Gutka Sahib To Paath Krn Te Seva Karn Di Maryada | ਗੁਟਕਾ ਸਾਹਿਬ ਦੀ ਸੇਵਾ | Giyani Gurpreet Singh Ji

แชร์
ฝัง
  • เผยแพร่เมื่อ 30 ก.ย. 2021
  • ਗੁਟਕਾ ਸਾਹਿਬ ਤੋਂ ਪਾਠ ਕਰਨ ਅਤੇ ਸੇਵਾ ਸੰਭਾਲ ਦੀ ਮਰਿਆਦਾ ।
    ਅਤੇ ਹੋਰ ਵੀ ਸਾਵਧਾਨੀਆਂ ਜੋ ਗੁਟਕਾ ਸਾਹਿਬ ਦੀ ਸੇਵਾ-ਸੰਭਾਲ ਵੇਲੇ ਵਰਤਣੀਆਂ ਚਾਹੀਦੀਆਂ ਹਨ ।
    Maryada About Gutka Sahib.
    By - Giyani Gurpreet Singh Ji
    (Damdami Taksal)

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਨਿਤਨੇਮ ਪਾਠ , ਹੋਰ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurpreetSinghJi
    #gutkasahib
    #maryada
    #ਪੋਥੀਸਾਹਿਬ

ความคิดเห็น • 413

  • @sharnkaur9145
    @sharnkaur9145 11 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਗਿਆਨੀ ਜੀ ਤੁਹਾਡੀ ਵੀਡਿਉ ਦੇਖ ਕੇ ਕਾਫ਼ੀ ਕੁੱਝ ਸਿੱਖਣ ਨੂੰ ਮਿਲਦਾ ਤੇ ਹੌਲੀ ਹੌਲੀ ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਹਰ ਕੰਮ ਰਹਿਤ ਮਰਿਆਦਾ ਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੱਚੇ ਪਾਤਸ਼ਾਹ ਸਾਨੂੰ ਸੁਮੱਤ ਬਖਸ਼ੇ।

  • @AmandeepSingh-gx3ko
    @AmandeepSingh-gx3ko หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏। ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ, ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ। ਤੁਹਾਡੀ video ਦੇਖ ਕੇ ਕਾਫੀ ਗਲਤੀਆਂ ਦਾ ਸੁਧਾਰ ਕੀਤਾ ਹੈ।

  • @GurdeepSingh-hi5xb
    @GurdeepSingh-hi5xb ปีที่แล้ว +9

    ਵਾਹਿਗੁਰੂ ਜੀ ਭਾਈ ਸਾਬ ਜੀ ਬਹੁਤ ਬਹੁਤ ਸਤਿਕਾਰ ਆਪ ਦਾ ਸਾਨੂੰ ਗਿਆਨ ਦੇ ਕੇ ਸਮਝਾਉਣ ਲਈ 🙏🙏

  • @jarnailsinghsran8040
    @jarnailsinghsran8040 หลายเดือนก่อน +1

    ਧੰਨਵਾਦ ਸਿੰਘ ਸਾਹਿਬ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @nikhilsinghvadhva5333
    @nikhilsinghvadhva5333 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਗਿਆਨੀ ਜੀ ਆਪ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ,
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ.

  • @DilbagSingh-hd2rh
    @DilbagSingh-hd2rh 3 หลายเดือนก่อน +2

    ਗਿਆਨੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @Ranikaur.-_1313
    @Ranikaur.-_1313 2 หลายเดือนก่อน +1

    🙏🙏ਸ਼ੁਕਰ ਸ਼ੁਕਰ ਸ਼ੁਕਰ ਵਾਹਿਗੁਰੂ ਜੀ ਧੰਨਵਾਦ ਧੰਨਵਾਦ ਮਿਹਰ ਕਰਿਓ ਬਾਬਾ ਜੀ ਸਭ ਦੇ ਉੱਤੇ 🙏🙏♥️

  • @ramansaimpla-ym9qk
    @ramansaimpla-ym9qk ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ🙏🙏

  • @user-ud9ox3xy6c
    @user-ud9ox3xy6c 3 ชั่วโมงที่ผ่านมา

    ❤ waheguru ji waheguru ji ❤

  • @JohalSaab-rx4qb
    @JohalSaab-rx4qb 8 หลายเดือนก่อน +5

    Waheguru ji 🙏🙏

  • @GurlalSingh-mm4yf
    @GurlalSingh-mm4yf 5 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-qt9kt7fc2b
    @user-qt9kt7fc2b 2 ปีที่แล้ว +10

    ਵਾਹਿਗੁਰੂ ਜੀ

  • @Jasssidhu-1616
    @Jasssidhu-1616 2 หลายเดือนก่อน

    Waheguru Ji 🌹❤️🙏

  • @paramjitkaur6638
    @paramjitkaur6638 2 ปีที่แล้ว +19

    ਦੇਖ ਕੇ ਬਹੁਤ ਗਲਤੀਆਂ ਠੀਕ ਹੋ ਗਈਆਂ ਹਨ ਅੱਜ ਤੋਂ
    ਧੰਨਵਾਦ ਵੀਰ ਜੀ

  • @Itscreativeandlearningtym
    @Itscreativeandlearningtym 9 หลายเดือนก่อน +2

    ਵਾਹਿਗੁਰੂ ਰਾਖਾ ਜੀ ❤🤲🤲🤲🤲🤲🤲🙏🏼 ਧੰਨਵਾਦ ਸਿੰਘ ਸਾਹਿਬ ਜੀ

  • @salindersingh5346
    @salindersingh5346 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਗਿਆਨ ਦਿੱਤਾ ਧੰਨਵਾਦ ਜੀ

  • @amjchannel7323
    @amjchannel7323 6 หลายเดือนก่อน +3

    Waheguru ji 🙏🏻🙏🏻🙏🏻🙏🏻🙏🏻🙏🏻❤❤❤❤

  • @harjeetkaur8349
    @harjeetkaur8349 10 หลายเดือนก่อน +3

    Waheguru ji 💞❤️💞🙏🙏🙏🙏🙏❤️

  • @manimand7402
    @manimand7402 2 ปีที่แล้ว

    Wmk

  • @ManpreetKaur-xg2dx
    @ManpreetKaur-xg2dx ปีที่แล้ว

    On

  • @user-by8dt9wz4d
    @user-by8dt9wz4d ปีที่แล้ว +5

    Wahguruji wahguruji wahguruji wahguruji wahguruji wahguruji❤❤❤❤❤❤❤❤

  • @gianisatnamsingh448
    @gianisatnamsingh448 2 ปีที่แล้ว +8

    ਬਹੁਤ ਧੰਨਵਾਦ ਗਿਆਨੀ ਜੀ

  • @gurdeepkaur3837
    @gurdeepkaur3837 6 หลายเดือนก่อน +1

    ਹਾਜੀ ਬਿਲਕੁਲ ਠੀਕ ਮੈਂ ਵੀ ਜਦੋ ਗੁਰੂ ਘਰ ਇੱਦਾਂ ਗੁਟਕਾ ਸਾਹਿਬ ਪਏ ਦੇਖਦੀ ਬੜਾ ਦੁੱਖ ਹੁੰਦਾ

  • @nofarmersnofood6526
    @nofarmersnofood6526 4 หลายเดือนก่อน +1

    ਬਹੁਤ ਬਹੁਤ ਸ਼ੁਕਰੀਆ ਗਿਆਨੀ ਜੀ ਮੈਂ ਆਪ ਬਹੁਤ ਗ਼ਲਤੀਆਂ ਕਰ ਰਿਹਾਂ ਸੀ

  • @DeepuSingh-dx1wg
    @DeepuSingh-dx1wg 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @jagdeepsingh3603
    @jagdeepsingh3603 2 ปีที่แล้ว +11

    ਬਹੁਤ ਬਹੁਤ ਧੰਨਵਾਦ ਉਸਤਾਦ ਜੀ

  • @lakhvidersingh8035
    @lakhvidersingh8035 2 ปีที่แล้ว

    सतनाम वाहेगुरु जी मेहर करो वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी मेहर करो वाहेगुरु वाहेगुरु वाहेगुरु वाहेगुरु वाहेगुरु वाहेगुरु किरपा करो वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी मेहर करो वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी

  • @SukhbirSingh-mi6dt
    @SukhbirSingh-mi6dt 8 หลายเดือนก่อน

    Waheguru Waheguru ji

  • @sumangupta9350
    @sumangupta9350 4 หลายเดือนก่อน

    Waheguru ji

  • @JOHALDESIWEB
    @JOHALDESIWEB 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmeetkaur9143
    @harmeetkaur9143 3 หลายเดือนก่อน +2

    Dhanvad thoda baba ji❤

  • @rockyjatt7170
    @rockyjatt7170 3 หลายเดือนก่อน

    Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhpreetsingh099
    @sukhpreetsingh099 3 หลายเดือนก่อน +1

    Baba ji Gutka Sahib Rakhn Nu ਲੱਕੜ ਦੀ ਅਲਮਾਰੀ ਬਨਵਾਉ ਹੈ ਕਿਹੋ ਜਿਹੀ ਹੋਵੇ

  • @lovepreetkalsi6930
    @lovepreetkalsi6930 5 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮੇਹਰ ਕਰੋਂ ਸਭ ਤੇ 🙏🏻🌺❣️❤️💝❣️❤️🌸🌾🌾🥰🙏🏻

  • @jaswinderkaur5433
    @jaswinderkaur5433 11 หลายเดือนก่อน +1

    ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੇ ਵਿਚਾਰ ਸੁਣ ਕੇ ਬਹੁਤ ਗਲਤੀਆਂ ਦਾ ਸੁਧਾਰ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @bhagwantsingh573
    @bhagwantsingh573 ปีที่แล้ว

    ਵਾਹਿਗੁਰੂ ਜੀ ਬੁਹਤ ਵਧੀਆ ਜਾਣਕਾਰੀ

  • @allgamer9744
    @allgamer9744 10 หลายเดือนก่อน

    🙏🙏🙏🙏🙏

  • @jasvirsinghdoda8412
    @jasvirsinghdoda8412 2 ปีที่แล้ว +3

    Bilkul ji Bani ta bani hi hai chahe ik shabad hai chahe poore Guru Granth Sahib Ji...💜

  • @HardeepSingh-mr9vh
    @HardeepSingh-mr9vh 2 หลายเดือนก่อน

    ਧੰਨਵਾਦ ਖਾਲਸਾ ਜੀ 🙏🏻

  • @user-hj6fb1xd1x
    @user-hj6fb1xd1x 2 ปีที่แล้ว +24

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਗਿਆਨੀ ਜੀ ਆਪ ਜੀ ਨੈ

  • @sunnysinghsunny-hy6to
    @sunnysinghsunny-hy6to ปีที่แล้ว

    Khalsa ji apji di dsi hoi ik ik jankari to bahut kuj sikhan nu milia ji🙏

  • @songlovers9978
    @songlovers9978 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ😇🙏🏼🇮🇳

    • @gianigurpreetsinghji
      @gianigurpreetsinghji  2 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @MandeepKaur-px6lq
    @MandeepKaur-px6lq 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @khushdevsingh2696
    @khushdevsingh2696 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ।।

    • @gianigurpreetsinghji
      @gianigurpreetsinghji  2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @lakhvidersingh8035
    @lakhvidersingh8035 2 ปีที่แล้ว

    धन धन गुरु नानक देव निरंकार साहिब जी वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी

  • @harjinderjohal8404
    @harjinderjohal8404 2 ปีที่แล้ว +11

    ਬਹੁਤ ਵਧੀਆ ਮਰਿਯਾਦਾ ਸਮਝਾਈਏ ਧੰਨਵਾਦ ਸਿੰਘ ਸਾਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @simerjitkaurmaan3692
    @simerjitkaurmaan3692 11 หลายเดือนก่อน +1

    ਵਾਹਿਗੁਰੂ ਜੀ🙏🙏🙏🙏🙏🙏🙏🙏

  • @charanjtsingh2679
    @charanjtsingh2679 2 ปีที่แล้ว +14

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ
    🇱🇷🙏

  • @amanprehet5287
    @amanprehet5287 11 หลายเดือนก่อน +1

    🙏🏼🙏🏼👌👍

  • @parmjeetkaur1639
    @parmjeetkaur1639 2 ปีที่แล้ว +49

    🙏 ਵਾਹਿਗੁਰੂ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦੇ ਵਿਚਾਰ ਸੁਣ ਕੇ ਬਹੁਤ ਗਲਤੀਆਂ ਦਾ ਸੁਧਾਰ ਹੋਇਆ ਹੈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ 🙏🙏🙏🙏

    • @veerpalkaur5149
      @veerpalkaur5149 2 ปีที่แล้ว +1

      ~

    • @JagdeepSingh-gr4ku
      @JagdeepSingh-gr4ku ปีที่แล้ว +2

      Same here, bahut glti kar rahe c😢

    • @ROHANBARNWAL-mr7wk
      @ROHANBARNWAL-mr7wk 10 หลายเดือนก่อน +2

      Bhai Sahab Ji Das Valo aap ji nu Vaheguru Ji Ka Khalsa Vaheguru Ji Ki Fateh Bhai Sahab ji aap ji toh puchhna si mein ek hindu pariwar ton belong kardan en ki Gurbani Gutka Sahib ton padh sakda en ?

  • @KamaljeetKaur-bz7kd
    @KamaljeetKaur-bz7kd 2 ปีที่แล้ว +3

    ਬਹੁਤ ਬਹੁਤ ਧੰਨਵਾਦ ਖਾਲਸਾ ਜੀ🙏🏻🙏🏻🙏🏻🙏🏻🙏🏻🙏🏻🙏🏻🌹🌹

  • @DAVINDERSINGH-uq9bt
    @DAVINDERSINGH-uq9bt 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @kamalrajpuri5460
    @kamalrajpuri5460 ปีที่แล้ว

    ਵਾਹਿਗੁਰੂ ਜੀ ਗਲਤੀਆਂ ਮਾਫ਼ ਕਰ ਦੇਨਾ੍ ਜੀ ।

  • @kaurisprincess627
    @kaurisprincess627 2 ปีที่แล้ว +7

    ਵਾਹਿਗੁਰੂ ਜੀ 🙏🏻🌺

  • @user-zb3el8tg4e
    @user-zb3el8tg4e 2 ปีที่แล้ว +2

    ਬਹੁਤ ਵਧੀ ਆ ਭਾਈ ਸਾਹਿਬ ਜੀ

  • @sharanjeetkaur7379
    @sharanjeetkaur7379 2 ปีที่แล้ว +11

    ਬਹੁਤ ਧੰਨਵਾਦ ਜੀ Waheguru ji 👏🏼

  • @sunnydeol2362
    @sunnydeol2362 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    💐🍀💐🍀💐🍀💐🍀💐🍀

  • @NimratKaur-ig7zt
    @NimratKaur-ig7zt 9 หลายเดือนก่อน +1

    Boht boht dhandwaad veer g tohada .

  • @pardeeptung4297
    @pardeeptung4297 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ , ਖਾਲਸਾ ਜੀ ਅਸੀਂ ਆਪਣੇ ਸੌਣ ਵਾਲੇ ਕਮਰੇ ਵਿੱਚ ਸ੍ਰੀ ਗੁਟਕਾ ਸਾਹਿਬ ਰੱਖ ਸਕਦੇ ਹਾਂ, ਸੁਝਾਹ ਜਰੂਰ ਦੇਣਾ ਜੀ, 🙏

  • @narindersinghnarindersingh1997
    @narindersinghnarindersingh1997 2 ปีที่แล้ว +6

    ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖਣ ਪਿਆਰੇ ਵੀਰ ਜੀ ਨੂੰ ਤੇ ਪਰਿਵਾਰ ਨੂੰ ਵਾਹਿਗੁਰੂ ਹੋਰ ਉੱਦਮ ਬਖਸ਼ਣ ।

  • @Bhupindersingh-yl6xe
    @Bhupindersingh-yl6xe 2 ปีที่แล้ว

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @gianigurpreetsinghji
      @gianigurpreetsinghji  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gyaniharbanssinghgalib677
    @gyaniharbanssinghgalib677 2 ปีที่แล้ว +4

    ਬਹੁਤ ਧੰਨਵਾਦ ਜੀ ਸਤਿਗੁਰੂ ਜੀ ਸਾਨੂੰ ਗਰੀਬਾਂ ਨੂੰ ਸੁਮੱਤ ਬਖਸ਼ਣ

  • @deeptv13
    @deeptv13 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @gianigurpreetsinghji
      @gianigurpreetsinghji  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @lakhvidersingh8035
    @lakhvidersingh8035 2 ปีที่แล้ว

    धन धन गुरु राम दास साहिब जी वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी मेहर करो वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी

  • @user-rb1kb7sm6i
    @user-rb1kb7sm6i 10 หลายเดือนก่อน

    Waheguru waheguru waheguru waheguru waheguru ji

  • @kulwantkaur7955
    @kulwantkaur7955 2 ปีที่แล้ว +2

    🙏🙏🙏
    ਵਾਹਿਗੁਰੂ ਜੀ

  • @Ranjitsingh-mf6vp
    @Ranjitsingh-mf6vp ปีที่แล้ว +1

    WaheGuru Ji ka Khalsa Shri Waheguru Ji ki Fateh Gyani ji bahut bahut dhanyvad aapka

  • @lakhvidersingh8035
    @lakhvidersingh8035 2 ปีที่แล้ว

    धन धन बाबा दया सिंह सुर सिंग वाले जी वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी मेहर करो वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी मेहर करो वाहेगुरु वाहेगुरु वाहेगुरु किरपा करो वाहेगुरु वाहेगुरु वाहेगुरु वाहेगुरु वाहेगुरु वाहेगुरु जी

  • @anubhavsingh6643
    @anubhavsingh6643 2 ปีที่แล้ว +12

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘ ਜੀ ਵਾਹਿਗੁਰੂ ਤੁਹਾਨੂੰ chardikala ਵਿੱਚ ਰੱਖੇ

  • @GurdeepSingh-hi5xb
    @GurdeepSingh-hi5xb ปีที่แล้ว

    ਵਾਹਿਗੁਰੂ ਜੀ 🙏🙏

  • @vikasgupta5200
    @vikasgupta5200 ปีที่แล้ว

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @SatnamSingh-sy1qu
    @SatnamSingh-sy1qu 10 หลายเดือนก่อน +1

    Waheguru ji ka Khalsa waheguru ji ki Fateh dhan vad virje eh mariyada nal sewa de jankari lae🙏🙏🙏🙏🙏

  • @sarbjeetsingh5437
    @sarbjeetsingh5437 2 ปีที่แล้ว +1

    ਧੰਨਵਾਦ ਸਿੰਘ ਜੀ

  • @khalsaas5306
    @khalsaas5306 2 ปีที่แล้ว

    NANAK GURU GOBIND SINGH

  • @spindersingh4963
    @spindersingh4963 5 หลายเดือนก่อน

    Dhanvad baba g ❤❤

  • @harvirkaur8152
    @harvirkaur8152 2 ปีที่แล้ว

    ਬਹੁਤ ਚੰਗਾ ਜੀ

  • @amandeepkure3741
    @amandeepkure3741 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @gurbirsandhu6059
    @gurbirsandhu6059 2 ปีที่แล้ว +2

    ਧੰਨ ਵਾਹਿਗੁਰੂ ਜੀ⚘🙏

  • @Hardeepsingh_21
    @Hardeepsingh_21 ปีที่แล้ว +1

    Satnam ji waheguru ji 🙏🙏🙏🙏🙏🙏🙏♥♥♥♥♥♥♥

  • @gurdipsinghsidhu6541
    @gurdipsinghsidhu6541 ปีที่แล้ว

    ਸਹੀ ਤਰੀਕਾ ਦੱਸਿਆ ਹੈ ਧੰਨਵਾਦ । 👍 👍 🙏🙏

  • @SukhwinderSingh-wm4in
    @SukhwinderSingh-wm4in 2 ปีที่แล้ว +4

    ਵਾਹਿਗੁਰੂ ਜੀ 🙏🙏🌹🌹

  • @ranjitsingh06
    @ranjitsingh06 2 ปีที่แล้ว +2

    Bhaut bhaut dhanwaad Wahaguru ji 🙏

  • @jotbrar2099
    @jotbrar2099 2 ปีที่แล้ว +7

    Most Needed Video ਵਾਹਿਗੁਰੂ ਜੀ ਸਹਾਇ

  • @harjinderbains4720
    @harjinderbains4720 ปีที่แล้ว +1

    Waheguru ji 🙏🏼
    Thank you Bhai sahib ji

  • @santoshkaur1586
    @santoshkaur1586 2 ปีที่แล้ว +1

    ਬਾਬਾ ਜੀ ਜੇ

  • @user-mr8sq4gx6t
    @user-mr8sq4gx6t 7 หลายเดือนก่อน

    Waheguru ji 🙏 kuj bachan krne c

  • @sajanrandhawa6122
    @sajanrandhawa6122 ปีที่แล้ว +2

    Satnam Waheguru Ji 🙏🙏

  • @balvirsaini74
    @balvirsaini74 2 ปีที่แล้ว +7

    ਧੰਨਵਾਦ ਵਾਹਿਗੁਰੂ ਜੀ ❤❤🙏🙏🙏🙏

  • @carvlogers1474
    @carvlogers1474 2 ปีที่แล้ว

    Baut vadi sikhan nu milia Wahaguru Wahaguru Wahaguru Wahaguru g🙏🙏🙏🌿🌿🌿🍁🍁🍁🙏🙏🌿🌿🌿🍁🍁🍁🙏🙏🙏

  • @amanathwal3656
    @amanathwal3656 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🙏🌹🙇‍♀️

  • @hardevkaur1938
    @hardevkaur1938 ปีที่แล้ว +1

    Waheguru ji ka khalsa waheguru ji ki Fateh ❤❤

  • @sarabjeetkaur8151
    @sarabjeetkaur8151 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਚੰਗੀ ਗੱਲ ਦੱਸੀ ਤੁਸੀਂ ਸਾਨੂੰ ਅਮਲ ਕਰਨ ਲਈ ਵਾਹਿਗੁਰੂ ਜੀ ਕਿਰਪਾ ਕਰਨ🙏🙏

    • @gianigurpreetsinghji
      @gianigurpreetsinghji  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jellyshing1674
    @jellyshing1674 2 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਜੀ

  • @raivinderkaur7199
    @raivinderkaur7199 2 ปีที่แล้ว +1

    waheguru waheguru waheguru waheguru waheguru waheguru waheguru waheguru waheguru ji 🙏🌹

  • @BhupinderSingh-xt7rn
    @BhupinderSingh-xt7rn ปีที่แล้ว

    Veer ji Aap ji da bahut bahut Dhanyawad 🙏🙏

  • @Jagg_Kaur_
    @Jagg_Kaur_ 2 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ

  • @nksandhu6498
    @nksandhu6498 2 ปีที่แล้ว +2

    WAHEGURU JI KA KHALSA
    WAHEGURU JI KI FATEH
    SANT JI

  • @Kim_kay7
    @Kim_kay7 2 ปีที่แล้ว +1

    Thank u baba ji 🙏

  • @charanjeetkaur5711
    @charanjeetkaur5711 2 ปีที่แล้ว +4

    Very very thanks baba ji🙏🙏 waheguru ji

  • @NavjotKaur-ed6id
    @NavjotKaur-ed6id 2 ปีที่แล้ว +2

    waheguru ji 🙏🙏