ਡੂੰਘੀਆਂ ਖੱਡਾਂ ਵਾਲਾ ਖਤਰਨਾਕ ਰਾਹ । Rock Tunnel Kinnaur । Amrik Manpreet । Walk With Turna
ฝัง
- เผยแพร่เมื่อ 7 ก.ย. 2024
- ਡੂੰਘੀਆਂ ਖੱਡਾਂ ਵਾਲਾ ਖਤਰਨਾਕ ਰਾਹ
ਛੂਕਦੇ ਸਤਲੁਜ ਕੰਢੇ ਕੱਟੀ ਰਾਤ
#walkwithturna #kinnaur #rampur #tapri
Rock Tunnel Gateway Of Kinnaur । Amrik Manpreet । Walk With Turna
In this video we are travelling to tapri from rampur bushahr. Road is beautiful as well as breathtaking also.
ਅੱਜ ਦਾ ਇਹ ਵਲੌਗ ਦੇਖਕੇ ਤਾਂ ਚੰਡੀਗੜ੍ਹ ਦੇ ਫਲੈਟ ਅੱਤੇ ਉੱਤਰਾਖੰਡ ਦੇ ਹੇਮਕੁੰਡ ਸਾਹਿਬ , ਗੋਬਿੰਦ ਧਾਮ , ਗੋਬਿੰਦ ਘਾਟ ਅੱਤੇ ਮਾਨਾ ਪਿੰਡ ਵਰਗਾ ਮਹੌਲ ਲੱਗਣ ਲੱਗ ਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ਜੀ ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਅਮਰੀਕ ਸਿੰਘ ਜੀ ਵੀਡੀਓ ਵਿੱਚ ਗੱਡੀ ਦੇ ਸ਼ੀਸ਼ੇ ਸਾਫ਼ ਕਰਨ ਵਾਲ਼ੇ ਦਿਖਾਈ ਦੇ ਰਹੇ ਆ. ਵਲੋਗ ਹਮੇਸ਼ਾਂ ਦੀ ਤਰਾਂ ਵਧੀਆ ਤੇ ਹੋਰ ਵਲੋਗਰਾ ਦੇ ਵਲੋਗਾ ਤੋਂ ਉੱਪਰ ਆ ਜੀ. ਬਹੁਤ ਹੀ ਵਧੀਆ ਸੀਨ ਫ਼ਿਲਮਾਂਉਂਦੇ ਹੋ ਤੁਸੀਂ 🙏🏼
Ghudda singh to upper nhi hodi reesh ni honi
ਸਾਰੇ ਆਵਦੀ ਆਵਦੀ ਜਗ੍ਹਾ ਠੀਕ ਆ ਵੀਰ
@@HarwinderSingh-nf2jp ਉਹ ਵੀ ਆਪਣਾ ਹੀ ਭਰਾ ਹੈ ਜੀ
@@gurmeetsinghsanghera5232 ਧੰਨਵਾਦ ਜੀ🤗
@@WalkWithTurna hnji tuhade vlog v vdiya hunde paji
Jive guddha singh da boli da lehja Thora vkhra te knowledge v jyada hundi jgah bare
ਬਹੁਤ ਹੀ ਵਧੀਆ
kinni simplicity couple ney halli tak maintain kitti
Ghar bht sohna Punjab kinna vadia message ditta ki travel katan layi jruri nahi bht mehnga 4*4 vehicle he hoana chahida
yo tohade kol available ohde nal bht khush dilli nal tussi bht jyada travel kar sakde ho
Bht vadia lagga down to earth couple Aam pariwara vicho uthe Sadda jiwan ucchi soach 🥰😍😍👌🏻👌🏻🫡🫡🥰🥰😍❤❤❤❤❤❤❤
@@amanlakhayan5433 🤗🙏
Good good good 👍 👌 ❤
ਬਹੁਤ ਵਧੀਆ ਜੀ ❤❤
ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ
ਪਹਿਲੀ ਵਾਰ ਤੁਹਾਡਾ ਵਲੋਗ ਦੇਖਿਆ ਬਹੁਤ ਚੰਗਾ ਲੱਗਾ।
ਪਿਆਰ ਦੁਆਵਾਂ ਫਰੋਮ ਜਲੰਧਰ।
@@jagdishrana3254 Thank You 🙏
Nice vlog g
ਬਹੁਤ ਖੂਬਸੂਰਤ ਬਲੋਗ
👍 ਜੋੜੀ
Very good
Bahut badhiya.... Keep it up....
Bahut khoobsurat ❤
Waheguru ji ❤🙏
ਬਹੁਤ ਵਧੀਆ
Waheguru ji
Beautiful ❤️
Amazing vadia lagya vekh k satluj da Pani eni Soni thhan TU Lang k sade kol anda, mam di voice te speaking style buhat vadia he, baqi tusi Rippon Khushi varga Kam kr rehe o, be happy always, lot of love from Lahore
Happy journey Turna saab
Amrik Singh ji respect for you dear vir ji ❤
Well❤❤❤❤❤
Waheguru ji 🙏🙏🙏🇮🇳💯🇮🇳🙏🙏🙏
Very nice 👍
Very nice 😊
Very Nice
ਮਨਪਰੀਤ ਭੈਣ ਨੂੰ ਵੀ ਗੱਡੀ ਚਲਾਉਣ ਦਿੰਦੇ.
👁🙏🏻👁🇮🇳🙏🏻🇮🇳
NYC video
ਵੀਰ ਜੀ ਤੁਹਾਨੂੰ ਦੇਖ ਕੇ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ।
ਤੁਸੀਂ ਸਾਨੂੰ ਹੋਟਲ ਦੇ ਰੇਟ ਤੇ ਖਾਣ ਦੀ ਜਗ੍ਹਾ ਵੀ ਦਸ ਦਿਆ ਕਰੋ ਤਾਂ ਕਿ ਜਦੋ ਅਸੀ ਜਾਣੀਐ ਤਾਂ ਸਾਨੂੰ ਵੀ ਸੌਖਾ ਹੋਵੇ।
❤❤❤
okjaimatadhi
🎉🎉🎉🎉❤❤❤
You are lucky brother enjoy traveling
Good
Asi tuhade sare vlog dekh rahe a bahut hi vadiya lag rahe 🎉
ਬਹੁਤ ਬਹੁਤ ਧੰਨਵਾਦ ਜੀ
Very nice 👌 👍 ❤❤vlog 👌 👍 gbu always ji ❤❤
ਬਾਈ ਜੀ ਤੁਸੀ ਹਰ ਜਾਣਕਾਰੀ ਦਿਆ ਕਰੋ ।ਹੋਟਲ ਖਰਚ ,ਖਾਣ ਖਰਚ ਤੇਲ ਇਤਆਦਿ ਸਭ । ਬੰਦਾ ਬਜਟ ਬਣਾ ਲੈਂਦਾ ਹਮਾਤੜ ਵੀ ।ਤੁਹਾਡਾ ਬਾਈ ਜੀ ਕਿੰਨਾ ਖਰਚ ਆ ਗਿਆ ਸੀ ਇਸ ਯਾਤਰਾ ਤੇ ਘਰ ਤੋ ਘਰ ਤਕ ।ਧੰਨਵਾਦ ਜੀ
Very nice video keep it up 👍
🙏🙏🙏🙏🙏
Verry Verry Nice blog ji 🙏 👍
Vadia turnaround jorhi
Well come ji
,good.location.ji
ਗੱਡੀ ਚਲਾਉਣ ਵੇਲੇ ਸਟਰਿੰਗ ਤੇ ਹਥ ਰਖੋ ਜੀ। ਬਾਕੀ ਜਾਣਕਾਰੀ ਵਧੀਆ 👍
@@gurloveleenkaur2157 ਸਟੇਅਰਿੰਗ ‘ਤੇ ਹੀ ਹੈ ਜੀ
Good vlog
❤❤❤❤hu
Sat shri akal ji🎉🎉
Satsriakal paji both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
ਬਹੁਤ ਵਧੀਆ ਵਲੌਗ, ਵੀਰ ਜੀ ਤੁਸੀਂ ਮੌਸਮ ਦੇ ਬਾਰੇ ਵੀ ਜਾਣਕਾਰੀ ਦਿਆ ਕਰੋ, ਅੱਜ ਖਬਰਾਂ ਚ ਕਿਨੌਰ ਲੈਂਡਸਲਾਈਡ ਹੋਇਆ ਹੈ, ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ, ਧਿਆਨ ਨਾਲ ਜਾਇਓ ਜੀ, ਧੰਨਵਾਦ ਅਸੀਂ ਮਾਝੇ ਵਾਲੇ ਭਾਊ!!
ਬਹੁਤ ਵਧੀਆ ਵਲੌਗ❤❤
ਬਾਈ ਕਿਹੜੇ ਮਹੀਨੇ ਇੱਥੇ ਗਏ ਸੀ ਜਿਹੜਾ ਇੰਨੀਆਂ ਖਾਲੀ ਸੜਕਾਂ ਹਨ?
2-3 ਦਿਨ ਪੁਰਾਣੀ ਵੀਡੀਓ ਹੈ ਜੀ
@@WalkWithTurna🙏🙏
Hi brother and sister.
They take your number and name because a lot accidents happen in kinnaur route. So God forbid if anything happen. They can check the time and your car number. So they can identify you.
sat shri akal amrik bai
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Veer ji a Lagda Jistra utrakhand da Gurdwara.Shri Hemkund Sahib Rasta hy
ਰਾਮਪੁਰ ਹੋਟਲ ਦਾ ਕਰਾਇਆ ਕਿੰਨਾ ਲਿਆ?
₹1000
Camera man nhi dikhaya hai
Hp vich gold paunda kehda
ਬਾੲਈ ਜੀ ਦਿਨ ਤਰੀਕ ਦਸਿਆ ਕਰੋ ਵੀਰ
Rub thuno tandrusti dava
Rani season vich pahara ta nahi jana chidaa
Appana khale rakho
ਬਦ ਕਰੌ HP ਜਾਣਾ
ਟੁਰਨੇ ਕਿਵੇਂ ਆਂ
Turna ji God bless you
ਬਾਈ ਤੁਹਾਨੂੰ ਪਤਾ ਵੀ ਪੰਜਾਬੀਆਂ ਨੇ ਹਿਮਾਚਲ ਨਈ ਜਾਣਾ🤷
ਬਹੁਤ ਖੂਬਸੂਰਤ ਵਲੌਗ
Very nice
❤❤❤
Good
❤❤
Very good
Very good
❤❤