ਦੇਖੋ ਇੱਕ ਤੰਦਰੁਸਤ ਬੰਦਾ ਕਿਵੇਂ ਲੋਕਾਂ ਨੂੰ ਬਣਾਉਂਦਾ ਦੀ ਮੂਰਖ, Jalandhar Model Town ਦੇ ਮੰਗਤੇ ਦਾ ਪਰਦਾਫਾਸ਼

แชร์
ฝัง
  • เผยแพร่เมื่อ 9 ก.พ. 2025
  • ਦੇਖੋ ਇੱਕ ਤੰਦਰੁਸਤ ਬੰਦਾ ਕਿਵੇਂ ਲੋਕਾਂ ਨੂੰ ਬਣਾਉਂਦਾ ਦੀ ਮੂਰਖ
    Jalandhar Model Town ਦੇ ਨੇੜੇ ਮੰਗਤੇ ਦਾ ਪਰਦਾਫਾਸ਼
    #JalandharModelTown #punjabpolice #jalandhar #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 152

  • @SanjhRandhawaTV
    @SanjhRandhawaTV 4 หลายเดือนก่อน +23

    ਬਹੁਤ ਵਧੀਆ ਕੰਮ ਕੀਤਾ ਤੁਸੀਂ

  • @Parmindersingh-lu8lg
    @Parmindersingh-lu8lg 4 หลายเดือนก่อน +8

    ਬਹੁਤ ਵਧੀਆ, ਸਾਨੂੰ ਲੋਕਾਂ ਨੂੰ ਆਪ ਈ ਸੁਚੇਤ ਹੋਣਾ ਪੈਣਾ। ਸਰਕਾਰਾਂ ਨੇ ਕੁਝ ਨੀ ਕਰਨਾ। ਇਹਨਾਂ ਭਈਆਂ ਤੇ ਨਜ਼ਰ ਰੱਖਣੀ ਪੈਣੀ ਹੈ। ਇਹਨਾਂ ਕਰਕੇ ਪੰਜਾਬ ਵੀ ਯੂਪੀ ਬਿਹਾਰ ਬਣ ਗਿਆ ਹੈ। ਪਹਿਲਾਂ ਸਾਡੇ ਲੋਕ ਪਿਆਰ ਨਾਲ ਰਹਿੰਦੇ ਸੀ। ਹੁਣ ਆਪਸ ਵਿੱਚ ਵੀ ਲੜੀ ਜਾਂਦੇ ਨੇ ਅਪਰਾਧ ਵੀ ਵੱਧ ਗਿਆ ਇਹਨਾਂ ਕਰਕੇ।

  • @radharanivlog473
    @radharanivlog473 4 หลายเดือนก่อน +39

    ਪੰਜਾਬ ਵਿੱਚ ਬਾਈਆ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ..

    • @digitalbalwinder
      @digitalbalwinder 4 หลายเดือนก่อน

      bhot vdiya gal boli tusi jnab

  • @indersingh-bv8bm
    @indersingh-bv8bm 4 หลายเดือนก่อน +33

    ਵਧੀਆ ਕੀਤਾ ਵੀਡੀਓ ਬਣਾ ਕੇ ਜਾਗਰੂਕ ਕੀਤਾ । ਇਹ ਮੰਗਤੇ ਭੋਲੇ ਲੋਕਾਂ ਨੂੰ ਬੇਵਕੂਫ ਬਣਾਉਦੇ ਨੇ।

  • @SukhwinderSingh-wq5ip
    @SukhwinderSingh-wq5ip 4 หลายเดือนก่อน +15

    ਚੰਗੀ ਕੀਤੀ

  • @paramjeetkaur131
    @paramjeetkaur131 4 หลายเดือนก่อน +11

    ਬਹੁਤ ਵਧੀਆਂ ਕੀਤਾ

  • @littlebirdi
    @littlebirdi 4 หลายเดือนก่อน +63

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਭੱਇਆਂ ਨੇ ਖਾ ਜਾਣਾ ਪੰਜਾਬ ਸਾਰਾ

    • @roshnirajak7252
      @roshnirajak7252 4 หลายเดือนก่อน

      Sab ako jhe nahi honde veera😊

    • @scorpiogagan1986
      @scorpiogagan1986 4 หลายเดือนก่อน

      Kamm kon karega fer, khetan ch paddy jhonna kon lau, majdoori kon karu, factory ch kamm kon karu, O tera....... Karu😂

    • @littlebirdi
      @littlebirdi 4 หลายเดือนก่อน +2

      @@scorpiogagan1986 ਉਸ ਲਈ ਤੇਰਾ ਬੁੜਾ ਰਖਿਆ ਹੀ ਆ, ਬਹੁਤੀ ਲੋੜ ਪਈ ਤਾਂ ਤੂੰ ਵੀ ਲਗ ਜੀ ਨਾਲ, ਕਾਹਦੀ ਗਲ ਆ। ਪਰ ਇਕ ਗਲ ਪੱਕੀ ਆ, ਪੰਜਾਬ ਚ ਪੀਆਰ ਨੀ ਮਿਲਣੀ ਤੁਹਾਨੂੰ ਭੱਇਆਂ ਹਿਮਾਚਲਿਆ ਨੂੰ, ਕੰਮ ਕਰੋ ਤੇ ਢੂੰਆ ਚੁਕ ਕੇ ਵਾਪਸ ਜਾਉ। ਬਹੁਤ ਸ਼ੋਸ਼ਣ ਕਰ ਲਿਆ ਪੰਜਾਬ ਦਾ ਤੁਸੀ ਲੋਕਾਂ ਨੇ

    • @KuldeepKaurgoraya
      @KuldeepKaurgoraya 4 หลายเดือนก่อน

      ​@@littlebirdiveer je Punjabi baahr Canada ch jake bhiye na bnan te ehna ethe nhi c auna Punjabi baahr jana band krn ta ehna edr ana bnd huna

    • @Nagpal28
      @Nagpal28 4 หลายเดือนก่อน

      ​@@KuldeepKaurgoraya ਮੈਡਮ, ਕਨੇਡਾ ਨੇ ਨੀਯਮ ਕਨੂੰਨ ਬਣਾਏ ਆ ਕੀ ਕੋਣ ਆ ਸਕਦਾ ਤੇ ਕੋਣ ਨਹੀ, ਤੇ ਕਿੰਨੇ ਆ ਸਕਦੇ, ਕੋਈ ਵੀ ਮੁੰਹ ਚੁੱਕ ਕੇ ਨਹੀ ਜਾ ਸਕਦਾ ਉਥੇ ਜਿਵੇਂ ਹਿਮਾਚਲੀ ਤੇ ਬਿਹਾਰੀ ਇੱਜੜ ਆ ਰਹੇ ਪੰਜਾਬ ਚ। ਬਾਹਰਲੇ ਮੁਲਕ ਸਿਰਫ ਉਸੇ ਨੂੰ ਅਤੇ ਉਂਨੇ ਹੀ ਬੰਦੇ ਆਉਣ ਦਿੰਦੇ ਹਨ ਜਿੰਨਾ ਦੇ ਆਉਣ ਨਾਲ ਉਹਨਾ ਦੇ ਨੇਟਿਵ ਲੋਕਾਂ ਦੇ ਹਿਤਾਂ ਨੂੰ ਖਤਰਾ ਪੈਦਾ ਨਾ ਹੋਵੇ। ਬਕਾਇਦਾ ਵਿਦਿਅਕ ਯੋਗਤਾ ਚੈਕ ਹੁੰਦੀ, ਬੈਂਕ ਬੈਲੰਸ ਚੈਕ ਹੁੰਦਾ, ਮੈਡਿਕਲ ਅਤੇ ਪੁਲਸ ਵੈਰੀਫਿਕੇਸ਼ਨ ਹੁੰਦੀ, ਉਹਨਾ ਦੀ ਭਾਸ਼ਾ ਸਿੱਖ ਕੇ ਉਸ ਦਾ ਪ੍ਰਮਾਣ ਪੱਤਰ ਦੇਣਾ ਪੈਂਦਾ, ਤਾਂ ਆਉਣ ਦਿੰਦੇ ਉਹ, ਅਤੇ ਜਦ ਵੀ ਇਹਨਾਂ ਨੂੰ ਲਗਦਾ ਕਿ ਹੁਣ ਬਸ ਹੋ ਗਈ, ਹੁਣ ਨੇਟਿਵ ਦੇ ਹੱਕ ਪ੍ਰਭਾਵਿਤ ਹੋ ਰਹੇ ਹਨ ਤਾਂ ਉਹ ਰੋਕ ਵੀ ਲਾਉਂਦੇ ਹਨ। ਕਨੇਡਾ ਚ ਕੁਲ ਇਮਿਗਰੰਟ 7% ਹੋ ਗਏ, ਜਿਸ ਚ ਹਰ ਮੁਲਕ ਅਤੇ ਇੰਡੀਆ ਦੀ ਹਰ ਸਟੇਟ ਦਾ ਬੰਦਾ ਸ਼ਾਮਲ ਹੈ, ਹੁਣ ਨੇਟਿਵ ਕਨੇਡੀਅਨ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆ ਕੀ ਸਾਡੇ ਹੱਕ ਮਾਰੇ ਜਾ ਰਹੇ, ਉਥੋਂ ਦੇ ਮੰਤਰੀ ਬਿਆਨ ਦੇ ਰਹੇ ਕੀ ਇਮਿਗਰੰਟ ਘਟਾ ਕੇ 5% ਤੇ ਲਿਆਉਣੀ ਹੈ, ਆਪਣੇ ਨੇਟਿਵ ਲੋਕਾਂ ਦੇ ਹਿਤਾਂ ਲਈ, ਵੀਜ਼ਾ ਨਿਯਮ ਸਖਤ ਕਰ ਦਿੱਤੇ। ਅਤੇ ਇਹ ਉਹ ਇਮਿਗਰੰਟ ਹਨ ਜਿਹੜੇ ਲੱਖਾਂ ਲਗਾ ਕੇ, ਉਹਨਾ ਦੀਆਂ ਵੀਜ਼ਾ ਸ਼ਰਤਾਂ ਪੂਰੀਆਂ ਕਰ ਕੇ ਗਏ ਸਨ, ਨਾ ਕੀ ਦਰਭੰਗਾ ਤੋਂ ਜਰਨਲ ਡੱਬੇ ਚ ਬਹਿ ਕੇ ਆਏ। ਯੂਕੇ ਚ ਕੁਲ ਇਮਿਗਰੰਟ 10% ਹੋ ਗਈ ਤੇ ਉਥੇ ਦੰਗੇ ਕਰ ਰਹੇ ਨੇਟਿਵ ਲੇਕ। ਯੂਕੇ ਨੇ ਆਪਣੇ ਲੋਕਾਂ ਦੇ ਹਿਤਾਂ ਲਈ ਵੀਜਾ ਨਿਯਮ ਸਖਤ ਕਰ ਦਿੱਤੇ, ਯੂਕੇ ਨੇ ਇਸੇ ਲਈ Brexit ਵੀ ਕੀਤਾ ਸੀ। ਤੇ ਹੁਣ ਜਿਹੜੇ ਯੂਕੇ ਵਿਚ ਆ ਵੀ ਚੁਕੇ ਹਨ, ਓਹਨਾ ਨੂੰ ਵੀ ਯੁਗਾਂਡਾ ਭੇਜਣ ਦਾ ਕਨੂੰਨ ਪਾਸ ਕਰ ਦਿੱਤਾ। ਆਸਟ੍ਰੇਲੀਆ ਨਿਊਜੀਲੈਂਡ ਨੇ ਲੇਬਰ ਲੋੜ ਪੂਰੀ ਹੋਣ ਤੋਂ ਬਾਅਦ ਨਿਯਮ ਸਖ਼ਤ ਕਰ ਦਿੱਤੇ। ਅਗਲੀਆਂ ਦੀ ਜਵਾਬਦੇਹੀ ਸਿਰਫ ਆਪਣੇ ਨੇਟਿਵ ਲੋਕਾਂ ਪ੍ਰਤੀ ਹੈ। ਪਰ ਇਥੇ ਪੰਜਾਬ ਚ ਤਾਂ ਫਲੱਡ ਗੇਟ ਖੁਲੇ ਆ, ਭੱਇਆ ਹਿਮਾਚਲੀ ਪੰਜਾਬ ਦੀ ਅਬਾਦੀ ਦਾ 40% ਹੋ ਗਿਆ, ਗੈਰ ਪੰਜਾਬੀ ਅਬਾਦੀ ਦੇ ਵਸੇਬੇ ਨੂੰ ਲੈ ਕੇ ਨਾ ਕੋਈ ਕਨੂੰਨ ਹੈ ਪੰਜਾਬ ਚ, ਨਾ ਪੰਜਾਬ ਦੇ ਲੀਡਰਾਂ ਵਿਚ ਇਸ ਗੰਭੀਰ ਮਸਲੇ ਪ੍ਰਤੀ ਕੋਈ ਸੰਵੇਦਨਸ਼ੀਲਤਾ ਹੀ ਹੈ। ਕਰੋ ਕਨੇਡਾ ਅਮਰੀਕਾ ਯੂਕੇ ਵਾਲੇ ਨਿਯਮ ਲਾਗੂ ਪੰਜਾਬ ਚ ਵੀ। ਨਹੀ ਫੇਰ ਹਿਮਾਚਲ ਵਾਲਾ ਹੀ ਕਨੂੰਨ ਲਾਗੂ ਕਰ ਦਵੋ, ਪੰਜਾਬ ਨੂੰ ਹਿੰਦੀ ਬੈਲਟ ਵਾਲਿਆ ਦੀ ਬਸਤੀ ਨਾ ਬਣਾਓ।

  • @msshergill1112
    @msshergill1112 4 หลายเดือนก่อน +3

    ਬਹੁਤ ਵਧੀਆ ਕੀਤਾ

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 4 หลายเดือนก่อน +5

    ਸਤਿਨਾਮ ਵਾਹਿਗੁਰੂ 🙏ਜੈ ਸ਼੍ਰੀ ਰਾਮ 🙏

  • @rajwinder1968
    @rajwinder1968 4 หลายเดือนก่อน +23

    ਮਾੜੀਆਂ ਸਿਆਸਤਾ ਨੇ ਵੋਟਾਂ ਬਦਲੇ ਪੰਜਾਬ ਦਾ ਬੇੜਾ ਗ਼ਰਕ ਕਰਨ ਦਿੱਤਾ ਬਈਆ ਨੂੰ ਪੰਜਾਬ ਵਿੱਚ ਵਾੜ ਕੇ

  • @DeepSingh-g2m
    @DeepSingh-g2m 4 หลายเดือนก่อน +9

    Very good 👍

  • @BalbirSingh-jb6pz
    @BalbirSingh-jb6pz 4 หลายเดือนก่อน +12

    Good job

  • @khush_vlog.2
    @khush_vlog.2 4 หลายเดือนก่อน +1

    ਵਾਹਿਗੁਰੂ ਜੀ🙏🙏 ਬਰੀ ਮਾਰੀ ਗੱਲ ਏ

  • @HarpreetSingh-we6dt
    @HarpreetSingh-we6dt 4 หลายเดือนก่อน +14

    ਦੁੱਗਲ ਵੀਰ ਬਹੁਤ ਵਧੀਆ

  • @surjitthind888
    @surjitthind888 4 หลายเดือนก่อน +1

    ਇਹ ਬਹੁਤ ਵੱਡਾ ਕਾਰੋਬਾਰ ਹੇ

  • @Kingin-y5t
    @Kingin-y5t 4 หลายเดือนก่อน +6

    Good job, thanks

  • @davindersingh7106
    @davindersingh7106 4 หลายเดือนก่อน +3

    Bohot vadiya kita veere

  • @studyfun7875
    @studyfun7875 4 หลายเดือนก่อน

    Is brother ko award dijiya❤

  • @labhbrardoda
    @labhbrardoda 3 หลายเดือนก่อน

    😮Very good

  • @Lakhbir-j6w
    @Lakhbir-j6w 4 หลายเดือนก่อน +2

    Very good

  • @baldevverma4994
    @baldevverma4994 4 หลายเดือนก่อน +5

    Nice veer

  • @baljeetbajwa6909
    @baljeetbajwa6909 3 หลายเดือนก่อน

    Good job brother

  • @baljeetsingh8227
    @baljeetsingh8227 4 หลายเดือนก่อน +5

    ਰੱਖੀਏ ਮਨ ਨੀਵਾ ..ਮੱਤ ਉੱਚੀ✍✍✍✍

  • @BaljinderKaur-lj2pb
    @BaljinderKaur-lj2pb 4 หลายเดือนก่อน +1

    Good work

  • @RamDass-g3x
    @RamDass-g3x 4 หลายเดือนก่อน

    Bahut badhiya

  • @KulwantJi-l9f
    @KulwantJi-l9f 4 หลายเดือนก่อน +1

    Vare.good

  • @Xyz-zb4yn
    @Xyz-zb4yn 4 หลายเดือนก่อน +2

    Sahi gal Mein v roz dekhdi a esnu kafi saal ho gye

    • @jasssingh8000
      @jasssingh8000 4 หลายเดือนก่อน

      Kithe dekhde ho

  • @rajbirdsp
    @rajbirdsp 4 หลายเดือนก่อน +2

    Good 👍

  • @ArmaanSingh-ld5hm
    @ArmaanSingh-ld5hm 4 หลายเดือนก่อน +1

    Gud job

  • @purasach3167
    @purasach3167 4 หลายเดือนก่อน +10

    ਲੋਕਾਂ ਨੇ ਠੱਗੀ ਦੇ ਢੰਗ ਫੜੇ ਨੇ

  • @mk....5036
    @mk....5036 4 หลายเดือนก่อน

    Very good very ji🕵️🇮🇳👌👌👌🇮🇳🙏🏼🙏🏼

  • @SurinderSingh-u2d
    @SurinderSingh-u2d 4 หลายเดือนก่อน +1

    Very good job

  • @amangrewal2235
    @amangrewal2235 4 หลายเดือนก่อน +9

    phela tey mein eh veer ji da bout thanks karda eh jo kamm kar rehay ah hun sanu saray Sikh Hindu Punjabi veera nu kathay hokay eh salay up bihar wale bhaiye nu punjab tou bahar kadana penna eh sab bihar de bhaiye up de muslim eh salay saday punjab nu tabah kar rehay ah .so mere Punjabi sikh Hindu veero kathay hokay punjab nu bachayo...

  • @akashmannakashmann20
    @akashmannakashmann20 4 หลายเดือนก่อน

    Very good job a loka nu jail bajjo

  • @BalkaransinghSandhu
    @BalkaransinghSandhu 4 หลายเดือนก่อน +2

    Good

  • @sharanjeetkaur2800
    @sharanjeetkaur2800 4 หลายเดือนก่อน +5

    Bhayiye bhjayo punjab bachayo

  • @survirsing6878
    @survirsing6878 4 หลายเดือนก่อน +20

    Garib Da phakhand Taanu DisDa pr jo aa mla mp sarpanch inni lot krde kee taDe ch himmat haigi onuaa nu khuch khan Dee gariB tai jor chlda hr kisi Da

    • @eloncoin
      @eloncoin 4 หลายเดือนก่อน +5

      Garib nu kudi ni lod a. Dede apni koe?
      Garib matlab sub kuch?

    • @lakhwinderlakhwinder6899
      @lakhwinderlakhwinder6899 4 หลายเดือนก่อน +1

      Right

    • @AvtarSingh-pw7fv
      @AvtarSingh-pw7fv 4 หลายเดือนก่อน

      ਲੱਗਦਾ ਤੇਰਾ ਵੀ ਆਹੀ ਬਿਜਨੈਸ ਹੈ ਤਾਹੀਂ ਤੈਨੂੰ ਮਿਰਚਾਂ ਲੱਗੀਆਂ ਹਨ ਕਿਉਂਕਿ ਹੋਰ ਬਥੇਰੇ ਗਰੀਬ ਹਨ ਜੋ ਆਪਣੀ ਮਿਹਨਤ ਦੀ ਕਮਾਈ ਕਰ ਰਹੇ ਹਨ ਨਾ ਕਿ ਲੋਕਾਂ ਨਾਲ ਉਲੂ ਬਣਾਕੇ ਕਮਾਈ ਕਰ ਰਹੇ ਹਨ

    • @AvtarSingh-pw7fv
      @AvtarSingh-pw7fv 4 หลายเดือนก่อน

      ਲੱਗਦਾ ਤੇਰਾ ਵੀ ਆਹੀ ਬਿਜਨੈਸ ਹੈ ਤਾਹੀਂ ਤੇਰੇ ਮਿਰਚਾਂ ਲੱਗੀਆਂ ਹਨ ਕਿਉਂਕਿ ਗਰੀਬ ਹੱਕ ਦੀ ਰੋਟੀ ਖਾਂਦਾ ਹੈ ਨਾ ਕਿ ਲੋਕਾਂ ਨੂੰ ਉਲੂ ਬਣਾਕੇ ਆਪਣਾ ਉੱਲੂ ਸਿੱਧਾ ਕਰਦਾ ਹੈ

    • @Roger-k5f
      @Roger-k5f 4 หลายเดือนก่อน +2

      galt, galt hunda, ameer MP MLA howe, ya gareeb, hath te har ikk nu pauna pawega 🙏

  • @JagdishKumar-ru8yq
    @JagdishKumar-ru8yq 4 หลายเดือนก่อน +1

    Good job Duggal ji

  • @HardeepSingh-py6ve
    @HardeepSingh-py6ve 4 หลายเดือนก่อน +4

    ਬਹੁਤ ਬਹਾਦਰੀ ਵਾਲਾ ਕੰਮ ਕੀਤਾ ਗਾ ਕਿੱਡੀ ਵੱਡੀ ਸਫਲਤਾ ਹੱਥ ਲੱਗੀ ਆ

  • @kirandeepgill2602
    @kirandeepgill2602 4 หลายเดือนก่อน +4

    ਕਿਉ ਗਰੀਬਾ ਦੇ ਮਗਰ ਪੈ ਜਾਦੇ ਹੋ,, ਮੰਗਣਾ ਸੋਖਾ ਨਹੀ,, 😢

    • @shiningglory5414
      @shiningglory5414 4 หลายเดือนก่อน

      Bakwas band kar
      Tu jake bhikariyon ne de paise

    • @UNDERTAKAR-dl6ei
      @UNDERTAKAR-dl6ei 4 หลายเดือนก่อน +1

      Tu apne ghar rakh la gareeb nu

    • @kirandeepgill2602
      @kirandeepgill2602 4 หลายเดือนก่อน +2

      @@UNDERTAKAR-dl6ei ਵਹਿਗੁਰੂ ਜੀ ਮੈਨੂੰ ਇਨੇ ਜੋਗੇ ਕਰ ਦੇਣ

  • @GURU-z7e
    @GURU-z7e 4 หลายเดือนก่อน +2

    Bot sona kita 22 ne🫡

  • @SurjitSingh-cx3rs
    @SurjitSingh-cx3rs 4 หลายเดือนก่อน +2

    Duggal sahib very good 👍 👌 👏 😎

  • @gurnamNagra1419
    @gurnamNagra1419 4 หลายเดือนก่อน

    ਜਿਉਂਦੇ ਰਹੋ ਸ਼ੇਰੋ ਇਦਾਂ ਦੇ ਹੀ ਨੇਕ ਕੰਮ ਕਰਦੇ ਰਹੋ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਮੀ ਕਰੇ ਧੰਨਵਾਦ ਜੀ😂

  • @HarmanSingh-oy5ch
    @HarmanSingh-oy5ch 4 หลายเดือนก่อน +1

    mera jasu jasu mera jasu 😂😂😂😂😂

  • @KawaljitSingh-l3r
    @KawaljitSingh-l3r 4 หลายเดือนก่อน +1

    DUGGAL. JI. JAI. HO

  • @gurmukhsingh1276
    @gurmukhsingh1276 4 หลายเดือนก่อน +1

    Bhaiya bhjayo Punjab bachao

  • @yadrangi6248
    @yadrangi6248 4 หลายเดือนก่อน

    Good veer

  • @gurindersinghdhillon1106
    @gurindersinghdhillon1106 4 หลายเดือนก่อน

    It happened to me at Patna sahib. I saw a man crawling in the complex of Gurudwar and when I asked him what was wrong he pointed to his mouth signalling he can't speak and walk. So I gave him money and other people in our group gave him money. When we were leaving and our coach was going through the bazaar I saw the same man walking around with bottle of Pepsi. You have to be careful because it is hard to tell if they are genuine.

  • @GurdevSingh-xx5qf
    @GurdevSingh-xx5qf 4 หลายเดือนก่อน +1

    Ona da roji roti chal da va rehan do haa kina k kmaa lende hon ge o tuhanu ki takleef hundi aa made bande de magar painde o kise change te magar payo ha tanu dase pta

  • @LakhwinderSingh-jm9gw
    @LakhwinderSingh-jm9gw 3 หลายเดือนก่อน

    Bai eho jihe nu punjab chon bahar kadho

  • @ManjitKaur-mr7gc
    @ManjitKaur-mr7gc 4 หลายเดือนก่อน

    Otero di😜😜

  • @SonuNagi-z4b
    @SonuNagi-z4b 4 หลายเดือนก่อน

    Bai ji ik v baheya Punjab vich na ravee kadoo enaa nu barr

  • @veenagupta636
    @veenagupta636 4 หลายเดือนก่อน +1

    Punjab witch be himachal wale kanun hona chaida hai

  • @Abcd3636ab
    @Abcd3636ab 4 หลายเดือนก่อน +1

    Punjab da styanaas krta up Bihar walya ne

  • @kiransunder3385
    @kiransunder3385 4 หลายเดือนก่อน +2

    Roti da he chakr aa

  • @saabbhatti9070
    @saabbhatti9070 4 หลายเดือนก่อน

    Baiyan 😂😂😂

  • @ayeshasidhu5519
    @ayeshasidhu5519 4 หลายเดือนก่อน +1

    Politisiona nu faro jo shareaam lootdey han eins nu ta1.2 rs diogsy

  • @kamalkaur9663
    @kamalkaur9663 4 หลายเดือนก่อน

    Je mangan hi lagh gya fer kyon jleel krde lok.

  • @rockgaming1371
    @rockgaming1371 4 หลายเดือนก่อน +1

    Bhut jiada ho ge mngan wale Punjab wich, chnge bhle hatha paira wale, je lok paise dene bnd kr den ta ape hi khtm ho jbe

  • @prabhjotsandhu9161
    @prabhjotsandhu9161 4 หลายเดือนก่อน

    Na maro ena hi bhut fr kdy dakhogy ty site firio naly prcha

  • @NindoDiRasoi
    @NindoDiRasoi 4 หลายเดือนก่อน +2

    Buhat galat

  • @sarbjeetkaurbajwa4164
    @sarbjeetkaurbajwa4164 4 หลายเดือนก่อน +1

    Turban ban ke dastaar the nakali kar ke sardara nu badnaam kar rahye asali sardaar te Langer laoundye te seva kardye

  • @rashmi2111-b8h
    @rashmi2111-b8h 4 หลายเดือนก่อน

    Chitar ferna caheda C taslli nal eho jihe pakhndi nu

  • @GurdevSingh-xx5qf
    @GurdevSingh-xx5qf 4 หลายเดือนก่อน

    Koi chaj di new ni mili tuhanu te aho kuj dikhona tuc hun

  • @paramjitsingh8538
    @paramjitsingh8538 4 หลายเดือนก่อน

    😮😮😂😂😂

  • @Ramandeep-l3u
    @Ramandeep-l3u 4 หลายเดือนก่อน

    hun. koi v kiss te jakeen nii karogggs

  • @naveenkumar-pn6kv
    @naveenkumar-pn6kv 3 หลายเดือนก่อน

    Bhaiye pagga bn k bhesh badal re ina nu kddo punjab to

  • @Preet-rw2kt
    @Preet-rw2kt 4 หลายเดือนก่อน

    O

  • @gurnammultani2200
    @gurnammultani2200 4 หลายเดือนก่อน +1

    Singha da bana pa ke sardar ban ke badnimi karvande ne bahie lok

  • @ekam_gill_2080
    @ekam_gill_2080 4 หลายเดือนก่อน

    ਮੰਗੀ ਜਾਣ ਦੋ ਤੁਹਾਨੂੰ ਕੀ ਕਹਿੰਦੇ ਨੇ

    • @gurjeetkaur6635
      @gurjeetkaur6635 4 หลายเดือนก่อน

      Waah!!!Oh sir te parna bnn ke Sikhaan ni lgya hoya badnam krn,lokan nu budhu bna ke nd it's ok with you???

  • @pindawale-bi5vi
    @pindawale-bi5vi 4 หลายเดือนก่อน

    Baiea morkh bna rhe lokan NU ehnu dnda firna chida c

  • @ratnagarjagramparty2780
    @ratnagarjagramparty2780 4 หลายเดือนก่อน +2

    Aaj kal kon nhi pagal banada bus jor gareb te chalta har koi glt kaam karde

    • @param2756
      @param2756 4 หลายเดือนก่อน +3

      Is gareeb naal apni kudi da rishta krde, saleyo sach nu sach bolna sikho te galat nu galat

    • @PawanKumar-qh2jc
      @PawanKumar-qh2jc 4 หลายเดือนก่อน

      😂😂😂😂😂

    • @AvtarSingh-pw7fv
      @AvtarSingh-pw7fv 4 หลายเดือนก่อน

      ਤੇਰਾ ਵੀ ਆਹੀ ਬਿਜਨੈਸ ਲੱਗਦਾ ਹੈ ਤਾਹੀਂ ਤਾਂ ਤੇਰੇ ਮਿਰਚਾਂ ਲੱਗੀਆਂ ਹਨ

  • @joginderpal745
    @joginderpal745 4 หลายเดือนก่อน

    😅🤣😂🤣😂🤣😂

  • @Jaspreet-bg5go
    @Jaspreet-bg5go 4 หลายเดือนก่อน +1

    😱😱😱👠🤬👠🤬👠

  • @preetsingh7609
    @preetsingh7609 4 หลายเดือนก่อน

    Jo desh kha rahe ne crora rupees ohna nu faddo ja ke...kise garib nu kio tang kita

  • @binder7748
    @binder7748 4 หลายเดือนก่อน

    A galt a yar

  • @dalveersingh3727
    @dalveersingh3727 4 หลายเดือนก่อน +1

    Up.biharian.nu.bhajao.punjab.vicho

    • @MakingofLuxury
      @MakingofLuxury 4 หลายเดือนก่อน

      Kon bhjau MERE TERE VARGE SIRF MOBILE TE LIKHAN JO GE HAIN, JADO TAK PUNJAB DE LOK IK NAHI HUNDE TAD TAK BHUL JAO

  • @SukhpalSingh-i4f
    @SukhpalSingh-i4f 4 หลายเดือนก่อน

    Chita Na beche hor koe gal ne

  • @JaspalSingh-rf7sl
    @JaspalSingh-rf7sl 9 วันที่ผ่านมา

    Shitar---Fero

  • @satpalSingh-li6jk
    @satpalSingh-li6jk 4 หลายเดือนก่อน +2

    😂

  • @deeppasla3127
    @deeppasla3127 4 หลายเดือนก่อน

    Pyar Na samjhana chahie tha sahi hai ki nahin

  • @HarjeetsinghBhullar-m8s
    @HarjeetsinghBhullar-m8s 3 หลายเดือนก่อน

    😂😂😂

  • @Rajkumar-ph1cv
    @Rajkumar-ph1cv 4 หลายเดือนก่อน

    ਹਰਾਮ ਦੀ ਕਮਾਈ ਖਾਣ ਦੀ ਆਦਤ ਇਹਨਾਂ ਲੋਕਾਂ ਨੂੰ

  • @gurlalvirk7355
    @gurlalvirk7355 4 หลายเดือนก่อน

    Gareeb te jor chalana bahut soukha a veer
    Mantri lutt k khaa gye sara kuchh
    Othe tusi fuss ho jande o
    Bheekh mang k roti khaanda a banda
    Kothi and car nahi bana layi

  • @deeppasla3127
    @deeppasla3127 4 หลายเดือนก่อน

    Koi Garib bande de hawa Kari andhe

  • @jinderpreet7621
    @jinderpreet7621 3 หลายเดือนก่อน

    A kerha kise di jaib cho kud de a, asi apni marji te hi dinde,5,10 rps,kerha kothian karan bnha lian,mangnha bot aukha,tusi ek den mang k dekho,fer pta lagu,mangtey kiny kande a.

  • @ManjitSingh-wz7hr
    @ManjitSingh-wz7hr 3 หลายเดือนก่อน

    Pagdi bandh Kar sadaron ko badnam karte hain kus log.

  • @loveroz9766
    @loveroz9766 4 หลายเดือนก่อน

    Filmi acting

  • @scorpiogagan1986
    @scorpiogagan1986 4 หลายเดือนก่อน +1

    Aa bhayie darbaar sahb amritsar de bahar pagg sajja k vhut tang karde hun, kuj tan nihang v hunde hun😢

  • @parveensehgal7955
    @parveensehgal7955 4 หลายเดือนก่อน +1

    Es Da Aadhar card Chek Kro Ji

  • @scorpiogagan1986
    @scorpiogagan1986 4 หลายเดือนก่อน +1

    Par bina bhaiya de kamm v ni chalda punjabiyan da, kisanan di vaadi ton lai k dehari takk agle kamm kar lainde te punjabi Canada 🇨🇦 jaan de supne ch sutte rehnde😂

  • @SunnyGill899
    @SunnyGill899 4 หลายเดือนก่อน +1

    😂😂😂😂

  • @jaspreetsinghbrar286
    @jaspreetsinghbrar286 3 หลายเดือนก่อน

    ਬਹੁਤ ਵਧੀਆ ਕੀਤਾ

  • @sarbjeetkaurbajwa4164
    @sarbjeetkaurbajwa4164 4 หลายเดือนก่อน

    Good

  • @SunnyGill899
    @SunnyGill899 2 หลายเดือนก่อน

    😂😂😂😂

  • @gurlalvirk7355
    @gurlalvirk7355 4 หลายเดือนก่อน

    Gareeb te jor chalana bahut soukha a veer
    Mantri lutt k khaa gye sara kuchh
    Othe tusi fuss ho jande o
    Bheekh mang k roti khaanda a banda
    Kothi and car nahi bana layi