Panchayat elections : ਵਿਚਾਲੇ ਕ*ਤਲ, ਕਾਰ 'ਚ ਜਾ ਰਹੇ ਨੌਜਵਾਨ 'ਤੇ ਵਰ੍ਹਾਈਆਂ ਗੋ+ਲੀਆਂ

แชร์
ฝัง
  • เผยแพร่เมื่อ 6 ต.ค. 2024
  • ਸਰਪੰਚੀ ਚੋਣਾਂ ਵਿਚਾਲੇ ਕ*ਤਲ, ਕਾਰ 'ਚ ਜਾ ਰਹੇ ਨੌਜਵਾਨ 'ਤੇ ਵਰ੍ਹਾਈਆਂ ਗੋ+ਲੀਆਂ, ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਦਾ ਰਹਿਣ ਵਾਲਾ ਸੀ ਰਾਜਵਿੰਦਰ ਸਿੰਘ
    #TarnTaranNews #PattiNews #Firing #PunjabNews #ptcnews #panchayatelections
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 88

  • @YadwinderSingh-st6st
    @YadwinderSingh-st6st 3 ชั่วโมงที่ผ่านมา +27

    ਕੀ ਲੈਣਾ ਇਹੋ ਜਿਹੀ ਸਰਪੰਚੀ ਤੋਂ ਜਿਸਦੀ ਜਾਨ ਚੋਵੀ ਘੰਟੇ ਹੋਰ ਕਿਸੇ ਦੇ ਹੱਥ ਵਿਚ ਹੋਵੇ ਕੀ ਉਮੀਦ ਨਾਲ ਇਹ ਸਰਕਾਰ ਚੁਣੀ ਸੀ ਕਦੇ ਸੋਚਿਆ ਵੀ ਨਹੀਂ ਸੀ ਕਿ ਐਨੀ ਜਲਦੀ ਇਸ ਸਰਕਾਰ ਤੋਂ ਮੋਹ ਭੰਗ ਹੋਵੇਗਾ ਮੈਂ ਤਾਂ ਇਹ ਸੋਚਦਾ ਸੀ ਕਿ ਮਾਨ ਸਾਹਿਬ ਨੂੰ ਜਦੋਂ ਮਰਜ਼ੀ ਮਿਲ ਲਿਆ ਕਰਾਂਗੇ ਬਹੁਤ ਹੋਰ ਵੀ ਉਮੀਦਾਂ ਸਨ ਹੁਣ ਖ਼ਬਰਾਂ ਸੁਣਨ ਨੂੰ ਦਿਲ ਨਹੀਂ ਕਰਦਾ

  • @jassichahal8147
    @jassichahal8147 2 ชั่วโมงที่ผ่านมา +19

    ਪੰਜਾਬ ਦਾ ਮਹੌਲ ਤਰਸਯੋਗ ਬਣਾ ਦਿੱਤਾ ਸਰਕਾਰਾਂ ਨੇ😢😢😢😢

    • @Wartia10
      @Wartia10 ชั่วโมงที่ผ่านมา +1

      Bc har ilzaam sarkar te la dea kro

  • @ranjitmalhi1773
    @ranjitmalhi1773 3 ชั่วโมงที่ผ่านมา +14

    ਮਾੜਾ ਹੋਇਆ ਹੈ,,ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ,,ਗੱਲ ਸਿਰਫ ਪੰਜ ਸਾਲ ਦੋ ਹੈ,ਫੇਰ ਮੌਕਾ ਮਿਲ ਜਾਵੇਗਾ,,ਹੁਣ ਇੱਕ ਦੀ ਜਾਨ ਗਈ ਦੋਸ਼ੀ 20 ਸਾਲ ਜੇਲ ਜਾਣਗੇ,,,ਬਹੁਤ ਵੱਡਾ ਨੁਕਸਾਨ ਹੋ ਗਿਆ ਹੈ,

  • @BhinderSran-ky8ok
    @BhinderSran-ky8ok 2 ชั่วโมงที่ผ่านมา +26

    ਵੇਖ ਲਓ ਬਦਲਾਅ ਪੰਜਾਬ ਦੇ ਹਲਾਤ ਬਹੁਤ ਮਾੜੇ ਹਨ ਬਾਈ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ

  • @Seerat-w4k
    @Seerat-w4k 3 ชั่วโมงที่ผ่านมา +12

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 😢😢😢😢😢😢😢😢😢😢

    • @komalpreetsidhu4508
      @komalpreetsidhu4508 2 ชั่วโมงที่ผ่านมา +1

      ਮਾ ਬਾਪ ਦਾ ਬੁਰਾ। ਹਾਲ ❤ ਸਰਕਾਰ ਵੱਲੋਂ। ਕੋਈ ਕਨੂੰਨ ਨਹੀਂ

  • @naibsingh5341
    @naibsingh5341 ชั่วโมงที่ผ่านมา +9

    ਕਾਨੂੰਨ ਵਿਵਸਥਾ ਫੇਲ

  • @gagasmalsar9404
    @gagasmalsar9404 28 นาทีที่ผ่านมา +5

    ਭੰਡ ਸਾਰੀ ਜਿੰਦਗੀ ਲਈ ਖਤਮ ਹੋ ਗਿਆ

    • @BaljeetSingh-gg3lm
      @BaljeetSingh-gg3lm 24 นาทีที่ผ่านมา

      ਇਹਦੇ ਲਈ ਇਕੱਲਾ ਭੰਡ ਹੀ ਨਹੀਂ ਸੁੱਖਾ ਅਮਲੀ, ਦੱਲਾ ਕੈਪਟਨ ਵੀ ਜਿੰਮੇਵਾਰ ਜਿੰਨਾਂ ਸ਼ੁਰੂ ਤੋਂ ਇਹੋ ਜਿਹੀ ਗੰਦੀ ਸਿਆਸਤ ਸ਼ੁਰੂ ਕੀਤੀ, ਜੋ ਅਜੇ ਤੱਕ ਇਹਨਾਂ ਲੋਕ ਇਹਨਾਂ ਦੇ ਗੁਲਾਮ ਬਣੇ ਫ਼ਿਰਦੇ

  • @DalvirSingh-j2x
    @DalvirSingh-j2x 3 ชั่วโมงที่ผ่านมา +8

    Kde sochya nhi c k ena jyada bura haal ho jana sade punjab da.😢 eni gundagardi ta up, bihar ch v nhi aa jinni sade hoi pai aa

  • @vikramjitsingh7710
    @vikramjitsingh7710 4 ชั่วโมงที่ผ่านมา +4

    ਇਕ ਦੂਜੇ ਵਾਲ ਦੇਖ ਮੀਡਿਆ ਐਵੇਂ ਸਰਪੰਚ ਬਣਾਈ ਜਾ ਰਹੇ ਉਹ ਸਰਪੰਚ ਨਹੀ ਸਿਰਫ ਆਪ ਆਗੂ ਸੀ ਲਾਲ ਜਿਤ ਭੁੱਲਰ ਦਾ ਬਿਆਨ ਆਇਆ. ਮੀਡਿਆ ਐਵੇਂ ਕਹਾਣੀ ਬਣਾ ਰਹੇ. ਲੀਡਰਾ ਮਗਰ ਲਾਗ ਕਦੀ ਭੀ ਆਪਣਾ ਵੇਰ ਨਾ ਪਾਓ. ਇਹ ਲਾਲਜੀਤ ਭੁੱਲਰ ਦਾ ਖਾਸ ਸੀ

  • @SBrar
    @SBrar 3 ชั่วโมงที่ผ่านมา +16

    ਸਰਕਾਰ ਦਾ ਬੁਰਾ ਹਾਲ ਕਿਤੇ ਕਤਲ, ਕਿਤੇ ਗੈਂਗਸਟਰ ਸਰਪੰਚ, ਕਿਤੇ ਗੈਂਗਸਟਰ ਦਾ ਭਰਾ ਸਰਪੰਚ ਬਣਾ ਦਿੱਤਾ ਗਿਆਂ। ਬੁਰਾ ਹਾਲ ਪੰਜਾਬ ਵਿੱਚ

  • @sonubajaj4743
    @sonubajaj4743 2 ชั่วโมงที่ผ่านมา +5

    ਮਾੜੇ ਕੰਮ ਦਾ ਮਾੜਾ ਨਤੀਜਾ

  • @Happysandhu-i8s
    @Happysandhu-i8s 49 นาทีที่ผ่านมา +1

    ਵਾਹਿਗੁਰੂ ਜੀ

  • @jaspreetkaur1097
    @jaspreetkaur1097 ชั่วโมงที่ผ่านมา +2

    Oh God.very bad.

  • @harnetchoudhary1782
    @harnetchoudhary1782 22 นาทีที่ผ่านมา

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਰਾਜਵਿੰਦਰ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਯਾਰਾਂ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ ਜੀ

  • @SBrar
    @SBrar 3 ชั่วโมงที่ผ่านมา +5

    ਲੈਣਾ ਕੀ ਆ ਸਰਪੰਚੀ ਤੋਂ

    • @varinderkaur5027
      @varinderkaur5027 20 นาทีที่ผ่านมา

      Sahi gal Sarai pind tu gala khandai sarpanch, bus fukrapan reh gia

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 12 นาทีที่ผ่านมา

    ਸਾਡੇ ਲੋਕ ਕਿਰਦਾਰ ਭੁੱਲ ਗਏ
    ਨੋਜਵਾਨ ਨੂੰ ਅੱਗੇ ਆਉਣ ਤੋ ਰੋਕਣਾ ਗਲਤ ਗੱਲ

  • @LovelyDimSum-kg2np
    @LovelyDimSum-kg2np 4 ชั่วโมงที่ผ่านมา +1

    So sorry brother 😢

  • @RajpreetKaur-qy1lv
    @RajpreetKaur-qy1lv 52 นาทีที่ผ่านมา +2

    Wmk

  • @SardarHalwai-i7o
    @SardarHalwai-i7o ชั่วโมงที่ผ่านมา +2

    Gaurav Yadav DGP nu badalna chahida hai is time

  • @palasinghdhillon9567
    @palasinghdhillon9567 2 ชั่วโมงที่ผ่านมา

    So sad, waheguru ji

  • @User11User-us7sm
    @User11User-us7sm ชั่วโมงที่ผ่านมา

    Waheguru ji Mehar Kro 🙏🙏

  • @DeepSingh-g2m
    @DeepSingh-g2m 3 ชั่วโมงที่ผ่านมา

    Waheguru g 👏

  • @jagwindersingh7898
    @jagwindersingh7898 ชั่วโมงที่ผ่านมา +1

    Fail Punjab government

  • @gurpreetjattana8411
    @gurpreetjattana8411 5 นาทีที่ผ่านมา

    Waheguru ji

  • @pardeeptiwari7737
    @pardeeptiwari7737 3 ชั่วโมงที่ผ่านมา +2

    Law & Order nd Gundagardi by #AamAadmiParty @BhagwantMann 😢

  • @sukhchainsingh9549
    @sukhchainsingh9549 ชั่วโมงที่ผ่านมา

    Waheguru ji 🙏

  • @parmjeet7496
    @parmjeet7496 ชั่วโมงที่ผ่านมา +1

    Very side

  • @anilarora2683
    @anilarora2683 ชั่วโมงที่ผ่านมา

    Very sad 😭

  • @sanamdeepsingh4119
    @sanamdeepsingh4119 ชั่วโมงที่ผ่านมา

    Waheguru ji waheguru ji

  • @hardipsingh6387
    @hardipsingh6387 2 ชั่วโมงที่ผ่านมา

    Waheguru waheguru mehar kri

  • @RanjeetSingh-lv1ox
    @RanjeetSingh-lv1ox 2 ชั่วโมงที่ผ่านมา

    Wahaguru ji

  • @User11User-us7sm
    @User11User-us7sm ชั่วโมงที่ผ่านมา

    Waheguru ji Waheguru ji 🙏🙏

  • @AffectionateClothes-rr4hd
    @AffectionateClothes-rr4hd 2 ชั่วโมงที่ผ่านมา

    Very sad

  • @Sambrar-hj4ft
    @Sambrar-hj4ft 3 ชั่วโมงที่ผ่านมา

    Very good . Unpadd zaahil. God bless you

  • @SardarHalwai-i7o
    @SardarHalwai-i7o ชั่วโมงที่ผ่านมา +1

    Rajpal nu aage hona chahida hai CM man fail

  • @ajitsingh-kp2ip
    @ajitsingh-kp2ip 46 นาทีที่ผ่านมา

    Very sad news, Punjab de halat thik.nshi han

  • @bikramjitmaan9437
    @bikramjitmaan9437 ชั่วโมงที่ผ่านมา +1

    Punjab sarkar Punjab nu barbad kar Raha hai

  • @Indiasadijan.555.
    @Indiasadijan.555. 2 ชั่วโมงที่ผ่านมา +1

    Future ch ni eh Sarkar ayo

  • @RanjeetSingh-lv1ox
    @RanjeetSingh-lv1ox 2 ชั่วโมงที่ผ่านมา

    Wahaguru ji maher karana Punjab te

  • @HarshHarika-d3w
    @HarshHarika-d3w 3 ชั่วโมงที่ผ่านมา

    🙏🙏😭😭

  • @BikramjitSingh-cc4ow
    @BikramjitSingh-cc4ow ชั่วโมงที่ผ่านมา

    Wahagur g Mahar Karo Punjab ta

  • @waheguruji197
    @waheguruji197 29 นาทีที่ผ่านมา

    Shame

  • @PargatSingh-iu2du
    @PargatSingh-iu2du 3 ชั่วโมงที่ผ่านมา +1

    Ghar ma.baap rol ta sarpachi na ta he kana aa apna kam karo ke lana sarpachi ta parti aa to waheguru mehar karan

  • @Guri_singh_007
    @Guri_singh_007 3 ชั่วโมงที่ผ่านมา

    😢 Punjab nu KDE v badia Sarkar nhi mili 😢

  • @malkiatsingh6466
    @malkiatsingh6466 2 ชั่วโมงที่ผ่านมา

    Eho bdla man da

  • @jagwantsingh8245
    @jagwantsingh8245 36 นาทีที่ผ่านมา

    Mara kam hoiya veer nal

  • @hkumar4899
    @hkumar4899 26 นาทีที่ผ่านมา

    Tarn taran amritsar area da srea pea ethe dona ch halat jyda khrb ne munde aaps ch lr lr mri jnde

  • @rockgaming1371
    @rockgaming1371 ชั่วโมงที่ผ่านมา

    Weapon kitho aye hd a

  • @malkeetkumar9566
    @malkeetkumar9566 3 ชั่วโมงที่ผ่านมา

    Fail sarkar

  • @chandigarh2803
    @chandigarh2803 58 นาทีที่ผ่านมา

    Bht galt gal ae yaar ki milda eh kuch kar k

  • @ManindersinghdeolDeol
    @ManindersinghdeolDeol 4 ชั่วโมงที่ผ่านมา +1

    A Sare gunha mla the wa

  • @entomology1403
    @entomology1403 50 นาทีที่ผ่านมา

    Bht Galt gl lok sarpanchi peche apniya jana gwa re

  • @SurjitSingh-xc2ej
    @SurjitSingh-xc2ej 51 นาทีที่ผ่านมา

    BHAGWAT AUR KAJRIWAL DEKHO BADLAB BARA GARAK KITA AAP NA

  • @GurjantSingh-pl6ld
    @GurjantSingh-pl6ld 2 ชั่วโมงที่ผ่านมา

    Punjab de loko samaj k vote pao kise nu v a sarkar khatam a

  • @rockgaming1371
    @rockgaming1371 ชั่วโมงที่ผ่านมา

    I think aap govt nu bdnam krn laee politics chli jndi a phla eda kio nhi hunda si hun ik dm kio hon lg gia opposition di chaal

  • @SardarHalwai-i7o
    @SardarHalwai-i7o 2 ชั่วโมงที่ผ่านมา

    Inna mada Kam kada nhi hota jinna cm bhagwant Mann di sarkar vich hoi janda aa panchti election di sarkar jimma var haa

  • @KvSandhu
    @KvSandhu 5 นาทีที่ผ่านมา

    AAP party dee Sarkar faill a

  • @GurjantSingh-pl6ld
    @GurjantSingh-pl6ld 2 ชั่วโมงที่ผ่านมา

    Ena gandh te Congress akalidal ne v nahi pya c

  • @BmPal-b6p
    @BmPal-b6p 23 นาทีที่ผ่านมา

    Bohat dhuakdhai ghatna ha bohat bura hala ha Punjab da la lo chuna to isma gi

  • @singhdeep-v9q
    @singhdeep-v9q 51 นาทีที่ผ่านมา

    Jhande da beda bhe gya eda di gandi sarkaar toba

  • @kamaljitsingh2069
    @kamaljitsingh2069 ชั่วโมงที่ผ่านมา

    Sarker fell ha😢😢😢😢

  • @ajitsingh-kp2ip
    @ajitsingh-kp2ip 44 นาทีที่ผ่านมา

    Bahut mars hoia, nojawan c

  • @gurmukhgs8597
    @gurmukhgs8597 2 ชั่วโมงที่ผ่านมา

    Yr look ungla bhut londe a enna ch khade hoon gai jina n rookiya n ungla es veer de te jina na gooliya maariya ohna de v

  • @nisharani5210
    @nisharani5210 ชั่วโมงที่ผ่านมา +1

    Sarkar da ki kasoor hai, oh kehra kendi hai, k inj kro, bande hi ek duje de dishman bani baithe ne, ta sarkar ki kruoo.

  • @rajkumararora5676
    @rajkumararora5676 ชั่วโมงที่ผ่านมา

    eh hai punjab 🤔😥😪😭

  • @SandeepSharma-hf9gu
    @SandeepSharma-hf9gu 12 นาทีที่ผ่านมา

    Punjàb vich U.P wala raaz hogya ae

  • @SandhuSandhu-e2y
    @SandhuSandhu-e2y ชั่วโมงที่ผ่านมา

    Waheguru ji

  • @MangaldeepSingh-x3n
    @MangaldeepSingh-x3n 2 ชั่วโมงที่ผ่านมา

    Waheguru ji 🙏

  • @samreenkaurbatth1144
    @samreenkaurbatth1144 3 ชั่วโมงที่ผ่านมา

    Very sad