ਅਰੁਣਾਚਲ ਦੇ ਸੱਭ ਤੋਂ ਉੱਚੇ ਪਾਸ ਤੇ ਫਸਿਆ ਆਪਣਾ ਮੋਟਰਸੈਂਕਲ || Bumla Pass Tawang || Highest Pass Arunachal

แชร์
ฝัง
  • เผยแพร่เมื่อ 24 มี.ค. 2024
  • #punjabitravelvlog #sikhtraveller #sikhvlogger #sikhvlogs #punjabitraveller #arunachalpradesh #bumlapass #bumlapass

ความคิดเห็น • 168

  • @gursewakdhillon80
    @gursewakdhillon80 3 หลายเดือนก่อน +14

    22 ਜੀ ਘੁੱਦਾ ਅਤੇ ਬਲਦੇਵ ਸਿੰਘ ਸਾਈਕਲ ਤੇ ਬੁਮਲਾ ਪਾਸ ਗਏ ਹਨ।

    • @RanjeetSingh-in6vh
      @RanjeetSingh-in6vh 3 หลายเดือนก่อน +1

      Nhi gye c ohh raste cho vapis aa gye c bhai

    • @GurjantSingh-pe6ob
      @GurjantSingh-pe6ob 3 หลายเดือนก่อน +1

      ਘੁੱਦੇ ਹੋਰੀਂ ਤਵਾਂਗ ਤੋਂ ਥੋੜ੍ਹਾ ਅੱਗੇ ਜਾ ਕੇ ਵਾਪਸ ਆ ਗਏ ਸੀ,

  • @shawindersingh6931
    @shawindersingh6931 3 หลายเดือนก่อน +2

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਾਈ ਜੀ ਬਹੁਤ ਹਿੰਮਤ ਕੀਤੀ ਆਪਨੇ 🌹ਗੁਰੂ ਸਾਹਿਬ ਅੰਗ ਸੰਗ ਨੇ ਆਪਨੇ ਸੇਵਕ ਦੀ ਆਪੇ ਰਾਖੀ ਕਰਦੇ ਨੇ🌹

  • @RameshKumar-fr1vz
    @RameshKumar-fr1vz 3 หลายเดือนก่อน +1

    ਬਲੈ ਓ ਸਿੰਘਾ 50 ਯੂ ਟੂਬਰ ਦੀਆਂ ਵੀਡੀਓ ਦੇਖ ਲਇਆਂ ਪਰ ਆਹ ਨਜ਼ਾਰਾ ਸਿਰਫ ਤੇ ਸਿਰਫ ਤੂਸੀਂ ਹੀ ਸਨੋਅ ਦਾ ਨਜ਼ਾਰਾ ਦਿਖਾਇਆ ਬਾਈ ਜੀ ਧਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ ਚੜ੍ਹਦੀ ਕਲਾ ਵਿਚ ਰਹੋ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਨੇ ਹੀ ਤੂਹਾਡੀ ੳਗਲੀ ਨੂੰ ਹਥ ਪਾਇਆ ਭਰਾਵਾ (SELUT HAI SINGHA)💯🙏🙏🙏🙏🙏🙏🙏🇮🇳 Hindustan jindabad

  • @JaspritKaur-ir9ud
    @JaspritKaur-ir9ud 3 หลายเดือนก่อน +3

    ਅੱਜ ਤਾ ਪੈਰ ਨੀ ਜ਼ਮੀਨ ਤੇ ਲੱਗਦੇ ਹੁਣੇ ਹਰਸਿਮਰਨ ਬਾਈ ਦੇ 🎉😊❤

  • @sarajmanes4505
    @sarajmanes4505 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਹਿੰਮਤ ਮਾਰੀ ਬਾਈ ਨੇ ਦਿਲੋ ਸਲਾਮ ਹੈ ਬਹੁਤ ਖੂਬਸੂਰਤ ਵੀਡੀਓ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ 🙏🙏👌👌👍👍👏👏❤❤✌✌

  • @rakeshbindra3475
    @rakeshbindra3475 3 หลายเดือนก่อน +4

    ਬਹੁਤ ਵਧੀਆ ਬਾਈ ਮੈਦਾਨ ਫਤਹਿ ਕਿਤਾ ਤੁਸੀਂ

  • @gorabatth3551
    @gorabatth3551 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਵੀਰ ਜੀ ।।🙏🙏🙏👍👍👍👌👌👌

  • @bharatsidhu1879
    @bharatsidhu1879 2 หลายเดือนก่อน +1

    ਸੱਤ ਸ੍ਰੀ ਅਕਾਲ ਬਾਈ ਜੀ ਬਹੁਤ ਮਜ਼ਾ ਆਇਆ ਤੁਹਾਡੀ ਅੱਜ ਦੀ ਵੀਡੀਓ ਦੇਖਕੇ । ਬਹੁਤ ਸੋਹਣਾ ਲੱਗਿਆ ਅਰੁਣਾਚਲ ਪ੍ਰਦੇਸ਼ ਦਾ ਆਲਾ ਦੁਆਾਲਾ । ਤੁਹਾਡਾ ਬਹੁਤ - ਬਹੁਤ ਧੰਨਵਾਦ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।

  • @kirpalsingh3313
    @kirpalsingh3313 3 หลายเดือนก่อน +4

    Giani the great ❤❤

  • @user-ls2cj3lq9c
    @user-ls2cj3lq9c 3 หลายเดือนก่อน +2

    ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕੀ ਫਤਿਹ

  • @bakhshishsingh2924
    @bakhshishsingh2924 3 หลายเดือนก่อน +5

    ਏਥੇ ਵੀ ਖਾਲਸਾ ਏਡ ਵਾਲਿਆਂ ਨੂੰ ਆਪਣਾ ਸਹਾਇਤਾ ਕੇਂਦਰ ਲਾਉਣਾ ਚਾਹੀਦਾ ਹੈ।

    • @greatest9653
      @greatest9653 3 หลายเดือนก่อน +2

      ਸਰਕਾਰ ਦਾ ਕੰਮ ਆ ਏ

  • @JasveerSingh-ji4sl
    @JasveerSingh-ji4sl 3 หลายเดือนก่อน +1

    ਵਾਹ ਜੀ ਵਾਹ ਕਿਆ ਬਾਤ ਹੈ

  • @BABY023p
    @BABY023p 3 หลายเดือนก่อน +3

    ਨਜ਼ਾਰਾ ਆ ਗਿਆ ਬਾਈ ਜੀ ਬੁਮਲਾ ਪਾਸ ਦੀ ਵੀਡਿਓ ਵੇਖ ਕੇ ਤੇ ਪਹਾੜਾਂ ਦੇ ਨਜ਼ਾਰੇ ਵੇਖ ਕੇ। ਬਹੂਤ ਔਖਾ ਰਸਤੇ ਬੂਮਲਾ ਪਾਸ ਤੱਕ ਜਾਣ ਦਾ। ਤੁਸੀ ਫੇਰ ਵੀ ਕਾਫੀ ਹੌਂਸਲਾ ਰਖਿਆ ਤੇ ਓਥੇ ਤੱਕ ਪੁਹੰਚੇ, ਬਹੁਤ ਵਧੀਆ ਲਗਿਆ।
    Happy journey ji ❤❤❤😊

  • @agabagang4795
    @agabagang4795 3 หลายเดือนก่อน +2

    Cigarette pakarne wali mei thi... Thank you for capturing us... God bless you:- the sikh travellers

  • @kuldeepsidhu02
    @kuldeepsidhu02 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @Searchboy77
    @Searchboy77 3 หลายเดือนก่อน +1

    Waheguru ji 🙏 mehar kare

  • @manikatron4278
    @manikatron4278 3 หลายเดือนก่อน

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @collection4295
    @collection4295 3 หลายเดือนก่อน

    ਵੀਰ ਜੀ ਸਤਿ ਸ਼੍ਰੀ ਅਕਾਲ ਜੀ । ਇੰਨੀ ਜਿਆਦਾ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਡੀਓ ਲਈ ❤❤❤❤❤

  • @SatnamSingh-fe3tg
    @SatnamSingh-fe3tg 3 หลายเดือนก่อน +1

    Very good Jatta 👍

  • @user-mw3fh5qs3q
    @user-mw3fh5qs3q 3 หลายเดือนก่อน

    ਬਹੁਤ ਔਖਾ ਸੀ ਅੱਜ ਦਾ ਸਫਰ ਬੇਟਾ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਹੁਤ ਖੂਬਸੂਰਤ ਵਲੌਗ ਹੈ।

  • @pymkaur9519
    @pymkaur9519 3 หลายเดือนก่อน

    Well done where there is will there is way so,proud of you to making up to Bumbla pass. Safe riding and take care.

  • @maansaab9899
    @maansaab9899 3 หลายเดือนก่อน

    ਵਾਹਿਗੁਰੂ ਜੀ

  • @TarsemSingh-st1vw
    @TarsemSingh-st1vw 3 หลายเดือนก่อน

    Simran beta ji bahut bahut piar beta ji ajj tusi bahut himmat dikhai te bumla pass noo fateh kita you are a, brave guykeep it up beta ji 👍👍👍👍👍👍👍👍god bless you pass fateh karan laye bahut bahut vadhai lot's of West wishes Lakhwinder Kaur from Gurdaspur🙏🙏🙏🙏🙏🙏🙏🙏🙏

  • @gurtejchauhan1711
    @gurtejchauhan1711 3 หลายเดือนก่อน

    ਬਹੁਤ ਖੂਬ ਸਿਮਰਨ ਮੈਂ 2007 ਵਿਚ ਏਥੇ ਡਿਊਟੀ ਕੀਤੀ ਹੈ। ਉਸ ਵੇਲ਼ੇ ਏਨੀ ਸਖ਼ਤਾਈ ਨਹੀਂ ਸੀ

  • @parminderbajwa9239
    @parminderbajwa9239 3 หลายเดือนก่อน

    ਆਪਣਾ ਖਿਆਲ ਰੱਖੋ ਵੀਰ ਜੀ। ਬਹੁਤ ਹੋਸਲੇ ਵਾਲੇ ਹੋ। ਬਹੁਤ ਵਧੀਆ ਵੀਡੀਓਜ ਹੁਂਦੀਆ ਤੁਹਾਡੀਆਂ।
    ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਓ।

  • @GagandeepSingh-sj9mm
    @GagandeepSingh-sj9mm 3 หลายเดือนก่อน +1

    Waheguru Ji Khalsa Harsimranjeet Singh Waheguru Ji Fateh

  • @Amritsidhu1002
    @Amritsidhu1002 3 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @swaransingh483
    @swaransingh483 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਦਾ ਹੀ ਛੋਟੇ ਭਾਈ ❤

  • @laddiladdi7865
    @laddiladdi7865 3 หลายเดือนก่อน

    Maja a gaya bhai ji Apna Khyal Rakho bhai ji Ishk Mein risk liya Ja sakta hai but Jagah per risk mat lena Mere Bhai ji sirf Apna Khyal Rakhna love you bro🙏🙏

  • @SurjeetSingh-sy8pc
    @SurjeetSingh-sy8pc 3 หลายเดือนก่อน

    Bai ji tuhadi himmat nu salute krde ha

  • @sarabjitsingh9998
    @sarabjitsingh9998 3 หลายเดือนก่อน +2

    Nice bro ji0 ❤️❤️👌👍

  • @Searchboy77
    @Searchboy77 3 หลายเดือนก่อน +1

    Sat Shri akal 🙏 ji

  • @Bhaktimarg_raas
    @Bhaktimarg_raas 3 หลายเดือนก่อน +1

    V. Nice Nature.

  • @AnjuSharma-it1nu
    @AnjuSharma-it1nu 3 หลายเดือนก่อน

    Waheguru ji ka Khalsa
    Waheguru ji ki Fateh
    Sat shiri akaal beta 💐🌹💐🌹💐🌹💐

  • @AnjuSharma-it1nu
    @AnjuSharma-it1nu 3 หลายเดือนก่อน +1

    Cmt 4 💐🏵️🌹💐🌹💐🏵️💐🏵️💐🏵️💐

  • @herbalpath...
    @herbalpath... 3 หลายเดือนก่อน

    Eh pass ghudha bai te baldev n cycle te kr dita se Punjabi jindabad.....

  • @surinderkaur9256
    @surinderkaur9256 3 หลายเดือนก่อน

    Bahut wadia veer ji bahut wadia vlog ji

  • @dhaliwaldaljit9375
    @dhaliwaldaljit9375 3 หลายเดือนก่อน

    ਵਾਹਿਗੁਰੂ ਹਿਂਮਤ ਬਣਾਈ ਰੱਖਣ।।

  • @poonamaa5815
    @poonamaa5815 3 หลายเดือนก่อน +1

    Sat shree akal veer ji ki hal hai happy holi veer ji Waheguru ji aap ji Diya lambiya Humra Karan

  • @sandeepvolgs3676
    @sandeepvolgs3676 3 หลายเดือนก่อน

    Veera tuhdi video super se upar hundi aa

  • @manjitsinghkandholavpobadh3753
    @manjitsinghkandholavpobadh3753 3 หลายเดือนก่อน

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @gurvindersingh6172
    @gurvindersingh6172 3 หลายเดือนก่อน +1

  • @__dhillon704
    @__dhillon704 3 หลายเดือนก่อน

    Bai tuhi bot mehnt krr rye o ji salute a thonu 🫡

  • @AnjuSharma-it1nu
    @AnjuSharma-it1nu 3 หลายเดือนก่อน

    Very dangerous or snowy area this time hat's off to you beta 🎈🎂🎀🎁

  • @ashwanikumar6889
    @ashwanikumar6889 3 หลายเดือนก่อน

    Satsiri kal ji congratulations

  • @mandersingh6082
    @mandersingh6082 3 หลายเดือนก่อน

    ਧਨ ਆ ਬਾਈ ਜੀ ❤❤

  • @rajkaur4030
    @rajkaur4030 3 หลายเดือนก่อน

    Bahut himmat vala kamm kita veer ji

  • @GurdeepSingh-qz3st
    @GurdeepSingh-qz3st 3 หลายเดือนก่อน

    Bhai ji Kamal Karti❤

  • @VeenaDevi-ox8fm
    @VeenaDevi-ox8fm 3 หลายเดือนก่อน

    🙏🙏 sat Shri akal veer ji waheguru ji God bless you 👍👍🙌🙌😊😊

  • @SANDEEPSINGHBADESHA
    @SANDEEPSINGHBADESHA 3 หลายเดือนก่อน

    ਵਾਹਿਗੁਰੂ ਮੇਹਰ ਕਰੇ

  • @happySingh-zo8xi
    @happySingh-zo8xi 3 หลายเดือนก่อน

    dhan guru Ramdas ji ❤

  • @varinderrai5081
    @varinderrai5081 3 หลายเดือนก่อน

    Bhout bhout vadia ❤❤❤

  • @tejpalpannu2293
    @tejpalpannu2293 2 หลายเดือนก่อน

    Waheguru ji 🙏🙏🙏🇮🇳💯🇮🇳🙏🙏🙏

  • @JagdishRam1993
    @JagdishRam1993 3 หลายเดือนก่อน

    Verry nice 👍

  • @onkars13
    @onkars13 3 หลายเดือนก่อน

    Veerey , bohat hi mushkil si ji jana, episode vekh deyaan ik baar thaan lega ke shayad wapis mur payoogey jithy raah vich gadiyaan rukhiyaan si. Aur der bhi leg rehya si jadoon tusi dobaara start kita. Sukar aa waheguru ji da ke sahi salamat pahunch gaye. Salute 🫡 and great 👍 also my best wishes

  • @Gurminder-jg3be
    @Gurminder-jg3be 3 หลายเดือนก่อน

    Dhan Guru Nanak 🙏

  • @satvinderkaur9336
    @satvinderkaur9336 3 หลายเดือนก่อน

    Paji tusi great ho

  • @sudeshpalkaur770
    @sudeshpalkaur770 3 หลายเดือนก่อน

    Welldone you are brave

  • @ashokkumarchawla1009
    @ashokkumarchawla1009 3 หลายเดือนก่อน

    Happy journey Beta khush raho

  • @GurdeepSingh-hw2zk
    @GurdeepSingh-hw2zk 3 หลายเดือนก่อน

    Wah 👌 👍🏼👍🏼🌹🌹🌹🌹🌹🙏🏼

  • @manjinder3102
    @manjinder3102 3 หลายเดือนก่อน

    Very very good job veer ji

  • @ajaynanda8291
    @ajaynanda8291 3 หลายเดือนก่อน

    Great

  • @manojgazdar3140
    @manojgazdar3140 3 หลายเดือนก่อน

    Dharan

  • @paramjitkaur8122
    @paramjitkaur8122 3 หลายเดือนก่อน

    God bless you beta ji

  • @user-xf6hj6oh6z
    @user-xf6hj6oh6z 3 หลายเดือนก่อน

    22Ji gal karna nu Dil apnal
    22ji

  • @kartikkhosla6144
    @kartikkhosla6144 3 หลายเดือนก่อน

    Apna dhyan rakho pehla
    Bumla koi enna jaroori nahi hai
    Sanu tusi bilkul theek chahide ho

  • @ravinderppavirdi5536
    @ravinderppavirdi5536 3 หลายเดือนก่อน

    Waheguru ❤❤❤❤

  • @rajvindersingh7728
    @rajvindersingh7728 3 หลายเดือนก่อน +1

    🙏🙏🙏🙏🙏🙏🙏

  • @sonarpreet6956
    @sonarpreet6956 3 หลายเดือนก่อน

    Very good job

  • @avninderkaur7036
    @avninderkaur7036 3 หลายเดือนก่อน

    Very nice video

  • @nimms111
    @nimms111 3 หลายเดือนก่อน

    Waheguru ji

  • @AVTARSINGH-zu3cj
    @AVTARSINGH-zu3cj 3 หลายเดือนก่อน

    Waheguru. Ji

  • @luckygrewal4994
    @luckygrewal4994 3 หลายเดือนก่อน

    Happy journey bro God bless you ❤❤❤❤❤❤❤❤❤❤❤❤❤❤❤

  • @user-km5zk8zm5h
    @user-km5zk8zm5h 3 หลายเดือนก่อน

    Good job

  • @surinderbajaj4381
    @surinderbajaj4381 3 หลายเดือนก่อน

    So beautiful efforts

  • @sukhmandeep7981
    @sukhmandeep7981 3 หลายเดือนก่อน

    Very nice 👍👍

  • @parvindersinghkhalsa3168
    @parvindersinghkhalsa3168 3 หลายเดือนก่อน

    CONGRATULATION BROTHER

  • @karamjitgill6787
    @karamjitgill6787 3 หลายเดือนก่อน

    God bless you always dear

  • @manjitsingh-zf5gy
    @manjitsingh-zf5gy 3 หลายเดือนก่อน

    Very good luck

  • @parmjeetkaur-dv9sd
    @parmjeetkaur-dv9sd 3 หลายเดือนก่อน

    Waheguru ji 🙏

  • @user-ry8lu9rn2q
    @user-ry8lu9rn2q 3 หลายเดือนก่อน

    Brave man

  • @user-ls2cj3lq9c
    @user-ls2cj3lq9c 3 หลายเดือนก่อน

    ਬਾਈ ਦੇਖਾਈ ਕੁਝ ਹੋਰ ਕੀਤਾ ਕੁਝ ਹੋਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @amarjitsingh7239
    @amarjitsingh7239 3 หลายเดือนก่อน

    Very good ji

  • @PritpalSingh-vb4xp
    @PritpalSingh-vb4xp 3 หลายเดือนก่อน

    Good nice

  • @harjitvlogstanda
    @harjitvlogstanda 3 หลายเดือนก่อน

    ਬਾਈ ਜੀ ਤੁਹਾਨੂੰ ਰੋਕਣਾ ਨਈ ਚਾਹੀਦਾ c snow chain dekhn lai

  • @luckygrewal4994
    @luckygrewal4994 3 หลายเดือนก่อน

    Bai yar tus dhan o ji

  • @nimardeep9977
    @nimardeep9977 3 หลายเดือนก่อน

    Nice vlog

  • @user-uy2gz4vw1f
    @user-uy2gz4vw1f 3 หลายเดือนก่อน

    Veer ji best wishes.

  • @rajwantkaur6816
    @rajwantkaur6816 3 หลายเดือนก่อน

    Sat Sri Akal Ji 🙏 👍🙏

  • @paramjitbassi236
    @paramjitbassi236 3 หลายเดือนก่อน

    God bless you 🙏

  • @user-ru9gx7bi3h
    @user-ru9gx7bi3h 3 หลายเดือนก่อน

    Waheguruji 🙏🏻🙏🏻

  • @jasvirsunam8683
    @jasvirsunam8683 3 หลายเดือนก่อน

    Very nice blog

  • @preetwaliawalia5258
    @preetwaliawalia5258 3 หลายเดือนก่อน

    God bless you❤

  • @KaramSingh-fc6ir
    @KaramSingh-fc6ir หลายเดือนก่อน

    Vgood

  • @Ja5want-5ingh
    @Ja5want-5ingh 3 หลายเดือนก่อน +1

    🙏👍👌

  • @RanjeetSingh-in6vh
    @RanjeetSingh-in6vh 3 หลายเดือนก่อน

    Nice ❤❤❤❤❤❤

  • @manjeetkanjla4383
    @manjeetkanjla4383 3 หลายเดือนก่อน

    🎉🎉

  • @samarveersingh1244
    @samarveersingh1244 3 หลายเดือนก่อน

    Shukar baba g da

  • @ghumansimerjit7487
    @ghumansimerjit7487 หลายเดือนก่อน

    Okk😊

  • @rupinderjeetsingh217
    @rupinderjeetsingh217 3 หลายเดือนก่อน

    ਸਤਿ ਸ਼੍ਰੀ ਅਕਾਲ ਵੀਰ ਜੀ