❤ krda c eh interview khatm hi na hove vekhi sunni jawa bahut vdia vichar ne jagt bhuaa jaswinder Brar ji de 🎉🎉 congratulations 🎊🎉 ji chardikala ch rkhnn waheguru ji tuhanu hasde wasde rho asi tuhanu sunde rhiye ❤
Mare bhann jaswinder kaur baraar nu phela ta congratulations 🎈🎈🎈 ooss tu badd par industry ch jaswinder bhan nu khussi hoee aa parmatma mere be umar jaswinder kaur baraar bhann nu laggaa de ❤❤❤❤
Sachi jaswinder Brar mam g ne apni ruh hi kad ke rakhti interview ch❤❤pta nhi kinik vaari meri aakh pari...te kinik vaar mere bulla te nikka nikka hassa te Dil ch hausla v aya❤❤❤ waheguru g Mai v ik dukhi maa ya Mera 4 saal da putt challa gya😢 waheguru g kirpa kardo cheti mere putt lambi umar karke tandurust karke minu cheti de deyo...sada sidhu aa gya Tera lakh lakh shuker ya waheguru g🙏🙏 jaswinder mam waheguru g apni kirpa tade te bnayi rakhn...sidhu moosewalle di vapis aun di khushi mere ko sambhu nhi jandi... waheguru g sariya Mawa de dhiyas putt mod deyo...jina de gaye ne...tere ghar kise v cheej da ghata nhi ya...vadhaiyaan sareya nu lakh lakh lakh Sade Nike sidhu de vapis aun diya 🙏🙏🙏🙏🤱🙏
🛑 ਨਿੱਕੇ Sidhu Moosewala ਨੂੰ ਕੀ ਭਾਰਤ ਦੀ Citizenship ਮਿਲਣ 'ਚ ਆਵੇਗੀ ਪ੍ਰੇਸ਼ਾਨੀ? High Court ਦੇ ਵਕੀਲ ਨੇ ਦੱਸੀਆ ਕਾਨੂੰਨ ਦੀਆਂ ਬਰੀਕੀਆਂ 🛑
Link 🔗 :th-cam.com/video/OwYaJoZ1DpA/w-d-xo.html
😊
Kio father mother indian citizen ne ta ohna da bacha b indian citizen hoye ga ...pla read article 5 read carefully brother
ਸਾਰੀ ਗਾਇਕ ਇੰਡਸਟਰੀ ਚੋ ਜੇ ਕਿਸੇ ਨੂੰ ਦਿਲੋ ਖੁਸ਼ੀ ਹੋਈ ਆ ਤਾਂ ਜਸਵਿੰਦਰ ਭੂਆ ਨੂੰ ਹੋਈ ਆ ਏਹ ਮੈਂਨੂੰ ਲੱਗਦਾ
ਬਹੁਤ ਬਹੁਤ ਬਹੁਤ ਖੁਸ਼ ਹਨ ma'am
ਕੱਲ ਅਸੀਂ ਮਿਲੇ ਬਹੁਤ ਖੁਸ਼ ਸਨ,
ਸਾਨੂੰ ਸੱਭ ਨੂੰ ਖ਼ੁਸ਼ੀ ਹੈ 😊
And gulab sidhu nu bhi hoi khushi
Sach aa ❤
ਰੋਟੀਆਂ ਸੇਕਦੇ ਸਾਰੇ ਜੀ
Ehnu kon Jan da c bs sidhu Bai ne ehda gane ch naam leta udo di hi bs bua bnke behgi ene nl ehda v tori fulka dubara CHL peya
ਸੱਚੀ ਭੂਆਂ ਤਾਂ ਬਹੁਤ ਦੇਖੀਆਂ ਪਰ ਇਸ ਭੂਆਂ ਵਰਗੀ ਕੋਈ ਭੂਆ ਨੀ ਰੱਬਾ ਮੈਨੂੰ ਵੀ ਇਸ ਤਰਾਂ ਦੀ ਭੂਆ ਦੇਵੀ
😂
ਦਿਲੋਂ ਸਤਿਕਾਰ ਨਾਲ ਵਧਾਈਆਂ
110% ਸੱਚ ਕਿਹਾ ਜੀ, ਰੱਬ ਹੀ ਬੁਲਵਾਉਂਦਾ ਸੀ ਨਿੱਕੇ ਪੈਰੀਂ ਆ ਜਾ🙏🙏🙏🙏🙏
ਨੀ ਭੂਆ ਲਵ ਯੂ ਆ ਸੋਨੂ ਵਾਹਿਗੁਰੂ ਮੇਹਰ ਕਰੇ ਸਭ ਤੇ 🙏
ਭੂਆ ਅਤੇ ਭਤੀਜਿਆਂ ਪਿਆਰ ਹੀ ਦੁਨੀਆਂ ਨੂੰ ਦੱਸ ਦਿੰਦਾ ਹੈ❤❤❤❤❤
ਭੈਣ ਜੀ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਗੱਲਾ ਸੁਣਕੇ love you ਛੋਟੇ ਸਿੱਧੂ
😢😢😢😢
ਧੰਨ ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
Waheguru ji ਤੇਰਾ ਸੁਕਰ ਹੈ ਜੌ sidhu mushe walla ਵੀਰ ਮੁੜ ਆਇਆ ਤੇ ਜਸਵਿੰਦਰ ਬਰਾੜ ਦੀ ਅਰਦਾਸ ਸੁੰਨੀ ਹੈ ਅਕਾਲ ਪੁਰਖ ਸਹਿਬ ਜੀ 🙏🏻🙏🏻🙏🏻🙏🏻🙏🏻🙏🏻 waheguru ji ka ਖਲਸ਼ਾ waheguru ji ki fatte ji
ਮੈਨੂੰ ਕਦੇ ਸਿੱਧੂ ਨੂੰ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਸਿੱਧੂ ਨੂੰ ਯਾਦ ਕਰਕੇ ਬਹੁਤ ਰੋਇਆ ਅੱਜ ਸਕੂਨ ਮਿਲਿਆ ਕਈ ਦੋਸਤਾਂ ਨਾਲੋਂ ਰਿਸ਼ਤਾ ਵੀ ਟੁੱਟਿਆ ਉਹ ਦੋਸਤ ਨਹੀਂ ਸਨ ਮੇਰਾ ਭੁਲੇਖਾ ਸੀ
ਵਧਾਈਆਂ ਜੀ 🙏🏻ਸ਼ੁਕਰ ਆ ਰੱਬਾ🙏🏻
ਭੈਣ ਜੀ ਅੱਖਾਂ ਵਿੱਚ ਅੱਜੂ ਆਗੈ ਗੱਲਾ ਸਣਕੇ🎉👌🥁🥁👑👑
ਬਹੁਤ ਹੀ ਵਧੀਆ ਸਭਾਅ ਅਤੇ ਇੰਟਰਵਿਊ ਜੀ
Wow ! Awesome interview you both are so connected it made me cry so many times ❤️❤️❤️ hats off to you too .
Bahut hi pyariiya gallaa kiitiya ne, rula dita. Waheguru lambi umr bakshe chote Sidhu nu.
ਬਹੁਤ ਬਹੁਤ ਵਧਾਈਆਂ ਛੋਟੇ ਸ਼ੁਭ ਨੂੰ ❤❤🙏
Sidhu legend
ਦੁੱਖ ਤਾਂ ਸੀ ਕੇ ਕਦੇ ਤੈਨੂੰ ਮਿਲੇ ਨਹੀਂ, ਭਾਵੇਂ ਨੈਟ ਤੇ ਜਿਉਂਦਾ ਰੱਖਦੇ ਆ ਤੈਨੂੰ ਡੇਲੀ ਓਏ, ਜੱਟਵੈੜਾ ਹੋ ਤਗੜਾ ਓਏ ਐਦਕੀ ਮਿਲਣ ਆਵਾਂਗੇ ਤੈਨੂੰ ਹਵੇਲੀ ਤੇ ❤
Ha ji😢
ਜਸਵਿੰਦਰ ਬਰਾੜ ਮੇਡਮ ਜੀ ਆਪ ਬਹੁਤ ਜ਼ਿਆਦਾ ਸੋਹਣੇ ਹੋ
Love you jaan sidhu moosewala 22 love come back home sidhu 22
Jai Raja Sahib 🙏🏻 ♥️
Raja Bali Bhli Kri 🙏🏻♥️
ਜਦੋਂ ਪੁੱਤ ਤੁਰ ਜਾਣ ਮਾਵਾਂ ਭਾਣੇ ਦੁਨੀਆਂ ਉਜੜ ਜਾਂਦੀ ਮਾਵਾਂ ਨੂੰ ਪੁੱਤ ਨਹੀ ਭੁਲਦੇ
Jaswinder bhanji tusi mere bhuaa ji brge ho jo es duniaa ch nhi han love you bot sara 🫂🫂🫂🫂🫂
ਬਹੁਤ ਵਧੀਆ ਜੀ
ਬਹੁਤ ਬਹੁਤ ਵਧਾਈਆਂ ਜੀ
Jai raja sahib ji di 🙏🏻🙏🏻🙏🏻🙏🏻
Very Good Madam Jaswinder Barar
Raja Sahib ji di mehar a sade area te ❤ har manokamna poori hundi a…. Jo ardaas kiti jholi paunde a ❤️🙏
ਜਸਵਿੰਦਰ ਕੌਰ ਨਿੱਕੇ ਸਿੱਧੂ ਦੀ ਭੂਆ ਅਤੇ ਨਿੱਕੇ ਸਿੱਧੂ ਨੂੰ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ। ਜਸਵਿੰਦਰ ਕੌਰ ਨੂੰ ਵਾਹਿਗੁਰੂ ਜੀ ਨੇ ਏਨੀ ਮਿੱਠੀ ਬਖਸ਼ੀ ਹੈ ਕਿ ਉਹਨਾ ਦੀ ਬੋਲੀ ਤੇ ਅਵਾਜ਼ ਦੋਨਾਂ ਨੂੰ ਹੀ ਚਾਰ ਚੰਨ ਲੱਗ ਜਾਂਦੇ ਹਨ। ਮੇਰੇ ਵੱਲੋਂ ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
God bless you jaswinder mam tuhadi khushi dekh k mein khushi ch to Rahi a kyo k mein v bahut khush a g sidhu dey wapas aan tey
mashaallaha 👌 rooh da skoon bhua de face te saaf jhalkda khushi Allah pak g bacche dia lamiya umra den
Bhua ji Mubarkan
ਵਾਹਿਗੁਰੂ ਜੀ ਬਾਬਾ ਬਹੁਤ ਸ਼ੁਕਰ ਆ ਵਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ
Congratulations ji❤❤❤❤❤❤❤❤❤❤❤
jai raja sahib ji ❤
sidhu moose walaa ❤
Congratulations 🎉❤
❤ krda c eh interview khatm hi na hove vekhi sunni jawa bahut vdia vichar ne jagt bhuaa jaswinder Brar ji de 🎉🎉 congratulations 🎊🎉 ji chardikala ch rkhnn waheguru ji tuhanu hasde wasde rho asi tuhanu sunde rhiye ❤
ALLAH Pak lambi Zindagi Dewey nikkey veer nu... Love from Pakistan ❤
Jaswinder Brar bua di aas puri kar diti waheguru ji ne🙏❤️🎂🎉👏🥳 bua nu bahut vadiye hove 😊😊👏👏
❤❤सिद्धू bii मिस यू ❤❤Good jasbinder Brar jii ❤❤❤❤❤
ਬਹੁਤ ਵਧੀਆ ਹੈ ਜੀ
Waheguru g chhoty sidhu ty hmesa mehar bnaye rkhy...rbb kry jinna nm shubh ny kmaya una nm,usto b vdh k nm ae kmaye ...lkh lkh vdhaiya sbnu
ਬਹੁਤ ਬਹੁਤ ਮੁਬਾਰਕਾਂ ਭੂਆ ਜੀ ਨੂੰ ਰੱਬ ਨੇ ਗਾਇਕ ਜਸਵਿੰਦਰ ਕੌਰ ਦੀ ਪੁਕਾਰ ਸੁਣ ਲਈ
Very good madam jaswinder brar 🙏♥️
Lakhaan lakhaan wadhaayiyaan sub nu ji ,bahut khushi hoyi iss news nu sunn ke .
Waheguru ji sukar hai tuhada sidhu vere vapis kr Dita my favourite singer jasvinder mam❤
Congratulations didi g ....
Sakoon milya interview dekh ke really
Waheguru ji sidhu veera is back again thank you veere nu vipas. Dene li. Jaswinder madam is a really nice and great lady ♥️
Congratulations bua Ji 🎉🎉🎉❤️❤️❤️❤️
ਪੂਰੀ ਪੰਜਾਬੀ ਇੰਡਸਟਰੀ ਵਿੱਚੋ ਸਿੱਧੂ ਦੇ ਆਉਣ ਦੀ ਖੁਸ਼ੀ ਸਭ ਤੋਂ ਵੱਧ ਜਸਵਿੰਦਰ ਬਰਾੜ ਨੂੰ ਹੋਈ ਆ
ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਹਮੇਸ਼ਾ ਤੁਹਾਡੇ ਗਾਣੇ ਸੁਣਦੇ ਰਹੀਏ ਤੇ ਬਹੁਤ ਬਹੁਤ ਵਧਾਈਆ ਸ਼ਭਦੀਆ❤❤❤
Majara nau abad ❤
Heartiest Congratulations to Sidhu dee Bhua Jas Brar nu.
Congratulations 🎉💕👏🙏
I love you jaswinder brair bhan g
Waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Love you di congratulations bhout 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
very nice congratulations ❤️❤️🙏🏻
Congretulations ji🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji❤❤❤❤❤❤❤❤❤
Lakh lakh
Sukar hai parmatma Tera subh nu lambia umran bakhshi.......
Waheguru ji waheguru ji ka Khalsa waheguru ji ki Fateh ji 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
God bless you
Ae hundi aa sachi khusi dil skoon den waliya gallan rooh khus ho gai aeda lgda ae ki jida jaswinder ji diya gallan una de kol beth sun rahiye hoyie
Waheguru ji Tanda sab nu puter de pua nu congratulations ❤️🙏❤️
ਇਹ ਖੁਸ਼ੀ ਕੋਈ ਦਿਖਾਵਾ ਨਹੀਂ ਆ । ਇਹ ਦਿਲ ਚੋਂ ਖ਼ੁਸ਼ੀ ਆ ਜੋ ਜਸਵਿੰਦਰ ਬਰਾੜ ਜੀ ਦੇ ਮੂੰਹ ਤੋਂ ਦਿਖਾਈ ਦਿੰਦਾ । ਵਾਹਿਗੁਰੂ ਸਬ ਨੂੰ ਏਦਾ ਦੀ ਖੁਸ਼ੀ ਦੇਣ । 🙏🙏🙏🙏🙏
Love you Sidhu ❤
Bot vadia glla bata kitia tuci sister thank you bot bot mubarka ji waheguru sab nu khushia khere bakshe 🎊🎊🎉🎉❤️❤️❤️❤️❤️🥰🥰🥰🥰🥰🥰
#jasticforsidhumoosewala🙏🙏🙏
Jaswinder mam v v v nice parson❤❤❤
🎉Congratulations 🎉
ਭੈਣ ਜੀ ਬਹੁਤ ਭਾਵੁਕ ਸ਼ਬਦ ਬੋਲੇ ਬਿਲਕੁਲ ਸਹੀਦੁੱਖ ਚ, ਕੋਈ ਨਹੀਂ ਹੁੰਦਾ ਸੁੱਖ ਚ, ਸਾਰੇ ਔਰਤ ਦਾ ਦਿਲ ਦਰਿਆ ਹੁੰਦਾ ਬਹੁਤ ਕੁਝ ਅਣ ਸੁਲਝੇ ਸਵਾਲ ਆਪਣੇ ਅੰਦਰ ਤੋਂ ਹੀ ਜਵਾਬ ਲੈਂਦੀ ਆ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆਂ ਸੱਚ ਬਹੁਤ ਕੁਝ ਸਮਾਉਂਦੀ ਆ ਦਿਲ ਚ, ਸ਼ੁਕਰੀਆ ਭੈਣ ਜੀ 🙏
Beautiful so nice
Once again enemies are shocked and is terrified
Mare bhann jaswinder kaur baraar nu phela ta congratulations 🎈🎈🎈 ooss tu badd par industry ch jaswinder bhan nu khussi hoee aa parmatma mere be umar jaswinder kaur baraar bhann nu laggaa de ❤❤❤❤
Sidhu mosse wala
Wao g mubarka g bua g nu
Bohat vdiya interview ❤❤
Congratulations ji🎉
Sachi jaswinder Brar mam g ne apni ruh hi kad ke rakhti interview ch❤❤pta nhi kinik vaari meri aakh pari...te kinik vaar mere bulla te nikka nikka hassa te Dil ch hausla v aya❤❤❤ waheguru g Mai v ik dukhi maa ya Mera 4 saal da putt challa gya😢 waheguru g kirpa kardo cheti mere putt lambi umar karke tandurust karke minu cheti de deyo...sada sidhu aa gya Tera lakh lakh shuker ya waheguru g🙏🙏 jaswinder mam waheguru g apni kirpa tade te bnayi rakhn...sidhu moosewalle di vapis aun di khushi mere ko sambhu nhi jandi... waheguru g sariya Mawa de dhiyas putt mod deyo...jina de gaye ne...tere ghar kise v cheej da ghata nhi ya...vadhaiyaan sareya nu lakh lakh lakh Sade Nike sidhu de vapis aun diya 🙏🙏🙏🙏🤱🙏
Congretchulation bua ji 🙏
Hi sis you be proud your are sidhu pawa and international super star woman singer me sis jasbir from uk 🙏 👍
Waheguru ji tera bahut shukar aa 🙏❤️ kina chaa kar di bhua Dil tu jaswinder Brar mdm ji 😊😊
I am crying so emotional
Feel the lines 🙏🙏🙏waheguru ji shukar aa
ਭੂਆ ਜੀ ਦੇ ਚਿਹਰੇ ਤੇ ਨੂਰ ਹੀ ਹੋਰ ਆ ਹੁਣ ਤਾਂ
Waheguru ji Tanda waheguru sab dea Murray purea kr 🙏🙏❤️❤️
ਹੁਣ ਤਾਂ ਪਰਿਵਾਰ ਦੇ ਮੈਂਬਰ ਵੀ ਵਫ਼ਾਦਾਰੀ ਨਹੀਂ ਨਿਭਾਉਂਦੇ ਉਹ ਵੀ ਮਤਲਬ ਪੂਰਾ ਕਰਕੇ ਪਾਸੇ ਤੇ ਹੋ ਜਾਂਦੀ ਜਸਵਿੰਦਰ ਭੈਣਜੀ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹੈ ਵੀ ਸੱਚੀਆਂ ਜਦੋਂ ਪੈਸੇ ਕੋਲ ਚਾਰ ਆ ਜਾਂਦੇ ਤਾਂ ਰਿਸ਼ਤੇ ਦੱਚੀ ਭੁੱਲ ਜਾਂਦੇ ਮੇਰੇ ਨਾਲ ਸਭ ਕੁਝ ਹੋਇਆ love you jaswinder bhenji ❤
ਵਾਹ ਜੀ ਵਾਹ ਕਿਆ ਬਾਤ ਹੈ
Mashallah ❤❤❤❤❤❤❤❤❤❤❤❤❤❤❤Allah pak hmsha salmat rakhay Ameen ❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very heart tuching interweu...❤❤❤jasvinder g tu c suchiiiii v sidhu veer di hi buaaa ho g..same sabah phoopho bhateejaa...loove u❤❤❤
Very nice ji carry on please
Congratulations bhua ji
Congratulations Balkaur bapu ji
and biggest Congratulations 🎊 to Mata Charan kaur ji nu
Very emotional video.
Congratulations Bhua ji❤
ਵਧਾਈਆ ਜੀ ਸੁਭ ਦੀ ਭੂਆ ਜੀ
Patrkar bhain nu vi bhut dukh hoya si te ajj vi khusi hoi aa
Rabb 🙏🏿🙏🏿 tuhade dono bacheyan nu tandrusti bakshi ,
Jai Raja sahib❤