Live | 'Akali Dal ਜਾਗ ਚੁੱਕਿਆ, ਸਭ ਨੂੰ ਬੰਦਾ ਬਣਾਵਾਂਗੇ' ਵਿਰੋਧੀਆਂ 'ਤੇ ਭੜਕੇ Sukhbir Badal, ਸੁਣੋ | N18L

แชร์
ฝัง
  • เผยแพร่เมื่อ 6 ม.ค. 2025

ความคิดเห็น •

  • @GurdevsinghVirdi
    @GurdevsinghVirdi 17 ชั่วโมงที่ผ่านมา +12

    ਅਕਾਲੀ ਨਹੀਂ ਹੁਣ ਤਾਂ ਖਾਲੀ ਪਾਰਟੀ ਰਹਿ ਗਈ ਸੁਖਬੀਰ ਸਿੰਘ ਜੇ ਪੰਜਾਬ ਬਚਾਉਣਾ ਤਾਂ ਅਰਾਮ ਕਰ ਜਿਤਨਾ ਵੱਡਾ ਤੇਰਾ ਗੁਨਾਹ ਹੈ ਤੇਰੀ ਕੋਈ ਵੀ ਸੇਵਾ ਪ੍ਰਵਾਨ ਨਹੀਂ ਹੋਣੀ

  • @jagdevbrar6100
    @jagdevbrar6100 18 ชั่วโมงที่ผ่านมา +19

    ਸੁਖਬੀਰ ਬਾਦਲ ਸਾਹਿਬ ਆਕਾਲੀ ਦਲ ਦੁਬਾਰਾ ਪਾਵਰ ਵਿੱਚ ਨਹੀਂ ਆਵੇਗਾ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ਼ ਨਾ ਬਣਾ ਜੋ ਆਦਮੀ ਆਕਾਲ ਤਖਤ ਸਾਹਿਬ ਜੀ ਦੇ ਉਪਰ ਝੂਠ ਬੋਲ ਰਿਹਾ ਹੈ ਉਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ

  • @hakamsingh6861
    @hakamsingh6861 18 ชั่วโมงที่ผ่านมา +14

    ਤੂੰ ਅਕਾਲ ਤਖਤ ਦੇ ਸਾਹਮਣੈ ਗੁਨਾਹ ਮੰਨਕੇ ਕਹਿੰਦੈ ਮੇਰੇ ਝੂਠੇ ਇਲਜਾਮ ਲਾੳਦੇ ਐ ਇਹਦੁਗਲੀਅਆਂ ਨੀਤੀਅਆਂ ਨਹੀਂ ਚਲਣਗੀਆਂ

  • @JagdeepSingh-v8f
    @JagdeepSingh-v8f 16 ชั่วโมงที่ผ่านมา +8

    ਲੀਡਰ ਭਾਵੇਂ ਕੈਸਾ ਵੀ ਹੋਵੇ।ਬਸ ਭਰਵਾਂ ਤੇਰਾ ਵਰਗਾਂ ਨਾ ਹੋਵੇ ਹੁਣ ਤੇਰੇ ਤੇ ਵਿਸ਼ਵਾਸ ਨੀ ਹੁੰਦਾ

  • @DilbagSingh-in4zp
    @DilbagSingh-in4zp 18 ชั่วโมงที่ผ่านมา +13

    ਗੁਰੂ ਗਰਥ ਸਾਹਿਬ ਜੀ ਦੇ ਦੋਖੀ ਕੁਰਸੀ ਨਹੀ ਮਿਲ ਨੀ

  • @manmohansingh7426
    @manmohansingh7426 15 ชั่วโมงที่ผ่านมา +7

    ਰੱਸੀ ਜਲ ਗਈ, ਵਲ੍ਹ ਨਹੀਂ ਗਿਆ।

  • @JashanPreet-s4b
    @JashanPreet-s4b 18 ชั่วโมงที่ผ่านมา +7

    ਹੁਣ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਹੀ ਬਚਾਅ ਸਕਦੀ ਹੈ ਪੰਜਾਬ ਦੇ ਨੋਜਵਾਨਾਂ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾ ਬਾਅਦ

  • @hakamsingh6861
    @hakamsingh6861 18 ชั่วโมงที่ผ่านมา +8

    ਬੇੜਾ ਗਰਕ ਕਰਕੇ ਹੂਣ ਕਹਿਨੈ ਪੰਜਾਬ ਬਚਾ ਲੳ।ਪਹਿਲਾਂ ਤੈਨੂੰ ਪਤਾ ਨਹੀਂ ਸੀ

  • @hakamsingh6861
    @hakamsingh6861 18 ชั่วโมงที่ผ่านมา +7

    ਜੇ ਪਹਿਲਾਂ ਵਾਲੇ ਗੂਨਾਹ ਝੋਲੀ ਪਾ ਲਈਏ ਤੈਨੂੰ ਗੁਨਾਹ ਕਰਨ ਲਈ ਫਿਰ ਆਗਿਆ ਦੇਈਏ।

  • @BhupinderSingh-l2x
    @BhupinderSingh-l2x 15 ชั่วโมงที่ผ่านมา +3

    ਬਹੁਤ ਸੇਵਾ ਕੀਤੀ। ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ। ਹੁਣ ਮਾਘੀ ਤੇ ਕਸਰ ਨਿਕਲ ਜਾਵੇਗੀ

  • @balwindercheema4917
    @balwindercheema4917 19 ชั่วโมงที่ผ่านมา +9

    ਰੋਹੀ ਚ ਰੋਖ ਇਕੱਲਾ ਹੀ ਰੇ ਗਿਆ ਤੁ ਪੰਜਾਬ ਦੇ ਲੋਕਾਂ ਨੂੰ ਮੁਰਖ ਬਣਾਇਆ

  • @balwindersingh973
    @balwindersingh973 14 ชั่วโมงที่ผ่านมา +3

    ਪੰਜਾਬ ਨੂੰ ਲੁੱਟਣ ਵਾਲੇ ਅਜੇ ਵੀ ਆਪਣੇ ਆਪ ਨੂੰ ਇਮਾਨਦਾਰ ਕਹਿ ਰਹੇ ਹਨ ਚੰਗੇ ਕੰਮ ਕੀਤੇ ਹੂੰਦੇ ਤਾਂ ਹਾਰਦੇ ਨਹੀਂ ਸੀ ਮਾੜੇ ਕਰਮਾਂ ਦਾ ਫਲ ਹੈ ਮੈਨੂੰ ਵੀ ਅਫਸੋਸ ਹੈ ਪਰ ਕੀ ਕਰੀਏ

  • @SukhdevSingh-bq8oq
    @SukhdevSingh-bq8oq 17 ชั่วโมงที่ผ่านมา +6

    ਸ੍ਰੀ ਅਕਾਲ ਤਖਤ ਦੇ ਭਗੋਰੀਆ ਨੂੰ ਮੂੰਹ ਨਾ ਲੇਵੋ ਸਾਦ ਸੰਗਤ ਜੀ

  • @manmohansingh7426
    @manmohansingh7426 15 ชั่วโมงที่ผ่านมา +5

    ਅਜੇ ਪਾਪਾਂ ਦਾ ਘੜਾ, ਸ਼ਾਇਦ ਥੋੜਾ ਹੋਛਾ ਸੀ, ਜ਼ਲਦੀ ਭਰ ਜਾਊਗਾ।

  • @DalbirSingh-h5k
    @DalbirSingh-h5k 16 ชั่วโมงที่ผ่านมา +5

    ਜਥੇਦਾਰਾਂ ਨੂੰ ਤੇਰੇ ਨਾਲੋਂ ਜਿਆਦਾ ਜਲੀਲ ਕਿਸੇ ਨੇ ਨਹੀਂ ਕਰਿਆ ਹੈਗਾ

  • @HarbansSingh-bt8br
    @HarbansSingh-bt8br 17 ชั่วโมงที่ผ่านมา +5

    ਲੋਕ ਸਭ ਜਾਣਦੇ ਹਨ ਕੌਣ ਪਰਾਇਆ ਕੌਣ ਆਪਣਾ ਬੇਨਤੀ ਹੈ ਅਰਾਮ ਨਾਲ ਘਰ ਬਹਿ ਜਾੳ ਤੁਸੀ ਵੀ ਬਚ ਜਾਵੇਗਾ ਤੇ ਕੌਮ ਵੀ ਬਚ ਜਾਏਗੀ ਨਹੀ ਤਾ ਪਲੇ ਕਖ ਨਹੀ ਰਹਿਣਾ

  • @BalvirSingh-ss3pd
    @BalvirSingh-ss3pd 18 ชั่วโมงที่ผ่านมา +5

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਵਰਤਮਾਨ ਸਮੇਂ ਵਿੱਚ ਹਰ ਇੱਕ ਦਾ ਵੱਖੋ ਵੱਖਰਾ ਨਿਸ਼ਾਨਾ ਹੈ ਜੀ। ਕਿਉਂ ਕਿ ਕਲਯੁਗ ਦਾ ਜ਼ਮਾਨਾ ਹੈ ਜੀ।ਜੋ ਕਰਮ ਕਰਦਾ ਹੈ ਜੀ। ਉਸ ਨੂੰ ਭੁਗਤਣਾ ਪੈਣਾ ਹੈ ਜੀ। ਇਹ ਬਲਬੀਰ ਸਿੰਘ ਅਧਿਆਪਕ ਦਾ ਕਹਿਣਾ ਹੈ ਜੀ। ਸਦਾ ਇਥੇ ਬੈਠ ਕਿਸ ਨੇ ਰਹਿਣਾ ਨੀ।

  • @DarshansinghmahalDarshan
    @DarshansinghmahalDarshan 14 ชั่วโมงที่ผ่านมา +3

    ਭਾਓ ਵੱਡਿਆ ਮਾਝੇ ਦੇ ਜਰਨੈਲ ਨੂੰ ਵੀ ਸੱਦਾ ਦੇ ਦੇਣਾ ਸੀ

  • @SurjitSingh-gh3yq
    @SurjitSingh-gh3yq 19 ชั่วโมงที่ผ่านมา +6

    Bas Karo hun nahi gal banni ji

  • @hakamsingh6861
    @hakamsingh6861 18 ชั่วโมงที่ผ่านมา +5

    ਬਥੇਰਾ ਪੈਸਾ ਲੁਂਟ ਲਿਆ ਹੁਣ ਤਾਂ ਅਰਾਮ ਨਾਲ ਘਰੇ ਬੈਠਜਾ ਇਹਨਾਂ ਦੀ ਭੀ ਸਿਆਸਤ ਦੇਖ ਲੈ।ਮਂਛੀ ਪਥਰ ਚਟ ਕੇ ਮੁੜਦੀ ਐ।ਇਹਨਾਂ ਨੂੰਦੇਖ ਲੈਨੇ ਐ ਪੰਥ ਦੀ ਕਿੰਨੀ ਕੂ ਸੈਵਾ ਕਰਦੇ ਐ

  • @AmitSharma-ud5np
    @AmitSharma-ud5np 16 ชั่วโมงที่ผ่านมา +3

    Thoda end maada hona baadlo

  • @kamaltoorbhinder2397
    @kamaltoorbhinder2397 17 ชั่วโมงที่ผ่านมา +4

    84 ਤੇਰੇ ਰਾਜ ਖਾਲਸਾ ਪੰਥ ਨੇ ਅਗ ਲਣੳਈ । ਪੰਥ ਦੇ ਗਦਾਰ ਇਹ ਕਿਤਾਬ ਵੀ ਬਣ ਗੲਈ। ੮੪ਵਲੇ। ਸ਼ਹੀਦ ਸਭ ਫੜੇ ਜਾਣ ਗੇ। ਖਾਲਸਾ ਪੰਥ ਲੲਈ ਅਸੀਂ ਜਾਨਾਂ ਦਿਤੀਆਂ। ਹੁਣ ਵੀ ਅਸੀਂ ਤਿਆਰ ਰਹਿੰਦੇ ਹਾਂ।
    ਬਾਬਾ ਸ਼ਹੀਦ ਅਜ਼ੀਤ ਵਾਲ । ਮੋਗੇ ਵਾਲੇ । ਮੇਰੀ ਵੀ ਚੈਨਲ ਵਾਲੇ ਵੀਰਾ ਨੂੰ ਬੇਨਤੀ ਹੈਂ ਵੀਡੀਓ ਕਰੋਂ। ੧ ਘੰਟੇ ਦੀ ਸਚ ਝੂਠ ਦਾ ਫੈਸਲਾ ਸੰਗਤਾਂ ਨੇ ਕਰਨੀਂ।

  • @jathedarharnathsinghjalalp7604
    @jathedarharnathsinghjalalp7604 20 ชั่วโมงที่ผ่านมา +7

    ਸੁਖਬੀਰ ਬਾਦਲ ਅੱਜ ਵੀ ਸਟੇਜ ਤੋਂ ਅਕਾਲੀ ਦਲ ਨੂੰ ਖਾਲੀ ਦਲ ਹੀ ਬੋਲ ਰਿਹਾ ਹੈ।

  • @SewakSingh-m5c2g
    @SewakSingh-m5c2g 20 ชั่วโมงที่ผ่านมา +4

    Sab to Vada Kali Dal De Punjab Nu Luteya

  • @heerasingh3992
    @heerasingh3992 18 ชั่วโมงที่ผ่านมา +1

    Waheguru.Je

  • @PargatSinghSidhu-z6e
    @PargatSinghSidhu-z6e 17 ชั่วโมงที่ผ่านมา +1

    ਬਾਈ ਜੀ ਮੇਰੀ ਤਾਂ ਬਾਦਲ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਤੈਨੂੰ ਵਾਹਿਗੁਰੂ ਜੀ ਨੇ ਬਹੁਤ ਕੁਝ ਦੇਤਾ ਅਗਲੀਆਂ 50 ਪੀੜੀਆਂ ਬੈਠ ਕੇ ਖਾ ਲੈਣ ਤਾਂ ਨੀਂ ਮੁਕਦਾ ਤੂੰ ਬੈਠ ਕੇ ਖਾਈ ਜਾ ਨਜ਼ਾਰੇ ਲੀ ਜਾ

  • @ChahalJarnal
    @ChahalJarnal 16 ชั่วโมงที่ผ่านมา +2

    L0ka nu hun Sara. PTA kon sikh a. Kon sikha te gurusahb da

  • @gurtarnsidhu4654
    @gurtarnsidhu4654 20 ชั่วโมงที่ผ่านมา +1

    Gadar Khalsa will show false exhibitions, being united with RSS or Rashtarwadi Community, but never bother from their false rallies, victory will remain under Guru-command of truthful Khalsa. Be confident and work daringly.
    Baljit Singh Dear Baljit Singh Ji, I am blessed and inspired by your ideas, I wish and think whole Khalsa is committed to work unitedly in this truthful direction, and to emancipate our all Bandi Singhs on priority. They are our scrutinized and examined in any of cordial trials, they are all our Sikh Saint Soldiers, our Gadar Khalsa is inwardly perviously and visibly at present filled with poisonous jealousy and rancour against their rising spirits, particularly our “Jangi Jodhe”, who are thirsty for unrightfully honour and leadership. Whole Khalsa have to reject daringly and openly to all such sworn enemies of truthful direction of truthful Khalsa.

  • @BalwinderSingh-ms4by
    @BalwinderSingh-ms4by 7 ชั่วโมงที่ผ่านมา

    ਤੁਹਾਡੇ ਕਰਕੇ ਅਕਾਲੀਦਲ ਨੂੰ ਲੋਕ ਕਾਲੀ ਦਲ ਕਹਿੰਦੇ ਹਨ ਅਕਾਲੀਦਲ ਇਕ ਮਹਾਨ ਸੰਸਥਾ ਹੈ ਬਚੀ ਰਹਿਣ ਦਿਓ,ਲੋਕਾਂ,ਪੰਜਾਬ ਅਤੇ ਗੁਰਦੁਆਰਿਆਂ ਦਾ ਪੈਸਾ ਖਾਣਾ ਤੁਹਾਡੀ ਆਦਤ ਹੈ ਬਾਦਲ ਸਾਹਿਬ।

  • @gsinghgs1974
    @gsinghgs1974 15 ชั่วโมงที่ผ่านมา

    Badal Jindabad 🎉🎉🎉🎉🎉🎉🎉🎉🎉🎉🎉🎉🎉🎉

  • @gurtarnsidhu4654
    @gurtarnsidhu4654 17 ชั่วโมงที่ผ่านมา

    Panj Peare were illuminate in moments, similar Sikh leaders, Sikh martyrs appear always in same source. Such Gadar living upon the noble blood of Khalsa.

  • @gsinghgs1974
    @gsinghgs1974 15 ชั่วโมงที่ผ่านมา

    I fully support Badal Jindabad

  • @KulwinderSingh-mk9fy
    @KulwinderSingh-mk9fy 16 ชั่วโมงที่ผ่านมา

    Sunn bethe sare😂😂😂

  • @balwindersinghsoat4715
    @balwindersinghsoat4715 14 ชั่วโมงที่ผ่านมา

    Hai. You. Go

  • @BhupinderSingh-l2x
    @BhupinderSingh-l2x 15 ชั่วโมงที่ผ่านมา

    ਮਹਾਂ ਸਦਾਈ। ਹੁਣ ਤਾਂ ਸ਼ਰਮ ਕਰ ਅਮਲੀਆਂ।

  • @gianchand4884
    @gianchand4884 11 ชั่วโมงที่ผ่านมา

    ਇਨਾ ਝੂਠ ਕਮਾਲ ਹੈ ਬਈ ਹੱਦੇ ਕਰਤੀਆਂ ਸਾਰੀਆਂ ਕੀ ਕਹੀਏ ਅਕਾਲੀ ਦਲ ਨੂੰ ਅਸੀਂ ਵੀ ਇਹਦੇ ਪੂਰੇ ਸਪੋਰਟਰ ਹੁੰਦੇ ਸੀ ਪਰ ਹੁਣ ਤਾਂ ਜਮੀਨ ਸਿਰਾ ਲਾ ਦਿਆ

  • @KulwinderSingh-hw6tx
    @KulwinderSingh-hw6tx 16 ชั่วโมงที่ผ่านมา

    ਸਭ ਤੋਂ ਜ਼ਿਆਦਾ ਜੱਟਾਂ ਨੂੰ ਹਰਾਮ ਦਾ ਖਾਣ ਤੁਸੀਂ ਲਾਇਆ ਖੇਤਾਂ ਵਾਲੀ ਲਾਈਟ ਫਰੀ ਖੇਤਾਂ ਵਾਲਾ ਪਾਣੀ ਫਰੀ ਰਹਿੰਦਾ ਖੁੰਦਾ ਬੇੜਾ ਗਰਕ ਭਗਵੰਤ ਮਾਨ ਨੇ ਕਰਤਾ ਘਰਾਂ ਵਾਲੀ ਲਾਈਟ ਫਰੀ ਮੁਲਾਜ਼ਮਾਂ ਨੂੰ ਤਨਖਾਹਾਂ ਕਿੱਥੋਂ ਜਾਣੀਆਂ ਹੁੰਦੀਆਂ ਇਹਨਾਂ ਜੱਟਾਂ ਚੋਂ ਜਾਣੀਆਂ ਹੁੰਦੀਆਂ ਜਿਹੜੇ ਖੇਤਾਂ ਦੀ ਜਮੀਨ ਦੀਆਂ ਆਮਦਨ ਲੈਂਦੇ ਨੇ

  • @haridev478
    @haridev478 19 ชั่วโมงที่ผ่านมา

    State party should be strong.

  • @gurshansingh9273
    @gurshansingh9273 6 ชั่วโมงที่ผ่านมา

    Sardar sukhbir singh badal jindabad

  • @kamaltoorbhinder2397
    @kamaltoorbhinder2397 17 ชั่วโมงที่ผ่านมา

    🥵

  • @MalkitSingh-r5r
    @MalkitSingh-r5r 18 ชั่วโมงที่ผ่านมา

    Very good AAPCMMan ❤❤❤❤❤

  • @sukhjindersingh1361
    @sukhjindersingh1361 19 ชั่วโมงที่ผ่านมา +1

    Lat ta dekh ha sukhai de

  • @gurmailsran6049
    @gurmailsran6049 7 ชั่วโมงที่ผ่านมา

    Time pawar Near, but your mind not. Clear you have not brave, you coming back powar in they Punjab Iam your Attach Good blush you

  • @BhupinderSingh-l2x
    @BhupinderSingh-l2x 15 ชั่วโมงที่ผ่านมา

    ਤੁਸੀਂ ਸਾਰੇ ਅਕਾਲ ਤਖ਼ਤ ਤੋਂ ਭਗੌੜਾ ਹੋ।

  • @parminderkaur9690
    @parminderkaur9690 14 ชั่วโมงที่ผ่านมา

    Sahi Gal ha Badal SAB Parmatma ji nu nal rakho Party ta than deo hun thokha na kheo badaname Pardan de hunde Aa har gal ta than rakhao 15 saal Raj de jarurat hai katho kath

  • @KulwantSingh-tv8ic
    @KulwantSingh-tv8ic 14 ชั่วโมงที่ผ่านมา

    ਅਕਾਲੀਦਲ

    • @JasbirKaur-l6v
      @JasbirKaur-l6v 12 ชั่วโมงที่ผ่านมา

      Khalidal😊😊😊😊

  • @gsinghgs1974
    @gsinghgs1974 15 ชั่วโมงที่ผ่านมา

    Akali dal Jindabad

    • @JasbirKaur-l6v
      @JasbirKaur-l6v 12 ชั่วโมงที่ผ่านมา

      Sukha gapi murdabad akalidal jindabad

  • @SukhdevsinghKhiva
    @SukhdevsinghKhiva 19 ชั่วโมงที่ผ่านมา +3

    ਬਾਦਲ ਸਾਹਿਬ ਮੈਂ ਤੁਹਾਨੂੰ ਛੱਡ ਕੇ ਕਿਸੇ ਨੂੰ ਵੋਟ ਨਹੀਂ ਪਾਊਂਟਾ

  • @harjitgill4275
    @harjitgill4275 20 ชั่วโมงที่ผ่านมา +2

    Tu juttian kha kha ke seva karda reh

  • @JasbirKaur-l6v
    @JasbirKaur-l6v 12 ชั่วโมงที่ผ่านมา

    Eh jo kursea dah k es chawl de bakwaas sun rahe han ehna nu guru Granth sahib de baidbe naal kush nhi bas es chawal de chimchagiri he psand

  • @gurpreetsran4488
    @gurpreetsran4488 19 ชั่วโมงที่ผ่านมา

    Alkali Dal jindhbad

  • @JaspalKaur-p8i
    @JaspalKaur-p8i 16 ชั่วโมงที่ผ่านมา

    Sharm name de koe chheez nahi bas gaddi chahide a

  • @Balwinder-i3n
    @Balwinder-i3n 13 ชั่วโมงที่ผ่านมา

    Can you please stop no one listening you anymore

  • @grewalgrewal4477
    @grewalgrewal4477 6 ชั่วโมงที่ผ่านมา

    What a dum assss

  • @MalkitSingh-r5r
    @MalkitSingh-r5r 18 ชั่วโมงที่ผ่านมา

    Shakrkandi kide rakt mein rakh Di Hai

  • @pardeepbrar7822
    @pardeepbrar7822 19 ชั่วโมงที่ผ่านมา

    😂😂

  • @reshambhatti5051
    @reshambhatti5051 21 ชั่วโมงที่ผ่านมา +1

    Hone tu meber bini banna msanda

  • @InderjeetSingh-m6m
    @InderjeetSingh-m6m 15 ชั่วโมงที่ผ่านมา

    Kise hor bare v bol pia kro modi teri masi da put lagda bandi singha lai kisana bare pehla dekh lo mude kihrhe aa

  • @LakhwinderSingh-c9x
    @LakhwinderSingh-c9x 20 ชั่วโมงที่ผ่านมา

    Tuhadi k ehn te karn witch jamin asman da fark tere raj witch tere worker to s h o rs le kar tere m l a nu dinde rahe

    • @SukhdevsinghKhiva
      @SukhdevsinghKhiva 19 ชั่วโมงที่ผ่านมา

      ਹੁਣ ਵਾਲੇ ਕਈ ਕਰਦੇ

  • @harmindersingh5148
    @harmindersingh5148 17 ชั่วโมงที่ผ่านมา

    I want sukhbir Singh badal sahib je next CM punjab. Parkash Singh badal sahib je well done work for punjab God gave them place heaven. Best CM parkash Singh badal sahib je forever. Punjabi peoples never forget what gave too punjab parkash Singh badal sahib je 💖💘💘💝💝💝💝💝💝💝💝💝💝💝

  • @inderjeetsingh7927
    @inderjeetsingh7927 16 ชั่วโมงที่ผ่านมา +1

    ਫਿਰ ਅਕਾਲ ਤਖ਼ਤ ਤੇ ਖਲੋ ਕੇ ਕਿਉ ਮੰਨਿਆ

  • @balwindersingh973
    @balwindersingh973 14 ชั่วโมงที่ผ่านมา +1

    ਪੰਜਾਬ ਨੂੰ ਲੁੱਟਣ ਵਾਲੇ ਅਜੇ ਵੀ ਆਪਣੇ ਆਪ ਨੂੰ ਇਮਾਨਦਾਰ ਕਹਿ ਰਹੇ ਹਨ ਚੰਗੇ ਕੰਮ ਕੀਤੇ ਹੂੰਦੇ ਤਾਂ ਹਾਰਦੇ ਨਹੀਂ ਸੀ ਮਾੜੇ ਕਰਮਾਂ ਦਾ ਫਲ ਹੈ ਮੈਨੂੰ ਵੀ ਅਫਸੋਸ ਹੈ ਪਰ ਕੀ ਕਰੀਏ