Bhai sahab aapka bahut bahut Shukriya aapane Itna Achcha Desh Hamen dikhaya aapki bahut bahut Meherbani India ka koi bhi Aisa Shahar Nahin Hoga Jaisa Rasiya ka ek Aam Russia ka Aam village bhi India ke shahron Se Achcha hai yah log bahut hi mehnat Karte Hain Inki imandari ki Misal hai Itna Sundar Desh Dikhane ke liye aapka bahut bahut dhanyvad
Bai ma we 5 Nov nu Russia ja reha qatar to but ma hostel book krna kis area ch book kra a dsdo Jitho sb near hoye jo we famous ha sb uthe Jida red sequre wgara jo we dekh lye famous hon
Share krdio❤❤
Juro g
ਬਹੁਤ ਨਜ਼ਾਰਾ ਆ ਰਿਹਾ ਬਲੋਗ ਵੇਖਣ ਦਾ ਪਰਗਟ ਬਾਈ ਖਾਰਾ ਸੋ ਖਾਰਾ ਸੋ ਆਆ
Pra tere Vlog de te wait hundi ❤❤❤
ਕਰਤਾ ਬਰੋ❤
ਕਰ ਦਿਤਾ ਭਰਾ
ਬਾ ਕਮਾਲ ਇਹ ਲਗਦਾ ਜਿਵੇਂ ਅਸੀਂ ਤੁਹਾਡੇ ਨਾਲ ਹੀ ਘੁੰਮ ਰਹੇ ਹੋਈ ਧੰਨਵਾਦ
ਪਰਗਟ ਬੇਟਾ ਜੀ ਰਸੀਆ ਦੇ ਵਿੱਚ ਬਹੁਤ ਹੀ ਵਧੀਆ ਹਰਿਆਲੀ ਹੈ ਤੁਸੀਂ ਪੁੱਤ ਹਰਿਆਲੀ ਨੂੰ ਵਧਾਉਣ ਲਈ ਹੀ ਸਾਡੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਿਆ ਕਰੋ ਮੇਰੇ ਪਿਆਰੇ ਪੁੱਤਰ ਜੀ
ਹੁਣ ਉਹ ਟਾਈਮ ਦੂਰ ਨਹੀਂ... ਜਦੋਂ ਆਪਣਾ ਪਰਗਟ ਵੀਰ russian ਕੁੜੀ ਲੱਭਕੇ vlog ਬਣਾਇਆ ਕਰੂ...
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹੁਤ ਵਧੀਆ ਵਲੋਗ ਹੈ ਪ੍ਰਗਟ ਸਿੰਘ ਸਤਿ ਸ੍ਰੀ ਆਕਾਲ ਪੰਜਾਬੀ ਕਿੰਨੇ ਰਹਿੰਦੇ ਹਨ ਰਹਿਆ ਵਿੱਚ ਸੁਣਿਆ ਖੇਤੀ ਬਾੜੀ ਦੇ ਕੰਮ ਕਰਦੇ ਹਨ
ਬਹੁਤ ਹੀ ਜ਼ਿਆਦਾ ਸੋਹਣਾ ਸਫ਼ਰ ਸੀ ਰਸ਼ੀਅਨ ਟਰੇਨ ਦਾ ਤੇ ਸਟਾਫ਼ ਬਹੁਤ ਵਧੀਆ ਸੀ ਸਾਡੇ ਤਾਂ ਏਥੇ ਟ੍ਰੇਨ ਦੇ ਦਰਵਾਜ਼ਿਆਂ ਚ ਮੰਗਣ ਵਾਲੇ ਬਾਬੇ ਤੇ ਹੋਰ ਭਿਖਾਰੀ ਲਟਕਦੇ ਜਾਂਦੇ ਆ ਕੋਈ ਪੁੱਛਣ ਵਾਲਾ ਨਹੀਂ
ਬਾਈ ਮੈ 23 ਸਾਲ ਪਹਿਲਾਂ ਘੁੰਮ ਆਇਆ ਸੀ ਮਾਸ਼ਕੋ 2003 ਵਿੱਚ ਕੀਵ ਤੋਂ ਮਾਸਕੋ ਟਰੇਨ ਦਾ ਸਫਰ ਕੀਤਾ ਸੀ ਬਲੋਗ ਵੇਖ ਕੇ ਉਹੋ ਪੁਰਾਣੀਆ ਯਾਦਾਂ ਤਾਜੀਆਂ ਹੋ ਗੲੀਆਂ ਬਹੁਤ ਤਰੱਕੀ ਕਰ ਲਈ ਰਸ਼ੀਆ ਨੇ ਰੱਬ ਕਰੇ ਦੁਬਾਰਾ ਮੌਕਾ ਮਿਲਿਆ ਤਾਂ ਜਰੂਰ ਘੁੰਮ ਕੇ ਆਉਣਾ। ❤❤❤
Bhai sahab aapka bahut bahut Shukriya aapane Itna Achcha Desh Hamen dikhaya aapki bahut bahut Meherbani India ka koi bhi Aisa Shahar Nahin Hoga Jaisa Rasiya ka ek Aam Russia ka Aam village bhi India ke shahron Se Achcha hai yah log bahut hi mehnat Karte Hain Inki imandari ki Misal hai Itna Sundar Desh Dikhane ke liye aapka bahut bahut dhanyvad
ਸੋਹਣੇ ਤਾਂ ਲੱਗਦਾ ਬਾਈ ਇਹ ਲੋਕ ਰੁੱਖ ਵੱਡਦੇ ਨਹੀਂ ਆਪਣੇ ਲੋਕ ਵੜ ਦਿੰਦੇ ਰੁੱਖਾਂ ਨੂੰ
ਆਪਣੇ ਲੋਕਾਂ ਨੂੰ ਪਿਆਰ ਨੇ ਕੁਦਰਤ ਨਾਲ ਇਹ ਪਿਆਰ ਕਰਦੇ ਆ ਕੁਦਰਤ ਨਾਲ ਤਾਂ ਹੀ ਕੁਦਰਤ ਇਨਾ ਉੱਤੇ ਮਿਹਰਬਾਨ
ਬਹੁਤ ਵਧੀਆ ਜਾਨਕਾਰੀ ਦਿੰਦੇ ਵੀਰ 🙏🙏🙏 ਬਹੁਤ ਜਾਦਾ ਸਾਫ ਸਫਾਈ ਤੇ ਹਰਿਆਲੀ ਵਾਲਾ ਦੇਸ਼ ਆ, ਪੰਜਾਬ ਚੋਂ ਤਾਂ ਹਰਿਆਲੀ ਖਤਮ ਕਰਤੀ
ਬਾਈ ਨਾਲ ਦੁਬਈ ਬਲੋਗ ਬਣਾਇਆ ਆਪਾ ਬੋਹਤ ਘੈਂਟ ਲੱਗਿਆ ਬਾਈ ਨਾਲ ਘੁੰਮ ਕੇ
ਬਹੁਤ ਵਧੀਆ
ਪ੍ਰਗਟ ਬਹੁਤ ਵਧੀਆ ਤੇਰੇ ਵਲੋਗ ਭਰਾ
Very nice vlog Dear Pargat putter .May Waheguru bless you always with good health and happiness in your life.
ਆਹ ਤਾਂ ਨਜਾਰੇ ਬੰਨ੍ਹਤੇ ਬਾਈ ਸਿਆਂ।ਤੇਰੇ ਨਾਲੋਂ ਜਿਆਦਾ ਰਸ਼ੀਆ ਘੁੰਮਣ ਦੇ ਨਜਾਰੇ ਅਸੀਂ ਲੈ ਰਹੇ ਹਾਂ। ਤੁਹਾਡੀਆਂ ਵਿਡੀਓ ਰਸ਼ੀਆ ਬਾਰੇ ਬਹੁਤ ਭਰਮ ਭੁਲੇਖੇ ਦੂਰ ਕਰਦੀਆਂ ਹਨ। ਏਥੇ ਸਾਡੇ ਲੋਕ ਅਮਰੀਕਾ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ। ਤੁਹਾਡੀਆਂ ਵਿਡੀਓ ਰਸ਼ੀਆ ਘੁੰਮਣ ਦੀ ਜਗਿਆਸਾ ਪੈਂਦਾ ਕਰਦੀਆਂ ਹਨ।ਰੇਲਵੇ ਦੀ ਟੀਟੀ ਕੁੜੀ ਬਾਰੇ ਤੁਹਾਡੇ ਕੁਮੈਂਟ ਬਹੁਤ ਵਧੀਆ ਹਨ। ਪਟਿਆਲੇ ਤੋਂ
Haale boht kuj baaki aa
@@FlopTH-camr ਜੀ ਆਊਣ ਦਿਓ।ਪੂਰੀ ਦਿਲਚਸਪੀ ਬਣੀ ਰਹੇਗੀ।
ਸੱਪ ਤੁਰਦਾ ਬਹੁਤ ਵਧੀਆ ਹੈ.
veeji zabardast.
Bhai vlog di wait kr reha c Tusi pa ta ❤
ਬਹੁਤ ਵਧੀਆ ਬਾਈ ਜੀ
Veer bhola nu vv mill kk ayee oo jee time lagge taa
Bai ma we 5 Nov nu Russia ja reha qatar to but ma hostel book krna kis area ch book kra a dsdo Jitho sb near hoye jo we famous ha sb uthe Jida red sequre wgara jo we dekh lye famous hon
Russia way way much developed and beautiful than another Indian cities
Swaad aaa gya dekh k ❤❤
Veere tusi bahut mehnat karde o video bnon te god bless you ❤
❤👍👍 shi aa bai vdia vlog aa rhe ne length v shi a
1 number aa baii sara kuz.
ਬਾਕੀ ਬਹੁਤ ਵਧੀਆ ਜਾਣਕਾਰੀ ਦੱਸਦਾ ਬਾਈ
Very nice masco Bahut sunder
ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਖੂਬਸੂਰਤ ਸਫ਼ਰ ਵੀਰ❤❤❤❤
Bai baki sb sirra lone oo
But aaj kl ek kmi chl rhi aa thodi likht di
Jithe jmmeya tu❤❤
Sir asi vi thode naal Moscow ghum rhe Haan very good vlogging
Love you veer❤hamesha khush raho❤
Bhai ethay gurughar b hai
Very nice ji bahut wadhia ji
Very nice bro watching from Dubai 😊❤
Veere bhut c tti sara vlog tte he dekhei gyea
10:58 TT Thodi ਮਦਰੀ ਆ😅😂
Good
Pargat veer you are great👍
Bro Retro Moscow Movies Hotel da Ek Bari dikha dio yr yaad boat o di aa
Nice Video bb g 👍👍👍👍
Bai consistent rhee bahut vdia lgde ne vlog❤️
Siraaaaaaaaa veer ❤
Love you brother ❤❤❤❤
Bohat acha hai vloge main pakistani punjabi ho, app nay polay say bhee molakat kar wanee hai
Sara kuchh e ghaint aa
You are giving knowledge entairtainment GOd bless you
and
and
Bahi india toh anaa hoe work permit te kina ko kharcha lge ga
ਧੰਨਵਾਦ ਬਾਬੇ ਮੈਨੂੰ ਰਸੀਆ ਕਮਾਉਣ ਲਈ
ਪ੍ਰਗਟ ਵੀਰ ਦਾਗਇਸਤਾਨ ਜਾਓ ਘੁੰਮਣ ❤
Jaana c but oh route band aa
ਓਕੇ ਵੀਰ ਪਰ janyi ਜ਼ਰੂਰ ਬਾਕੀ ਖਿਚਈ ਰੱਖ ਕੰਮ
Kaint vlog ❤❤❤❤❤❤
Veer Ji business da ki scope hai Russia wich
Belarus kado jana nale tusi
Great bai g
Nice vilog brother
Sooo nice
Veer moscow mai khan pe ho app mai milna chata hu apka fan hu
Nice
Kyo ki bai ik coffe jada na piya kar veer nahi ta editc ho ja gya veer mind na kari
Thank you so much Ji ❤️❤️🙏🙏
Very nice bro❤❤
You are the best blogger.❤❤❤❤❤
Manmohan Singh
America vich bi freight trains are so long.
Very nice Bai ji ❤
KAL GAZIABADH CH V 46 AAYA
Thumbnail में तो लड़की साथ खड़ी है और title दिया है weapon factory 😊😊😊😊😂❤❤
Russia mai har chiz he wapon hai😂
Russia da railway app ki hai
Very good
India india hi ae…..jo mrzi smjh baaki❤
Parget ghaint o tuci god bless you brother
Shukria
Nice Pargat 22
1question aa mera ,Ukrain nal ehna di laraayi chal rahi aa ja sirf loka nu murakh bnaya jaa reha???
sira bro ❤❤❤❤❤🎉🎉🎉
Halo ver ji Russia to polnd ja sakdy ha ji
Nic veera❤
Bahut mehnat krda yr pargat suport krea kro sare dabke❤
Veer sanu v la jo ❤
Bai sirrrra bnda tuuu yr❤️
Bro date month v dasai kar.
Fantactic bro ❤❤❤❤❤❤
Russian kheti badi di video bnao pragat ji
Good 👍
Love you aa Jatta❤
paji bhola kithe aa ?
Yar veere mic. 🎙️ Laila voice ni good aandi😂teri plz
Vere tere snepchat I’d ki na te aa
bai saap de channel da ki nam a?
You are best traveler blogger ❤❤
Thank you so much 😀
Bhai sapp da channel kehda
❤❤❤ from Iran, come to visit
Love you jatta❤
work permit reha lgda kafi time boli bol kenda a
Nice video
Snapchet id bai ki a
Etni door kaise ghumne jate ho darr nhi lgta. Main bhi gumna chtha hun pr kaise
Tu lgda Jaani da gana sunn chle gya 😅😅😅
Mai gaane tuo pehla he chla geya c pra 2021 aali russia series dekhla
So nice 👍
ਬਹੁਤ ਤੇਜ਼ ਆ ਕੇ ਰੁਕੀ ਆ ਰੇਲ
M pela view bai❤