Zaibi Hanjra Exclusive Interview: ਸੋਸ਼ਲ ਮੀਡੀਆ ਤੇ ਮਸ਼ਹੂਰ ਪਾਕਿਸਤਾਨੀ ਇਨਫਲੂਐਂਸਰ ਨਾਲ ਖਾਸ ਗੱਲਬਾਤ

แชร์
ฝัง
  • เผยแพร่เมื่อ 10 ม.ค. 2024
  • 🔷 ‘ਪੰਜਾਬੀ ਬੋਲਣ ਕਰਕੇ ਲੋਕਾਂ ਨੇ ਮੈਨੂੰ ਸਿੱਖੀ ਦਾ ਖ਼ਿਤਾਬ ਦਿੱਤਾ…’
    🔷ਪਾਕਿਸਤਾਨੀ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਜ਼ੇਬੀ ਹੰਜਾਰਾ ਕਿੱਥੋਂ ਸਿਵਾਉਂਦਾ ਹੈ ਆਪਣੇ ਚਾਦਰੇ
    🔷ਜ਼ੇਬੀ ਹੰਜਰਾ ਦਾ ਭਾਰਤ ਵਿੱਚ ਕਿਹੜਾ ਹੈ ਜੱਦੀ ਪਿੰਡ
    🔷ਜ਼ੇਬੀ ਹੰਜਰਾ ਕਿਉਂ ਕਹਿੰਦਾ ਹੈ- ‘ਮੈਂ ਜਾਇਆ ਦੇਸ ਪੰਜਾਬ ਦਾ ਮੈਨੂੰ ਰਹੇ ਚੜ੍ਹੀ ਇਹਦੀ ਲੋਰ
    ਮੈਂ ਘੁੰਮਾਂ ਅੰਬਰਸਰ, ਮੇਰੇ ਚੇਤਿਆਂ ਵਿੱਚ ਲਹੌਰ…’
    #Pakistan #india #amritsar #lahore #ExclusiveInterview Ch Zaibi Hanjra #PTCNews #haryana

ความคิดเห็น • 115

  • @InderjeetKaur-db5se
    @InderjeetKaur-db5se 5 หลายเดือนก่อน +42

    ਹੈਰਾਨੀ ਵਾਲੀ ਗੱਲ ਹੈ ਕਿ ਲਹਿੰਦੇ ਪੰਜਾਬ ਵਾਲਾ ਵੀਰ ਇਕ ਵੀ ਲਫ਼ਜ਼ ਅੰਗਰੇਜ਼ੀ ਦਾ ਨਹੀ ਵਰਤ ਰਿਹਾ ਪਰ ਚੜਦੇ ਪੰਜਾਬ ਵਾਲਾ ਬਾਹਲੀ ਅੰਗਰੇਜ਼ੀ ਵਰਤ ਰਿਹਾ ਹੈ। ਚੜਦੇ ਪੰਜਾਬ ਵਾਲਿਓ ਅਕਲਾ ਨੂੰ ਹੱਥ ਮਾਰੋ ਮਾੜਾ ਜਿਹਾ ਹੁਣ

    • @user-ts5wt5pb7r
      @user-ts5wt5pb7r 5 หลายเดือนก่อน

      ❤❤❤❤ I love u🎉🎉🎉🎉❤❤❤❤❤

    • @user-ts5wt5pb7r
      @user-ts5wt5pb7r 5 หลายเดือนก่อน

      JB I love u

    • @safepureliving6464
      @safepureliving6464 4 หลายเดือนก่อน

      ਦੋਵੇ ਅੰਗਰੇਜ਼ੀ ਦੀ ਵਰਤੋਂ ਕਰ ਰਹੇ ਨੇ

  • @sattitaprianwala
    @sattitaprianwala 5 หลายเดือนก่อน +8

    ਪੰਜਾਬ ਜ਼ਿੰਦਾਬਾਦ❤❤..... ਲਹਿੰਦਾ ਵੀ ਸਾਡਾ ਤੇ ਚੜਦਾ ਵੀ ਸਾਡਾ...ਅਸੀਂ ਹਾਂ ਹਰਿਆਣੇ ਤੋਂ ਪਰ ਪਿਆਰ ਪੰਜਾਬ ਨਾਲ ਐ ਢਾਡਾ....ਚੜਦਾ ਜੇ ਸ਼ਰੀਰ ਹੈਗਾ ਤਾਂ ਲਹਿੰਦਾ ਦਿਲ ਐ ਸਾਡਾ.... ❤❤

  • @GurjitKaur-nm4ed
    @GurjitKaur-nm4ed 4 หลายเดือนก่อน +10

    Salute hanjra Saab tuhadi soch nu bot doonghi soch a tuhadi bot pyar a tuhada punjabi nl ❤❤❤❤❤❤❤❤❤

  • @brasibedi8837
    @brasibedi8837 4 หลายเดือนก่อน +4

    Thank you Hanjra Saab for the wonderful interview

  • @tonysingh-ft9ki
    @tonysingh-ft9ki 4 หลายเดือนก่อน +4

    Salute hanjra shaib ji speaking true very good very nice

  • @sattitaprianwala
    @sattitaprianwala 5 หลายเดือนก่อน +9

    ਵਾਹਿਗੁਰੂ ਜੀ ਹੰਜਰਾਂ ਸਾਬ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤

    • @user-gu8gn4eo6m
      @user-gu8gn4eo6m 4 หลายเดือนก่อน

      Waheguru ji very nice

  • @gurpindersinghsidhu1816
    @gurpindersinghsidhu1816 4 หลายเดือนก่อน +3

    Proud of you veer Hanjra. Big fan of you from Australia

  • @surindersaini6797
    @surindersaini6797 4 หลายเดือนก่อน +4

    ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸ਼ੇਰ

  • @f4foood
    @f4foood 5 หลายเดือนก่อน +4

    Charde punjab wallo pyaar❤❤❤

  • @user-Rashpalsohi55
    @user-Rashpalsohi55 4 หลายเดือนก่อน +9

    ਵਾਹਿਗੁਰੂ ਮਿਹਰ ਕਰੇ ਹਜਰਾ ਤੇ

    • @user-ts5wt5pb7r
      @user-ts5wt5pb7r 4 หลายเดือนก่อน

      ❤❤❤❤🎉🎉🎉🎉❤❤❤❤❤ very emotional very emotional

    • @user-ts5wt5pb7r
      @user-ts5wt5pb7r 4 หลายเดือนก่อน

      Juber bhai jindabad jindabad

  • @kamaljit2806
    @kamaljit2806 5 หลายเดือนก่อน +6

    ਪੰਜਾਬ, ਪੰਜਾਬੀ, ਪੰਜਾਬੀਅਤ ਜਿ਼ੰਦਾਬਾਦ।

    • @user-ts5wt5pb7r
      @user-ts5wt5pb7r 4 หลายเดือนก่อน

      I proud❤❤❤❤❤🎉🎉🎉🎉❤❤❤❤❤❤❤😂😂😂😂❤❤❤❤

  • @imtiazanwar4140
    @imtiazanwar4140 5 หลายเดือนก่อน +6

    Looking great zaibi God bless

  • @ashishpanwar4462
    @ashishpanwar4462 4 หลายเดือนก่อน +2

    Bahut badhiya personality hai zaibi hanzra Bhai ki

  • @amarjeetsingh90
    @amarjeetsingh90 5 หลายเดือนก่อน +4

    ਚੈਨਲ ਵਾਲਿਆਂ ਨੇ ਵਧੀਆ ਕੰਮ ਕੀਤਾ

  • @lakhwindersinghmultani1619
    @lakhwindersinghmultani1619 4 หลายเดือนก่อน

    🙏🙏ਜੈਬੀ ਵੀਰੇ ਇਹ ਸਰਕਾਰਾ ਪੰਜਾਬ, ਪੰਜਾਬੀਅਤ ਤੇ ਪੰਜਾਬੀਆ ਤੋ ਡਰਦੀਆ ਹਨ। ਇਸ ਲਈ ਸਾਨੂੰ ਵੰਡ ਕੇ ਅਪਣੀਆ ਕੁਰਸੀ ਪੱਕੀ ਕਰਦੀਆ ਹਨ। ਇਸ ਵਿੱਚ ਮਾਂ ਬੋਲੀ ਪੰਜਾਬੀ ਦੇ ਕਪੂਤਾ ਤੇ ਗਦਾਰਾ ਦਾ ਬਹੁਤ ਵੱਡਾ ਰੋਲ ਹੈ। ਪਰ ਪੰਜਾਬੀ ਜਾਣੇ ਅਣਜਾਣੇ ਇਨਾ ਨੂੰ ਅਣਗੌਲਿਆ ਕਰ ਰਹੇ ਹਨ । ਸਾਡੀ ਬੋਲੀ ਦੇ ਲਹਿਜਿਆ ਨੂੰ ਜਾਣਬੁੱਝ ਕੇ ਇਕ ਭਾਸ਼ਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੇ ਵੀ ਪੰਜਾਬੀਆ ਨੂੰ ਤੁਸੀ ਜਾਗਰੂਕ ਕਰ ਰਹੇ , ਹੋਰ ਕਰੋ ਜੀ ਤਾ ਕੇ ਨੂਕਸਾਨ ਤੋ ਬੱਚਿਆ ਜਾ ਸਕੇ। ਤੁਸੀ ਬਹੁਤ ਜੋਰ ਨਾਲ ਮਾਂ ਬੋਲੀ ਦੀ ਪੁਸ਼ਤ ਪਨਾਹੀ ਕਰ ਰਹੇ ਹੋ।ਤੁਹਾਡਾ ਦਿਲ ਦੀਆ ਗਹਿਰਾਈ ਤੋ ਧੰਨਵਾਦ। ਇਕ ਬੇਨਤੀ ਮੈ ਪਹਿਲਾ ਵੀ ਕੁਮੈਂਟ ਰਾਹੀ ਕੀਤੀ ਸੀ ਸ਼ਾਇਦ ਤੁਸੀ ਪੜੀ ਹੈ ਕਿ ਨਹੀ। ""ਹੁਣ ਫਿਰ ਕਰ ਰਿਹਾ ਹਾ। ਤੁਹਾਡੇ ਚੋਣ ਹੋ ਰਹੀ ਹੈ 2024 ਵਿੱਚ। ਉਸ ਵਿੱਚ ਮੁੱਦਾ ਬਣਾਓ ਕਿ ਜੋ ਪਾਰਟੀ ਸਾਡੀ ਮਾਂ ਬੋਲੀ ਲਾਗੂ ਕਰੇਗੀ ਸਕੂਲਾ ਵਿੱਚ ਪੜਾਏਗੀ ਅਸੀ ਉਸ ਨੂੰ ਵੋਟਾ ਪਾਵਾਗੇ। ਹੋ ਸਕਦਾ ਕਿ ਕੁਝ ਨੇਤਾ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਬੋਲ ਹੀ ਪੈਣ ਜੀ।""" ਧੰਨਵਾਦ।🙏🙏

  • @organic-kheti705
    @organic-kheti705 5 หลายเดือนก่อน +4

    ਬਾਈ ਜੀ ਰਾਵੀ ਵਾਲੇ ਇੰਡੀਆ ਬਹੁਤ ਆ ਗਏ ਸੀ ਪਹਿਲਾਂ ਡਕੈਤ ਤੇ ਲੜਾਕੇ ਹੁੰਦੇ ਸੀ ਅੱਜ ਕਲ ਪੰਜਾਬ ਫਾਜ਼ਿਲਕਾ ਫਿਰੋਜ਼ਪੁਰ ਲੁਧਿਆਣਾ ਬੈਠੇ ਆ ਰਾਏ ਸਿਖ ਕਹਾਉਂਦੇ ਆ ਅਸੀਂ ਵੀ ਉਹਨਾਂ ਵਿਚੋਂ ਹੀ ਆ ਬੋਲੀ ਥੋੜੀ ਵਖਰੀ ਆ

  • @GurmeetSingh-yc3nr
    @GurmeetSingh-yc3nr 5 หลายเดือนก่อน +5

    ਬਾਬਾ ਫ਼ਰੀਦ ਜੀ ਨੇ ਗੁਰੂ ਸਾਹਿਬਾਨ ਜੀ ਨੇ ਭਗਤਾਂ ਫ਼ਕੀਰਾਂ ਦੀ ਬੋਲੀ ਪੰਜਾਬੀ ਪੰਜਾਬੀਅਤ ਜਿਨ੍ਹਾਂ ਪੰਜਾਬ ਦੋਵਾਂ ਹਰਿਆਣਾ ਹਿਮਾਚਲ ਵੀ ਪੰਜਾਬੀ ਧਰਤੀ ਹੈ ਜਿੰਨੀ ਪੰਜਾਬ ਦੀ ਧਰਤੀ ਮਾਂ ਪਵਿੱਤਰ ਹੈ ਉਪਜਾਊ ਹੈ ਮਿੱਠਾ ਅਮ੍ਰਿਤ ਵਰਗਾ ਪਾਣੀ ਹੈ ਪਾਕ ਪਵਿੱਤਰ ਧਰਤੀ ਪਾਕ ਪਵਿੱਤਰ ਪੰਜਾਬੀ

  • @tejwindersingh7093
    @tejwindersingh7093 4 หลายเดือนก่อน +3

    Bhut vdia bai zebi waheguru tenu chardikla vich rakhe❤❤

  • @princebhatia4890
    @princebhatia4890 5 หลายเดือนก่อน +2

    Ajj mil gya zaibi hanjra love you bro bless you ❤

  • @theknowledge6112
    @theknowledge6112 5 หลายเดือนก่อน +2

    Bhai mhare to culture ka hissa hai Hukka. Love from Haryana ❤❤❤.

  • @singhnavdeepchandi4139
    @singhnavdeepchandi4139 4 หลายเดือนก่อน +2

    ਪੰਜਾਬੀ ਵੀਰੋ ਆਪਣੀ id ਚ ਪੰਜਾਬੀ ਸਭਤੋਂ ਪਹਿਲਾਂ ਲਿਖੋ ਜਰੂਰ ਸਾਰੇ, ਤੇ ਪੰਜਾਬੀ ਮਾਂ ਬੋਲੀ ਤੇ ਡੱਟ ਕੇ ਪਹਿਰਾ ਦਿਓ

  • @FanFactory397
    @FanFactory397 4 หลายเดือนก่อน +3

    Kya baat hai bai ji ❤

  • @imtiazanwar4140
    @imtiazanwar4140 5 หลายเดือนก่อน +4

    Well done zaibi hanjra

  • @Sonujohal-ko5nz
    @Sonujohal-ko5nz 5 หลายเดือนก่อน +3

    ਵਾਹਿਗੁਰੂ ਜੀ

  • @SanjayKumar-xj5dz
    @SanjayKumar-xj5dz 5 หลายเดือนก่อน +3

    Waheguru ji waheguru ji waheguru ji waheguru ji 🙏🙏🙏🙏🙏🙏🙏🙏🙏

  • @gurpreetbassi9842
    @gurpreetbassi9842 5 หลายเดือนก่อน +3

    Punjab Punjabi zindabad ❤❤❤

  • @RajaBains-bx2fc
    @RajaBains-bx2fc 5 หลายเดือนก่อน +2

    ਬਹੁਤ ਵਧੀਆ ਜੀ

  • @gillmajor9637
    @gillmajor9637 5 หลายเดือนก่อน +3

    Great chatting Jatta👍

  • @sarbjitbhamber5642
    @sarbjitbhamber5642 5 หลายเดือนก่อน +2

    Mr. hanjra your good.

  • @jassgill9995
    @jassgill9995 5 หลายเดือนก่อน +1

    Zaibi veera love you sohneya..charde panjab da jaya tu jatta pehlo haryana haini c oh panjab hi c isli panjab kea kr jatta haryana nhi kehna..😊

  • @YuvrajSingh-xd9cj
    @YuvrajSingh-xd9cj 4 หลายเดือนก่อน

    ਪੰਜਾਬ❤️⚔️

  • @priyavartsharma568
    @priyavartsharma568 4 หลายเดือนก่อน

    ਜੇਬੀ ਹੰਜਰਾਂ ਸ਼ਾਨਦਾਰ ਬੰਦਾ

  • @mohansingh3290
    @mohansingh3290 4 หลายเดือนก่อน +1

    V nice God bless you

  • @ajitkaur9054
    @ajitkaur9054 5 หลายเดือนก่อน +2

    God bless you beta

  • @tonysingh-ft9ki
    @tonysingh-ft9ki 4 หลายเดือนก่อน +1

    Very good very nice looking beautiful Punjabi

  • @rupinderuppal9094
    @rupinderuppal9094 4 หลายเดือนก่อน

    Waheguru ji 🙏🤲❤️

  • @nijjarmodernfarming4110
    @nijjarmodernfarming4110 4 หลายเดือนก่อน

    Jeonda reh zebi Hanzra bai hasda te vasda reh

  • @guriqbalsingh8026
    @guriqbalsingh8026 5 หลายเดือนก่อน +1

    Jb veer love from Punjab

  • @user-gu8gn4eo6m
    @user-gu8gn4eo6m 4 หลายเดือนก่อน

    Waheguru ji

  • @sajidmanj9192
    @sajidmanj9192 4 หลายเดือนก่อน

    Very nice interview veer ji ❤❤

  • @brargursewaksingh
    @brargursewaksingh 5 หลายเดือนก่อน +4

    ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।

    • @baljitkumar1986
      @baljitkumar1986 5 หลายเดือนก่อน

      🙏🙏🙏🙏🙏🙏🙏🙏

  • @MNA229
    @MNA229 4 หลายเดือนก่อน

    zabardast zaibi bhai😊

  • @RamandeepSingh-ec2nd
    @RamandeepSingh-ec2nd 5 หลายเดือนก่อน +3

    ❤Pakistan❤

  • @fks-ur4xc
    @fks-ur4xc 5 หลายเดือนก่อน +1

    Wage guru ji ❤

  • @choudharyshaan
    @choudharyshaan 4 หลายเดือนก่อน

    I'm from Pakistani Panjabi ,,, back indian panjab District Jalandher , es leye Hum Jalandhri Arain Hain ❤

    • @Urban.Penduu
      @Urban.Penduu 4 หลายเดือนก่อน

      Te fer punjabi bolan nu sharam aundi hai?

  • @sukhwinderbassi6177
    @sukhwinderbassi6177 4 หลายเดือนก่อน

    I love u zaibi hanjra ❤

  • @kirpal13
    @kirpal13 5 หลายเดือนก่อน +1

    Ahlisadar chuge ali nakhtiya eh sab disstt fathebad city kol ne ji eh sare pind......te hisar city to kafi door ne takriban 80kilometer door jede veere ne eh sab pind dase ne asi ohna de kol e rhnde h ji

  • @user-cb4jj7lr7l
    @user-cb4jj7lr7l 4 หลายเดือนก่อน

  • @gurbhejsingh2142
    @gurbhejsingh2142 5 หลายเดือนก่อน

    Verry nice ❤🎉💪👍🙏

  • @bhupinders1297
    @bhupinders1297 5 หลายเดือนก่อน

    God blees you ❤

  • @lovepreetsingh
    @lovepreetsingh 4 หลายเดือนก่อน

    ❤❤

  • @maheerrasheed4175
    @maheerrasheed4175 4 หลายเดือนก่อน

    Maa boli Punjabi zindabad love from punja sahib Pakistan

  • @Chak31gb
    @Chak31gb 4 หลายเดือนก่อน

    ❤❤❤❤

  • @fakradafarm
    @fakradafarm 4 หลายเดือนก่อน

    good job Ji ❤

  • @preetains1171
    @preetains1171 4 หลายเดือนก่อน +1

    Punjab punjabi Zindabad Zindabad

  • @SatnamSingh-pn7ob
    @SatnamSingh-pn7ob 5 หลายเดือนก่อน +6

    Zaibi, start peaceful protest at village level to make punjabi compulsory from 1-14. West tried to kill Punjabi language, we need to fight back to save our culture. Let us build online Punjabi University to rebuild Punjab. We will teach maths science and technology in Punjabi so that our kids are well aware about fundamentals. It is ironic that 16 crore Punjabis ditched their mother and left Punjabi language. No Pakistani Mullah or politician will support it as they are paid by West to kill our culture.

  • @user-gg3rr4sy8q
    @user-gg3rr4sy8q 5 หลายเดือนก่อน

    Nice video

  • @meditationforthesoulmannme463
    @meditationforthesoulmannme463 5 หลายเดือนก่อน +2

    Tusin bhaji kmaal ho

  • @HarjinderSingh-zy7dg
    @HarjinderSingh-zy7dg 4 หลายเดือนก่อน

    💐💐💐💐💐

  • @kulwinderbrar2537
    @kulwinderbrar2537 5 หลายเดือนก่อน

    ❤❤❤❤❤

  • @daredevil8562
    @daredevil8562 4 หลายเดือนก่อน

    Nice

  • @AmrinderSingh-is4gs
    @AmrinderSingh-is4gs 4 หลายเดือนก่อน

    ❤❤❤

  • @user-mc5ff7ue4y
    @user-mc5ff7ue4y 4 หลายเดือนก่อน

    ❤❤❤❤❤❤

  • @billagrala9624
    @billagrala9624 4 หลายเดือนก่อน

    ❤❤❤❤❤🎉🎉🎉🎉🎉love you brother

  • @javediqbalhanjra5249
    @javediqbalhanjra5249 4 หลายเดือนก่อน

    Love you zaibi

  • @kerrymaan8501
    @kerrymaan8501 5 หลายเดือนก่อน

    🥰🥰🥰🙏🏻🙏🏻

  • @user-tp6xg5dt4q
    @user-tp6xg5dt4q 5 หลายเดือนก่อน +1

    Hanjra Sahib don’t care about..sach te chalo..thanks

  • @AgamveerSingh2020
    @AgamveerSingh2020 5 หลายเดือนก่อน +1

    Hanjar Shaba I love you so much bro

  • @simrandeepsinghsidhu5110
    @simrandeepsinghsidhu5110 4 หลายเดือนก่อน

    Veer g mein v haryana to aa hissar mere nal e a

  • @kksandhu1779
    @kksandhu1779 5 หลายเดือนก่อน

    Happy Lohri

  • @baljinagra3567
    @baljinagra3567 4 หลายเดือนก่อน +1

    Mere Pakistani mitar ne ethe Austria ch bt oh saare sade naal punjabi bolde ne.enj koshish karde ne k asi ta tuhade nasl same hi aah .bt j ohna de bachea nu te ohna de ghar di boli Urdu aah.kyon k oh punjabi nu anpaar loka di boli di without respect kehnde ne

  • @Hardevshortsblogs
    @Hardevshortsblogs 5 หลายเดือนก่อน

    Iptv te mil janda ptc te nale c band dish te miljanda

  • @Hardevshortsblogs
    @Hardevshortsblogs 5 หลายเดือนก่อน +1

    Anjum saroya nal v mulakat karva devo g

  • @mandeepsandhu3436
    @mandeepsandhu3436 4 หลายเดือนก่อน

    ਬਚਪਨ ਚ ਕਦੇ ਕਦੇ ਸਾਡੇ ਐਨਟੀਨੇ ਵੀ ਲਹੌਰ ਖਿੱਚ ਲੈਂਦੇ ਸੀ 😊

  • @baljitkumar1986
    @baljitkumar1986 5 หลายเดือนก่อน +1

    🇮🇳🫂🇵🇰👉♥️👍

  • @user-ts5wt5pb7r
    @user-ts5wt5pb7r 4 หลายเดือนก่อน

    ❤❤❤❤❤🎉🎉🎉🎉❤❤❤❤❤❤❤ jindabad Jay Deepak jindabad

    • @user-ts5wt5pb7r
      @user-ts5wt5pb7r 4 หลายเดือนก่อน

      Devi Paji jindabad jindabad

  • @baljinagra3567
    @baljinagra3567 4 หลายเดือนก่อน

    Fir kehnde asi Turk ja Arabischer D N A AAH

  • @maheerraja3012
    @maheerraja3012 4 หลายเดือนก่อน

    Hukka is more dangerous fr health than cigarettes!

  • @baljinagra3567
    @baljinagra3567 4 หลายเดือนก่อน

    Huka harayana ch mainly peende ne

  • @rajucheema-wr4xj
    @rajucheema-wr4xj 5 หลายเดือนก่อน +3

    Suker hai. Sade charde Punjab vich assi Punjabi bolde ha.

  • @PradeepSingh-ze8ks
    @PradeepSingh-ze8ks 5 หลายเดือนก่อน +1

    But muslim ta 53% c punjabi sikh ta only 15% hi c
    Yani sbto bdd punajbi ta muslim c 1947 ch kyoki sbto bad punjabi ohi c
    Sikha to double triple c
    Pr ena da brainwash hogya

  • @baljinagra3567
    @baljinagra3567 4 หลายเดือนก่อน

    22 g eh es gal kar k hai kyon k tuhade Pakistania nu lagh da j asi punjabi boli ta fir sadi back india naal Hindu te sikha naal lagh janni .es kar specially.tusi punjabi punjabi kahi ja rahe ooh tusi Haryana to ho ok tuhadi pagg v sikha wali ni jatta (harayana)wali a ok

  • @RajeevKumar-vc7sy
    @RajeevKumar-vc7sy 4 หลายเดือนก่อน

    Panjabi Hindi buoldey aa ajj kal

  • @jassgill9995
    @jassgill9995 5 หลายเดือนก่อน

    Khalistan zindabaad 💪
    Pakistan zindabad 💪

  • @nirmalmann438
    @nirmalmann438 4 หลายเดือนก่อน

    ਹਿੰਦੁਸਤਾਨ ਨਹੀ ਭਾਰਤ ਐ

  • @baljinagra3567
    @baljinagra3567 4 หลายเดือนก่อน

    Fir eh v manjea😂karo asi Hindu ja sikha to convert hoye a ah

  • @SEPOY_MASTER
    @SEPOY_MASTER 4 หลายเดือนก่อน

    So much over acting so much fake walk wtf ... His friends anjaum saroya and Nasir dhillon are more natural and way more decent then this artificial actor

  • @Mhamzajutt29
    @Mhamzajutt29 4 หลายเดือนก่อน

    Nice good work

  • @Urban.Penduu
    @Urban.Penduu 4 หลายเดือนก่อน +1

    Eh ANTI PUNJAB CHANNEL TE KYU INTERVIEW DETI ZAIBI BAI.
    EH PTC CHANNEL BADALAN DALLEYAN DA HAI JIHNA NE PUNJAB BARBAAD karta

  • @kulwant747
    @kulwant747 5 หลายเดือนก่อน

    Waheguruji

  • @jaswantjudge9613
    @jaswantjudge9613 4 หลายเดือนก่อน

  • @Urban.Penduu
    @Urban.Penduu 4 หลายเดือนก่อน +1

    Eh ANTI PUNJAB CHANNEL TE KYU INTERVIEW DETI ZAIBI BAI.
    EH PTC CHANNEL BADALAN DALLEYAN DA HAI JIHNA NE PUNJAB BARBAAD karta

  • @Ahmadhanjra8115
    @Ahmadhanjra8115 4 หลายเดือนก่อน

  • @Urban.Penduu
    @Urban.Penduu 4 หลายเดือนก่อน +1

    Eh ANTI PUNJAB CHANNEL TE KYU INTERVIEW DETI ZAIBI BAI.
    EH PTC CHANNEL BADALAN DALLEYAN DA HAI JIHNA NE PUNJAB BARBAAD karta

  • @Urban.Penduu
    @Urban.Penduu 4 หลายเดือนก่อน +1

    Eh ANTI PUNJAB CHANNEL TE KYU INTERVIEW DETI ZAIBI BAI.
    EH PTC CHANNEL BADALAN DALLEYAN DA HAI JIHNA NE PUNJAB BARBAAD karta

  • @Urban.Penduu
    @Urban.Penduu 4 หลายเดือนก่อน +1

    Eh ANTI PUNJAB CHANNEL TE KYU INTERVIEW DETI ZAIBI BAI.
    EH PTC CHANNEL BADALAN DALLEYAN DA HAI JIHNA NE PUNJAB BARBAAD karta

  • @Urban.Penduu
    @Urban.Penduu 4 หลายเดือนก่อน +1

    Eh ANTI PUNJAB CHANNEL TE KYU INTERVIEW DETI ZAIBI BAI.
    EH PTC CHANNEL BADALAN DALLEYAN DA HAI JIHNA NE PUNJAB BARBAAD karta

  • @Urban.Penduu
    @Urban.Penduu 4 หลายเดือนก่อน +1

    Eh ANTI PUNJAB CHANNEL TE KYU INTERVIEW DETI ZAIBI BAI.
    EH PTC CHANNEL BADALAN DALLEYAN DA HAI JIHNA NE PUNJAB BARBAAD karta