ਭਾਈ ਵਡਾਲਾ ਨੇ ਕਰ'ਤਾ ਜੰਗ ਦਾ ਐਲਾਨ !ਖਾਸ ਮੀਟਿੰਗ 'ਚ ਰੈ ਗਿਆ ਮਤਾ ਸਿੰਘਾਂ ਦਾਹੋਣ ਲੱਗਾ ਵੱਡਾ ਐਕਸ਼ਨ ਬਾਦਲਕਿਆਂ ਖਿਲਾਫ!

แชร์
ฝัง
  • เผยแพร่เมื่อ 3 ก.พ. 2025

ความคิดเห็น • 55

  • @harbanskaur1137
    @harbanskaur1137 9 วันที่ผ่านมา +9

    ਬਡਾਲਾ ਸਾਹਿਬ ਜ਼ਿੰਦਾਬਾਦ

  • @VikramSingh-qm5hc
    @VikramSingh-qm5hc 9 วันที่ผ่านมา +13

    ਭਾਈ ਵੱਡਾਲਾ ਜੀ ਦੀਆੰ ਅੱਰਦਾੰਸਾੰ ਤੇ ਮੇਹੈਨੰਤ ਕੰਮ ਲਿਆਵੇਗੀ 🙏

  • @hardeepsidhu1877
    @hardeepsidhu1877 10 วันที่ผ่านมา +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਬਲਦੇਵ ਸਿੰਘ ਜੀ ਇਕ ਨਿਸ਼ਾਨ ਸਾਹਿਬ ਜੀ ਹੇਠਾਂ ਕੱਠੇ ਹੋਵੋ ਜੀ

  • @gursewakbuttar6371
    @gursewakbuttar6371 9 วันที่ผ่านมา +6

    ਅਕਾਲੀ ਗੋਲਕ ਲੁਟਣ ਵਿਚ ਸਭਤੋਂ ਅੱਗੇ

  • @rbrar3859
    @rbrar3859 7 วันที่ผ่านมา

    ਬਹੁਤ ਵਧੀਆ ਗੱਲਬਾਤ ਸੁਣੀ ਹੈ।
    ਧੰਨਵਾਦ ਜੀ।

  • @msrayat6409
    @msrayat6409 4 วันที่ผ่านมา

    ਸਬੰਧਤ ਸ੍ਰੋਮਣੀ ਕਮੇਟੀ ਹਲਕਿਆ ਵਿੱਚੋ ਚੋਣਵੇਂ ਸਿਆਣੇ ਸੂਝਵਾਨ, ਵਿਦਵਾਨ,ਅਨੁਭਵੀ, ਗਿਆਨ ਵਾਨ, ਗਹਿਰ ਗੰਭੀਰ ਤਜਰੇਬੇਕਾਰ ,ਗੁਰਸਿੱਖ ਸੱਜਣ ਲੱਭੇ ਜਾ ਸਕਦੇ ਹਨ। ਉਹਨਾਂ ਨੂੰ ਸਿੱਖ ਸੰਗਤ ਆਪਸੀ ਸਿਲੇਕ੍ਸ਼ਨ ਵਿਧੀ ਨਾਲ ਚੋਣ ਕਰੇ👍🙏🙏🙏🙏

  • @msrayat6409
    @msrayat6409 4 วันที่ผ่านมา

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏

  • @msrayat6409
    @msrayat6409 4 วันที่ผ่านมา

    ਧਾਰਮਿਕ ਵਿੰਗ ਵਿੱਚੋ ਸਿਆਸੀ ਆਗੂਆ ਨੂੰ ਮਨਫੀ ਕਰਨਾ ਚਾਹੀਦਾ।👍🙏🙏🙏

  • @msrayat6409
    @msrayat6409 4 วันที่ผ่านมา

    ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ
    ਪ੍ਰਮਾਤਮਾ ਦੀ ਰਚਨਾ, ਏਹ ਸੰਸਾਰ ਸੁਖਮਈ ਤੇ ਸੁੰਦਰ ਰਹੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀਓ🙏🙏🙏🙏🙏

  • @gurmailsingh4689
    @gurmailsingh4689 9 วันที่ผ่านมา +3

    ਬਟਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੋਟ ਕੋਟ ਧੰਨਵਾਦ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਗੱਲ ਰਹੀ ਬਾਦਲਾਂ ਦੀ ਬਾਦਲ ਪੂਰੀ ਪੰਜਾਬ ਦੇ ਦਿਲਾਂ ਚੋਂ ਨਿਕਲ ਚੁੱਕੇ ਨੇ ਇਹਨਾਂ ਦੀ ਟੈਨਸ਼ਨ ਨਾ ਲਓ ਹੁਣ ਅਗਲਾ ਜਿਹੜਾ ਪ੍ਰੋਗਰਾਮ ਆ ਤੁਸੀਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਹ ਲੜਾਈ ਲੜੋ ਕਾਨੂਨੀ ਲੜਾਈ ਵੀ ਲੜ ਤੇ ਤੁਹਾਡੀ ਜਿੱਤ ਹੋਵੇਗੀ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @msrayat6409
    @msrayat6409 4 วันที่ผ่านมา

    ਜਿਹੜਾ ਬੰਦਾ ਸ੍ਰੀ ਆਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਦਾ ਉਹ ਸਿੱਖ ਹੋ ਹੀ ਨਹੀਂ ਸਕਦਾ👍🙏🙏🙏

  • @LakhasinghSingh-r7y
    @LakhasinghSingh-r7y 7 วันที่ผ่านมา

    WAHEGURU Waheguru Waheguru Waheguru Waheguru 🙏🙏🙏🙏🙏🙏🙏

  • @gurus1213
    @gurus1213 9 วันที่ผ่านมา

    Thanks

  • @mohangrewal3411
    @mohangrewal3411 9 วันที่ผ่านมา +1

    WAHEGUR.JI

  • @savleensinghnony5574
    @savleensinghnony5574 7 วันที่ผ่านมา

  • @ShrigurugranthsahibGurbani
    @ShrigurugranthsahibGurbani 9 วันที่ผ่านมา

    ਪੱਤਰਕਾਰਾਂ ਨੂੰ ਸ਼ਰੀਆ ਗੱਲਾਂ ਪਹਿਲਾਂ ਦਸ ਕੇ ਆਪਣਾ ਕੰਮ ਵਿਗਾੜਨਾ ਹੁੰਦਾ ਹੈ

  • @VikramSingh-qm5hc
    @VikramSingh-qm5hc 9 วันที่ผ่านมา +1

    👍🙏

  • @peterhundal8108
    @peterhundal8108 10 วันที่ผ่านมา +2

    ਭਾਈ ਵਡਾਲਾ ਜੀ ਤੁਸੀਂ ਇਕ ਕੰਮ ਜ਼ਰੂਰ ਕਰੋ, ਜੋ ਕਿ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਸਮੇਤ ਬਾਕੀ ਤਖਤਾਂ ਦੇ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਐਲਾਨ ਕੀਤਾ ਸੀ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨਕਾਰਾ ਹੋ ਗਈ ਹੈ ਇਹ ਲੀਡਰਸ਼ਿਪ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਸੋ ਅਕਾਲੀ ਦਲ ਦੇ ਵੱਖ ਵੱਖ ਧੜੇ ਆਪਣੇ ਆਪਣੇ ਚੁਲ੍ਹੇ ਸਮੇਟ ਕੇ 7 ਮੈਬਰੀ ਦੀ ਅਗਵਾਈ ਵਿੱਚ ਮੈਂਬਰਸ਼ਿੱਪ ਕਰਨ,
    ਜੇ ਉਸ ਦਿਨ ਵਾਲੀ ਜੱਥੇਦਾਰਾਂ ਦੀ ਰੀਕਾਰਡਿੰਗ ਵਾਰ ਵਾਰ ਹਰ ਸਿੱਖ ਦੇ ਫੋਨ ਵਿੱਚ ਚਲੀ ਜਾਵੇ ਤਾਂ ਬਾਦਲ ਧੜਾ ਜਿਨੀਆਂ ਮਰਜ਼ੀ ਪਰਚੀਆਂ ਕੱਟੀ ਜਾਣ, ਰਹਿਦਾ ਖੂਹਦਾ ਵੀ ਲੋਕਾਂ ਦੇ ਮਨਾਂ ਤੋਂ ਉਤਰ ਜਾਵੇਗਾ

    • @gurmailsingh4689
      @gurmailsingh4689 9 วันที่ผ่านมา

      Batala Sahab WaheGuru Ji ka Khalsa WaheGuru Ji ki Fateh

  • @Baldev-o2o
    @Baldev-o2o 10 วันที่ผ่านมา +3

    ਸਰਕਾਰੀ ਮਿਲੀ ਭੁਗਤ ਨਾਲ ਇਲੈਕਸ਼ਨ ਨਹੀਂ ਹੋਣੀ ਨ ਹੀਂ ਕਿਸੇ ਸਰਕਾਰ ਨੇ ਕੋਈ ਗਲ ਸੁਨਣੀ ਹੈ।

  • @MANJITSINGH-vg8rl
    @MANJITSINGH-vg8rl 9 วันที่ผ่านมา

    Right wadala Saab 🙏

  • @savleensinghnony5574
    @savleensinghnony5574 7 วันที่ผ่านมา

    Bhai Sahib bilkul sahi app keh rahe ji .App badal nu bcha riha bilkul sahi .Khalsa kom maan nu Sukhbeer vang bahr da rasta dikhate

  • @RajSingh-gp7tr
    @RajSingh-gp7tr 9 วันที่ผ่านมา

    Singh our kaur bina Vote nahi banan Nee chahidi

  • @SukhjinderSingh-c5c
    @SukhjinderSingh-c5c 10 วันที่ผ่านมา +1

    Waheguru ji ae akli dal badal lanae ne apni sarkar de vele bania jali vota SGPC te kabja sada rehe

  • @SohanSinghDaheley
    @SohanSinghDaheley 9 วันที่ผ่านมา

    C m. Sahib. Nu. Badal. Na. Millao. Tusi. Galat na. Kaho

  • @jagdevsandhu6186
    @jagdevsandhu6186 9 วันที่ผ่านมา

    Sikhs should send Sukhbir to jail that’s the only way to get rid of him

  • @swarnjitTiwana-n9y
    @swarnjitTiwana-n9y 9 วันที่ผ่านมา +1

    Bhai saheb gbadl Da slah kar bans V ghona mona hi c

  • @narinderteji5393
    @narinderteji5393 10 วันที่ผ่านมา +2

    Wadala sahib badal gunda jundli de Jal vich nath paun vala Kam karo

  • @hakamsinghbrar6014
    @hakamsinghbrar6014 8 วันที่ผ่านมา

    Badla di iko hi mission aa ke sikhi nu khatam krna te sgpc te kabja kayam rakhna

  • @jaspalsinghmehrok7950
    @jaspalsinghmehrok7950 10 วันที่ผ่านมา

    😊

  • @JasPinder-gx3xs
    @JasPinder-gx3xs 9 วันที่ผ่านมา

    BADL WALA GAING AND EAH NA DIAN FAMLY KOEE VEE ROM SHREER TO NHI LAHAOUNDE ,VADLA SAHIB EAH VEE DUSO , RS DHALIWALL FDK PUNJAB ❤

  • @baldevsinghsidhu1310
    @baldevsinghsidhu1310 9 วันที่ผ่านมา

    Sukhe ne beadbi doshi nahi labhe sumedh sani ,ijhar Alam de yar sukha dekatil jathedar gurdev Singh konke de katil akal takhat de bhogede hor dasso pb da jinna vikas chahida a

  • @jagdishbadyal2214
    @jagdishbadyal2214 5 วันที่ผ่านมา

    Sukkhe nu an sarse wale kol bheju

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਸਾਰੇ ਪੰਜਾਬ ਦਾ ਮਾਲ ਰਿਕਾਰਡ online ਕਰਕੇ ਕਿਸਾਨਾਂ ਨੂੰ ਜਮਾਂਬੰਦੀ ਅਤੇ ਫਰਦ ਮੁਹਈਆ ਕਰਵਾਈ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਨੂੰ ਹਾਈਟੈਕ ਕੀਤਾ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਭਗਤ ਪੂਰਨ ਸਿੰਘ ਸਹਿਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ

  • @bittuvirk1885
    @bittuvirk1885 9 วันที่ผ่านมา

    ਬਹੁਤ ਔਖਾ ਇਹਦਾ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਅਕਾਲੀ ਦਲ ਰਾਜਨੀਤਕ ਪਾਰਟੀ ਉਹ ਇਕੱਲੇ ਸਿੱਖਾਂ ਨਾਲ ਸਰਕਾਰ ਨਹੀਂ ਬਣ ਸਕਦੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਅੱਧੇ ਸਿੱਖ ਤਾਂ ਬਾਹਰ ਆ ਗਏ ਸ਼ਹਿਰੀ ਹਿੰਦੂੰ ਤਾ ਅਕਾਲੀ ਦਲ ਨੂੰ ਵੋਟ ਨਹੀਂ ਪਾਉਂਦਾ ਇਸ ਕਰਕੇ ਪਿੰਡਾਂ ਦੇ ਹਰੇਕ ਵਰਗ ਨੂੰ ਲੈ ਕੇ ਚੱਲਣਾ ਪੈਣਾ ਅਕਾਲੀ ਦਲ ਨੂੰ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੁੰਦਰੀਕਰਨ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਰਾਸਤੀ ਮਾਰਗ ਅਤੇ ਗਲਿਆਰੇ ਦਾ ਨਿਰਮਾਣ ਕਰਵਾਇਆ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਖੂਨ ਦੇ ਰਿਸ਼ਤਿਆਂ ਚ ਰਜਿਸਟਰੀ ਫੀਸ ਮੁਆਫ ਕੀਤੀ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਜਿਲ੍ਹਾ ਪੱਧਰ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਘੱਟ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਮਪਲੈਕਸ ਬਣਾ ਕੇ ਇੱਕ ਛੱਤ ਹੇਠ ਸਮੂਹ ਦਫਤਰ ਇਕੱਠੇ ਕੀਤੇ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਬਠਿੰਡਾ ਖੇਤਰ ਚ ਮਾਲਵੇ ਦੀ ਟੈਕਨੀਕਲ ਯੂਨੀਵਰਸਿਟੀ ਬਣਾਈ

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਕਿਸਾਨਾਂ ਨੂੰ ਸਿੰਚਾਈ ਲਈ ਖਾਲ ਪੱਕੇ ਕੀਤੇ ਅਤੇ ਪਾਈਪ ਲਾਈਨਾਂ ਵੀ ਪਾ ਕੇ ਦਿੱਤੀਆਂ

  • @amriksingh-hb8gv
    @amriksingh-hb8gv 10 วันที่ผ่านมา

    Bhai wadala is B team and agent's of congress party

  • @bittuvirk1885
    @bittuvirk1885 9 วันที่ผ่านมา

    ਅਕਾਲੀ ਦਲ ਪਹਿਲਾਂ ਨਾਲੋਂ ਵੀ ਵੱਧ ਮੈਂਬਰ ਜਿੱਤਣਗੇ ਇਹਨਾਂ ਅਖੋਤੀ ਪੰਥਕਾ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਲੋਕਾਂ ਨੂੰ ਪਤਾ ਸਿੱਖ ਸੰਸਥਾਵਾਂ ਅਕਾਲੀ ਦਲ ਦੇ ਹੱਥਾਂ ਵਿਚ ਸੁਰੱਖਿਅਤ ਹਨ

  • @Avtar-xu1dd
    @Avtar-xu1dd 8 วันที่ผ่านมา

    ਵਡਾਲਾ ਨੂੰ ਨਹੀਂ ਪ੍ਰਧਾਨਗੀ ਮਿਲਦੀ ਹੋਰ ਭਾਵੇਂ ਕੋਈ ਬਣ ਜਾਵੇ ?

  • @Avtar-xu1dd
    @Avtar-xu1dd 8 วันที่ผ่านมา

    ਜਿਹੜੇ ਸਿੰਘ ਕੌਰ ਕ੍ਰਿਸ਼ਚੀਅਨ ਬਣ ਗਏ ਹਨ ਫੇਰ ਤਾਂ ਉਹ ਵੀ ਵੋਟਾਂ ਪਾਉਣਗੇ ?

  • @JaskaranSingh-d8o9y
    @JaskaranSingh-d8o9y 10 วันที่ผ่านมา

    ਅਕਾਲੀਆਂ ਨੇ ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਟੈਕਸ ਮੁਕਤ ਕੀਤਾ