Exclusive: आखिर Neetu Shatran Wala ने दिखा ही दी kejriwal की video, किए बड़े खुलासे

แชร์
ฝัง
  • เผยแพร่เมื่อ 8 ก.ย. 2024
  • Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #NeetuShatranWala #Cmkejriwal #AApVideo

ความคิดเห็น • 1.6K

  • @kabootaratt6228
    @kabootaratt6228 4 ปีที่แล้ว +623

    ਮੈਨੂੰ ਲਗਦਾ ੲਿਹ ਟਰੰਪ ਦੇ ਖਿਲਾਫ ਨਾ ਖੜ ਜਾਵੇ ।
    😄😃😀😃😄

  • @rajdeepkaurgillkaurgill4445
    @rajdeepkaurgillkaurgill4445 4 ปีที่แล้ว +91

    ਸੱਚੀ ਗੱਲ ਆ ਬਾਈ ਪੱਤਰਕਾਰ ਵੀਰ ਦੈ ਜਿਗਰੇ ਨੂੰ ਸਲਾਮ ਆ ਹਾਸਾ😄😄 ਕੰਟ੍ਰੋਲ ਕਰਨਾ ਵੀ ਖਾਲਾ ਜੀ ਦਾ ਵਾੜਾ ਨਹੀਂ

  • @saabsandhu407
    @saabsandhu407 4 ปีที่แล้ว +266

    ਹੁਣ ਆਮ ਪਾਰਟੀ ਨਾਲ। ਪੱਗਾ ਲੈ ਕੇ। ਲੋਕਾ ਤੋ। ਗਾਲਾ। ਨਾ ਲੈ ਕਿਉ ਕੇ। ਸਾਰਾ ਮੁਲਕ। ਦਿਵਾਨਾ ਆਮ ਪਾਰਟੀ ਦਾ

  • @kamalnain4637
    @kamalnain4637 4 ปีที่แล้ว +74

    "ਨੀਟੂ ਸ਼ਟਰਾਂ ਵਾਲਾ ਜਿੱਤ ਜਾਂਦਾ ਦਿੱਲੀ ਚ"
    "ਜੇ ਉਸਨੂੰ ਕਾਗਜ਼ ਭਰਨ ਵਾਲਾ ਦਫਤਰ ਲੱਭ ਜਾਂਦਾ"

  • @gursewaksinghsahota1941
    @gursewaksinghsahota1941 4 ปีที่แล้ว +102

    ਬਸ ਕਰ ਹੁਣ ਜਾਣ ਦੇ ਗੁੱਸੇ ਨੂੰ

  • @kulwinderSinghGhuman
    @kulwinderSinghGhuman 4 ปีที่แล้ว +24

    ਹੋਰ ਬਹੁੱਤ ਗੰਭੀਰ ਮੁੱਦੇ ਆ ਪੰਜਾਬ ਦੇ ਦੈਨਿਕ ਸਵੇਰਾ ਵਾਲਿਉ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰੋ

  • @ramankour4577
    @ramankour4577 4 ปีที่แล้ว +162

    ਇਹ ਦਿਮਾਗੀ ਅਪਸੈਟ ਹੈ

    • @sunnykumarsunny8478
      @sunnykumarsunny8478 4 ปีที่แล้ว

      Lagda ta hai

    • @primereel456
      @primereel456 4 ปีที่แล้ว

      Tusi kyu ni khar jande election ch. Oh ta dimagi bimar tusi ta theek o????

  • @amitkamboj1741
    @amitkamboj1741 4 ปีที่แล้ว +39

    ਏਹ pm ਬਣ ਗਿਆ ਤਾਂ ਸਾਰਿਆਂ ਨੂੰ ਇਕ ਇਕ ਸ਼ਟਰ ਬਣਾ ਕੇ ਦੳ

  • @SurinderSingh-io4uh
    @SurinderSingh-io4uh 4 ปีที่แล้ว +160

    ਇਹ ਆਪਣੇ ਆਪ ਨੂੰ ਬਹੁਤ ਮਹਾਨ ਸਮਝਦਾ ਹੈ ਜਾਤ ਦੀ ਕੋਹੜ ਕਿਰਲੀ ਸ਼ਤੀਰੀਆਂ ਨੂੰ ਜੱਫੇ

  • @clickonanger
    @clickonanger 4 ปีที่แล้ว +42

    ਬਾਬੇ ਸ਼ਟਰਾਂ ਆਲੇ ਗਾਹਕ ਮੁੜੀ ਜਾਂਦੇ ਆ।
    ਰੋਟੀ ਪਾਣੀ ਤੋਂ ਨਾ ਜਾਂਦਾ ਹੋਜੀ

  • @princechogawan4942
    @princechogawan4942 4 ปีที่แล้ว +166

    ਧੰਨ ਜਿਗਰਾ ਜਰਨਲਿਸਟ ਵੀਰ ਤੇਰਾ, ਪਤਾ ਨੀ ਕਿੱਦਾਂ ਹਾਸਾ ਰੋਕੀ ਗਿਆ || 🤡 ||

  • @punjabrecords584
    @punjabrecords584 4 ปีที่แล้ว +19

    Pehla pehla es bande te taras aounda si,
    Hun gussa aounda

    • @vijaykahlon2876
      @vijaykahlon2876 3 ปีที่แล้ว +1

      Sahi keha veer ji mainu vi eda e si
      Mai vi es bande te pehlan taras karda si. Hun mainu vi gussa bahut aunda

  • @sandeepsekhon4650
    @sandeepsekhon4650 4 ปีที่แล้ว +52

    Narinder Modi nou dar lagda netu toh 😂😂😂

  • @khalsacardetailing8536
    @khalsacardetailing8536 4 ปีที่แล้ว +3

    ਹੁਣ ਤਾਂ ਇਹਦੇ ਘਰ ਵਾਲੇ ਵੀ ਬਹੁਤ ਦੁਖੀ ਹੋਣਗੇ ਇਹਦੀਆਂ ਗੱਲਾ ਸੁਣ ਕੇ।

  • @IqbalSingh-kq3fu
    @IqbalSingh-kq3fu 4 ปีที่แล้ว +32

    ਧੰਨ ਹੈ ਵੀਰ ਤੂ ਤੇਰਾ ਹਾਸਾ ਨੀ ਨਿਕਲਦਾ

  • @mastershortln6fo
    @mastershortln6fo 4 ปีที่แล้ว +1

    Niec virji good ho

  • @armaandeep4859
    @armaandeep4859 4 ปีที่แล้ว +52

    ੲਿਸਦੇ ਦਿਮਾਗ ਨੂੰ 440 ਞਾਟ ਦੇ ਝਟਕੇ ਲਞਾਓੁ ।

    • @sonyk4198
      @sonyk4198 4 ปีที่แล้ว +1

      440 watt de jhatke naal kithe manna ihne. 440 watt de jhatke naal ni manda ih. Ihnu ta 840 watt de jhatke dene paine ne panj satt

    • @jassigamingbti3826
      @jassigamingbti3826 4 ปีที่แล้ว

      11kv te v kuch nhi hona isnu jida da isda confidence a

    • @yadwindersinghsabowale4518
      @yadwindersinghsabowale4518 4 ปีที่แล้ว

      Sahi gal aaa bai

  • @amit..173
    @amit..173 4 ปีที่แล้ว +5

    ਨੀਟੂ ਨੂੰ ਖੁਦ ਨੂੰ ਪਤਾ ਕਿ ਉਹ ਪਾਗਲ ਨਹੀਂ ਹੈ ਸਗੋਂ ਲੋਕਾਂ ਸਾਹਮਣੇ ਜਿਨ੍ਹਾਂ ਪਾਗਲ ਤੇ ਵਿਚਾਰਾ ਬਣ ਰਹਾਗਾਂ,ਉਹਨਾਂ ਉਹ ਫਾਇਦੇ ਚ ਰਹੇਗਾ।

  • @user-wc7ur4jg6r
    @user-wc7ur4jg6r 4 ปีที่แล้ว +264

    ਇਹ ਬੰਦਾ ਦਿਮਾਗੀ ਤੌਰ ਤੇ ਬਿਮਾਰ ਲੱਗਦਾ ,🤔🤔🙄🙄🙄😐😐

  • @sukhdevsingh8961
    @sukhdevsingh8961 4 ปีที่แล้ว +18

    ਜੇ ਇਹ ਮੰਤਰੀ ਬਣਾ ਗਿਆ ਤਾਂ ਇਸ ਨੇ ਬਧਾਈਆ ਲੈਣ ਤੁਰੇ ਰਹਿਣਾ

  • @msshergill1112
    @msshergill1112 4 ปีที่แล้ว +107

    ਇਸਦੇ 10ਨੰਬਰ ਭਰ ਦਿਓ ਮੈਂਟਲ ਹੋ ਗਿਆ

    • @gurisidhu200
      @gurisidhu200 4 ปีที่แล้ว

      Y fauj e chlda a civl h ni

  • @devinderdhaliwal9374
    @devinderdhaliwal9374 4 ปีที่แล้ว +1

    ਸੌ ਤੋਪਾਂ ਦੀ ਸਲਾਮੀ ਟੀ ਵੀ ਰਿਪੋਰਟਰ ਨੂੰ; ਜਿਹੜਾ ਇਹੋ ਜਿਹੇ ( ਨੀਟੂ ਸ਼ਟਰਾਂ ਵਾਲੇ ਵਰਗੇ) ਬੰਦਿਆਂ ਦੀ ਇੰਟਰਵਿਊ ਕਰ ਰਿਹੈ !!! ਸਮੇਂ ਦੀ ਬਰਬਾਦੀ ।

    • @NetsatHD
      @NetsatHD 4 ปีที่แล้ว

      main toppa di salami tenu dinda jo tu vdo sari dekhi 😂😂😂😂

  • @robanpahra3324
    @robanpahra3324 4 ปีที่แล้ว +97

    ਮੋਟੀ ਕਮਾਈ ਲੱਭਦਾ ਯਾਰ

  • @AmandeepSingh-pp5kf
    @AmandeepSingh-pp5kf 4 ปีที่แล้ว +50

    ਵੀਰ ਵੀਡੀਉ ਦੇਖ ਹਾਸਾ ਨੀ ਆਉਂਦਾ ਜਿਨਾ ਕਮੈਂਟਸ ਪੜਨ ਨਾਲ ਆਉਂਦਾ 🤣🤣🤣🤣🤣

  • @arashdeepsingh2130
    @arashdeepsingh2130 4 ปีที่แล้ว +70

    ਇਹ ਨੂੰ ਜੁੱਤੀ ਦੀ ਲੋੜ ਹੈ

  • @jassijassi8736
    @jassijassi8736 4 ปีที่แล้ว +4

    ੳੁਹ ਵੀਰ ਕਿੳੁ ਝਮਲਾੲੀ ਜਾਦੇ ਹੋ ੲਿਸ ਨੂੰ ਕੇਜ਼ਰੀਵਾਲ ਦਾ ਨਵਾ ਨਾਮ ਰੱਖਤਾ ਨੀਟੂ ਨੇ ਕੇਸਰੀਵਾਲ

  • @mohandass7067
    @mohandass7067 4 ปีที่แล้ว +8

    ਟਰੰਪ ਦੇ ਦਿਮਾਗ ਵਿਚ ਆ ਗਿਆ ਅਸਤੀਫਾ ਦੇ ਕੇ ਨੀਟੂ ਨੂੰ ਆਪਣੀ ਕੁਰਸੀ ਤੇ ਬੈਠਾ ਦੇਵੇਗਾ ।

  • @sahilshroffsahilshroff996
    @sahilshroffsahilshroff996 4 ปีที่แล้ว

    Sehi gall aa neetu di. Bai sadi sport aa neetu nu

  • @kldepkldep5064
    @kldepkldep5064 4 ปีที่แล้ว +106

    ਇਹ ਕਿਸੇ ਦਿਨ ਆਤਮ ਹਤੀਆ ਕਰੂ

  • @brandrahul6026
    @brandrahul6026 4 ปีที่แล้ว +2

    Wahh g wahh reporter saab

  • @hpsingh681
    @hpsingh681 4 ปีที่แล้ว +71

    Thonu yar koi hor ne lab da interview lyi😆😆😆😆😆

  • @harkritsingh1896
    @harkritsingh1896 3 ปีที่แล้ว +1

    AAM ADMI PARTY ZINDABAD win in punjab 2022

  • @iqbalbhathal984iqbal8
    @iqbalbhathal984iqbal8 4 ปีที่แล้ว +16

    ਉਏ ਤੂੰ ਜੰਮਿਆ ਈ ਘੂਸਾ ਸੀ ਕਿ ਬਾਅਦ ਵਿੱਚ ਕੋਈ ਡਿਪਲੋਮਾ ਡਿਗਰੀ ਕੀਤੀ

    • @garrysrancanada1791
      @garrysrancanada1791 4 ปีที่แล้ว

      Jmea hi Ed's da.. Exp badh ch hoyea

    • @jassjodha648
      @jassjodha648 4 ปีที่แล้ว

      kuj pehla to c kuj bad ch digri kiti lagdi aa

  • @AjeetSingh-bh5ci
    @AjeetSingh-bh5ci 4 ปีที่แล้ว

    Kine lok nitu paji nu agli waar vote pange like kare

  • @mrsingh9158
    @mrsingh9158 4 ปีที่แล้ว +25

    Sab to vadde fuddu media wale.
    Jo is traha de ghuse bndiya da interview lende

  • @jotsandhu9238
    @jotsandhu9238 4 ปีที่แล้ว +4

    ਦਿੱਲੀ ਦੀ ਐਨੀ ਜਨਤਾ ਫੁੱਦੂ ਨੀ bro ਬਿਨਾਂ ਕੰਮ ਤੋ ਕੇਜਰੀਵਾਲ ਨੂੰ ਵੋਟ ਪਾਉਣ

  • @ramandeep573
    @ramandeep573 4 ปีที่แล้ว +64

    ਨੀਟੂ ਨੇ ਸਾਡੇ 16:25 ਮਿੰਟ ਖਰਾਬ ਕਰਤੇ ਪਤੰਦਰ ਨੇ ਇਹਦਾ ਕੋਈ ਇਲਾਜ ਕਿਉ ਨੀ ਕਰਾਉਂਦਾ 😂😂

  • @butadunewala7402
    @butadunewala7402 4 ปีที่แล้ว

    ਪੱਤਰਕਾਰ ਵੀਰਾਂ ਨੂੰ ਵੀ ਇਹੋ ਸਨਿਮਰ ਬੇਨਤੀ ਆ ਕਿ ਇਹੋ ਜਿਹੇ #ਘੂਸਿਆ ਦੀ ਇੰਟਰਵਿਊ ਕਰਨ ਦੀ ਵਜਾਏ ਕੁੱਝ ਪੰਜਾਬ ਦੇ ਚਲੰਤ , ਸਾਰਥਿਕ ਅਤੇ ਗੰਭੀਰ ਮੁੱਦਿਆਂ ਤੇ ਚਰਚਾਂ ਕੀਤੀ ਜਾਵੇ

  • @amangill9753
    @amangill9753 4 ปีที่แล้ว +24

    ਕਿਉਂ ਪੰਜਾਬ ਦਾ ਬੈੜਾ ਬਹੁਨਾ ਤੂ ਘੂਸੇ ਘੱਟ ਆ

    • @kuldeepchand3460
      @kuldeepchand3460 4 ปีที่แล้ว

      Haaaaaaaaa

    • @user-hu6bp7yk9z
      @user-hu6bp7yk9z 4 ปีที่แล้ว

      Y tusi vi Punjabi bhasa da jloos na kado sahi likh lya kro

    • @SeemaSeema-bl8ik
      @SeemaSeema-bl8ik 4 ปีที่แล้ว

      @@kuldeepchand3460 Punjab Ch ta caption te Badal he loka the Gand mar sakde

    • @SeemaSeema-bl8ik
      @SeemaSeema-bl8ik 4 ปีที่แล้ว

      Caption Badal be ta bade gushe ne ek hor ho jyu

  • @deepa12917
    @deepa12917 4 ปีที่แล้ว +11

    ਭਰਾਵਾਂ ਕੰਮ ਕਰ ਲੈ ਜਵਾਕ ਪਾਲ ਲੈ

  • @deepakgill8407
    @deepakgill8407 4 ปีที่แล้ว +47

    Media wale v free lgde aa

    • @DeepSingh-xf7po
      @DeepSingh-xf7po 4 ปีที่แล้ว

      Sbb to wadde bevkuf media walle ne ,Mai sochda eh media nhi tamashebaz ne

  • @neka4207
    @neka4207 4 ปีที่แล้ว

    ਇੱਕ ਯਮੁਨਾਨਗਰ ਦੀ ਔਰਤ ਸੀ ਉਹਦੇ ਕੋਲ 100ਖੇਤ ਜਾ ਉਸ ਤੋਂ ਵੱਧ ਜਮੀਨ ਸੀ ਉਹ ਇੰਦਰਾ ਗਾਂਧੀ ਦੀ ਦੋਸਤ ਸੀ ਉਹ ਔਰਤ ਚਹੁੰਦੀ ਸੀ ਕਿ ਮੈਂ ਪੀ,ਅਮ ਬਣਨਾ ਪਰ ਉਸਦੀ ਸਾਰੀ ਜਮੀਨ ਵਿੱਕ ਗਈ ਉਹ ਪੀ ਅਮ ਨਾ ਬਣ ਸਕੀ ਉਸ ਦਾ ਪੁੱਤਰ ਵੀ ਪਾਗਲ ਹੋ ਗਿਆ ਉਹ ਅੱਜ ਵੀ ((ਲੁਧਿਆਣੇ ਮਨੁੱਖਤਾ ਦੀ ਸੇਵਾ ))ਕੇਂਦਰ ਵਿੱਚ ਆ,,, ਨਿੱਟੂ ਵੀਰ ਰਾਜਨੀਤੀ ਇੱਕ ਦਲਦਲ ਆ ਅਜੇ ਵੀ ਇਸ ਤੋ ਬਾਹਰ ਆਜਾ,,ਆਜੇ ਤਾ 60,000ਕਰਜਾ ਹੋਇਆ

  • @armaandeep4859
    @armaandeep4859 4 ปีที่แล้ว +7

    ਘੂਸੇ ਜੰਮਣ ਕੰਧਾ ਕੰਬਣ ਲੌਕੀ ਕਹਿਦੇ ਨੀਟੂ ਸ਼ਟਰਾ ਞਾਲਾ ਅਾੲਿਅਾ ।

  • @SukhdevSingh-mg4om
    @SukhdevSingh-mg4om 4 ปีที่แล้ว

    Only Kejriwal in Punjab

  • @GurdeepSingh-ud3cr
    @GurdeepSingh-ud3cr 4 ปีที่แล้ว +6

    ਨਾਲੇ ਵੀਰ ਜੀ ਦੈਨਿਕ ਸਵੇਰਾ ਵਾਲਿਓ ਕਿਉਂ ਗਰੀਬ ਬੰਦੇ ਦਾ ਮਜ਼ਾਕ ਉਡਾਉਂਦੇ ਹੋ। ਕਿਸੇ ਵੱਡੇ ਲੀਡਰ ਕੋਲੋ ਤੇ ਤੁਹਾਡੇ ਕੋਲੋ ਸਵਾਲ ਪੁੱਛੇ ਨੀ ਜਾਂਦੇ ਵੇਲੇ ਪਖੰਡ ਫੜੇ ਨੇ ਤੁਸੀ ਵੀ

  • @RajinderSingh-ri7bw
    @RajinderSingh-ri7bw 4 ปีที่แล้ว +20

    ਸਾਡੇ ਮੀਡੀਆ ਦੇ ਕੋਲ ਝੂਡੂਆਂ ਲਈ ਟਾਈਮ ਬਹੁਤ ਹੁੰਦਾ ਹੈ ।

  • @gillrpunder9227
    @gillrpunder9227 4 ปีที่แล้ว +36

    ਇਹੋ ਜਿਹੇ ਮੈਂਟਲ ਦੀ ਕੀ ਲੋੜ ਹੈ ਗਲਬਾਤ ਦੀ

  • @singhsandy8671
    @singhsandy8671 4 ปีที่แล้ว

    ਜਿਵੇਂ ਮਰਜੀ ਆ ਯਰ
    ਪਰ ਬੰਦਾ ਹੌਂਸਲਾ ni ਛੱਡਦਾ
    ਕੋਸ਼ਿਸ਼ ਕਰਦਾ ਜਰੂਰ

  • @harjindersingh5826
    @harjindersingh5826 4 ปีที่แล้ว +68

    ਕਾਹਨੂੰ ਸਵਾਦ ਲੈਂਦੇ ਓ ਵੀਰ

    • @manusingh6113
      @manusingh6113 4 ปีที่แล้ว

      Aggla denda Loki lainde a babeyo

    • @harjindersingh5826
      @harjindersingh5826 4 ปีที่แล้ว

      @@manusingh6113 🤣🤣🤣🤣🤣

  • @newsandeducation3799
    @newsandeducation3799 4 ปีที่แล้ว +2

    This reporter is full of sense, logic and humor

  • @DavinderSingh-sv7vp
    @DavinderSingh-sv7vp 4 ปีที่แล้ว +74

    ੲਿਹ ਪਾਗਲ ਹੋਗਿਅ ਹੇ ਚੰਵਲ ਬੰਦਾ ਨੀਟੁ ਸਾਟਰਾ ਵਾਲ

  • @gurmejsingh3944
    @gurmejsingh3944 3 ปีที่แล้ว

    U r brave boy

  • @sraboyssra7402
    @sraboyssra7402 4 ปีที่แล้ว +34

    भाई साहब जी असे आदमी नु मुंह ना लायेया करो एवे ही भोकदा फिरदा है

  • @gaggichunni
    @gaggichunni 4 ปีที่แล้ว

    Bai banda buhat vadiya neetu ,,rabb da rupp a veer

  • @chandmahilpuria9767
    @chandmahilpuria9767 4 ปีที่แล้ว +30

    ਇਹਨੇ ਚਿਤੜ ਲਾਲ ਕਰਵਾਣੇ ਆ ਹੁਣ ਆਪਣੇ ਬਾਅਦ ਵਿੱਚ ਰੋਲਾਂ ਪਾਉਣਾ ਇਹਨੇ ਕਿ ਗਰੀਬ ਕੁੱਟਿਆ ਗਿਆ ।।

  • @amolaksingh3734
    @amolaksingh3734 4 ปีที่แล้ว +3

    He is a Gamer 🔑
    not a Metal ✅

  • @kulbirkhehra6553
    @kulbirkhehra6553 4 ปีที่แล้ว +44

    ਪਾਗਲ ਕੰਜਰ

  • @beantmaan7787
    @beantmaan7787 4 ปีที่แล้ว +1

    ਇਹਨੂ ਲਗਦਾ ਕੀ ਮੈ ਮੁੱਖ ਮੰਤਰੀ ਬਣ ਜੂ 😊😊

  • @palwindersingh05
    @palwindersingh05 4 ปีที่แล้ว +36

    ਮੰਜੇ ਢਿੱਲੇ ਦਾ ਤੇ ਬੰਦੇ ਹਿੱਲੇ ਦਾ ਕੀ ਗੁੱਸਾ ਕਰਨਾ ਬਸ time ਨਾਲ ਕੱਸ ਲੈਣਾ ਚਾਹੀਦਾ 🤣🤣🤣🤣

  • @rajkumarsaini1999
    @rajkumarsaini1999 4 ปีที่แล้ว

    Excellent Interview veer ji salam to Nitu Sutterawala and interview Len wale nu

  • @jagdishsinghsidhu7190
    @jagdishsinghsidhu7190 4 ปีที่แล้ว +14

    ਵਿਹਲੜ

  • @gurmejkachura2052
    @gurmejkachura2052 4 ปีที่แล้ว

    Next election PM de against te ਫੇਰ America nu rvana trump de against 😂😂😂😂😂

  • @vikramsingh6970
    @vikramsingh6970 4 ปีที่แล้ว +4

    Neetu veere plssss man ja brother ... na kr veere 🙏🙏🙏🙏🙏

  • @jollewalaharman1287
    @jollewalaharman1287 4 ปีที่แล้ว

    ੳੁਨਾਂ ਨੇਂ ਪਹਿਲਾਂ ਹੀ ਨੀ ਭਰਿਅਾ ੳੁਨਾਂ ਨੂੰ ਪਤਾ ਹੀ ਸੀ ਕਿ ਜੇ ਫਾਰਮ ਭਰਤਾ ਫੇਰ ੲਿਲੈਕਸ਼ਨ ਤੌਂ ਬਾਅਦ ਕਹਿਣਾ ਸੀ ੲੇਹਨੇਂ ਤੇ ਮੈਨੂੰ ਪੰਜ😭😭😭😭😭😭😭😭😭😭😭😭😭😭😭😭😭😭😭😭ਪੲੀਅਾਂ ਸਰ

  • @surindersingh6724
    @surindersingh6724 4 ปีที่แล้ว +12

    O yarr apnia bachia da soch
    O kine sharm mahsoos karde hone tere
    Karke

  • @karanjas3339
    @karanjas3339 4 ปีที่แล้ว

    No words for this Chanel. Only publicity
    Fake interview
    10 rs on dihadi patarkar
    What a joke on media

  • @gurbhaisingh784
    @gurbhaisingh784 4 ปีที่แล้ว +19

    fuddu sala

  • @jshomeappliances6084
    @jshomeappliances6084 4 ปีที่แล้ว

    ਪਰਮਾਤਮਾ ਇਁਸ ਨੂੰ ਅਕਲ ਦੇਵੇ

  • @balrajbrar8335
    @balrajbrar8335 4 ปีที่แล้ว +33

    ऐदे मारो कन ते थपड,,शायद अकल आजे

  • @user-ev3hg8io1w
    @user-ev3hg8io1w 4 ปีที่แล้ว +1

    ਮੈਨੂੰ ਤਾਂ ਡਰ ਆ ਇਹ ਕਿਤੇ ਪਾਕਿਸਤਾਨ ਵੱਲ ਨਾ ਤੁਰ ਪਵੇ ਚੋਣ ਲੜਨ

    • @primereel456
      @primereel456 4 ปีที่แล้ว

      Hahahahahahahah😂😂😂😂😂boht khoob

  • @pawanpreetsingh6209
    @pawanpreetsingh6209 4 ปีที่แล้ว +3

    11.20te kehnda chahe meri kidney vik jaye.😂😂😂

  • @funiarbaba5245
    @funiarbaba5245 4 ปีที่แล้ว

    ਮੈਂ ਧਰਤੀ ਛੱਡ ਕੇ ਜਾ ਹੀ ਰਿਹਾ ਸੀ ਆਹ ਵੀਡੀਉ ਦੇਖ ਕੇ ਰੁੱਕ ਗਿਆ

  • @user-lu3uy5lv2c
    @user-lu3uy5lv2c 4 ปีที่แล้ว +10

    Chitar lohe da hove na tute na kheda chute

  • @MohitSaini_pb07
    @MohitSaini_pb07 4 ปีที่แล้ว +1

    ਵੋਟਾਂ ਦਾ ਤਾਂ ਪਤਾ ਨਹੀਂ ਮੈਨੂੰ ਲਗਦਾ ਇਹਨੇ ਦੁਕਾਨ ਤੋਂ ਵੀ ਹੱਥ ਧੋ ਕੇ ਬੈਠ ਜਾਣਾ

  • @tthewanderer778
    @tthewanderer778 4 ปีที่แล้ว +21

    Captain Hun isnu deputy CM bnaega

  • @user-ev3hg8io1w
    @user-ev3hg8io1w 4 ปีที่แล้ว

    ਜਿਹੜੇ ਤੇਰੇ ਘਰ ਆਏ ਉਹਨਾਂ ਤੇਰੇ ਪਿਛੇ ਛੱਜ ਬੰਨ ਤਾਂ ਉਹੀ ਤੈਨੂੰ ਟਿਕਣ ਨਹੀਂ ਦਿੰਦਾ

  • @partappannu2248
    @partappannu2248 4 ปีที่แล้ว +15

    ehne shatran to v jana

    • @baljitsingh3277
      @baljitsingh3277 4 ปีที่แล้ว +1

      🤣🤣🤣🤣ehnu Krha mama Apne shatter laya kar

    • @manisandhu9849
      @manisandhu9849 4 ปีที่แล้ว +1

      bhukha marna ene veero

  • @mejarsingh5119
    @mejarsingh5119 4 ปีที่แล้ว +1

    ੲੇਹੋ ਜਿਹੇ ਮਹਾਨ ਵਿਗਿਆਨੀਆਂ ਕੋਲ ਕੈਮਰਾ ਲੈ ਕੇ ਜਾਣ ਦੀ ਕੀ ਲੋੜ ਸੀ ਬਾੲੀ ਜੀ

  • @GurdeepSingh-ud3cr
    @GurdeepSingh-ud3cr 4 ปีที่แล้ว +12

    ਦਵਾਈ ਟਾਈਮ ਸਿਰ ਖਾਇਆ ਕਰ ਬਾਈ

  • @sarwanbajwa8074
    @sarwanbajwa8074 3 ปีที่แล้ว

    ਬਾਈ ਜੀ ਦੇਖਣ ਵਾਲੀ ਗੱਲ ਇਹ ਐ ਕੇ ਹੱਸਦਾ ਵੀ ਨਹੀ ਗੱਲ ਕਰਨ ਲੱਗਿਆਂ ।

  • @kamaldeepsingh9131
    @kamaldeepsingh9131 4 ปีที่แล้ว +8

    Reporter sahab even har kise Da interview na upload kr dya kro

  • @onlinesciencetech6075
    @onlinesciencetech6075 4 ปีที่แล้ว

    ਇਹ 1000 ਵੋਟਾ ਨਹੀ ਲੈ ਸਕਦਾ। ਇਸ ਨੂੰ ਲਗਦਾ ਪ੍ਰਧਾਨ ਮੰਤਰੀ ਬਣਨਾ ਇਸਨੇ ਅਮਰੀਕਾ ਦਾ।

  • @Amanheer..
    @Amanheer.. 4 ปีที่แล้ว +19

    ਓਏ ਏਹਦੇ ਸੰਗਲ ਲਾਓ🤣

  • @jyotidhiman7848
    @jyotidhiman7848 4 ปีที่แล้ว +1

    Ohh bahi marro mujhe 🤣🤣🤣🤣ye media valo ko koi or news nhi Milli 🤣🤣🤣😆😆just Chanel Ki TRP ke liye

    • @balkaran_namma
      @balkaran_namma 4 ปีที่แล้ว +1

      M ehi video ala bnda yaad kr reeha c esnu dekh k 😂😂😂

  • @user-ej2sv9oj6j
    @user-ej2sv9oj6j 4 ปีที่แล้ว +6

    Ah v duja harman cheema 😂😂😂😂

  • @AmritSingh-fo9pv
    @AmritSingh-fo9pv 4 ปีที่แล้ว

    right daleri honsla bada

  • @nanushrma8042
    @nanushrma8042 4 ปีที่แล้ว +4

    loocha gb road v gya hou 😂

  • @punjab2290
    @punjab2290 4 ปีที่แล้ว

    ਗਰੀਬ ਬੰਦੇ ਦਾ ਸਿੱਧਾ ਮਜ਼ਾਕ ਨਾਂ ਉਡਾਅਓ
    ਪਿਆਰ ਵੀ ਕਰੋ ਤੇ ਬੇਹਜਤੀ ਵੀ ਕਰੋ
    ਨੀਟੂ ਯਾਰ ਤੂੰ ਕੰਮ ਕਰ ਘਰ ਵੱਲ ਦੇਖ ਘਰ ਨੂੰ ਚਲਾ
    ਲੋਕਾਂ ਮਗਰ ਲੱਗ ਕੇ ਘਰ ਨਾਂ ਵੇਚ ਦੇਵੀ ਕਿਤੇ ਡਰ ਲੱਗਦਾ ਸਾਰਿਆ ਦਾ ਮਰਨ ਕਰ ਦੇਵੇਗਾ
    ਇੱਕ ਗੱਲ ਸੁਣ ਤੈਨੂੰ ਲੋਕਾਂ ਨੇ ਹੀ ਮਸਹੂਰ ਕੀਤਾ ਤੇ ਤੂੰ ਲੋਕਾਂ ਤੋਂ ਹੀ ਪੈਸੇ ਲੈਣ ਲੱਗ ਪਿਆਂ ਨਾਲ ਜਾਣ ਤੇ ਇਹ ਗੱਲ ਠੀਕ ਨਹੀਂ ਲੱਗੀ
    ਇੱਕ ਗੱਲ ਸੁਣ ਧਿਆਨ ਨਾਲ
    ਜੇ ਤੂੰ ਵੋਟਾਂ ਵਿੱਚ ਖੜਨਾ ਤੇ ਜਿੱਤਣਾ
    ਲੋਕਾਂ ਕੋਲ ਫ੍ਰੀ ਜਾਇਆ ਕਰ ਨਾਂ ਕੇ ਪੈਸੇ ਲੈ ਠੀਕ ਆ
    ਤੂੰ ਹੁਣ ਹੀ ਪੈਸੇ ਲੈਣ ਲੱਗ ਪਿਆਂ ਉਹਨਾਂ ਕੋਲ ਜਾਣ ਤੇ
    ਸੁਪਨੇ ਵਿੱਚ ਸੋਚ ਜੇ ਤੂੰ ਮੰਤਰੀ ਬਣ ਗਿਆ ਫੇਰ ਤਾਂ ਲੋਕਾਂ ਦੇ ਤੂੰ ਘਰ ਵਿਕਾਉ ਕਰ ਦੇਵੇਗਾ ਕਿਉਂਕਿ ਤੂੰ ਉਹਨਾਂ ਕੋਲ ਜਾਣ ਦੇ ਪੈਸੇ ਲੱਖਾਂ ਵਿੱਚ ਲਿਆ ਕਰੇਗਾ
    ਮੈਨੂੰ ਤੇਰਾ ਕੰਮ ਠੀਕ ਨਹੀਂ ਲੱਗਾ
    ਕਿਸੇ ਇੱਕ ਨੂੰ ਖਸਮ ਬਣਾ ਲਾ ਜੇ ਵੋਟਾਂ ਵਿੱਚ ਖੜਨਾ ਤਾਂ
    ਆਵਦੀ ਉਕਾਤ ਚਿਤੇ ਰੱਖ ਭੁੱਲ ਨਾਂ

  • @jagpreetkang
    @jagpreetkang 4 ปีที่แล้ว +5

    Eh bndA mently disturb lgdA mainu

  • @RajeshKumar-lz2xx
    @RajeshKumar-lz2xx 4 ปีที่แล้ว

    ਯਾਰ ਇਕ ਗੱਲ ਪੁੱਛਣੀ ਸੀ ਵੀ ਆਹ ਘੁਸੀਆਂ ਭੋਰਨ ਦਾ ਕੋਈ ਡਿਪਲੋਮਾ ਕਰਨਾ ਪੈਂਦਾ ਕ ਬੰਦਾ ਆਪ ਈ ਸਿੱਖ ਜਾਂਦਾ ਆ

  • @kewalkang8863
    @kewalkang8863 4 ปีที่แล้ว +8

    oo.netu..bandaa.da..put.ban.apna.kam.kar

  • @vikramsingh6970
    @vikramsingh6970 4 ปีที่แล้ว +2

    Paji aam aadmi parti vich sare vdia insaan hai jiii ... je tuhanu kush jada lg reha sangroor ja SIR BHAGWANT MAAN g nal mil ke gal kro .. 🙏🙏🙏

  • @gurmukhsingh-mv7gw
    @gurmukhsingh-mv7gw 4 ปีที่แล้ว +14

    Yaar reporter tuhanu hor koi kam nhi

  • @charnsingh1566
    @charnsingh1566 4 ปีที่แล้ว

    चैनल, पत्रकार, अच्छा खबरें चाहिए, सभी पार्टियों बारे बोलते हैं, धन्यवाद आपका जी

  • @sahilhundal4719
    @sahilhundal4719 4 ปีที่แล้ว +3

    ਇਸ ਨੂੰ ੧੧੦੦ਰੁਪੲਏ ਦੇ ਕੇ ਭੈਜਿਆ ਗਿਆ

  • @karanvirsingh7146
    @karanvirsingh7146 4 ปีที่แล้ว

    Nitu jendabad

  • @mintubajwa4446
    @mintubajwa4446 4 ปีที่แล้ว +3

    Dimagi tension lagdi a is nu Delhi vich 😭😭

  • @itstimeeelisa
    @itstimeeelisa 4 ปีที่แล้ว

    What a news👍👏👏👏👏👏👏

  • @gaganjitsingh8736
    @gaganjitsingh8736 4 ปีที่แล้ว +5

    Salea kio ਖੋਰੂ ਪੁਟੀ ਜਾਨਾ ਕੰਮ ਕਰ ਤੇ ਰੋਟੀ ਖਾ ।

  • @HKcreations2503
    @HKcreations2503 4 ปีที่แล้ว

    Hun roya ni neetu the singer model and dancer....delhi waleyan ne tan ehda khaata v ni kholna c😂😂😂😂😂😂