Gol Dumale (Official Video) Manjit Singh Sohi | Jaggi Sandhu | Kabal Saroopwali | Issac
ฝัง
- เผยแพร่เมื่อ 12 ก.ค. 2023
- Presenting the official song "Gol Dumale" in the voice of “Manjit Singh Sohi and Jaggi Sandhu” , and Lyrics by Kabal Saroopwali & music by Isaac
► Subscribe to us for more updates: bit.ly/Subscribe-KabalSaroopwali
Song: Gol Dumale
Vocalist: Manjit Singh Sohi and Jaggi Sandhu
Music: Issac
Lyrics: Kabal Saroopwali
Label: Kabal Saroopwali Music
Publicity Design: Hidden Heros
Contact Us: +919592101618
Mail: info.kabalsaroopwali@gmail.com
#GolDumale #ManjitSinghSohi #JaggiSandhu #KabalSaroopwali #PunjabiSong2023
Management Team: Hs Media
Enjoy & stay connected with us!
► Like us on Facebook: / kabalsaroopwaliofficial
► Follow us on Instagram: / kabal_saroopwali - เพลง
ਆਪੇ ਕਿਰਪਾ ਕਾਬਲ ਤੇ ਓ ਕਰਕੇ ਛੰਦ ਲਿਖਾਉਦਾ ਏ 🙏
#goldumaale #manjitsinghsohi #jaggisandhu #kabalsaroopwali
ਸਹੀ ਕਿਹਾ ਬਾਈ
Right 👍👍👍
💪💪🙏🙏❤❤
ਵਾਹਿਗੁਰੂ ਜੀ
❤❤❤❤❤❤❤❤
ਸਰਦਾਰ ਸਾਹਿਬ ਜੀ ਤੁਹਾਡੀ ਆਵਾਜ਼ ਓਥੇ ਤਕ ਜਾਂਦੀ ਆ ਜਿੱਥੇ ਤਕ ਰੋਟੀ ਨੀ ਜਾਂਦੀ ਸਰੀਰ ਵਿਚ
Very nice
Sahi gall ji
ਰੋਟੀ ਸਰੀਰ ਤਕ ਜਾਂਦੀ ਹੈ ਤੇ। ਆਵਾਜ਼ ਰੂਹ ਤਕ ❤❤
@@MandeepSingh-rr3bjਰੂਹ ਤੱਕ ਨਹੀਂ ਜਾਂਦੀ। ਆਵਾਜ਼ ਰੂਹ ਤਕ ਜਾਂਦੀ ਵੀਰੇ
Yh yh agree❤
ਤੁਹਾਡੀ ਲਿਖਤ ਨੇ ਜੀ ਮੈਨੂੰ ਸਿੱਖੀ ਸਰੂਪ ਚ ਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜੀ🙏
ਚੜਦੀ ਕਲਾ ਬਖਸੇ ਬਾਬਾ ਨਾਨਕ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ🙏
❤
🙏
❤❤
Bro g thuade varge veer v thuade vali soch rakh ke sikh ban rahe ne
😮v😮 nggvb. 😮Nggbhhhhhh vvfju😅unnn.
O Vinita I'll úii
ਦਿਨ ਵਿੱਚ ਪਤਾ ਨਹੀ ਕਿੰਨੀ ਵਾਰ ਸੁਣਦਾ। ਪਰ ਹਰ ਵਾਰ ਵੱਖਰਾ ਜੋਸ਼ ਭਰਦਾ। ਧੰਨਵਾਦ ਵੀਰ ਇੰਨਾ ਸੋਹਣਾ ਲਿਖਣ ਲਈ।
Same veer din ch bhuth vaar🙏
ਬਾਈ ਮੈਂ ਹੋਰ ਕੋਈ ਗੀਤ ਸੁਣਿਆਂ ਹੀ ਨੀ ਜਿਸ ਦਿਨ ਦਾ ਆ ਗ਼ੀਤ ਆਇਆਂ ਐ
ਖੂਨ ਖੌਲਣ ਲਾ ਤਾ ਬਾਈ ਜੀ
Ajo fer suniye Bai ji on repeat ❤
Very impressive song
I love by heart
Sikhi di shan ha eh shand
,I listen repeatly.
God bless u
ਲੂੰ ਕੰਡੇ ਖੜ੍ਹੇ ਹੁੰਦੇ ਨੇ ਸੁਣਕੇ 💪💪⚔️⚔️❤ ਬੀਰ ਰਸ ਦੀ ਪੂਰੀ ਡੋਜ ਮਿਲਦੀ ਆ ਸੁਣਕੇ ❤⚔️⚔️⚔️
ਖੂਨ ਉਬਾਲੇ ਮਾਰਦਾ ਵੀਰ ਜੀ ਤੁਹਾਡੀ ਲਿਖਤ ਸੁਣ ਕੇ
🚩🚩🚩🙏🙏
Waheguru g🙏🙏
ਖ਼ੂਨ ਦਾ ਉਬਾਲੇ ਮਾਰਨਾ ਜਾਗਦੀ ਜ਼ਮੀਰ ਦੀ ਨਿਸ਼ਾਨੀ ਆ
Waheguru ji Waheguru ji
ਵਾਹਿਗੁਰੂ ਜੀ
ਬਾਣੀ ਬਾਨਾ ਗੋਲ ਦੁਮਾਲੇ ਦਾੜ੍ਹੇ ਰੜਕਣ ਵੈਰੀ ਨੂੰ ❤😊
ਦਿਲ ਕਰਦਾ ਕਿਹੜਾ ਵੇਲਾ ਆਵੇ ਜਲਦੀ ਸਿੱਖੀ 🙏ਸਰੂਪ ਚ ਸੱਜ ਜਾਵਾ।। ਵਾਹਿਗੁਰੂ🙏 ਕਿਰਪਾ ਕਰਨ ਜਲਦੀ।।
ਗੁਰੂ ਸਾਹਿਬ ਕੋਲ ਦੇਗ ਸਜਾ ਕੇ ਤਖ਼ਤ ਕੇਸਗੜ ਸਾਹਿਬ ਜਾਉ
ਜੀ ਬਿਲਕੁਲ
ਤੁਹਾਨੂੰ ਸੁਣ ਸੁਣ ਕੇ ਕੇਸ ਰਖਲੇ ਮੈ ਵੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਿਰ ਤੇ
ਪੁੱਤ ਸਾਹਿਬ ਦੇਵਾਂ ਜੀ ਦੇ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਗੋਲ ਦੁਮਾਲੇ ਵਾਲੇ 🙏🪐🌹
ਜਿਨ੍ਹਾ ਟਾਈਮ ਗੁਰੂ ਪਿਤਾ ਜੀ ਦਾ ਹੱਥ ਸਿਰ ਉਪਰ ਆ ਉਨਾਂ ਟਾਇਮ ਕਿਸੀ ਦੀ ਕੋਈ ਪ੍ਰਵਾਹ ਨਹੀਂ। ਜਿਨ੍ਹਾਂ ਦੀਆਂ ਅੱਖਾਂ ਵਿਚ ਰੜਕਦੇ ਉਹ ਆਪਣੀਆਂ ਅੱਖਾਂ ਦਾ ਇਲਾਜ ਕਰਵਾਓ ਕਿਉਂ ਅਸੀਂ ਰੜਕਦੇ ਰਵਾਂਗੇ ।🙏🏻⚔️ ਅਕਾਲ ਏ
P
ਅੱਜ ਦੇ ਸਮੇਂ ਵਿੱਚ ਬਹੁਤ ਜਿਆਦਾ ਜਰੂਰਤ ਹੈ ਅਜਿਹੇ ਗੀਤਾਂ ਦੀ। ਤਾਂ ਜ਼ੋ ਆਉਣ ਵਾਲੀ ਸਿੱਖ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ। ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਖ਼ਾਲਸਾ ਜੀ
ਦਿਲ ਦੀ ਗਹਿਰਾਈ ਤੱਕ ਜਾਂਦੀ ਆਵਾਜ਼ ਵੀਰ ਦੀ🙇♀️❤️🙏
7smsu I 7smsu it up and
ਬਾਈ ਜੀ ਬਹੁਤ ਸੋਹਣਾ ਲਿੱਖਦੇ ਗਾਉਂਦੇ ਹੋ ਅਣਖੀ ਸਿੱਖਾਂ ਦੇ ਦਿੱਲਾਂ ਦੀ ਧੜਕਣ ਬਣ ਚੁੱਕੇ ਹੋ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ🙏
Bahut vadea song a
🙏🏻🙏🏻
Mintuycihhaianok
ਜਿਉਂਦਾ ਰਹਿ ਕਾਬਲ ਸਿੰਘ ।ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ
ਏਨਾ ਵੀਰ ਰਸ!! ਇੱਕ ਡਰਪੋਕ ਮਨੁੱਖ ਵੀ ਮੈਦਾਨ-ਏ-ਜੰਗ ਸ਼ਹੀਦੀ ਦੇਣ ਨੂੰ ਤਿਆਰ ਹੋ ਜਾਊ
ਰੂਹ ਖੁਸ਼ ਹੋ ਜਾਂਦੀ ਜਿੰਨੀ ਵਾਰ ਵੀ ਸੁਣੀਏ 👏🏻
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਚਲਦੀ ਸਿੱਖੀ ਸਰੂਪ ਚ ਆਵਾਂਗੇ ਏਸ ਤਰ੍ਹਾਂ ਦੀਆਂ ਲਿਖਤਾਂ ਬਹੁਤ ਜ਼ਰੂਰੀ ਆ
❤wah ji wah.., 🙏 waheguru ji mehar kro veer te.. baki sade sare pariwar te vi..
Good bro
❤❤❤🎉
@@JagdeepSingh-by5cr🎉❤
Shi gal bro bhut mn krda Hun k bs bhut Kuj kr Lea Hun a life g k dekhiyea
ਬਾਣੀ ਬਾਣਾ ਗੋਲ ਦੁਮਾਲੇ ਦਾੜ੍ਹੇ ਰੜਕਣ ਵੈਰੀ ਨੂੰ 💪💪
ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਭਰਾਵਾਂ ਨੇ ।
ਮਹਾਰਾਜ ਹੋਰ ਉਦਮ ਬਲ ਬਖਸ਼ਣ ।
❤❤🎉🎉
ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਸਾਰੇ ਟਰੈਕਟਰਾਂ ਦੀਆਂ ਬੇਸਾਂ ਤੇ ਚੱਲਦਾ 🙏🏻
ਮੈਂ ਕੁਮੇਟ ਦੇਖ ਰਿਹਾ ਸੀ, ਅਨੰਦ ਆ ਗਿਆ ਮੇਰੀ ਕੌਮ ਹੈਗੀ ਹੱਲੇ ਵੈਰੀ ਨੂੰ ਠੋਕਨ ਲਈ
❤❤❤❤❤❤❤❤❤❤❤❤❤❤❤❤❤❤❤❤❤❤❤❤
ਵੀਰ ਫ਼ਿਕਰ ਕਿਉਂ ਕਰਦਾਂ ਭਾਈ ਜੁਗਰਾਜ ਸਿੰਘ ਤੂਫਾਨ ਬਣਨ ਲਈ ਤਿਆਰ ਬਰ ਤਿਆਰ ਬੈਠੇ ਆ ਪਿੰਡ ਵੀ ਉਹੀ ਆ ਮੇਰਾ ਬੱਸ ਟਾਈਮ ਆ ਲੈਣ ਦੋ ਵੇਖੀ ਜਾਇਓ ਕੀ ਬਣਦਾ
ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕਵੀਆਂ ਦਾ ਬਹੁਤ ਸਤਿਕਾਰ ਕਰਦੇ ਸੀ ਜੋ ਧਰਮ ਅਤੇ ਇਨਸਾਨੀਅਤ ਲਈ ਲਿਖਦੇ ਸੀ 🙏
ਮਰੇ ਬੰਦੇ ਵਿੱਚ ਜਾਨ ਪਾ ਦੇਂਦਾ.. ਖੂਨ ਉਬਾਲੇ ਮਾਰਦਾ ਵੀਰ ਜੀ ਤੁਹਾਡੀ ਲਿਖਤ ਸੁਣ ਕੇ ਵਾਹਿਗੁਰੂ ਜੀ ਮੇਰ ਕਰੇ 🙏🙏
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰਾ ਨੂੰ ਬਹੁਤ ਵਧੀਆ ਅਵਾਜ਼
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਮੇਰੇ ਸਿੱਖ ਕੌਮ ਦੇ ਸਿੰਘ ਸੂਰਮੇਆਂ ਨੂੰ,,,,,,, ਮੈਂ ਟਰੱਕ ਚਲਾਉਂਦਾ ਹਾਂ ,, ਵਾਰ ਵਾਰ ਇਹੀ ਗੀਤ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਸੁਣਦਾ 🙏🙏🙏🙏🙏
Veer geet nhi eh var ah 🙏
@@ManjitKaur-lv6bi 🙏🏻🙏🏻🙏🏻🙏🏻
ਬਹੁਤ ਸੁੰਦਰ ਅਵਾਜ਼ਾਂ ਜੀ ਗੁਰੂ ਸਾਹਿਬ ਜੀ ਕਿਰਪਾ ਕਰਣ ਜੀ 🙏🙏🙏
ਅੱਜ ਬਾਬੇ ਬੁੱਢੇ ਦੇ ਮੇਲੇ ਤੇ ਟਰੈਕਟਰ ਤੇ ਬੂਫਰਾ ਤੇ ਬਹੁਤ ਗਾਣਾ ਚੱਲਿਆ ਆ❤
Thanku ❤
ਤਰੀਫ ਜਿਨੀ ਮਰਜ਼ੀ ਕਰਾ ਘੱਟ ਹੈ ਕਲਮ ਤੇ ਅਵਾਜ਼ ਦੀ ਸਕੂਨ ਮਿਲਦਾ ❤❤❤
ਬਾਕਮਾਲ ਲਿਖਤ ਏ, ਵਾਹਿਗੁਰੂ ਜੀ ਐਸੀ ਹਵਾ ਚੱਲ ਪਏ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ
ਜਮਾਈ ਤੋਪ ਵਾਂਗ ਚੱਲਦੀ ਵੈਰੀ ਦੇ ਦਿਲ ਨੂੰ ਚੀਰਦੀ ਗੋਲ ਦਸਤਾਰ ਤੀਰ ਵਾਂਗ ਚਲੇ ਜਿਵੇਂ ਵਾਰ❤ , 🙏ਖਾਲਸੇ ਦੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। Need more for Panjab
🙏🙏ਅੱਖਾ ਖੁਲ ਜਾਦਿਆ ਸ਼ਬਦ ਸੁਨ ਕੇ ਬਹੁਤ ਸੁੰਦਰ ਅਵਾਜਾਂ ਜੀ🙏🙏🙏
ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏🙏
ਬਾਣੀ ਬਾਣਾ ਗੋਲ ਦੁਮਾਲੇ ਰੜਕਣ ਵੈਰੀ ਨੂੰ ਬਹੁਤ ਵਧੀਆ ਉਪਰਾਲਾ ਜੀ ਲਿਖਣ ਦੀ ਅਤੇ ਗਾਉਣ ਦੀ ਕੋਈ ਰੀਸ ਨਹੀਂ 🔥🔥💥💥👌🏻👌🏻👍🏻👍🏻⚔️🏹🔫🗡️
ਬਾਣੀ ਬਾਣਾ ਗੋਲ ਦੁਮਾਲੇ ਦਾੜੇ ਰੜਕਣ ਵੈਰੀ ਨੂੰ
ਜੋ ਛੰਭਾਂ ਵਿੱਚ ਹੈਲੀਕਾਪਟਰ, ਉਤਾਰੇ ਰੜਕਣ ਵੈਰੀ ਨੂੰ 🔥
੨੨ g ehda ki mtlb aa ?
@@sandeepghumana2481 veer ji Bhai tufaan singh ji c jina ne ik Saten naal hi helicopter sutt leya c ohna leyi line likhe aa ehe
Ek ek bol sach
@@sandeepghumana2481bhai Toofan singh ji ne sten gun nal Helicopter thalle sutt lia c army da
ਰੂਹ ਤੱਕ ਜਾਂਦਾ ਹਰ ਸ਼ਬਦ, ਵਾਹਿਗੁਰੂ ਏਦਾਂ ਕਿਰਪਾ ਕਰਕੇ ਲਿਖਵਾਉਂਦੇ ਗਵਾਉਂਦੇ ਰਹਿਣ ❤
ਵਾਹ ਕਮਾਲ ਦਾ ਗੀਤ ਗਾਇਆ,,ਭਾਰਤੀਆਂ ਨੂੰ ਪਸੀਨਾ ਲਿਆ ਦਿੱਤਾ ❤
ਬਹੁਤ ਹੀ ਵਧੀਆ ਵੀਰ🙏❤️ ਵੈਰੀ ਨੂੰ ਰੜਕ ਦੇ ਹੀ ਰਹਿਣੇ ਐ ਗੁਰੂ ਦੇ ਸਿੰਘ
ਵਾਹਿਗੁਰੁ ਜੱਗੀ ਸੰਧੂ, ਮਨਜੀਤ ਸਿੰਘ ਸੋਹੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏
ਵਾਹਿਗੁਰੂ ਜੀਓ ਚੜ੍ਹਦੀਕਲਾ ਪੂਰੀ ਵਾਹਿਗੁਰੂ ਜੀਓ ❤️❤️🙏🙏
ਬਾਈ ਜੀ ਬਹੁਤ ਸੋਹਣਾ ਗਾਓਦੈ ਓ ਤੁਸੀ । ਤੁਹਾਡੀ ਆਵਾਜ ਬਹੁਤ ਵਧੀਆ ਜੀ। ਮੰਨ ਖੁਸ਼ ਹੋ ਜਾਦਾ ਆ ਤੁਹਾਡੀ ਆਵਾਜ਼ ਸ਼ੁਣ ਕੇ। ਵਾਹਿਗੁਰੂ ਜੀ ਚੜਦੀ ਕਲ਼ਾ ਵਿੱਚ ਰੱਖਣ ਤੁਹਾਨੂੰ।
ਜਿਉਂਦੇ ਵਸਦੇ ਰਹੋ ਵੀਰੋ, ਵਾਹਿਗੁਰੂ ਜੀ ਸਦਾ ਆਪਣੀ ਅਪਾਰ ਕਿਰਪਾ ਬਣਾ ਕੇ ਰੱਖਣ ਅਤੇ ਚੜ੍ਹਦੀ ਕਲਾ ਚ ਰੱਖਣ ❤❤❤❤❤
ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ ਇਹਨਾਂ ਕਵੀਸ਼ਰੀ ਵੀਰਾ ਦੀ
ਏਹੋ ਜੇ ਬੋਲ ਸੁਣ ਕੇ ਜੀ ਕਰਦਾ ਹੁਣੇ ਅੰਮ੍ਰਿਤ ਛਕ ਲਵਾ, ਵਾਹਿਗੁਰੂ ਜੀ ਸਮੱਤ ਬਖਸ਼ੋ ਮੈਨੂੰ 👏🏻
Waheguru mehar kare tuhade te veere 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਬਲ ਬਖਸ਼ਣ। ❤
ਵਾਹਿਗੁਰੂ ਜੀ ਪੰਜਾਬ ਦੀ ਹਮੇਸ਼ਾ ਚੜਦੀ ਕਲਾ ਰੱਖੀ। 🙏🙏🙏🙏🙏🙏🙏❤️❤️❤️❤️❤️❤️
Waheguru ji ka khalsa waheguru ji ke fetha
@@user-ou5vp2he9s8😊😊😊9a⁸292
ਦਿਲਾਂ ਨੂੰ ਛੂਹ ਜਾਣ ਵਾਲੀ ਆਵਾਜ਼ ਆ 🙏🙏🙏💓💓💓🙏
ਬਹੁਤ ਖੂਬ ਜੀ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ 🙏🏻
ਬਹੁਤ ਹੀ ਵਧੀਆ ਢੰਗ ਨਾਲ ਬੋਲਿਆ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਰੇ। ਸਤਿਨਾਮ ਵਾਹਿਗੁਰੂ ਜੀ ❤
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀ ਬਹੁਤ ਵਧੀਆ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਪਸਾਰ ਵੱਧਦਾ ਫੁੱਲਦਾ ਰਹੇ 🙏🙏
❤ਸੁਣਕੇ ਦਿਲ ਕਰਦਾ ਕੇ ਸੋਹਣਾਂ ਦਾਰਾ ਤੇ ਸੋਹਣੇ ਸਿੰਘ ਸਜ਼ਾ ਪੂਰਾ ਪਰਿਵਾਰ ਹਿ ਸਿੰਘ ਤੇ ਸੋਹਣਾਂ ਬਾਣਾਂ ਧਾਰ ਕੇ ਘਰ ਵਿੱਚ 24 ਘੰਟੇ ਗੁਰੂ ਗੁਰੂਕੀ ਬਾਣੀ ਚੱਲਦੀ ਹੋਵੇਂ ❤
ਝੰਡੇ , ਬੁੰਗੇ , ਢਾਲਾਂ , ਨੇਜੇ ਸਾਰੇ ਰੜਕਣ ਵੈਰੀ ਨੂੰ । 🙏
ਵਾਹਿਗੁਰੂ ਜੀ ਕਿਰਪਾ ਰੱਖਣ ਏਦਾਂ ਹੀ ❤🙏🙏🙏🙏
ਵੀਰ ਜੀ ਬਹੁਤ ਸੋਹਣੀ ਆਵਾਜ਼ ਹੈ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਰੱਖੇ❤❤❤❤❤❤❤
🙏ਪਰਮਾਤਮਾ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ। ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ। ਬਹੁਤ ਹੀ ਮਿੱਠੀ ਅਵਾਜ਼ ਦਿਲ ਨੂੰ ਛੂਹ ਲੈਣ ਵਾਲੀ🙏 ਵੀਰ ਕਾਬਲ ਸਰੂਪਵਾਲੀ ਦੀ ਕਲਮ ਨੂੰ ਸਲਾਮ 🙏
ਬਹੁਤ ਸੁੰਦਰ ਅਵਾਜ਼ ਐ ਜੀ ਗੁਰੂ ਕਿਰਪਾ ਕਰਨ
ਵਾਹਿਗੁਰੂ ਜੀ ਆਪਣਾ ਹੱਥ ਹਮੇਸ਼ਾ ਸਭ ਦੇ ਸਿਰ ਤੇ ਰੱਖਿਓ🙏🙏🙏
ਵਾਹਿਗੁਰੂ ਜੀ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਜੀ ਵਾਹਿਗੁਰੂ ਮਨਜੀਤ ਸਿੰਘ ਸੋਹੀ ਅਤੇ ਲੇਖਕ ਕਾਬਲ ਸਿੰਘ ਸਰੂਪ ਵਾਲੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਜੀ ਥੋਨੂ ਸਾਨੂੰ ਨਵੀ ਪੀੜੀ ਨੂੰ ਦਿਸਾ ਦਿਖਾਣ ਲਈ ਧੰਨਵਾਦ ਤੁਸੀ ਜੋ ਵੀ ਲਿਖਦੇ ਹੋ ਬਹੁਤ ਵਧੀਆ ਇਕ ਜਜ਼ਬਾ ਪੈਦਾ ਹੁੰਦਾ ਹੈ ਥੋਡੇ ਗੀਤ ਸੁਣ ਕੇ ਬਹੁਤ ਉਡੀਕ ਰਹਿੰਦੀ ਹੈ ਇਦਾ ਹੀ ਥੋਨੂੰ ਵਾਹਿਗੁਰੂ ਸੇਵਾ ਨਿਭਾਣ ਦਾ ਮੌਕਾ ਦਿੰਦੇ ਰਹਿਣ
Waheguru ji ka Khalsa waheguru ji ki Fateh
ਲੂ ਕੰਡੇ ਖੜ੍ਹੇ ਹੋ ਜਾਂਦੇ ਬਾਬਾ ਜੀ ❤❤ ਕਾਬਲ ਬਾਈ ਵੀ ਜਦ ਵੀ ਲਿਖਦਾ ਸਿਰੇ ਲਾ ਦਿੰਦਾ ਸਾਡੇ ਵਰਗੇ ਮੋਨੇ ਘੋਨਿਆ ਤੇ ਵੀ ਕਿਰਪਾ ਕਰੇ ਤੀਰ ਵਾਲਾ ਬਾਬਾ ਕਦੇ ਸੇਵਾ ਕਰੀਏ ਕੌਮ ਦੀ ਰੋਣ ਨਿਕਲ ਆਉਂਦਾ ਇਕ ਇਹ ਤੇ ਇਕ ਤੀਰ ਵਾਲਾ ਬਾਬਾ ਨਗਮਾ ਸੁਣ ਕੇ
ਵਾਹਿਗੁਰੂ ਜੀ ਅਨੰਦ ਆਗਿਆ ਵੀਰ ਸੁਣ ਕੇ ਚੜਦੀਕਲਾ ਵਿੱਚ ਹੋ ਜਾਈਦਾ 🙏
ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲ੍ਹਾ ਕਰਨ ਭਰਾਵਾਂ ਦੀ ❤❤❤❤❤
Waheguru ji da Khalsa waheguru ji di Fateh ⚔️
Guru kalgidhar pita ji mehar karan jald ghar wapsi karange 🙏🏻 kes v rakhange dada v rakhange te dumala v sajawange je kirpa rahi ta guru ji di fauj ch v shamal howange 🙏🏻
Bohat ਵਧੀਆ song ਜਿਉਂਦੇ ਰਹੋ ਖਾਲਸਾ ਜੀ 🙏
Es tara bhut munde sikhi nal judnge ji !! waheguru ji
ਜਿਵੇਂ ਜਿਵੇਂ ਸੁਣਦੇ ਆਂ ਜੋਸ਼ ਚੜਦਾ ਜਾਂਦਾ,, ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ...
ਖਾਲਿਸਤਾਨ ਜ਼ਿੰਦਾਬਾਦ ⚔️🦅🐊
🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻
ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ॥🙏🏻🙏🏻🦅🦅
ਕਾਬਲਸਰੂਪਵਾਲੇ ਵੀਰ ਦੀ ਕਲਮ ਚ ਵਾਹਿਗੁਰੂ ਜੀ ਨੇ
ਇੱਕ ਵੱਖਰੀ ਸਿਹਾਈ ਭਰੀ ਏ
ਬਾਜਾਂ ਵਾਲੇ ਮਾਹੀ ਨੇ
ਲਿਖਤ ਵਾਲੀ ਤੇਰੇ ਤੇ ਮੇਹਰ ਕਰੀ ਏ
,,,,,,, ਦਲਜੀਤ ਸਿੰਘ ਜੀਤ ✍️🥀
Waheguru ji kirpa kro sohi vr te ase tera likhde raho jd me bimar hoya ta dharmik song sunk kafi Josh a janda h wmk sab te❤
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਆਪ ਜੀ ਦੀ ਲਿਖਤ ਅਤੇ ਆਵਾਜ਼ ਸਿੱਖ ਨੌਜਵਾਨਾਂ ਵਿੱਚ ਹੋਰ ਜੋਸ਼ ਭਰਦੀ ਹੈ। ਆਪ ਜੀ ਦੇ ਬੋਲ ਨੌਜਵਾਨਾਂ ਨੂੰ ਗੁਰੂ ਸਿਧਾਂਤ ਨਾਲੋਂ ਵਿਛੋੜੇ ਦਾ ਅਹਿਸਾਸ ਕਰਾਉਂਦੇ ਹਨ । ਮਨ ਆਪਣੇ ਆਪ ਬਾਣੀ ਬਾਣੇ ਨਾਲ ਜੁੜਨ ਨੂੰ ਕਰਦਾ ਹੈ ਤੇ ਨੌਜਵਾਨ ਜੁੜ ਵੀ ਰਹੇ ਹਨ । ❤️❤️
ਹਾ ਜੀ 🙏🙏🙏
ਦਸਮੇਸ਼ ਪਿਤਾ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਵਾਹਿਗਰੂ ਜੀ ਮੇਹਰ ਕਰਨ ਬਹੁਤ ਜਲਦੀ ਘਰ ਵਾਪਸੀ ਕਰਨ ਲੱਗੇ ਆ
Waheguru ji mehar krna . Jldi sikhi sroop ch awange🙏🙏
ਬਕਮਾਲ ਲਿਖਤ ਕਾਬਲ ਸਰੂਪਵਾਲੀ ਵੀਰ ਜੀ ਥੋਡੀ ਅਤੇ ਉਸ ਵੀ ਤੋਂ ਕਿਤੇ ਵੱਧ ਕੇ ਬਕਮਾਲ ਆਵਾਜ਼ ਭਾਈ ਮਨਜੀਤ ਸਿੰਘ ਜੀ ਸੋਹੀ ਅਤੇ ਭਾਈ ਜੱਗੀ ਸੰਧੂ ਜੀ ਦੀ ਹੈ, ਵਾਹਿਗੁਰੂ ਜੀ ਸਭ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ 🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ,bhout hi Shona likhiya te gaaiyaa🙏🌹❤️👌👌
ਬਹੁਤ ਖ਼ੂਬ ਖਾਲਸਾ ਜੀ❤
Waheguru ji 🙏 chardi kala ch rakkhan ese taran ❤
ਵਾਹ ਵਾਹ ਬਹੁਤ ਵਧੀਆ ਕਵਿਤਾ ਬਹੁਤ ਚੜ੍ਹਦੀ ਕਲਾ ਵਿੱਚ ਗਾਇਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ
ਵਾਹਿਗੁਰੂ ਚੜਦੀਕਲਾ ਬਖ਼ਸ਼ਣ ⛳❤️
ਸਿੰਘ ਸਾਬ ਜੀ ਇਸੇ ਤਰ੍ਹਾਂ ਚਰਦੀ ਕਲਾ ਵਿੱਚ ਬੋਲਿਆ ਕਰੋ
ਖਾਲਿਸਤਾਨ ਜ਼ਿੰਦਾਬਾਦ।🚩🚩
ਬਹੁਤ ਵਧੀਆ ਗੀਤ ਸੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਔ
WaheGuru Ji ka Khalsa WaheGuru Ji ki Fateh Dhan Guru Govind Singh Maharaj♥️♥️🙏🙏
❤❤ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਵੀਰੇ ❤❤❤ ਬਹੁਤ ਸੋਹਣੀ ਆਵਾਜ਼ ਆ ਵੀਰੇ ਬਹੁਤ ਸੋਹਣਾ ਲਿਖਿਆ ਤੇ ਪੇਸ਼ ਕੀਤਾ ਵੀਰੇ ❤❤ ਇੱਕ ਨਵਾਂ ਜਨੂੰਨ ਭਰਦਾ ਦਿਲ ਚ ਹਰ ਇੱਕ ਬੋਲ ਵਾਹਿਗੁਰੂ ਜੀ ❤❤❤
❤ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਇਨਾ ਵੀਰਾ ਤੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ…… ਕਾਫੀ ਛੰਦ ਦੀ ਚਾਲ ਵਿੱਚ ਕਾਬਲ ਵੀਰ ਦਾ ਲਿਖਿਆ ਅਤੇ ਦਾਸਰਿਆਂ ਜਗਦੀਪ ਸਿੰਘ ਜੱਗੀ ਸੰਧੂ ਤੇ ਮਨਜੀਤ ਸਿੰਘ ਸੋਹੀ ਵਲੋਂ ਗਾਇਆ ਇਹ ਕਾਵਿ ਦਾ ਗੁਲਦਸਤਾ ਆਪ ਸੰਗਤ ਦੇ ਚਰਨਾਂ ਵਿੱਚ ਭੇਟ ਹੈ । ਕਿਵੇਂ ਲੱਗਾ ਜ਼ਰੂਰ ਲਿਖਿਓ ,ਚੈੱਨਲ ਨੂੰ ਸਬਸਕਰਾਈਬ ਕਰੋ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ
ਧਾਰਮਿਕ ਸੌਂਗ,ਪਹਿਲੀ ਵਾਰ ਸੁਣਿਆ ਹਜ਼ਾਰ ਵਾਰ ਮਨ ਕਰ ਰਿਹਾ ਹੈ ਸੁਣਨ ਨੂੰ ਇਨਾ ਸੋਹਣਾ ਬੋਲਿਆ ਗਾਇਆ ਅੰਗ ਅੰਗ ਫਰਕਦਾ ਹੈ,🌹🌹🙏🏽🙏🏽🙏🏽
ਸੁਣ ਕੇ ਸਰੀਰ ਚ ਜੋਸ਼ ਭਰ ਜਾਂਦਾ
ਬਹੁਤ ਵਧੀਆ ਸ਼ਬਦ ਹੈ ਜੀ ਦਿੱਲ ਕਰਦਾ ਵਾਰ ਵਾਰ ਸੁਣੀ ਜਾਈਏ ਦਿੱਲ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਮਿਹਰ ਕਰਨ ❤️❤️❤️❤️
ਬਹੁਤ ਸੋਹਣਾ ਗਾਇਆ ਵੀਰ ਜੀ ❤
I have lack of words to explain the beauty of song. Fabulous..
ਵਾਹਿਗੁਰੂ ਜੀ
ਚੜਦੀ ਕਲਾ ਬਕਸ਼ੇ ਮਨਜੀਤ ਵੀਰ ਤੇ
ਸੱਧੂ ਸਾਬ
wah kini bakhsish aa waheguru ji di,, enni sohni awaaj te andaaj🙏💕💕👌👌
ਬਹੁਤ ਸ਼ੋਹਣਾ ਗਾਈਆ 💪💪💪✍️✍️🙏🙏🙏🙏🤟👍👌
Kabul Singh Saroopwali...... Balle tere Majhe de Shera...
Dhan Majha.....Lahoo nal sinji bhoomi.
Dhan dhan
❣️ ਚੜਦੀ ਕਲਾ ❣️