ਬਾਬਾ Gurpreet Singh Udasi ਨੇ Pastor Ankur Narula ਨੂੰ ਕੀਤਾ ਚਲੇਂਜ,ਜਲਦ ਇਨ੍ਹਾਂ ਪਾਖੰਡੀਆਂ ਨੂੰ ਪਾਵਾਂਗੇ ਠੱਲ'

แชร์
ฝัง
  • เผยแพร่เมื่อ 6 ก.ย. 2024
  • #gurpreetsingh #ankurnarula #punjabnews
    ਬਾਬਾ Gurpreet Singh Udasi ਨੇ Pastor Ankur Narula ਨੂੰ ਕੀਤਾ ਚਲੇਂਜ, ਜਲਦ ਇਨ੍ਹਾਂ ਪਾਖੰਡੀਆਂ ਨੂੰ ਪਾਵਾਂਗੇ ਠੱਲ'
    Baba Gurpreet Singh Udasi challenged Pastor Ankur Narula, we will soon find these hypocrites.
    #punjab #baba #gurpreetsingh #challenged #pastor #ankurnarula #will #soon #find #hypocrites #punjabnews #latestnews #todaynews #punjabinews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 3.1K

  • @agrajsingh7296
    @agrajsingh7296 2 หลายเดือนก่อน +275

    ਸ਼ੈਤਾਨ ਸਰਮਿੰਦਾ ਸੀ ਸਰਮਿੰਦਾ ਹੈ ਤੇ ਸਰਮਿੰਦਾ ਹੀ ਰਹੇ ਗਾ
    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah parbhu yashu masih ki Jai

    • @JarnailSingh-oj7wg
      @JarnailSingh-oj7wg 2 หลายเดือนก่อน +2

      Very good god blessu

    • @agrajsingh7296
      @agrajsingh7296 2 หลายเดือนก่อน +2

      ​@@JarnailSingh-oj7wgAmen

    • @Sunilkumar-ro2oh
      @Sunilkumar-ro2oh 2 หลายเดือนก่อน +1

      Kon shetan

    • @balichahal8104
      @balichahal8104 2 หลายเดือนก่อน +2

      Jesus nu gay v log samajde han , uh criminal v ha es karkay usnu cross uper romans ny latka detha c , latest 14 books 📚 vicho 2 vich esnu bena pio tho jamia ha , 12 vich es da pio joseph ha , bina pio dy “ haraam” di awlad hunda ha > hallelujah, jy 3 din baad zinda hogia c fir dunia uper parchar ku nahi kita, Arabiain born jesus arab vich maria , 200 - 250 saal baad greeki bible nu janam dindey han , tu das 200 saal pahla teray pio da dada fir usda dada kon c , us di family kon c 🎉 Jaar kush sharam karo .😮

    • @gurmaan1999ankurnarulaministre
      @gurmaan1999ankurnarulaministre 2 หลายเดือนก่อน

      Yes amen amen amen

  • @MahiMahi-yu1fv
    @MahiMahi-yu1fv 2 หลายเดือนก่อน +202

    ਮੇਨੂੰ ਕੈਂਸਰ ਹੱ ਗਿਆ ਸੀ ਮੈਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਠੀਕ ਕਰ ਦਿੱਤਾ ਪ੍ਰਭੂ ਯਿਸੂ ਮਸੀਹ ਜੀ ਧੰਨਵਾਦ ਮੈਨੂੰ ਬਿਮਾਰੀਆਂ ਤੋਂ ਠੀਕ ਕੀਤਾ ਸ਼ਾਂਤੀ ਦਾ ਰਾਜ ਕੁਮਾਰ ਯਿਸੂ ਮਸੀਹ ਜੀ ਪ੍ਰਭੂ ਦਾ ਪ੍ਰਭੂ ਹੈ ਜਿੰਦਾ ਪਰਮੇਸ਼ੁਰ ਹੈ ਆਮੀਨ ਆਮੀਨ ਆਮੀਨ

    • @Nooraditi-ch9sn
      @Nooraditi-ch9sn 2 หลายเดือนก่อน +11

      Meri behen nu v ਕੈਸਰ c yeshu Masih ne chnga kita ❤thx Jesus papa 🙏

    • @RaniEurope
      @RaniEurope 2 หลายเดือนก่อน +6

      Yes Amen hallelujah

    • @rajajogi5648
      @rajajogi5648 2 หลายเดือนก่อน +7

      God bless you 😇🙏

    • @5aabstories982
      @5aabstories982 2 หลายเดือนก่อน

      Bss kro yaar ena pakhandd na kro.. fer doctra kol Amb lain jaande ho.. laiyo Apne pastr nu hospital ch krn loga nu theek fer dekde aa....

    • @5aabstories982
      @5aabstories982 2 หลายเดือนก่อน

      ​@@Nooraditi-ch9sn.. fer tuhade pop de godde ta theek ni hoye fer othe kyu ni pray chldi ..

  • @I.AM.THAT.I.AM.777
    @I.AM.THAT.I.AM.777 2 หลายเดือนก่อน +28

    ਸਾਧੂ ਸੁੰਦਰ ਸਿੰਘ ਜੀ ਇਕ ਸਿੱਖ ਸੀ ਅਤੇ ਉਹ ਤੇਰੇ ਤੋ ਵੀ ਵੱਡਾ ਵਿਰੋਧੀ ਸੀ ਸਿੱਖ ਭਾਈ ਜੀ ਜਦੋ ਪ੍ਰਭੂ ਯਿਸ਼ੂ ਮਸੀਹ ਨੇ ਉਸਨੂੰ ਫੜਿਆ ਤਾਂ ਉਹ ਜਾਣ ਗਿਆ ਕਿ ਯਿਸ਼ੂ ਮਸੀਹ ਹੀ ਪ੍ਰਭੂ ਹੈ

  • @baljitadampur633
    @baljitadampur633 2 หลายเดือนก่อน +71

    God bless you Jesus Christ ✝️❤️

  • @agrajsingh7296
    @agrajsingh7296 2 หลายเดือนก่อน +163

    ਅਸੀ ਥੱਲੇ ਸੁੱਟਣ ਵਾਲਿਆ ਦੀ ਪਰਵਾਹ ਨਹੀਂ ਕਰਦੇ ਸਾਨੂੰ ਥੱਲਿਓਂ ਉਠਾਵਣ ਵਾਲਾ ਸਾਡਾ ਯਿਸ਼ੂ ਜਿੰਦਾ ਹੈ hallelujah Parise the lord Amen

    • @ribcasatish4440
      @ribcasatish4440 2 หลายเดือนก่อน +3

      Yes amen

    • @LovepreetSingh-jx7cd
      @LovepreetSingh-jx7cd 2 หลายเดือนก่อน +3

      Yes amen 🙏🙏🙏

    • @user-wt2pd1tj9u
      @user-wt2pd1tj9u 2 หลายเดือนก่อน +3

      Judh lyii ghode tyarr krri de ....par jittt yahova valo hi hundi hallelujah 🙌 te jitt yahova di hi honi 🙏 amen

    • @lifestruth9066
      @lifestruth9066 2 หลายเดือนก่อน +2

      Christian bimaar hoye te hospitla nu kyu bhjj de .. Te hasptal ch jaa k christian eh kyu ni kehnde v mera ilaaj v christian doctr hi kre kyu k hor doctor ta ohna lyi shetaan aa ..... Ja fer manjur kro v tuhanu oo thik krde ne jihna nu tiso shetaan keh rhe ho ..
      3Rd gal.... Din pr din angrej christian sikh kyu ban de jande,,,,, kyu k j eni hi shkti hai fer oh lok sikhi ch kyu shamil ho rhe din pr din ..

    • @harneetvlogs6373
      @harneetvlogs6373 2 หลายเดือนก่อน

      Te ankur narula nu kaho ke zehar peeve

  • @Bible_study_491
    @Bible_study_491 2 หลายเดือนก่อน +77

    ਪਰਮੇਸ਼ਵਰ ਤੁਹਾਨੂੰ ਵੀ ਚੁਣ ਲਏ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ😊🙏✝️

    • @JajpalSingh-ie9uj
      @JajpalSingh-ie9uj 2 หลายเดือนก่อน

      amen

    • @user-el2di5ln6s
      @user-el2di5ln6s 2 หลายเดือนก่อน

      Amen

    • @movielike601
      @movielike601 2 หลายเดือนก่อน +1

      Guru Gobind Singh Ji tumhare parmeshwar ko Sahi buddhi denge Tum logon Ko Sahi buddhi denge apna shish jhukao Guru Gobind Singh Ji ke aage

    • @joshuagaming4446
      @joshuagaming4446 2 หลายเดือนก่อน

      😂 oh ja naha ja ke 🤣​@@movielike601

    • @Sandhukiteclub
      @Sandhukiteclub 2 หลายเดือนก่อน

      Movielike.. asi taa sir har guru agge parmeshwar agge chukai da va.. kyuki saadi kise naal koi ladaai nhi... Tusi aap e eh galaa shuru kitiya.. saada parmeshwar mahaan va... Ameen❤

  • @MahiMahi-yu1fv
    @MahiMahi-yu1fv 2 หลายเดือนก่อน +138

    ਸਾਡੇ ਤੋਂ ਕੋਈ ਵੀ ਧਰਮ ਪਰਿਵਰਤਨ ਨਹੀਂ ਕਰਵਾਇਆ ਗਿਆ ਪਵਿੱਤਰ ਜਗ੍ਹਾ ਚਰਚ ਸਾਡੇ ਪ੍ਰਭੂ ਯਿਸੂ ਮਸੀਹ ਜੀ ਪਾਕ ਪਵਿੱਤਰ ਨੇ ਜਿੰਦਾ ਪਰਮੇਸ਼ੁਰ ਨੇ ਮੁਰਦੇ ਨੂੰ ਜਿੰਦਾ ਕਰਨ ਵਾਲੇ ਪਰਮੇਸ਼ੁਰ ਨੇ ਨਾ ਹੀ ਸਾਡੇ ਤੋਂ ਕੋਈ ਰੁਪਏ ਮੰਗੇ ਨੇ ਹਰ ਇੱਕ ਬਿਮਾਰੀਆਂ ਦਾ ਇਲਾਜ ਪ੍ਰਾਥਨਾ ਨਾਲ ਠੀਕ ਕੀਤਾ ਸ਼ਾਂਤੀ ਦਾ ਰਾਜ ਕੁਮਾਰ ਯਿਸੂ ਮਸੀਹ ਜੀ ਜਿੰਦਾ ਪਰਮੇਸ਼ੁਰ ਜਿੰਦਾ ਬਾਦ ਪ੍ਰਭੂ ਯਿਸੂ ਮਸੀਹ ਜੀ ਲਹੂ ਦੀ ਜੈ ਯਿਸੂ ਮਸੀਹ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਪੈਰਾਂ ਥੱਲੇ ਯਿਸੂ ਮਸੀਹ ਜੀ ਕੀ ਬੱਲੇ ਬੱਲੇ ਆਮੀਨ ਆਮੀਨ ਆਮੀਨ

  • @sonagillsonagill5870
    @sonagillsonagill5870 2 หลายเดือนก่อน +185

    ਪਹਿਲਾਂ ਅਪਣੇ ਧਰਮ ਵਿੱਚ ਪਾਖੰਡਵਾਦ ਖਤਮ ਕਰਲੋ ਫਿਰ ਕਿਸੇ ਦੂਜੇ ਧਰਮ ਦੀ ਗੱਲ ਕਰਿਉ

    • @GigachadBoy13
      @GigachadBoy13 2 หลายเดือนก่อน +2

      Pehla tu masih lag apne name pichhe

    • @sandhutelecom1267
      @sandhutelecom1267 2 หลายเดือนก่อน +1

      @@GigachadBoy13 Olllololo Lo lol"ol9

    • @sandhutelecom1267
      @sandhutelecom1267 2 หลายเดือนก่อน

      @@GigachadBoy13 my

    • @GigachadBoy13
      @GigachadBoy13 2 หลายเดือนก่อน +1

      @@sandhutelecom1267 aagye najayaj bnde di satt

    • @Harwinder_Prince_
      @Harwinder_Prince_ 2 หลายเดือนก่อน +1

      Bilkul shi

  • @MasihCuople
    @MasihCuople 2 หลายเดือนก่อน +13

    ਮੱਤੀ ਦੀ ਇੰਜੀਲ 5:10
    ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ। ✝️🥳🥳

  • @lakhwindersingh7754
    @lakhwindersingh7754 2 หลายเดือนก่อน +376

    ਯਿਸ਼ੂ ਮਸੀਹ ਜੀ ਤੀਸਰੇ ਦਿਨ ਮੁਰਦਿਆਂ ਵਿੱਚੋ ਜਿੰਦਾ ਹੋਏ

    • @RakeshKumar-bv2bn
      @RakeshKumar-bv2bn 2 หลายเดือนก่อน +6

      Amen 🙏🙏🙏

    • @bharatindia8956
      @bharatindia8956 2 หลายเดือนก่อน +7

      Beshak .. oho Prabhu Yeshu haige... Ankru Narula pakhandi haiga

    • @ReemaTrehan776
      @ReemaTrehan776 2 หลายเดือนก่อน +3

      ते फेर हिंदु सिख धर्म दे वी भगवान अवतार अजर अमर ने जो मरे ही नही अगर मरे ता मर के वि अमर हुए और जिंदा हुए जैसे की साई भगवान मर के तीसरे दिन जिंदा हो गए सिर येशु ही नही जिंदा हुए , अब समझ आया

    • @Allriteyeah12
      @Allriteyeah12 2 หลายเดือนก่อน +3

      @@ReemaTrehan776inn converted logo se debate krne ki zarurat nhi maam

    • @RaniEurope
      @RaniEurope 2 หลายเดือนก่อน +9

      @@bharatindia8956 Ankur narula ji Real Man off God ne ,pakhadi kehn da koi sabut hai ewe na bakwas baji Kari Jaya Karo apne wal dekho te apni life wal dekho

  • @baljitadampur633
    @baljitadampur633 2 หลายเดือนก่อน +118

    I love you Jesus Christ ✝️❤️

  • @akashmajhail6932
    @akashmajhail6932 2 หลายเดือนก่อน +15

    ਪਵਿੱਤਰ ,ਪਵਿੱਤਰ, ਪਵਿੱਤਰ ✝️❤️ ਸੈਨਾ ਦਾ ਯੋਹਵਾਹ ਪਵਿੱਤਰ 🕊️

  • @SofiaMasih-vk1qe
    @SofiaMasih-vk1qe 2 หลายเดือนก่อน +27

    परभु कहते हैं हर एक घुटना मेरे सामने झुकेगा ओर हर एक जीभ खुदा का अंगीकार करेगी..... रोमिया 14.11 आमीन 🙏⛪⛪✝️✝️✝️

  • @fashiondesigner777
    @fashiondesigner777 2 หลายเดือนก่อน +433

    ਖੁਦਾ ਦਾ ਕੰਮ ਕਦੇ ਨਹੀਂ ਰੁਕ ਸਕਦਾ
    ਪਰਮੇਸ਼ਵਰ ਸੱਚਾ ਹੈ

    • @sahildeep1520
      @sahildeep1520 2 หลายเดือนก่อน +7

      Amen 🙏

    • @SumanMasih-zc3so
      @SumanMasih-zc3so 2 หลายเดือนก่อน +7

      Yes amin

    • @jeevanThapar-ip9zm
      @jeevanThapar-ip9zm 2 หลายเดือนก่อน

      Amen ❤❤❤❤

    • @sumitkumar3923
      @sumitkumar3923 2 หลายเดือนก่อน

      Yes Amen

    • @Kanwarbrar678
      @Kanwarbrar678 2 หลายเดือนก่อน +3

      ਪਹਿਲਾਂ ਤੂੰ ਦੱਸ ਤੂੰ ਖੁਦਾ ਆਲਾ ਏ ਕੇ ਪ੍ਰਮੇਸ਼ਰ ਆਲਾ 😂

  • @Batra_SAAB
    @Batra_SAAB 2 หลายเดือนก่อน +6

    ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ ਅਸੀਂ ਨਹੀਂ ਕਿਸੇ ਨੂੰ ਮਾੜਾ ਚੰਗਾ ਬੋਲਣਾ ਸਭ ਨੂੰ ਜੈ ਮਸੀਹ ਦੀ ❤

  • @amitpaul3982
    @amitpaul3982 2 หลายเดือนก่อน +51

    ਪਰਮੇਸ਼ਵਰ ਦਾ ਕੰਮ ਦੇਖ ਕੇ ਸ਼ੈਤਾਨ ਨੂੰ ਅੱਗ ਲਗਦੀ ਹੈ ਤੇ ਇਸ ਨੂੰ ਵੀ ਅੱਗ ਹੀ ਲੱਗੀ ਹੋਈ ਹੈ। ਤੂੰ ਜੋ ਮਰਜ਼ੀ ਕਰ ਲਾ ਪਰਮੇਸ਼ਵਰ ਦਾ ਕੰਮ ਹੋਰ ਤੇਜ਼ੀ ਨਾਲ ਫੈਲੂਗਾ। Hallelujah praise the lord 🙏

    • @HarpreetSingh-lj1rx
      @HarpreetSingh-lj1rx 2 หลายเดือนก่อน

      Shaitan kaum hai eh tan europe de history pad le crusade wars doran, pta lagg jaooga... T😂😂😂

  • @ravinderpainter7502
    @ravinderpainter7502 2 หลายเดือนก่อน +72

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah ❤❤

  • @jiwanlehar4522
    @jiwanlehar4522 2 หลายเดือนก่อน +5

    ਬਾਬਾ...ਮਸੀਹ ਲੋਕ ਤੇਰਾ ਵਿਰੋਧ ਨਹੀਂ ਕਰਦੇ ਸਗੋਂ ਤੂੰ ਮਸੀਹੀ ਭਾਈਚਾਰੇ ਦਾ ਵਿਰੋਧ ਰਿਹਾ ਏਂ... ਕਦੇ ਮੈਂ ਵੀ ਤੇਰੇ ਵਰਗਾ ਮਸੀਹ ਵਿਰੋਧੀ ਸੀ....ਪਰ ਅੱਜ ਜੇ ਮੈਂ ਜਿਉਂਦਾ ਹਾਂ ਤਾਂ ਉਹ ਸਿਰਫ਼ ਪ੍ਰਭੂ ਯਿਸੂ ਮਸੀਹ ਜੀ ਦੀ ਬਦੌਲਤ ਹਾਂ...ਕਿਉਂਕਿ ਯਿਸ਼ੂ ਨੇ ਮੇਰੀ ਜਾਨ ਬਚਾਈ ਹੈ... ਕਿਉਂਕਿ ਮੈਂ ਬੇਸ਼ੱਕ ਯਿਸ਼ੂ ਨਾਲ ਨਫ਼ਰਤ ਕਰਦਾ ਸੀ ਪਰ ਯਿਸ਼ੂ ਮੈਂਨੂੰ ਪਿਆਰ ਕਰਦਾ ਹੈ... ਯਿਸ਼ੂ ਤੇਰੇ ਨਾਲ ਵੀ ਪਿਆਰ ਕਰਦਾ ਹੈ.... ਬਾਬਾ......

  • @channi77707
    @channi77707 2 หลายเดือนก่อน +51

    hallelujah hallelujah hallelujah

  • @shindadogar4881
    @shindadogar4881 2 หลายเดือนก่อน +76

    ਬਾਬਾ ਜੀ, ਜੇ ਈਸਾਈ ਧਰਮ ਵਿੱਚ ਦੁਖੀ ਬੀਮਾਰ ਲਈ ਅਰਦਾਸ ਕੀਤੀ ਜਾਂਦੀ ਹੈ । ਇਹ ਕੋਈ ਧਰਮ ਪਰਿਵਰਤਨ ਨਹੀਂ । ਤੁਸੀਂ ਸਿੱਖੀ ਦਾ ਵਧ ਤੋਂ ਵਧ ਪ੍ਰਚਾਰ ਕਰੋ ਚੰਗੀ ਗੱਲ ਹੈ। ਅਸੀਂ ਸਾਰੇ ਪਿਆਰ ਤੇ ਸ਼ਾਂਤੀ ਨਾਲ ਇਕਠੇ ਰਿਹਹੇ।

    • @avinashwarval35
      @avinashwarval35 2 หลายเดือนก่อน +2

      ਵੀਰ ਜੀ ਜੌ ਸਿੱਖ ਗੁਰੂ ਸਾਹਿਬਾਨਾਂ ਨੂੰ ਸ਼ੈਤਾਨ ਕਹਿਣਾਂ ਤੇ ਗੁਰੂਦੁਆਰਾ ਸਾਹਿਬ ਦੇ ਪ੍ਰਸ਼ਾਦ ਸ਼ਕਨ ਤੋਂ ਰੋਕਣਾ ਇਹ ਗੱਲ ਕਿੰਨੀ ਕੁ ਠੀਕ ਆ ਤੁਸੀਂ ਦੱਸੋ

    • @jinderharjindermasih7472
      @jinderharjindermasih7472 2 หลายเดือนก่อน

      @@avinashwarval35 ਨਹੀਂ ਭਰਾ ਇਹ ਸਭ ਬਾਈਬਲ ਵਿੱਚ ਲਿਖਿਆ ਹੈ

    • @avinashwarval35
      @avinashwarval35 2 หลายเดือนก่อน +1

      @@jinderharjindermasih7472 Mera bhra pehla manu Teri eh gal vadhiya laggi tere naam pishe vi masih laggeya. doosri gal yeshu masih ji ne ta kade vi nhi keha ke kuj sala baad Sikh dharam hond vich auga te ohna de guru shetan honge. isayiya de guru ta yeshu masih ji hii han. fer Bible vich kinne likh ta ???? plz reply

    • @jinderharjindermasih7472
      @jinderharjindermasih7472 2 หลายเดือนก่อน

      @@avinashwarval35 ਨਹੀਂ ਮੇਰੇ ਭਰਾ ਬਾਈਬਲ ਵਿੱਚ ਕਿਸੇ ਗੁਰੂ ਸਾਹਿਬ ਨੂੰ ਸ਼ੈਤਾਨ ਨਹੀਂ ਕਿਹਾ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਅੱਜ ਦੀ ਮੀਟਿੰਗ Ankur Narula ministry online search karo ਉਸ ਨੂੰ ਅੱਗੇ ਕਰਕੇ ਪਾਪਾ ਜੀ ਦੇ ਬਚਨ ਸੁਣ ਅੱਜ ਦੀ ਮੀਟਿੰਗ ਵਿੱਚ ਪਾਪਾ ਜੀ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ

  • @chuchamasih5998
    @chuchamasih5998 2 หลายเดือนก่อน +2

    Matthew 24:24 For many will come in my name, saying I am Christ and shall deceive many...Beware of false prophets, which come to you in sheep's clothing, but inwardly they are raging wolves. For false Christs and false prophets shall rise... There is a big movement going on in Punjab, India, and many parts of the world. These people are trying to destroy Christianity for the gain of power and wealth.

  • @Harman-bl3uf
    @Harman-bl3uf 2 หลายเดือนก่อน +269

    ਮੈਂ ਪੱਲਾ ਯਿਸ਼ੂ ਦਾ ਕਦੇ ਨੀ ਛੱਡਣਾ ,
    💯ਜਮਾਨਾ ਵੈਰੀ ਲੱਖ ਹੋਵੇ **✝️

    • @Kanwarbrar678
      @Kanwarbrar678 2 หลายเดือนก่อน +8

      ਤੂੰ ਲੁੱਲਾ ਮੇਰਾ ਵੀ ਛੱਡਣਾ ਨਹੀਂ ਜਮਾਨਾ ਵੈਰੀ ਚਾਹੇ ਲੱਖ ਹੋਜੇ 😂

    • @kaursim786
      @kaursim786 2 หลายเดือนก่อน +4

      ​@@Kanwarbrar678 ਹਾਹਾਹਾਹਾਹਾ ਸਿਰਾ ਲਾਤਾ ਭਾਜੀ।। ਯਸ਼ੂ ਯਸ਼ੂ ਮੇਰਾ ਯਸ਼ੂ ਯਸ਼ੂ 😅😅😅😅😅

    • @user-sh3nd6qz9n
      @user-sh3nd6qz9n 2 หลายเดือนก่อน +2

      हललुईआ

    • @bestofbest868
      @bestofbest868 2 หลายเดือนก่อน +1

      ਭਰਾਵਾਂ ਕੋਈ ਵੀ ਧਰਮ ਮੰਨੋ ਪਰ ਪਾਖੰਡ ਦਾ ਪੱਲਾ ਛੱਡੋ

    • @jasmeetkaur8389
      @jasmeetkaur8389 2 หลายเดือนก่อน

      Good

  • @zorrasingh5841
    @zorrasingh5841 2 หลายเดือนก่อน +20

    ਖੁਦਾ ਦਾ ਪ੍ਚਾਰ ਕਦੇ ਨਹੀ ਰੁਕ ਸਕਦਾ Hallelujah

    • @MasihCuople
      @MasihCuople 2 หลายเดือนก่อน

      yes Amen ✝️

  • @premmasihkalayan6778
    @premmasihkalayan6778 2 หลายเดือนก่อน +2

    ਸ਼ੈਤਾਨ ਸਰਮਿੰਦਾ ਸੀ ਸਰਮਿੰਦਾ ਹੈ ਤੇ ਸਰਮਿੰਦਾ ਹੀ ਰਹੇਗਾ hallelujah 🙌💃🕺amen 🙏hallelujah

  • @baljindergujjarpuria1561
    @baljindergujjarpuria1561 2 หลายเดือนก่อน +125

    ਬਾਬਾ ਜੇ ਦਸ ਪੀੜੀਆਂ ਵੀ ਆ ਜਾਣ ਤਾਂ ਤੂੰ ਵੀ ਕੁਝ ਨਹੀਂ ਕਰ ਸਕਦਾ

    • @kiratsingh5748
      @kiratsingh5748 2 หลายเดือนก่อน

      Pakki gal

    • @AvtarSingh-fr5pf
      @AvtarSingh-fr5pf 2 หลายเดือนก่อน

      ਇਹ ਕਹਿ ਕਿ ਜੋ ਮਰਜ਼ੀ ਕਰ ਰਹਿਣਾ ਅਸੀਂ ਫੁਦੂ ਹੀ ਹੈ 😂

    • @rambomusic8741
      @rambomusic8741 2 หลายเดือนก่อน

      ​@@AvtarSingh-fr5pfaho rehnaa ta tu si fuddu hi aa . 😂😂😂

  • @samsonpaul7526
    @samsonpaul7526 2 หลายเดือนก่อน +97

    Masihi Ekta jindabad

  • @samuelsandhu-fh2mw
    @samuelsandhu-fh2mw 2 หลายเดือนก่อน +3

    19 ਜਿਹੜਾ ਚੁਗਲੀ ਕਰਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ, ਇਸ ਲਈ ਤੂੰ ਬਕ-ਬਕ ਕਰਨ ਵਾਲਿਆਂ ਨਾਲ ਸੰਗਤੀ ਨਾ ਰੱਖੀਂ।

  • @kuldipkm1481
    @kuldipkm1481 2 หลายเดือนก่อน +98

    ਖੁਦਾ ਦਾ ਵਚਨ ਨਾ ਕਦੇ ਰੁਕੇਆ ਨਾ ਕਦੇ ਰੁਕੇਗਾ hallelujah hallelujah hallelujah

  • @KaramjeetKaur-nf4bo
    @KaramjeetKaur-nf4bo 2 หลายเดือนก่อน +112

    Hallelujah hallelujah hallelujah hallelujah hallelujah hallelujah Jesus is coming soon 😊😊😊

    • @SINGH.KHALSA.
      @SINGH.KHALSA. 2 หลายเดือนก่อน +2

      😂😂😂 never coming. Lodi.

    • @KaramjeetKaur-nf4bo
      @KaramjeetKaur-nf4bo 2 หลายเดือนก่อน +3

      @@SINGH.KHALSA. God bless you bro ji with family wit kro thoda time ok ji😊😊😊

    • @RaniEurope
      @RaniEurope 2 หลายเดือนก่อน +4

      Hallelujah hallelujah hallelujah hallelujah hallelujah hallelujah hallelujah

    • @RavinderSingh-jz7cy
      @RavinderSingh-jz7cy 2 หลายเดือนก่อน +1

      Koi kuch nahi aana,galat vhem kadd do ,Jesus is not coming that is my chalenge

    • @RaniEurope
      @RaniEurope 2 หลายเดือนก่อน +1

      @@RavinderSingh-jz7cy koi gal ni brother ji

  • @Xavier19695
    @Xavier19695 2 หลายเดือนก่อน +5

    From Pakistan, praise the Lord our God Jesus. No one can defeat Jesus' prophet. God is standing with Ankur Narula g .

  • @LuckyGill-uq4gp
    @LuckyGill-uq4gp 2 หลายเดือนก่อน +48

    I love you Jesus

  • @M.M5252
    @M.M5252 2 หลายเดือนก่อน +98

    ਮੈਨੂੰ ਲੱਗਦਾ ਅੰਮ੍ਰਿਤਸਰ ਵਾਲੀ ਮੀਟਿੰਗ ਵੇਖ ਕੇ ਜਿਆਦੀ ਅੱਗ ਲੱਗ ਗਈ😂😂😂😂ਬਾਬਾ ਜੀ ਇਹ ਤਾਂ ਹਾਲੇ ਸ਼ੁਰੂਆਤ। 😂 ......
    ਡਰੋ ਮਤ ਚੁੱਪ ਚਾਪ ਖੜੇ ਰਹੋ ਖੁਦਾ ਦੀ ਨਜਾਤ ਦੇ ਕੰਮ ਵੇਖੋ। ਆਮੀਨ🙏

    • @RashmiMasih-kk6rr
      @RashmiMasih-kk6rr 2 หลายเดือนก่อน

      Right 👍

    • @jinderharjindermasih7472
      @jinderharjindermasih7472 2 หลายเดือนก่อน

      ਬਿਲਕੁਲ ਸਹੀ

    • @agrajsingh7296
      @agrajsingh7296 2 หลายเดือนก่อน

      Hallelujah God bless you brother

    • @user-vn5mp6ql6h
      @user-vn5mp6ql6h 2 หลายเดือนก่อน

      Bai eh aag pehli var nahi lgi bahut var lagi hai

    • @lifestruth9066
      @lifestruth9066 2 หลายเดือนก่อน +1

      Christian bimaar hoye te hospitla nu kyu bhjj de .. Te hasptal ch jaa k christian eh kyu ni kehnde v mera ilaaj v christian doctr hi kre kyu k hor doctor ta ohna lyi shetaan aa ..... Ja fer manjur kro v tuhanu oo thik krde ne jihna nu tiso shetaan keh rhe ho ..
      3Rd gal.... Din pr din angrej christian sikh kyu ban de jande,,,,, kyu k j eni hi shkti hai fer oh lok sikhi ch kyu shamil ho rhe din pr din ..

  • @ramsaran1632
    @ramsaran1632 2 หลายเดือนก่อน +2

    Hallelujah hallelujah hallelujah hallelujah hallelujah hallelujah

  • @Mandeepyoseph77777
    @Mandeepyoseph77777 2 หลายเดือนก่อน +34

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @bittughoga5362
    @bittughoga5362 2 หลายเดือนก่อน +101

    ਤੂੰ ਖ਼ਤਮ ਹੋ ਜਾਣਾ ਪਰ ਪ੍ਰਭੂ ਜੇਸੂ ਦਾ ਨਾਂ ਨਹੀਂ ਖ਼ਤਮ ਹੋਣਾ

    • @Joilff8
      @Joilff8 2 หลายเดือนก่อน +2

      *😂❤💯 ਆਦੀ ਤੇ ਅਨੰਤ ਮੇਰਾ ਖੁਦਾ *

    • @gorabrar8223
      @gorabrar8223 2 หลายเดือนก่อน +1

      tuc khatam hoye nu jinda kro dso fr pta v lge shakti da ki pakhand fdya kilo chola lai dharam badal lene aa

  • @Harjinder_ashu
    @Harjinder_ashu 2 หลายเดือนก่อน +5

    Jo krna krlo Jesus sa kum nhi ruk sakda Maja tara bapp da aa 😂😂😂😂

  • @pawanartmodify6088
    @pawanartmodify6088 2 หลายเดือนก่อน +24

    ਜਿਸਦਾ ਯਿਸੂ ਦੇ ਨਾਮ ਵਿਚ ਜੀਵਨ ਬੱਚ ਰਿਹਾ ਹੈ ਉਸਦਾ ਵਿਸ਼ਵਾਸ ਤਾਂ ਵਧੇਗਾ ਅਤੇ ਓਹ ਉਸਦਾ ਨਾਮ ਵੀ ਲਵੇਗਾ ਅਤੇ ਪ੍ਰਚਾਰ ਵੀ ਕਰੇਗਾ, ਤੁਹਾਨੂੰ ਕੀ ਤਕਲੀਫ ਆ

  • @Malookmasih-ig4dp
    @Malookmasih-ig4dp 2 หลายเดือนก่อน +31

    ਯਿਸੂ ਮਸੀਹ ਜਿੰਦਗੀ ਬਦਲ ਦੇ ਨੇ ਤੇ ਉਹ ਤੈਨੂੰ ਵੀ ਬੁੱਧ ਦੇਣਗੇ ਜਰੂਰ ਜੈ ਮਸੀਹ ਦੀ

  • @JagtarSingh-kz8gi
    @JagtarSingh-kz8gi 2 หลายเดือนก่อน +2

    ਧਰਮ ਇਕ ਧੰਦਾ ਹੈ ਪੜਿਆ ਲਿਖਿਆ ਵੀ ਅੰਧਾ ਹੈ ।ਅਸਲ ਵਿੱਚ ਪਖੰਡਵਾਦ ਸਾਰੇ ਹੀ ਧਰਮਾਂ ਵਿਚੋਂ ਖਤਮ ਹੋਣਾ ਚਾਹੀਦਾ ।ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਇਸ ਦੀ ਪਾਲਣਾ ਕਰੋ ਤੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ

  • @rahulrandhawa6111
    @rahulrandhawa6111 2 หลายเดือนก่อน +43

    Hallelujah hallelujah hallelujah hallelujah hallelujah hallelujah 🔥🙏

  • @iqbalsanotra690
    @iqbalsanotra690 2 หลายเดือนก่อน +70

    Hallelujah ਯਿਸ਼ੂ ਮਸੀਹ ਹੀ ਪ੍ਰਮੇਸ਼ਵਰ ਹੈ ਇਸਾਈਆ ਖਿਲਾਫ ਬੋਲਕੇ Hero ਬਣਣਾ ਚਾਹੁੰਦਾ

    • @lifestruth9066
      @lifestruth9066 2 หลายเดือนก่อน +1

      Christian bimaar hoye te hospitla nu kyu bhjj de .. Te hasptal ch jaa k christian eh kyu ni kehnde v mera ilaaj v christian doctr hi kre kyu k hor doctor ta ohna lyi shetaan aa ..... Ja fer manjur kro v tuhanu oo thik krde ne jihna nu tiso shetaan keh rhe ho ..
      3Rd gal.... Din pr din angrej christian sikh kyu ban de jande,,,,, kyu k j eni hi shkti hai fer oh lok sikhi ch kyu shamil ho rhe din pr din ..

    • @reenusapripal
      @reenusapripal 2 หลายเดือนก่อน

      Kyonke tusi ohna nu paise de k te lalach de ke parmaundfe paye oo es karke angrej Sikh bande paye aa tusi ohna nu do bori chawal de k kharidde paye oo wah eh te sahi nhi aa tusi Karo te sikkhi vich aana punn da kamm te Christianity ch convert hona paakhandwaad jis parmeshwar ne eh sari duniya banayi aa te oh sari duniya insaan nu ren te raaj Karan li ditti ohi parmeshwar insaan nu aapni marji da Ghar banan te ohde vich Rehan di izzazat v dendda aa par eh Gallan high level Diyan aa murkha di samajh ton pare

    • @lifestruth9066
      @lifestruth9066 2 หลายเดือนก่อน

      @@reenusapripal mtlb tusi eh kehna chahunde ho k ohna cristions uppr prabhu di eni v kirpa nhi v ohna nu sirf chawla lyi vikna pai reha ....
      Ehda eh mtlb v hoya fer v shaktiya sirf punjab de pastora vich hi hai.. Angrej pastora vich nhii .

  • @user-id7tt2dd8y
    @user-id7tt2dd8y 2 หลายเดือนก่อน +2

    My jesus is first' and last god,,,🎉🎉🎉 YESHU hi sachha parmeswar hai,, Amen amen amen

  • @SanjhuMaan
    @SanjhuMaan 2 หลายเดือนก่อน +64

    Jesus Christ is a great and King 👑👑👑👑👑👑👑👑👑👑👑👑👑👑👑👑👑👑👑👑👑👑👑👑👑💯💯💯💯💯💯💯💯💯 Jesus Christ is a powerful all country Jesus Christ is a neme

    • @sidaksandhu9239
      @sidaksandhu9239 2 หลายเดือนก่อน

      😂😂😂😆😡🥵🤮🤮Gand Gandiya Bheda Bakriya Honi✍️⚔️Jhhothe Dharam Da Aant Honi✍️🦅🦁

  • @mangusingh808
    @mangusingh808 2 หลายเดือนก่อน +41

    Love you Jesus

  • @user-el2di5ln6s
    @user-el2di5ln6s 2 หลายเดือนก่อน +2

    Ya bii church m ayega sbhi ko lkr no tension khush rho masih god bless u

  • @alishasonia4846
    @alishasonia4846 2 หลายเดือนก่อน +212

    ਵਿਸਵਾਸ ਨਾਲ ਚੰਗਾਈ ਮਿਲਦੀ। ਹੰਕਾਰ ਨਾਲ ਨਹੀਂ।

  • @baljindergujjarpuria1561
    @baljindergujjarpuria1561 2 หลายเดือนก่อน +36

    ਬਾਬਾ ਮੈਂ ਤੈਨੂੰ ਚੈਲੰਜ ਕਰਦਾ ਵਾਂ ਜੇ ਤੂੰ ਆਪਣੇ ਪਿਓ ਦਾਵਾ ਤੇ ਮਸੀਹ ਵਾਲਿਆਂ ਨੂੰ ਰੋਕ ਕੇ ਵਿਖਾ

    • @robinsonsahota3216
      @robinsonsahota3216 2 หลายเดือนก่อน +1

    • @navpreetsingh867
      @navpreetsingh867 2 หลายเดือนก่อน +4

      ਤੁਸੀ ਵੀ ਮੁਰਦੇ ਜਿੰਦਾ ਕਰਕੇ ਵਿਖਾਓ 😅

    • @Koda_sach
      @Koda_sach 2 หลายเดือนก่อน

      bilkul sai gal a

    • @haji75hfskl
      @haji75hfskl 2 หลายเดือนก่อน +2

      Tuhanu clg pope ji de gode sai karke dekhawo🙏

    • @hanishkumar3021
      @hanishkumar3021 2 หลายเดือนก่อน

      Aise reply se behtr hai inke liye pray krein. Jesus christ inko b apna drshn denge jaise polus ko dia tha

  • @satwantsingh3545
    @satwantsingh3545 2 หลายเดือนก่อน +2

    ਕਿਸੇ ਉਪਰ ਉਂਗਲ ਚੁੱਕਣ ਤੋਂ ਪਹਿਲਾਂ ਬਾਕੀ ਤਿੰਨ ਉਗਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਸ ਵੱਲ ਹਨ

  • @DJ-Hans
    @DJ-Hans 2 หลายเดือนก่อน +325

    ਬਾਬਾ ਤੇਰੇ ਵਰਗੇ ਕੲਈ ਆਏ ਰੱਬ ਦੇ ਕੰਮਾਂ ਰੋਕਣ ਲਈ ਯਿਸੂ ਹੀ ਇਕ ਜ਼ਿੰਦਾ ਖ਼ੁਦਾ ਹੈ

    • @user-pb2no5fp7v
      @user-pb2no5fp7v 2 หลายเดือนก่อน +7

      ਨਰੂਲੇ ਲੰਨ ਵਰਗੇ ਵੀ ਕਈ ਪਖੰਡੀ ਆਏ ਤੇ ਗਏ

    • @fivestar3216
      @fivestar3216 2 หลายเดือนก่อน +1

      यू आर ब्रेवली

    • @kiranpalkaur7762
      @kiranpalkaur7762 2 หลายเดือนก่อน +2

      Oo zesus Praise da lord 🙏

    • @user-qh7no8zd8c
      @user-qh7no8zd8c 2 หลายเดือนก่อน +6

      ਬਿਲਕੁਲ ਵੀਰ ਜਿਸੂ ਮਹਾਨ ਹੈ ਪਰ ਪਰ ਤੁਹਾਡੇ ਪਾਸਟਰ ਸਿਰਫ ਨਾਮ ਵਰਤਦੇ ਜਿਸੁ ਜੀ ਦਾ

    • @kulwinderkaur9114
      @kulwinderkaur9114 2 หลายเดือนก่อน +4

      Koi nahi Jesus te v bahut chuthe iljam lage c Ave de loka di parva nhi Kari di

  • @ramanbhatti4145
    @ramanbhatti4145 2 หลายเดือนก่อน +40

    Baba ji rest kro kuj ne hona tuhde kolo 😂😂

    • @user-hg5zo7qp8m
      @user-hg5zo7qp8m 2 หลายเดือนก่อน

      ਗੱਲ ਪਾਖੰਡ ਦੀ ਕੀਤੀ ਧਰਮ ਦੀ ਨਹੀਂ

  • @BalwinderSingh-yq5mj
    @BalwinderSingh-yq5mj 2 หลายเดือนก่อน +5

    ਸਿੰਘ ਨਾਮ ਸ਼ੇਰ ਵੈਰੀਆਂ ਨੂੰ ਖਦੇਰਦਾ ਸਭ ਤੋਂ ਵੱਡਾ ਸਤਿਗੁਰੁ ਨਾਨਕ ਜਿਨਿ ਕਲ ਰਾਖੀ ਮੇਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sherrypoul3855
    @sherrypoul3855 2 หลายเดือนก่อน +54

    ਜੋ ਸੀ ਜੋ ਹੈ ਜੋ ਆਉਣ ਵਾਲਾ ਹੈ ਪ੍ਰਭੂ ਯਿਸ਼ੂ ਮਸੀਹ

  • @rameshmeena6072
    @rameshmeena6072 2 หลายเดือนก่อน +48

    My Jesus is great God

  • @PritpalSingh-el7zs
    @PritpalSingh-el7zs 2 หลายเดือนก่อน +2

    ਪਰਮੇਸ਼ੁਰ।ਜਿੰਦਾ ਖ਼ੁਦਾ ਹੈ ਅਸੀਂ ਉਸ ਦੇ ਬੱਚੇ ਆ ❤❤

  • @deepmahla1516
    @deepmahla1516 2 หลายเดือนก่อน +84

    Jesus masih ਆਦ ਤੋਂ ਅੰਤ ਰਹੇਗਾ ameen

    • @manjitkaur1783
      @manjitkaur1783 2 หลายเดือนก่อน

      Jesus jesus

    • @ibadatkaurkingra7376
      @ibadatkaurkingra7376 2 หลายเดือนก่อน

      Rab sda e rehnda e ......pakhandi ni rehnde sda

    • @thesingh588
      @thesingh588 2 หลายเดือนก่อน

      Lmao

  • @mangusingh808
    @mangusingh808 2 หลายเดือนก่อน +211

    ਖ਼ੁਦਾ ਦਾ ਪ੍ਰਚਾਰ ਕਦੇ ਨਹੀਂ ਰੁਕ ਸਕਦਾ

    • @RakeshKumar-bv2bn
      @RakeshKumar-bv2bn 2 หลายเดือนก่อน +1

      Amen

    • @RakeshKumar-bv2bn
      @RakeshKumar-bv2bn 2 หลายเดือนก่อน +1

      Amen

    • @bharatindia8956
      @bharatindia8956 2 หลายเดือนก่อน +2

      Putr Crusade karoge taa fir jawaab sunana pena

    • @ReemaTrehan776
      @ReemaTrehan776 2 หลายเดือนก่อน +3

      ते फेर हिंदु सिख धर्म दे अवतार भगवान सतगुरु दा vi प्रचार kade नही रुक सकदा,

    • @sikandermasihdashmeshnagriya
      @sikandermasihdashmeshnagriya 2 หลายเดือนก่อน

      Ehnu v bhejo

  • @user-fu7qj3em9u
    @user-fu7qj3em9u 2 หลายเดือนก่อน +4

    🙏ਸਿੱਖ ਏਕਤਾ ਜਿੰਦਾਬਾਦ 🙏🙏🙏🙏🙏🙏🙏🙏🙏🙏🙏🙏🙏🙏🙏🙏

  • @SinghLakhwinder-nl9yu
    @SinghLakhwinder-nl9yu 2 หลายเดือนก่อน +85

    ਲੈ ਆਉ ਚਰਚ ਠੀਕ ਹੋ ਕੇ ਹੀ ਮੁੜਨ ਗੇ

    • @ManpreetSingh-lf9un
      @ManpreetSingh-lf9un 2 หลายเดือนก่อน +2

      Pakhand

    • @jinderharjindermasih7472
      @jinderharjindermasih7472 2 หลายเดือนก่อน

      @@ManpreetSingh-lf9un ਤੂੰ ਦੇਖੇ ਬਿਨਾਂ ਕਿਵੇਂ ਕਹਿ ਸਕਦਾ ਹੈ

    • @SASfact1700
      @SASfact1700 2 หลายเดือนก่อน +1

      ਨੰਬਰ send ਕਰ ਜੇ ਨਾ ਠੀਕ ਹੋਇਆ ਤੇਰਾ ਉਥੇ ਸਿਰ ਲਾਹ ਦੇਣਾ ਜੇ ਹੋ ਗਿਆ ਮੇਰਾ ਲਾਹ ਦੀ

    • @jinderharjindermasih7472
      @jinderharjindermasih7472 2 หลายเดือนก่อน

      @@SASfact1700 ਭਰਾ ਅਸੀਂ ਹਰੇਕ ਚਰਚ ਬਾਰੇ ਗੱਲ ਨਹੀਂ ਕਰਦੇ ਸਿਰਫ ਖਾਬਰਾਂ ਚਰਚ ਵਿਚ ਉਹ ਵੀ ਪੂਰਾ ਵਿਸ਼ਵਾਸ ਰੱਖਣ ਨਾਲ ਕਿਉਂਕਿ ਬਚਨ ਵਿਚ ਲਿਖਿਆ ਹੈ ਮੁਝ ਪਰ ਕਰ

    • @SASfact1700
      @SASfact1700 2 หลายเดือนก่อน +1

      @@jinderharjindermasih7472 ਲੈ ਹੁਣ ਗੱਲ ਵਿਸ਼ਵਾਸ ਤੇ ਆ ਗੇਈ ਫਿਰ ਮੰਦਰ ਗੁਰਦਵਾਰੇ ਵਿਚ ਵੀ ਵਿਸ਼ਵਾਸ ਕਰ ਕੇ ਆਓ ਸਾਰਾ ਕੁਛ ਹੁੰਦਾ ਤੁਸੀਂ ਉਸ ਦਾ ਜਬਾਬ ਦਾਓ thek ਕਰੂਗੇ ਜਾ ਨਹੀਂ

  • @Anmol028
    @Anmol028 2 หลายเดือนก่อน +48

    ਓ ਤੇਰੇ ਵਰਗੇ ਹਜਾਰਾਂ ਆਉਂਦੇ ਜਾਂਦੇ ਰਹਿੰਦੇ, ਤੇ ਕੁਝ ਨੀ ਵਿਗਾੜ ਸਕੇ ਹੁਣ ਤੱਕ ਸਾਡਾ।ਤੁਹਾਡੇ ਵਰਗੇ ਸਿਰਫ ਬਕਵਾਸ ਹੀ ਕਰ ਸਕਦੇ ਆ।ਹੋਰ ਹੈਨੀ ਕੁਝ ਪੱਲ੍ਹੇ ਥੋਡੇ। ਸ਼ਾਇਦ ਤੁਹਾਡਾ ਧਰਮ ਗ੍ਰੰਥ ਤੁਹਾਨੂੰ ਇਹੀ ਕੁਝ ਸਿਖਾਉਦਾ। ਸਾਡੇ ਯਿਸ਼ੂ ਮਸੀਹ ਨੇ ਤਾਅ ਸਿਰਫ ਸਾਨੂੰ ਪਿਆਰ ਕਰਨਾ ਹੀ ਸਿਖਾਇਆ। ਖ਼ੁਦਾ ਤੈਨੂੰ ਅਕਲ ਦੇਵੇ।✝️✝️✝️✝️

    • @sumitchouhan6887
      @sumitchouhan6887 2 หลายเดือนก่อน +1

    • @yeshuislife171
      @yeshuislife171 2 หลายเดือนก่อน

    • @HarpreetSingh-lj1rx
      @HarpreetSingh-lj1rx 2 หลายเดือนก่อน

      Swa tusi te saade dharm di izzar😂😂, tusi saade gurua nu shaitaan kaho.. Lakh lahnat ehi begerat soch de jo kise de ishtt baare mada kahe

    • @yeshuislife171
      @yeshuislife171 2 หลายเดือนก่อน

      @@HarpreetSingh-lj1rx ਬਾਈ ਜੀ ਕਿਸਨੇ ਸੈਤਾਂਨ ਕਹਿ ਦਿੱਤਾ ਕੋਈ ਵੀਡੀਓ ਹੈ ਤੁਹਾਡ ਕੋਲੋ

    • @Mehakcreatins
      @Mehakcreatins 2 หลายเดือนก่อน +2

      Ki tusi granth sahib nu preya.v ki updes hai guru da .

  • @dalbagsingh3370
    @dalbagsingh3370 2 หลายเดือนก่อน +5

    ਪੈਂਦੀਆਂ ਚੀਕਾਂ ਯਿਸੁ ਦੇ ਭਗਤਾਂ ਕਮੈਂਟਾਂ ਵਿੱਚ ਜੋ ਸਿੰਘ ਸਾਬ ਨੇ ਪਖੰਡੀ ਨੂੰ ਚੈਲੰਜ ਕੀਤਾ ਸਹੀ ਕੀਤਾ ❤❤❤❤❤❤❤❤

  • @Israeli866
    @Israeli866 2 หลายเดือนก่อน +50

    ਅਸੀ ਤੁਹਾਡੇ ਵਾਂਗੂੰ ਇੰਡੀਆ ਨੂੰ ਬਦਨਾਮ ਨੀ ਕਰਦੇ ਓਸਦੇ ਲਈ ਪ੍ਰੇਰ ਕਰਦੇ ਆ

  • @savitabhatti3610
    @savitabhatti3610 2 หลายเดือนก่อน +29

    Hallelujah ❤❤❤❤

  • @newsongpianolyrics8721
    @newsongpianolyrics8721 2 หลายเดือนก่อน +13

    ਜਦੋਂ ਕੋਈ ਪੰਜਾਬ ਉੱਤੇ ਸੰਕਟ ਆਉਂਦਾ ਹੈ ਜਿੱਦਾਂ ਹੜ ਆਇਆ ਸੀ ਤੇ ਬਹੁਤ ਭਿਆਨਕ ਬਿਮਾਰੀ ਜਿਵੇਂ ਕਰੋਨਾ ਆਇਆ ਸੀ ਉਦੋਂ ਇਹ ਹਾਲੇ ਲੂਈਆ ਵਾਲੇ ਯਾਰ ਕਿਤੇ ਨਹੀਂ ਲੱਭਦੇ ਤੇ ਹੁਣ ਇਹ ਹੁਣ ਇਹ ਟੱਪ ਕੇ ਬਾਹਰ ਆ ਜਾਂਦੇ ਨੇ ਡਰਾਮੇਬਾਜ਼ੀ ਕਰਨ ਸਾਨੂੰ ਤਾਂ ਇਹ ਨਹੀਂ ਸਮਝ ਆ ਰਹੀ

    • @cosmosmusicrecords8739
      @cosmosmusicrecords8739 2 หลายเดือนก่อน +2

      ਸਹੀ ਕਿਆ ਬਿਲਕੁਲ

    • @travellervision5172
      @travellervision5172 2 หลายเดือนก่อน +2

      Hmmm ਆਹੋ ਯਾਰ😮

    • @singhisking359
      @singhisking359 2 หลายเดือนก่อน +1

      Yes ਉਦੋਂ ਸਾਡੇ ਵਾਹਿਗੂਰੁ ਸਿੱਖ ਸੱਭ ਭੇਦ ਭਾਵ ਭੁੱਲ ਕੇ ਆਪਣਾ ਸੱਚਾ ਪਨ ਦਿਖਾਉਂਦੇ ਨੇ ਤੇ ਝੂਠੇ ਲੁਕੇ ਹੁੰਦੇ ਨੇ

    • @findsomethingonearth8667
      @findsomethingonearth8667 2 หลายเดือนก่อน +2

      ਇਹ ਹੋਈ ਨਾ ਗੱਲ ਸਹੀ ਕੀ ਕਿਹਾ ਵੀਰ ਨੇ ਬਿਲਕੁਲ 🙏🙏👍👍👍👍

    • @newsongpianolyrics8721
      @newsongpianolyrics8721 2 หลายเดือนก่อน +1

      🙏🙏🙏🙏😊 ਸੱਚ ਦੀ ਪਹਿਚਾਣ ਔਖੇ ਵੇਲੇ ਹੀ ਹੁੰਦੀ ਹੈ 🙏 ਸੱਚ ਦੀ ਪਹਿਚਾਣ ਔਖੇ ਵੇਲੇ ਹੀ ਹੁੰਦੀ ਹੈ

  • @lakhwindersingh7754
    @lakhwindersingh7754 2 หลายเดือนก่อน +51

    ਬਾਈਬਲ ਪੜ ਕੇ ਵੇਖੋ ਬਾਬਾ ਜੀ
    ਯਿਸ਼ੂ ਮਸੀਹ ਜੀ ਦੀ ਦਾ ਪ੍ਰੇਮ
    ਯਿਸ਼ੂ ਮਸੀਹ ਜੀ ਦੀਆਂ ਸਿੱਖਿਆਵਾਂ
    ਸਬ ਤੋਂ ਅਲੱਗ ਨੇ
    ਇਸੇ ਲਈ ਲੋਕ ਵੀ ਯਿਸ਼ੂ ਮਸੀਹ ਨੂੰ ਪਿਆਰ ਕਰਨ ਲੱਗ ਜਾਂਦੇ ਨੇ

    • @SurinderSingh-qi6qv
      @SurinderSingh-qi6qv 2 หลายเดือนก่อน +3

      ਪੋਪ ਦੇ ਗੋਡੇ ਠੀਕ ਕਰ ਸਕੀ

    • @MahiMahi-yu1fv
      @MahiMahi-yu1fv 2 หลายเดือนก่อน

      Right 👍 bro ji

    • @money.sharma
      @money.sharma 2 หลายเดือนก่อน +1

      ਸਟੇਜ ਤੋਂ ਮੁਰਦਿਆਂ ਨੂੰ ਜਿਊਂਦੇ ਕਰਦੋ, ਤੇ ਯੱਸੀ ਯੱਸੂ ਕਰੋ ਬਸ। ਇਹੋ ਆ ਸਿੱਖਿਆ ?

    • @azragill1850
      @azragill1850 2 หลายเดือนก่อน +1

      Sharma g tainu bohat aag laggi apne wal dekhlo pehlan ki krde j mama jehdi Puja koi ni krda ohdi kro jande j

    • @lakhwindersingh7754
      @lakhwindersingh7754 2 หลายเดือนก่อน

      @@SurinderSingh-qi6qv
      ਯਿਸ਼ੂ ਮਸੀਹ ਜੀ ਨੇ ਕਿਹਾ ਜਿੱਦਾਂ ਦਾ ਤੇਰਾ ਵਿਸ਼ਵਾਸ਼ ਓਦਾਂ ਦਾ ਤੇਰੇ ਨਾਲ ਹੋ ਜਾਵੇਗਾ
      ਵਿਸ਼ਵਾਸ ਕਰਨ ਵਾਲਿਆਂ ਲਈ ਸਬ ਕੁਜ ਹੋ ਸਕਦਾ

  • @jagtarnathowalia7896
    @jagtarnathowalia7896 2 หลายเดือนก่อน +11

    Hallelujah Hallelujah Hallelujah Hallelujah Hallelujah Hallelujah Hallelujah,,,Praise the Lord Jesus Chris,,,God blessing to all masih family members ,,,Amen Amen Amen Amen

  • @raniitsingh3915
    @raniitsingh3915 2 หลายเดือนก่อน +5

    ਬਹੁਤ ਹੀ ਵਧੀਆ ਵਿਚਾਰ ਬਾਬਾ ਜੀ ਦੇ

  • @preetiduggal7996
    @preetiduggal7996 2 หลายเดือนก่อน +9

    क्योंकि लिखा है, की प्रभु कहता है मेरे जीवन की सौगंध हर एक घुटना मेरे साम्हने झुकेगा , हर एक जीभ परमेश्वर को अंगीकार करेगी रोमियो (14: 10,11)👑✝️👑..............🙌🙌

  • @jagsirsinghrollno5836
    @jagsirsinghrollno5836 2 หลายเดือนก่อน +18

    Hallelujah hallelujah hallelujah 🙏🙏

  • @jatindersingh-ws4xw
    @jatindersingh-ws4xw 2 หลายเดือนก่อน +1

    Praise the lord 🙌 Hallelujah 🙋🙋

  • @LuckyArzoo
    @LuckyArzoo 2 หลายเดือนก่อน +18

    Jinda khuda da Kam nhi ruk sakda o jinda. Ha hallelujah hallelujah hallelujah 🙌🙌🙌

  • @GurpreetSingh-is4ff
    @GurpreetSingh-is4ff 2 หลายเดือนก่อน +1

    ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ : Realizing the Enlightening Message Within the Shabad is to become realized of the Creator; for which one’s Self must bring about this realization.

  • @AnmJoyce
    @AnmJoyce 2 หลายเดือนก่อน +19

    ਵੇਲਾ ਬਾਬਾ ਇਹ ਕਿਹੜਾ ਆ ਗਿਆ ਨਵੀਂ ਮਸ਼ਹੂਰੀ ਦੈ ਲਈ

  • @mandykhattra1290
    @mandykhattra1290 2 หลายเดือนก่อน +27

    Hallelujah 😀😁😀😀😆😆😀😀 hallelujah

  • @WALIAPRODUCTION
    @WALIAPRODUCTION 2 หลายเดือนก่อน +2

    😅😅ਚਰਚ ਤਾਂ ਫਿਰ ਜਾਂਦੇ ਹੀ ਨੇ, ਉਨ੍ਹਾਂ ਨੂੰ ਕਿਉਂ ਨਹੀਂ ਆਪਣਾ ਪ੍ਰਚਾਰ ਦੱਸਿਆ,

  • @pastercharles3421
    @pastercharles3421 2 หลายเดือนก่อน +28

    ਯਿਸੂ ਦਾ ਕੰਮ ਨਾ ਕਦੇ ਰੁਕੇਆ ਨਾਂ ਰੁਕਣਾ ਏਹ ਕੰਮ ਕੋਈ ਮਨੁੱਖ ਨਹੀਂ ਚਲਾ ਰਿਹਾ ਏਹ ਕੰਮ ਯਿਸੂ ਮਸੀਹ ਆਪ ਚਲਾ ਰਿਹਾ ਹੈ

  • @BalwinderSingh-yq5mj
    @BalwinderSingh-yq5mj 2 หลายเดือนก่อน +2

    ਜੋ ਕਮੈਂਟਸ ਰਾਹੀਂ ਸਿੰਘ ਦਾ ਨਾਮ ਬਦਨਾਮ ਕਰਦੇ ਹਨ ਉਹ ਮਸੀਹ ਲੋਕਾਂ ਨੇ ਆਪਣੇ ਨਾਮ ਨਾਲ ਜਾਣਬੁੱਝ ਕੇ ਸਿੰਘ ਲਾਉਂਦੇ ਹਨ ਅਸਲੀ ਸਿੰਘ ਕਦੇ ਆਪਣੇ ਗੁਰੂ ਤੋਂ ਬਿਨਾ ਕਿਤੇ ਨਹੀਂ ਜਾਂਦਾ

  • @ManpreetKaur-li2lq
    @ManpreetKaur-li2lq 2 หลายเดือนก่อน +12

    Hallelujah hallelujah hallelujah hallelujah hallelujah hallelujah hallelujah hallelujah jesus is kings of king....😊😊😊✨✨✨✝️✝️✝️

  • @BalwinderSingh-yq5mj
    @BalwinderSingh-yq5mj 2 หลายเดือนก่อน +2

    ਸਾਡੇ ਗੁਰੂ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ

  • @pawandeep5379
    @pawandeep5379 2 หลายเดือนก่อน +11

    ਜਿਹੜੇ ਜਿੰਦਾ ਹੋਏ ਨੇ ਓਹਨਾਂ ਨੂੰ ਪੁਚਲੋ, ਲੱਖਾਂ ਲੋਕ ਚੰਗੇ ਹੋਏ ਨੇ, ਓਹਨਾਂ ਨੂੰ ਪੁਛਲੋ

    • @lifestruth9066
      @lifestruth9066 2 หลายเดือนก่อน +1

      Kon jinda hoya 5 naam das

  • @pammashah6361
    @pammashah6361 2 หลายเดือนก่อน +29

    ਜੱਟ ਗਰੀਬਾ ਨੂੰ ਗੁਰੂ ਦੁਆਰੈ ਵੜਨ ਨਹੀਂ ਦੇਂਦੇ ਉਹ ਪਖੰਡ ਕਰਨ ਲੱਗ ਪੇਂਦੇ

    • @harneetvlogs6373
      @harneetvlogs6373 2 หลายเดือนก่อน

      Kon kehnda gareeban nu vadan nae dinde gurdwaare

  • @sukhdevjagga3785
    @sukhdevjagga3785 2 หลายเดือนก่อน +3

    ਮਸੀਹ ਧਰਮ ਨੂੰ 2000 ਸਾਲ ਹੋ ਗਏ ਹਨ ਅਤੇ ਮਸੀਹ ਪਰਚਰਕਾ ਨੇ ਪੂਰੀ ਦੁਨੀਆਂ ਵਿੱਚ ਲੋਕ ਮਸੀਹ ਬਣਾ ਲਏ ਹਨ ਸਿੱਖ ਧਰਮ ਨੂੰ ਹੋਂਦ ਵਿਚ ਆਇਆ 500ਸਾਲ ਹੋ ਗਏ ਹਨ ਤੁਸੀ ਇਹ ਦੱਸੋ ਸਿੱਖ ਧਰਮ ਕੀਨੀਆ ਦੇਸਾ ਵਿੱਚ ਕਾਂਵਰਟ ਹੋਈਆ ਹੈ

  • @bittu9929
    @bittu9929 2 หลายเดือนก่อน +21

    Thank you Jesus

  • @samsonpaul7526
    @samsonpaul7526 2 หลายเดือนก่อน +17

    Hallelujah hallelujah hallelujah

  • @user-id7tt2dd8y
    @user-id7tt2dd8y 2 หลายเดือนก่อน +1

    HAALELUJAH JESUSALIVE PRAISE THE LORD,, God bless you

  • @pardeepkumar-xw2cm
    @pardeepkumar-xw2cm 2 หลายเดือนก่อน +14

    Praise the lord

  • @RaniEurope
    @RaniEurope 2 หลายเดือนก่อน +50

    ਕੋਈ ਨਹੀਂ ਰੋਕ ਸਕਦਾ ਖੁਦਾ ਦਾ ਕੰਮ

    • @sahildeep1520
      @sahildeep1520 2 หลายเดือนก่อน +1

      Amen 🙏

    • @Nooraditi-ch9sn
      @Nooraditi-ch9sn 2 หลายเดือนก่อน +2

      Yeshu Masih de naam vich Amen 🙌

    • @ibadatkaurkingra7376
      @ibadatkaurkingra7376 2 หลายเดือนก่อน

      😢jeusu nu mannan wale allah nu mnde ....

    • @jassgill9995
      @jassgill9995 2 หลายเดือนก่อน

      Apa hege aa aje thoda gand asi rokage

    • @rajajogi5648
      @rajajogi5648 2 หลายเดือนก่อน +1

      Hallelujah hallelujah hallelujah hallelujah hallelujah hallelujah hallelujah 🙏

  • @RutthMasih-eg2bd
    @RutthMasih-eg2bd 2 หลายเดือนก่อน +16

    Bro ji es uta koi v karwaye nhi bandi
    Pehla crusade da sahi meaning pata kro
    And eh spiritual war hundi aa mean buri habbit and drugs nal war hai

  • @user-fu7qj3em9u
    @user-fu7qj3em9u 2 หลายเดือนก่อน +1

    ਧੀਆ,ਭੈਣਾਂ ,ਤੇ ਗਲਤ ਪਰਚਾ ਕਰਵਾਉਣ ਵਾਲੇ ਪਾਖੰਡੀ ਹੁੰਦੇ ਹਨ ਤੇ ਇਹੋ ਜਿਹੇ ਪਾਖੰਡੀਆਂ ਨੂੰ ਭਾਰਤ ਦਾ ਮਹਾਨ ਕਾਨੂੰਨ ਸੱਖਤ ਤੋਂ ਸਖਤ ਸਜ਼ਾ ਦਿੰਦਾ ਹੈ ਤਾ ਜੋ ਅੱਗੇ ਤੋ ਕੋਈ ਵੀ ਪਾਖੰਡੀ ਕਿਸੇ ਵੀ ਇਜਤਦਾਰ ਧੀ ਭੈਣ ਨੂੰ ਗਲਤ ਪਰਚੇ ਦਾ ਡਰ ਦਿਖਾ ਕੇ ਤੰਗ ਪਰੇਸ਼ਾਨ ਨਾ ਕਰ ਸਕਣ। ਭਾਰਤ ਤੇ ਹਰ ਭਾਰਤਵਾਸੀ ਨੂੰ ਜਗਾਵਾਂਗੇ ਤੇ ਹਰ ਪਾਖੰਡੀ ਨੂੰ ਜਰੂਰ ਜੇਲ ਦੀ ਹਵਾ ਖਵਾਵਾਂਗੇ।

  • @sukhjinder2363
    @sukhjinder2363 2 หลายเดือนก่อน +32

    ਯਿਸੂ ਪਿਤਾ ਤੈਨੂੰ ਬੁੱਧ ਸਮਝ ਬਖਸੇ

  • @manjeetkaur1116
    @manjeetkaur1116 2 หลายเดือนก่อน +10

    Praise the GOD JESUS

  • @BalwinderSingh-yq5mj
    @BalwinderSingh-yq5mj 2 หลายเดือนก่อน +10

    ਸਵਾ ਲਾਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ

    • @aman_deep41
      @aman_deep41 2 หลายเดือนก่อน +1

      Satnam shree waheguru ji

  • @SonofAnkurnarulaji
    @SonofAnkurnarulaji 2 หลายเดือนก่อน +4

    Jesus my Life hallelujah hallelujah hallelujah hallelujah hallelujah hallelujah 🙏

  • @Factable_Jatin
    @Factable_Jatin 2 หลายเดือนก่อน +8

    Masihi Ekta jindabad jindabad hallelujah❤❤❤

  • @themorning2087
    @themorning2087 2 หลายเดือนก่อน +1

    Chacha je there is millions merical happened
    Any shame on this person you all getting money food wedding in CANADA 🇨🇦 is Christian country millions you are use

  • @PankajPankaj-sg8wz
    @PankajPankaj-sg8wz 2 หลายเดือนก่อน +18

    Bs thoda time rukjo ehne khud maafi ਮੰਗਣੀ ਆ 😂

    • @jesusiscominggopikumar6320
      @jesusiscominggopikumar6320 2 หลายเดือนก่อน

      Hahaha ameeeennnnn

    • @punjabivlogger6131
      @punjabivlogger6131 2 หลายเดือนก่อน

      ਬਾਈ ਉਹ carusade ਬਾਰੇ ਗੱਲ ਬੋਲ ਰਿਹਾ ਨਾ ਕੇ ਯਸ਼ੁ ਬਾਰੇ

  • @Anmol028
    @Anmol028 2 หลายเดือนก่อน +12

    I love Jesus 🎉

  • @manjitkumar5757
    @manjitkumar5757 2 หลายเดือนก่อน +19

    I love jesus

  • @kumarsahani1514
    @kumarsahani1514 2 หลายเดือนก่อน +1

    Nobody can stop Christianity from spreading because it’s true word of God ❤

    • @thesingh588
      @thesingh588 2 หลายเดือนก่อน

      😂😂😂

  • @gurnam906
    @gurnam906 2 หลายเดือนก่อน +10

    Hallelujah I love Jesus

  • @sikandarsingh9474
    @sikandarsingh9474 2 หลายเดือนก่อน +1

    ਬਾਈ ਜੀ ਸਾਡੇ ਸਿੱਖ ਧਰਮ ਆਏ ਨੂੰ 600 ਸਾਲ਼ ਹੋਏ ਆ
    A ਕਿੱਥੋਂ ਆਏ
    ਦੂਜਾ ਪਾਖੰਡ ਤਾਂ ਹੋਰ ਵੀ ਬੜੇ ਆ
    ਜਿਦ੍ਹਾ ਸਾਡੇ ਸਿੱਖ ਨਕੋਦਰ ਜਾਂਦੇ ਲਾਡੀ ਸਾਹ ਕੋਲ
    ਸੇਖ ਫੱਤੇ ਜਾਂਦੇ ਜਦੋਂ ਮੱਝ ਸੂੰਦੀ ਆ
    ਸ਼ਰਾਬ ਵਾਲ਼ਾ ਬਾਬਾ ਵੀ ਆ ਰੋਡਾ ਸਾਹਿਬ, ਜਿੱਥੇ ਸ਼ਰਾਬ ਚੜਦੀ ਆ
    ਘਰ ਘਰ ਡੇਰੇ, ਪਾਖੰਡੀ ਬਾਬੇ
    ਕਿੰਨਾ ਨਸਾ ਵਿੱਕ ਰਿਹਾਂ
    A ਕੰਮ
    ਬੰਦ ਕਿਉ ਨਹੀਂ ਕਰਾਉਦੇ
    ਬੱਸ ਇਕੋ ਮੁੱਦਾ ਇਸਾਈ ਇਸਾਈ