ਬੀਬੀ ਨੇ ਸੁਟੇ 11 ਆਂਡੇ, ਵਹਿਮ ਭਰਮ ਨੇ ਪਟਿਆ ਇਕ ਹੋਰ ਘਰ, ਸੱਸ ਸਹੁਰੇ ਨੂੰ ਦਿੱਤਾ ਤਵੀਤ ਜਿਸ ਨਾਲ ਲੱਗੀਆਂ ਟੱਟੀਆਂ
ฝัง
- เผยแพร่เมื่อ 14 ม.ค. 2024
- ਬੀਬੀ ਨੇ ਦਿਤੇ 11 ਆਂਡੇ
ਵਹਿਮ ਭਰਮ ਨੇ ਪਟਿਆ ਇਕ ਹੋਰ ਘਰ
ਸੱਸ ਸਹੁਰੇ ਨੂੰ ਦਿੱਤਾ ਤਵੀਤ ਜਿਸ ਨਾਲ ਲੱਗੀਆਂ ਟੱਟੀਆਂ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration #ਕਿਸਾਨਾਯੂਨੀਅਨ #ਸਿੱਧੂਪੁਰਜਥੇਬੰਦੀ #jagjeetsinghdalewal
#cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #drivers #india #ਡਰਾਇਵਰ
ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ। ਇਸ ਵੀਡਿਉ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ।
ਬਹੁਤ ਵਧੀਆ ਸਮਝਾਉਣ ਵਾਸਤੇ।
ਘਰ ਵਾਲੇ ਦੀ ਕਮਾਈ ਬਾਬਿਆ ਨੂੰ ਦੇਈ ਜਾਦੀ ਹੈ ਪਰ ਇਹ ਨਹੀ ਸੁਧਰ ਸਕਦੀ
PASSPORT..WALI..LAG..DE
ਇਹ ਬੀਬੀ ਪਾਗਲ ਹੈ
ਪ੍ਰਮਾਤਮਾ ਕਿਰਪਾ ਕਰੇ।
Maluka. Tv. Very. Good
Vir reporter sub thunu dhak key rooh khush ho jandi a RUB khush rhakey tanu vir
Good job son God bless all
Good msg brother and Mulkha tv team introduce please veer ji
ਮਲੂਕਾ ਸਾਹਿਬ ਬਾਕੀ ਤਾਂ ਸਭ ਠੀਕ ਹੈ ਪਰ ਹੈਡਿਂਗ ਬਹੁਤ ਗਲਤ ਹੈ ਲਿਖਿਆ ਬੀਬੀ ਨੇ ਦਿਤੇ ,,,,,,,,,,,,,,, ,,,,,,,,)
Good job brother ji
Very nice maluka Saab
ਕੈਂਪਸਨ ਲਿਖਣ ਵਾਲੀ ਤਾਂ ਹੱਦ ਹੀ ਕਰੀ ਪਈਆ
ਬੀਬੀ ਨੇ ਦਿੱਤੇ 11ਆਂਡੇ 😊
Very nice
Very nice mluka saab
Same lady play the Role in his interview
Yg paterkar vi te Sarpanch dono hi Ghaint ne. Sarpanch saab taan doosri war dekhya pehlan ikk NRI kudi de case vich dekhya si.
Very good ji
ਇੱਕੋ ਕੁੜੀ ਦੀ ਆਵਾਜ਼ ਹੈ ਤਰਾਂ ਤਰਾਂ ਦੇ ਨਾਟਕ ਕਰਕੇ ਲੋਕਾਂ ਦਾ ਦਿਮਾਗ ਕਿਉਂ ਖਰਾਬ ਕਰ ਰਹੇ
Maluka tv tisi sanu v daso k a bibi tusi rela banoun vasta paki rakhi hai
Good 👍
Aendh Viswas meain Mej Chali Gai
ਇਸ ਬੀਬੀ ਨੂੰ ਕਿਸੇ ਮਾਨਸਿਕ ਰੋਗਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਦਿਖਾਓ
Very new ce mluka saab
ਪਤਰਕਾਰਾ ਬਾਬੇ ਨੂੰ ਗ਼ਲਤ ਨਾ ਬੋਲੀਂ
ਨਹੀਂ ਤਾਂ ਤੈਨੂੰ ਵੀ 11 ਆਂਡੇ ਦੇਣੇ ਪਏ ਸਕਦੇ ਨੇ
😂
Maluka Sahib you have good massage.
ਭਾਰਤ ਦੇ ਸਾਰੇ ਤੰਤਰਿਕ ਮਾਰ ਦਿਸੇ ਮਸਲਾ ਹੱਲ ਹੈ
Eh kudi bahut vadhia punjabi boldi hai
Is nu Amritsar mentle hospital bhej dio
Passport wali kudi hai
Veer ji a leady her video vich hodi hi tusi a video aap he lagda banade ho her video vich a leady hoti hi
That very lady often shown in past maluka tv shows
Babe kol bathao hamesha vaste
Maluka ji !
One thing is clearly manifest in all your clips that your women characters and actors are all very sharp. They speak with full sting, trying their best to defend themselves. Despite being ignorant.
Good maluka g
Babe ton Majh de Rupian da case karke 2Lakh rupya laina chahida.
Kehda pind
Jhalar samjo Jameen di satah dey braber ja thora neeva level panhi da hovey tinda wala khooh Shehar vich ganday nalay da panhi Dateya da panhi nehra da panhi tinda nal kaddieya janda c
Jhooth hai inha di har video vich eho Bibi hundi aa
ਮੇਨੂਲਗਦਿਪਿ
😮😮
Maghh ta dikhi nahi na baba
A storya nu likhhda kon a😂😂😂😂😂😂
Enjoy the drama...😅
😮
ਮੈਨੂੰ ਤਾਂ ਲੱਗਦੀ ਆ ਵੀਰ ਜੀ ਇਹ ਫੇਕ ਜਿਹੀ ਵੀਡੀਓ ਆ ਕੋਈ ਦਮ ਨਹੀਂ ਇਸ ਵੀਡੀਓ ਤੇ ਫੇਕ ਹੈ
Veer ji ehdiya sari videos fake hi hundiyan ne ji...
Y eh manoranjan lyi video bnonde ne real Nahi hundi
Bahut bahut badiya ji
A ak he leady kadi Vaya kar ledi hi kadi baba ban jadi hi plzz bad karo loka no bewkof banana👏
Mulke ver ke.Driver.Nu.te.Ona.De.parivar nu Target keta ke Dr.Da.parviar.kol. . Pase Jada Hunde ..Ne.Dasio.vee.je
ਮਲੂਕਾ ਜੀ ਇਹ ਬੀਬੀ ਤੇ ਸਰਪੰਚ ਤੁਹਾਡੇ ਨਾਲ ਚੰਗਾ ਵੀਡਿਉ ਬਣਾਉਣ ਦਾ ਕੰਟੈਕਟ ਕੀਤਾ ਹੈ e
I ❤
Sari. Clipa. Vich. 1 hi. Janani. Hundi. Aa. Ada. Kyo
Nice msg 😂😂
Kalakara ney ikkdum natural acting kiti jorenahi layeya Natak bahut kimti hai Books vich band karo Sahitkar banho
मेरे वीर रस कुड़ी दाना रामप्यारी है जरूरी है इसका नाम रामप्यारी है क्योंकि मेरी मेरी परछाई कान्हा भी रामप्यारी था वह भी ऐसे करती थी मैं जमीन बेच कर भाग गया और दूसरे गांव चला गया और बच गया नहीं तो उसने भी हमारा परिवार मार देता था
Challaran vala baba zindabad
Ih taan hai vi parhi likhi lagsi ae. English boldi ae.
ਬਾਬੇ ਨੂੰ ਫੜੋ ਦਲੇ ਨੂੰ
😅😂
Very good script
Pater kar par Daraz Karo Parchara
ਲੋਕੀ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਹੈਡਿੰਗ ਲਿਖਣ ਲੱਗਿਆਂ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ
Is nu Ghar on ki pindo Baheri kado
Natak likhan waley da play karan waleya Maluka G nu saflta laee mubarka
Sare babe jail ch paa dou
Ye to wo hi hai lady jo munna se muni bni jo tara ke sath shadi ki thi right asr right hai to message ko like kro
Ih kuri Canada vali
Character certificate jarori si 😂😂😂
😂😂👍🌹🙏🙏🙏
Eh janaani kamli aa 12 din majority sevaa karke bchondi 1q din majh chhadke baabe kol dhakke khaa rahi c majh ne taan marnaa e c
Funny v funny
Is nu ghar de money kion dinde ne
Malik’s ji aa ki kam farh Lia ?
Ye to bahut badi chilan lag rahi hai
Very funny story
Eh te bus wali Janani bavkoof banan da na skit
Ehda ta babe ne demag kaddita
😂😂😂
😂😂😂😂😂
ਨਾ ਭਰਾ ੲੈ ਰੀਲਾ ਬਣੂਦੀ ਅੈ
Theek kitta iho jahi ta ghero kaddi theek h
ਇਹਨੂੰ ਘਰੋਂ ਸਹੀ। ਕਢਿਆ ਇਹੋ ਜਹੀਆਂ ਔਰਤਾਂ ਨੂੰ ਘਰੋਂ ਛੱਡ ਦੇਸ ਵਿਚੋਂ ਬਾਹਰ ਕੱਢਣਾ ਚਾਹੀਦਾ
ਮੱਜ 12 ਪੜਈਔ ਸੀ ਤਾਂ ਕਰਕੇ ਲਿਖ ਟਪ ਗੇਈ ਏਸ ਨੁ ਸ਼ਰਮ ਨਾ ਆਈ ਸੱਭ ਨੁ ਮਾਰਣ ਨੁ ਤੁਰੀਆਂ ਆ
ਏਪਖਜ
SB jhuth a sara
🤓🤓🤓🤓🤓
Eh ohi kuri e jehri ap baba bani hoi c
ਜਸਕਰਨ ਸਿੰਘ ਮਲੂਕਾ ਸਾਹਿਬ ਇਹ ਕਹਾਣੀ ਸਹੀ ਹੈ ਜਾਂ ਵੀਡੀਓ ਬਣਾ ਕੇ ਹੁਣ ਜੀ ਲੋਕਾਂ ਨੂੰ ਸਮਝਾ ਰਹੇ ਹੋ ਤੁਸੀਂ
ਉਸ ਬਾਬੇ ਨੇ 11000 ਰਪੈ ਲੈ ਲੲਏ .ਬਾਬਾ ਉਪਾ ਇਹ ਤੋ ਕਰਵਾਉਦ ਮੱਝ ਫਿਰ ਵੀ ਬਚੀ ਨਹੀ.ਤਵੀਤਾ ਨਾਲ ਬਿਮਾਰੀਆਂ ਠੀਕ ਨਹੀ ਹੁੰਦੀਆ.ਬਾਬੇ ਦੀ ਗਲਤੀ ਅਜੇ ਵੀ ਮੰਨਦੀ ਨਹੀ.ਧੰਨਵਾਦ.
Bibi shop paa le baba hi ban ja
Bhai Salukhan gal hik thok k gal karda har video vich par bibi bahut galat hai
ਬਿਲਕੁਲ ਸਹੀ ਗੱਲ ਆ ਵੀਰੇ ਬੀਮਾਰੀ ਦਾ ਇਲਾਜ ਹੈ ਜੀ ਪਰ ਵਹਿਮ ਦਾ ਇਲਾਜ ਨਹੀਂ ਹੈਗਾ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏
P
8
ਪੱਤਰ ਕਾਰ ਵੀਰ ਪਿਛਲੀ ਵੀਡਿਓ ਇਹ ਆਪ ਹੀ ਬਾਬਾ ਸੀ ਇਹ ਕੋਈ ਖ਼ਬਰ ਤਾਂ ਨੀ ਤੁਸੀ ਐਵੇਂ ਬਾਬੇ ਨੂੰ ਬਦਨਾਮ ਕਰੀ ਜਾਂਦੇ ਓ ਕਿਤੇ ਬਾਈ ਤੈਨੂੰ ਵੀ ਨਾ 11ਦੀ ਥਾਂ 22ਅੰਡੇ ਦੇਣੇ ਪੈ ਜਾਣ
Fake hi lagdi aa 🎉🎉🎉🎉🎉
Mentaly up set he hun te ap baba bani hoi he
Danda bajao as da mashuri firdi
ਜਸਕਰਨ ਸਿੰਘ ਜੀ ਜਿਹੜੀਆਂ ਤੁਸੀਂ ਖਬਰਾਂ ਦਿਖਾਉਂਦੇ ਹੋ ਵੀਡੀਓ ਦਿਖਾਓ ਪਹਿਲਾਂ ਦਿਖਾਈਏ ਗੁਡੀ ਨਾਲ ਗੁਡੀ ਦਾ ਵਿਆਹ ਦੀ ਇਹ ਸਹੀ ਹੈ ਜਾਂ ਤੁਸੀਂ ਵੀਡੀਓ ਬਣਾ ਬਣਾ ਕੇ ਐਵੇਂ ਮਨੋਰੰਜਨ ਕਰਦੇ ਹੋ ਲੋਕਾਂ ਦਾ
Maluka.ji.es.nu.Badar.te.bhejo.nal.babe.nu.china.de.badar.bhejo.china.de.Faoji.pichhe.bhaj.jange.
Majhna ta sa l nhi torraea tu jarur starai firdi
ਇਸ ਹਿਸਾਬ ਨਾਲ ਤਾਂ ਦੋਨੇ ਬਾਬਿਆਂ ਤੇ ਕੇਸ ਬਣਦਾ ਏ
ਬਿਚਾਰੀ ਗਰੀਬਣੀ ਦੀ ਮੱਝ ਮਾਰਤੀ ਇਹਨਾਂ ਨੇ
Very funny story ji
Bibi de jutti phero