Red Square | Lenin mausoleum Moscow🇷🇺

แชร์
ฝัง
  • เผยแพร่เมื่อ 27 ต.ค. 2023
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    #punjabitraveller #exploreworld #moscow #russia2023 #flopyoutuber

ความคิดเห็น • 265

  • @punjabiaudiobook

    Bro ਸਾਨੂੰ ਤਾਂ ਤੇਰਾ ਬੋਲਣ ਦਾ ਅੰਦਾਜ਼ ਪਸੰਦ ਹੈ , ਜਵਾਂ ਦੇਸੀ ਸ਼ਰਾਬ ਵਰਗਾ 🎉❤

  • @punjabiaudiobook

    ਇਹ ਦੁਨਿਆ ਮੰਡੀ ਪੈਸੇ ਦੀ , ਹਰ ਚੀਜ ਵਿਕਦੀ ਭਾਅ ਮਿੱਤਰਾ

  • @balrajsingh8901

    ਹਿੰਦੋਸਤਾਨ ਅਤੇ ਰੂਸ ਦੀ ਕਰੰਸੀ ਲੱਗ ਭੱਗ ਬਰਾਬਰ, ਪਰ ਸ਼ਹਿਰੀ ਜ਼ਿੰਦਗੀ , ਸਾਡੇ ਨਾਲੋਂ ਕਿਤੇ ਚੰਗੀ! ਇਹ ਰੁਪਏ ਦਾ ਸਹੀ ਇਸਤੇਮਾਲ ਦੀ ਕਮਾਲ ਹੈ। ਸਰਮਾਏ ਦੀ ਸਹੀ ਵੰਡ।

  • @manjitsinghexsarpanch21

    ਵਾਹ ਬੇਟਾ..ਤੂੰ ਤਾਂ ਬੁਢਾਪੇ ਵਿਚ ਮਾਸਕੋ ਘੁਮਾ ਦਿੱਤਾ..ਇੰਜ ਲੱਗਿਆ ਜਿਵੇਂ ਤੇਰੇ ਨਾਲ ਨਾਲ ਘੁਮ ਰਿਹਾ ਹੋਵਾਂ..ਲੱਤਾਂ ਨਾਲ ਨਹੀਂ ਸੋਚ ਨਾਲ...ਧੰਨਵਾਦ.. ਤੇਰੇ ਅੰਦਾਜ ਦੇ ਸਦਕੇ..ਗੁੱਡ ਲੱਕ ।

  • @MAAN_786

    ਦਿਲ 🫀 ਨੀ ਪ੍ਰਗਟ ਸਿਆਂ ਦਿਮਾਗ🧠 ਆ ਮੋਸਕੋ ਰਸੀਆਂ ਦਾ ਸਾਰੀ ਦੁਨੀਆ ਦੀ ਸਿਆਸਤ ਇਥੋਂ ਹੀ ਚਲਦੀ ਆ , ਦਿਲ ਤਾਂ ਸੇੰਡਪਿਤਰ ਬਰਗਸ ਆ ,

  • @SukhwinderSingh-wq5ip

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @punjabiaudiobook

    ਮੈ ਸੈਲਫੀ ਲੈਣ ਵਿੱਚ ਐਨਾ ਰੁੱਝਿਆ ਰਿਹਾ

  • @ssbdiary5258

    2024 ਵਿੱਚ ਲੈਨਿਨ ਨੇ ਜਿਉਂਦਾ ਹੋ ਜਾਣਾ ਇਹ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ । ਮੈਂ ਇੱਥੇ 1992 ਤੋ 1994 ਤੱਕ ਰਿਹਾ ਸੀ

  • @ParamjitSingh-ok8he

    ਮਾਸਕੋ ਸ਼ਹਿਰ ਬਹੁਤ ਕਮਾਲ ਦਾ ਹੈ। ਹਰ ਗਲੀ ਹਰ ਮੋੜ ਸ਼ਿੰਗਾਰ ਕੇ ਚਮਕਾਇਆ ਹੈ। ਪੂੰਜੀਵਾਦੀ ਦੇਸ਼ਾਂ ਅਤੇ ਸਾਡੇ ਲੋਕਾਂ ਨੇ ਰਸ਼ੀਆ ਦਾ ਜਿਆਦਾਤਰ ਨੈਗੇਟਿਵ ਅਕਸ ਹੀ ਬਣਾ ਰੱਖਿਆ ਹੈ ਪਰ ਰਸ਼ੀਆ ਬਹੁਤ ਵਧੀਆ ਹੈ। ਏਥੇ ਅਮਰੀਕਾ ਵਾਂਗੂੰ ਕ੍ਰਾਈਮ ਨਹੀਂ ਹੈ, ਜਿਸ ਤਰ੍ਹਾਂ ਅਖਬਾਰਾਂ ਚ ਥੋੜ੍ਹੀ ਬਹੁਤੀ ਜਾਣਕਾਰੀ ਮਿਲਦੀ ਹੈ।

  • @kakabasra6595

    ਫਲੋਪ ਯਾਰ ਤੇਰੀ ਵੀਡੀਓ ਬਹੁਤ ਟਾਈਮ ਬਾਅਦ ਸ਼ੋ ਹੋਈ ਆ ਪਹਿਲਾਂ ਅੱਗੇ ਤੇਰੀਆਂ ਵੀਡੀਓਓ ਹਰ ਇੱਕ ਤੇਰੀ ਵੀਡੀਓ ਸ਼ੋ ਹੁੰਦੀ ਸੀ ਮੈਨੂੰ ਹੁਣ ਬਹੁਤ ਟਾਈਮ ਬਾਅਦ ਹੀ ਦੇਖਿਆ ਤੈਨੂੰ ਤੇਰੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਬਾਕੀ ਮੇਰਾ ਭਰਾ ਦਿਲੋਂ ਪਿਆਰ ਆ ਜਿਉਂਦਾ ਵੱਸਦਾ ਰਹਿ ਇਦਾਂ ਹੀ ਨਜ਼ਾਰੇ ਲੈਂਦਾ ਰਹਿ ਤੇਰੀ ਫੈਮਲੀ ਸਦਾ ਖੁਸ਼ ਰਵੇ

  • @GurmeetSingh-rt6or

    ਸਤਿ ਸ੍ਰੀ ਅਕਾਲ ਪਰਗਟ ਵੀਰ ਤੁਹਾਡੇ ਬਲੋਗ ਬਹੁਤ ਵਧੀਆ ਹੁੰਦੇ ਨੇ❤❤❤❤

  • @JAGTARSINGH-sq7oj

    ਵਲਾਦੀਮੀਰ ਈਲੀਚ ਉਲੀਆਨੋਵ ਲੈਨਿਨ

  • @-paramjeetkamboj

    ਜਿਓੰਦਾ ਰਹਿ ਜਵਾਨਾਂ ਰਬ ਲੰਮੀਆਂ ਉਮਰਾ ਬਖਸ਼ੇ

  • @justtrending2710

    ❤❤Veer m v russia ghumeya hoya sara jannat hi aa veer❤❤russia di khoobsurati di koi rees nhi ❤❤❤

  • @user-xm1ks9lm9b

    Bro mann ni parda tere vlog vekh ke dil krda vekhi jiye

  • @lakhygosal349

    ਸਤਿ ਸ੍ਰੀ ਅਕਾਲ ਪਰਗਟ ਵੀਰ ਮੈਂ 1991ਵਿੱਚ ਮਾਸਕੋ ਆਇਆ ਸੀ ਮਾਸਕੋ ਬਹੁਤ ਸੋਹਣਾ ਹੈ

  • @sarajmanes4505

    Sat Shri Akal Ji Lajawab Video Jiode Vasde Raho Rab Rakha Dhanwad Shote Veer Ji 🙏🙏👌👌👍👍👏👏❤❤

  • @jagdishkumarjajoria4847

    ਬਚਪਨ ਵਿਚ ਸਰਕਸ ਵਿਚ ਰਸ਼ੀਆ ਦੀਆਂ ਕੁੜੀਆਂ ਦੇਖ੍ਣ ਨੂੰ ਮਿਲਦੀਆਂ ਸਨ ਅੱਜ ਫੇਰ ਹਕੀਕਤ ਵਿੱਚ ਰਸ਼ੀਆ ਵੇਖ ਲਿਆ , ਧੰਨਵਾਦ ਜੀ 🙏

  • @ramthakurvlogs

    Lajwab video te Full Knowledge wala Vlog ❤😊

  • @rottenorange6881

    veere dil jeet liya ❤❤❤❤