Jappy Bajwa - TU SADE PIND KHUSH REHNA C ft. Nav Cheema || Jashan Grewal || New Punjabi Song 2021

แชร์
ฝัง
  • เผยแพร่เมื่อ 18 ก.ย. 2024
  • Jashan Grewal All Songs Playlist
    • Jashan Grewal All Songs
    Song - TU SADE PIND KHUSH REHNA C
    Spotify - open.spotify.c...
    Singer :- Jappy Bajwa ft. Nav Cheema
    Lyrics :- Jappy Bajwa
    Music :- Jashan Grewal
    Singer's Instagram- / ​
    Music Director's Instagram / itsjashangr. .

ความคิดเห็น • 1.6K

  • @spbaling9025
    @spbaling9025 3 ปีที่แล้ว +96

    ਇਕ ਪਿੰਡ ਸਾਡੇ ਦਾ ਮੁੰਡਾ ਵੇ ...
    ਓਹੀ ਸਕੂਨ ਏਸ ਗੀਤ ਚੋਂ ਮਿਲ ਰਿਹਾ 3 ਦਿਨ ਤੋਂ।

    • @MrKhaira9
      @MrKhaira9 2 ปีที่แล้ว +2

      Shi aa

    • @jagdeepsidhu2592
      @jagdeepsidhu2592 2 ปีที่แล้ว

      Hmm

    • @Sukh_00
      @Sukh_00 2 ปีที่แล้ว +2

      Bai bilkul yrr mainu ajj v he dohe gaane bde psnd nee

    • @Anonymous-kh6tk
      @Anonymous-kh6tk ปีที่แล้ว +1

      ਬਿਲਕੁਲ ਵੀਰ ਸੇਮ ਫੀਲ ਆ ਦੋਨਾ ਗੀਤਾ ਚ

  • @harwinder.sembhi
    @harwinder.sembhi 3 ปีที่แล้ว +49

    ਏਥੇ ਬੇਬੇ ਨੇ ਚਾਅ ਕਰਨਾ ਸੀ, ਬੜਾ ਸੋਹਣਾ ਵਕਤ ਗੁਜ਼ਰਨਾ ਸੀ ..... ❤️

  • @ManpreetSingh-vt9pq
    @ManpreetSingh-vt9pq 29 วันที่ผ่านมา +12

    2024 ਵਿੱਚ ਕੌਣ ਕੋਣ ਸੁਣ ਰਿਹਾ?

  • @SUKHi_CHAHAL007
    @SUKHi_CHAHAL007 3 ปีที่แล้ว +180

    ਟੁੱਟ ਕੇ ਗਾਨੀ ਮਣਕੇ ਖਿਡ ਗਏ
    ਦਿਲਾਂ ਦੇ ਜਾਨੀ ਆਪਣੇ ਵੱਡੇ ਸ਼ਹਿਰਾ ਨੂੰ ਮੁੜ ਗਏ
    ਵਾਪਸ ਆਵਣਗੇ ਅੱਖ ਬਚੈਨ ਤੇ ਇਕ ਉਡੀਕ ਜਹੀ ਰਹਿੰਦੀ ਐ
    ਛੱਡਕੇ ਗਏ ਸੱਜਣਾ ਵੇ
    ਤੇਰੇ ਜਨਮ ਦਿਨ ਦੀ ਤਰੀਕ ਚੇਤੇ ਰਹਿੰਦੀ ਆ .....

    • @lovejeet3703
      @lovejeet3703 3 ปีที่แล้ว +25

      ਵਿਆਹ ਤੋਂ ਪਹਿਲਾਂ ਵਾਲਾ ਪਿਆਰ ਕੁੜੀ ਮੁੰਡਾ ਕਦੇ ਨੀ ਭੁੱਲਦਾ ਸਾਰੀ ਉਮਰ ਗਾਣੇ ਸੁਣ ਸੁਣ ਚੇਤੇ ਕਰਦੇ ਰਹਿੰਦੇ ਇਕ ਦੂਜੇ ਨੂੰ।

    • @unknowunknow5489
      @unknowunknow5489 3 ปีที่แล้ว +2

      ryt

    • @lovepreetjohal1162
      @lovepreetjohal1162 3 ปีที่แล้ว

      Speach less world bro👍

    • @sonurajputsonurajput6682
      @sonurajputsonurajput6682 3 ปีที่แล้ว

      Wah ji wah

    • @vipansidhu2576
      @vipansidhu2576 3 ปีที่แล้ว

      @@lovejeet3703 Ryt

  • @youngstargroup1504
    @youngstargroup1504 3 ปีที่แล้ว +7

    ਨਾ ਤੂੰ ਅਾੳੁਣਾਂ ਨਾ ਮੈ ਜਾਣਾਂ
    ਚਾਂਅ ਦਿਲ ਦਾ ਦਿਲ ਵਿੱਚ ਰਿਹ ਜਾਣਾਂ....
    ਖੂੰਨੀ ਮਾਜਰੇ ਪਿੰਡ ਤੇਰੇ ਸੁਖੀ ਨੇ
    ਤੇਰੇ ਬਿਨ੍ਹ ਥੱਕ ਕੇ ਬਿਹ ਜਾਣਾਂ...
    ਜੋ ਦੇਖਿਅਾਂ ਸੁਪਨਾਂ ਟੁੱਟ ਗਿਅਾਂ ਸਾਹ ਤੇਰੇ ਸਾਹ ਵਿੱਚ ਲੈਣਾਂ ਸੀ.....
    ਤੇਰਾਂ ਸ਼ਹਿਰ ਜਿਹਾਂ ਨੀ ਲਾੲਿਕ ਤੇਰੇ... ਤੂੰ ਸਾਡੇ ਪਿੰਡ ਖੁਸ਼ ਰਹਿਣਾਂ ਸੀ.....................

  • @kaur4627
    @kaur4627 3 ปีที่แล้ว +40

    ਇਹਨੂੰ ਕਹਿੰਦੇ ਆ ਅਹਿਸਾਸ । ਸਿਰਫ ਗੀਤ ਨੀ ਹੈਗਾ ਇਹ ... ਏਸ ਤੇ ਓਸ ਜਨਮ ਦੀ ਕਹਾਣੀ ਆ। 💕💕

  • @gurikapoor3992
    @gurikapoor3992 3 ปีที่แล้ว +174

    ਵੱਡੇ ਵੀਰ ਕੋਈ ਲਫ਼ਜ਼ ਨਹੀਂ ਹੈ ਏਸ ਗੀਤ ਲਈ
    ਜਿਵੇਂ ਜਿਵੇਂ ਗੀਤ ਚਲਦਾ ਰਿਹਾ ਓਵੇਂ ਓਵੇਂ ਅੱਖਾਂ ਚੋ ਪਾਣੀ ਆਪ ਮੁਹਾਰੇ ਵਗੀ ਗਿਆ।
    👌👌👌

  • @luckysidhu2925
    @luckysidhu2925 3 ปีที่แล้ว +41

    ਅੱਜ ਵੀ ਹਰ ਮਹਿਫਲ ਵਿਚ ਰਾਈਏ ਵਾਲਾ ਕਰਦਾ ਏ ਜਿਕਰ ਤੇਰਾਂ, ਤੂੰ ਕਿੱਥੇ ਕਿਹੜੇ ਹਾਲ ਚ ਹੋਵੇਗੀ ਹੁੰਦਾ ਏ ਫਿਕਰ ਤੇਰਾਂ 😌😌💔💔

  • @mangakulria8063
    @mangakulria8063 3 ปีที่แล้ว +35

    ਜਿੰਨੇ ਵਾਰ ਵੀ ਸੁਣਦਾ ਇਹ ਗੀਤ ਮੂੰਹੋ ਇੱਕ ਈ ਅਵਾਜ਼ ਨਿਕਲਦੀ ਐ
    ਬੱਸ ਕਰ ਬਾਈ ਓੲੇ ਇੱਕ ਈ ਦਿਲ ਆ ਹੋਰ ਕਿੰਨੇ ਕੂ ਵਾਰ ਲੁੱਟੇਗਾ,,
    ਵਾਹ ਬਾਈ ਓਏ ਦਿਲੋਂ ਪਿਆਰ ਤੇ ਸਤਿਕਾਰ ❤️❤️❤️❤️❤️❤️❤️❤️

  • @CHAK-SINGHA08
    @CHAK-SINGHA08 3 ปีที่แล้ว +101

    ਜ਼ਿੰਦਗੀ ਵਿਚ ਕਈ ਯਾਰ ਮਿਲੇ,
    ਕੁਝ ਨੇੜੇ ਤੇ ਕੁਝ ਪਾਰ ਮਿਲੇ,,,
    ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ,
    ਅਸੀਂ ਬਣਕੇ ਸਦਾ ਬਹਾਰ ਮਿਲੇ...❤️

  • @LovepreetSingh-xy7xt
    @LovepreetSingh-xy7xt 3 ปีที่แล้ว +51

    ਮੇਰੇ ਚੋਣਵੇਂ ਗਾਇਕਾਂ ਦੀ ਲਿਸਟ ਚ ਇੱਕ ਹੋਰ ਨਾਮ ਜੁੜ ਗਿਆ, ਬਸ ਵੀਰੇ ਖਿਆਲ ਰੱਖੀ ਲੱਚਰਤਾ ਵੱਲ ਨਾ ਜਾਈਂ ❤

  • @punjabi_07
    @punjabi_07 3 ปีที่แล้ว +51

    ਦਿਲ ਦੀਆਂ ਡੂੰਗਾਈਆਂ ਤੋਂ ਸਿਜਦਾ 😍❣️

  • @ramankaur1490
    @ramankaur1490 3 ปีที่แล้ว +573

    ਜਦ ਜਦ ਵੀ ਸੁਣਿਆਂ ਲੱਗਦਾ ਸਿਰਫ ਮੇਰੇ ਲਈ ਬਣਿਆਂ

    • @officialharman6925
      @officialharman6925 3 ปีที่แล้ว +6

      Nice song a sister ji

    • @rashpinderkaur5553
      @rashpinderkaur5553 3 ปีที่แล้ว +8

      Menu v adha lgda yr😭

    • @officialharman6925
      @officialharman6925 3 ปีที่แล้ว +3

      @@rashpinderkaur5553 haji ji

    • @noniuppal6663
      @noniuppal6663 3 ปีที่แล้ว +3

      Mainu V idan Hi lagda yaar Meri Sehli da Naam V Raman c Dirbe ton c

    • @ramankaur1490
      @ramankaur1490 3 ปีที่แล้ว +1

      @@noniuppal6663 ਸਹੇਲੀ ਕੀ ਹੁੰਦਾ ????

  • @kaimynokwal428
    @kaimynokwal428 3 ปีที่แล้ว +24

    ਬਾਬੇ ਅਜ ਹੀ ਹੱਥ ਲੱਗਾ ਗੀਤ ਤੇ ਸਵੇਰ ਦਾ repeat ਚੱਲ ਰਿਹਾ, ਮਾਲਕ ਕਲਮ ਨੂ ਚੱੜਦੀ ਕਲਾ ਬਖਸੇ. ❤️

  • @navdeep1285
    @navdeep1285 3 ปีที่แล้ว +96

    Na ghr tere vich paiirr paye , na Maa de pairi hath laye 👌👌👌👌👌👌👌👌👌👌👌👌👌👌👌👌👌each word endless 💗🌷🌷

  • @romanakuldip
    @romanakuldip 3 ปีที่แล้ว +29

    ਬਹੁਤ ਸੋਹਣਾ ਬਾਈ....... 👌🏽👌🏽🌺
    ਤੂੰ ਸਾਡੇ ਪਿੰਡ ਖੁਸ਼ ਰਹਿਣਾ ਸੀ❤❤❤❤❤

  • @MandeepKaur-lr9yg
    @MandeepKaur-lr9yg 3 ปีที่แล้ว +16

    "Waaah!!! Veer waaah!!! Kya baat aa"👌👌👌👌👌 "ਕੱਲਾ-ਕੱਲਾ ਬੋਲ ਵਾਹ ਕਮਾਲ ਐ"👌👌👌👌 "God bless you" 👍👍👍

  • @lakhvirkaur3361
    @lakhvirkaur3361 3 ปีที่แล้ว +9

    ਜਦੋਂ ਮੈਂ ਪਹਿਲੀ ਵਾਰ ਸੁਣਿਆ, ਤਾਂ ਲੱਗਿਆਂ ਜਿਵੇਂ ਮੇਰੇ ਲਈ ਬਣਿਆ, ਮੇਰੇ ਦਿਲ ਦੇ ਜਜਬਾਤਾਂ ਦੀ ਗੱਲ ਕੀਤੀ ਗਈ ਹੈ

  • @user-mi3or6it9x
    @user-mi3or6it9x 3 ปีที่แล้ว +34

    ਨੀ ਮੈਂ ਚਿਹਰਿਆਂ ਬਥੇਰਿਆਂ ਦੇਖਿਆ ਰਕਾਨੇ ਕਿਸੇ ਚਿਹਰੇ ਕੋਲੋਂ ਤੇਰੇ ਵਾਲੀ ਗੱਲ ਨੀ ਬਣੀ 👍👍
    Life time favorite 😍😍

    • @bikramsingh9668
      @bikramsingh9668 3 ปีที่แล้ว +1

      Eh kis song ch a line bro?

    • @SUKHi_CHAHAL007
      @SUKHi_CHAHAL007 3 ปีที่แล้ว

      @@bikramsingh9668 Chehra song Jappy bajwa

    • @user-mi3or6it9x
      @user-mi3or6it9x 3 ปีที่แล้ว

      @@bikramsingh9668 chehre by jappy bajwa

  • @arcanesel4422
    @arcanesel4422 2 ปีที่แล้ว +9

    2 din pehla hi song suneya te continuously sun reha ❤️ Bada dil kar reha kise nu tag karke eh geet sunaan da, Par not possible 🙇‍♂️

  • @gurusaria9376
    @gurusaria9376 3 ปีที่แล้ว +19

    ਕੋਈ ਸ਼ਬਦ ਨਈ ਬਾਈ ਤੇਰੇ ਗੀਤਾਂ ਲਈ ਇਹ ਤੇ ਚਿਹਰੇ ਹੁਣ ਤਾਰਿਆ ਦੀ ਛਾਵੇਂ ਛੱਤ ਤੇ ਪਿਆ ਸੁਣੀ ਜਾਨਾ ❤️

  • @Avreen_Kaur9824
    @Avreen_Kaur9824 3 ปีที่แล้ว +200

    Someone's true feelings.

    • @BalwinderSingh-gm2sf
      @BalwinderSingh-gm2sf 3 ปีที่แล้ว +4

      Schi gal a g

    • @manreetgill4043
      @manreetgill4043 3 ปีที่แล้ว +9

      Song And comnt
      ਦੇਖ ਰਿਹੇ ਸਾਰੇ ਹੀ ਪਿਆਰੇ ਸੱਜਣਾ ਨੂੰ ਮੇਰੀ ਸੱਤਸਰੀਅਕਾਲ ਜੀ
      I wishing ਰੱਬ ਸਾਰਿਆ ਦੇ ਮਾ ਬਾਪ ਦੀ ਉਮਰ ਲੰਬੀ ਕਰੇ

    • @jagtarsingh6158
      @jagtarsingh6158 3 ปีที่แล้ว

      Cvh

    • @gunveetsingh585
      @gunveetsingh585 3 ปีที่แล้ว

      Ilove u 😘 insta id dado apni

    • @randhawasngh7272
      @randhawasngh7272 3 ปีที่แล้ว +3

      @@gunveetsingh585 ki aa yaar gunah hi kar liya kudi ne commt karke lagda

  • @dhillon_9112
    @dhillon_9112 3 ปีที่แล้ว +39

    22 tere sare Ganee dilo likhe hunde aa tahi bhut ghaint hunde aa👍👍👌👌👌

  • @SatnamSingh-ny6sp
    @SatnamSingh-ny6sp 2 วันที่ผ่านมา

    Song sun k rooh kam gye 😢😢😢puraniya yaad taji ho gyea 😢😢😢😢😢😢love mere harpreet kaur Tera satnam

  • @ਸੁਖਵਿੰਦਰਸਿੰਘ-ਸ6ਡ
    @ਸੁਖਵਿੰਦਰਸਿੰਘ-ਸ6ਡ 3 ปีที่แล้ว +16

    ਬਾਈ ਕੀ ਲਿਖਾ ਤੇਰੀ ਲਿਖਤ ਲਈ ਕਮਾਲ ਆ ਜਮਾਂ🙏🙏🙏

  • @enggonkargrewal6465
    @enggonkargrewal6465 3 ปีที่แล้ว +10

    ਅਜੇ ਵੀ ਆਪਣੇ ਚ ਦੱਸ ਮਿੰਟ ਦਾ ਹੀ ਰਸਤਾ ਹੈ ਪਰ ਇਹ ਜ਼ਿੰਦਗੀ ਚ ਨਸੀਬ ਨਹੀਂ ਤੇਰੇ ਤੱਕ ਪੌਂਚਨਾ ਫਰਵਾਹੀ ਤੋਂ ਰੂੜੇਕੇ 😣

  • @manisidhu756
    @manisidhu756 3 ปีที่แล้ว +74

    "tere maa peo to putt shabad sunu reh reej gyi dil vich kude" bai aa lines jwa ennddd❤❤❤❤❤🙏

  • @JaspreetSingh-kt2zx
    @JaspreetSingh-kt2zx ปีที่แล้ว +4

    The amount of tears and pain this song has hidden behind it by people who listen to it alone and then cry through the whole song and smile in the end bcz of those memories can’t be described. This song has the power to bring me back even from my grave. J❤️S

  • @sartajthind3648
    @sartajthind3648 3 ปีที่แล้ว +160

    ਵੀਰੇ ਆਹ ਗੀਤ ਲਈ ਇਕੋ ਸ਼ਬਦ ਆ ... ਵਾਹ ਜੀ ਵਾਹ..

    • @RawPunjabipodcast
      @RawPunjabipodcast 3 ปีที่แล้ว +11

      Eh ta 3 shabad hoge

    • @Manpreetkaur-vu7pn
      @Manpreetkaur-vu7pn 3 ปีที่แล้ว +2

      @@RawPunjabipodcast 😂😂

    • @gurpreetkilli
      @gurpreetkilli 2 ปีที่แล้ว +3

      @@RawPunjabipodcast ohi m kehn lga c

    • @garry5164
      @garry5164 2 ปีที่แล้ว +4

      @@RawPunjabipodcast krta kam ohi 🤣🤣🤣

    • @kaurdeep411
      @kaurdeep411 2 ปีที่แล้ว +2

      Ryt

  • @rajwindersingh2265
    @rajwindersingh2265 3 ปีที่แล้ว +17

    Sidha dil te vajya Sara Purana time yaad gya.............. 😢😢😢😢😢😢

  • @pankajharitash
    @pankajharitash 3 ปีที่แล้ว +8

    Jehar hai bhai jeharrrr.....
    Tere har gane ko khud ki jindgi te jod ke sunu jma top ...
    Fvt song *Ni mai chere bhterya nu vekhya*

  • @manpreetmani9871
    @manpreetmani9871 3 ปีที่แล้ว +8

    Mnu pehla lgea v Hustinder aw❤️❤️bhot sohna song aa awaaj v

  • @sukhmanbal4159
    @sukhmanbal4159 3 ปีที่แล้ว +23

    Someone's true feelings. 🙂

  • @rehmatsidhu4536
    @rehmatsidhu4536 3 ปีที่แล้ว +2

    2 din ton koshish kr rhi c te ajj Bda pather dil krk bdi himmt juta k eh song suneya, jis nal hoiya they can only understand 😶💗

    • @jatindersony2033
      @jatindersony2033 3 ปีที่แล้ว

      Bilkul sahi kea ji tusi jide 😭😭 nll biti hoye ohi smjh skda

  • @gunkiratkour1450
    @gunkiratkour1450 3 ปีที่แล้ว +12

    Out of this world yr❤️❤️❤️❤️❤️
    I am in love with every single word of this song
    Sachi... Dillo likhya a gana

  • @hibajwa8626
    @hibajwa8626 3 ปีที่แล้ว +2

    Nav yr❤️❤️❤️ schi bolda tere sb dream pure honge

  • @arpansingharpan708
    @arpansingharpan708 3 ปีที่แล้ว +4

    ਇੱਕ ਦਿਨ ਤੈਨੂੰ ਵੀ ਭੁੱਲਣਾ ਪੈਣਾ
    ਅਸੀਂ ਤਾਂ ਇਹ ਵੀ ਭੁੱਲ ਗਏ ਸੀ ......ਅਰਪਨ

  • @Kaur_creation0051
    @Kaur_creation0051 13 วันที่ผ่านมา +1

    Starting e eni sohni e bki ba kmaal e yr geet koi taareef fiki n pe jaye🔥

  • @AmanKumar-nc1ni
    @AmanKumar-nc1ni 3 ปีที่แล้ว +5

    ਬਹੁਤ ਸੋਹਣਾ ਗੀਤ ਐ ।।
    ਤਾਰੀਫ਼ ਲਈ ਸ਼ਬਦ ਨਹੀਂ ਹੋਰ ਮੇਰੇ ਕੋਲ 👌👌

  • @jaspreetsran4686
    @jaspreetsran4686 2 ปีที่แล้ว +1

    ਜਦੋਂ ਮਾਪੇ ਕਹੰਦੇ ਔ ਯਾ ਅਸੀਂ
    ਓਥੇ ਆ ਕੇ ਮੁਹਬਤਾ ਹਾਰ ਜਾਦੀਆਂ 🥺🥺🥺

  • @Manpreetkaur-eg4sz
    @Manpreetkaur-eg4sz 3 ปีที่แล้ว +7

    ਸਾਰੇ ਕੁਮੈਂਟ ਗੁਰਮੁਖੀ ਵਿਚ ਲਿਖਿਆ ਕਰੋ ਜੀ ਬੇਨਤੀ ਹੈ ਜੀ

  • @goldensparrow1079
    @goldensparrow1079 3 ปีที่แล้ว +2

    ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ,
    ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ।
    Very nice song

  • @deepnav3337
    @deepnav3337 3 ปีที่แล้ว +7

    Es gane da har akhar ove a jive o menu kahgeaa c,
    Par mera pathar dill payar chadke maa peo de kahne ch rahgeaa c...😔❤️

    • @HarHundal
      @HarHundal 3 ปีที่แล้ว +1

      Kuj d ta wakayee majboori ho jandi aa k maa peo d gal mannan d
      Par kuj k lok ehnu hi excuse bana k use v krde ne.

    • @HarHundal
      @HarHundal 3 ปีที่แล้ว +1

      Kuj d ta wakayee majboori ho jandi aa k maa peo d gal mannan d
      Par kuj k lok ehnu hi excuse bana k use v krde ne.

  • @parneetkang3073
    @parneetkang3073 3 ปีที่แล้ว +2

    ਮੈਨੂੰ ਵੀ ਪੰਛੀਆਂ ਨਾਲ ਬਹੁਤ ਪਿਆਰ ਹੈ
    ਇਹ ਗਾਣਾ ਵੀ ਬਹੁਤ ਸੋਹਣਾ ਲੱਗ ਰਿਹਾ ਇਹਨਾਂ ਪੰਛੀਆਂ ਤੇ
    ਵੀਰ ਜੀ ਰੱਬ ਤੁਹਾਡੀ ਗਾਇਕੀ ਨੂੰ ਬਹੁਤ ਅੱਗੇ ਲੈ ਕੇ ਜਾਵੇ

  • @mickeybishnoi6226
    @mickeybishnoi6226 3 ปีที่แล้ว +12

    My mind thought broke, and my soul meet with my self when i lisn ur song 🌸💕

  • @inderdeepsingh1735
    @inderdeepsingh1735 3 ปีที่แล้ว +1

    Bhot kush yaad krwa dita yaara tadap jahi uth gye

  • @Muskankaur0092
    @Muskankaur0092 3 ปีที่แล้ว +17

    Goddamn right now i am just having my lunch after 12 hours shift and this song just remove my stress when i see the song name I just can’t stop myself to hear this🥰

    • @akashdeep8536
      @akashdeep8536 2 ปีที่แล้ว +1

      10 month nd still listening

  • @jasvirsohl
    @jasvirsohl 14 วันที่ผ่านมา

    ਦਿਲ ਖੁਸ਼ ਹੋ ਗਿਆ ਇਹ ਗੀਤ ਸੁਣ ਕੇ ❤

  • @panjabipoet
    @panjabipoet 3 ปีที่แล้ว +4

    ਬਹੁਤ ਖੂਬ
    ਬਹੁਤ ਹੀ ਸੋਹਣੀ ਲਿਖਾਵਟ ਬਹੁਤ ਹੀ ਸੋਹਣਾ ਗਾਣਾ
    ਵਾਹ ❤️❣️
    ਬਾਬਾ ਮੇਹਰ ਕਰੇ🙏

  • @sardarnioutfits79
    @sardarnioutfits79 3 ปีที่แล้ว +1

    Tera krda koi dillo ya nhi eh gll stondi rho mnu🐢♥️

  • @samralamusicstudio550chann9
    @samralamusicstudio550chann9 3 ปีที่แล้ว +3

    ਕੱਲੀ ਕੱਲੀ ਲਾਈਨ ਦਿਲ ਨੂੰ ਛੋਹ ਗੲੀ ,ਜਿੰਨੀ ਤਾਰੀਫ ਕੀਤੀ ਜਾਵੇ ਘੱਟ ਆ 🙏🙏🙏 ਪਰਮਾਤਮਾ ਹੋਰ ਰੰਗ ਭਾਗ ਲਾਵੇ 👍👍👍

  • @karansekhon9755
    @karansekhon9755 3 ปีที่แล้ว +10

    Veere bahut sohna likhea gaana feel aundi sunn k apne app dii i hope tuhi aunn wale time de best writer banno🥺

  • @manipatwar8375
    @manipatwar8375 2 ปีที่แล้ว +3

    ਨਾ ਘਰ ਤੇਰੇ ਪੈਰ ਪੈਏ ਨਾ ਮਾਂ ਦੇ ਪੈਰਾਂ ਹੱਥ ਲਾਏ😔😔😔
    I miss you my love

  • @gagankhokhar1569
    @gagankhokhar1569 3 ปีที่แล้ว

    bus dil krda suni jaaoooo ikaant ch beh k lyrics, composition,music sab bus ik rabbi noor varga

  • @jagroopsinghbenipal870
    @jagroopsinghbenipal870 3 ปีที่แล้ว +5

    ਬਾਈ ਜੀ, ਚੰਗਾ ਗਾਉਣ ਤੇ ਲਿਖ਼ਣ ਲਈ ਬਹੁਤ ਬਹੁਤ ਧੰਨਵਾਦ 🙏🙏🙏ਰੂਹ ਖੁਸ਼ ਕਰ ਦਿੱਤੀ

  • @paramdhindsa8337
    @paramdhindsa8337 3 ปีที่แล้ว +1

    ਦਿਲ ਦੀ ਧੜਕਨ ਰੋਕ ਦਿੱਤੀ ਵੀਰਿਆ ਪਿਆਰ ਨੂੰ ਬਾਖੂਬੀ ਉਭਾਰਿਆ ਹੈ ਲਫ਼ਜ਼ਾਂ ਆਵਾਜ਼ ਵਿੱਚ

  • @ਜਜ਼ਬਾਤੀਬੰਦੇ
    @ਜਜ਼ਬਾਤੀਬੰਦੇ 2 ปีที่แล้ว +3

    ਬਹੁਤ ਖੂਬ... 👌
    ਤੂੰ ਸਾਡੇ ਪਿੰਡ ਖੁਸ਼ ਰਹਿਣਾ ਸੀ 👌👌👌

  • @balpreetkaur8304
    @balpreetkaur8304 3 ปีที่แล้ว +2

    voice.... nd kise person diya feelings tic buht e sohne trike nl express kitiya... really awaj buht sohni veer tuhdi...rabb hmeshn khush te chardi kalla ch rkhan tuhnu🙏

  • @NavdeepSingh-ls5kk
    @NavdeepSingh-ls5kk 3 ปีที่แล้ว +5

    ਦਿਨ ਚ ਇਕ ਵਾਰ ਸੁਣ ਏਹ ਬੋਲ ਸਕੂਨ ਆਉਂਦਾ ਹੁਣ ਤੇ 🙏👌👌

  • @preetsidhu2457
    @preetsidhu2457 3 ปีที่แล้ว +2

    ਤੰਗ ਦਿਲ ਜੇ ਲੋਕਾਂ ਵਿੱਚ ਸੱਚੀ ਘੁੱਟਣ ਜੀ ਹੁੰਦੀ ਏ ਮੈਨੂੰ 😞😞

  • @robinsandhu1013
    @robinsandhu1013 2 ปีที่แล้ว +3

    No words for this song.Kyaa baat e bai amazing voice and rooh nu sukoon den wale lyrics

  • @dsstudio1096
    @dsstudio1096 2 ปีที่แล้ว +1

    Koi dil de kareeb ake jiss nall beet de usne pta hai ki kive yaada which zindagi kadni pai rhe hai Miss you 😭😭😭😭

  • @deeppari4227
    @deeppari4227 3 ปีที่แล้ว +15

    Beauty of this song can’t b explained in words. Malik hor trkia bkhshe tuanu❤️

  • @goldensparrow1079
    @goldensparrow1079 3 ปีที่แล้ว +1

    ਜੇ ਕੋਈ ਤੁਹਾਡੀ ਕੀਮਤ ਨਾ ਸਮਝੇ ਤਾਂ ਨਿਰਾਸ਼ ਨਾ ਹੋਣਾ
    ਕਿਉਂਕਿ ਕਬਾੜ ਦੇ ਵਪਾਰੀ ਨੂੰ ਹੀਰੇ ਦੀ ਪਰਖ ਨਹੀਂ ਹੁੰਦੀ

  • @rabb_de_shayar
    @rabb_de_shayar 3 ปีที่แล้ว +87

    ਬਾਕਮਾਲ ਜੀ
    ਮੈਂ ਸੁੰਨੀ ਰੱਖੀ ਥਾਂ ਅੱਜ ਵੀ
    ਜਿੱਥੇ ਧਰਨੀ ਸੀ ਤੂੰ ਬਾਹ ਸੱਜਵੀ
    ਵਿਹੜੇ ਵਿਚ ਲੱਗੇ, ਨਿੰਮ ਥੱਲੇ
    ਆਪਾਂ ਇੱਕਠੇ ਰਲ਼ ਕੇ ਬਹਿਣਾ ਸੀ।
    ਤੂੰ ਸੁਣੀਂ ਨਾ ਗੱਲ ਕਿਉਂ ਪੂਰ ਮੇਰੀ
    ਕਿਉਂ ਹੀਰ ਹੋਈ ਮਜਬੂਰ ਤੇਰੀ
    ਮੈਂ ਹੋਰ ਬੜਾ ਕੁਝ ਕਹਿਣਾ ਸੀ...
    🤐✍️💔ਸੁਖ

    • @Mykiran1978
      @Mykiran1978 3 ปีที่แล้ว +2

      👏🏼👏🏼👏🏼

    • @manreetgill4043
      @manreetgill4043 3 ปีที่แล้ว +3

      Song And comnt
      ਦੇਖ ਰਿਹੇ ਸਾਰੇ ਹੀ ਪਿਆਰੇ ਸੱਜਣਾ ਨੂੰ ਮੇਰੀ ਸੱਤਸਰੀਅਕਾਲ ਜੀ
      I wishing ਰੱਬ ਸਾਰਿਆ ਦੇ ਮਾ ਬਾਪ ਦੀ ਉਮਰ ਲੰਬੀ ਕਰੇ

    • @rmnchouhan6242
      @rmnchouhan6242 3 ปีที่แล้ว +2

      ❤️

  • @LovePreet-hr6wf
    @LovePreet-hr6wf ปีที่แล้ว +1

    ਮੈਂਨੂੰ ਇੰਜ਼ ਲੱਗਦਾ ਜਿਵੇਂ ...ਮੇਰੇ ਲਈ ਹੀ ਬਣਿਆ ❤❤

  • @jesziye2329
    @jesziye2329 3 ปีที่แล้ว +85

    Mai ohde pind khush rehna c 🙏🏻🐼😢

    • @randhawasngh7272
      @randhawasngh7272 3 ปีที่แล้ว +1

      Bahar jake waise bi lok ghat khus rehde ne g

    • @manreetgill4043
      @manreetgill4043 3 ปีที่แล้ว +1

      Rabb kre tuci jladi udde pind jao

    • @parmindersingh-by8ks
      @parmindersingh-by8ks 3 ปีที่แล้ว +3

      But tere bebe bapu n kush rehna c ??😊

    • @NavneetKaur-te6wd
      @NavneetKaur-te6wd 3 ปีที่แล้ว +3

      Ma v tare pind jade kush rahne c

    • @randhawasngh7272
      @randhawasngh7272 3 ปีที่แล้ว

      @@NavneetKaur-te6wd mtlb apne hubby nal koi nhi khus

  • @ravimehmi7221
    @ravimehmi7221 3 ปีที่แล้ว

    ਤੇਰਾ ਕਰਦਾ ਦਿਲੋ ਕੋਈ ਜਾ ਨਈ ਇਹ ਗੱਲ ਸਤਾਉਦੀ ਰਹੁ ਮੈਨੂੰ

  • @gurjitkaur3340
    @gurjitkaur3340 3 ปีที่แล้ว +5

    No words to say about this just.... 🙌🙌🙌🙌🙌🙌🙌💕💕💕💕💕💕💕

  • @ManjitSingh-qp5xf
    @ManjitSingh-qp5xf 3 ปีที่แล้ว +1

    Ah gana nhi aa...jappy de jazzbaat aa ..
    Love u jatta sirra laata ..

  • @deepofficial7759
    @deepofficial7759 3 ปีที่แล้ว +5

    Dil di awaaj aa aah mere 🥺🥺🥺 nice song likhya veere 🙏🏻🙏🏻

  • @ramanjeetcheema6754
    @ramanjeetcheema6754 3 ปีที่แล้ว +2

    ਵਾਹ ਇਹ ਮੇਰੇ ਪਸੰਦ ਦਾ ਗੀਤ, ਬਹੁਤ ਟਾਈਮ ਪਿੱਛੋਂ ਮੈਨੂੰ ਸੁਣਨ ਨੂੰ ਮਿਲਿਆ!

  • @ShooteOP
    @ShooteOP 3 ปีที่แล้ว +6

    So nyc song full heart touching eda de song bahut ghtt ehne softly words ❤️ lovely lines & I love this song .

  • @gurwinder.28
    @gurwinder.28 2 หลายเดือนก่อน +1

    ਬਈ ਸਚੀ ਰਵਾਤਾ ਯਾਰ

  • @rajvirrai89
    @rajvirrai89 3 ปีที่แล้ว +3

    ਗੀਤ ਦਾ ਹਰ ਹਰਫ਼ ਦਿਲ ❤️ ਚ ਘਰ ਕਰ ਗਿਆ।❤️❤️❤️

  • @sakindersingh5364
    @sakindersingh5364 3 ปีที่แล้ว +1

    Bai bahut sahi gl aa kite na kite sare hi is dukh nu feel kr rahe aa pr kuj ni kr sakde siraaa bai

  • @komalpreetkaur5197
    @komalpreetkaur5197 3 ปีที่แล้ว +6

    Nice and Heart touching Lyrics and Wonderful Song and heart touching Voice and Well done Jappy Bro ,,,May God Bless U Bro ...

  • @SUKHi_CHAHAL007
    @SUKHi_CHAHAL007 ปีที่แล้ว +2

    ਧਨ ਉਮਰਾਂ ਤੱਕਦਾ ਸੀ
    ਤੈਨੂੰ ਵੇਖਦਾ ਨਾਂਹ ਮੈ ਥੱਕਦਾ ਸੀ
    ਹੁਣ ਚੁੱਪ ਜਬਾਨ ਅੱਖਾਂ ਲਾਲ ਜਹੀਆਂ ਰਹਿੰਦੀਆਂ ਨੇ
    ਤੇਰੇ ਜਾਣ ਪਿੱਛੋ ਤੇਰੀਆਂ ਸਹੇਲੀਆਂ ਵੀ ਨਸ਼ੇੜੀ ਕਹਿੰਦੀਆਂ ਨੇ 🥲

  • @amiekasana9833
    @amiekasana9833 3 ปีที่แล้ว +3

    Underrated song 🎶
    Sab toh sohna gaana 💕

  • @Arshdeep-ye2yq
    @Arshdeep-ye2yq 3 ปีที่แล้ว

    ਕੋਈ ਸ਼ਬਦ ਨਹੀਂ ਮੇਰੇ ਕੋਈ ਤਾਰੀਫ਼ ਲਈ ,👌🏼👌🏼👌🏼👌🏼👌🏼👌🏼👌🏼👌🏼👌🏼💐💐

  • @PRASHANTCHUGHOFFICIAL
    @PRASHANTCHUGHOFFICIAL 3 ปีที่แล้ว +13

    No Words For This🔥🔥💯💯

  • @lovepreetjassal1455
    @lovepreetjassal1455 3 ปีที่แล้ว +1

    ਤੇਰੇ ਮਾ ਪਿਓ ਤੋਂ ਪੁੱਤ ਸ਼ਬਦ sunu ਰਹਿ ਰੀਝ ਗਈ ਦਿਲ ਵਿੱਚ ਕੁੜੇ,, sachi bs ♥🎶 gal khatm hogi..ਰੋਣ ਆ ਗਿਆ ਸੁਣਕੇ.

  • @sunainaparjapat8782
    @sunainaparjapat8782 3 ปีที่แล้ว +5

    ❤️bhoot beautiful song aw...i love this voice

  • @sukhchainsinghkang1313
    @sukhchainsinghkang1313 3 ปีที่แล้ว +2

    ਵਾਹ ਵੀਰ ਬਹੁਤ ਖੂਬ।
    ਰੂਹ ਦੀ ਅਵਾਜ ਰੂਹ ਤੱਕ ਪਹੁੰਚ ਹੀ ਜਾਂਦੀ ਆ ਸ਼ਬਦਾ ਰਾਹੀ।

  • @rihansaifi_0418
    @rihansaifi_0418 3 ปีที่แล้ว +10

    Always lit
    👌👌👌👌

  • @foujisaab
    @foujisaab 2 ปีที่แล้ว

    ❤️heart touching song, Kaya bolu sabad nahi hai mere ko, par fouji aa salute aa ji, I love bro,

  • @ramandeepkaur1623
    @ramandeepkaur1623 3 ปีที่แล้ว +2

    Seriously after listen this i can't stop my self crying it too heart touching

  • @moursaabproductions
    @moursaabproductions 3 ปีที่แล้ว

    Dill toch kar geya song
    Bahut hi sidha saaf jeha geet
    Eho jehe geet aaj kal ghaat hi sunan nu milde ne
    Hor vi likho eho jehe.....✌️✌️
    Kaint lyrics,music, voice , everything 👌👌👌👌👌👌👌👌👌

  • @apnikalamapniawaaz15
    @apnikalamapniawaaz15 3 ปีที่แล้ว +4

    Chehre song de baad dooja song aa jis ne dil de nede jga bnayi aa ❤️❤️

  • @davinderdhaliwal5789
    @davinderdhaliwal5789 3 ปีที่แล้ว

    Sahi gall aa bro 💯🥺💔❤️‍🩹 kai waar dhoka mil skda kai waar majbooriyn maar jndiyn

  • @hunter1546
    @hunter1546 3 ปีที่แล้ว +4

    Once again coming sad king and heartless song ❤️♥️♥️♥️🇳🇵❤️♥️❤️♥️❤️❤️❤️

  • @harshdeep3149
    @harshdeep3149 3 ปีที่แล้ว +2

    Bhut hi sohna song aa veere.... song sunde sunde aape hi aakhn ch panni aa jnda😢.....ikk ikk shbd dil nu shunda❤️....

  • @aaravdixit4602
    @aaravdixit4602 3 ปีที่แล้ว +5

    Dilo respect sari team nu 🔥🔥🔥

  • @manpreetkaur-xx1eb
    @manpreetkaur-xx1eb 3 ปีที่แล้ว

    Rab kaash odo h ik krde je janam dobara lai a ni 💔

  • @rupindersingh1001
    @rupindersingh1001 3 ปีที่แล้ว +4

    dilo pyaar veerey bht sohna song ❤❤

  • @noorrecords9095
    @noorrecords9095 2 ปีที่แล้ว

    Bahut khoob,, ik ik lafaz ch gehraai a aur poore feel naal nibhaaya

  • @thekarruudhillonn
    @thekarruudhillonn 3 ปีที่แล้ว +5

    Bro best ever song I listen 🙏🏻🙏🏻🙏🏻

  • @hunterproduction3428
    @hunterproduction3428 ปีที่แล้ว +1

    ਪਤੰਦਰਾ ਲਿਖਤ ਕਿੱਥੋ ਕੱਢ ਲਿਆਇਆ🙏🏼✍🏼✍🏼✍🏼😘❤

  • @Karmi_Sheron04
    @Karmi_Sheron04 3 ปีที่แล้ว +5

    Seriously I was just crying 😢

  • @gurdeeppandher9109
    @gurdeeppandher9109 3 ปีที่แล้ว

    ਗੱਲ ਬਾਤ ਏ ਜੱਟਾ ਲੱਗਿਆ ਰਹਿ.... ਬਾਬਾ ਮੇਹਰ ਕਰੂ
    ਲਵ ਯੂ ਜੱਟਾ