Exclusive Interview With Zaibi Hanjra | Historian , Social Media influencer | NASIR Dhillon

แชร์
ฝัง
  • เผยแพร่เมื่อ 1 ต.ค. 2024

ความคิดเห็น • 1.2K

  • @Punjabilehar6
    @Punjabilehar6  ปีที่แล้ว +127

    Thankyou all keep supporting share and comments 🙏🏻

    • @Struggle--Life-02
      @Struggle--Life-02 ปีที่แล้ว

      Asi hamesha support hi kra gee

    • @gauravnarangvlogs...4267
      @gauravnarangvlogs...4267 ปีที่แล้ว

      ❤👌

    • @elimoontv
      @elimoontv ปีที่แล้ว +1

      G in sh ALLAH g

    • @Gurdaspuriya-g1x
      @Gurdaspuriya-g1x ปีที่แล้ว

      ایس ڈنگر نوں اے دسو کہ کڑا سکھ پوندے نے مسلمان پنجابی نہیں پوندے... چوال بندہ

    • @indersinghpurewal6429
      @indersinghpurewal6429 ปีที่แล้ว +1

      Interview da 2nd part v kro

  • @bachittargill8988
    @bachittargill8988 ปีที่แล้ว +65

    ਜੈਂਬੀ ਹੰਜਰਾ ਤੂੰ ਦੋਨਾ ਪੰਜਾਬਾਂ ਦਾ ਸੇਰ ਪੁੱਤ ਹੈਂ।

  • @baljindersingh7498
    @baljindersingh7498 ปีที่แล้ว +95

    ਬਹੁਤ ਵਧੀਆ ਲੱਗਾ ਸੁਣਕੇ❤️⛳ ਪਰਮਾਤਮਾ ਹਮੇਸ਼ਾ ਚੜਦ੍ਹੀਕਲਾ ਚ ਰੱਖੇ ਲਹਿੰਦੇ ਪੰਜਾਬ ਵਾਲ਼ੇ ਵੀਰਾਂ ਨੂੰ ❤️ ਦੁਆਵਾਂ ਚੜ੍ਹਦੇ ਪੰਜਾਬ ਵੱਲੋਂ ❤️🦅

  • @balrajsingh8901
    @balrajsingh8901 ปีที่แล้ว +239

    ਆਪਣੇ ਲੋਕਾਂ ਨੂੰ ਦੱਸੋ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿਚ ਵਸਦੇ ਹਨ ।ਸੱਭ ਨਾਲੋਂ ਵੱਧ ਪੰਜਾਬੀ ਜ਼ਬਾਨ ਵਿੱਚ , ਪੁਰਾਣੇ ਸਮਿਆਂ ਵਿੱਚ ਇਸੇ ਇਲਾਕੇ ਵਿੱਚ, ਪੰਜਾਬੀ ਵਿੱਚ ਲਿਖਿਆ ਗਿਆ ਹੈ

    • @singhtera2216
      @singhtera2216 ปีที่แล้ว +3

      Minu source send karo apni information da.... Kii likhya hii punjabi chh

    • @gauhir5713
      @gauhir5713 ปีที่แล้ว +8

      You are right paaji

    • @scg8983
      @scg8983 ปีที่แล้ว +3

      Balraj Singh. Ji...tusi. Bilkul sahi. Ho..Sab ton. Jyada. Likya. Padya ya. Punjabi nu. Halla. Sheri den waley. Lehndey. Punjab which Paida hoye ya. Parwarish. Paye...Baba. Bhuley Shah. Warey. Shah. Baba. Guru. Nanak...Nam. Likhna. Jaruri nahi..ahna. Shan which...Bas. Dujey da. Kurta. Jyada. Safed lagta hai...

    • @kamalvirk......8071
      @kamalvirk......8071 ปีที่แล้ว +5

      13 crore punjabi pakistan vich paji...

    • @musclehutbodybuilding2583
      @musclehutbodybuilding2583 ปีที่แล้ว +6

      @@singhtera2216 eh ta gal sach aa punjabi saab ton vadh Pakistan ch haan

  • @bhagatpuransinghsocialwelf1027
    @bhagatpuransinghsocialwelf1027 ปีที่แล้ว +65

    ਜਿਉਂਦੇ, ਵੱਸਦੇ, ਹੱਸਦੇ, ਖੇਡਦੇ ਰਵੋ ਭਰਾਵੋ
    ਪੰਜਾਬੀ ਮਾਂ ਬੋਲੀ ਦੇ ਗੁਣ ਗਾਉਂਦੇ ਰਵੋ❤️

  • @ajaibsingh261
    @ajaibsingh261 ปีที่แล้ว +57

    ਬਹੁਤ ਵਧੀਆ ਲੱਗਦਾ ਭਾਜੀ , ਪੰਜਾਬ ਦੇ ਸਭਿਆਚਾਰ ਨੂੰ ਤੁਸੀਂ ਸਾਂਭੀ ਬੈਠੇ ਹੋ , ਦਿਲ ਖੁਸ਼ ਹੋ ਗਿਆ. ਮਾਂ ਭਾਸ਼ਾ ਪੰਜਾਬੀ ਦੀ ਕਦਰ ਕਰ ਰਹੇ

    • @vedparkashsiwach2428
      @vedparkashsiwach2428 ปีที่แล้ว

      Haryanavi boli me sabse jayada maja aaye ga This boli doesn't belong any religion or caste.

    • @astaadg8148
      @astaadg8148 ปีที่แล้ว

      Haryanvi vi punjabi di ਉਪ up boli hai dogri pahadi ਵਾਂਗੂ vaang

    • @GurdeepGill-vz2wh
      @GurdeepGill-vz2wh 2 หลายเดือนก่อน

      ​@@vedparkashsiwach2428 Sadi ma boli panjabi ❤

  • @BalbirSingh-uf3oi
    @BalbirSingh-uf3oi ปีที่แล้ว +46

    ਸਪੱਸ਼ਟ ਪੇਡੂ ਪੰਜਾਬੀ ਲਹਿਜੇ ਵਿਚ ਗਲਬਾਤ ਸੁਣ ਕੇ ਮਜ਼ਾ ਆ ਗਿਆ ।ਜਿਓਦੇ ਵਸਦੇ ਰਹੋ,ਰੱਬ ਤੁਹਾਡੀ ਉਮਰ ਲੰਬੀ ਕਰੇ ।ਤੁਸੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਹੋ ।ਰੱਬ ਤੁਹਾਨੂੰ ਤਾਕਤ ਬਖਸੇ਼ ।

    • @angadpalsinghbrar8404
      @angadpalsinghbrar8404 ปีที่แล้ว

      ਮਜ਼ਾ ਨਈ ਬਈ ਸਵਾਦ

    • @BalbirSingh-uf3oi
      @BalbirSingh-uf3oi ปีที่แล้ว

      @@angadpalsinghbrar8404 ਨਈ ਕੋਈ ਸ਼ਬਦ ਨਹੀ ਹੈ ਇਹ ਨਹੀ ਹੈ

    • @BalbirSingh-uf3oi
      @BalbirSingh-uf3oi ปีที่แล้ว

      @@angadpalsinghbrar8404 ਸਵਾਦ ਖਾਣ ਦਾ ਮਜਾ਼ ਮਹਿਸੂਸ ਕਰਨ ਦਾ ਹੁੰਦਾ ਹੈ

  • @romibhullar5957
    @romibhullar5957 ปีที่แล้ว +59

    ਹੰਜਰਾ ਭਾਈ ਜਾਨ ਬਹੁਤ ਹਿੰਮਤ ਦਾ ਕੰਮ ਕਰ ਰਹੇ ਹੋ❤❤❤

  • @singhsukhwinder786
    @singhsukhwinder786 ปีที่แล้ว +15

    ਸਾਰੇ ਮਿਲਕੇ ਅਰਦਾਸ ਕਰੀਏ ਕਿ ਚੜਦਾ ਤੇ ਲਹਿੰਦਾ ਪੰਜਾਬ ਜਿਸ ਦਿਨ ਕਠੇ ਹੋਕਰ ਸਾਂਝਾ ਪੰਜਾਬ ਬਣਿਆ ਤਾਂ ਸਾਰੀ ਦੁਨੀਆ ਦਾ ਰੁਖ਼ ਠੀਕ ਹੋ ਜਾਏਗਾ 🙏🙏🙏🙏

  • @parmindersinghgill6470
    @parmindersinghgill6470 ปีที่แล้ว +11

    ਅਸਲ ਵਿੱਚ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਅੰਦਾਜ਼ ਬੜਾ ਪਿਆਰਾ ਹੈ। ਜਿੰਨੀ ਸਰਲ ਤੇ ਸੋਹਣੀ ਬੋਲੀ ਲਹਿੰਦੇ ਪੰਜਾਬ ਦੀ ਹੈ,ਹੋਰ ਕਿਤੇ ਨਹੀਂ। ਸਾਡੀ ਚੜ੍ਹਦੇ ਪੰਜਾਬ ਦੀ ਬੋਲੀ ਕਿਤਾਬੀ ਜਿਹੀ ਬਣ ਗਈ ਹੈ। Pakistani Punjabi boli very sweet and simple ❤❤

  • @santoshrani5353
    @santoshrani5353 ปีที่แล้ว +17

    ਬਾਈ ਨਾਸਿਰ ਢਿੱਲੋਂ ,ਬਾਈ ਜੈਬੀ ਹੰਜ਼ਰਾ

  • @prabhjotPandher493
    @prabhjotPandher493 ปีที่แล้ว +19

    ਪੰਜਾਬੀ ਬੋਲੀ ਨੂੰ ਬਚਾ ਕੇ ਰੱਖੋ ਵੀਰੋ ਲ੍ਹੈਦੇ ਪੰਜਾਬ ਵਿੱਚ ਬਹੁੱਤ ਧੰਨਵਾਦ ਬਾਈ ਜੀ ਤੁਹਾਡਾ।

  • @princebhatia4890
    @princebhatia4890 ปีที่แล้ว +37

    Menu ta Hanjra bout vadiya insan lgda bout pyar krda sade apni punjabi boli waheguru ji ehda hi maher krn Sade sare dono Punjab de punjabi vira behna te khush rehn hamesa ❤ prince from usa 🇺🇸

  • @gurdeepkaur1128
    @gurdeepkaur1128 ปีที่แล้ว +39

    Jio Punjab dio putto Waheguruji tohnu sada maher Kari

  • @anshdeep6827
    @anshdeep6827 ปีที่แล้ว +13

    ਰੂਹ ਖੁਸ਼ ਕਰਤੀ ਲਹਿਦੇ ਪੰਜਾਬ ਵਾਲਿਓ 💓💓💓💞💞💞🙏🙏

  • @maheshinderkaler829
    @maheshinderkaler829 ปีที่แล้ว +66

    Feel proud to be Punjabi, speak Punjabi, all Punjabis needs to get United.

    • @navdipsingh8568
      @navdipsingh8568 ปีที่แล้ว +4

      ਵੀਰ ਮੈਨੂੰ ਕਾਨਵੇਂਟ ਦਾ ਪੜ੍ਹਿਆਂ ਲਗਦਾ?

    • @singh88920
      @singh88920 ปีที่แล้ว +5

      Saleya Punjabi tun app te bol lai angreza 😂

    • @GurcharanDhillon
      @GurcharanDhillon ปีที่แล้ว +3

      ​@@singh88920 ਕੲੀਅਾਂ ਨੂੰ ਪੰਜਾਬੀ ਫੌਂਟ ਲੋਡ ਕਰਨਾ ਨਹੀਂ ਅਾੳੁਂਦਾ I ਤੁਸੀਂ ਿੲਹਨਾਂ ਦੀ ਦਿਲ ਦੀ ਭਾਵਨਾ ਦੀ ਕਦਰ ਕਰੋ I

    • @saddu.111
      @saddu.111 ปีที่แล้ว

      ​@@GurcharanDhillon yes I agree with you. I also don't know how to write on Mobile in Punjabi

    • @santbhindranwalejidefanche8767
      @santbhindranwalejidefanche8767 ปีที่แล้ว

      ​@@saddu.111 ਕਿਹੜਾ phone ਐ ਬੀਰੇ ਤੁਹਾਡਾ? ਮੈਂ ਮਦਤ ਕਰ ਸਕਦੈਂ

  • @1313.paramjeetsingh
    @1313.paramjeetsingh ปีที่แล้ว +11

    ਸਾਰੇ ਭਰਾ ਪੰਜਾਬੀ ਭਾਸ਼ਾ ਵਿਚ ਹੀ ਗੱਲਾਂ ਕੀਤੀਆਂ । ਬਹੁਤ ਮਜਾ ਆਇਆ ।ਦਿਲ ਖੁਸ਼ ਹੋ ਗਿਆ ।ਤੁਹਾਡੀ ਪੂਰੀ ਵੀਡਿਉ ਵੇਖ ਕੇ।ਤੁਸੀ ਬਹੁਤ ਸੋਹਣਾ ਉਪਰਾਲਾ ਕੀਤਾ ।ਜਿਉਂਦੇ ਵਸਦੇ ਰਹੋ ਵੀਰੋ,ਦੋਵੇਂ ਪੰਜਾਬ ਹਸਦੇ ਵਸਦੇ ਰਹਿਣ।ਏਹੋ ਦੋਵਾ ਐ ਮੇਰੀ ।

  • @dhiillon
    @dhiillon ปีที่แล้ว +11

    Punjabi’s around the world !! ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ!! God bless punjabis !! Proud to be punjabi!!

  • @pritpalsingh7180
    @pritpalsingh7180 ปีที่แล้ว +14

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਛਿਪਦੇ ਪੰਜਾਬ ਨੂੰ ,ਵੀਰ ਤੁਸਾਂ ਸਹੀ ਕਹਿ ਰਹੇ ਹੋ,ਪੰਜਾਬੀਆਂ ਦੀ ਜਬਾਨ ਹੀ ਪੰਜਾਬੀ ਹੈ ਚਾਹੇ ਚੜਦਾ ਪੰਜਾਬ ਹੋਵੇ
    ,ਛਿਪਦਾ ਪੰਜਾਬ ਹੋਵੇ ।

  • @surinderche3354
    @surinderche3354 ปีที่แล้ว +9

    ਬਹੁਤ ਵਧੀਆ ਜੀ । ਮਾਂ ਬੋਲੀ ਨੂੰ ਮਹਾਨਤਾ ਦੇਣ ਲਈ ਬਹੁਤ ਬਹੁਤ ਸ਼ੁਕਰੀਆਂ ਜੀ । ਸਹੀ ਜੀ ।

  • @baldevsingh9391
    @baldevsingh9391 ปีที่แล้ว +21

    ਲੇਦੇ ਪੰਜਾਬ ਵਾਲੇ ਵੀਰੋ ਸੋਡਾ ਬਹੁਤ ਬਹੁਤ ਧੰਨਵਾਦ ਜੀ

  • @mohammadsaghirazam3052
    @mohammadsaghirazam3052 ปีที่แล้ว +29

    Proud to be punjabi....excellent programme

  • @arvindersinghkamboj3896
    @arvindersinghkamboj3896 ปีที่แล้ว +12

    Chandigarh ch punjabi munde chadra la ke Mall ch ghumde ta bada maza aunda. Rooh Khush ho jandi aa

  • @singhtmzh
    @singhtmzh ปีที่แล้ว +7

    ਹੰਜਰਾ ਤੇ ਨਾਸਿਰ ਵੀਰ ਬੋਹੁਤ ਸੋਹਣਾ ਉਪਰਾਲੇ ਕਰ ਰਹੇ ਹਨ ਅੱਜ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਜਰੀਏ । ਜੀਉ ਵੀਰੋ ਚੜਦੀ ਕਲਾ ਚ ਰਹੋ

  • @ਭੂਤਾਂਦਾਜਵਾਈ
    @ਭੂਤਾਂਦਾਜਵਾਈ ปีที่แล้ว +38

    Jio Punjab deo sache putro Allah tuhanu khush rakhe 🙏🙏🙏

  • @arshdeepsinghchahal
    @arshdeepsinghchahal ปีที่แล้ว +13

    •ਪੰਜਾਬ, ਪੰਜਾਬੀ, ਪੰਜਾਬੀਅਤ• 💪💪💪

  • @pb30production77
    @pb30production77 ปีที่แล้ว +22

    ਸਾਡੀ ਪੰਜਾਬੀ ਜੋ ਜੁਬਾਨ ਆ ਨਾ ,ਤੇ ਜੋ ਆਪਣੇ ਪੰਜਾਬੀ ਆ ਇਹ ਕਦੇ ਨੀ ਖਤਮ ਹੁੰਦੇ ਬਹੁਤੇਆ ਨੇ ਜੋਰ ਲਾ ਲਿਆ ਆਸੀ ਤਹਾਡੇ ਨਾਲ ਆ ਜੀ , ਦੁਆਵਾਂ ਚੜ੍ਹਦੇ ਪੰਜਾਬ ਮੁਕਤਸਰ ਵਾਲਿਆ ਵੱਲੋ🙏❤️

  • @bajwasingh6990
    @bajwasingh6990 ปีที่แล้ว +13

    Hanjra jatt love u from all chadda punjab

  • @jagseerkhankhan8945
    @jagseerkhankhan8945 ปีที่แล้ว +3

    ਪੰਜਾਬੀ ਜੁਬਾਨ ਨੂੰ ਬਚਾਉਣ ਲਈ ਤੁਹਾਡਾ ਨਾਂ ਮੂਹਰਲੀ ਕਤਾਰ ਵਿੱਚ ਆਊਗਾ

  • @ਗੈਲਗੈਲ-ਬ2ਠ
    @ਗੈਲਗੈਲ-ਬ2ਠ ปีที่แล้ว +15

    ਜਿਉਂਦੇ ਰਹੋ ਮਾਂ ਬੋਲੀ ਦੇ ਲਾਡਲਿਓ।

  • @GurmeetSingh-kb1qy
    @GurmeetSingh-kb1qy ปีที่แล้ว +13

    ਜਿਉਂਦੇ ਵਸਦੇ ਰਹਿਣ ਸਾਡੇ ਲਹਿੰਦੇ ਪੰਜਾਬ ਵਾਲੇ ਵੀਰ ਨਾਸਿਰ ਭਾਈ ਜ਼ਾਇਬੀ ਹੰਜਰਾ ਵੀਰ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋਂ 🙏

  • @jessebrar7186
    @jessebrar7186 ปีที่แล้ว +6

    I am a Punjabi from India, and I am proud to be a Punjabi, and I feel like these are my younger brothers. We may have different religions or whatever, but we are Punjabi's first. I am thankful to you all for doing these videos. Thank you Brothers! ਮੈਂ ਭਾਰਤ ਤੋਂ ਇੱਕ ਪੰਜਾਬੀ ਹਾਂ, ਅਤੇ ਮੈਨੂੰ ਇੱਕ ਪੰਜਾਬੀ ਹੋਣ 'ਤੇ ਮਾਣ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਛੋਟੇ ਭਰਾ ਹਨ। ਸਾਡੇ ਧਰਮ ਭਾਵੇਂ ਵੱਖੋ-ਵੱਖਰੇ ਹੋਣ ਜਾਂ ਜੋ ਵੀ ਹੋਣ ਪਰ ਅਸੀਂ ਪੰਜਾਬੀ ਪਹਿਲੇ ਹਾਂ। ਇਹ ਵੀਡੀਓ ਬਣਾਉਣ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਧੰਨਵਾਦ ਭਰਾਵੋ!

  • @rafiahmad7589
    @rafiahmad7589 ปีที่แล้ว +7

    جی اس میں کوئی شک نہیں نبی کریم رسول اللہﷺ کی احادیث ہے علم حاصل کرو چاہئے چین جانا پڑے تعلیم حاصل کرو اور ہمیں ہماری مادری زبان سے محبت ہے ہمیں پیار ہے کسی کو بورا نہیں لگنا چاہئے جی بہت اچھی اور سچی باتیں اب میرا یہ حال ہے کہ دماغ میں پنجابی ہے بول سوچ پنجاب مگر لکھ اردو رہا ھوں پنجابی پنجاب میں لازمی سکولوں میں ہونی چاہئے پنجابی زبان زندہ باد جی شکریہ آپ سب کا

  • @NavjotSingh-bh3ol
    @NavjotSingh-bh3ol ปีที่แล้ว +8

    ਜਿਊਂਦੇ ਵੱਸਦੇ ਰਹੋ ਵੀਰੋ ਦਿਲੋ ਪਿਆਰ ਆ ਤਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ❤❤🙏🙏

  • @satveendersinghkala
    @satveendersinghkala ปีที่แล้ว +16

    Punjabi log di gal hi kuch aur hai. Ki shaan ha punjabi log di

  • @Deshpunjab360
    @Deshpunjab360 ปีที่แล้ว +8

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @InderpreetSingh-bx5zf
    @InderpreetSingh-bx5zf ปีที่แล้ว +6

    Zaibi & Naseer Veer Video Dekh Ke Swad Aa Gaya-ALL PUNJABI NEEDS TO BE UNITED🤝

  • @amarjitsingh8388
    @amarjitsingh8388 ปีที่แล้ว +20

    Dhillon bhaji thank you very much for taking us to Hanjra Sahib’s home and having this beautiful conversation on maa boli Punjabi

  • @brardeep1057
    @brardeep1057 ปีที่แล้ว +8

    ਰੂਹ ਖੁਸ਼ ਹੋ ਗਈ ਸੋਹਣਾ ਚਾਦਰਾ ਕੁੜਤਾ ਤੇ ਪੱਗ ਦੇਖ ਕੇ ❤️❤️ ਸਾਡਾ ਸੋਹਣਾ ਪੰਜਾਬੀ ਵੀਰ

  • @chadhar7773
    @chadhar7773 ปีที่แล้ว +1

    پنجابی ایتھے ای تہ غلطی کردے نیں جدوں تسیں من لیندے او بئی اردو ساڈی رابطہ زبان اے۔
    اردو رابطہ بولی کیوں ہو گئی جیہڑی آگ لیݨ آئی تے گھر آلی بݨکے بیھ گئی۔
    تسیں ایہہ بیانیہ بݨائو کہ پاکستان دی قومی زبان پنجابی ہووݨی چاہیدی اے جیہڑی بوھتی لوکائی دی ماں بولی اے تے چار صوبیاں دے وچ مقامی بولی وی ہے۔جد کہ اردو تے پاکستان دی دھرتی دے کسے صوبے کسے ضلعے دی مقامی بولی ہی نہیں ۔ نا ہی ایہدا سندھ دریا دی تہذیب نال کوئی جوڑ اے سگوں گنگا جمنا دی دھرتی اٹھ کے ساڈی ماں بولی ثواب تے مل مار کے بیھ گئی اے۔
    ਪੰਜਾਬੀ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਹੈ।
    ਕਇਓਂਜਓ ਪਾਕਿਸਤਾਨ ਦੇ ਚਾਰ ਸੂਬਿਆਂ ਵਿੱਚ 60 ਫੀਸਦੀ ਤੋਂ ਵੱਧ ਆਬਾਦੀ ਪੰਜਾਬੀ ਭਾਸ਼ਾ ਬੋਲਦੀ ਹੈ।

  • @harmanpreetsingh2269
    @harmanpreetsingh2269 ปีที่แล้ว +10

    Punjabi zuban nu pyar karn wale sare bhrva da dhanwad

  • @parmjitsingh2834
    @parmjitsingh2834 ปีที่แล้ว +2

    ਲਹਿਦੇ ਪੰਜਾਬ ਵਾਲਿਓ,,,,,ਨਸਲ ਇਕ ਹੀ ਹੈ,,,,ਭਾਵੇ ਚੜਦੇ,,, ਭਾਵੇ ਲਹਿਦੇ,,,,ਚੋ ਜਨਮ ਲਿਆ,,,ਪੰਜਾਬੀ ਹਾ ਜੇ ਬੋਲੀ ਪੰਜਾਬੀਹੈ ਤਾ, ਲਿਖਣੀ ਵੀ ਜਰੂਰੀ ਹੈ

  • @deepkuldeep8813
    @deepkuldeep8813 ปีที่แล้ว +16

    jiyonde rho punjabiyo from Amritsar Punjab❤️🙏

  • @bachitervirk
    @bachitervirk ปีที่แล้ว +4

    Panjab Zindabaad Panjabiyat Zindabaad...
    Cast Religion Baad Diyan Gallan Ne Pehla Aapa Saare Panjabi Aa❤
    Love From Indian Occupaid Panjab 💚

  • @santoshrani5353
    @santoshrani5353 ปีที่แล้ว +22

    Waheguru tuhanu lamian umra bakshe, sade Punjabi yodhe hamesha khush rho

  • @Dosanjh84
    @Dosanjh84 ปีที่แล้ว +10

    Punjab Punjabi Punjabiat Zindabad.
    Love u lehnde Punjab waleo veero.
    #ChardaPunjaB

    • @DavinderSingh-yp1fs
      @DavinderSingh-yp1fs ปีที่แล้ว +1

      ਵੀਰ ਜੀ ਬਹੁਤ ਵਧੀਆ ਜੀ। ਤੁਸੀਂ ਆਪਣੀ ਮਾਂ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰ ਰਹੇ ਹੋ। ਅੱਲ੍ਹਾ ਕਰੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ

  • @dhaliwal6702
    @dhaliwal6702 ปีที่แล้ว +7

    ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਦੋਨਾ ਪੰਜਾਬਾ ਦੀ ਮਾਂ ਬੋਲੀ ਪੰਜਾਬੀ ਹੈ।

  • @rattandhaliwal
    @rattandhaliwal ปีที่แล้ว +8

    Hanjra is lion for mother language . Hanjra veer zindabad.

  • @singhharsimranjit46
    @singhharsimranjit46 ปีที่แล้ว +4

    ਦੋਵਾਂ ਭਰਾਵਾਂ ਨੂੰ ਮਿਲਣ ਦੀ ਬਹੁਤ ਤਮੰਨਾ ਹੈ ਇਸ ਜਨਮ ਚ ਵੀਰੋ , ਢਿੱਲੋਂ ਸਾਬ੍ਹ ਤੇ ਹੰਜਰਾਂ ਵੀਰ

  • @parminderjitsidhu4622
    @parminderjitsidhu4622 ปีที่แล้ว +4

    Veer ji Bharti Punjab ch pehli jamat to BA, B Sc Tak Punjabi paas kerni lajmi a,

  • @gamerbaba123
    @gamerbaba123 ปีที่แล้ว +2

    Punjabi is not the language of Sikhs. It is the language of soil and it's people. Punjabi was present much before the origin of Sikh religion.

  • @jagatkamboj9975
    @jagatkamboj9975 ปีที่แล้ว +10

    Maa boli Punjabi sadi punj dareyanwa di jayi
    Love you pak Punjabi veero Te bhaino Khoosh rho Allah Waheguru khushiya bakshe

  • @manojchouhan1988
    @manojchouhan1988 ปีที่แล้ว +11

    Felling proud to be Punjabi, our Punjabi culture is full of love and color.

  • @hardipsingh8839
    @hardipsingh8839 ปีที่แล้ว +5

    Bohut hi vadiya bro bs eho jehi debates Sade vich honi bohut hi jyada jaroori hai oh paveh India hove ya Pakistan ch hove. Bs yaad rakhyo assi Punjabi ne te Punjabi sadi maa booli si hai te rahugi teh sada sareya da apni maa booli nu bachoon da farz Banda hai. Dhillon sahab bohut hi vadiya uprala kiya hai tusi. Eho jehe problems hor vi baynoo ji. Well done bro. Love from Haryana, India. 🙏 🙏

  • @Kashmirchohla
    @Kashmirchohla ปีที่แล้ว +4

    ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਦੋਸਤੋ ਜਿਉਂਦੇ ਵਸਦੇ ਰਹੋ। ਜੇਬੀ ਤੇ ਨਾਸਿਰ ਢਿੱਲੋਂ ਤੁਹਾਨੂੰ ਦਿਲੋਂ ਸਲਾਮ।

  • @GJ-yx1nb
    @GJ-yx1nb ปีที่แล้ว +13

    Zaibi and Dhillion both have great zazba for punjabi language. Both of you are doing great fight for Punjabi language

    • @chadhar7773
      @chadhar7773 ปีที่แล้ว

      ਜਜ਼ਬਾ ਹੁੰਦਾ ਵੀਰੇ ਜ਼ਜ਼ਬਾ ਨਹੀਂ ਹੁੰਦਾ

  • @mabworld5
    @mabworld5 ปีที่แล้ว +1

    ڈھلوں صاحب ہولی ہولی کم نئیں چلنا
    ایہناں دے گِٹے کُٹنے پینے نیں

  • @jaisinghsekhon7
    @jaisinghsekhon7 ปีที่แล้ว +9

    We salute you brother from chadta Punjab

  • @sheer8118
    @sheer8118 ปีที่แล้ว +8

    ਬਹੁਤ ਵਧੀਆ ਭਰਾ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਭਾਰਤ ਪੰਜਾਬ ਤੋਂ

  • @adgaming2042
    @adgaming2042 ปีที่แล้ว +12

    Inshallah in the future I will return to Punjab as an established Lawyer from UK and demand change in my land
    Edit: I do currently live in London and studying Law at a top University

  • @nsdhillon9937
    @nsdhillon9937 ปีที่แล้ว +9

    Dhillon sahib tuhanu saare veeran nu salam from charhda Punjab India 🇮🇳

  • @Australianvlog101
    @Australianvlog101 ปีที่แล้ว +12

    Zebi hanjra❤baut hi soojwaan banda hai dimag to v baut tej ae… sirra ae Punjabi gabroo..

  • @FlameSingh
    @FlameSingh ปีที่แล้ว +19

    Despite any religion , punjabi language is language of braves

  • @sukhjindersingh9179
    @sukhjindersingh9179 ปีที่แล้ว +4

    Keep it up dhillon sahib tell your people Punjabi is ,3,Rd lenguage in Canada we love respect baba bulle shah baba seikh fareed whose teachings also come in Giani PhD etc

  • @punjabiinuae2024
    @punjabiinuae2024 ปีที่แล้ว +1

    ਨੀ ਮਾਂ ਮੇਰੀ ਦੀਏ ਬੋਲੀਏ ਸਾਨੂੰ ਹਾਕਮ ਲੱਭੇ ਕੂੜ,
    ਸਾਡੀ ਰਾਹ ਡੱਕੀ ਮਦਰੱਸਿਓ ਸਾਡੀ ਜੇਬ ਨੂੰ ਦਿੱਤਾ ਨੂੰ।
    ਨੀ ਮਾਂ ਮੇਰੀ ਦੀਏ ਬੋਲੀਏ ਜਦੋਂ ਵਿਹੜੇ ਵੱਜੀ ਕੰਧ,
    ਇਹਨਾਂ ਪੰਡਤਾਂ ਤੇ ਮਲਵਾਣਿਆ ਸਾਡੇ ਅੱਖਰ ਦਿੱਤੇ ਵੰਡ।
    ਨੀ ਮਾਂ ਮੇਰੀ ਦੀਏ ਬੋਲੀਏ ਤੱਕ ਨਿੱਜ ਸਮੇਂ ਦਾ ਕਹਿਰ,
    ਉਂਝ *ਬਾਹੂ-ਬੁੱਲਾ* ਪੂਜਦੇ ਪਰ ਬੋਲੀ ਦੇ ਨਾਲ ਵੈਰ।
    ਨੀ ਮਾਂ ਮੇਰੀ ਦੀਏ ਬੋਲੀਏ ਹੁਣ ਲੇਖੋਂ ਨਿਕਲੇ ਸੂਲ,
    ਅਸੀਂ ਲਿਖੀਏ ਤਖ਼ਤੀਆਂ ਤੇਰੀਆਂ ਤੈਨੂੰ ਪੜੀਏ ਵਿੱਚ ਸਕੂਲ।
    Jeonde wassde, tndrust raho ❤❤❤❤

  • @JaswantSinghsidhu384
    @JaswantSinghsidhu384 ปีที่แล้ว +6

    Hanjar bhai ji Nasir Bhai ji satsir akal 🙏🙏
    India Punjab Ludhiana sa 🇮🇳🇮🇳

  • @satnambhatti7665
    @satnambhatti7665 ปีที่แล้ว +9

    Proud to be Punjabi 💪

  • @laddisingh2194
    @laddisingh2194 ปีที่แล้ว +11

    Punjab Punjabi zindabad

  • @Abbas_Khan_Lashari
    @Abbas_Khan_Lashari ปีที่แล้ว +1

    میں جمیا وچ پنجاب دے ਮੈਂ ਜੰਮਿਆਂ ਵਿੱਚ ਪੰਜਾਬ ਦੇ
    پنجابی میرا ناں ਪੰਜਾਬੀ ਮੇਰਾ ਨਾਂ
    مینوں گڑھتی دے کے دسیا ਮੇਨੂਂ ਗੁੜ੍ਹਤੀ ਦੇ ਕੇ ਦੱਸਿਆ
    پنجابن میری ماں ਪੰਜਾਬਣ ਮੇਰੀ ਮਾਂ
    جیہڑے جائے دیس پنجاب دے ਜੇ੍ਹੜੇ ਜਾਏ ਦੇਸ ਪੰਜਾਬ ਦੇ
    اوہ لال پنجابی بولدے نیں ਓ ਲਾਲ ਪੰਜਾਬੀ ਬੋਲਦੇ ਨੇ
    میں آپ پنجابی بولدا واں ਮੇੰ ਆਪ ਪੰਜਾਬੀ ਬੋਲਦਾ ਵਾਂ
    میرے بال پنجابی بولدے نیں ਮੇਰੇ ਬਾਲ ਪੰਜਾਬੀ ਬੋਲਦੇ ਨੇਂ

  • @munindersingh3177
    @munindersingh3177 ปีที่แล้ว +5

    Wah ji wah Nassir pazi ,zaibi pazi Maa boli Punjabi dai sache Sewak♥️💚🧡

  • @gamerbaba123
    @gamerbaba123 ปีที่แล้ว +1

    ਪੰਜਾਬੀ ਸਿੱਖਾਂ ਦੀ ਭਾਸ਼ਾ ਨਹੀਂ ਹੈ। ਇਹ ਇੱਕ ਖਿੱਤੇ ਅਤੇ ਉਥੇ ਰਹਿਣ ਵਾਲੇ ਲੋਕਾਂ ਦੀ ਜ਼ੁਬਾਨ ਹੈ। ਪੰਜਾਬੀ ਭਾਸ਼ਾ ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਸੀ। ਇਹ ਸਾਡੀ ਸਭ ਦੀ ਸਾਂਝੀ ਹੈ। ਆਓ ਇਸ ਨੂੰ ਬੋਲਣ ਵਿੱਚ ਮਾਣ ਮਹਿਸੂਸ ਕਰੀਏ

  • @paramsinghkaila882
    @paramsinghkaila882 ปีที่แล้ว +3

    Nice video 👌👌👌👌👌❤We are all one 🇮🇳🇵🇰❤🙏 love From PUNjAB Nakodar ❤️🙏✊

  • @amreekkaur4136
    @amreekkaur4136 11 หลายเดือนก่อน +1

    ਪੰਜਾਬੀ ਸਾਡੀ ਮਾਂ ਬੋਲੀ ਹੈ ਜਿਹੜਾ ਆਪਣੀ ਮਾਂ ਦਾ ਨਹੀ ਉਹ ਕਿਸੇ ਥਾਂ ਦਾ ਨਹੀ ॥ ਭਾਸ਼ਾ ਹਰ ਕੋਈ ਸਿੱਖੋ ਪਰ ਆਪਣੀਆ ਜੜਾ ਨਾ ਛੱਡੋ ॥ ਸਾਰੇ ਦੁਨੀਆ ਵਿੱਚ 10 ਨੰ ਤੇ ਮਾਂ ਬੋਲੀ ਪੰਜਾਬੀ ਹੈ

  • @Dhillonjatt13
    @Dhillonjatt13 ปีที่แล้ว +4

    ਵਾਹਿਗੁਰੂ ਜੀ ਮੇਰੀ ਵੀ ਉਮਰ ਲਾ ਦੇਵੇ ਤਾਹਨੂੰ ਸੱਭ ਨੂੰ ਜੀ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਜੀ

  • @jasbirsingh4631
    @jasbirsingh4631 ปีที่แล้ว +1

    ਪਾਕਿਸਤਾਨ ਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਹਵਾ ਵਿਚ ਰਹਿ ਗਈ ਹੈ ਤੁਸੀਂ ਸਕੂਲ ਵਿਚ ਉਰਦੂ ਪੜ ਬੋਲਦੇ ਹੋ ਪੂਰਬੀ ਪੰਜਾਬ ਵਿੱਚ ਸਕੂਲ ਘਰ ਤੇ ਗਲੀਆਂ ਵਿਚ ਵੀ ਪੰਜਾਬੀ ਬੋਲਦੇ ਹਾਂ ਲਹਿੰਦੇ ਪੰਜਾਬ ਦੇ ਵਾਸੀਓ ਮਾਂ ਬੋਲੀ ਨੂੰ ਬਚਾਉਣ ਲਈ ਦ੍ਰਿੜ ਸੰਕਲਪ ਹੋਣਦੀ ਸਖਤ ਮਿਹਨਤ ਦੀ ਜਰੂਰਤ ਹੈ ਜੀ

  • @BaljitSingh-bo5hf
    @BaljitSingh-bo5hf ปีที่แล้ว +16

    Khush raho
    Proud to be Punjabi

  • @sharma.punjabi
    @sharma.punjabi ปีที่แล้ว +5

    Punjab punjabi punjabiat jindabad..

  • @israrullah8718
    @israrullah8718 ปีที่แล้ว +22

    Proud panjabi panjabi qoom zindabad Panjabi boli schoola Wich parao panjabia nu apni tareekh ni pata sanja Panjab zindabad 🙌

  • @deepsinghkhalsa7722
    @deepsinghkhalsa7722 ปีที่แล้ว +6

    ਦਿੱਲ ਖੁਸ਼ ਹੋ ਗਿਆ ਵੀਰੋ ਅਪਣੇ ਵੀਰਾਂ ਦੀਆਂ ਗੱਲਾਂ ਸੁਣ ਕੇ❤

  • @balwindersingh-zh6oi
    @balwindersingh-zh6oi ปีที่แล้ว +4

    ਬਹੁਤ ਵਧੀਆ , ਢਿੱਲੋਂ ਵੀਰ ਸਾਡੀ ਬੋਲੀ ਸੱਭ ਤੋਂ ਮਿੱਠੀ ਹੈ

  • @rachhpalsinghbajwaawan6166
    @rachhpalsinghbajwaawan6166 ปีที่แล้ว +1

    ਕਿਥੇ ਚੱਲੀਆ ਸੂ ਤੜੱਪੜ ਦਾਬੜਾ ਕਿੱਥੇ ਲਗਾਂ ਚੱਲਾ ਕੀ ਚਾੜੀਆ ਸੂਰ ਦਿਆ ਪੁੱਤਰਾਂ ਆ ਮੈ ਸੁਣੀਆ ਬਜੁਰਗਾਂ ਤੋ ਉਜਾੜਿਆ ਦੇ ਦਿਨਾਂ ਵਿੱਚ ਅਸੀਂ ਸਿਆਲਕੋਟ ਜਿਲੇ ਵਿਚੋ ਪਿੰਡ ਬੁੰਦੀਆ ਨੇੜੇ ਪਸਰੂੂਰ ਤੋ ਆਏ ਸੀ ਮੈ ਆਪਣਾ ਪਿੰਡ ਆਪਣਾ ਦੇਸ਼ ਵੇਖਣਾ ਚਹੁੰਦਾ ਮੈ ਤੀਜੀ ਪੀੜੀ ਆ ਉਜਾੜੇ ਦੇ ਵੇਲੇ ਤੋਂ

  • @ramansingh1221
    @ramansingh1221 ปีที่แล้ว +11

    O bai mera bda dil karda lehnde punjab auon nu,, ethe aa ke avde bharawa nu jaffian paon da
    ❤❤❤❤

    • @Jutt-Khaara
      @Jutt-Khaara ปีที่แล้ว

      Aa jo fer, dair kyu aa? G Aaya Noo n welcome.💓

    • @ramansingh1221
      @ramansingh1221 ปีที่แล้ว

      @@Jutt-Khaara pehli gall ta bai tera bhut bhut shukriya vi tu menu reply ditta,,, tere reply karn nal menu apnapan mehsoos hoeya 🙏🙏
      Dooji gall yarr eni aukaat hai nhi paise pakho vi passport bnwa lwa ate visa lgwa ska
      Prr rabb di mehar hoi ta ik din jaroor awaga ❤❤❤❤❤❤

    • @Jutt-Khaara
      @Jutt-Khaara ปีที่แล้ว

      @@ramansingh1221 Rab tere te mer kare pai. Koi gal ni changa marra waqt bande te aa janda. Tu bas rada paka rakhi. Jad Pakistan aun da program howe jaroor dasi tenu Pakistan de sair me kerwao ga. Sardar G. Tuhada pind kehra WA?

    • @ramansingh1221
      @ramansingh1221 ปีที่แล้ว

      @@Jutt-Khaara zila bathinda bai ji

  • @JarnailSingh-ew4on
    @JarnailSingh-ew4on ปีที่แล้ว +1

    ਸਤਿ ਸ਼੍ਰੀ ਅਕਾਲ ਜੀ Qatar Punjabi Ropar 140117

  • @Kabaddi-751-ale
    @Kabaddi-751-ale ปีที่แล้ว +3

    Zaibi veer waheguru chardikla vich rakhn 🙏🙏🙏🙏🙏🙏🙏🙏🙏🙏😘😘😘😘😘😘😘😘😘😘from punjab dera baba nanak Gurdaspur

  • @Manmohan-fu6zr
    @Manmohan-fu6zr ปีที่แล้ว +1

    ਬਾਈ ਜੀ ਧਰਮ ਹਰ ਇੱਕ ਸਤਿਕਾਰ ਯੋਗ ਏ ਤੁਸੀਂ ਸਾਡੇ ਭਰਾ ਜੇ ਆਪਾਂ ਮਿੱਲ ਕੇ ਰਾਈ ਏ ਸਰਕਾਰਾਂ ਦਾ ਕੰਮ ਏ ਧਰਮ ਦੇ ਨਾਮ ਤੇ ਉਹ ਸਾਡੇ ਵਿੱਚ ਨਫਰਤ ਫੈਲਾਉਣ ਦਾ ਕੰਮ ਕਰਦੇ ਨੇ ਪਰ ਹੁਣ ਏਨਾ ਸਰਕਾਰਾਂ ਨੂੰ ਦਿਖਾਉਣ ਦਾ ਟਾਈਮ ਏ ਸਾਡੇ ਆਪਸੀ ਭਾਈਚਾਰੇ ਦਾ

  • @karamjitsingh6505
    @karamjitsingh6505 ปีที่แล้ว +5

    ਬਹੁਤ ਅੱਛਾ । ਅਜਿਹੀਆਂ ਗੱਲਾਂ ਬਾਤਾਂ ਜਾਰੀ ਰੱਖੋ ਜੀ

  • @rsingh3453
    @rsingh3453 8 หลายเดือนก่อน +1

    Nasir Dhillon and zaiby Hanjra tusi punjabi Zuban nu Prmote ( Lokan nu awareness) karn Lai tuhada dillon Shukria, Allah tuhanu khush Rakhey, jio 🙏

  • @Ranjitji2494
    @Ranjitji2494 ปีที่แล้ว +5

    Talktive on punjabi language sweet voice of everyone and in backround lissom the voice of crow sparose and many more 🐦🐦🕊️🕊️🐦 am truly told it it touch every punjabi heart

  • @lambar0
    @lambar0 ปีที่แล้ว +1

    Zaib Saab … Sade wadere … Kasur … ton charrde Punjab chh 1755 which aake waase… kadeee Mauka aayega …. Lahore Kasur vekhan daa … u r brave to share your feelings…u r a true Muslim…full of compassion

  • @ravisethi1882
    @ravisethi1882 ปีที่แล้ว +22

    Proud to be punjabi

  • @kamalvirk......8071
    @kamalvirk......8071 ปีที่แล้ว +2

    Asi yaar haryane vich bethe aa karnal...kurukshetra panipat bhot vadia punjabi belt yaar asi te punjabi bolde hindi v aundi haryanvi v aundi but punjabi saadi ma boli.....

  • @bhejasandhu3882
    @bhejasandhu3882 ปีที่แล้ว +5

    ਢਿੱਲੋ ਸਾਹਿਬ ਹਾਨਜਾ ਸਾਹਿਬ। ਸਤਿ ਸ੍ਰੀ ਅਕਾਲ ਵੀਰੋ

  • @harindersingh6358
    @harindersingh6358 ปีที่แล้ว +1

    Bai, keaaa battt, a, verooooo, nazara,Landa o ,tuci, zindagi da, 🙏🇮🇳🙏🇵🇰🤝🤝🤝🤝🤝🤝🤝🤝🤝🤝🤝🤝🤝🤝🤝🤝🤝🤝🤝🤝

  • @DharminderSingh-iu3qc
    @DharminderSingh-iu3qc ปีที่แล้ว +3

    ਬਹੁਤ ਵਧੀਆ ਲਹਿੰਦੇ ਪੰਜਾਬ ਵਾਲਿਓ
    ਬਸ ਲੱਗੇ ਰਹਿਉ ਮਾਂ ਬੋਲੀ ਦੀ ਸੇਵਾ ਕਰਨ

  • @sukhdevsingh617
    @sukhdevsingh617 ปีที่แล้ว +2

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ ਸੁਣ ਕੇ ਵਧੀਆ ਲੱਗਾ

  • @GurpreetSingh-ep5jx
    @GurpreetSingh-ep5jx ปีที่แล้ว +3

    ‘ਸ਼ਰਫ਼, ਕੀਤੀ ਨਾਂ ਜਿਨ੍ਹਾਂ ਨੇ ਕਦਰ ਮੇਰੀ,
    ਵੇ ਮੈਂ ਬੋਲੀ ਹਾਂ ਓਹਨਾਂ ਪੰਜਾਬੀਆਂ ਦੀ...😥😔 ‘sharf, kitti na jinha ne kdar meri , ve mein boli ha ohna Punjabian di
    ਆਪਣੀ ਬੋਲੀ ਤੇ ‘ਕੰਗ, ਮਾਣ ਹੋਣਾ ਚਾਹੀਦਾ,
    ਬੋਲੇ ਜਦੋਂ ਬੰਦਾ, ਤਾਂ ਪਹਿਚਾਣ ਹੋਣਾ ਚਾਹੀਦਾ ।
    Apni boli te ‘kang” maan hona chahida,
    Boley jado’n banda ,ta pehchaan hona chahida 🙏

  • @nihanggurjazzsinghanandpur365
    @nihanggurjazzsinghanandpur365 ปีที่แล้ว +1

    ਜਿਹੜੀ ਭਾਸ਼ਾ ਮਰਜ਼ੀ ਸਿੱਖ ਲਵੋ ਜਦੋਂ ਕੁੱਤਾ ਪਵੇਗਾ ਤਾਂ ਹੱਟਜਾ ਹੱਟਜਾ ਪੰਜਾਬੀ ਭਾਸ਼ਾ ਵਿੱਚ ਹੀ ਕਹੋਗੇ ਬਾਕੀ ਤੁਸੀਂ ਸਿਆਣੇ ਹੋ ਜੋ ਮੈ ਕਹਿਣਾ ਚਾਹ ਰਿਹਾ ਸਮਝਦੇ ਹੋ 😊

  • @sonusharma-rc7zl
    @sonusharma-rc7zl ปีที่แล้ว +4

    Dhillon veer ji... Bhut bhut shukriya for your series.. Loved every episodes of your channel

  • @mabworld5
    @mabworld5 ปีที่แล้ว +1

    پنجابی دا پرچار جناں بابے خادم حسین رضوی نیں کیتا اے اینا کسے وی نئیں کیتا

  • @vickykaushal4982
    @vickykaushal4982 ปีที่แล้ว +7

    ਪੰਜਾਬ ਪੰਜਾਬੀਅਤ ਜ਼ਿੰਦਾਬਾਦ❤