Jappy Bajwa - UDAAS ( Full Song ) || Jashan Grewal || Album ( Loser ) || New Song 2021

แชร์
ฝัง
  • เผยแพร่เมื่อ 9 พ.ย. 2024

ความคิดเห็น • 801

  • @JappyBajwa
    @JappyBajwa 3 ปีที่แล้ว +234

    Comment Your Fav Lines From This Song 🙂

    • @lakhwindermaan5071
      @lakhwindermaan5071 3 ปีที่แล้ว +27

      ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ,
      ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ,
      ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਉਹਦੇ ਬਾਰੇ
      ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ,
      ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀਵੀ,
      ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ,
      ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ ,
      ਉਹ ਵੀ ਲਾਈਆਂ ਅੱਖੀਆਂ ਤੇ "ਮਾਨ" ਪਛਤਾਉਂਦੀ ਹੋਵੇਗੀ,,,,,

    • @neerajb790
      @neerajb790 3 ปีที่แล้ว +14

      ਕੁਝ ਸ਼ਰਤਾਂ ਮਨਜੂਰ ਨੀ ਸੀ ਜ਼ਿੰਦਗੀ ਨੂੰ ਮੈਂ ਫੇ ਵਿ ਮਗਰ ਭਜਦਾ ਰਿਹਾ
      ਜਿੱਸ ਰਾਹ ਨੂੰ ਮਜ਼ਿਲ ਮੰਨਦੇ ਰਹੇ ਓਹ ਰਾਹ ਹੀ ਸਾਨੂੰ ਠੱਗਦਾ ਰਿਹਾ

    • @vickychopra9736
      @vickychopra9736 3 ปีที่แล้ว +16

      Teri marzi kini chal di ae
      Kinne ku Nakhre Sehnde o
      Tere Ziddi jye Subha baare kuch kehnde ja nyi kehnde o
      Tere Bhale lyi lon Paabandiyaan Ya Bilkul hi azaad kita

    • @vickychopra9736
      @vickychopra9736 3 ปีที่แล้ว +5

      Your are Pure BRo

    • @HarryJudge0
      @HarryJudge0 3 ปีที่แล้ว +3

      Sara Geet 🔥🔥🔥

  • @sandhusaab2690
    @sandhusaab2690 3 ปีที่แล้ว +27

    ਓਹਨਾ ਦੀ ਕਿੰਨੀ ਇੱਜਤ ਆ ?
    ਕੀਤੇ ਮੇਰੇ ਜਿਹਾ ਬਦਨਾਮ ਤਾਂ ਨਹੀਂ ?
    ਓਹਨਾ ਦੇ ਨਾਂਮ ਦੀ ਥਾ ਮੇਰਾ ਤੇਰੇ ਮੂਹੋਂ ਨਿਕਲਿਆ
    ਨਾਮ ਤਾਂ ਨਹੀਂ ?
    ਕੋਈ ਗੱਲਬਾਤ ਤਾਂ ਯਾਦ ਹੋਊ ਜਾ
    ਦਿਲ ਵਿੱਚੋ ਕਰ ਸਭ ਸਾਫ ਦਿੱਤਾ ?
    ਬਹੁਤ ਖੂਬ ❤

  • @prabhdeepsingh4226
    @prabhdeepsingh4226 3 ปีที่แล้ว +43

    ਇੱਕ ਵਾਰੀ ਫੇਰ, ਬਹੁਤ ਹੀ ਸੋਹਣੀ ਲਿਖਤ।। ਇੱਕ ਇੱਕ ਬੋਲ ਦਿਲ ਨੂੰ ਛੂਹਣ ਵਾਲਾ।। 👍

  • @AmanDeep-oe5qc
    @AmanDeep-oe5qc 3 ปีที่แล้ว +21

    ਧੰਨਵਾਦ ਮੇਰੇ ਟੁੱਟੇ ਦਿਲ ਨੂੰ ਇਸ ਗੀਤ ਦਾ ਸਹਾਰਾ ਦੇਣ ਲਈ । ਜਿਉਦੇ ਵੱਸਦੇ ਰਹੋ ਸਾਰੇ ਟੀਮ ਵਾਲੇ

  • @simu_6544
    @simu_6544 3 ปีที่แล้ว +20

    ਨਾ ਤੂੰ ਹੀ ਸਾਡਾ ਮੁੱਲ ਪਾਇਆ ,ਨਾ ਰੱਬ ਨੇ ਹੀ ਇਨਸਾਫ਼ ਕੀਤਾ 💔

    • @sattasatpal5033
      @sattasatpal5033 2 ปีที่แล้ว

      O kinna khush rakhde ne sanu jihna lyi udaas kita

    • @trvstidk975
      @trvstidk975 ปีที่แล้ว

      🤫

    • @preet_78696
      @preet_78696 หลายเดือนก่อน

      Same line touch my heart

    • @manishmasih1438
      @manishmasih1438 27 วันที่ผ่านมา

      🥹🥹💔💔🫀👌🫴💥🔥❤️‍🔥😞

  • @aamirhaidar4543
    @aamirhaidar4543 3 ปีที่แล้ว +13

    ਉਦਾਸੀ ਵਿਚ ਜ਼ਿੰਦਗੀ ਬੀਤ ਰਹੀ ਹੈ ਵਾਹਿਗੁਰੂ ਮਾਂ ਕਿਸੇ ਤੋਂ ਨਾ ਖੋਹਣਾ ਮੇਰੇ ਪਿਆਰੇ ਦੋਸਤੋ 😭

    • @veerpalkaur5995
      @veerpalkaur5995 ปีที่แล้ว +1

      mere v mom de death hogi 10 days phla😢

  • @gurdhaliwal907
    @gurdhaliwal907 3 ปีที่แล้ว +3

    ਹੂੰ ਕੋਈ ਗੱਤ ਬਾਤ ਉਹਦੇ ਚ ਨਹੀ ਤਾ @gurdhaliwal
    ਸਰੀਰ ਵਿਚੋ ਕਦੇ ਰਹੂ ਵੀ ਵੱਖ ਹੁੰਦੀ ਏ
    ☺️☺️☺️☺️☺️☺️☺️☺️☺️

  • @harjit7897
    @harjit7897 3 ปีที่แล้ว +7

    ਨਾ ਤੂੰ ਹੀ ਸਾਡਾ ਮੁੱਲ ਪਾਇਆ ਨਾ ਰੱਬ ਨੇ ਹੀ ਇਨਸਾਫ਼ ਕੀਤੇ ❣️🥺

  • @gaganrandhawa3393
    @gaganrandhawa3393 3 ปีที่แล้ว +5

    ਨਾ ਤੂੰ ਹੀ ਸਾਡਾ ਮੁੱਲ ਪਾਇਆ ਼਼਼਼਼ਨਾ ਰੱਬ ਨੇ ਹੀ ਇਨਸਾਫ਼ ਕੀਤਾ

  • @ਕੌਰਮਨਿੰਦਰ
    @ਕੌਰਮਨਿੰਦਰ 3 ปีที่แล้ว +33

    "💞ਸਾਰਾ song ਹੀ ਬਾਕਮਾਲ ਆ....
    ਫਿਰ ਵਿੱਚੋਂ ਕੁਝ ਲਾਈਨਾਂ ਚੁਣਨ ਦਾ ਸਵਾਲ ਈ ਨਹੀਂ ਪੈਦਾ ਹੁੰਦਾ..💞😍GBU Keep it upਬਾਬਾ ਜੀ ਤੁਹਾਨੂੰ ਤਰੱਕੀਆ ਬਖਸ਼ਣ 💞💞
    ਸੁਣ ਕੇ ਇਦਾ ਹੀ ਲੱਗਦਾ ਜਿਵੇਂ ਆਵਦੀ ਜ਼ਿੰਦਗੀ ਹੀ ਜੀ ਰਹੇ ਹਾ...

  • @Kk-bs4oh
    @Kk-bs4oh 3 ปีที่แล้ว +1

    ਹਰ ਵਾਰ ਦੀ ਤਰ੍ਹਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਇਸ ਵਾਰ ਵੀ। ਬੱਸ ਏਨਾ ਬੋਲ ਸਕਦਾ ਮੈਂ ਇਸ ਤੋਂ ਵਦੀਆ ਕੋਈ ਹੋਰ ਨਹੀਂ ਲਿਖ ਸਕਦਾ। ਸਲੂਟ ਆ ਬਈ ਬਾਜਵਾ

  • @SadamHussain-wi6yh
    @SadamHussain-wi6yh 3 ปีที่แล้ว +10

    Bhai de sarey gane sunay ne jamaa e sb kaint ne att awaz att lyrics feel da pucho e matt ....sidaa dil te vajdey ne....🥰🥰🥰🥰 luv u bhaii

  • @janvi905
    @janvi905 3 ปีที่แล้ว +7

    Ohna di kinni izat ae •!
    Kite mere jeye badnaam tan nayi •!Ohna de naam di than mera tere muho niklaya naam tan nai.Koi mulakaat tan yaad hou. Ja dil vicho kar sab saaf deta
    Oh kinna Ku khush rkhde ne *,
    Sanu jinna layi udaas kita ae. ❤❤

  • @batthsabb8724
    @batthsabb8724 2 ปีที่แล้ว +3

    😞😞tere valo kri bakisdri ne mere kalam nu hor tarash Dita 🥺🥺

  • @deepofficial7759
    @deepofficial7759 3 ปีที่แล้ว +2

    ਇਕ ਸਾਲ ਬਾਅਦ ਅੱਜ ਦਿਲ ਉਸਦੀ ਯਾਦ ਵਿੱਚ ਫਿਰ ਰੋ ਪਿਆ 😭😭😭 ਸੱਚੀ ਗੀਤ ਦੇ ਲਫ਼ਜ਼ heart touching ਨੇ

  • @PriyankaYdv_official
    @PriyankaYdv_official 3 ปีที่แล้ว +32

    😭😭😭 lyrics nd voice touching my heart 🥺🥺🥺🥺 I have no words

  • @reetaulakh7529
    @reetaulakh7529 2 ปีที่แล้ว +1

    yaar song ta att hai e but voice sachii rooh nu touch kr gyi ik wakhra e skoon milda voice sunke baba ji thodi kalam nu hor traki bkhshe veere nd thodi voice sachioo end kra gayi bro god bless you vadde veer lv uh alot veere hmesha khush rho

  • @munibach4864
    @munibach4864 3 ปีที่แล้ว +11

    Hayeee...💘💘💘finally my wait is over...❤❤❤❤

  • @PardeepSingh-dc2pv
    @PardeepSingh-dc2pv 3 ปีที่แล้ว +1

    Teri marzi kini chaldi a..........
    Klli klli line dil nu shoondi a
    Tuhadi awaaz bhut sohni a
    Kush bande hunde ne jina ch apnapan ja lagda

  • @gurpreetsaroye4321
    @gurpreetsaroye4321 3 ปีที่แล้ว +3

    ਸਾਨੂੰ ਜਿਨਾ ਲਈ ਤੂੰ ਉਦਾਸ ਕਿਤਾ 🏌‍♀️

  • @jaggarai2213
    @jaggarai2213 3 ปีที่แล้ว +4

    ਲਿਖਤ✒,ਬੋਲ🎤,ਸੰਗੀਤ🎶 💯👌✔♥

  • @komalpreetkaur5197
    @komalpreetkaur5197 3 ปีที่แล้ว +3

    Oh Kina ku Khush Rkhde Ne , Sanu Jihna lyiii Udaas kita .Na Tuhi Sada Mull Payea ,Na Rab Ne hiii Insaaf kita .Oh kina ku Khush Rkhde Ne, Sanu Jihna lyiii Udaas kita ...Are really so heart touching and True lines Bro and I also Listen Ur Every Song Jappy and Jashan Bro and Ur Every is Song So deep and it feels like that it's Voice of Ur Heart and Ur Every Song is Just Marvellous and Mind Blowing and Lyrics of Ur Every Song is Fabulous and Jashan or Jappy Bro Ur both Voice are so Melodious and it touches the heart of everyone who listen Ur Song and Story and Concept behind Every Song is so Great and Marvellous.May God Bless You both Jashan Grewal and Jappy Bajwa Bro and You achieve more Success in your Life ,May God Bless You both Bro ....

  • @PriyankaYdv_official
    @PriyankaYdv_official 3 ปีที่แล้ว +10

    Bhaiya aapke Sare song mujhe bahut hi aache lagte h
    You are best 🥰🥰😘❤❤

  • @Grewalravindra
    @Grewalravindra 3 ปีที่แล้ว +1

    Kohinoor ay Bro 🤜

  • @satnampakho-sd9qi
    @satnampakho-sd9qi 2 หลายเดือนก่อน +1

    Haye jaan hi kad da song ru khus karti

  • @harpreetbrar4507
    @harpreetbrar4507 3 ปีที่แล้ว +16

    heart touching every word and your voice ...👌👌
    reality of feeling...

  • @bljit0001
    @bljit0001 3 ปีที่แล้ว +1

    ਲਿਖਤ, ਸੰਗੀਤ, ਆਵਾਜ਼ ਤੇ ਗਾਉਣ ਦੇ ਅੰਦਾਜ ਦੀ ਤਰੀਫ ਲਈ ਕੋਈ ਸਬਦ ਨਹੀ ਵੀਰ ਬੇਕਮਾਲ💯⚡

  • @badarchakori
    @badarchakori 3 ปีที่แล้ว +9

    Ohh Finally coming fav jappy x jashan. Am still waiting paa g Love from Pakistan❤💯🙌

  • @ramankamboj6939
    @ramankamboj6939 3 ปีที่แล้ว

    Jannat mildi h sun k ... Dhnvaad likhn de gaun lye ... No words to explain...

  • @umardraboo7760
    @umardraboo7760 3 ปีที่แล้ว +7

    Sir iam from kashmir i love you sir i always listen your's song,
    Kami mehsoos ho ya ghi.
    Better Alone,
    All your lyrics are heart touching,
    And,Jashan sir your voice is so beautiful
    I love your voice

  • @anmolpreetkaurbhatti2123
    @anmolpreetkaurbhatti2123 3 ปีที่แล้ว +1

    Yrr what a great song ..... dil krda ae suni jawa ..

  • @Behl42.
    @Behl42. 3 ปีที่แล้ว +9

    (ਇੱਕ ਅੰਤਰਾ ਆਹ ਵੀ ਗਾ ਦਿਓ ਵੀਰ ਜੀ)
    ਕੀ ਤੂੰ ਓਹਦੀ ਜ਼ਿੰਦਗੀ ਦੇ ਵਿੱਚ ਰਸ ਗਈ ਏ?....
    ਖੁਸ਼ ਵੀ ਹੈ ਜਾ ਵਿਆਹ ਕਰਵਾਕੇ ਫੱਸ ਗਈ ਏ?....
    ਕਿਸ ਤਰ੍ਹਾਂ ਮੈਂ ਝੂਠਾਂ ਰਿਹਾ?ਤੇ ਉਹਨੇ ਕਿਹੜਾ ਵਿਸ਼ਵਾਸ ਦਿੱਤਾ?
    ਉਹ ਕਿੰਨਾ ਕੁ ਖੁਸ਼ ਰੱਖਦੇ ਨੇ? ਸਾਨੂੰ ਜਿਨ੍ਹਾਂ ਲਈ ਉਦਾਸ ਕੀਤਾ!!
    ✍️✍️ Jappy Bajwa
    ✍️✍️ ਬਹਿਲ(ਪਾਗਲ ਲਿਖਾਰੀ)

  • @deepkashyap6641
    @deepkashyap6641 3 ปีที่แล้ว +1

    eh song hi nhi mehj oh jazbaat ne jo shayd rubru hoke kde kahe hi na jaan 🌸🙌jeeyonde bssde raho jappy te jashan veer ji ❤

  • @ਮੇਹਨਤੀਪਰਿੰਦੇ
    @ਮੇਹਨਤੀਪਰਿੰਦੇ 3 ปีที่แล้ว +4

    ਜੀਓ ਬਾਜਵਾ ਭਰਾ 😘😘🎉🎉🎊😍

  • @harmitsingh2342
    @harmitsingh2342 2 ปีที่แล้ว

    Jappy bai kmaal da likhya yr
    Te compose v ba kmaal har wele sunni jayi da dil nahi bhar da sun sun k ....jeonda reh .....

  • @rsbindr
    @rsbindr 3 ปีที่แล้ว +18

    lyrics + music + voice = ❣️⭐⭐⭐⭐⭐

  • @legendsidhumoosewala9236
    @legendsidhumoosewala9236 3 ปีที่แล้ว +22

    Your lyrics and voice are just touched everyone hearts
    Main toh chahta hu k apka har week k baad ek new song sunu much addicted to your songs 😭😍🙂😊😍😍 love you sir

  • @shilpachalag73
    @shilpachalag73 3 ปีที่แล้ว +4

    Nice song and tuhade songs sune bina din pura nhi hunda mera

  • @kanwaljeetsingh1375
    @kanwaljeetsingh1375 2 ปีที่แล้ว +1

    Bajwa saab …,kali kali line sunan wali aa heart touching songs

  • @suparikillergaming1827
    @suparikillergaming1827 3 ปีที่แล้ว +2

    Big fan from Kashmir
    Luvv U jashan grewal and jappy bajwa🔥🔥🔥

  • @Storybook31365
    @Storybook31365 3 ปีที่แล้ว

    ਪਿਆਰ ਈ ਆ ਜੈਪੀ ਵੀਰੇ ਤੇਰੇ ਨਾਲ 😄

  • @harrycheema1813
    @harrycheema1813 3 ปีที่แล้ว +1

    kalli kalli line best aaa veere ...... Awesome , jmaaaa end song❤️

  • @sonysuhavi483
    @sonysuhavi483 3 ปีที่แล้ว +1

    ਬਹੁਤ ਸੋਹਣਾ ਗੀਤ ।

  • @lvynsui3261
    @lvynsui3261 3 ปีที่แล้ว +1

    ਉਹ ਕਿੰਨਾ ਕੋ ਖੁਸ਼ ਰੱਖਦੇ ਨੇ 😢 😢 😢

  • @ankush.chauhan_
    @ankush.chauhan_ 3 ปีที่แล้ว +11

    jappy is pure gem🔥✨✨

  • @arshdeepkaur9622
    @arshdeepkaur9622 3 ปีที่แล้ว +2

    ਏਸ ਗੀਤ ਦੇ ਘੱਟ view ਇਹ ਦੱਸਦੇ ਨੇ ਕਿ ਬਾਕਮਾਲ ਲਿਖਤ ਦੀ ਕਦਰ ਹਰ ਕੋਈ ਨਹੀਂ ਪਾ ਸਕਦਾ। 🍀

  • @rockbanga8765
    @rockbanga8765 6 หลายเดือนก่อน

    ਦਸ ਕੋਲ ਰਹਿ ਕਿ ਹੋਇਆ ਨਾ ਜੋ ਦੂਰ ਜਾਣ ਤੋਂ ਬਾਅਦ ਕੀਤਾ ਐ...😢misss you ......

  • @sanchitasaini30
    @sanchitasaini30 3 ปีที่แล้ว +3

    All Tym Favourite Jappy Bajwa🥰🤟

  • @Robles185
    @Robles185 3 ปีที่แล้ว +4

    🔥🔥🔥wmk verre ik din ehna likhta da mull pau its so underrated . eve kmm khich k rakho ajj ghat ne par kalh bher lagu sunon nu . GBU bro🙏🏻

  • @pankajmann0667
    @pankajmann0667 2 ปีที่แล้ว

    ❤️❤️❤️kyu jaan len lyi saadi tu. Jaan hor nu aakh ditta

  • @jaggarai2213
    @jaggarai2213 3 ปีที่แล้ว +2

    Sara Geet hi bhout sohna Likhya te gayea ✒🎤💯👌♥ #music🎶👌

  • @gursewakchattha1162
    @gursewakchattha1162 3 ปีที่แล้ว +1

    22 ਦਿਲ ਤੇ ਲਾਗਿਆ ਗੀਤ ♥️🖤

  • @komalsekhon9189
    @komalsekhon9189 3 ปีที่แล้ว

    Sara song hi shona but ...Sanu mang k v na mile tuc koi Bin mangy hi pa gya a ... hits different ....really heart touching

  • @maninderbhutal8520
    @maninderbhutal8520 3 ปีที่แล้ว

    Teri mrjhi kini chaldi aa .....aaaaye❤️🥺

  • @PradeepSingh-sq7hr
    @PradeepSingh-sq7hr 2 ปีที่แล้ว

    ਬਹੁਤ ਹੀ ਪਿਆਰੇ ਬੋਲ ਨੇਂ ਇਸ ਗੀਤ ਦੇ ਦਿੱਲ ਨੂੰ ਸਕੂਨ ਆ ਗਿਆ ਸੁਣ ਕੇ

  • @prabhnoorkaur2158
    @prabhnoorkaur2158 3 ปีที่แล้ว

    ਕੋਈ ਮੁਲਾਕਾਤ ਤਾਂ ਯਾਦ ਹੋਊ
    ਯਾਂ ਦਿਲ ਚੋ ਕਰ ਸਬ ਸਾਫ ਦਿੱਤੈ 💔

  • @trndhillon7817
    @trndhillon7817 3 ปีที่แล้ว +1

    chehre song fav aa veer aj tk repeat te chlda ... ❤ alg e peshkash hundi bht khoob pra 👌

  • @arsh3304
    @arsh3304 2 ปีที่แล้ว

    💓💓💖💖 siraa galbat aa song di

  • @subhkarman7227
    @subhkarman7227 3 ปีที่แล้ว

    Koi mulakaat tan yaad hou 🙃
    Ja dill cho kar sab saaf dita✌

  • @thatvirk47
    @thatvirk47 3 ปีที่แล้ว +3

    BOHT SOHNA GAANA VEERA❤👌🏻

  • @Devobhakti
    @Devobhakti 3 ปีที่แล้ว

    Paji bada hi awesome song h .. Har bande naal biti huyi kahani h ye ..

  • @JeetSingh-fo1gz
    @JeetSingh-fo1gz 3 ปีที่แล้ว +1

    Oo kinna ku khush rakhde ne sannu jinna lyi udaas kita....😔

  • @bhupindersinghbrar5082
    @bhupindersinghbrar5082 3 ปีที่แล้ว +1

    Jappy bai chae peri hathh lavaa laa pave jafi paa la 🥰🥰😍koi jina marji mashoor hai pr bai tere geeta varge lyrics hani kise kol

  • @HarshSharma-qp2jf
    @HarshSharma-qp2jf 2 ปีที่แล้ว

    Every single line went through my heart and made me feel cry. The bestest line of this song "Saannu mng k v na mile tusi, koi bin mnge hi pa geya ae". I seriously started crying here😭❤

  • @sukhdeepb28
    @sukhdeepb28 3 ปีที่แล้ว +1

    ਹਰ ਵਾਰ ਦਿਲ ਨੂੰ ਲੱਗਣ ਵਾਲਾ gana ❤️👍
    From badeshe

    • @kulwindersingh491
      @kulwindersingh491 3 ปีที่แล้ว

      ਇਹ ਪਿੰਡ ਖਾਨਪੁਰ ਕੋਲ ਆ

    • @sukhdeepb28
      @sukhdeepb28 3 ปีที่แล้ว

      @@kulwindersingh491 hnji vr

  • @bhemian7320
    @bhemian7320 3 ปีที่แล้ว +4

    Everytime you upload a new song.... Its on repeat....... Heart touching.... Voice of really very very very amazing...!! Love from Hiamachal .... Jashan bhai wanna Meet you once.....

  • @gillsaab5227
    @gillsaab5227 3 ปีที่แล้ว

    Yr baai kini sohni kalam aw kina sohna music heart touching luv u bro

  • @raii678
    @raii678 3 ปีที่แล้ว +1

    Bhut vdia song a verre💔🥃

  • @SATISH_PANCHAL_9096
    @SATISH_PANCHAL_9096 3 ปีที่แล้ว

    Jashan bro Dus kol rah ki ki hoya na durr jan ki baat kite awesome line ❤️❤️👌👌👌💐💐

  • @untoldfeelings13
    @untoldfeelings13 3 ปีที่แล้ว

    ਤੇਰੇ ਭਲੇ ਲਈ ਲਾਉਣ ਪਾਬੰਦੀਆਂ ਜਾਂ ਬਿਲਕੁਲ ਹੀ ਉਹਨਾਂ ਅਜ਼ਾਦ ਕੀਤਾ

  • @raziamalik8732
    @raziamalik8732 2 ปีที่แล้ว +1

    All song's jashan grewal my favorites.

  • @nancysharma780
    @nancysharma780 2 ปีที่แล้ว +4

    I usually listen this one day in a quarter... ♥️♥️really... it's described only my situation😭

  • @gagan4395
    @gagan4395 3 ปีที่แล้ว +3

    Big fan of your sir g
    Love from Punjab
    😭😭❤️❤️❤️

  • @premmundu353
    @premmundu353 3 ปีที่แล้ว

    Oh kinna ku khush rakhde ne sanu jinna le udaas kita eh 🥺🥺🥺🥺🥺🥺🥺🥺🥺whyyyyyy sath kyun chad dende log hath fadke

  • @MoosajattSidhu5911
    @MoosajattSidhu5911 3 ปีที่แล้ว +1

    Har ganna bai tera eda lgda avde halata ta hi likhya hunda heart touching songs bro 😍

  • @Karaj1894
    @Karaj1894 3 ปีที่แล้ว +3

    ਸੋਹਣਾ ਗਾਣਾ 22

  • @ajansinghsingh9110
    @ajansinghsingh9110 2 ปีที่แล้ว

    Veer g sirra la gye tuci Sam mere nall ede hi hoeya g😭😭😭

  • @rajgodara99
    @rajgodara99 3 ปีที่แล้ว +1

    Hr song apka mujhe kattr fan bna rha h.❤️😍💖🔥

  • @ashasaini4673
    @ashasaini4673 ปีที่แล้ว +1

    Koi mulaakat ta yaad hoou ....

  • @vickkuvickku2723
    @vickkuvickku2723 3 ปีที่แล้ว +3

    Always Heart touching jappy veere

  • @nishantarchitecturesartsde6828
    @nishantarchitecturesartsde6828 3 ปีที่แล้ว +2

    Mind blowing veere 🖤 allah taala aapko bahut saari khushiya aur tarakiya bakshe ❣️

  • @pahariqureshiboy3624
    @pahariqureshiboy3624 3 ปีที่แล้ว

    Bajji love u ...from Kashmir INDIA ❤️❤️👍

  • @jaskiratsingh2537
    @jaskiratsingh2537 3 ปีที่แล้ว +3

    Awesome song ♥️
    Incredible
    the world list will be completed if I have to say for it 🥀🥀
    Beautiful song.
    Like for songs
    Who is fan of happy Bajwa as well as jashan Grewal

  • @gurimk8561
    @gurimk8561 3 ปีที่แล้ว

    ਕੋਈ ਮੁਲਾਕਾਤ ਤਾਂ ਚੇਤੇ ਹੋਊ ਜਾ ਦਿਲ ਚੋ ਸਭ ਸਾਫ ਕੀਤਾ 💕💕💌💌💌

  • @gurjeetkaur884
    @gurjeetkaur884 2 ปีที่แล้ว

    Pura song hi bot pyara a. Par ak line kyu jaan len lai saddi tu jaan hor nu akh dita❤️❤️

  • @himanshirajput8953
    @himanshirajput8953 2 ปีที่แล้ว

    Overall sari lines hi deep meaningful h really osmm maine bahut baar sun liya h y song or ab bhi sun rhi hu 😍😍💖💖

  • @vipulgoel9979
    @vipulgoel9979 3 ปีที่แล้ว +1

    Hayee ye jajbat 😌😌😌😌😌😌😌😭

  • @naveensaharan41
    @naveensaharan41 3 ปีที่แล้ว +2

    sirra song veere ♥️♥️😍

  • @Amandeep.kharoud07
    @Amandeep.kharoud07 3 ปีที่แล้ว

    Wah ji wah... Bohat vadiya song ae g... Gbu

  • @souravpandit5969
    @souravpandit5969 3 ปีที่แล้ว +1

    एक बार फेर
    डुंगे जज़्बात 👌👌👌👌

  • @kskaranking
    @kskaranking 3 ปีที่แล้ว

    Veer 'chehre' song sunya c... Ajj tak loop te chlda... Hun ta playlist ban gyi e... Bht shukriya tuhada ene vdia songs lyi... Rabb chardikala ch rakhe hamesha👍👍

  • @Foc.tim.consis
    @Foc.tim.consis 9 หลายเดือนก่อน +1

    Listen this song many time🥰😘😍😍😍😍😍💗💗💗💗💗💗💗💗💗

  • @gagandeepkaur4701
    @gagandeepkaur4701 3 ปีที่แล้ว

    Koi lafaj ni kehn lae ❤️

  • @rebelmani4763
    @rebelmani4763 2 ปีที่แล้ว

    I feel this song 🥺...mere nal eda he hoya bilkul...😔eh gana hun dil ch ghr kr gya

  • @goldenrhymes8824
    @goldenrhymes8824 3 ปีที่แล้ว +2

    Bhai you are best 👍
    Jaan hi nikaal li yaar ish song ne😭

  • @surindersingh9746
    @surindersingh9746 2 ปีที่แล้ว

    Aesa koi din nhi jis rat eh song sune bine neend ayi howe

  • @sheetalnegi
    @sheetalnegi 3 ปีที่แล้ว +9

    Always feel heartly touched with all your songs... ,💌 WMK🙌

  • @darazhar6817
    @darazhar6817 3 ปีที่แล้ว +5

    Your songs have deep more pain
    I love your songs
    I feel the pain of the songs inside your songs that accurately matches with my life

  • @kajalrajput4795
    @kajalrajput4795 3 ปีที่แล้ว +5

    Urs all lyrics r speechless... ❤❤❤❤

  • @deepikaarya8498
    @deepikaarya8498 2 ปีที่แล้ว

    Wow ......very heart touching song 😍😍🥰