Khanna Mandir Chori Case Solved | ਖੰਨਾ ਬੇਅਦਬੀ ਦੇ 4 ਆਰੋਪੀ ਗ੍ਰਿਫਤਾਰ, ਚਾਂਦੀ ਦੇ ਗਹਿਣੇ ਵੀ ਬਰਾਮਦ

แชร์
ฝัง
  • เผยแพร่เมื่อ 16 ก.ย. 2024
  • Khanna Mandir Chori Case Solved | ਖੰਨਾ ਬੇਅਦਬੀ ਦੇ 4 ਆਰੋਪੀ ਗ੍ਰਿਫਤਾਰ, ਚਾਂਦੀ ਦੇ ਗਹਿਣੇ ਵੀ ਬਰਾਮਦ
    #Khanna #Shivmandir #abplive
    ਖੰਨਾ 'ਚ ਭਗਵਾਨ ਸ਼ਿਵ ਨੇ ਮੰਦਰ 'ਚ ਚੋਰੀ
    ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ
    ਹਿੰਦੂ ਜਥੇਬੰਦੀਆਂ ਨੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ
    ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ
    ਵੱਡੀ ਖ਼ਬਰ ਖੰਨਾ ਤੋਂ
    ਜਿਥੇ ਸੰਘਣੀ ਆਬਾਦੀ ਵਾਲੇ ਇਲਾਕੇ ਸ਼ਿਵਪੁਰੀ ਦੇ ਮੰਦਰ ਚ ਚੋਰੀ ਹੋਈ ਹੈ |
    ਇੰਨਾ ਹੀ ਨਹੀਂ ਚੋਰਾਂ ਨੇ ਚੋਰੀ ਦੇ ਨਾਲ ਨਾਲ ਪਵਿੱਤਰ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ |
    ਜਿਸ ਤੋਂ ਨਾਰਾਜ਼ ਹਿੰਦੀ ਜਥੇਬੰਦੀਆਂ ਤੇ ਸਥਾਨਕ ਲੋਕ ਸੜਕਾਂ ਤੇ ਉਤਰ ਆਏ
    ਤੇ ਉਨ੍ਹਾਂ ਵਲੋਂ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ |
    ਖੰਨਾ ਦੇ ਸ਼ਿਵਪੁਰੀ ਮੰਦਿਰ 'ਚ ਚੋਰਾਂ ਨੇ ਚੋਰੀ ਦੇ ਨਾਲ ਨਾਲ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰ ਦਿੱਤਾ |
    ਵਾਰਦਾਤ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ
    ਜਿਸ ਚ ਚੋਰ ਸਾਫ਼ ਵਿਖਾਈ ਦੇ ਰਹੇ ਹਨ |
    ਇਸ ਘਟਨਾ ਤੋਂ ਬਾਅਦ ਗੁੱਸੇ ਚ ਹਿੰਦੂ ਜਥੇਬੰਦੀਆਂ ਨੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ
    ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਚੋਰ ਨਾ ਫੜ੍ਹੇ ਗਏ ਤਾਂ ਮੰਦਰ ਦੇ ਕਪਾਟ ਬੰਦ ਕੀਤੇ ਜਾਣਗੇ
    ਤੇ ਸ਼ਹਿਰ ਦੇ ਨਾਲ ਨਾਲ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇਗੀ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 2

  • @sureshkumar4326
    @sureshkumar4326 25 วันที่ผ่านมา +1

    Very good 👍

  • @manmohansingh2809
    @manmohansingh2809 26 วันที่ผ่านมา +1

    Chori , choron ne ki. Logon ne ghrina failayi.