ਕਿੰਨੀਆਂ ਹੀ ਮਾਵਾਂ ਦੇ ਪੁੱਤ ਖਾ ਗਏ | Satpal Singh Pal Kharaud Podcast | Punjab Siyan Podcast

แชร์
ฝัง
  • เผยแพร่เมื่อ 15 ม.ค. 2025

ความคิดเห็น • 186

  • @deepraman5854
    @deepraman5854 21 วันที่ผ่านมา +5

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਖਾਲਸਾ ਜੀ🙏🏻❤️
    2 ਸਾਫ ਨੇਕਦਿਲ ਰੂਹਾ ਤੇ🙏🏻🙏🏻

  • @jaspreetmaan5508
    @jaspreetmaan5508 14 วันที่ผ่านมา +2

    ਵਾਹਿਗੁਰੂ ਮਿਹਰ ਕਰੇ ਤੁਹਾਨੂੰ ਦੋਨੇ ਭਰਾਵਾਂ ਨੂੰ ਮਿਲ ਆਵਾਂਗਾ 🙏🏻🙏🏻

  • @SukhwinderSingh-wq5ip
    @SukhwinderSingh-wq5ip หลายเดือนก่อน +12

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @harminderkaur9379
    @harminderkaur9379 21 วันที่ผ่านมา +2

    ਵਾਹਿਗੁਰੂ ਜੀ ਦੀ ਕਿੱਡੀ ਰਹਿਮਤ ਬੱਚੇ ਤੁਹਾਡੇ ਦੋਵਾਂ ਉੱਪਰ, ਅਸਲੀ ਮਨੁੱਖਤਾ ਦੀ ਸੇਵਾ, ਇਹ ਹਰ ਕੋਈ ਨਹੀਂ ਕਰ ਸਕਦਾ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @jasveersingh9413
    @jasveersingh9413 21 วันที่ผ่านมา +2

    ਦੋਨਾਂ ਵੀਰਾਂ ਦੇ ਕਾਰਜ ਬਹੁਤ ਵੱਡੇ ਨੇ ਸੋਨੂੰ ਵੇਖਕੇ ਤੇ ਸੁਣਕੇ ਬਹੁਤ ਵੱਡਾ ਸਕੂਨ ਮਿਲਦਾ

  • @SurianSingh
    @SurianSingh 21 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguruji🥀🥀🥀🥀🥀🥀🥀🥀🥀🥀🥀🥀🥀🥀🥀🥀

  • @JasvirKaur-ul7kd
    @JasvirKaur-ul7kd 19 วันที่ผ่านมา +2

    Waheguru ji thuda khera laka vir ji

  • @zindagiimtihan
    @zindagiimtihan หลายเดือนก่อน +17

    ਬਹੁਤ ਸੋਹਣਾ ਕਾਰਜ ਕਰਦੇ ਪਏ ਨੇ ਦੋਨੋਂ ਬਾਈ 🙏🙏

  • @ਪੰਜਾਬ-ਸ3ਬ
    @ਪੰਜਾਬ-ਸ3ਬ หลายเดือนก่อน +6

    ਨਾ ਦੁੱਖ ਸਹਿਣਾ ਨਾ ਕਿਸੇ ਨੂੰ ਦੇਣਾ
    ਅਨਣ ਨਾਲ ਜਿਉਣਾ ਅਤੇ ਧਰਮ. ਲਈ ਮਰਨਾ
    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੋ
    ਵਾਹਿਗੁਰੂ ਜੀ ਮੇਹਰ ਕਰਨ. ਤੰਦਰੁਸਤੀ ਬਖਸ਼ਣ. ਤੁਹਾਨੂੰ
    ਤਾਕਤ ਬਖਸ਼ਣ ਵਾਹਿਗੁਰੂ 🙏 ✅

  • @pargatchahal3155
    @pargatchahal3155 19 วันที่ผ่านมา +1

    ਬਾਈ ਸਾਡੇ ਮਾਲਵੇ ਚ ਨੀ ਏਨੇ ਬੇਕਿਰਕ ਲੋਕ ਰੱਬ ਤੋ ਡਰਨ ਆਲੇ ਲੋਕ ਨੇ ਅਕਾਲ ਪੁਰਖ ਮੇਹਰ ਕਰੇ 🙏

  • @JagjitSingh-rc8oj
    @JagjitSingh-rc8oj 20 วันที่ผ่านมา +1

    Waheguru ji mehar kare veera te

  • @doctor_rohira
    @doctor_rohira หลายเดือนก่อน +4

    ਜਦੋਂ ਮੈਂ ਗੁਮਰਾਹ ਸੀ ਇਹ ਰੱਬੀ ਰੂਪ ਰੂਹ ਮੇਰੇ ਨਾਲ ਰੋਟੀ ਸਾਂਝੀ ਕਰਦੇ ਸੀ ਅਸੀਂ ਰੱਬੀ ਰੂਹ ਨਾਲ ਸਮਾਂ ਬਿਤਾਇਆ ਅਜ ਮੈਂ ਸਹੀ ਦਿਸ਼ਾ ਵਲ ਹਾਂ ਮੈਂ ਸੋਚਦਾ ਹੁੰਨਾ ਕਿ ਮੈਂ ਭਾਗਾਂ ਵਾਲਾ ਸੀ ਹੋ ਸਕਦਾ ਇਹ ਰੂਹ ਕਰਕੇ ਹੀ ਸਾਡਾ ਜੀਵਨ ਤਬਦੀਲ ਹੋਇਆ ਹੋਵੇ ਵਾਹਿਗੁਰੂ ਪਾਲ ਬਾਈ ਨੂੰ ਚੜਦੀ ਕਲਾ ਚ ਰੱਖੇ

  • @jagjeetsingh53
    @jagjeetsingh53 หลายเดือนก่อน +6

    ਸਤਪਾਲ ਸਿੰਘ ਜੀ ਪਰਮਾਤਮਾ ਆਪ ਜੀ ਨੂੰ ਚੜਦੀਕਲਾ ਬਖਸੈ

  • @TheKingHunter8711
    @TheKingHunter8711 หลายเดือนก่อน +5

    💓United PANJAB ਜ਼ਿੰਦਾਬਾਦ💓 ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
    ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
    -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ

  • @HarpalSingh-uv9ko
    @HarpalSingh-uv9ko หลายเดือนก่อน +2

    ਵਾਹਿਗੁਰੂ ਜੀ ਇਹਨਾਂ ਦੋਨਾਂ ਵੀਰਾਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @PARMINDER-e5c
    @PARMINDER-e5c 28 วันที่ผ่านมา +2

    ਪੰਜਾਬ ਵਿੱਚ 96% ਲੋਕ ਹੀ ਰੱਬ ਦੀ ਰਜ਼ਾ ਵਿੱਚ ਰਹਿ ਰਹੇ ਹਨ। ਕੋਈ ਪੇਸੈ ਕੁੱਝ ਲੋੜਾਂ ਲਈ ਧਰਮ ਪਰਿਵਰਤਨ ਕਰ ਰਹੇ ਨੇ। ਕੁੱਝ ਨੇ ਸਿੱਖਾਂ ਵਾਲਾ ਸਰੂਪ ਬਣਾਇਆ ਹੋਇਆ ਹੈ। ਸਾਰੇ ਸੰਸਾਰ ਵਿੱਚ ਛੱਲ ਕੱਪਟ ਝੂਠ ਨਫ਼ਰਤ ਨਾਲ ਰਾਜ ਹੋ ਰਿਹਾ। ਆਪ ਵਰਗੇ ਸੁਰਮੇ ਜੋ ਸੱਚ ਨਾਲ ਜੁੜੇ ਹੋ ਧੰਨਵਾਦ ਵੀਰੋ ਤੁਸਾਂ ਦਾ

  • @JassSandhu-y2f
    @JassSandhu-y2f หลายเดือนก่อน +9

    ਧੰਨ ਆ ਬਾਈ ਪਾਲ ਖਰੌੜ ਜੀ

  • @AmarSingh-vq9tx
    @AmarSingh-vq9tx หลายเดือนก่อน +34

    ਬਹੁਤਿਆਂ ਵੀਰਾ ਭੈਣਾਂ ਨੇ ਗੁੱਸਾ ਕਰਨਾ ਇਹ ਕੰਮ ਜਯਾਦਾਤਰ ਜੱਟ ਜ਼ਿਮੀਂਦਾਰ ਕਰਦੇ ਨੇ ਸੱਚ ਏਹੀ ਹੈ

    • @dawindersingh4126
      @dawindersingh4126 21 วันที่ผ่านมา

      Bilkul Right veere

    • @pargatchahal3155
      @pargatchahal3155 19 วันที่ผ่านมา

      ਬਾਈ ਸਾਡੇ ਮਾਲਵੇ ਚ ਨੀ ਰੱਬ ਤੋ ਡਰਨ ਆਲੇ ਲੋਕ ਨੇ

  • @kamalkaran2165
    @kamalkaran2165 หลายเดือนก่อน +6

    ਵਾਹਿਗੁਰੂ ਜੀ ਸੁਮੱਤ ਬਖਸ਼ਣ ਇਹੋ ਜਿਹੇ ਦਰਿੰਦਿਆਂ ਨੂੰ

  • @paramjitkaur-ki9ur
    @paramjitkaur-ki9ur หลายเดือนก่อน +3

    ਬਹੁਤ ਬਹੁਤ ਧੰਨਵਾਦ ਬਾਈ ਜੀ ਸੇਧ ਦੇਣ ਲਈ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @dalipsinghdhaliwal7971
    @dalipsinghdhaliwal7971 หลายเดือนก่อน +2

    ਜਿਉਦੇ ਰਹੋ ਕਰੌਡ ਬਾਬਾ ਜੀ ਤੁਹਾਡੀ ਟੀਮ ਤੇ ਤੁਸੀਂ ਖੁਦ ਵਧਾਈ ਦੇ ਹੱਕਦਾਰ ਹੋ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹੋਰ ਜਿਆਦਾ ਤਾਕਤ ਬਖਸੇ

  • @balvirkaur5511
    @balvirkaur5511 หลายเดือนก่อน +1

    WaheGuru Ji ka Khalsa

  • @PriyaGrover-o9p
    @PriyaGrover-o9p หลายเดือนก่อน +1

    Waheguru ji Mehar Karan ji Veer te

  • @GS-vs7zf
    @GS-vs7zf หลายเดือนก่อน +18

    ਜਿਹੜੇ ਰੱਖਦੇ ਨੇ ਤਾਂ ਰੱਖਦੇ ਨੇ , ਪਰ ਪਿੰਡ ਆਲੇ ਜਵਾ ਮਰੀ ਜ਼ਮੀਰ ਦੇ ਹਨ ।

    • @jaspreetsinghkaliya
      @jaspreetsinghkaliya หลายเดือนก่อน

      Jehre rakhde aw oho boht JAGDI jameer hai . Ghusse log sale insaan ch hi nhi aunde .

    • @dawindersingh4126
      @dawindersingh4126 21 วันที่ผ่านมา

      Bilkul veere

  • @babalsingh7830
    @babalsingh7830 วันที่ผ่านมา

    Waheguru Ji Mehar Kari Waheguru Ji Mehar kari

  • @KulwinderKaur-wm7rr
    @KulwinderKaur-wm7rr หลายเดือนก่อน +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @sarbjitsingh5827
    @sarbjitsingh5827 หลายเดือนก่อน +2

    Very nice video waheguru ji waheguru ji waheguru ji waheguru ji waheguru ji 🍏🍎

  • @JassSidhu-f1j
    @JassSidhu-f1j 16 วันที่ผ่านมา

    🙏🙏❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️🙏🙏🙏🙏🙏

  • @SURAJ_Kot_Khalsa
    @SURAJ_Kot_Khalsa หลายเดือนก่อน +3

    Waheguru ji 🙏
    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖ ਐ 🙏

  • @jogasingh91
    @jogasingh91 หลายเดือนก่อน +2

    Waheguru Waheguru Waheguru Waheguru Waheguru Waheguru Waheguru Waheguru

  • @pawankumar-cm1uj
    @pawankumar-cm1uj หลายเดือนก่อน +2

    Wahrguru g rooh kambaan wali gall baat hoyi 😢 waheguru mehah kre paal khroud bhai g te,, and tuhade channal Punjab siyan te

  • @NeedNutrition
    @NeedNutrition หลายเดือนก่อน +1

    ਬਹੁਤ ਵਧੀਆ ਵਿਸੇ ਤੇ ਗੱਲ ਕੀਤੀ ਵੀਰ ਜੀ, ਜੇ ਰੱਬ
    ਹੈ ਤਾਂ ਕਿੱਥੇ ਆ ਇੰਨਾਂ ਲੋਕਾ ਨੂੰ ਰੱਬ ਕਿਉ ਨਹੀਂ ਸਜ਼ਾ ਦਿੰਦਾ 🙏

  • @KuldeepSinghPruthi-bw9mq
    @KuldeepSinghPruthi-bw9mq หลายเดือนก่อน +1

    ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ

  • @GillMajari
    @GillMajari หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Amarjeet-f6z
    @Amarjeet-f6z หลายเดือนก่อน +3

    ਵਾਹ ਬਈ ਪੁਤਰੋ ਸਾਬਾਸ਼ ਬਹੁਤ ਵਧੀਆ ਢੰਗ ਨਾਲ ਸਾਰਾ ਦੱਸਿਆ ਜਿਹੜਾ ਡੇਰਿਆਂ ਬਾਰੇ ਬੋਲਿਆ ਬਹੁਤ ਵਧੀਆ ਕੀਤਾ

  • @harmandeepkaur1144
    @harmandeepkaur1144 หลายเดือนก่อน +1

    Paal veera rab da roop hai🙏🏼

  • @gursikhichannel7282
    @gursikhichannel7282 หลายเดือนก่อน +2

    Waheguru g di mehr hai veere tuhade te

  • @balbirkalsi1237
    @balbirkalsi1237 หลายเดือนก่อน +1

    ਬਹੁਤ ਵਧੀਆ ਸੇਵਾ ਕਰ ਰਹੇ ਹੋ ਦੋਨੋ ਵੀਰ ਜੀ🙏

  • @gurjinderguron
    @gurjinderguron หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਵਧੀਆ ਲੱਗਿਆ ਦਾ ਵੀਰ ਜੀ ਇਤਿਹਾਸ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @gurbachansingh8158
    @gurbachansingh8158 หลายเดือนก่อน +2

    ਬਾਈ ਜੀ ਵਾਹਿਗੁਰੂ ਲਮੀਆਂ ਉਮਰਾ ਬਖਸ਼ਨ ਆਪ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Dh1LLON_0001
    @Dh1LLON_0001 หลายเดือนก่อน +2

    Waheguru ji ka khalsa shiri Waheguru ji ki fateh

  • @Arshdeep_offical
    @Arshdeep_offical หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ

  • @jogasingh91
    @jogasingh91 หลายเดือนก่อน +2

    Bhai Satpal Singh Kharuad Ji

  • @JassS634
    @JassS634 หลายเดือนก่อน +4

    ਵਾਹਿਗੁਰੂ ਜੀ

  • @Gurlal_60Sandhu
    @Gurlal_60Sandhu หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @HarpreetKaur-kc7sk
      @HarpreetKaur-kc7sk หลายเดือนก่อน +1

      Waheguru ji naal ne fer kada dar mot ta ik din oni hi a waheguru ji 🙏

  • @ArjunSingh-pm1jj
    @ArjunSingh-pm1jj หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ ਜੀ

  • @amriksinghamriksinghmandau5423
    @amriksinghamriksinghmandau5423 หลายเดือนก่อน +1

    ਪਾਲ ਸਿੰਘ ਵੀਰ ਜੀ ਦੋਹਾਂ ਵੀਰਾਂ ਨੂੰ ਸਤਿ ਸੀ੍ਅਕਾਲਜੀ

  • @Makhan-r1j
    @Makhan-r1j หลายเดือนก่อน +1

    ❤ ਪਾਲ ਬਾਈ ਜੀ ❤

  • @jagvirsinghbenipal5182
    @jagvirsinghbenipal5182 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @daljitsingh8044
    @daljitsingh8044 หลายเดือนก่อน +8

    ਔਰੰਗਜ਼ੇਬ ਦੀਆਂ ਉਲਾਦਾਂ ਅਜੇ ਤੱਕ ਪੰਜਾਬ ਵਿੱਚ ਮੋਜੂਦ ਹਨ।

  • @punjabigirl163
    @punjabigirl163 หลายเดือนก่อน +19

    ਵੀਰ ਜੀ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਬਾਰੇ ਤੇ ਬਾਜ ਬਾਰੇ ਵੀਡੀਓ ਅਪਲੋਡ ਕਰੋ ਜੀ ਕਿੱਥੋਂ ਆਇਆ ਸੀ ਤੇ ਕਿੱਥੇ ਚਲੇ ਗਏ ਪੁਲਿਸ ਬੇਨਤੀ ਆ ਬਹੁਤ ਵਾਰ ਕਰੀ ਆ ਦੁਬਾਰਾ ਫੇਰ ਕਰ ਰਹੇ ਹਾਂ ਜੀ

  • @samnicolasamnicola3747
    @samnicolasamnicola3747 หลายเดือนก่อน +1

    ❤❤BAI JI TUSI BAHUT KMM KITA ES LAI TUHADA DILLO DHANVAD.

  • @Raju-bh9wm
    @Raju-bh9wm หลายเดือนก่อน +1

    ਵਾਹਿਗੁਰੂ ਜੀ🙏🙏🙏❤❤❤❤

  • @jagirsingh4451
    @jagirsingh4451 หลายเดือนก่อน +2

    ਪਾਲ ਵੀਰ ਬਹੁਤ ਚੰਗਾ ਕੰਮ ਕਰਦੇ

  • @Bbk100
    @Bbk100 หลายเดือนก่อน

    Thanks to this team who liberated these poor people.

  • @GAGGi92
    @GAGGi92 หลายเดือนก่อน

    PAL karod ji ne e ta ❤❤❤❤ dill kush hogea deke 😊😊😊😊 tenks good tuada kam bhoot ascha a ji , wahegru

  • @charnjitseewat6793
    @charnjitseewat6793 หลายเดือนก่อน +1

    Veer g very nice , veer g great gob God bless you God bless you all the time ⌚

  • @GurjeetSingh-jk9rp
    @GurjeetSingh-jk9rp หลายเดือนก่อน

    Waheguru bai g nu chardikala rakhe

  • @Dhami1984
    @Dhami1984 หลายเดือนก่อน +1

    Very nice bai ji. Both of you are amazing and magnificent people. Waheguru ji mihar krn tuhady ty. 🙏🙏🙏🙏🙏🫡🫡🫡🫡

  • @LovepreetSingh-nr7wm
    @LovepreetSingh-nr7wm หลายเดือนก่อน

    Satnam Sri Waheguru Ji. 🙏🙏

  • @tssahni1507
    @tssahni1507 หลายเดือนก่อน +1

    Great initiative

  • @harmandeepkaur1144
    @harmandeepkaur1144 หลายเดือนก่อน

    Fav podcast

  • @jagjeetaulakh4308
    @jagjeetaulakh4308 หลายเดือนก่อน

    Waheguru gg 🙏🏼
    Dove veer apne apne tarike naal vadmuli seva kar rhe🙏🏼🙏🏼🙏🏼

  • @armaansidhu4234
    @armaansidhu4234 หลายเดือนก่อน

    Koi shabd ni veer ji mere kol tuhade lyi 🙏🙏🙏🙏🙏🙏❤️❤️❤️❤️❤️❤️

  • @lovepreetsinghbhullar0011
    @lovepreetsinghbhullar0011 หลายเดือนก่อน

    Waheguru ji chardikla 🙏🙏

  • @Jasvir-o2s
    @Jasvir-o2s หลายเดือนก่อน

    Waheguru ji 🙏🙏🙏🙏🙏

  • @GursimranSingh-jq7bg
    @GursimranSingh-jq7bg หลายเดือนก่อน

    Waheguru ji

  • @GurcharanjitSingh-ly5if
    @GurcharanjitSingh-ly5if หลายเดือนก่อน

    ਗੁਰੂ ਜੀ ਹੋਰ ਕਿਰਪਾ ਕਰਨ

  • @armaandeep332
    @armaandeep332 หลายเดือนก่อน

    Waheguru mehar kree

  • @SurianSingh
    @SurianSingh 20 วันที่ผ่านมา

    👍👍

  • @swaraj_960
    @swaraj_960 หลายเดือนก่อน

    ❤❤❤❤❤waheguru ji

  • @GurpreetSingh-yd5kb
    @GurpreetSingh-yd5kb หลายเดือนก่อน

    Sat shri Akaal

  • @m.goodengumman3941
    @m.goodengumman3941 หลายเดือนก่อน +1

    In uk someone got caught doing human slavery, they are on National TV, very big Fines, long jail sentences for all involved. This is a legal and police matter. Protect Punjab reputation, thanks 🙏 you are doing a great job, sava. Wahaguru ji Chardikala Rekha ji 🙏🪯🚩🧡

  • @allpro2812
    @allpro2812 10 วันที่ผ่านมา

    ਪੰਜਾਬ ਸਿਆ ਬੁਰਾ ਨਾ ਮੰਨੀ ਪਰ ਪਾਲ ਭਾਜੀ ਹੁਰਾ ਨੂੰ ਬੋਲ ਲੈਣ ਦੇਣਾ ਸੀ 🙏🏻

  • @manmeetsinghchani174
    @manmeetsinghchani174 หลายเดือนก่อน

    Guru maharaj twanu hor shakti bakshe rehmat bakshe ,himat bakshe

  • @ShingaraSingh-r4i
    @ShingaraSingh-r4i หลายเดือนก่อน

    Pal Veer God may you Live long!

  • @ramandeepsinghrasulpur
    @ramandeepsinghrasulpur หลายเดือนก่อน +1

    ਪੰਜਾਬ ਦੇ ਯੋਧਿਓ ਆਪਣਾ ਚੈਨਲ ਵੀ ਫਾਲੋ ਕਰੋ ਤੁਹਾਡੇ ਸਾਥ ਦੀ ਬਹੁਤ ਲੋੜ ਹੈ 👏🏻👏🏻
    ਵੀਡਿਉ ਦੇਖੋ ਤੇ ਫ਼ਿਰ ਸਸਕਰਾਈਬ ਕਰੀਉ 👏🏻👏🏻

  • @harsimranjeetkuar-nj7em
    @harsimranjeetkuar-nj7em หลายเดือนก่อน

    Waheguru ji so Right Brothers you are good🙏👍

  • @santbabalalsinghjikuliwale2753
    @santbabalalsinghjikuliwale2753 หลายเดือนก่อน

    Dhan Dhan Shri Guru Ramdas ji ❤

  • @gaganchahal8969
    @gaganchahal8969 หลายเดือนก่อน +32

    ਗੁੱਸਾ ਨਾ ਕਰਿਓ ਮੈਂ ਇਕ ਗੱਲ ਕਹਿਣੀ ਇਤਿਹਾਸ ਚ Majaha ਬਾਰਡਰ ਏਰੀਆ ਚ ਏਨੀ ਬਾਹਰੋਂ ਹਮਲੇ ਹੋਏ ਨੇ ਕੀਂ ਕੀਤੇ ਨਾ ਕੀਤੇ ਏਕ ਬੀ ਬੋਇਆ ਗਿਆ ਕਬਜ਼ਾ ਕਿਸੇ ਨੂੰ ਅਧੀਨ ਕਰਨ ਦਾ ਜੌ ਤੁਰਕ ਕਰਦੇ ਸੀ ਕਿਉਂਕਿ ਤੁਸੀਂ ਲੱਖ ਬਦਲ ਜਾਓ ਅਤੀਤ ਕੁਝ ਨਾ ਕੁਝ ਪੈਰਾ ਆਪਣੀਆਂ ਛੱਡ ਹੀ ਜਾਂਦਾ ਤੁਸੀਂ historic events dekho abdali Nadar meer manu etc ehna ne Lahore doaba majha ah area ch bhut ਕਤਲੋਗਾਰਤ ਲੁੱਟ ਕਬਜ਼ਾ ਧਕਾ ਕੀਤਾ 17ਵਦੀ ਸਦੀ ਦੇ ਅੱਧ ਚ ਪਰ ਫੇਰ ਵੀ ਇਨਸਾਨ ਨੂੰ humanity follow karni chahidi hai waheguru

  • @balwinderarora650
    @balwinderarora650 หลายเดือนก่อน

    Paul veer g tusi great 👍🏻 ho

  • @luckygrewal4994
    @luckygrewal4994 หลายเดือนก่อน

    Very nice veer ji 🙏🙏🙏🙏🙏

  • @creativitywithnature22
    @creativitywithnature22 หลายเดือนก่อน +2

    ਵੀਰ ਜੀ ਬੇਨਤੀ ਆ ਕਿ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਸੋ ਸਾਖੀ ਲਿਖੀ ਸੀ ਕੇ ਨਹੀਂ ਅਤੇ ਮਹਾਰਾਜ ਜੀ ਨੇ ਅਗੇ ਆਉਨ ਵਾਲੇ ਸਮੇ ਬਾਰੇ ਕੀ ਦਸਿਆ ਆ ਇਸਤੇ ਇਕ ਵੀਡੀਉ ਬਣਾਉ ਜੀ 🙏🙏🙏

  • @sandeepkumar-b8m3v
    @sandeepkumar-b8m3v 20 วันที่ผ่านมา +1

    J sadi akha cho hanju aye ne ta ohh tuc o dono te naal mintu veer inna sach dikha dene oo hanju rukde hii nahi loka naal tadashat vekh kleja paar dinda

  • @mohansingh5272
    @mohansingh5272 หลายเดือนก่อน +2

    Jini Dar veer Ji Asi Imandar Sacha Such Sarpanch Panch Nahi Chunda Koi Hal Ne

  • @SurianSingh
    @SurianSingh 20 วันที่ผ่านมา

    👍👍👍👍👍👍👍👍👍👍👍👍👍

  • @luckygrewal4994
    @luckygrewal4994 หลายเดือนก่อน

    Sat Shri akal veer ji 🙏🙏🙏🙏🙏

  • @happysekhon5450
    @happysekhon5450 19 วันที่ผ่านมา

    m canada ch m bahr han pr 22 tuhanu shuru ton follow krda aa reha te aj v ethe aa k m punjab siyan te mintu 22 te tuhadi vdo 22 kde ni shdi mnu pta 22 tuhadi vdo dekh sun m kinna chnge ho gya mere andr kina kuj awde punjab awde sikh dhrm lyi kina tufaan uthda

  • @LUBANAkingdom1
    @LUBANAkingdom1 หลายเดือนก่อน

    ❤❤❤

  • @OLDYGOLDY1980
    @OLDYGOLDY1980 หลายเดือนก่อน +1

    Thx for 100 Subcribers

  • @GurmeetSingh-rf7dv
    @GurmeetSingh-rf7dv หลายเดือนก่อน +1

    Raj karega khalsa

  • @samnicolasamnicola3747
    @samnicolasamnicola3747 หลายเดือนก่อน +1

    ❤❤BAKI TUSI SAHI KIHA HAR PIND NU EH SAMJOTA KAR K SUDAR KARNA CAHIDA HAI.
    AGAR PIND V GALAT BANDIA NAL HAN TAN PIND NU V VADDI SJJA DITTI JAVE

  • @SUKHBIRSINGH-ju5ww
    @SUKHBIRSINGH-ju5ww หลายเดือนก่อน +1

    ਜਰੂਰ ਹੀ ਜੀ ਕਮੈਂਟਸ ਤੋ ਅੱਗੇ ਵਧ ਕੇ ਅਤੇ ਸੇਵਾ ਭਾਵਨਾ ਰੱਖਦੇ ਹੋਏ ਹਿੰਮਤ ਕਰਕੇ ਭਲਾਈ ਲਈ ਹਿਸਾ ਪਾਈਏ ਤਾਂ ਕਿ ਮੁਸ਼ਕਿਲ ਕੰਮ ਵੀ ਸੋਖਾ ਹੋ ਜਾਵੇ ਜੀ। ਧੰਨਵਾਦ ਜੀ ਵੀਰਾਂ ਦਾ❤

  • @SurianSingh
    @SurianSingh 21 วันที่ผ่านมา

    👌👌👌👌👌👌👌👌👌👌👌👌👌🙏🏻🙏🏻🙏🏻🙏🏻🙏🏻

  • @amarjitkaur3694
    @amarjitkaur3694 หลายเดือนก่อน

    ਰਬ ਮੇਰੇ ਪਾਲਪੁਤ ਨੂੰ ਪੁਤ ਦੇਵੇ

  • @SurmeetKaur-c5z
    @SurmeetKaur-c5z หลายเดือนก่อน

    🙏🙏

  • @shankysingh8113
    @shankysingh8113 หลายเดือนก่อน

    🙏🙏🙏🙏🙏🙏

  • @Kamal-Nagra
    @Kamal-Nagra หลายเดือนก่อน

    ਧੋਡੇ ਦੋਵੇਂ ਸਿੰਘਾਂ ਤੋਂ ਆਪਾ ਬਹੁਤ ਕੁੱਝ ਸਿੱਖਿਆ/ਸਿੱਖ ਰਹੇ ਆ (ਫੈਨ ਆ ਜੀ ਤੁਹਾਡਾ) ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @dharamveersingh7627
    @dharamveersingh7627 หลายเดือนก่อน

    13:00..ਪਿੰਡਾਂ ਦੇ ਮਤੇ ਹੋਣ ✅

  • @pamajawadha5325
    @pamajawadha5325 หลายเดือนก่อน +1

    Guru gobind singh ji da blue horse di and baaj di video pai o ji me coment padia c