Faridkot News | ਦਲਿਤ ਭਾਈਚਾਰੇ ਨੇ ਨਕਾਰ 'ਤਾ ਨਵਾਂ ਚੁਣਿਆ ਸਰਪੰਚ | Punjab Panchayat Election 2024 | N18V

แชร์
ฝัง
  • เผยแพร่เมื่อ 15 พ.ย. 2024

ความคิดเห็น • 101

  • @ParmSidhu-nq4iv
    @ParmSidhu-nq4iv หลายเดือนก่อน +21

    ਆਪਣਾ ਗਰੀਬ ਬੰਦਾ ਖੜਾ ਕਰੋ ਉਹਨੂੰ ਵੋਟਾਂ ਪਾ ਕੇ ਸਰਪੰਚ ਬਣਾਓ

  • @kutiiqbalsidhu4838
    @kutiiqbalsidhu4838 หลายเดือนก่อน +8

    ਮੇਰਾ ਵਿਚਾਰ ਹੈ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਾਰੇ ਸਾਰੇ ਪਿੰਡਾਂ ਵਿੱਚ ਐੱਸ ਸੀ ਪੰਚਾਇਤਾਂ ਬਣਨੀਆਂ ਚਾਹੀਦੀਆਂ ਹਨ ।

  • @ParmSidhu-nq4iv
    @ParmSidhu-nq4iv หลายเดือนก่อน +7

    ਸਰਬ ਸੰਮਤੀ ਵਾਲਾ ਸਰਪੰਚ ਚੱਲਣ ਨਾ ਦਿਓ ਇਹ ਆਮ ਪਾਰਟੀ ਧੱਕਾ ਕਰਦੀ ਹ

  • @JagjotSingh1999
    @JagjotSingh1999 หลายเดือนก่อน +10

    ਤੁਸੀ ਆਪਣਾ ਬੰਦਾ ਖੜ੍ਹਾ ਕਰਕੇ ਜਿਤਾ ਦਿਓ ਬਸ ਗੱਲ ਖਤਮ ਜੇ ਜਨਰਲ ਦੀ ਰਿਜ਼ਰਵ ਆ sc ਤਾਂ ਫਾਰਮ ਭਰ ਈ ਸਕਦਾ

  • @satnamsingh1213
    @satnamsingh1213 หลายเดือนก่อน +3

    ਜੇਕਰ ਸਰਬਸੰਮਤੀ ਨਾਲ ਬਣਾਉਣਾ ਤੇ ਫਿਰ ਵੋਟ ਦਾ ਕੋਈ ਮੁੱਲ ਨਹੀਂ ਰਹਿ ਗਿਆ

  • @SoniSingh-qm1uo
    @SoniSingh-qm1uo หลายเดือนก่อน +4

    ਬਹੁਤ ਵਧੀਆ ਗੱਲ ਕਹੀ ਗਈ ਹੈ

  • @GurmeetSingh-k8i
    @GurmeetSingh-k8i หลายเดือนก่อน +8

    ਬਾਈ ਜੀ ਜੇਕਰ ਲਗਾਤਾਰ ਜਨਰਲ ਸਰਪੰਚ ਚੁਣੇ ਜਾ ਰਹੇ ਹਨ ਤਾਂ ਤੁਸੀਂ ਧਰਨੇ ਲਾਉਣ ਦੀ ਬਜਾਏ ਹਾਈਕੋਰਟ ਚੰਡੀਗੜ੍ਹ ਜਾ ਸਕਦੇ ਹਨ ਕਿਉਂਕਿ ਸਰਕਾਰੇ ਦਰਬਾਰੇ ਇਹਨਾਂ ਲੋਕਾਂ ਨੇ ਤੁਹਾਨੂੰ ਇਨਸਾਫ਼ ੍ਰਨਹੀ ਲੈਣ ਦੇਣਾ।

  • @gurmukhsingh9259
    @gurmukhsingh9259 หลายเดือนก่อน +6

    ਬਹੁਤ ਵਧੀਆ ਗੱਲ ਹੈ।

  • @SinghSahib406
    @SinghSahib406 หลายเดือนก่อน +15

    ਹਰੇਕ ਪਿੰਡ ਦਾ ਏਹੀ ਹਾਲ ਆ

  • @Anmolsingh-x1i
    @Anmolsingh-x1i หลายเดือนก่อน +10

    ਵਾਹਿਗੁਰੂ,ਜੀ,,ਤੁਸੀਂ,,ਆਪਣਾ,ਸਰਪੰਚ,ਬਣਾਉ,,ਚਾਹੇ,ਵੋਟਾਂ,ਪਾਉਣੀਆਂ,ਪੈਣ,,ਤੁਸੀਂ,ਆਪਣਾ,ਏਕਤਾ,ਦਿਖਾਉ,,,

  • @sorabsorab5356
    @sorabsorab5356 หลายเดือนก่อน +1

    ਪੰਜਾਬ ਬਚਾਓ
    ਵੋਟਾਂ ਪਾ ਕਿ, ਪੜਿਆ ਲਿਖਿਆ ਸਰਪੰਚ ਮੈਬਰ ਬਣਾਓ

  • @ਫੈਨਭਗਤਸਿੰਘਦਾ
    @ਫੈਨਭਗਤਸਿੰਘਦਾ หลายเดือนก่อน +1

    ਦਲਿਤਾਂ ਦਾ ਸਰਪੰਚ ਬਣ ਸਕਦਾ

  • @mandeepsinghmakwana4837
    @mandeepsinghmakwana4837 หลายเดือนก่อน +1

    Bahut vdia gl aa

  • @HardeepSingh-vx3de
    @HardeepSingh-vx3de หลายเดือนก่อน

    Very good bahut vadhia kita

  • @Sp_vlog-hb9pv
    @Sp_vlog-hb9pv หลายเดือนก่อน +1

    Very good keep it up

  • @kuldeepsabharwal4417
    @kuldeepsabharwal4417 หลายเดือนก่อน

    ਬਹੁਤ ਵਧੀਆ ਦਮ ਦਿਖਾਉ ਏਦਾਂ ਹੀ

  • @SbsindaSb
    @SbsindaSb หลายเดือนก่อน +1

    ਮਜ਼ਦੂਰਾਂ ਦਾ ਏਕਾ ਜਿੰਦਾਬਾਦ 👍👍👍👍

  • @AngrejSingh-xl3xc
    @AngrejSingh-xl3xc หลายเดือนก่อน

    ਇਹ ਜਰੂਰੀ ਨਹੀਂ ਕੇ ਜੇ ਜਰਨਲ ਸੀਟ ਹੈ ਐਸੀ ਸਮਾਜ ਨੂੰ ਜਰਨਲ ਦੇ ਬਰਾਬਰ ਵੀ ਚੋਣ ਲੜਨੀ ਚਾਹੀਦੀ ਹੈ

  • @SurenderKamboj-cl3fd
    @SurenderKamboj-cl3fd หลายเดือนก่อน

    Shi gal aa

  • @rhamatfakradi106
    @rhamatfakradi106 หลายเดือนก่อน

    Bhot vadiya bro

  • @JaswantSingh-mn7qm
    @JaswantSingh-mn7qm หลายเดือนก่อน

    Good job very nice👍 jago veero jago

  • @sohalsohalmalik5475
    @sohalsohalmalik5475 หลายเดือนก่อน +1

    Good job bro carry on

  • @LekhRaj-my9xt
    @LekhRaj-my9xt หลายเดือนก่อน +5

    ਇਸ ਵਾਰ ਐਸਸੀ ਭਾਈਚਾਰੇ ਦਾ ਹੀ ਸਰਪੰਚ ਹੋਣਾ ਲਾਜ਼ਮੀ ਕਰਨਾ ਚਾਹੀਦਾ ਹੈ । ਹੱਕ ਬਰਾਬਰ ਦੇ ਹਨ

    • @SurjitSingh-tj8sz
      @SurjitSingh-tj8sz หลายเดือนก่อน

      Lajmi keyon ho jau, sade ta ek Ram garrye bande aa dooji bar General caste da

  • @sohalsohalmalik5475
    @sohalsohalmalik5475 หลายเดือนก่อน +1

    Bhut sona yaaro carry on

  • @surjit302
    @surjit302 หลายเดือนก่อน

    Good

  • @pinkajassi
    @pinkajassi หลายเดือนก่อน +1

    Very nice

  • @swarnjeetkaurmattu1315
    @swarnjeetkaurmattu1315 หลายเดือนก่อน +4

    ਹਰੇਕ ਪਿੰਡ ਏ ਹਾਲ ‌ਸਾਰੇ ਪਿੰਡਾਂ ਵਿੱਚ ਜਰਨਲ ਸੀਟ ਆਉਂਦੀ ਗਲਤ ਕੰਮ

    • @Kaur.brar23
      @Kaur.brar23 หลายเดือนก่อน

      Na nu sadde pind last 15 years to majvi sikh veer sarpanch aa ji te es war general aa

  • @GurpreetSinghseenaSeena
    @GurpreetSinghseenaSeena หลายเดือนก่อน +1

    Chak do veer kam

  • @TarsemSingh-ec9qo
    @TarsemSingh-ec9qo หลายเดือนก่อน

    Salut to All of you

  • @RajkumarRaj-y8u
    @RajkumarRaj-y8u หลายเดือนก่อน +1

    👌👌👌👌👌🙋🙋🙋🙋🙋

  • @GurpreetSinghseenaSeena
    @GurpreetSinghseenaSeena หลายเดือนก่อน

    Good 👍

  • @thakarsingh6687
    @thakarsingh6687 หลายเดือนก่อน +19

    ਜੱਟਾ ਨੂੰ ਲੁੱਟਨਾ ਸੀ ਓਹ ਸਰਬਸੰਮਤੀ ਹੋ ਗਈ ਤਾ ਰੋਲਾ ਪੋਦੇ ਐਂ

    • @sohalsohalmalik5475
      @sohalsohalmalik5475 หลายเดือนก่อน

      Teri kol ki va das tu

    • @ShardpalSingh-r5q
      @ShardpalSingh-r5q หลายเดือนก่อน +3

      ਜੱਟ ਮੁਕਲਾਵੇ ਨੂੰ ਲੁਟਾ ਹੁੰਦੈ ਗਾਂਡ ਪੰਗਾ ਲਵੇ ਹੀ ਨਾ, ਚੂਲ ਚ ਹੱਥ ਆਇਆ।

    • @sohalsohalmalik5475
      @sohalsohalmalik5475 หลายเดือนก่อน

      Apni boli dekh tera koi hor na loot leva ddekhi keeta 😂😂😂😂😅😅

    • @gurpreet7428
      @gurpreet7428 หลายเดือนก่อน

      Sahmti v paise le k keti honi aa baki Dhira ne

    • @sohalsohalmalik5475
      @sohalsohalmalik5475 หลายเดือนก่อน

      @@gurpreet7428 teri kol bhut paisa va 😂😂😂😂😂😂

  • @KulwinderSingh-hw6tx
    @KulwinderSingh-hw6tx หลายเดือนก่อน

    ਵੋਟਾਂ।ਪਵਾਓ।ਬਾਈ।ਜੀ।ਬਾਈਪੰਚ

  • @KamalJeet-dk6kh
    @KamalJeet-dk6kh หลายเดือนก่อน

    Very good

  • @SinghSahib406
    @SinghSahib406 หลายเดือนก่อน +3

    ਸਾਡੇ ਪਿੰਡ 76-77 ਸਾਲ ਹੋਗੇ 15 ਸਾਲ ਪਹਿਲਾ ਸਿਰਫ 1 ਰਿਜਰਵ ਸਰਪੰਚ ਬਣਿਆ ਸੀ

  • @sukhjitsinghsingh9490
    @sukhjitsinghsingh9490 หลายเดือนก่อน +1

    Good decision

  • @gurpyarsurghuri6374
    @gurpyarsurghuri6374 หลายเดือนก่อน

    Right

  • @harvindersingh8138
    @harvindersingh8138 หลายเดือนก่อน +2

    very good sc bhaichara

  • @HarpreetSinghAtwal7
    @HarpreetSinghAtwal7 หลายเดือนก่อน +1

    Mere pind vich vi ehi haal aa ji plz help me

  • @RasSahota-yi3xn
    @RasSahota-yi3xn หลายเดือนก่อน

    Very good 22.g ❤❤❤🎉

  • @MAK_YT
    @MAK_YT หลายเดือนก่อน

    Keep it up ❤

  • @FatehDeol-yw1go
    @FatehDeol-yw1go หลายเดือนก่อน

    ਚੱਕ। ਦੇ। ਫੱਟੇ। ਠੱਲ। ਦੇ

  • @sk....3049
    @sk....3049 หลายเดือนก่อน +1

    SC ST OBC EK HO J PURE INDIA TE APNIYA GOVT BNA LAWE GREAT

  • @Pb13walesangrurie
    @Pb13walesangrurie หลายเดือนก่อน

    ❤❤

  • @gurkiratdhaliwal-du8ky
    @gurkiratdhaliwal-du8ky หลายเดือนก่อน

    🎉🎉🎉🎉🎉🎉❤❤❤

  • @SharanjeetKaur-n4l
    @SharanjeetKaur-n4l หลายเดือนก่อน +2

    Bai ihna jatta n 10 saal d roola pa ke general set krvaye ki sc hi seat 10 saal tk chali undi

  • @satwantsingh6434
    @satwantsingh6434 หลายเดือนก่อน +2

    What is dalit, it's a wrong word for this cast system,

  • @babukaur8255
    @babukaur8255 หลายเดือนก่อน

    Sc da Surpanch Bano ji

  • @VeerSingh-u2i2j
    @VeerSingh-u2i2j หลายเดือนก่อน +1

    Bilkul sahi
    Mera pind vi jarnal ho gai fr 15 sal ho gai
    Sc nai bniya

  • @renukanda8421
    @renukanda8421 หลายเดือนก่อน

    Sarabsamty da bay caught karke voting karke qualified young blood SARPANCH banao ji.

  • @LyricsLakhibrargaziana
    @LyricsLakhibrargaziana หลายเดือนก่อน +7

    ਫਿਰ ਪਿੰਡ ਹੀ ਅੱਡ ਬਣਾ ਲੋ ਜਦੋ ਸਾਰੇ ਮੈਂਬਰ ਤੇ ਸਰਪੰਚ ਹੀ ਤੁਸੀ ਆਪਣੇ ਬਣਾਉਣੇ ਆ । ਇਹ ਕਿਵੇਂ ਹੋ ਸਕਦਾ ਏ ਕੇ ਸਾਰੇ ਮੈਂਬਰ ਤੇ ਸਰਚ ਸੋਡੇ ਹੀ ਬਣਾ ਦੇਣ ।

  • @jaishiv2310
    @jaishiv2310 หลายเดือนก่อน

    S C bhai chara ekta karo

  • @ballisingh2094
    @ballisingh2094 หลายเดือนก่อน

    Good job estra he kro bro

  • @avtarsinghdhaliwal1522
    @avtarsinghdhaliwal1522 หลายเดือนก่อน

    Bai jag gae changi gull hai 🙏dhanbad

  • @JS50108
    @JS50108 หลายเดือนก่อน

    ਚੁੱਪ ਚਾਪ ਜਾ ਲੇ ਕਾਗਜ਼ ਭਰ ਦਿਓ ਆਪੇ ਇਲੈਕਸ਼ਨ ਹੋਊ ।ਰੌਲਾ ਪਾਉਣ ਦੀ ਕੀ ਲੋੜ ਆ ।

    • @kuljeetsingh2945
      @kuljeetsingh2945 หลายเดือนก่อน

      ਬਿਨਾ ਦੱਸੇ ਕਾਗਜ਼ ਭਰ ਦਿਓ ਜੀ

  • @SandeepKaur-angad
    @SandeepKaur-angad หลายเดือนก่อน

    Sade pind v ehi haal veer... hr vr general ...pichli vr v general c te es vr v...pind gharachon dist Sangrur ch

  • @LakhaSandhu-tp4ed
    @LakhaSandhu-tp4ed หลายเดือนก่อน

    . ਚਵਲ sira d

  • @BrainGamerSigma
    @BrainGamerSigma หลายเดือนก่อน +1

    Eh tan bakheda khadaa hi rehina, jad takk SC/ST(M/R/B)/BC/OBC mutabak Agriculture Land vichon enha Reseve Quota Valean Reservation mutabak Agriculture Land nahin mildi, qanunan Reservation Quota Percentage mutabak enha da Agriculture Land da/vichon vi onna hi Quota banada ai.Es masle da hor koi hall nahi hona.

  • @MohammadRaffik-y6f
    @MohammadRaffik-y6f หลายเดือนก่อน +1

    , panchayati jameen, garibon ka trade theke de deti jave,,,

  • @Bhaldeep0001
    @Bhaldeep0001 หลายเดือนก่อน +1

    Veer jii enna raula paun dii lod nhi c....chup karke apne vicho sarpanch lyii chunav karke nomination bhar deo......apne e sarabsamti nhi hovegi votan pen giya fr....

  • @pammasingh5431
    @pammasingh5431 หลายเดือนก่อน +2

    Pind kehra gud

  • @jobangill6399
    @jobangill6399 หลายเดือนก่อน +2

    ਜੱਟਾ ਦੀ 1400 sc ਦੀ 2900
    ਪੰਜਾਬ ਵਿੱਚ ਹੁਣ sc ਪੰਚਾਇਤਾਂ ਹੀ ਬਣਿਆ ਕਰਨਗੀਆਂ ਕਿਉਂਕਿ ਸਾਰੇ ਜੱਟਾਂ ਦੇ ਮੁੰਡੇ ਤਾਂ ਵਿਦੇਸ਼ ਜਾਂ ਤਾਂ ਜਾ ਚੁੱਕੇ ਹਨ ਜਾਂ ਜਾਣ ਦੀ ਤਿਆਰੀ ਵਿਚ ਹਨ ਪੰਜਾਬ ਵਿੱਚ ਰਹਿਗੇ ਬੲਈਏ ਤੇ sc ਭਾਈਚਾਰਾ ਹੁਣ ਬਣਨ ਦਿਉ ਇਨ੍ਹਾਂ ਦੀਆਂ ਪੰਚਾਇਤਾਂ ਕਿਉਂਕਿ ਸਾਰਾ ਕੁਝ ਮਜੌਰਟੀ ਨਾਲ ਹੀ ਹੁੰਦਾ।

  • @gillyrayaanvlogs35
    @gillyrayaanvlogs35 หลายเดือนก่อน

    Eh sarkar dhaka kar rehi hai

  • @parkashsingh9937
    @parkashsingh9937 หลายเดือนก่อน

    Jai bhim jai sanvidhan

  • @BrainGamerSigma
    @BrainGamerSigma หลายเดือนก่อน

    Tusin Sehmati naal SC Sarpanch chun lao, tusi vi eh ailaan kar deo.Gall mukki.

  • @PargatSingh-dv4fm
    @PargatSingh-dv4fm หลายเดือนก่อน

    Sardar king

  • @RohitGarg-p1l
    @RohitGarg-p1l หลายเดือนก่อน

    Noc de load Nehi

  • @Kaur.brar23
    @Kaur.brar23 หลายเดือนก่อน

    Veero apas ch lddo na vote aa da ki aa eh ta pa ee jannea aa jett har v ho janndea aa par apasi bhaichara banaye rakho

  • @JaspalSingh-l4n5l
    @JaspalSingh-l4n5l หลายเดือนก่อน

    Good decision. Please carry on. But Veera. J. SC veer. ban v gya. Then. Sarpanchi tan. Koi gen. he krega.

  • @rajwindersingh-ov3tc
    @rajwindersingh-ov3tc หลายเดือนก่อน +1

    ਤੁਹਾਨੂੰ ਪੇਸੈ ਨਹੀਂ ਮਿਲੇ ਸਰਬ ਸੰਮਤੀ ਨਹੀ ਕਰਦੇ

  • @lakhihair9707
    @lakhihair9707 หลายเดือนก่อน +1

    Good tussi away chakki

  • @RajwinderKaur-mt1rw
    @RajwinderKaur-mt1rw หลายเดือนก่อน +2

    Sc di hi seat honi chahidi ha

  • @KakaRattan
    @KakaRattan หลายเดือนก่อน

    Tusi vi 22 g sarpanch khra kro

  • @JashanDeep-fi6bq
    @JashanDeep-fi6bq หลายเดือนก่อน +1

    ਜੱਟ ਹੀ ਖੜੇ ਵਧੀਆ ਲਗਦੇ ਹਨ ਨਾ ਕਿ ਕੋਈ ਹੋਰ ਜਾਤ

  • @ramindrdhillo3396
    @ramindrdhillo3396 หลายเดือนก่อน

    Ana nu c ky hun passy ty daro ks ny nahi dani masla hoer koi nahi

  • @onkarsingh9512
    @onkarsingh9512 หลายเดือนก่อน

    Vidia veer

  • @Gurjinderjheet
    @Gurjinderjheet หลายเดือนก่อน

    Sade pind ram pur kalera sarpanch ban v gay mere dost day garde

  • @KakaRattan
    @KakaRattan หลายเดือนก่อน

    Bc sc zindabad

  • @inderpalqatar5999
    @inderpalqatar5999 หลายเดือนก่อน

    Saraswati karo 20 lakh rupya launga sarpanc sarbsamti Wala kar do alan

  • @SidhuSahibSidhuSahib
    @SidhuSahibSidhuSahib หลายเดือนก่อน +2

    ਬਕਵਾਸ ਬਦ ਕਰੌ ਹੁਣ ਕੁਝ ਨਹੀ ਹੋਣਾ ਹੈ

  • @MohammadRaffik-y6f
    @MohammadRaffik-y6f หลายเดือนก่อน

    Jay Bheem,, rupaye to bagair sarpanch Hove,,, call Anu taad ke kam kara sakte hain,,, rupaye laki vote nahin pauni 🪑🛣️

  • @KakaRattan
    @KakaRattan หลายเดือนก่อน

    Hankari lok

  • @ManjotSingh107
    @ManjotSingh107 หลายเดือนก่อน +2

    Sikh na baneo kade tuci

  • @balkarsidhu2879
    @balkarsidhu2879 หลายเดือนก่อน

    ਪੈਸੇ ਨੀ ਮਿਲਣੇ ਜੇ ਸਰਬਸਮਿਤੀ ਹੋ ਗੀ

    • @ShardpalSingh-r5q
      @ShardpalSingh-r5q หลายเดือนก่อน +1

      ਪੈਸੇ ਨਾਲ ਵੋਟ ਖਰੀਦਣਾ ਕਾਨੂੰਨੀ ਜੁਰਮ ਹੈ, ਸਮਾਜਿਕ ਪਾਪ ਹੈ। ਗਰੀਬ ਬੰਦੇ ਨੂੰ ਦੋਨਾਂ ਪਾਸਿਆਂ ਤੋਂ ਪੈਸੇ ਲੈ ਕੇ ਤੀਜੇ ਨੂੰ ਵੋਟ ਪਾ ਕੇ ਝੁੱਗਾ ਚੱਕ ਦੇਣ ਚਾਹੀਦਾ ਹੈ। ਲਗਾੜਿਆਂ ਨੇ ਭੈਣ ਗੜਤੀ ਲੋਕਤੰਤਰ ਦੀ।

  • @BabluBoparai
    @BabluBoparai หลายเดือนก่อน

    Jatt Sikha nu chaida v SC baichare da sarpanch bna den 5 sall de lai dekh lo bhegwant mann wangu

  • @parkashsingh9937
    @parkashsingh9937 หลายเดือนก่อน

    Very good