Tu apne app nu kabil bana te salary b mildi va , tu hun kam 10 hjaar de like da krda hovega te tenu lakh kon dedu 😂 ethe reeria laake loki lakh lakh kmai jnde tu keria gallan krde😂
You are absolutely correct. Most of the skilled and unskilled workers in Punjab are migrant workers. They join any factory as an unskilled worker and reach to highly skilled and supervisory level. Punjabis are only interested in non-laborious work like gate keepers and security guards. YES, OUR YOUTH IS KAMM CHORR.
Gal ta right hai 22. Par eh guest warge kade ni bolan gai ki hind sarkar da system v anti Sikhi te anti panjab hai. Ja parwasia nu kinia sahulta dittia ja rahia panjab vich. Gal karo par balace v chida ni ta tusi ap di kaum nu kutt rahe bas.
Paterkar veer ji aapni jaankari vdhao ek kheti hi hai jo sabh ton vadh rojgaar de sakda us vich sarkar nu sehkarta majboot karke poori dunian vich vpar kita ja skda.crona sme eh sabat ho gia ke food nal sabandhat sabh karobar kamyab ne
Bai ji fer v kam karke koi Raji ni. Haryana ch dc rate 18000-21500 tak aa 600-700 dihadi da ban da. Mera scrap da kam hega mere kol 4-5 bande labour di daily jrurat hundi. 650 rs. Per day labour te 4 time chai dinde ha fer v koi kam Krna ni chaunda. Labour Wale aunde ne 10 vje 4-5 var cha peen lge 20-20 minute laude ne. Roti khan vele 1 ghanta launde ne sham nu 5 vje ghre Jaan di teyari hundi. Fer advance mangde ne jihnu advance de ta mud k oh kam te ni aunda te minnta hor krniya pendiya apne pese len lyi. Aajkl labour Wale eh chaunde ne k kam ta malk aap kre te jini kmai aundi oh sanu de deve
Rab kare lok aisi great personality to kuch shikan. Kam karo sare par aise nahi jis de nal duje pareshan hon. Bullet, gadiya, DJ apne liye koi nahi la reha, bas duje bande sadne hai.
Eh youth dishaheen hun. Eh nachaar ban chukey. Velar kehna ena nu changa lagda, mara nahi mandey. Je fukrey kahogey ta Eh T shirt te fukrey likhwa laindey.
ਬਹੁਤ ਹੀ ਖੂਬਸੂਰਤ ਗੱਲਬਾਤ, ਇਹ ਗੱਲ ਜੋ ਸਰਦਾਰ ਜੈ ਸਿੰਘ ਜੀ ਨੇ ਕੀਤੀ ਐ,100%ਸਹੀ ਐ,ਪਰ ਜੀਹਨਾਂ ਵਿਹਲੜ ਤੇ ਫੁਕਰਿਆਂ ਦੀ ਗੱਲ ਕੀਤੀ ਐ ਉਹਨਾਂ ਨੇ ਕੁਮੈਂਟਾਂ ਵਿੱਚ ਹਾਜ਼ਰੀ ਲਗਵਾ ਵੀ ਲਈ ਐ ਜੀ।
ਬਿਲਕੁੱਲ ਸਹੀ ਬਹੁਤ ਖੂਬ ਬਹੁਤ ਵਧੀਆ ਵਿਚਾਰ ਚਰਚਾ ਪੇਸ਼ ਕੀਤੀ ਗਈ ਹੈ ਜੀ ਬੇਰੋਜ਼ਗਾਰੀ ਦੇ ਸਬੰਧ ਵਿੱਚ ਬਿਲਕੁੱਲ ਸਹੀ ਗੱਲ ਹੈ ਪੰਜਾਬੀ ਹੱਥ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਇਹ ਵੀ ਗੱਲ ਠੀਕ ਹੈ ਕਿ ਸਾਡੇ ਮੋਗੇ ਵਾਲੇ ਪੱਥਰ ਚੱਟ ਕੇ ਮੁੜ ਆਏ ਹਨ
ਜੇਕਰ ਮੀਡੀਆ ਇਸ ਤਰ੍ਹਾਂ ਦੇ ਪਰੋਗਰਾਮ ਪੇਸ਼ ਕਰੇ ਤਾਂ ਪੰਜਾਬੀਆਂ ਦੇ ਭਲੇ ਵਿੱਚ ਹਨ ਸ਼ੁਰੂ ਵਿੱਚ TRP ਘੱਟ ਸਕਦੀ ਹੈ ਕੁਝ ਫੁਕਰੇ ਲੋਕ ਗਾਲੀ ਗਲੋਚ ਵੀ ਕਰ ਸਕਦੇ ਹਨ ਪਰ ਇਸ ਵਿੱਚ ਅਸਲ ਵਿੱਚ ਪੰਜਾਬ ਦਾ ਭਲਾ ਹੈ
ਤੁਹਾਡੇ ਵਰਗੇ ਫੁਕਰੇ ਇਨ੍ਹਾਂ ਵਿਦਵਾਨਾਂ ਦੇ ਕੋਰੇ ਝੂਠ ਨੂੰ ਸੱਚ ਪ੍ਰਚਾਰ ਰਹੇ ਹਨ ਜਦੋਂ ਕਿ ਅਸਲ ਵਿੱਚ ਇੱਕ ਸਾਜ਼ਿਸ਼ ਤਹਿਤ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਵਸਾਇਆ ਜਾ ਰਿਹਾ ਜਿਸ ਨੌਕਰੀਆਂ ਜਾ ਕੰਮ ਲਈ ਪ੍ਰਵਾਸੀਆਂ ਨੂੰ ਬਾਰਾਂ ਤੋਂ ਪੰਦਰਾਂ ਹਜ਼ਾਰ ਰੁਪਏ ਮਹੀਨਾ ਤਨਖਾਹ ਦਿੰਦੇ ਹਨ ਉਸੇ ਕੰਮ ਲਈ ਜੇ ਪੰਜਾਬੀ ਪਤਾ ਕਰੇ ਤਾ ਫੈਕਟਰੀ ਮਾਲਕ ਪੰਜਾਬੀ ਨੌਜਵਾਨ ਨੂੰ ਸੱਤ ਅੱਠ ਹਜ਼ਾਰ ਰੁਪਏ ਮਹੀਨਾ ਤਨਖਾਹ ਕਹਿਦੇ ਹਨ ਅਸਲ ਵਿੱਚ ਉਨ੍ਹਾਂ ਦਾ ਮਕਸਦ ਹੁੰਦਾ ਇਸ ਨੂੰ ਨੌਕਰੀ ਨਹੀ ਦੇਣੀ ਤਨਖਾਹ ਘੱਟ ਕਹਿ ਦਿਓ ਆਪਣੇ ਆਪ ਵਾਪਸ ਮੁੜ ਜਾਵੇਗਾ ਕਿਸੇ ਫੈਕਟਰੀ ਵਿਚ ਜਾ ਕੇ ਪਤਾ ਕਰ ਲੈਣਾ ਗੁਜਰਾਤੀ😅ਦੇ ਫੈਕਟਰੀਆਂ ਵਾਲ😢 ਤੁਹਾਡੇ ਹਿਸਾਬ ਨਾਲ ਮੂਰਖ਼ ਹਨ ਜਿਹੜੇ ਕੰਮ ਚੋਰ ਪੰਜਾਬੀਆਂ ਨੂੰ ਸਕਿਓਰਟੀਆ ਲਈ ਰੱਖਦੇ ਹਨ ਫਿਰ ਤੂੰ ਇਸ ਤਰ੍ਹਾਂ ਕਰਨਾ ਕੋਈ ਪ੍ਰਵਾਸੀ ਨੌਜਵਾਨ ਡਰਾਈਵਰ ਨੂੰ ਮੇਰੇ ਨਾਲ ਗੱਡੀ ਦੇਕੇ ਭੇਜ ਦੇਣਾ ਨਾਲੇ ਮੇਰੀ ਉਮਰ ਪੈਂਹਟ ਸਾਲ ਹੈ ਜੇ ਉਹ ਪ੍ਰਵਾਸੀ ਮੇਰੇ ਨਾਲੋ ਪਹਿਲਾਂ ਚੱਕਰ ਲਾਕੇ ਆ ਗਿਆ ਫਿਰ ਤੇਰੀ ਗੱਲ ਉਤੇ ਯਕੀਨ ਕਰ ਲਵਾਂਗੇ ਐਵੇਂ ਆਪਣੀ ਸਟੇਟ ਦੇ ਲੋਕਾਂ ਨੂੰ ਬਦਨਾਮ ਕਰਨ ਲੱਗੇ ਹੋ ਕੋਈ ਹੋਰ ਕੌਮ ਇਸ ਤਰ੍ਹਾਂ ਆਪਣੇ ਲੋਕਾਂ ਨੂੰ ਬਦਨਾਮ ਕਰਦੀ ਸੁਣੀ ਹੈ ਕਦੇ ਤਾ ਦੱਸ ਦਿਓ
ਇਕੱਲੇ ਇਕੱਲੇ ਮੁੰਡੇ ਜੰਮਣ ਦੇ ਚੱਕਰ ਅਤੇ ਲੋੜ੍ਹ ਤੋ ਜਿਆਦਾ ਲਾਡਾਂ ਨੇ ਬੱਚੇ ਵਿਗੜ ਦਿੱਤੇ
ਇੱਕ ਇੱਕ ਗੱਲ ਸਹੀ,ਨਿਗੁਣੇ ਫੁਕਰੇ ਆ ਪੰਜਾਬੀ।
ਕਰਜ਼ਾਈ ਰੂਹਾਂ ਨੂੰ ਕਰਜ਼ਾ ਮਿਲਣਾ ਬੰਦ ਨਾ ਕਰੋ,,,,
ਪਰਦਾ ਕੱਜ ਕੇ ਰੱਖੋ ਜੀ,,, 🖋️❤️🙏
ਬਹੁਤ ਹੱਦ ਤੱਕ ਜੈ ਸਿੰਘ ਜੀ ਸੱਚ ਬੋਲ ਰਹੇ ਹਨ ਸਾਰੇ ਨੂੰ ਬਿਜਲੀ ਆਟਾ ਦਾਲ ਸਕੀਮ ਮੁਫ਼ਤ ਵੀ ਕੰਮਜ਼ੋਰ ਸਾਡੇ ਵੇਲੇ ਪੂਣੈ ਦੀ ਮੈਂ ਵੀ ਵਿਚ ਆਉਂਦਾ ਜੀ ਵੇਸੇ ਮੈਂ ਕੰਮ ਕਰਦਾ
ਸਾਡੇ ਸਿਆਸਤਦਾਨ ਵੀ ਸੁਹਿਰਦ ਨਹੀਂ ਹਨ, ਸਿਖਿਆ ਦਾ ਬੁਰਾਹਾਲ ਹੈ, ਜੇ ਖੇਤੀ ਦੀ ਗੱਲ ਕਰੀਏ ਤਾਂ ਪੀ ਏ ਯੂ ਚ ਵੀ ਜ਼ਿਆਦਾਤਰ ਗ਼ੈਰ ਪੰਜਾਬੀ ਤੇ ਗ਼ੈਰ ਖੇਤੀ ਪਿਛੋਕੜ ਦੇ ਬੱਚੇ ਖੇਤੀ ਦੀ ਪੜਾਈ ਕਰ ਰਹੇ ਨੇ
ਸਿੱਧੀ ਜਿਹੀ ਦਲੀਲ ਹੈ ਕਿ ਜੇ ਪੰਜਾਬ ਵਿੱਚ ਬੇਰੁਜ਼ਗਾਰੀ ਹੋਵੇ ਤਾਂ ਬਾਹਰਲੀਆਂ ਸਟੇਟਾਂ ਤੋਂ ਭਜ ਭਜ ਕੇ ਲੋਕ ਪੰਜਾਬ ਵੱਲ ਕਿਉਂ ਆਉਣ।ਅਸਲ ਵਿੱਚ ਇਹ ਨੌਜਵਾਨ ਪੀੜ੍ਹੀ ਪ੍ਰਾਈਵੇਟ ਸਕੂਲਾਂ ਦੀ ਪੈਦਾਇਸ਼ ਹੈ ਜਿਥੇ ਟਾਈਆਂ ਬੈਲਟਾਂ ਲਵਾਂ ਕੇ ਬਚਿਆਂ ਦੀ ਹਵਾ ਏਨੀ ਉੱਚੀ ਚੁਕ ਦਿਤੀ ਜਾਂਦੀ ਹੈ ਕਿ ਨੌਜਵਾਨ ਨਾਂ ਤਾਂ ਛੋਟਾ ਮੋਟਾ ਕੰਮ ਕਰਨ ਲਈ ਤਿਆਰ ਨਹੀਂ। ਪੰਜਾਬ ਲਈ ਸਰਕਾਰੀ ਸਕੂਲਾਂ ਦੀ ਸਿੱਖਿਆ ਪੂਰੀ ਫਿੱਟ ਸੀ ਜਿਸਦਾ ਸਰਕਾਰੀ ਅਧਿਆਪਕਾ, ਅਧਿਕਾਰੀਆਂ, ਲੀਡਰਾਂ ਨੇ ਰਲ ਮਿਲ ਕੇ ਬੇੜਾ ਗ਼ਰਕ ਕਰ ਦਿੱਤਾ।
100% true
ਵਿਹਲੇ ਤੇ ਵਿਹਲੜ ਚ ਫ਼ਰਕ ਕਰਨਾ ਚਾਹੀਦਾ ਜੈ ਸਿੰਘ ਜੀ। ਵਿਹਲੇ ਓਹ ਹਨ ਜਿੰਨਾਂ ਨੂੰ ਕੰਮ ਨਹੀਂ ਮਿਲਦਾ ਪਰ ਵਿਹਲੜ ਓਹ ਹਨ ਜਿਹੜੇ ਸਾਧਨ ਸੰਪੰਨ ਹਨ ਤੇ ਕੰਮ ਕਰਨਾ ਨਹੀਂ ਚਾਹੁੰਦੇ।
ਕੰਮ ਨਾ ਮਿਲਣ ਵਾਲਿਆ ਦੀ ਗਿਣਤੀ ਘੱਟ ਤੇ ਵੇਹਲੜਾਂ ਦੀ ਗਿਣਤੀ ਵਧ ਹੈ ।
Mai sikhna chouna kum tuhade kolo age 27 years hai sikhaa do ge sir ? @@jaisinghmarahar
ਸਹੀ ਕਿਹਾ ਵਿਹਲੇ ਰਹਿਣ ਲਈ ਇਹਨਾਂ ਨੇ ਪੰਜਾਬ ਨੂੰ ਭਈਆ ਨਾਲ ਭਰ ਦਿੱਤਾ। ਵਿਹਲੜ ਬਣ ਗਏ।
@@Hari-22 ਬਿਲਕੁੱਲ ਸਿੱਖ ਸਕਦੇ ਹੋ ??
@@Hari-22 ਬਿਲਕੁੱਲ ਸਿੱਖ ਸਕਦੇ ਹੋ ??
ਪਿੰਡਾ ਵਿੱਚ ਜੱਟਾ ਦੇ ਮੁੰਡੇ ਤਾ ਛੱਡੋ ਮਜਬੀ ਨਵੇ ਮੁੰਡੇ ਕੰਮ ਨੂੰ ਹੱਥ ਲਾਕੇ ਨੀ ਰਾਜੀ
ਮੁਹ ਹਿਲਾਉਣ ਤੇ ਕਿਹੜਾ ਜ਼ੋਰ ਲੱਗਦਾ ਹੈ ਪੰਜਾਬ ਦੀਆਂ ਇੰਡਸਟਰੀ ਵਿੱਚ ਜਾ ਕੇ ਵੇਖੋ 8ਜ ਤੋਂ ਲੈ ਕੇ 10 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਤੇ ਧੱਕੇ ਨਾਲ ਓਵਰ ਟਾਈਮ ਕਰਵਾਇਆ ਜਾਂਦਾ ਹੈ ਪਰਦੇਸੀ ਇਸ ਲਈ ਧੱਕਾ ਸਹਿ ਲੈਂਦੇ ਹਨ ਕਿ ਉਹ ਵਿਚਾਰੇ ਪ੍ਰਦੇਸ਼ ਵਿੱਚ ਕੰਮ ਕਰਨ ਆਏ ਹਨ ਘਰ ਛੱਡ ਕੇ ਕੋਈ ਮਜ਼ਦੂਰਾਂ ਨੂੰ ਹਫਤੇ ਵਿੱਚ 90 ਘੰਟੇ ਕੰਮ ਕਰਨ ਦਾ ਮੌਸਮ ਦੇ ਰਿਹਾ ਹੈ ਤੇ ਕੋਈ ਕੰਮ ਚੋਰ ਕਹਿ ਰਿਹਾ ਹੈ ਹਰਾਮਖੋਰ ਲਾਣਾ
ਬਿਲਕੁੱਲ ਸਹੀ ਗੱਲ ਹੈ... ਮੈਂਨੂੰ ਹੋਰ ਵਰਕਰ ਚਾਹੀਦੇ ਹਨ ..ਪਰ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ... ਲੋਕ ਕਹਿੰਦੇ ਕੰਮ ਹੈ ਨਹੀਂ,ਮੈਂ kehina ਕੰਮ ਕਰਨ ਵਾਲਾ ਕੋਈ ਹੈ ਨਹੀਂ
Wrong, is the punjabies are not want to eat food?
salary deo punjabi kam karnge.
ਕਿੰਨੇ ਪੈਸੇ ਦਿੰਨਾਂ ਮਹੀਨੇ ਦੇ ?
@@harbhajansarao8939 They wants food but free without any work. Whereas, migrants are ready to do any work at any rate.
@@iknownotwhoiam1716Yes, agar doller da rate punjab vich milan lag jai, taan ki punjabi Kam Karan lag jaan ge ???
ਇਕ ਪੱਛਮੀ ਦੇਸ਼ਾਂ ਦੀ ਮਸ਼ਹੂਰ ਅਖਾਣ ਆ ਕਿ ਭੁੱਖੇ ਨੂੰ ਮੱਛੀ ਨਾ ਦਿਓ ਮੱਛੀ ਫੜਨੀ ਸਿਖਾਓ ਪਰ ਆਪਣੀਆਂ ਸਰਕਾਰਾਂ ਲੀਡਰਾਂ ਨੇ ਤਾਂ ਜਾਲ ਈ ਲੁਕਾ ਦਿੱਤੇ ਸਾਰਾ ਕੁਝ ਹੀ ਮੁਫ਼ਤ ਕਰ ਦਿੱਤਾ ਫੇਰ ਸਾਨੂੰ ਕੰਮ ਕਰਨ ਦੀ ਲੋੜ ਹੀ ਕੀ ਆ
ਕੰਮ ਕਾਰ ਕਰਨ ਦੀ ਲੋੜ ਹੀ ਹੈ ਨੀ। ਸਾਰਾ ਕੁਛ ਤੇ ਸਰਕਾਰਾਂ ਫਰੀ ਵਿੱਚ ਦੇਈ ਜਾਂਦੀਆਂ ਨੇ।
ਭਾਰਤ ਵਿੱਚ ਕਿਰਤ ਦਾ ਸਤਿਕਾਰ ਨਾ ਹੋਣਾ ਅਤੇ ਬੱਚਿਆਂ ਨੂੰ ਲੋੜ ਤੋੰ ਵੱਧ ਸਹੂਲਤਾਂ ਦੇ ਕੇ ਵਿਗਾੜਨਾ ਵੀ ਬੇਰੋਜਗਾਰੀ ਦਾ ਇੱਕ ਕਾਰਨ।
ਜਿੰਨਾਂ ਸਿਰ ਛੋਟੀ ਊਮਰ ਚ ਪੰਜਾਲੀ ਪੈ ਜਾਂਦੀ ਹੈ ,ਉਹ ਹਰ ਤਰਾਂ ਦਾ ਕੰਮ ਕਰ ਲੈੰਦਾ ਹੈ।
ਬੇਰੋਜਗਾਰੀ ਅਮੀਰਾਂ ਦੇ ਬੱਚਿਆਂ ਲਈ ਹੈ
ਸਹਿਮਤ ਹਾਂ ਜੀ
ਪੰਜਾਬੀਆਂ ਵਿੱਚ ਵਿਹਲੜ ਪੁਣੇ ਦੀ ਆਦਤ ਪੈ ਗਈ ਹੈ
ਸਹੀ ਕਿਹਾ। 8-10 ਹਜ਼ਾਰ ਚ ਕੀ ਬਣਦਾ ਅੱਜ ਦੀ ਮੰਹਿਗਾਈ ਚ।
ਇਹ ਬਿਲਕੁਲ ਸਹੀ ਕਿਹਾ ਬਾਈ ਜੈ ਸਿੰਘ ਮਰਾਹੜ❤
Sir ji you are absolutely right.
ਸਮਾਜ ਦੀ ਤਰੱਕੀ ਦੀ ਜਿਮੇਵਾਰੀ ਕਾਫੀ ਹੱਦ ਤੱਕ ਸਰਕਾਰਾਂ ਦੀ ਅਤੇ ਬੁਧੀਜਿਵਿਆਂ ਦੀ ਹੁੰਦੀ ਹੈ ਸਰਕਾਰਾਂ ਵਿੱਚ ਬੇਇਮਾਨੀ ਬਹੁਤ ਸ਼ਿਖਰ ਤੱਕ ਜਾ ਚੁੱਕੀ ਹੈ ਅਤੇ ਬੁਧੀਜਿਵਿਆਂ ਦੀ ਕੋਈ ਗੱਲ ਸੁਨਣ ਨੂੰ ਤਿਆਰ ਨਂਹੀ ਹੈ।ਗੱਲ ਕੋੜੀ ਹੈ ਪਰ ਸੱਚੀ ਹੈ, ਅਪਣੇ ਸੂਬੇ ਨਾਲ ਪੰਜਾਬੀਆਂ ਨੂੰ ਹੁਣ ਪਹਿਲਾਂ ਵਾਲਾ ਪਿਆਰ ਨਂਹੀ ਹੈ, ਤਾਂਹੀ ਇੱਥੇ ਰਹਿ ਕੇ ਸੰਘਰਸ਼ ਕਰਣ ਦੀ ਥਾਂ ਇੱਕ ਦੁਜੇ ਦੀ ਰੀਸ ਨਾਲ ਵਿਦੇਸ਼ਾਂ ਵਿੱਚ ਵੱਸਣ ਲੱਗ ਪਏ ਹਨ।ਬਹੁਤ ਦੁੱਖ ਵਾਲੀ ਗੱਲ ਹੈ।
10000000000000 Sahi kaha hai aap ne
ਤੁਹਾਡੀਆ ਗੱਲਾ ਬਿਲਕੁਲ ਸਹੀ ਹਨ ਇਸ ਢਾਚੇ ਨੂ ਬਿਗਾੜਨ ਵਿਚ ਸਾਡੀਆ ਸਰਕਾਰਾ ਦਾ ਵੀ ਬਹੁਤ ਵੱਡਾ ਹੱਥ ਹੈ
ਧੰਨਵਾਦ ਦੋਨਾਂ ਭਰਾਵਾਂ ਦਾ
Absolutely right.
Right vir ji Vehlar ne punjabi Amir banan di chahat vich luta khoha kerde ne kem bahut jiada hai punjab vich mehnat kerke bhaie kothia pa rhe ne
ਪੰਜਾਬ ch ਕੰਮਚੋਰੀ ਨਹੀਂ, ਪੰਜਾਬ ਚ ਤਨਖਾਹਾਂ ਘੱਟ ਨੇ. 10, 000 ch ਤੁਸੀਂ apna ਟੱਬਰ ਪਾਲ ਕੇ ਦਿਖਾਉ.
Apne aap nu kabil bnao sabh kuch milda
@@manjotsingh8664 ਕਾਬਲ ਸਾਰੇ ਦੇ ਸਾਰੇ ਲੋਕ ਤਾਂ ਕਿੱਤੇ ਵੀ ਨੀਂ ਹੁੰਦੇ। ਜਿਹੜੇ ਨਈਂ ਕਾਬਲ ਉਨਾਂ ਨੂੰ ਤਨਖਾਹ ਨੀਂ ਪੂਰੀ ਮਿਲਦੀ ਪਜੰਬ ਚ।
Tu apne app nu kabil bana te salary b mildi va , tu hun kam 10 hjaar de like da krda hovega te tenu lakh kon dedu 😂 ethe reeria laake loki lakh lakh kmai jnde tu keria gallan krde😂
@@bs-db3ys very true 👍
@@bs-db3ysਨਾਭਾ ਸ਼ਹਿਰ ਚ ਮੁਕੇਸ਼ ਕੁਲਚੇ ਵਾਲਾ ਅਮੀਰ ਕਰੋੜਪਤੀ ਹੈ ਤੇ ਹੁਣ ਹਰੀ ਰਾਮ ਕੁਲਚੇ ਵਾਲੇ ਨੇ 50 ਲੱਖ ਦੀ ਕੋਠੀ ਖਰੀਦੀ ਹੈ। ਕੌਣ ਕਹਿੰਦਾ ਹੈ ਕਿ ਪੰਜਾਬ ਚ ਮਿਹਨਤ ਦਾ ਮੁੱਲ ਨਹੀਂ ਮਿਲਦਾ।
ਇੱਕ ਸੁਆਲ ਦਾ ਜੁਆਬ ਚਾਹੀਦਾ ਹੈ,, ਕਿ ਸਾਡੇ ਪੰਜਾਬ ਵਿੱਚ ਰੁਜ਼ਗਾਰ ਨਹੀਂ ਮਿਲਦਾ ਹੈ ਜਾਂ ਫਿਰ ਅਸੀਂ ਲ਼ੋਕ ਕੰਮ ਕਰਨਾ ਹੀ ਨਹੀਂ ਚਾਹੁੰਦੇ। ?
ਸੁਖਨੈਬ ਬਾਈ ਬਹੁਤ ਸਚਾਈ ਭਰਪੂਰ ਵੀਡੀਓ
❤❤❤❤ ਗੱਲ ਕਾਫੀ ਹੱਦ ਤੱਕ ਸਹੀ ਹੈ
Sari hi shi
Very good Sir
Both of you are good person.
Bai ji, your thinking is 100% correct. I appreciate your logical thinking. ❤🙏🙏
❤ 💯 %ਸਹੀ
“ ਕਪੂਰੀ ਮੋਰਚਾ ਪਾਣੀਆਂ ਦਾ ਮਸਲਾ ਸੀ , ਇਸ ਦਾ ਧਰਮਯੁਧ ਮੋਰਚਾ ਕਿਉਂ ਬਣਿਆਂ ? ਕੀ ਖੱਟਿਆਂ ਕੀ ਗਵਾਇਆਂ ਧਰਮਯੁਧ ਮੋਰਚੇ ਨੇ ? “
S Gurnaib singh ji ਉਪਰੋਕਤ ਵਿਸ਼ੇ ਤੇ ਵੀ ਗੱਲ ਕਰੋ ਜੀ please
ਸਾਡੇ ਕਿਸਾਨ ਕਹਿੰਦੇ ਹਨ ਕਿ ਖੇਤੀ ਘਾਟੇ ਵਿੱਚ ਜਾਦੀ ਹੈ ਜੀ ਐਪਰ ਠੇਕਾ 85000 ਰੁਪੈ ਏਕੜ ਹੈ ਜੀ ਜੇਕਰ ਖੇਤੀ ਘਾਟੇ ਦਾ ਧੰਧਾ ਹੈ ਤਾਂ ਫਿਰ ਇਤਨਾ ਠੇਕਾ ਕਿਉ ਇਹ ਸਵਾਲ ਏ ਜੀ ਅਸੀ ਕੰਮ ਨਹੀ ਕਰਨਾ ਚਾਹੁੰਦੇ ਜੀ
Bilkul sahi kiha ji
I am professor in a college and always try to convey the same msg to my students. Thanks for sharing
100% correct
You are absolutely correct. Most of the skilled and unskilled workers in Punjab are migrant workers. They join any factory as an unskilled worker and reach to highly skilled and supervisory level. Punjabis are only interested in non-laborious work like gate keepers and security guards. YES, OUR YOUTH IS KAMM CHORR.
Kheti je technique naal keeta jaavey taa eh vee munaafey vaala dhandaa hai. Kheti bu kamzor banaa ke naa dassiaa jaavey. Dhanwaad
200 percent sachia gallan ❤
1000percent good sir
Good job 👍 bai ji
ਲੋਕ ਅਣਸਰਦੇ ਨੂ ਕੰਮ ਕਰਦੇ ਹਨ ਜਿਵੇਂ ਜਦ ਕਬੀਲਦਾਰੀ ਗਲ਼ ਪਈ ਹੋਵੇ। ਘਰ ਬੱਚੇ ਵਿਲਕਦੇ ਹੋਣ। ਕੈਨੇਡਾ ਵਿੱਚ ਵੀ ਪ੍ਰਵਾਸੀ ਹੀ ਕੰਮ ਕਰਦੇ ਹਨ ਕਿਉਂਕਿ ਘਰਾਂ ਦੀਆਂ ਕਿਸ਼ਤਾਂ ਤੇ ਘਰ ਦੀਆਂ ਲੋੜਾਂ ਧੱਕਾ ਦੇਈ ਰੱਖਦੀਆਂ ਹਨ। ਕੈਨੇਡਾ ਦੇ ਜੰਮਪਲ ਕੰਮ ਕਰਕੇ ਖੁਸ਼ ਨਹੀ। ਉਹ ਚਾਹੁੰਦੇ ਹਨ ਚਾਰ ਦਿਨ ਦਾ ਹਫ਼ਤਾ ਹੋ ਜਾਵੇ ਤੇ ਕਿਤੇ੨ ਹੋ ਵੀ ਗਿਆ।
ਕਿਸੇ ਪੰਜਾਬੀ ਨੂੰ ਪੱਕੇ ਕੰਮ ਤੇ ਰੱਖ ਲਓ। ਉਹ ਮੂੰਹ ਜਿਹਾ ਬਣਾ ਕੇ ਕਹਿ ਦੇਵੇਗਾ ਕੱਲ੍ਹ ਨੂੰ ਜੀ ਮੈਂ ਨਹੀਂ ਆ ਸਕਣਾ। ਵੀਹ ਕਿਸਮ ਦੇ ਬਹਾਨੇ ਦੱਸ ਸਕਦਾ ਹੈ। ਪ੍ਰਵਾਸੀ ਨੇ ਤਾ ਰੋਜ਼ ਕੰਮ ਕਰਨਾ ਹੈ। ਉਸ ਨੇ ਵਿਆਹ, ਮਕਾਣ, ਕਿਸੇ ਡੇਰੇ ਤੇ ਚਾਦਰ ਚੜ੍ਹਾਉਣ ਨਹੀਂ ਜਾਣਾ।
ਬਿਲਕੁੱਲ ਸਹੀ ਮਾਨ ਸਾਹਿਬ, ਤੁਹਾਡੇ comment ਵਿੱਚੋਂ ਇੱਕ ਵਧੀਆ ਵਿਸ਼ਾ ਮਿਲ ਗਿਆ
Bilkul sach.
It is true. Our punjabi working with us doesn't work properly.
Right hai ji bilkul.
ਪੰਜਾਬ ਵਿਚ ਲੱਕੜ ਦੀ ਬਹੁਤ ਲੋੜ ਆ ।ਖਾਸ ਤੌਰ ਤੇ ਸਫੈਦਾ ਪਾਪੂਲਰ ਦਰਖੱਤ। ਲੱਕੜ ਬਹੁਤ ਮਹਿੰਗੀ ਆ ।ਸੜਕਾਂ ਤੇ ਜਾਂ ਆਮ ਰੁਖ ਲਾਉ ਮੁਹਿੰਮ ਤਹਿਤ ਬੇਕਾਰ ਦਰਖੱਤ ਲਗਾਏ ਜਾ ਰਹੇ ਹਨ ਜੋ ਆਮ ਮਨੁੱਖ ਦੇ ਵਰਤੋਂਯੋਗ ਨਹੀ ਹਨ। ਪਲੀਜ ਇਸਤੇ ਵੀ ਪ੍ਰੋਗਰਾਮ ਕਰੋ ।
ਸਰਕਾਰ ਦੀ ਮੁਫ਼ਤਖੋਰੀ ਨੇ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ
ਜ਼ਿਮੀਦਾਰਾਂ ਤੋਂ ਜ਼ਮੀਨਾਂ ਵਾਪਸ ਲੈ ਲੈਣੀਆਂ ਚਾਹੀਦੀਆਂ ਹਨ ਤੇ ਲੋਕਾਂ ਤੋਂ ਸਹੂਲਤਾਂ ਫਿਰ ਸੁਆਦ ਆਵੇਗਾ
@@Satlndian-xj5qt ਬਿਲਕੁਲ
100% ok
Very true analysis.
ਪੰਜਾਬੀ ਅਸਲ ਚ ਜਿਆਦਾਤਰ ਲਾਲਚੀ ਹਨ ਸਬਰ ਦੀ ਘਾਟ ਕਾਰਨ ਹੈ
ਪਰਦਾ ਕੱਜ ਕੇ ਰੱਖੋ ਜੀ,,,, 🖋️ ❤️ 🙏 😂
ਕਰਜ਼ਾਈ ਰੂਹਾਂ ਨੂੰ ਕਰਜ਼ਾ ਮਿਲਣਾ ਬੰਦ ਨਾ ਕਰੋ,,,
Very good analysis and approach
Jai singh is great
ਅਪ ਦੀ ਗਲ ਸਹੀ ਹੈ
Nice sir ji
Absolutely correct 👍
100 percent right 😂
Very right
A right discussion
Right, Bhagwant Mann and Kejrudeen are responsible for misleading
Very good point I like 👍 it thanks 🙏
Vary good ji
Thanks ji
Gal ta right hai 22. Par eh guest warge kade ni bolan gai ki hind sarkar da system v anti Sikhi te anti panjab hai. Ja parwasia nu kinia sahulta dittia ja rahia panjab vich. Gal karo par balace v chida ni ta tusi ap di kaum nu kutt rahe bas.
ਪੰਜਾਬੀ ਕੰਮਚੋਰ 101%ਸਹੀ ਹੈ
ਬਿਲਕੁਲ ਕੋਰਾ ਝੂਠ ਹੈ ਫੈਕਟਰੀਆਂ ਵਾਲੇ ਜਿਸ ਕੰਮ ਲਈ ਪ੍ਰਵਾਸੀਆਂ ਨੂੰ ਬਾਰਾਂ ਤੋਂ ਪੰਦਰਾਂ ਹਜ਼ਾਰ ਰੁਪਏ ਮਹੀਨਾ ਤਨਖਾਹ ਦਿੰਦੇ ਹਨ ਉਸੇ ਕੰਮ ਲਈ ਜੇ ਪੰਜਾਬੀ ਨੌਕਰੀ ਲਈ ਜਾਵੇ ਤਾਂ ਪੰਜਾਬੀ ਨੂੰ ਸੱਤ ਅੱਠ ਹਜ਼ਾਰ ਰੁਪਏ ਮਹੀਨਾ ਤਨਖਾਹ ਬੋਲਦੇ ਹਨ ਅਸਲ ਵਿੱਚ ਉਹ ਪੰਜਾਬੀ ਨੂੰ ਤਨਖਾਹ ਇਸ ਲਈ ਘੱਟ ਕਹਿਦੇ ਹਨ ਉਨ੍ਹਾਂ ਨੇ ਪੰਜਾਬੀ ਨੂੰ ਰੱਖਣਾ ਹੀ ਨਹੀ ਹੁੰਦਾ ਤੁਸੀਂ ਥੋੜਾਂ ਜਿਹ ਇੰਤਜ਼ਾਰ ਕਰੋ ਪ੍ਰਵਾਸੀ ਕਿੰਨੀ ਵਾਰ ਕੈਮਰਿਆਂ ਸਾਹਮਣੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਕਹਿ ਚੁੱਕੇ ਹਨ ਕਿ ਹੁਣ ਦੁਬਾਰਾ ਪੰਜਾਬ ਵਿੱਚ ਚੌਰਾਸੀ ਦੁਹਰਾਇਆ ਜਾਵੇਗਾ ਇਨ੍ਹਾਂ ਵਿਦਵਾਨਾਂ ਪੱਤਰਕਾਰਾਂ ਦੀਆਂ ਅਤੇ ਕੁਮਿਟ ਕਰਨ ਵਾਲਿਆਂ ਦੀਆਂ ਅੱਖਾਂ ਉਸ ਦਿਨ ਖੁੱਲਣੀਆਂ ਫਿਰ ਸਮਝ ਆਵੇਗੀ ਪੰਜਾਬ ਕੰਮ ਚੋਰ ਸੀ ਜਾ ਇੱਕ ਸਾਜਿਸ਼ ਤਹਿਤ ਇਨ੍ਹਾਂ ਨੂੰ ਕੰਮ ਚੋਰ ਸਿੱਧ ਕਰਕੇ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਭਰਿਆ ਸੀ ਹਾ ਬਾਦਲ ਜੁੰਡਲੀ ਨੇ ਫ੍ਰੀ ਆਟਾ ਦਾਲ ਸਕੀਮ ਤਹਿਤ ਗਰੀਬ ਲੋਕਾਂ ਨੂੰ ਮੰਗਤੇ ਬਣਾ ਕੇ ਅਣਖ ਗੈਰਤ ਮਾਰ ਕੇ ਲਾਈਨਾਂ ਵਿੱਚ ਖੜ੍ਹੇ ਕਰ ਦਿੱਤਾ ਹਰ ਜਗ੍ਹਾ ਪ੍ਰਵਾਸੀਆਂ ਦਾ ਕਬਜ਼ਾ ਕਰਵਾ ਦਿੱਤਾ ਜਿਵੇਂ ਪੰਜਾਬ ਸਰਕਾਰ ਪ੍ਰਵਾਸੀਆਂ ਨੂੰ ਸਰਕਾਰੀ ਕਾਲੋਨੀਆਂ ਬਣਾ ਕੇ ਦਿੰਦੀ ਹੈ ਹੋਰ ਕੋਈ ਸਟੇਟ ਤਾ ਇਸ ਤਰ੍ਹਾਂ ਕਲੋਨੀਆਂ ਬਣਾ ਕੇ ਨਹੀ ਦਿੰਦੀ ਸੁਣੀ ਨਾ ਦੇਖੀ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਸਾਜ਼ਿਸ਼ ਤਹਿਤ ਇੱਕ ਦੂਜੇ ਦੇ ਦੁਸ਼ਮਣ ਬਣਾਇਆ ਜਾ ਰਿਹਾ ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਦਾ ਰੌਲਾ ਖੜ੍ਹਾ ਕੀਤਾ ਗਿਆ ਜਦੋਂ ਕਿ ਭਗਤ ਰਵਿਦਾਸ ਜੀ ਮਹਾਰਾਜ ਦੀ ਜਨਮਭੂਮੀ ਬਨਾਰਸ ਕਾਸ਼ੀ ਦੇ ਵਸਨੀਕ ਅੱਜ ਵੀ ਸੰਤ ਰਵਿਦਾਸ ਜੀ ਬੋਲਦੇ ਲਿਖਦੇ ਹਨ ਬਹੁਤ ਸਟੇਟਾਂ ਦੇ ਲੋਕ ਤਾ ਭਗਤ ਰਵਿਦਾਸ ਜੀ ਮਹਾਰਾਜ ਬਾਰੇ ਜਾਣਕਾਰੀ ਹੀ ਨਹੀ ਰੱਖਦੇ ਸਿੱਖ ਕੌਮ ਇੱਕਲੇ ਭਗਤ ਰਵਿਦਾਸ ਜੀ ਮਹਾਰਾਜ ਹੀ ਨਹੀਂ ਸਾਰੇ ਭਗਤ ਸਾਹਿਬਾਨਾਂ ਨੂੰ ਦਸ ਪਾਤਸ਼ਾਹੀਆਂ ਬਰਾਬਰ ਸਤਿਕਾਰ ਦਿੰਦੇ ਹਨ ਫਿਰ ਵੀ ਇਹ ਰੌਲਾ ਪੰਜਾਬ ਵਿੱਚ ਹੀ ਕਿਉਂ ਖੜ੍ਹਾ ਕੀਤਾ ਗਿਆ ਦੂਜੀਆਂ ਸਟੇਟਾਂ ਦਾ ਰਵਿਦਾਸੀਆ ਭਾਈਚਾਰਾ ਆਪਣੇ ਆਪ ਨੂੰ ਹਿੰਦੂ ਮੰਨਦੇ ਹਨ ਅਤੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ ਉਨ੍ਹਾਂ ਕਦੇ ਬ੍ਰਾਹਮਣ ਨੂੰ ਮੰਦਰ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਲਾਉਣ ਲਈ ਨਹੀ ਕਿਹਾ ਕਿਉਂਕਿ ਉਹ ਜਾਣਦੇ ਹਨ ਇਹ ਕੰਮ ਨਹੀਂ ਹੋਣਾ ਨਾ ਕਦੇ ਉਨ੍ਹਾਂ ਬ੍ਰਾਹਮਣ ਨੂੰ ਇਹ ਕਿਹਾ ਸੰਤ ਰਵਿਦਾਸ ਜੀ ਕਿਉਂ ਲਿਖਦੇ ਬੋਲਦੇ ਹੋ ਸਤਿਗੁਰੂ ਰਵਿਦਾਸ ਜੀ ਬੋਲਿਆ ਕਰੋ ਭਰਾਵਾਂ ਜੇ ਪੰਜਾਬ ਦੇ ਲੋਕ ਨਾ ਸਮਝੇ ਤਾ ਦੇਖਦੇ ਜਾਓ ਤੁਹਾਡੇ ਨਾਲ ਕੀ ਬੀਤਦੀ ਹੋਵੇਗੀ ਹੈ ਛਿੱਤਰ ਖਾਣ ਤੋਂ ਬਾਅਦ ਪਛਤਾਉਗੇ ਪਰ ਫਿਰ ਕੀ ਫਾਈਦਾ ਹੋਣਾ ਅਜੇ ਵੇਲਾ ਹੈ ਜੇ ਸਮਝ ਜਾਣ ਤਾ ਪਰ ਲੱਗਦਾ ਨਹੀਂ ਜਿਹੜੇ ਸਰਕਾਰੀ ਮਜ਼ਦੂਰਾਂ ਦੇ ਰਾਖੇ ਅਖਵਾਉਣ ਵਾਲੇ ਲੋਕ ਹਨ ਉਨ੍ਹਾਂ ਨੂੰ ਰੱਖਿਆ ਹੀ ਜਾਤੀ ਨਫ਼ਰਤ ਫੈਲਾਉਣ ਲਈ ਹੈ ਉਹ ਸਵੇਰੇ ਸ਼ਾਮ ਅਗਰਬੱਤੀ ਕਰਦੇ ਹਨ ਕਿ ਅੱਜ ਕਿਸੇ ਜੱਟ ਪਰਿਵਾਰ ਅਤੇ ਦਲਿਤ ਪਰਿਵਾਰ ਦਾ ਕੋਈ ਮਾੜਾ ਮੋਟਾ ਰੌਲਾ ਪਵੇ ਫਿਰ ਉਸ ਨੂੰ ਅਧਾਰ ਬਣਾ ਕੇ ਰੌਲਾ ਪਾਇਆ ਜਾਵੇ ਜਾਤੀ ਵਿਤਕਰਾ ਕਰ ਰਹੇ ਹਨ ਜੱਟ ਗਰੀਬਾਂ ਮਜ਼ਦੂਰਾਂ ਨਾਲ ਇਹ ਰੌਲਾ ਪਾਉਣ ਵਾਲੇ ਉਸ ਜਗ੍ਹਾ ਕਦੇ ਵੀ ਨਹੀਂ ਜਾਦੇ ਜਿੱਥੇ ਕਿਤੇ ਪ੍ਰਵਾਸੀਆਂ ਨੇ ਦਲਿਤ ਪਰਿਵਾਰ ਨੂੰ ਕੁਟਾਪਾ ਕੀਤਾ ਹੋਵੇ ਜਾ ਕਤਲ ਕੀਤਾ ਹੋਵੇ
True
Very good
ਆਹੋ ਜੀ
I am listening to understand this issue
Amritsar vich koi munda mehnat mazdoori nahi karda. Par chain snatching, jab cut, chori, vagera aam kar rahe aa
Very good job y ji
Jera mehnat hai oh ethe b vdia kamai krke Punjab ch b vdia jindi jeo skda va pr jere kamchor ne oh ethe b bhukhe te bahar b .....
Great absolutely right
Bilkul sahi title hai
Mera ac da kam hai
Mere kol bhaie kam sikhan ande ne te changi tra karda hai
PR punjabi na ta ande ne hafta hafta ande hi nahi
ਰੁਜ਼ਗਾਰ ਚ ਇਕੱਲੀ ਲੇਬਰ ਨਹੀ ਆਓਂਦੀ ਜੀ
Thanks
Paterkar veer ji aapni jaankari vdhao ek kheti hi hai jo sabh ton vadh rojgaar de sakda us vich sarkar nu sehkarta majboot karke poori dunian vich vpar kita ja skda.crona sme eh sabat ho gia ke food nal sabandhat sabh karobar kamyab ne
You are absolutely right
Truth is always bitter
Sada punjab fukrepan vich no.1 te hai ji.
100 % truth
Bilkul theek keh rahe ho
ਸਿੰਘ ਸਾਹਿਬ,ਮਜ਼ਦੂਰ,ਕਾਮਿਆਂ ਨੂੰ ਘੱਟੋ ਘੱਟ D C ਰੇਟ ਮਿਲਣਾ ਚਾਹੀਦਾ ਹੈ
Bai ji fer v kam karke koi Raji ni. Haryana ch dc rate 18000-21500 tak aa 600-700 dihadi da ban da.
Mera scrap da kam hega mere kol 4-5 bande labour di daily jrurat hundi. 650 rs. Per day labour te 4 time chai dinde ha fer v koi kam Krna ni chaunda. Labour Wale aunde ne 10 vje 4-5 var cha peen lge 20-20 minute laude ne. Roti khan vele 1 ghanta launde ne sham nu 5 vje ghre Jaan di teyari hundi. Fer advance mangde ne jihnu advance de ta mud k oh kam te ni aunda te minnta hor krniya pendiya apne pese len lyi.
Aajkl labour Wale eh chaunde ne k kam ta malk aap kre te jini kmai aundi oh sanu de deve
Sahi hai
100% sach
Good
Thanks
Ram Ram g. Very informative.
ਇਹ ਗਲ ਸਹੀ ਨਹੀਂ ਕਿ ਕੋਈ ਵੀ ਯੋਗ ਨਹੀਂ
ਪੰਜਾਬ ਵਿੱਚ ਬਹੁਤ ਯੋਗ ਬੱਚੇ ਹਨ
Bahut vadhia . Bahut lokan de marod uthangey
ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਸਾਨੂੰ ਕੋਈ ਵਧੀਆ Electrician ਨਹੀਂ ਮਿਲਦਾ. Double paise milde ਪਿੰਡਾਂ ਤੋਂ
Rab kare lok aisi great personality to kuch shikan. Kam karo sare par aise nahi jis de nal duje pareshan hon. Bullet, gadiya, DJ apne liye koi nahi la reha, bas duje bande sadne hai.
Namaste 🙏 both of you
💯./.
Eh youth dishaheen hun. Eh nachaar ban chukey. Velar kehna ena nu changa lagda, mara nahi mandey. Je fukrey kahogey ta Eh T shirt te fukrey likhwa laindey.
ਜਿਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ?????
SSA 100 percent true Even fat salaries drawing shirk work rather do corruption Kirat is at the top of Sikh Philosophy but
Want to share you solution
ਮਹਾਲੀ ਚ tiles ਲਾਗਾਣੇ ਵਾਲੈ ਨਹੀ ਮਿਲਦੋ
Rate 18 to 22 per foot ਤੇ ਬੀ
No invesment,is required.
Why Punjabi people are cursing?
Plumbers,are not available.
Veerji. Verry. Good 100%true
ਬਹੁਤ ਵਧੀਆ ਜੀ।
Only jimidaran de munde kheti kar k rajee nahi, other categories are want to work seriously due to not available other work 🙏
Kheti nall ta zimidara nu munfaa hunda industry area bana greeb fer khushaal hovga