Kaum De Daler | Manjit Singh Sohi | Jot Othi | Latest Punjabi Songs 2023 | Hattrick Studios

แชร์
ฝัง
  • เผยแพร่เมื่อ 29 ต.ค. 2024

ความคิดเห็น • 296

  • @jassikhaira5011
    @jassikhaira5011 ปีที่แล้ว +25

    ਜਦੋ ਤਕ ਸਰੀਰ ਵਿਚ ਸਵਾਸ ਹੈ ਮੈਨੂ ਜਿਉਂਦੇ ਨੂੰ ਨੀ ਫੜ ਕੇ ਲਿਜਾ ਸਕਦੇ⚔️🏹

  • @baljitsandhumallah4119
    @baljitsandhumallah4119 ปีที่แล้ว +63

    ਬਹੁਤ ਸੋਹਣਾ ਲਿਖਿਆ ਆਪਣੇ ਵਡੇਰਿਆ ਦਾ ਇਤਿਹਾਸ ਬਹੁਤ ਸੋਹਣਾ ਗਾਇਆ ਸੋਈ ਵੀਰ ਸਦਾ ਕੋਮ ਦੀ ਸੇਵਾ ਕਰਦੇ ਰਹੋ

    • @12345mani
      @12345mani 11 หลายเดือนก่อน +1

      😊😊😊a😊

  • @dil4raj
    @dil4raj ปีที่แล้ว +57

    ਬਹੁਤ ਬਹੁਤ ਖੂਬ ਮਨਜੀਤ ਸਿੰਘ ਸੋਹੀ ਵੀਰ ਜੀ
    ਗੁਰੂ ਚੜਦੀ ਕਲਾ ਬਖਸ਼ੇ 🙏🙏🙏🙏

  • @pargatchahar5412
    @pargatchahar5412 ปีที่แล้ว +11

    ਵੀਰ ਜੀ ਬਹੁਤ ਸੋਹਣੀ ਕਲਮ ਤੇ ਅਵਾਜ਼ ਐ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏🙏

    • @santsipahi9406
      @santsipahi9406 11 หลายเดือนก่อน

      ਜਰਨੈਲਾਂ ਦੇ ਜਰਨੈਲ 🙏

    • @sunnydhaliwal1984
      @sunnydhaliwal1984 11 หลายเดือนก่อน

      😂 ya 66tt5d2

  • @sandhupb47
    @sandhupb47 ปีที่แล้ว +9

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਨਾ ਕਿਸੇ ਨੇ ਰਾਜ ਕੀਤਾ ਨਾ ਕਰਣਾ, 18ਵੀ ਸਦੀ ਦੇ ਮਹਾਨ ਯੋਧੇ ਸਰਦਾਰ ਹਰੀ ਸਿੰਘ ਨਲਵਾ, ਨਵਾਬ ਕਪੂਰ ਸਿੰਘ, ਅਕਾਲੀ ਫੂਲਾ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਨਿਧਾਨ ਸਿੰਘ ਪੰਜਹੱਥਾ, ਸ਼ਾਮ ਸਿੰਘ ਅਟਾਰੀ, ਚਤਰ ਸਿੰਘ ਅਟਾਰੀ, ਬਾਬਾ ਹਨੂੰਮਾਨ ਸਿੰਘ ਤੇ ਬਾਬਾ ਮਹਾਰਾਜ ਸਿੰਘ ਨੌਰੰਗਾਬਾਦ ਸਾਰੀ ਦੁਨੀਆ ਵਿੱਚੋ ਇਹਨਾ ਵਰਗੇ ਯੋਧੇ ਨਹੀ ਹੋਏ, ਭਾਵੇ ਗੱਲ ਕਰੀਏ ਨੀਪੋਅਨਲ, ਸਕੰਦਰ, ਨਾਦਰਸ਼ਾਹ, ਅਲੈਗਜੈਂਡਰ ਤੇ ਅਬਦਾਲੀ ਦੀ ਇਹ ਬੰਦੇ ਬਹੁਤ ਕਮਜ਼ੋਰ ਸੀ 18ਵੀ ਸਦੀ ਦੇ ਸਿੰਘਾ ਨਾਲੋ।

  • @harmeetsingh5267
    @harmeetsingh5267 ปีที่แล้ว +25

    Salute aa veer thonu sikh itihaas bare janakari den lai

  • @FFGAME-qj1hq
    @FFGAME-qj1hq ปีที่แล้ว +9

    ਬਹੁਤ ਹੀ ਵਧੀਆ ਸੰਗੀਤ ਪ੍ਰਮਾਤਮਾ ਤੁਹਾਨੂ ਚੜਦੀ ਕਲਾ ਬਖਸ਼ੇ

  • @BaljeetSingh-gx4yv
    @BaljeetSingh-gx4yv ปีที่แล้ว +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
    ਮਨਜੀਤ ਸਿੰਘ ਸੋਹੀ ਖਾਲਸਾ ਨੂੰ

  • @gurbhejchahal8670
    @gurbhejchahal8670 10 หลายเดือนก่อน +2

    ਵਾਹ ਕਾਬਲ ਸਰੂਪ ਵਾਲੀ ਵੀਰ ਵਾਹਿਗੁਰੂ ਜੀ ਕਿਰਪਾ ਕਰਨ ਤੇਰੀ ਕਲਮ ਸਮੇਂ ਦਾ ਸੱਚ ਦਿਖਦੀ ਰਹੇ

  • @harvindersingh5279
    @harvindersingh5279 ปีที่แล้ว +11

    💯💯💯💯💯 ਵਾਹਿਗੁਰੂ ਜੀ ❤️❤️❤️❤️

  • @rdeepsingh4839
    @rdeepsingh4839 ปีที่แล้ว +15

    ਭਾਈ ਮਨਜੀਤ ਸਿੰਘ ਸੋਹੀ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏

  • @ਸਾਭਾਐੱਫ
    @ਸਾਭਾਐੱਫ ปีที่แล้ว +3

    ਵਾਹ ਜੀ ਵਾਹ ਬਿਜਲੀ ਜਹੀ ਦੌੜ ਗਈ ਸਰੀਰ ਵਿੱਚ ਕਵੀਸ਼ਰੀ ਸੁਣਕੇ 🙏🙏🙏💪💪💪💪

  • @sukhdhillon007
    @sukhdhillon007 ปีที่แล้ว +34

    ਬਹੁਤ ਸੋਹਣੀ ਲਿਖਤ ਤੇ ਗਾਇਕੀ ❤️❤️🔥🔥

  • @RanjitRana-qq2kq
    @RanjitRana-qq2kq ปีที่แล้ว +7

    ਬਹੁਤ ਹੀ ਸੁੰਦਰ ਵਾਰ ਵਾਰ ਸੁਣ ਨੂੰ ਜੀ ਕਰਦਾ

  • @LovepreetSingh-to9cv
    @LovepreetSingh-to9cv 3 หลายเดือนก่อน +1

    Waheguru ji 🙏❤️

  • @virsasingh1475
    @virsasingh1475 ปีที่แล้ว +6

    ਬਹੁਤ ਵਧੀਆ ਇਤਿਹਾਸ ਸੁਣਾਇਆ, ਵਾਹਿਗੁਰੂ ਜੀ, ਚੜ੍ਹਦੀ ਕਲਾ ਕਰਨੀ ਜੱਥੇ ਦੀ,,

  • @dr.gurjit5593
    @dr.gurjit5593 ปีที่แล้ว +11

    Waheguru g ka khalsa Waheguru g ki fateh

  • @Charankamal4029
    @Charankamal4029 ปีที่แล้ว +79

    ਨਿਧਾਨ ਸਿੰਘ ਪੰਜ ਹੱਥਾ ਕੱਲਾ ਸਿੰਘ ਪੂਰਾ ਜੱਥਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitrandhawa7343
    @manjitrandhawa7343 ปีที่แล้ว +14

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ❤

  • @gurbirsingh2856
    @gurbirsingh2856 ปีที่แล้ว +6

    Bohat sohna likheya harjot veer ji ... Guru sahab chardikla ch rakhn...

  • @InderjitSingh-sn5ri
    @InderjitSingh-sn5ri ปีที่แล้ว +2

    ਵੀਰ ਜੀ ਬਹੁਤ ਸੋਹਣਾ ਹੈ ਜੀ। ਕੁਕੇ ਆ ਦੀ ਵੀ ਗੱਲ ਕੀਤੀ ਨਹੀ ਕੁਕੇਆ ਨੂੰ ਕੋਈ ਜਾਣ ਦਾ ਹੀ ਨਹੀ ❤

  • @singhazadbir7372
    @singhazadbir7372 ปีที่แล้ว +6

    ਬਹੁਤ ਸੋਹਣਾ ਗੀਤ ਲਿਖਿਆਂ ਹਰਜੋਤ ਸਿੰਘ ਨੇ

  • @paramdhillon-bk5de
    @paramdhillon-bk5de ปีที่แล้ว +4

    Waheguru g Mehar bhrya hath hamesa rakhn chardikala vich rakhn dilo Salute a vir g 🙏🙏👌👌

  • @Joginder09
    @Joginder09 ปีที่แล้ว +2

    ਬਹੁਤ ਵਧੀਆ ਲਿਖਿਆ ਜੀ, ਉਸ ਤੋਂ ਵੀ ਵਧੀਆ ਗਇਆ ਜੀ,❤️

  • @SatnamSingh-zi8kj
    @SatnamSingh-zi8kj 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jobankahlon4438
    @jobankahlon4438 ปีที่แล้ว +4

    Dhan dhan kartii 💥💥 manjit singhaan

  • @AmandeepSingh-bu4wn
    @AmandeepSingh-bu4wn 4 หลายเดือนก่อน +1

    ਬਹੁਤ ਵਧੀਆ ਜੀ

  • @savjitsingh8947
    @savjitsingh8947 ปีที่แล้ว +7

    ਸਿੱਖ ਕੌਮ ਦੇ ਮਹਾਨ ਜਰਨੈਲਾਂ ਦੀ ਸੂਰਬੀਰਤਾ ਬਿਆਨ ਕੀਤੀ ਵੀਰ ਜੀ ❤

  • @AkashdeepSingh-go3mg
    @AkashdeepSingh-go3mg ปีที่แล้ว +124

    ਗੁਰੂ ਗੋਬਿੰਦ ਸਿੰਘ ਜੀ ਲੲਈ ਜਾਨ ਦੇਣ ਵਾਲੇ ਜੈਕਾਰੇ ਛੱਡੇ ‌।।।

    • @relaxingvideopp3204
      @relaxingvideopp3204 ปีที่แล้ว +9

      Waheguru ji

    • @jaswindersingh-dv4wn
      @jaswindersingh-dv4wn 11 หลายเดือนก่อน +6

      Bole so nihal, sat sri akal

    • @indervip3164
      @indervip3164 11 หลายเดือนก่อน +11

      ਜੈਕਾਰਾ ਗਜਾਇਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਆਕਾਲ ਹੀ ਆਕਾਲ

    • @HarpreetSingh-og9ok
      @HarpreetSingh-og9ok 10 หลายเดือนก่อน +5

      ਜੈਕਾਰਾ ਗਜਾਏ ਨਿਹਾਲ ਹੋ ਜਾਏ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ਜੀ ❤❤

    • @jassdhaliwal1936
      @jassdhaliwal1936 10 หลายเดือนก่อน +4

      Bole soo nihal sat shri akal

  • @manpreetmanpreet9044
    @manpreetmanpreet9044 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @hitmanuncle1409
    @hitmanuncle1409 11 หลายเดือนก่อน +1

    ਬਹੁਤ ਖੂਬ ਰੂਹ ਖੁਸ਼ ਹੋ ਗਯੀ ਸੁਣ ਕੇ 🙏

  • @JassiSingh-xf7dt
    @JassiSingh-xf7dt ปีที่แล้ว +1

    ਬਹੁਤ ਬਹੁਤ ਖੂਬ ਗਾਇਆ ਭਾਈ ਮਨਜੀਤ ਸਿੰਘ ਜੀ

  • @desitalks331
    @desitalks331 ปีที่แล้ว +2

    ਚੰਗਾ ਲੱਗਾ ਕੋਈ ਕੋਮ ਲਈ ਲਿਖਿਆ ਤੇ ਗਾਇਆ

  • @jassisingh163
    @jassisingh163 ปีที่แล้ว +1

    ਗੁਰੂ ਦਾ ਖਾਲਸਾ ਹਮੇਸ਼ਾ ਚੜ੍ਹਦੀਕਲਾ ਵਿੱਚ 🙏

  • @streetboyrecords8459
    @streetboyrecords8459 ปีที่แล้ว +2

    ਅਕਾਲ ਹੀ ਅਕਾਲ🦁⚔️

  • @darshansingh6937
    @darshansingh6937 ปีที่แล้ว +1

    Likhan waley veer ney tey gaan waley veer ney tey sarangi waley veer ney v atttt he krayi ...no wrds..lv u all...v wnt ane more lik tht

  • @HarmailsinghSinghharmail
    @HarmailsinghSinghharmail 11 หลายเดือนก่อน +1

    Waheguru ji khalsa waheguru ji fathe....

  • @garrytakhar7468
    @garrytakhar7468 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @sahibdeep9526
    @sahibdeep9526 ปีที่แล้ว +2

    Waheguru ji❤❤

  • @Iamvirk5785
    @Iamvirk5785 9 หลายเดือนก่อน +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @gunveenkaur453
    @gunveenkaur453 ปีที่แล้ว +3

    ਬਹੁਤ ਵਧੀਆ❤️❤️❤️

  • @amanamanbhullar3399
    @amanamanbhullar3399 ปีที่แล้ว +1

    22. Bhut wadiya mera pind dadehar sahib waa baba g da sroop dekh k. Khunn ubala marda

  • @jagtarbrar4405
    @jagtarbrar4405 4 หลายเดือนก่อน

    ਬਹੁਤ ਸੋਹਣੀ ਅਵਾਜ਼ ਆ ਵੀਰ ਚੜਦੀ ਕਲਾ ਰਖੇ ਪਰਮਾਤਮਾ

  • @instagramreels1400
    @instagramreels1400 ปีที่แล้ว +2

    ਅਕਾਲ ਪੁਰਖ ਚੜਦੀਕਲਾ ਚ ਰੱਖੇ👑

  • @SinghEuropeWala1322
    @SinghEuropeWala1322 ปีที่แล้ว +3

    Khalsa ji boht sohni avaj te kalam 🙏🏻🙏🏻🙏🏻

  • @dayalgarhiwala-mg4df
    @dayalgarhiwala-mg4df ปีที่แล้ว +4

    VERY BRILLIANT SONG

  • @Charankamal4029
    @Charankamal4029 ปีที่แล้ว +11

    ਮੈਂ ਹਾਂ ਬੜਾ ਡਰਪੋਕ 🙏🙏🙏🙏

  • @Singh-mj2eq
    @Singh-mj2eq ปีที่แล้ว +1

    Bohat ਵਧੀਆ ਵੀਰੇ

  • @sunnymafiabeebaboys
    @sunnymafiabeebaboys ปีที่แล้ว +1

    ☆ਹਮੇ ਟੂਟਨਾ ਪਸੰਦ ਹੈ☆
    ☆ਮਗਰ ਝੁਕਨਾ ਨਹੀਂ☆
    🏴‍☠️SunnyMafiA beebaboyz🏴‍☠️

  • @buntyak473
    @buntyak473 ปีที่แล้ว +4

    Waheguru ji 🙏🙏🙏🙏🙏🙏

  • @taranbirsingh1516
    @taranbirsingh1516 ปีที่แล้ว +1

    ਵਾਹਿਗੁਰੂ ਜੀ 🙏

  • @harbhjansingh1777
    @harbhjansingh1777 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏

  • @rajsarkariearaj6650
    @rajsarkariearaj6650 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਿਉ ਲ🙏

  • @JodhaSingh-fp9lx
    @JodhaSingh-fp9lx ปีที่แล้ว +1

    🙏ਵਾਹ ਜੀ ਵਾਹ 🙏 ਪ੍ਰਣਾਮ ਸ਼ਹੀਦਾਂ ਨੂੰ

  • @thenewone1254
    @thenewone1254 ปีที่แล้ว

    Waheguru sukar aa tusi sanu eho jehe bol likhan te boln wle Singh ਬਖਸ਼ੇ ਤੁਸੀ 🙏

  • @gurjantbatth4908
    @gurjantbatth4908 ปีที่แล้ว +1

    Tohadi awaaz bhout soni a bhaji

  • @sukhs4069
    @sukhs4069 ปีที่แล้ว +1

    ਰਾਜ ਕਰੇਗਾ ਖ਼ਾਲਸਾ !!!

  • @amritpalsinghsandhu7911
    @amritpalsinghsandhu7911 ปีที่แล้ว +3

    ਬਹੁਤ ਸੋਹਣਾ ਗੀਤ

  • @harjitamahal
    @harjitamahal ปีที่แล้ว +1

    Dil jit lya sohnya
    Meri v ummar lgjje bai ji thonu 🦅🔥

  • @gopalsingh-jh2ls
    @gopalsingh-jh2ls ปีที่แล้ว +1

    Waheguru ji

  • @manpreetbajwa9872
    @manpreetbajwa9872 ปีที่แล้ว

    ਬਹੁਤ ਵਧੀਆ ਲਿਖਿਆ ਹਰਜੋਤ 👌👌👌👍👍👍God bless you dear

  • @harwindersingh975
    @harwindersingh975 ปีที่แล้ว +2

    ਵਾਹਿਗੁਰੂ ਜੀ ❤

  • @merapunjab3060
    @merapunjab3060 ปีที่แล้ว +1

    ਧੰਨ ਪਿਤਾ ਦਸਮੇਸ ਧੰਨ ਖਾਲਸਾ

  • @hitmanuncle1409
    @hitmanuncle1409 10 หลายเดือนก่อน +2

    ਬਹੁਤ ਵਧੀਆ ਲਿਖਿਆ ਤੇ ਉਸ ਤੋਂ ਵਧੀਆ ਗਾਇਆ ਹੈ ਵਾਹਿਗੁਰੂ ਹੋਰ ਬਲ ਬਖਸ਼ਣ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ ।

  • @baljitsingh6498
    @baljitsingh6498 ปีที่แล้ว +1

    ਵਾਹਿਗੁਰੂ ਚੜਦੀ ਕਰੇ 🙏

  • @preetsingh4958
    @preetsingh4958 ปีที่แล้ว +1

    ❤ ਬਹੁਤ ਵਧੀਆ ❤

  • @sukhs4069
    @sukhs4069 ปีที่แล้ว +2

    ਖਾਲਸਤਾਨ ਜ਼ਿੰਦਾਬਾਦ !!!

  • @manpreetbrar2182
    @manpreetbrar2182 ปีที่แล้ว

    ਜੋ ਬੋਲੇ ਸੌ ਨਿਹਾਲ ਜੀ ਵਾਹਿਗੁਰੂ ਜੀ

  • @baljindersinghbaljindersin2505
    @baljindersinghbaljindersin2505 ปีที่แล้ว +1

    Wah bai wah waheguru ji

  • @varilvk3446
    @varilvk3446 ปีที่แล้ว

    ਸਿੰਘ ਸੋਹੀ ਬੱਬਰ ਸ਼ੇਰ।ਚੜ੍ਹਦੀਕਲਾ

  • @harshandhu
    @harshandhu ปีที่แล้ว

    ਬਹੁਤ ਘੈਂਟ ਲਿਖਤ

  • @kunalkundra2991
    @kunalkundra2991 ปีที่แล้ว +5

    🔥🔥🔥 nice lyrics 🔥🔥🔥

  • @RajdeepSingh-nw7bf
    @RajdeepSingh-nw7bf ปีที่แล้ว +1

    ਵਾਰ ਵਾਰ ਸੁਣ ਨੂੰ ਦਿਲ ਕਰਦਾ ਬਹੁਤ ਸੋਹਣਾ

  • @anmolchahal7704
    @anmolchahal7704 ปีที่แล้ว +2

    ਜਿਨੀ ਤਰੀਫ ਕੀਤੀ ਕੀਤੀ ਜਾਵੇ ਉਹਨੀ ਘੱਟ ਆ

  • @prabhdeepbrar6643
    @prabhdeepbrar6643 ปีที่แล้ว +1

    ਜਿਉਂਦੇ ਰਹੋ

  • @sabajatt4868
    @sabajatt4868 ปีที่แล้ว

    ਬਹੁਤ ਸੌਹਣੀ ਲਿਖਤ ਵੀਰ ਜੀ

  • @shankar_bpt3885
    @shankar_bpt3885 5 หลายเดือนก่อน

    Waheguru ji ka khalsa waheguru ji ki fateh 🙏🙏🙏🙏🙏

  • @gorasingh834
    @gorasingh834 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @GurmeetSingh-rf7dv
    @GurmeetSingh-rf7dv ปีที่แล้ว +1

    Raj karega khalsa 2024

  • @Indershinvlogs
    @Indershinvlogs ปีที่แล้ว

    Singh ji avey he vdya vdya vara sadi jholi pounde raho.. bohat bohat pyar from canada 🇨🇦❤️🙏🙏

  • @JaspalSingh-fo9hh
    @JaspalSingh-fo9hh 11 หลายเดือนก่อน +1

    Waheguru ji 🙏🙏🌹🌹 very nice ji ❤❤🎉🎉🎉

  • @karamjitkaur4815
    @karamjitkaur4815 ปีที่แล้ว

    ਵਾਹ🔥

  • @Karamsingh_99
    @Karamsingh_99 ปีที่แล้ว +1

    Boht vadia 💯🔥

  • @PritDhillon-ki4pd
    @PritDhillon-ki4pd ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ravindersinghsidhu9140
    @ravindersinghsidhu9140 8 หลายเดือนก่อน

    Waheguru ji waheguru ji waheguru ji waheguru ji

  • @hitmanuncle1409
    @hitmanuncle1409 11 หลายเดือนก่อน +1

    ਅਨੰਦ ਮਈ ਕਵਿਤਾ

  • @satinderpalsingh123
    @satinderpalsingh123 ปีที่แล้ว +1

    Marda nu hloona den lyi ess ton agge kujh nahi🙏🙏sirra jii

  • @SubhdeepSingh-cr3ix
    @SubhdeepSingh-cr3ix 2 หลายเดือนก่อน

    ਚੜ੍ਹਦੀ ਕਲਾ

  • @parmindershergill8104
    @parmindershergill8104 ปีที่แล้ว +1

    ਲਿਖਤ- ਬਾਕਮਾਲ,,, ਗਾਇਕੀ ਲਾਜਵਾਬ 🙏

  • @manjotkailey8475
    @manjotkailey8475 ปีที่แล้ว

    Waheguru..G

  • @sarpanchmalkeetsingh8521
    @sarpanchmalkeetsingh8521 ปีที่แล้ว

    ਵਾਹ ਜੀ ਵਾਹ

  • @harindersingh8460
    @harindersingh8460 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjotbrar2471
    @manjotbrar2471 ปีที่แล้ว +1

    Bahut vdiaa g 😇🙏

  • @dhindsasaabilovecryptocurr185
    @dhindsasaabilovecryptocurr185 2 หลายเดือนก่อน

    ਸਾਡੀਆ ਵਿਰਾਸਤੀ ਇਮਾਰਤਾ ਖਤਮ ਹੌ ਗਈਆ ਕੁੱਝ ਗੌਰੇ ਲੁੱਟ ਕੇ ਲੈ ਗਏ ਕਿਵੇ ਦੱਸਾਗੇ ਆਉਣ ਵਾਲੀ ਪੀੜੀ ਨੂੰ 😢

  • @ManpreetSingh-vm3nk
    @ManpreetSingh-vm3nk 11 หลายเดือนก่อน

    Satnam waheguru ji 🙏

  • @angrajsingh4914
    @angrajsingh4914 6 หลายเดือนก่อน

    ਵਾਹਿਗੁਰੂ ਜੀ

  • @sewaksinghsewaksingh906
    @sewaksinghsewaksingh906 ปีที่แล้ว

    Bahut vadia likhiya ty bahut vadia gana kita Bhai manjit singh sohi ji

  • @HarpalSingh-bi1cv
    @HarpalSingh-bi1cv ปีที่แล้ว +1

    Wah 👍 👍 👍 👍 👍

  • @harmanpreetsingh9839
    @harmanpreetsingh9839 ปีที่แล้ว

    Bhot sona ਲਿਖਿਆ

  • @singh-qn6gv
    @singh-qn6gv ปีที่แล้ว

    ghaint Bai Bai ❤️🙏❤️