ਭਾਰਤ ਵਿੱਚ ਬੈਠੀਆਂ ਕੁੱਝ ਵਿਰੋਧੀ ਤਾਕਤਾਂ ਸਿੱਖਾਂ ਅਤੇ ਮਸੀਹੀ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਚਾਉਂਦੀਆਂ ਨੇ

แชร์
ฝัง
  • เผยแพร่เมื่อ 16 มิ.ย. 2024

ความคิดเห็น • 261

  • @rakeshmasih7769
    @rakeshmasih7769 หลายเดือนก่อน +14

    ਜੈ ਮਸੀਹ ਦੀ ਪਾਸਟਰ ਜੀ
    ਤੁਹਾਡੇ ਵਲੋਂ ਬਹੁਤ ਹੀ ਸੂਝਵਾਨ ਅਤੇ ਤਰਕ ਨਾਲ ਹਰੇਕ ਗੱਲ ਦਾ ਬਹੁਤ ਸੋਹਣਾ ਜਵਾਬ ਦੇਣ ਲਈ ਧੰਨਵਾਦ
    ਜੀ
    ਪ੍ਰਭੂ ਯਿਸ਼ੂ ਮਸੀਹ ਜੀ ਆਪ ਜੀ ਨੂੰ ਬਹੁਤ ਅਸੀਸ ਬਰਕਤ ਦੇਵੇ
    ਆਮੀਨ

  • @user-ti3iv1cj3s
    @user-ti3iv1cj3s หลายเดือนก่อน +17

    ਧੰਨਵਾਦ ਮੇਰੇ ਪਿਆਰੇ ਪਰਮ ਪਿਤਾ ਜੱਸੂ ਮਸੀਹ ji ਆਪਣੇ ਪਿਆਰੇ ਦਾਸ ਇਕਬਾਲ ਮਸੀਹ ਜੀ ਨੂੰ ਇੰਨੀ ਆਤਮਿਕ ਸ਼ਾਂਤੀ ਔਰ ਬੁੱਧ ਦੇਣ ਲਈ ❤❤

  • @user-xl2cp1ep6q
    @user-xl2cp1ep6q หลายเดือนก่อน +46

    ਇਕਬਾਲ ਮਸੀਹ ਜੀ ਤੁਹਾਡੀ ਵੀਡਿਓ ਤੇ ਵਿਚਾਰਾ ਦੀ wait c ਕਿਉਕਿ ਤੁਹਾਡੀਆਂ ਗੱਲਾ ਤੇ ਵਿਚਾਰਾ ਦਾ ਜੁਵਾਬ ਵਿਰੋਧੀਆਂ ਕੋ ਨਹੀ ਹੁੰਦੇ

    • @MamtaSharma-jo6fi
      @MamtaSharma-jo6fi หลายเดือนก่อน +4

      God bless you brother ji

    • @SandhuSaab-lh2sn
      @SandhuSaab-lh2sn หลายเดือนก่อน +1

      Bilkul ji

    • @user-wc8oj5cj8v
      @user-wc8oj5cj8v หลายเดือนก่อน

      Jesus bless you bro❤

    • @captain_niamat89
      @captain_niamat89 25 วันที่ผ่านมา

      God bless you my dear brother gill sab wonderful and spiritual response to need ful peoples thanks I am retd capt niamat Masih gill love to all with you amen

    • @user-nx1bv8hq7t
      @user-nx1bv8hq7t 23 วันที่ผ่านมา

      😂😂😂Palekha mere nal bitha k dikha do

  • @kevinvinod7086
    @kevinvinod7086 หลายเดือนก่อน +5

    ਇਹਨਾ ਦਾ ਪਰਚਾਰ ਬਹੁਤ ਜਿਆਦਾ ਹੈ ਅਤੇ ਦੁਨੀਆਂ ਮਨਦੀ ਲੰਗਰ ਸਬੀਲ ਹਰ ਜਗ੍ਹਾ ਗੁਰਬਾਣੀ ਬੱਸਾ ਵਿਚ ਪਾਰਕਾ ਹਰ ਪਿੰਡ ਵਿਚ ਹਰ ਮਹੁੱਲੇ ਵਿਚ ਜਾਣੀਕੀ ਹਰ ਜਗ੍ਹਾ ਤੇ ਇਹਨਾਂ ਦਾ ਪਰਚਾਰ ਹੈ ਫਿਰ ਵੀ ਇਹਨਾਂ ਨੂੰ ਆਪਣੇ ਉਪਰ ਵਿਸ਼ਵਾਸ ਨਹੀਂ ਡਰੀ ਜਾਂਦੇ ਪਾਸਟਰਾ ਤੋ

  • @INTRODUCTIONTOBIBLEINPUNJABI
    @INTRODUCTIONTOBIBLEINPUNJABI หลายเดือนก่อน +10

    ਪਾਸਟਰ ਜੀ ਤੁਹਾਡੇ reply ਦਾ ਇੰਤਜਾਰ ਰਹਿੰਦਾ ਹੈ। ਮੈਨੂੰ ਕਿਉਕਿ ਤੁਸੀਂ reply ਬਹੁਤ ਸਮਜ਼ ਨਾਲ ਦਿੰਦੇ ਹੋ । ਇਸ ਨਾਲ ਵਿਰੋਧੀਆਂ ਨੂੰ ਕਿ ਹੋਰ ਲੋਕਾਂ ਨੂੰ ਜਿਆਦਾ ਪਤਾ ਲਗਦਾ ਇਹਨਾ ਗੱਲਾਂ ਦਾ , ਇਕ ਤੁਸੀਂ ਹੋ ਪਾਸਟਰ ਜੀ debate ਦੀ ਗੱਲ ਕਰਦੇ ਹੋ। ਬਹੁਤ ਵਧੀਆ ਲੱਗਦਾ ਹੈ । ਤੁਹਾਡਾ reply ਸੁਣ ਕੇ। God bless you pastor ji.

  • @lakhwinderlucky902
    @lakhwinderlucky902 หลายเดือนก่อน +2

    Jai masih ki paster ji, Sohna jawab den waste thanks 🙏, hallelujah hallelujah ameen

  • @frederickgill7850
    @frederickgill7850 หลายเดือนก่อน +2

    Thank you paster IQBAL JI GOD Bless you GOD give you more wisdom and long life .

  • @victorjohn2345
    @victorjohn2345 หลายเดือนก่อน +15

    ਪਾਸਟਰ ਜੀ , ਜੈ ਮਸੀਹ ਦੀ ।
    ਜੇ ਸਿੱਖ ਭਰਾਵਾਂ ਨਾਲ ਪੱਗ ਜਾਂ ਕਛਿਹਰੇ ਤੇ ਡਿਬੇਟ ਹੋਵੇ ਤਾਂ ਪੱਗ ਅਤੇ ਕਛਿਹਰੇ ਵਲੋਂ ਵੀ ਤਾਂ ਪਵਿੱਤਰ ਬਾਇਬਲ ਪਹਿਲਾਂ ਹੀ ਲਿਖਿਆ ਹੈ , ਜੇ ਗੁਰੂਆਂ ਨੇ ਬਾਇਬਲ ਦੀਆਂ ਹੀ ਰੀਤਾਂ ਨੂੰ ਅੱਗੇ ਵਧਾਇਆ ਤਾਂ ਗੁਰੂ ਦੇ ਸਿੱਖ ਨੂੰ ਤਾਂ ਬਾਇਬਲ ਦਾ ਬਹੁਤ ਸਨਮਾਨ ਕਰਨਾ ਚਾਹੀਦਾ

    • @fivestar3216
      @fivestar3216 หลายเดือนก่อน

      सही कहा

    • @randheersingh4175
      @randheersingh4175 25 วันที่ผ่านมา

      ​@@fivestar3216ਕਿੱਥੇ ਲਿਖੇ ਆ ਦਸੋ ਗੇ

    • @randheersingh4175
      @randheersingh4175 25 วันที่ผ่านมา

      ਕਿੱਥੇ ਲਿਖੇ ਆ ਦੱਸੋ ਗੇ

  • @manoharlal-kz4uz
    @manoharlal-kz4uz หลายเดือนก่อน +16

    ਇਕਬਾਲ ਮਸੀਹ ਜੈ ਮਸੀਹ ਮੈਂ ਪੰਜਾਬ ਤੋਂ ਤੁਹਾਡੇ ਜਵਾਬ ਕਯਾ ਬਾਤ ਹੈ ਜੀ ਗੋਡ ਬਲੈਸ ਯੂ

  • @user-ie3ye6dm4f
    @user-ie3ye6dm4f 29 วันที่ผ่านมา

    God bless you pastor ji 🙏✝️✝️🙏 and God be help you and your family

  • @HarbhajanSingh-dd5mh
    @HarbhajanSingh-dd5mh หลายเดือนก่อน +7

    ਥੁਕਾਂ ਪਈਆਂ ਘਰ੍ਰਣ ਹੋਇ,
    ਹਰਿ ਕਬਰ ਮੇ ਰਖਾ ਗਿਆ,
    ਹਰਿ ਕਬਰ ਸੇ ਜਿ ਉੱਠਾ,
    ਚੜ੍ਹ ਅਸਮਾਨੀ ਗਿਆ।।

    • @HardeepSingh-hj6wj
      @HardeepSingh-hj6wj หลายเดือนก่อน

      ਇਹ ਸਲੋਕ ਕਿਥੇ ਲਿਖੇ ਹਨ

  • @narindersingh3140
    @narindersingh3140 29 วันที่ผ่านมา

    ਬਾਈ ਜੀ ਆਪ ਦੀਆਂ ਗੱਲਾਂ ਤਾਂ ਬਿਲਕੁਲ ਸਹੀ ਨੇ ਜਿਹੜੇ ਵੀ ਬੰਦੇ ਬਾਈਬਲ ਨੂੰ ਮੰਨਦੇ ਨੇ ਉਹ ਕਦੀ ਲੜਾਈ ਝਗੜਾ ਨਹੀਂ ਕਰਦੇ ਵਧੀਆ ਹੁੰਦੇ ਨੇ ਪਰ ਅਸੀਂ ਇਹ ਮੰਨਦੇ ਹਾਂ ਕਿ ਜਿੰਨੇ ਵੀ ਗ੍ਰੰਥ ਨੇ ਵੱਖ-ਵੱਖ ਧਰਮਾਂ ਦੇ ਉਨਾਂ ਸਾਰਿਆਂ ਦੇ ਵਿੱਚ ਗਿਆਨ ਹੁੰਦਾ ਹੈ ਸ਼ਕਤੀ ਨਹੀਂ ਹੁੰਦੀ ਜਿਹਨੂੰ ਜਿਹੜਾ ਗ੍ਰੰਥ ਚੰਗਾ ਲੱਗਦਾ ਹੈ ਉਹਨੂੰ ਉਹ ਪੜੇ ਔਰ ਉਹਦੇ ਵਿੱਚੋਂ ਗਿਆਨ ਲੈ ਕੇ ਆਪਦੀ ਜ਼ਿੰਦਗੀ ਜੀਵੇ ਇਹ ਹਰ ਇੱਕ ਦਾ ਅਧਿਕਾਰ ਹੈ ਔਰ ਭਾਰਤ ਦਾ ਸੰਵਿਧਾਨ ਵੀ ਸਾਰਿਆਂ ਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ ਪਰ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਸਾਰੇ ਇਨਸਾਨੀਅਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਰਲ ਮਿਲ ਕੇ ਰਹਿਣਾ ਚਾਹੀਦਾ ਲੜਾਈ ਝਗੜਾ ਜਿਹੜਾ ਉਹ ਮਸਲੇ ਦਾ ਹੱਲ ਨਹੀਂ ਗਾ ਹਮੇਸ਼ਾ ਬਹਿ ਕੇ ਹੀ ਆਪਾਂ ਨੂੰ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਕੇ ਆਪਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਜੇ ਰੱਬ ਇੱਕੋ ਹੀ ਹ ਤੇ ਫਿਰ ਮੈਨੂੰ ਲੱਗਦਾ ਵੀ ਕਿਸੇ ਨੂੰ ਰੋਕਣ ਦੀ ਲੋੜ ਨਹੀਂ ਜਿੱਧਰ ਜਿੰਦਾ ਜੀ ਕਰਦਾ ਜਿਹੜੇ ਗ੍ਰੰਥ ਨੂੰ ਉਹ ਮੰਨਣਾ ਚਾਹੁੰਦਾ ਉਹ ਮੰਨੇ ਜੇ ਰੱਬ ਇੱਕੋ ਹੀ ਹ ਤੇ ਫਿਰ ਆਪਾਂ ਨੂੰ ਲੋੜ ਨਹੀਂ ਕਿ ਆਪਾਂ ਕਿਸੇ ਨੂੰ ਰੋਕੀਏ

  • @tarsemmasih8590
    @tarsemmasih8590 หลายเดือนก่อน +12

    ਜੈ ਮਸੀਹ ਦੀ ਪਾਸਟਰ ਜੀ ਬਹੁਤ ਸੁੰਦਰ ਵਿਚਾਰ ਹੈ

  • @sikandarmasih6856
    @sikandarmasih6856 หลายเดือนก่อน +2

    ਧਰਮ ਯੁੱਧ ਨਹੀਂ, ਧਾਰਮਿਕਤਾ ਦਾ ਯੁੱਧ, ਜੋ ਕਿ ਸਾਡੇ ਮਨ ਨੂੰ ਚੰਗਾ ਬਣਾਉਣ ਲਈ ਹੁੰਦਾ ਹੈ।(No Riligion but righteousness.)

  • @baburam-uk7uv
    @baburam-uk7uv หลายเดือนก่อน

    Thanks Jesus hallelujah Prabhu Jesus Christ mahan parmeshwar jinda khuda pawitar parmeshwar Amen

  • @JajpalSingh-ie9uj
    @JajpalSingh-ie9uj หลายเดือนก่อน +1

    praise the Lord dear pastor ji good explan Khudawand yesu masih apnu bhot vadawe falawe barket dewe praise God hallelujah

  • @mickle8806
    @mickle8806 หลายเดือนก่อน

    Piostr Rajesh Randhawa ❤️❤️❤️❤️❤️

  • @JaskaranSingh-je2bk
    @JaskaranSingh-je2bk หลายเดือนก่อน

    आप बहुत अच्छी बात कह रहे हैं धर्म नहींबदलते अंदरसे बदलते हैं मसीह किसी को नहीं छेड़ता यह लोग मसीह के पीछे क्यों पड़े रहते हैं

  • @Mandeepsunny
    @Mandeepsunny หลายเดือนก่อน +1

    Prieas the Lord 🙏⛪🙏 Thank you Jesus Christ 🙏⛪🙏 hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @ManjitSingh-rx3ct
    @ManjitSingh-rx3ct หลายเดือนก่อน +2

    Very nice pastor Ji ❤ God bless you 🙏 hallelujah

  • @sunnysohtra5522
    @sunnysohtra5522 หลายเดือนก่อน +9

    Jai masih ki pastor ji very nice reply। ਮਸੀਹ ਬੱਬਰ ਸ਼ੇਰ ਗਿੱਲ ਸਾਬ ਜੀ ਤੁਸੀ। ਇਕ ਮਸੀਹ ਦੇ ਲੀ ਅੱਣਖ ਰੱਖਣ ਵਾਲੇ ਹੋ। ਖੁਦਾ ਤਾਹਨੂੰ ਹੋਰ ਬੱਲ ਦਾਲੇਰੀ ਦੇਵੇ ਤਾਂ ਜੋ ਮਸੀਹ ਨਾਮ ਨੂੰ ਤੁਸੀਂ ਹੋਰ ਉੱਚਾ ਕਰ ਸਕੋ। ਆਮੀਨ maranatha 🙏🙏🙏

  • @thomasmasih6238
    @thomasmasih6238 หลายเดือนก่อน +1

    Lord God bless you Pastor Sahab, your family and ministry. Very good teachings.

  • @anubarkat2614
    @anubarkat2614 หลายเดือนก่อน

    GOD BLESS YOU MAN OF GOD

  • @martinhans3640
    @martinhans3640 หลายเดือนก่อน +5

    GOD Bless You Paster Ji , well said

  • @mukandbhatti
    @mukandbhatti หลายเดือนก่อน

    Eh sadi kom de masih ankhi jodhe aa rab tuhanu chardi kla ch rahe🎉

  • @partapsinghbathinda4911
    @partapsinghbathinda4911 24 วันที่ผ่านมา +1

    Glory to God

  • @tencomplustwo
    @tencomplustwo 29 วันที่ผ่านมา

    ਪਾਸਟਰ ਸਾਹਿਬ ਜੀਓ ਆਪ ਜੀ ਨੂੰ ਬੇਨਤੀ ਹੈ ਜੀ ਸੱਚਾਈ ਹੈ ਕਿ ਤੁਸੀਂ ਨਿੱਕੇ ਨਿੱਕੇ ਹੁੰਦਿਆਂ ਪਿੰਡਾਂ ਵਿੱਚ ਹਾਥੀ ਵਾਲੇ ਲੋਕਾਂ ਨੂੰ ਆਉਂਦਾ ਵੇਖਿਆ ਹੋਵੇਗਾ ਤਾਂ ਫਿਰ ਕੁਝ ਕੁ ਕੁੱਤੇ ਹਾਥੀ ਨੂੰ ਵੇਖ ਕੇ ਭੌਂਕਦੇ ਰਹਿੰਦੇ ਹਨ ਤੇ ਕੰਧਾਂ ਉਪਰ ਚੜ੍ਹ ਕੇ ਭੌਂਕਦੇ ਰਹਿੰਦੇ ਹਨ ਪਰ ਕੁੱਝ ਵੀ ਕਰ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਇਹ ਵੀ ਬੰਦਾ ਉਹਨਾਂ ਕੁੱਤਿਆਂ ਦੀ ਨਸਲ ਵਿਚ ਹੀ ਆਉਂਦਾ ਹੈ

  • @Yeshuhijeevanhai721
    @Yeshuhijeevanhai721 หลายเดือนก่อน +1

    God bless you all amen amen hallelujah

  • @user-xl2cp1ep6q
    @user-xl2cp1ep6q หลายเดือนก่อน +4

    ਇਕਬਾਲ ਜੀ debate ਤੇ ਦੂਰ ਇਹ ਵੈਭਿਚਾਰੀ ਬਾਬਾ ਤੁਹਾਡੀਆਂ ਇਹਨਾਂ ਗੱਲਾ ਦਾ ਹੀ ਜੁਵਾਬ ਨਹੀਂ ਦੇ ਸਕਦਾ

  • @KuldeepKaur-jt3kj
    @KuldeepKaur-jt3kj หลายเดือนก่อน +4

    Jai Masih ji ki prophit ji tusi parmeshwar de sache Nabi o proud feel karnge sare Masih brother and sister God bless you prophit ji

  • @franciskalyan8552
    @franciskalyan8552 หลายเดือนก่อน +2

    God bless you in Jesus name paster g❤❤❤

  • @shinecute4770
    @shinecute4770 หลายเดือนก่อน +2

    God bless you abundantly ❤ pastor ji

  • @Kabir-sd1zm
    @Kabir-sd1zm หลายเดือนก่อน +3

    Pastor ji God bless you and family pastor ji 🙏🙏🙏🙏🙏🙏 amen 😭👑🙏🙏🙏🙏

  • @soni3941
    @soni3941 หลายเดือนก่อน

    Best reply 👏👏👏👏👏

  • @harmeetlangiran3522
    @harmeetlangiran3522 หลายเดือนก่อน +2

    Pastor ji Prabhu tuhano hor vi barkat dave

  • @SandeepSingh-lm6ct
    @SandeepSingh-lm6ct หลายเดือนก่อน +4

    God bless you paster ji

  • @tajgill3311
    @tajgill3311 หลายเดือนก่อน +5

    ਪ੍ਰਮੇਸ਼ਰ ਦਾ ਬੱਬਰ ਸ਼ੇਰ ❤❤ ਬਹੁਤ ਸਾਰਾ ਪਿਆਰ ਅੰਮ੍ਰਿਤਸਰ ਤੋਂ

    • @tajgill3311
      @tajgill3311 หลายเดือนก่อน

      Thanku Jesus

    • @tajgill3311
      @tajgill3311 หลายเดือนก่อน

      And all friends

  • @user-bl9ez2tg9h
    @user-bl9ez2tg9h หลายเดือนก่อน +3

    Jai masih di pastor gi Poland

  • @Dilpreetmasih852
    @Dilpreetmasih852 หลายเดือนก่อน +1

    Jai masih ki pastor ji god bless you🙏🙏🙏🙏🙏

  • @rabbdasachasuneha8261RMS
    @rabbdasachasuneha8261RMS หลายเดือนก่อน

    God bless you ikbaal masih ji

  • @SonuSucha-oj5et
    @SonuSucha-oj5et 29 วันที่ผ่านมา

    Praise the lord 🙏🙏🙏

  • @krishanlal8535
    @krishanlal8535 หลายเดือนก่อน +3

    *🇮🇳✝️🌷🌾💐🕯❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

  • @PAKB-India
    @PAKB-India หลายเดือนก่อน +1

    ਪਾਸਟਰ ਜੀ ਤੁਸੀਂ ਬੜੇ ਸਿਆਣੇ ਸੀ ਤੁਹਾਨੂੰ ਪਤਾ ਸੀ ਕਿ ਭਾਰਤ ਚ ਪ੍ਰਚਾਰ ਕਰਨਾ ਔਖਾਂ ਹੋ ਜਾਣਾ ਹੈ ਇਸ ਕਰਕੇ ਤੁਸੀਂ ਭਾਰਤ ਛੱਡ ਗਏ ਹੁਣ ਭਾਰਤ ਦੇ ਪਾਸਟਰਾਂ ਨੇ ਸੋਚਣਾ ਅਸੀਂ ਕਿਦਾਂ ਭਾਰਤ ਚ ਕੰਮ ਕਰਨਾ ਇਸ ਕਰਕੇ ਪੰਜਾਬ ਚ ਸ਼ਾਂਤੀ ਬਣੀ ਰਹਿਣ ਦੋ

  • @shahbazgill8184
    @shahbazgill8184 หลายเดือนก่อน +1

    God bless you Pastor ji. Great message ❤🙏

  • @user-ke9qx7bp2x
    @user-ke9qx7bp2x หลายเดือนก่อน +3

    Jai masih di pastor ji God bless you 🙏✝️♥️🙏✝️🙏

  • @rameshmasih4605
    @rameshmasih4605 หลายเดือนก่อน +5

    Jai Masih ki pastor ji. God bless you

  • @user-ho5wy2me7y
    @user-ho5wy2me7y หลายเดือนก่อน

    Thank you sir

  • @premmasih4591
    @premmasih4591 หลายเดือนก่อน +2

    Very good pastor ji

  • @surindermasih3130
    @surindermasih3130 หลายเดือนก่อน +4

    Thank you jesus ❤

  • @NazarSingh-zd7bx
    @NazarSingh-zd7bx หลายเดือนก่อน +1

    Nazarsingh walo very very very good thanks dhanwad ji Jay Masih ji hallelujah hallelujah hallelujah

  • @RadhaKlotra
    @RadhaKlotra หลายเดือนก่อน +4

    Heart cetcsfide ho gaya

  • @user-uj8gx9rb6z
    @user-uj8gx9rb6z หลายเดือนก่อน +2

    Pastor JI, ik mithi jahi, aap JI nu meri SALAAM kabool hove. Mai sacch ch aap JI de masihi gyaan ton bot hi jada khush hoeya, KHUDA hamesha aap JI nu apne Kama vaaste istemaal karda rave, Mai v Kehna chawanga sada kise v charm naal koi v ver virodh nahi hai, fir v log Christian lokan nu kiyun target bna lende ne. JAI MASIH KI🙌🙌🙏

  • @Aradhna-fl8cz
    @Aradhna-fl8cz หลายเดือนก่อน +3

    Pr Good preach

  • @rameshmeena6072
    @rameshmeena6072 หลายเดือนก่อน

    God bless you

  • @josephmasih8925
    @josephmasih8925 หลายเดือนก่อน +2

    Thanks sir ji Hallelujah Hallelujah Hallelujah

  • @Soniyamasih787
    @Soniyamasih787 หลายเดือนก่อน +2

    Thanx paster g God bless you tuse charistisn loga de khilaff bollan waliya nu thokkwa jawab dita

  • @sukhwinderram4477
    @sukhwinderram4477 หลายเดือนก่อน

    Praise the lord Jesus Christ 🙏

  • @permillaamir4361
    @permillaamir4361 หลายเดือนก่อน +1

    God bless you ❤❤

  • @user-ky2zc8jr4u
    @user-ky2zc8jr4u หลายเดือนก่อน

    धन्यवाद आपका जो बहुत ही अच्छे तरीके से आपने विरोधीयों को जवाब दे दिया कि प्रभु यीशु मसीह ही एक सच्चा और जीवित परमेश्वर है हालिलूईया आमीन।

  • @sumanahuja4257
    @sumanahuja4257 หลายเดือนก่อน +1

    Gbu pastor ji

  • @RaveenaR-kq2hq
    @RaveenaR-kq2hq หลายเดือนก่อน

    Praise the lord,,,,🙏 bhut wait kr rhe thee hun apki vedio ka .bhut acha jawab diya,,,,,,,,,god bless you

  • @user-wm7je1fn9w
    @user-wm7je1fn9w หลายเดือนก่อน +1

    ਜੈ ਮਸੀਹ ਦੀ ਪਾਸਟਰ ਜੀ, ਠੀਕ ਹੈ ਪਾਸਟਰ ਜੀ ਤੁਸੀਂ ਇਹਨੂੰ ਜਵਾਬ ਦੇ ਦਿੱਤਾ, ਤੁਸੀਂ ਪਸਟਰ ਜੀ ਇਹਨਾਂ ਇੱਕਾ ਦੁੱਕਾ ਨੂੰ ਜਵਾਬ ਨਾ ਦਿਆ ਕਰੋ,ਤੁਸੀਂ ਸੁਲਝੇ ਹੋਏ ਆਗੂ ਹੋ ਕਾਫੀ ਟਾਈਮ ਤੋਂ ਮਸੀਹ ਦਾ ਪ੍ਰਚਾਰ ਕਰ ਰਹੇ ਹੋ, ਪਾਸਟਰ ਜੀ ਗੱਲ ਇਹ ਆ, ਹੁਣ ਅੰਕਰੁ ਨਰੂਲਾ ਆਪ ਜਵਾਬ ਦਵੇ, ਜਾਂ ਇਹਨਾਂ ਦੇ ਭਗਤ ਜਵਾਬ ਦੇਣ ਠੀਕ ਆ,ਉਦਾ ਇਹ ਬਾਈਬਲ ਦੇ ਬਹੁਤ ਜਾਣਕਾਰ ਬਣਦੇ ਆ, ਬਹੁਤ ਬੋਲਦੇ ਆ ਜਦੋਂ ਕੋਈ ਮੁੱਦਾ ਫਸਦਾ ਆ ਫਿਰ ਤੁਹਾਨੂੰ ਅੱਗੇ ਕਰ ਦਿੰਦੇ ਆ ਤੁਸੀਂ ਨਾ ਇਹਨਾਂ ਦਾ ਜਵਾਬ ਦਿਆ ਕਰੋ , ਜਦੋ ਪੰਜਾਬ ਦੇ ਵਿੱਚ ਕੋਈ ਗੱਲ ਹੁੰਦੀ ਆ ਤਾਂ ਇਹ ਤੁਹਾਡੀ ਫੋਟੋਆਂ ਨੂੰ ਤੁਹਾਡਾ ਵਿਰੋਧ ਕਰਦੇ ਆ ਅਸੀਂ ਤੁਹਾਡੇ ਤੋਂ ਕਲਾਮ ਸਿੱਖਦੇ ਆਂ ਠੀਕ ਆ ਉਦਾਂ ਇਹ ਕੋਈ ਕਲਾਮ ਨਹੀਂ ਸਿੱਖਣਾ ਚਾਹੁੰਦੇ, ਇਹ ਆਸ਼ੀਸ਼ਾ ਬਰਕਤਾਂ ਲੈਣ ਲਈ ਇਹ ਉਹਨਾਂ ਚਰਚਾ ਨੂੰ ਫੋਲੋ ਕਰਦੇ ਆ ਮੁਕਤੀ ਦਾ ਕੋਈ ਪ੍ਰਚਾਰ ਹੈ ਨਹੀਂ ਠੀਕ ਆ, ਇਹ ਚੰਗਿਆਈਆਂ ਦੀ ਨੁਮਾਇਸ਼ ਕਰਦੇ ਆ ਤਾਂ ਫਿਰ ਇਹਨਾਂ ਦੇ ਨਾਲ ਇਹ ਕੰਮ ਹੋਣਾ ਹੀ ਆ , ਹੁਣ ਦੇਣ ਜਵਾਬ ਹੁਣ ਕਾਹਦੇ ਬੈਠੇ ਆ ਆਰਾਮ ਨਾਲ, ਆਪੇ ਹੀ ਜਵਾਬ ਦੇਣ ਉਦਾ ਕਹਿੰਦੇ ਸਾਡੇ ਚ ਆਤਮਾ ਵਾਸ ਕਰਦਾ, ਹੁਣ ਜਵਾਬ ਦੇਣ, ਹੁਣ ਆਤਮਾ ਵਾਸ ਨਹੀਂ ਕਰਦਾ ਐਵੇਂ ਨਾ ਪਾਸਟਰ ਜੀ ਤੁਸੀਂ ਇਹਨਾ ਮਸਲਿਆਂ ਦੇ ਵਿੱਚ ਆਇਆ ਕਰੋ, ਗੁਰਪ੍ਰੀਤ ਨਾ ਤਾਂ ਤੁਹਾਡੀ ਪਹਿਲਾਂ ਵੀ ਬਹਿਸ ਹੋ ਚੁੱਕੀ ਆ ਇਹ ਜਿਹੜੀ ਮੈਂ ਤਾਂ ਇਹ ਗੱਲ ਕਹੂੰਗਾ ਹੁਣ ਮਸੀਹ ਜਿਹੜੇ ਪ੍ਰਚਾਰ ਕਰਦੇ, ਪੰਜਾਬ ਦੇ ਵਿੱਚ ਬੈਠੇ ਆ ਉਹ ਆਪੇ ਹੀ ਜਵਾਬ ਦੇਣ ਹੁਣ ਇਹਨਾਂ ਦਾ ਭਾਪਾ ਕਿੱਥੇ ਚਲੇ ਗਿਆ ,ਤੇ ਉਹ ਨਾ ਫਿਰ ਜਵਾਬ ਦੇਵੇ, ਚਲੋ ਠੀਕ ਆ ਤੁਸੀਂ ਕਲੀਅਰ ਕਰਤਾ ਫਿਰ ਜਦੋ ਕੋਈ ਚੈਲੰਜ ਕਰਦਾ ਫਿਰ ਇਹ ਤੁਹਾਡੇ ਵਲ ਭੱਜਦੇ ਆ,ਹੁਣ ਜੋ ਇਹਨਾਂ ਦੇ ਇਨੇ ਅੰਨੇ ਭਗਤ ਆ, ਉਨਾਂ ਨੇ ਜੋ ਆਪਣੇ ਭਾਪੇ ਤੋਂ ਸਿੱਖਿਆ ਹੁਣ ਫਾਇਰ ਫਾਇਰ ਬੋਲਣ ਹੁਣ ਕਿਉ ਚੁੱਪ ਆ। ਉਦਾਂ ਇਹਨਾਂ ਦਾ ਪ੍ਰਧਾਨ ਗੌਰਵ ਮਸੀਹ ਪੁਲਿਸ ਵਿੱਚ ਰਿਪੋਰਟ ਲਿਖਾਉਂਦਾ ਆ ਹੁਣ ਚੈਲੇਂਜ ਸਵੀਕਾਰ ਕਰਨ ਚੈਨਲ ਤੇ ਹੁਣ ਡਿਬੇਟ ਕਰਨ ਆਪਣੀ ਬੁੱਧੀ ਦਾ ਪ੍ਰਣਾਮ ਦੇਣ, ਭਾਪਾ ਕਹਾਉਣਾ ਹੀ ਸੌਖਾ ਆ, ਹੁਣ ਭਾਪਾ ਬਣ ਕੇ ਦਿਖਾਵੇ, ਜਦੋਂ ਕੁਰਬਾਨੀ ਦੇਣ ਦੀ ਵਾਰੀ ਆਉਂਦੀ ਆ ਫੇ ਇਕਬਾਲ ਦਵੇ ? ਹੁਣ ਇਹਨਾਂ ਨੇ ਜੋ ਸਿਖਾਇਆ ਆ, ਬੀਜ ਬੀਜਣਾ , ਹੁਣ ਇਸ ਦੇ ਖਿਲਾਫ ਬੀਜ ਬੀਜਣ ਹੁਣ ਕਿਉਂ ਨਹੀਂ ਬੀਜਦੇ ? ਪਾਸਟਰ ਜੀ ਜੇ ਤਾਂ ਉਹਨੇ ਬਾਈਬਲ ਤੇ ਕੋਈ ਟਿੱਪਣੀ ਕੀਤੀ ਆ ਫਿਰ ਤੁਸੀਂ ਜਵਾਬ ਦਿਆ ਕਰੋ, ਜਦੋਂ ਇਹਨੇ ਚੰਗਿਆਈ ਸਭਾ ਦੀ ਨੁਮਾਇਸ਼ ਲਾਉਣੀ ਆ ਅਗਵਾਈਆ ਦਿਖਾ ਕੇ ਚਰਚ ਭਰਨੇ ਆ ਤਾਂ ਇਹ ਕੰਮ ਹੋਣਾ ਹੀ ਹੋਣਾ ਆ ਜੋ ਮਰਜੀ ਕਰ ਲਵੇ, ਖੁਦਾ ਤੁਹਾਨੂੰ ਬਰਕਤ ਦੇਵੇ

    • @rachnagill889
      @rachnagill889 หลายเดือนก่อน

      Brother Tuci kyu pastors vich problem create kr rhe o
      Sare masih vich ik ne, pastor ji answer kr den ya pastor Ankur Narula ji jawab den iko hi gal a
      Tuci hor conflict paida na kro Christianity ch plzzzzzz

    • @user-wm7je1fn9w
      @user-wm7je1fn9w หลายเดือนก่อน

      @@rachnagill889 ਜੈ ਮਸੀਹ ਦੀ ਭੈਣ ਜੀ, ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ, ਜੇ ਕੋਈ ਬਾਈਬਲ ਤੇ ਕਿੰਤੂ ਪਰੰਤੂ ਕਰਦਾ ਉਸ ਨੂੰ ਜਵਾਬ ਦੇਣਾ ਲਾਜ਼ਮੀ ਹੈ, ਉਹ ਵੀ ਉਸ ਦੀ ਗਲਤ ਫਹਿਮੀ ਨੂੰ ਦੂਰ ਕਰਨ ਲਈ ਇਹ ਵੀ ਕੁਝ ਹੱਦ ਤੱਕ ਬਾਕੀ ਅਸੀਂ ਉਸ ਨਾਲ ਲੜਨਾ ਨਹੀਂ ਹੈ, ਮਸੀਹ ਸਾਨੂੰ ਮੁਹੱਬਤ ਦਾ ਪੈਗਾਮ ਦੇਣਾ ਸਿਖਾਉਂਦਾ ਹੈ ਨਾ ਕਿ ਲੜਾਈ ਕਰਨਾ ਠੀਕ ਹੈ, ਜਿਸ ਤਰ੍ਹਾਂ ਤੁਹਾਨੂੰ ਆਪਣੇ ਭਾਪਾ ਦਾ ਦੁੱਖ ਲੱਗਦਾ ਹੈ, ਇਸ ਤਰ੍ਹਾਂ ਹੀ ਇਕਬਾਲ ਪਾਸਟਰ ਜੀ ਸਾਡੇ ਬਾਈਬਲ ਟੀਚਰ ਨੇ ਮੈਂ ਡੇਢ ਸਾਲ ਤੋਂ ਇਹਨਾਂ ਤੋਂ ਕਲਾਮ ਸਿੱਖ ਰਿਹਾ ਹਾਂ, ਇਹਨਾਂ ਨੇ ਸਾਨੂੰ ਪਖੰਡਵਾਦ ਜੋ ਵੀ ਕੋਈ ਬਾਈਬਲ ਦੀ ਗਲਤ ਤਲੀਮ ਦਿੰਦਾ ਹੈ ਉਸਦਾ ਸ਼ੀਸ਼ਾ ਦਿਖਾਇਆ ਹੈ, ਮਸੀਹ ਦੀ ਖਾਤਰ ਅਸੀਂ ਆਪਣਾ ਸਿਰ ਕਲਮ ਕਰਾਉਣ ਲਈ ਤਿਆਰ ਹਾਂ, ਪਰ ਪਖੰਡੀਆਂ ਦੇ ਲਈ ਅਸੀਂ ਨਹੀਂ ਖੜਨਾ, ਬਾਈਬਲ ਕਦੋਂ ਦੱਸਦੀ ਹੈ ਚੰਗਿਆਈਆਂ ਦੀ ਨੁਮਾਇਸ਼ ਲਗਾਓ ਬਾਰ ਬਾਰ ਗਵਾਈਆਂ ਸਟੇਜ ਤੇ ਦਿਖਾ ਕੇ ਲੋਕਾਂ ਨੂੰ ਇਕੱਠੇ ਕਰੋ, ਦੱਸੋ ਉੱਥੇ ਕੋਈ ਮੁਕਤੀ ਦਾ ਪ੍ਰਚਾਰ ਹੁੰਦਾ ਹੈ ? ਬਸ ਆਹ ਹੀ ਕੁਝ ਦਿਖਾਇਆ ਜਾਂਦਾ ਹੈ, ਇਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਮੁਕਤੀ ਹੈ ਕੀ ਆ, ਜਦੋਂ ਪਾਸਟਰ ਇਕਬਾਲ ਦੇ ਪੋਸਟਰ ਲੈ ਕੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ, ਉਦੋਂ ਤੁਸੀਂ ਕਿੱਥੇ ਹੁੰਦੇ ਹੋ ? ਜਿਦਾ ਹੁਣ ਤੁਹਾਨੂੰ ਦੁੱਖ ਲੱਗਦਾ ਆਪਣੇ ਪਾਪਾ ਦਾ ਇੱਦਾਂ ਹੀ ਸਾਨੂੰ ਵੀ ਆਪਣੇ ਪਾਸਟਰ ਦਾ ਦੁੱਖ ਲੱਗਦਾ, ਯਿਸੂ ਮਸੀਹ ਨੇ ਕਿਹਾ ਮੈਨੂੰ ਹਰੇ ਨੂੰ ਨਹੀਂ ਬਖਸ਼ਿਆ ਗਿਆ ਤੇ ਤੁਹਾਡਾ ਨਾਲ ਕੀ ਹੋਵੇਗਾ, ਅਸੀਂ ਤਿਆਰ ਹਾਂ ਕੁਰਬਾਨੀ ਦੇਣ ਦੇ ਲਈ ਪਰ ਬਾਈਬਲ ਸਾਨੂੰ ਪ੍ਰੇਮ ਕਰਨਾ ਸਿਖਾਉਂਦੀ ਹੈ ਜੈ ਅਸੀ ਇਹਨਾ ਇਹਨਾਂ ਲੋਕਾਂ ਨਾਲ ਲੜਾਈ ਕਰਾਂਗੇ ਫਿਰ ਪ੍ਰਚਾਰ ਕਿੰਨਾਂ ਨੂੰ ਕਰਨਾ ਹੈ, ਬਾਈਬਲ ਦੁਸ਼ਮਣਾਂ ਨੂੰ ਵੀ ਅਸੀਂ ਮਾਫ ਕਰਨਾ ਸਿਖਾਉਂਦੀ ਹੈ, ਉਹਨਾਂ ਨਾਲ ਵੀ ਮੁਹੱਬਤ ਕਰਨੀ ਸਿਖਾਉਂਦੀ ਹੈ ਅਸੀਂ ਤਾਂ ਇਹੀ ਸਿੱਖਿਆ ਹੈ , ਜਦੋਂ ਅੰਕਰ ਨਰੂਲਾ ਮਨਿਸਟਰੀ ਵਿੱਚ ਤੇਲ ਦੀ ਬੋਤਲ 200 ਦੀ, ਰੋਟੀ ਦੀ ਥਾਲੀ 20 ਰੁਪਏ ਦੀ, ਚਾਹ ਦਾ ਕੱਪ 20 ਰੁਪਏ ਦਾ ਪ੍ਰਾਰਥਨਾ ਦੇ ਲਈ 25 ਹਜਾਰ, 50 ਹਜਾਰ, ਲੱਖ ਰੁਪਈਆ ਕਾਰਡ ਬਣਾਉਣ ਦਾ ਜਦੋਂ ਦਸਵੰਧ ਦਾ ਇਕੱਠਾ ਕੀਤਾ ਜਾਂਦਾ ਹੈ ਤਾਂ ਕੀ ਪ੍ਰਾਰਥਨਾ ਕੀਤੀ ਜਾਂਦੀ ਹੈ ਭੋਜਨ ਵਸਤੂਆਂ ਖੁਦਾ ਦੇ ਭਵਨ ਵਿੱਚ ਬਣੀਆਂ ਰਹਿਣ ਤੇ ਬਾਅਦ ਵਿੱਚ ਉਹਨਾਂ ਭੋਜਨ ਵਸਤੂਆਂ ਨੂੰ ਹੀ ਵੇਚਿਆ ਜਾਂਦਾ ਹੈ ਇਹ ਠੀਕ ਹੈ ਦੱਸਿਓ ਭੈਣ ਜੀ

  • @PritamSingh-gw1iq
    @PritamSingh-gw1iq หลายเดือนก่อน +4

    ਇਨਾਂ ਦੇ ਇਕ ਸਿੱਖ ਵੀਰ ਕਰਵਨ ਗਰੇਵਾਲ ਗੀਤ ਗਇਆ ਕਰ ਕੇ ਮਦੀਨੇ ਵੱਲ ਮਹੁ ਮੈਨੂੰ ਕਾਬਾ ਦਿੱਖ ਦਾ ਤੂੰ ਅੱਲਾ ਹੁ ਔਨੁ ਵੀ ਰੋਕੋ

  • @williammathew2086
    @williammathew2086 หลายเดือนก่อน

    Request to all Christians comitee pastor pls take initiative, is babe da protest Europe country che vi kita Jaye Christians di country vich rah ke ona da virodh karde ne.

  • @pastercharles3421
    @pastercharles3421 หลายเดือนก่อน +1

    ਸਾਡੇ ਯੁੱਗ ਦੇ ਨਬੀ ਵਿਲੀਅਮ ਮੈਰੀਅਨ ਬਰਾਨਹਮ ਨੇ ਬਾਈਬਲ ਦੇ ਸਾਰੇ ਭੇਤਾ ਨੂੰ ਖੋਲੇਆ ਹੈ

    • @user-pc5tt6gz6i
      @user-pc5tt6gz6i หลายเดือนก่อน

      Pastor Charles Ji Tushi Only Jesus Wale Ho

  • @rajmasih2026
    @rajmasih2026 หลายเดือนก่อน

    Hallelujah

  • @user-lj5iw7kh8m
    @user-lj5iw7kh8m หลายเดือนก่อน +1

    ❤️❤️🌹🙏🙏🙏 thenku so much vary god Prabhu the das ji patbhu yasu Masih ka dhanyawad ho Amen 🙏

  • @UshaRani-rr1yl
    @UshaRani-rr1yl หลายเดือนก่อน +1

    Praise the lord Pastor ji God bless you 🙏

  • @joelmasih415
    @joelmasih415 หลายเดือนก่อน +1

    Bhohat he wisely jvab dita hai pastor ji 🙏👌

  • @PritamSingh-gw1iq
    @PritamSingh-gw1iq หลายเดือนก่อน +21

    ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮਦੇ ਧੰਨ ਬਾਦ ਪ੍ਰਭੂ ਯਿਸੂ ਮਸੀਹ ਜੀ

    • @balwinder312
      @balwinder312 หลายเดือนก่อน +3

      ਏਕ ਨੂਰ ਯਿਸ਼ੂ ਮਸੀਹ ਬਾਰੇ ਗੂਰਿਆ ਨੇ ਪਹਿਲਾਂ ਕਹਿ ਦਿੱਤਾ ਸੀ

    • @AshwaniKumar-jh2wj
      @AshwaniKumar-jh2wj หลายเดือนก่อน

      Great thanks

  • @user-rh5wf3uq8x
    @user-rh5wf3uq8x หลายเดือนก่อน +1

    God bless you pastor ji 🙏

  • @surjeetchathasurjeet6705
    @surjeetchathasurjeet6705 หลายเดือนก่อน +1

    God bless you Paster ji

  • @manishamahi9714
    @manishamahi9714 หลายเดือนก่อน +1

    Pastor ji Jai Masih di,❤ Very good reply God bless you ❤

  • @vijaynahar5318
    @vijaynahar5318 หลายเดือนก่อน +1

    God bless you pastor ji⛪✝️🛐🛐

  • @rohitmasih8754
    @rohitmasih8754 หลายเดือนก่อน +1

    👍👍👍👍👍

  • @gurdishkamal7516
    @gurdishkamal7516 หลายเดือนก่อน

    Very good answer to brother Gurpreet Singh ji God bless you Pastor ji

  • @endtimetestimony9998
    @endtimetestimony9998 หลายเดือนก่อน +3

    God bless you paster g

  • @Sonubhinder07
    @Sonubhinder07 หลายเดือนก่อน

    Very good ji 🌹 God bless you paster ji ✝️🤲❣️

  • @manjitgosal6799
    @manjitgosal6799 หลายเดือนก่อน

    God bless you pastor ji.you have answered very well of each and every challenge of this bhaie ji's question.
    Thank you.❤

  • @satishurdu9818
    @satishurdu9818 หลายเดือนก่อน

    Sikh hindu bhravo eh time hai zaat paat Tha koharr chaad K ik chnga snklap layiay. Ekamkaar Thay snklap nu tagrra kariay Aur vicharshil ekta mazboot kriay.

  • @gopalkrishan1978
    @gopalkrishan1978 หลายเดือนก่อน

    Amen

  • @jasvirkumar7019
    @jasvirkumar7019 หลายเดือนก่อน +1

    Paster ji God bless you

  • @Manga-bh3qs
    @Manga-bh3qs หลายเดือนก่อน +1

    Praise the lord 🙏🙏🙏 Paster g

  • @soniagrewal-no2il
    @soniagrewal-no2il หลายเดือนก่อน

    Prabhu ki kirpa always tuhade te bani rahe pasterji praise the lord 🙌

  • @UshaRani-rr1yl
    @UshaRani-rr1yl หลายเดือนก่อน +1

    Good reply pastor ji 👍🙏

  • @PASTORJASKARANBADAL
    @PASTORJASKARANBADAL หลายเดือนก่อน +1

    GOD bless you Pastor ji

  • @biz.0
    @biz.0 หลายเดือนก่อน +1

    Very nice reply pastor g..

  • @almasraj9367
    @almasraj9367 หลายเดือนก่อน +1

    God bless you pastor jee

  • @soniamehra4267
    @soniamehra4267 หลายเดือนก่อน +1

    Nice pastor ji mere dil vich eh hi gla si eh lok kush bi bolde ne

  • @waragaming6718
    @waragaming6718 หลายเดือนก่อน

    Vary vary vary good brother g Jai Masih ki God bless you brother g

  • @user-vl3ld1nd1j
    @user-vl3ld1nd1j หลายเดือนก่อน

    HALLELUJAH

  • @arnsthans8850
    @arnsthans8850 หลายเดือนก่อน +1

    ਪਾਸਟਰ ਜੀ ਜੈ ਮਸੀਹ ਦੀ God bless you ਇਹਨਾਂ ਨੂੰ ਦੱਸੋਂ ਸਾਡਾ ਪ੍ਰਭੂ ਯਿਸ਼ੂ ਮਸੀਹ ਆਪਣੇਆ ਦਾਸਾਂ ਦੇ ਥਰੁਅ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਕੰਮ ਕਰਦੇ ਹਨ ਅਗਰ ਉਦਾਸੀ ਕੁਝ ਦੇਖਣਾਂ ਹੈ ਤਾਂ ਚਰਚ ਸਭਾ ਵਿਚ ਜਾਓ ਤਾਂ ਤੁਹਾਨੂੰ ਸੱਭ ਕੁਝ ਪਤਾਂ ਲੱਗ ਜਾਵੇ ਗਾ ਆਮੀਨ ਆਮੀਨ ਆਮੀਨ ਹਐਲਈਲਊ ਹਐਲਈਲਊ ਹਐਲਈਲਊ ❤❤❤

  • @SandeepSingh-lm6ct
    @SandeepSingh-lm6ct หลายเดือนก่อน +2

    Parmeshwar ke sache nbi hai Amen

  • @buntymatthew1108
    @buntymatthew1108 หลายเดือนก่อน +1

    Bhut vidya paster ji

  • @VinodKumar-yx2nc
    @VinodKumar-yx2nc หลายเดือนก่อน

    Right pastor ji.To the point answer to these Giani people

  • @800LoversJalandhar
    @800LoversJalandhar หลายเดือนก่อน +1

    praise the lord 🙏🙏🙏 Gill saab

  • @jeevansahotta7019
    @jeevansahotta7019 หลายเดือนก่อน +1

    Jai Masih ki pastor ji 🙏

  • @sheramasih5678
    @sheramasih5678 หลายเดือนก่อน

    ਸਲੂਟ ਆ ਸਰ ਜੀ ਬਹੁਤ ਵਦੀਆ ਵਚਾਰ🙏🏽

  • @kumarsahani1514
    @kumarsahani1514 หลายเดือนก่อน +1

    Very well said sir.

  • @struth2378
    @struth2378 หลายเดือนก่อน

    Praise the Lord. Very blessed teaching