Clash In Zirakpur | ਵਿੱਚ ਸੜਕ ਦੇ ਕੁੜੀ ਮੁੰਡੇ ਦਾ ਤਮਾਸ਼ਾ, ਪੁਲਿਸ ਮੁਲਾਜ਼ਮਾਂ ਨਾਲ ਹੋ ਰਹੇ ਨੇ ਔਖੇ! |

แชร์
ฝัง
  • เผยแพร่เมื่อ 23 ธ.ค. 2024

ความคิดเห็น • 28

  • @harjinderkaur8583
    @harjinderkaur8583 ปีที่แล้ว +15

    ਖਾਂਦੇ ਪੀਂਦੇ ਘਰ ਦੀ ਐ ਤਾਹੀ ਡ੍ਰਾਮਾ ਕਰ ਰਹੀ ਏ ਇੱਜ਼ਤਦਾਰ ਪਰਿਵਾਰ ਦੀ ਹੁੰਦੀ ਤਾ ਆਹ ਜਲੂਸ ਨਾ ਕਢਵਾਉਦੀ ਸਰਮ ਨਾ ਦੀ ਕੋਈ ਚੀਜ ਹੁੰਦੀਆ

  • @RANJITSingh-nv9fq
    @RANJITSingh-nv9fq ปีที่แล้ว +5

    ਬਹੁਤ ਬੁਰਾ ਹਾਲ ਹੈ ਬੇੜਾ ਗ਼ਰਕ ਹੋਗਿਆ ਪੰਜਾਬ ਦਾ ਹਰ ਰੋਜ਼ ਨਵੇਂ ਤੋਂ ਨਵਾਂ ਕਾਂਡ ਦੇਖਣ ਨੂੰ ਮਿਲਦਾ . ਕੋਈ ਕਨੂੰਨ ਨਹੀ ਤੇ ਨਾ ਹੀ ਕਨੂੰਨ ਵਾਲੇ ਕੁਝ ਕਰਦੇ ਬਸ ਪੈਸਾ ਮੁੱਖ ਰਹਿ ਗਿਆ ਸਿਰਫ ਪੈਸਾ - ਪੈਸਾ ਫੇਕੋ ਤਮਾਸ਼ਾ ਦੇਖੋ ਵਾਲੀ ਗੱਲ ਰਹਿ ਗਈ ਪੰਜਾਬ ਵਿੱਚ ਬੱਸ

  • @HarpreetsinghManakgharu-or4cz
    @HarpreetsinghManakgharu-or4cz ปีที่แล้ว

    ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ

  • @AvtarSingh-pw7fv
    @AvtarSingh-pw7fv ปีที่แล้ว +4

    ਚਿੱਟਾ ਸਿਰ ਚੜ੍ਹ ਕੇ ਬੋਲ ਰਿਹਾ ਹੈ

  • @LaddiGill-pw4uh
    @LaddiGill-pw4uh ปีที่แล้ว +2

    ਦਾਰੂ ਨਾਲ ਰੱਜਿਆ ਗੰਜਾ ਕੁੜੀ ਨੇ ਵੀ ਲਾਈ ਆ ਜੁੱਤੀ ਫੇਰੋ ਗੰਜੇ ਦੇ ਪੁਲਸ ਖੜੀ ਕੀ ਕਰਦੀ ਆ।

  • @gurdassawal1470
    @gurdassawal1470 ปีที่แล้ว +4

    ਕੁੜੀ ਜੋ ਕਹਿੰਦੀ ਉਹ ਤਾਂ ਸੁਣੋ, ਸਨੈਚਰਾਂ ਨੂੰ ਤਾਂ ਇਹ ਸਾਲੇ ਫੜਦੇ ਨਹੀਂ, ਉਲਟਾ ਸ਼ਿਕਾਇਤ ਕਰਨ ਵਾਲੇ ਦੇ ਹੀ ਦੁਆਲੇ ਹੋ ਜਾਂਦੇ ਆ,,, ਮੈਨੂੰ ਤਾਂ ਆਹ ਪਤਰਕਾਰ ਵੀ ਪੁਲਸੀਆਂ ਨਾਲ ਹੀ ਰਲਿਆ ਲਗਦਾ, ਕੁੜੀ ਮੁੰਡੇ ਦੀ ਗੱਲ ਹੀ ਨਹੀਂ ਸੁਣਦਾ,,,,,😖😎

  • @kashmirsingh5818
    @kashmirsingh5818 ปีที่แล้ว +1

    ਸ਼ਰਮ।ਚਾਸ਼ਰਮਚਾਹੀਦੀਆਇਸਕੁੜੀਨੂ ਖਾਂਦੇ।ਪੀਨਦੇ।ਘਰ।ਦੀ।ਆ।ਤਾ।ਹੀ।ਮਾਂ।ਬਾਪ।ਦੀ।ਇਜਤ।।।ਪਟਦੀ।ਆ।ਬੋਲਣਾ।ਇਨੂੰ।ਓਂਦਾ।ਨੀ

  • @Ramandeep-pu8le
    @Ramandeep-pu8le ปีที่แล้ว +3

    Mohali,kharar,chandigarh vich pta nai bharo eni jnta kitho a gyi,,,local bnda her roz traffic jam vich faseya rehnda😢😢😢😢

  • @dilkiratkaur1878
    @dilkiratkaur1878 ปีที่แล้ว

    ਚਿੱਟਾ ਪੀਤਾ ਮੁੰਡੇ ਨੇ ਰੱਜ ਕੇ ਕੁੜੀ ਵੀ ਲੁੱਚੀ ਹੈ

  • @SukhdevSingh-rx3om
    @SukhdevSingh-rx3om ปีที่แล้ว

    Political leadership, sheltering criminally people's.

  • @gurdeepsinghparmar7258
    @gurdeepsinghparmar7258 ปีที่แล้ว +1

    😮

  • @jasswantsingh1887
    @jasswantsingh1887 ปีที่แล้ว +1

    Tusi ina di help karni ci tushi nawa hi timasha la ditha

  • @baljeetsandhu2709
    @baljeetsandhu2709 ปีที่แล้ว +3

    Dono nasheri lagde de ne jutti fero ehna chawla de

  • @harihar3194
    @harihar3194 ปีที่แล้ว

    Punjab police vi kai baar sharab pee ke ehi kam kardi rahi a.

  • @LakhvirSingh-wt2mr
    @LakhvirSingh-wt2mr ปีที่แล้ว

    Nasha hi Nasha hai auj ta loka nu police 🚓🚨 da vi khof vi nhi riha a hai mera rangala Punjab jis police to begunaha Banda ve dekh ke dar janda c auj ose nal tu tadak nal gal ho rahi hai

  • @Humanity0101
    @Humanity0101 ปีที่แล้ว +1

    Eh Sikh hunda police ne maar dena c.

  • @Mnedho_Vision2050
    @Mnedho_Vision2050 ปีที่แล้ว +2

    punjab police is incapable to handle situation. shame on punjab police.

  • @Shanker835
    @Shanker835 ปีที่แล้ว +1

    Sale nashe vich raje a dowe munda kuri farke chitar fero fhir akal awe gi ihna nu

  • @sikandarkaha
    @sikandarkaha ปีที่แล้ว

    A guy

  • @bajsingh5476
    @bajsingh5476 ปีที่แล้ว

    50/50
    👎

  • @dharmindersingh1030
    @dharmindersingh1030 ปีที่แล้ว

    Punjab Police bhot dhakka karde a bhot gandi a punjab Police

  • @sharanjitsaini
    @sharanjitsaini ปีที่แล้ว

    Kush Sharma karo