देखें हंसा हंसा कर लोटपोट कर देने वाला Neetu Shatran Wala का Exclusive Interview

แชร์
ฝัง
  • เผยแพร่เมื่อ 20 ต.ค. 2019
  • Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.com/store/apps/de...
    Apple IOS
    itunes.apple.com/in/app/daini...
    #DainikSavera

ความคิดเห็น • 1.7K

  • @nishansandhu4264
    @nishansandhu4264 4 ปีที่แล้ว +873

    ਦਿੱਲ ਦਾ ਨੀ ਮਾੜਾ, ਤੇਰਾ ਨੀਟੂ ਸ਼ਟਰਾ ਵਾਲ਼ਾ

  • @Singh-ny2km
    @Singh-ny2km 4 ปีที่แล้ว +346

    *ਨੀਟੂ ਰਾਸ਼ਟਰਪਤੀ ਜਿੰਦਾਬਾਦ* 😊✊✌

    • @dilse6400
      @dilse6400 4 ปีที่แล้ว

      Hahaha

    • @navisingh9180
      @navisingh9180 4 ปีที่แล้ว

      Des hor dubju ehne acting krn chl jya krna

    • @Lovebangar
      @Lovebangar 4 ปีที่แล้ว

      😜😜

    • @GurpreetSingh-zq1uw
      @GurpreetSingh-zq1uw 4 ปีที่แล้ว

      bai eethu tak gall jani ni India de leader bave jo v hone neetu nalo ta change aa

    • @everythingishere-pp5nl
      @everythingishere-pp5nl 4 ปีที่แล้ว

      😀😀😀😀😀😀😀😀😀😀

  • @gagandeepsinghsurkhab705
    @gagandeepsinghsurkhab705 4 ปีที่แล้ว +136

    ਵੈਸੇ ਬੰਦਾ ਜਿਵੇਂ ਦਾ ਮਰਜ਼ੀ ਆ ਗੱਲਾਂ ਘੈਂਟ ਕਰਦਾ ਜਿਉਂਦਾ ਰਹਿ ਬਾਈ

    • @gurjitsingh8270
      @gurjitsingh8270 3 ปีที่แล้ว

      Hnji veer ਖੁਸ਼ ਕਰਦਾ ਸਰੀਆ ਨੂੰ ਪੁਲਸ ਵਾਲਾ ਹਸਦਾ

    • @kalajuneja2166
      @kalajuneja2166 3 ปีที่แล้ว

      Ryt

    • @sammasih6229
      @sammasih6229 3 ปีที่แล้ว

      Neetu da jnoon dekho kinna sahi aa tusi fudi deo swal krne ta kaptan to kro

    • @sammasih6229
      @sammasih6229 3 ปีที่แล้ว

      Fudi ptarkar

  • @user-tk9vp5sk4p
    @user-tk9vp5sk4p 4 ปีที่แล้ว +32

    😍ਨੀਟੂ ਸਿਰਾ ਬੰਨਦਾ ਯਰ 😍

  • @ramandeep573
    @ramandeep573 4 ปีที่แล้ว +489

    ਪੁਲਿਸ ਵਾਲਾ ਅੰਦਰੋ ਅੰਦਰੀਂ ਹੱਸੀ ਜਾਂਦਾ 😀😀

    • @ashokkumar-el1un
      @ashokkumar-el1un 4 ปีที่แล้ว +2

      Change Police Wale mp banange. Par oh Police Wale punjab vicho nahi labhne

    • @dilse6400
      @dilse6400 4 ปีที่แล้ว +1

      Hahaha oh gusse.bhi hai

    • @amarsingh5258
      @amarsingh5258 4 ปีที่แล้ว +13

      ਉਹ ਕਹਿੰਦਾ ਕਿਹੜਾ ਘੂਸੇ ਨਾਲ਼ ਲਾਤਾ ਮੈਨੂੰ😂😂😂

    • @parshantarora8602
      @parshantarora8602 4 ปีที่แล้ว

      Hahaha

    • @HarjitSingh-hk3sv
      @HarjitSingh-hk3sv 4 ปีที่แล้ว

      tu v has la tere kehra fasea a

  • @manjindersingh4156
    @manjindersingh4156 4 ปีที่แล้ว +218

    ਹੀਰਾ ਬੰਦਾ ਮਾਨ ਆ ਸਾਨੂੰ ਆਪਣੇ ਵੀਰ ਤੇ।

    • @shammikumar967
      @shammikumar967 4 ปีที่แล้ว +1

      Aa banda ta aiwe he pange lainda

    • @sukh9510
      @sukh9510 4 ปีที่แล้ว

      Hi ji 👌👌

  • @0harman_garcha
    @0harman_garcha 4 ปีที่แล้ว +26

    Eh ta bina music to vi vadiya lagda😂😂🤣🤣

  • @harrycanada1923
    @harrycanada1923 4 ปีที่แล้ว +12

    मेरे को गर्व है क्योंकि मैं नीटू के देश का रहने वाला हूं

    • @pindersingh2497
      @pindersingh2497 2 ปีที่แล้ว

      ਨੀਤੂ ਨਹੀ ਨੀਟੂ

  • @user-wr8gy7gd4b
    @user-wr8gy7gd4b 4 ปีที่แล้ว +113

    ਵੋਟਾਂ ਸ਼ੁਰੂ ਤੇ ਨੀਟੂ ਸ਼ਟਰਾਂ ਵਾਲਾ ਕਹਿੰਦਾ ... ਆਹ ਲੈ ਚੱਕ ਮੈਂ ਆ ਗਿਆ

  • @dilbaggajjanwala2569
    @dilbaggajjanwala2569 4 ปีที่แล้ว +353

    ਲੋਕਾਂ ਨੇ ਪੰਪ ਈ ਏਨਾ ਦਿੱਤਾ ਕੀ ਚੰਗਾ ਭਲਾ ਕੰਮ ਕਾਰ ਵਾਲਾ ਬੰਦਾ ਹਿੱਲਿਆ ਫਿਰਦਾ.... ਵਾਹਿਗੁਰੂ ਜੀ ਮੇਹਰ ਕਰਨ.. 🙏🙏🙏

  • @rajinder1982
    @rajinder1982 2 ปีที่แล้ว +3

    ਇਹ ਇੰਟਰਵਿਊ ਵਾਰ ਵਾਰ ਵੇਖਦਾ ਮੈਂ, ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਜੀ

  • @GPSNJ
    @GPSNJ 3 ปีที่แล้ว +5

    2:48 ਜਿਹੜਾ mp3 ਬਣਾਉਨੇ ਆ 😂😂
    ਰਾਸ਼ਟਰਪਤੀ ਸਾਬ, MP ਨੂੰ mp3 ਹੀ ਦੱਸੀ ਜਾਂਦੇ ਆ। 🤗😅😆

  • @gurbanikirtanworld7289
    @gurbanikirtanworld7289 4 ปีที่แล้ว +282

    ਇਦੇ ਵਿੱਚ ਢਿੱਡੀਂ ਪੀੜਾ ਵਾਲੀ ਕਿਹੜੀ ਗੱਲ ਹੈ ਬੰਦਾ ਸਚੀਆ ਗਲਾਂ ਕਰ ਰਿਹਾ

    • @phgsbsnagarpritpalsingh7818
      @phgsbsnagarpritpalsingh7818 4 ปีที่แล้ว +2

      Hahahha hahahaha

    • @GurpreetSingh-zq1uw
      @GurpreetSingh-zq1uw 4 ปีที่แล้ว

      bai menu tu v neetu da bro hi lagda tenu smajon da koi fayeda nhi tu ja ke neetu fodoo nu vote pa ja salla na hove ta

    • @sandeepkamboj9202
      @sandeepkamboj9202 4 ปีที่แล้ว +2

      hunn vale captn sahib nalo ta banda thek ha asli ta uh hasude ha

    • @ibalkar
      @ibalkar 4 ปีที่แล้ว

      right broo🤘🔥

    • @anmoldhillon1465
      @anmoldhillon1465 4 ปีที่แล้ว +2

      @@GurpreetSingh-zq1uw oh bhra
      Bhva di jive mrji aa
      Galla Sachi krda Neetu
      Tenu v pta he aa ki Dita sarkaara ne apa nu

  • @user-lv5gv7tx7d
    @user-lv5gv7tx7d 4 ปีที่แล้ว +44

    ਟਿਕ ਟੋਕ ਤੇ ਇਕ ਬਾਰ ਫੇਰ ਹੁਣ ਸ਼੍ਹਾਉ ਗਾ ਨੀਟੂ

  • @user-mv7ms8tu9c
    @user-mv7ms8tu9c 4 ปีที่แล้ว +55

    ਕਪਿਲ ਸ਼ਰਮਾ ਸ਼ੋ ਤੋਂ ਬਾਅਦ ਏਦਾ ਗੁੱਲ ਦਾ ਨੰਬਰ ਆ 😂

  • @entertainment47
    @entertainment47 4 ปีที่แล้ว +2

    Manno jaa naa manno banda ghaint aa dil layii rakhda punjabiaan da😊😊

  • @ramantalwandi8992
    @ramantalwandi8992 4 ปีที่แล้ว +93

    ਨੀਟੂ ਮੇਰੀ ਤੇ ਮੇਰੇ ਬਾਪੂ ਬੇਬੇ ਦੀ ਵੋਟ ਤੇਰੀ ਆ ਕੋਈ ਗੱਲ ਨਹੀਂ ਤੂੰ ਰਾਸਟਰਪਤੀ ਦੀਆਂ ਵੋਟਾਂ ਵਿੱਚ ਖੜਾ ਹੋ 👌👌👌

  • @tripplesttar9243
    @tripplesttar9243 4 ปีที่แล้ว +328

    ਬੰਦਾ ਦਿਲ ਦਾ ਸੱਚਾ

  • @Ranveer_sangha03
    @Ranveer_sangha03 4 ปีที่แล้ว +22

    Police waale nal te comedy hoyi jandi 🤣🤣🤣😂😂😂

  • @pahadiboys4269
    @pahadiboys4269 4 ปีที่แล้ว +7

    Aag laati neetu shatranwaale ne🔥🔥😂😂

  • @Parmar2394
    @Parmar2394 4 ปีที่แล้ว +35

    He is good man I hope he will win 🙌🏽🙌🏽

  • @singhfamfans4149
    @singhfamfans4149 4 ปีที่แล้ว +182

    ਗੱਲਾਂ ਸੱਚੀਆਂ
    ਤੁਸੀਂ ਚਾਹੇ ਹਾਸਾ ਸਮਜੋ

  • @forcefieldyt
    @forcefieldyt 4 ปีที่แล้ว +17

    Pump de de ghr na sale krvaa dio grib da🙄🙄

  • @newsandeducation3799
    @newsandeducation3799 4 ปีที่แล้ว +3

    This is very good reporting asking questions according to expectations of public

  • @ManyotSidhu
    @ManyotSidhu 4 ปีที่แล้ว +118

    ਨੀਟੂ ਬਾਈ ਦੇਸ਼ ਨੂੰ ਤੁਹਾਡੇ ਵਰਗੇ ਲੀਡਰਾ ਦੀ ਲੋੜ ਹੈ

    • @karanhundal233
      @karanhundal233 3 ปีที่แล้ว

      😂😂😳

    • @sandeeprai741
      @sandeeprai741 3 ปีที่แล้ว

      Mast joke mara 🤣🤣🤣🤣🤣🤣🤣🤣🤣🤣🤣🤣🤣🤣🤣

    • @prabhgundhiman7514
      @prabhgundhiman7514 2 ปีที่แล้ว

      🤣🤣🤣🤣🤣🤣🤣

  • @bhagtech9646
    @bhagtech9646 4 ปีที่แล้ว +40

    ਦਿਲ ਦਾ ਨੀ ਮਾੜਾ ਤੇਰਾ ਨੀਟੂ ਸਟਰਾ ਵਾਲਾ👍👍😁😁😁😁

  • @deepakkalerkaler7315
    @deepakkalerkaler7315 3 ปีที่แล้ว +6

    Love and respect🌷🌹🙏🙏

  • @manvinderkaurnigah8285
    @manvinderkaurnigah8285 4 ปีที่แล้ว +12

    Modi di Puri laah gya 😂😂🤣

  • @RANJITSINGH-im8mz
    @RANJITSINGH-im8mz 4 ปีที่แล้ว +83

    Nitu ji tusi great ho lok tuhade naall aa

  • @SATWINDER-SINGH
    @SATWINDER-SINGH 4 ปีที่แล้ว +122

    ਸਾਰਾ ਨਜ਼ਾਰਾ ਏਦੀ ਸਕਿਉਰਿਟੀ ਚ ਲੱਗਾ ਪੁਲਿਸ ਵਾਲਾ ਲਈ ਜਾਂਦਾ , ਪਿੱਛੇ ਖੜ੍ਹੇ ਤੋਂ ਹਾਸਾ ਨਹੀਂ ਰੋਕਿਆ ਜਾਂਦਾ

  • @rawomparkashomparkash3996
    @rawomparkashomparkash3996 4 ปีที่แล้ว +5

    Neetu 10000 like

  • @ramandeepsingh-ml8rk
    @ramandeepsingh-ml8rk 4 ปีที่แล้ว +2

    ਪੁਲਿਸ ਵਾਲੇ ਦੀ exact location ਤੇ reactions ਨੇ ਇਸ interview nu ਚਾਰ ਚੰਦ ਲਗਾ ਤੇ 👍

    • @RajKumar-nb8vi
      @RajKumar-nb8vi 4 ปีที่แล้ว

      Vichar vdhia nitu g thora time lgoo cheng ta ah rhi hai 👍👍

    • @RajKumar-nb8vi
      @RajKumar-nb8vi 4 ปีที่แล้ว

      Har koi dukhi Ina netao kaulo desh lut ke kha gai nittu such khenda. G🙏🙏

  • @happykamboj8763
    @happykamboj8763 4 ปีที่แล้ว +93

    ਆ ਸੱਚਾ ਬੰਦਾ ਹੈ।

  • @MS-nt8cx
    @MS-nt8cx 4 ปีที่แล้ว +248

    ਨੀਟੂ ਜੀ ਕਿਸੇ n.r.i ਦੀ ਹੈਲਪ ਲੈ ਬਾਹਰ ਸੈਟਲ ਹੋ ਜਾਉ ਕੀ ਲੈਣਾ ਫੁੱਦੂ ਕੰਮਾਂ ਤੋ ਲੋਕੀ ਤੁਹਾਨੂੰ ਸਿਰਫ ਇੰਟਰਟੇਨਮੈਂਟ ਲਈ ਵਰਤ ਰਹੇ ਨੇ।

    • @GurwinderSingh-kr9dk
      @GurwinderSingh-kr9dk 4 ปีที่แล้ว +10

      Manpreet veer ..g... ...aaa nittu Dimaaagi Tor Te Bimaaar Aa. yaar ahdaa mzaak naa bnaayo ...Aidaaa Treatment Kraaayo ..mera veer

    • @MS-nt8cx
      @MS-nt8cx 4 ปีที่แล้ว +7

      @@GurwinderSingh-kr9dk ਨਹੀ ਬਿਮਾਰ ਨਹੀ ਬੰਦਾ ਸੱਚ ਦੱਸਦਾ ਪੋਲਟਿਕਸ ਦਾ ਜੇ ਇਹ ਬੰਦਾ ਵਾਕਿਆਂ m.l.a ਬਣ ਜਾਵੇ ਤਾਂ ਵੀ ਆਮ ਹੀ ਰਹੇਗਾ

    • @baljitsingh3277
      @baljitsingh3277 4 ปีที่แล้ว +5

      Eh pakka hill gya j Nhi Hilly'a te Cheti hill jaoo

    • @gurkiratkajjal5716
      @gurkiratkajjal5716 4 ปีที่แล้ว +5

      @@GurwinderSingh-kr9dk Shi kiha Randhawa saab .he is maintly sick. ਉਹ ਆਪਣੀ ਹੀ ਇਕ ਦੁਨੀਆ ਵਿੱਚ ਜੀ ਰਿਹਾ ਹੈ ਜੀ। ਆਪਣੇ ਆਪ ਦਿਮਾਗ ਵਿਚ ਵਿਚਾਰ ਆਈ ਜਾਂ ਰਹੇ ਨੇ ਜੋ ਕੇ ਸੱਚ ਨਹੀਂ ਹੁੰਦੇ

    • @rubalsingh2349
      @rubalsingh2349 4 ปีที่แล้ว +2

      shi gl a

  • @jp8897
    @jp8897 4 ปีที่แล้ว +19

    ਖਾਧੀ ਪੀਤੀ ਚ🤣🤣🤣

  • @sanjeevkalyan6369
    @sanjeevkalyan6369 4 ปีที่แล้ว +3

    Sacha te dil da saaf banda

  • @NetsatHD
    @NetsatHD 4 ปีที่แล้ว +21

    ਵਧੀਆ ਬੰਦਾ... ਚੰਗੀ ਸੋਚ ਦਾ ਮਾਲਿਕ... 👍👍👍

  • @sandeepsingh-dq2jq
    @sandeepsingh-dq2jq 4 ปีที่แล้ว +98

    ਪੁਲਿਸ ਵਾਲਾ ਹੱਸਦਾ ਵਧੀਆ 😂😂👌👌

  • @nikkunikku2028
    @nikkunikku2028 3 ปีที่แล้ว +3

    Waheguru ji mehar karn veer te

  • @dalbirvirk2524
    @dalbirvirk2524 4 ปีที่แล้ว

    ਭਾਵੇਂ ਕੋਈ ਕੁਝ ਵੀ ਕਹੇ ਪਰ ਇਸ ਬੰਦੇ ਿਵੱਚ confidence ਬਹੁਤ ਹੈ। ਮੈਂ ਤਾਂ ਨੀਟੂ ਸਟਰਾ ਵਾਲੇ ਨੂੰ ਹੀ ਵੋਟ ਪਾੳੁਣੀ ਹੈ।

  • @SonSon-yj2qf
    @SonSon-yj2qf 4 ปีที่แล้ว +43

    Wah oye neeteyaa, tu taan sachiyaan galaan v chutkaleyaan waang kardaan en.😅

  • @sidhumossewalasingh4250
    @sidhumossewalasingh4250 4 ปีที่แล้ว +50

    ਸੱਚਾ ਬੰਦਾ ਨੀਟੂ ਸਾਬ ✌️ ✌️
    ਦਿਲ ਦਾ ਨੀ ਮਾੜਾ ਤੇਰਾ ਨੀਟੂ ਸ਼ਟਰਾ ਵਾਲਾ 😍 😍।

  • @avinashchristian2881
    @avinashchristian2881 4 ปีที่แล้ว

    ਮੰਨੋ ਪਾਵੇ ਨਾ ਮੰਨੋ!
    ਨੀਟੂ ਸਟਰਾਵਾਲਾ ਇੱਕ ਨਾ ਇੱਕ ਦਿਨ ਤਰੱਕੀ ਜਰੂਰ ਕਰੇਗਾ, ਜਿਹੜੇ ਨੀਟੂ ਦਾ ਮਜ਼ਾਕ ਉਡਾਉਂਦੇ ਨੇ
    ਉਹ ਸਾਰੇ ਇੱਕ ਦਿਨ ਪਾਂਡੇ ਵਿੱਚ ਵੜ ਜਾਣਗੇ,
    ਨੀਟੂ ਸਟਰਾਵਾਲਾ ਵਾਲੇ ਨੂੰ ਸਕਿਉਰਟੀ ਲਈ
    ਇੱਕ ਪੁਲਿਸ ਮੁਲਾਜ਼ਮ ਮਿਲ ਗਿਆ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ, ਇਹ ਉਸਦੀ ਤਰੱਕੀ ਦੀ ਪਹਿਚਾਣ ਹੈ,
    ✊ਨੀਟੂ ਸਟਰਾਵਾਲਾ ਜ਼ਿੰਦਾਬਾਦ ✊

  • @GurpreetSingh-jm7jl
    @GurpreetSingh-jm7jl 4 ปีที่แล้ว +6

    ਜੇ ਭੀਮ ਜੇ ਭਾਰਤ 🤣🤣😂😂😂

  • @atindersinghbrar9652
    @atindersinghbrar9652 4 ปีที่แล้ว +52

    ਨੀਟੂ ਤਾਂ ਲੰਮਾ ਪਿਆ ਸਾਰੇ ਤਿਕਤੋਕ ਤੇ ਸਾਰੇ ਆਉਣ ਗੇ ,ਜ਼🤣🤣😂🤣😭😂😂🤣🤣

  • @skdabbofficial
    @skdabbofficial 4 ปีที่แล้ว +18

    3:18 Te Police Wale De Reaction Hahaha😂😂😂😂

  • @GurpreetSingh-ok1bx
    @GurpreetSingh-ok1bx 6 หลายเดือนก่อน

    🙏🙏💐💐 good Banda waheguru neetu bai nu hemasha khush rakhe 🙏...

  • @KulwinderSingh-hq6xn
    @KulwinderSingh-hq6xn 4 ปีที่แล้ว +1

    ਵੀਰ ਜੀ ਕੈਟ ਬੰਦਾ ਸਚੀਆ ਤੇ ਖਰੀਆ ਗੱਲਾ ਕਰਦਾ

  • @simransingh2665
    @simransingh2665 4 ปีที่แล้ว +13

    Hahahahaha he is so innocent🤣🤣

  • @VarinderSingh-io8lw
    @VarinderSingh-io8lw 4 ปีที่แล้ว +55

    ਰਾਹੁਲ ਵੀ ਆ ਰਿਹਾ ਪਿੱਛੇ ਪਿੱਛੇ ..ਫੋਨ ਆਇਆ ਸੀ ਉਸਦਾ 😂😂 ਸੋਨੀਆ ਵੀ ਆ ਰਹੀ ..ਅਮਿਤ ਸਾਹ ਵੀ 😂😂

  • @kumarsahilofficial
    @kumarsahilofficial 4 ปีที่แล้ว +4

    Love from haryana

  • @Mr.SultanSingh
    @Mr.SultanSingh 3 ปีที่แล้ว

    ਬੰਦਾ ਦਿਲ ਦਾ ਸਾਫ ਏ,ਪਰ ਥੋੜ੍ਹਾ ਰਾਜਨੀਤੀ ਬਾਰੇ ਗਿਆਨ ਘੱਟ ਏ ਤੇ ਗੁੰਜਾਇਸ਼ ਵੀ ਘੱਟ ਏ,ਕੋਈ ਨਹੀਂ ਰੱਬ ਮੇਹਰ ਕਰੇਗਾ ✌✌

  • @gurbirsingh992
    @gurbirsingh992 4 ปีที่แล้ว +7

    Police man's reaction legit!!

  • @commanderjaskaransingh6930
    @commanderjaskaransingh6930 4 ปีที่แล้ว +11

    *Neetu Shatran waliya nu Titu baniya naal Allaince kar laina cahida...*

  • @HARKIRATKAUR1
    @HARKIRATKAUR1 2 ปีที่แล้ว +1

    ਵੀਰੇ ਮੇਹਨਤ ਕਰ
    ਪਰਿਵਾਰ ਸੰਭਾਲ ਅਪਣਾ

  • @karanmattu1903
    @karanmattu1903 2 ปีที่แล้ว +1

    Love u Neetu sir lagge rho👍🏼

  • @gora.chattha
    @gora.chattha 4 ปีที่แล้ว +123

    Neetu da saath deo

    • @balcollection3105
      @balcollection3105 4 ปีที่แล้ว

      Ek waar Delhi wali Gandgi te Nri verra ........ de piche laag changi bhali chaldi dukh sukh vich...............sanji sarkar gwa lyi paar hun nahi .....

  • @iqbalchahal4775
    @iqbalchahal4775 4 ปีที่แล้ว +20

    ਕਹਿੰਦਾ ਚਾਰ ਪੰਜ ਫਿਲਮਾਂ ਆ ਰਹੀਆਂ ਗੀਤ ਆ ਰਹੇ ਤੇ ਇੰਟਰਵਿਊਆਂ ਆ ਰਹੀਆਂ ਨੇ

  • @chamkorsingh6379
    @chamkorsingh6379 4 ปีที่แล้ว +13

    8:09 te dekho kida da muh😂😂😆 bnayea

  • @Sukhbirsinghkang3105
    @Sukhbirsinghkang3105 4 ปีที่แล้ว +10

    Security wala andro andri hassi janda
    Sunny Deol kehnda pension te saaruga
    Lol

  • @hardeepsingh-ws2md
    @hardeepsingh-ws2md 4 ปีที่แล้ว +21

    ਬਹੁਤ ਵਧੀਆ ਗੱਲਾ ਕੀਤੀਆਂ ਵੀਰ ਨੇ

  • @rubalsoft
    @rubalsoft 4 ปีที่แล้ว +16

    Anchor bai tu v hass le jaa k 😆😆😜

  • @alketchoudhary7948
    @alketchoudhary7948 4 ปีที่แล้ว +12

    5 ganne ohn wale aah mere Bollywood to 😂😂😂🙏🙏

  • @karangogna7587
    @karangogna7587 4 ปีที่แล้ว

    I support neetu shatra wala from.australia
    Uh doing well mate

  • @gurvinderpalsingh525
    @gurvinderpalsingh525 4 ปีที่แล้ว +34

    piche police mulajim da hass hass ke bura haal hoey peya

  • @Punjabisikh23
    @Punjabisikh23 4 ปีที่แล้ว +17

    ਆ ਗਿਆ ਨੀ ਆ ਗਿਆ ਨੀਟੂ ਛਟਰਾ ਆਲਾ ਆ ਗਿਆ

  • @trendingguide1539
    @trendingguide1539 3 ปีที่แล้ว +2

    Look at the face of cop lol
    He is laughing inside😁

  • @gurjeetjeet4380
    @gurjeetjeet4380 4 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਵੀਰੇ ਤੇ

  • @manibhagtana6282
    @manibhagtana6282 4 ปีที่แล้ว +7

    Bhut nice banda hai

  • @user-wv8gx8lu6i
    @user-wv8gx8lu6i 4 ปีที่แล้ว +11

    ਦੇਖ ਘਰ ਦੇ ਹਲਾਤ ਇੱਕ ਕੀਤੀ ਦਿਨ ਰਾਤ

  • @Jaspalsingh-hs5tk
    @Jaspalsingh-hs5tk 4 ปีที่แล้ว +1

    ਠੀਕ ਆ ਬੰਦਾ ਸਿੱਧਰਾ ਜਿਹਾ ਪਰ ਚੰਗੀ ਗੱਲ ਇਹ ਆ ਦੇਸ਼ ਪ੍ਰਤੀ ਦਰਦ ਆ ਦਿਲ ਚ

  • @dhamibal4241
    @dhamibal4241 4 ปีที่แล้ว +11

    punjabi.....vda ghot k j keha😂😂😂

  • @gagan1992saini
    @gagan1992saini 4 ปีที่แล้ว +11

    Par gal har 1 sachi aa 😊🤣

  • @mohitbhagat328
    @mohitbhagat328 4 ปีที่แล้ว +8

    Mere yaar dost de lyrics chori kite gye ne 🤪

  • @DarbarDocumentary0786
    @DarbarDocumentary0786 4 ปีที่แล้ว +1

    Wah g wah neetu paji zindabad

  • @gopalkrishan7295
    @gopalkrishan7295 4 ปีที่แล้ว +1

    ਪੰਜਾਬ ਦੇ ਵਿਚ ਸਭ ਤੋਂ ਵਧ ਈਮਾਨਦਾਰ ਅਸੀਂ ਕਹਿ ਸਕਦੇ ਹਾਂ

  • @maddywalia1080
    @maddywalia1080 4 ปีที่แล้ว +13

    Bas kr rabb da vasta 😂🤣🤣

  • @user-bx1eh3xb8q
    @user-bx1eh3xb8q 4 ปีที่แล้ว +30

    Sunny Deol da TeelPaani nhi chalda 🤔

  • @victorsandhu5552
    @victorsandhu5552 2 ปีที่แล้ว

    Superb and excellent thinking neetu bro
    .. Very good thinking ji

  • @manpreetkaur3782
    @manpreetkaur3782 4 ปีที่แล้ว +1

    dilo respect a nittu bhaji nu ...

  • @rajankumar-fr7og
    @rajankumar-fr7og 4 ปีที่แล้ว +12

    Tu dil jit lya veer election ta chor jitda tera nal a sara

  • @jaswinderjassa8001
    @jaswinderjassa8001 4 ปีที่แล้ว +8

    Hum to neetu ko hi vote dege ,bande me emaandaari hai ,jisne garibi dekhi ho bo kisi ka bura nhi kr sakta

  • @lovepreetsinghpreetsingh6425
    @lovepreetsinghpreetsingh6425 4 ปีที่แล้ว +1

    Sirra Bai 😙😙😙😙

  • @parveenkumar-iy7hu
    @parveenkumar-iy7hu 4 ปีที่แล้ว

    Sachi Dil da saf Banda lagda Yar nittu ghaint Banda Cary on

  • @KULDEEPSINGH-xb5yk
    @KULDEEPSINGH-xb5yk 4 ปีที่แล้ว +33

    Police vale di hassi v ni ruk rhi

    • @baljitsingh3277
      @baljitsingh3277 4 ปีที่แล้ว

      Police wala sochda hona kihre ghoosa na punga pya😃😃😃😃😃😃

  • @Laddi-Harike98
    @Laddi-Harike98 4 ปีที่แล้ว +5

    Ek soch ha veer di

  • @vijaykadiana6306
    @vijaykadiana6306 4 ปีที่แล้ว

    ਜੈ ਭੀਮ ਜੈ ਭਾਰਤ ਸੱਚੀਂ ਗੱਲ ਵੀਰਾਂ ਵਾਰ ਵਾਰ ਇਹ ਆਪ ਹੀ ਮੰਤਰੀ ਬਣਾਈਆਂ ਜਾਦਿਆ।

  • @harjeetkaur6656
    @harjeetkaur6656 4 ปีที่แล้ว

    v nyc gallan bhut shoniyaa rab rupi bnda ju dill auonda boli jnda gbu neetu ji

  • @lovegill2377
    @lovegill2377 4 ปีที่แล้ว +5

    Salute aaa 22 g

  • @heylovepreet
    @heylovepreet 4 ปีที่แล้ว +11

    ਗਲਾਂ ਸੱਚੀਆਂ ਬੰਦੇ ਦਿਆਂ

  • @Love.Gill97
    @Love.Gill97 4 ปีที่แล้ว +1

    mai neetu ustaad nu vote poni 🗳 👍👍👍 neetu shartra wala zindabad

  • @sunnykhokhar5439
    @sunnykhokhar5439 3 ปีที่แล้ว

    Nittu veer suchiya gallaan krda veer yar rab tanu tarki bakhse

  • @sunnyjindal0527
    @sunnyjindal0527 4 ปีที่แล้ว +6

    song da tah cirrrrraaa laaata neetu
    Shttrraaa wale nE...desh change hove na hove neetu singer jroor bN ju...👍🥂

    • @iqbalchahal4775
      @iqbalchahal4775 4 ปีที่แล้ว

      Sunny Jindal ਵਿਚਾਰੇ ਨੂੰ ਆਪਣੇ ਗੀਤਾਂ ਦੀਆਂ ਸੀਡੀਆਂ ਸਾਈਕਲ ਤੇ ਪਿੰਡ ਪਿੰਡ ਜਾ ਕੇ ਵੇਚਣੀਆਂ ਪੈਣੀਆਂ ਲੋਕਾਂ ਨੇ ਕਹਿਣਾ ਪਹਿਲਾਂ ਰੋ ਕੇ ਵਿਖਾ ਫਿਰ ਸੀ ਡੀ ਲਵਾਗੇ

  • @avtardhaliwal6698
    @avtardhaliwal6698 4 ปีที่แล้ว +22

    Hahahaha ਪੁਲਸ ਵਾਲੇ ਤੇ ਕੇਸ ਕਰੋ ਦੰਦ ਕੱਡ ਰਿਹਾ😂🤣

  • @guggur5184
    @guggur5184 3 ปีที่แล้ว +1

    So sweet waheguru ji mehar Karen

  • @babbumaanlover2486
    @babbumaanlover2486 4 ปีที่แล้ว +2

    Dil ton bolda😍😍

  • @gktutorials4224
    @gktutorials4224 4 ปีที่แล้ว +6

    2:45-2:50 ch neetu kahnda jehra mp3 banaunde 😂😂😂😂😂

    • @oldkingdom461
      @oldkingdom461 3 ปีที่แล้ว

      😂😂😂😂😂😂

  • @bikramjitsingh7238
    @bikramjitsingh7238 4 ปีที่แล้ว +3

    Psychological treatment should be considered

  • @GaganDeep-dy1vt
    @GaganDeep-dy1vt 4 ปีที่แล้ว

    Good a yrr bai next pm ਨਿਟੂ ਸਟਰਾਵਾਲਾਂ

  • @biddusaab5255
    @biddusaab5255 4 ปีที่แล้ว +2

    Siraa neeta bai👍👍