Happy Gurpurb 2023 | Nagar Kirtan Nankana Sahib

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @ssbal8117
    @ssbal8117 ปีที่แล้ว +11

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ,,,,, ਸਮੁੱਚੇ ਜਗਤ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ

  • @harafangle9473
    @harafangle9473 ปีที่แล้ว +51

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਬਹੁਤ ਵਧਾਈਆਂ ਜੀ 💐💐💐💐💐🙏🙏🙏🙏🙏🌹🌹🌹🌹🌹❤❤❤❤❤

  • @satnamsinghsatta3464
    @satnamsinghsatta3464 ปีที่แล้ว +51

    ਵਾਹਿਗੁਰੂ ਜੀ ❤ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ❤

    • @HarjinderSingh-tz1vj
      @HarjinderSingh-tz1vj ปีที่แล้ว +2

      ਸਤਿਨਾਮ ਵਾਹਿਗੁਰੂ ਸਹਿਬ ਜੀ

    • @gurwindersingh2543
      @gurwindersingh2543 ปีที่แล้ว +2

      Waheguru Waheguru Waheguru Waheguru ji ❤❤❤❤

    • @gurwindersingh2543
      @gurwindersingh2543 ปีที่แล้ว +1

      🎉🎉🎉🎉❤❤❤❤atttt ji ❤❤❤❤❤

  • @ZafarIqbal-iw2fp
    @ZafarIqbal-iw2fp ปีที่แล้ว +2

    Bahot bahot ziyda Mubarak ho guro Nanak gi de janam din di, zafar jutt lehnde Punjab City Bahawalpur

  • @built-inflair6852
    @built-inflair6852 ปีที่แล้ว +1

    💫🎉💛Waheguru g💙🤲🌷

  • @AmrinderSidhu104
    @AmrinderSidhu104 ปีที่แล้ว +29

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ 🌹🙏

  • @harbansjohal3846
    @harbansjohal3846 ปีที่แล้ว +1

    Whaguru ji.thakyou

  • @jaschumber8174
    @jaschumber8174 ปีที่แล้ว +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🎉🎉🎉🙏🙏🙏

  • @manmeetmann3683
    @manmeetmann3683 ปีที่แล้ว +2

    Dhan Dhan GURU Nanak Devji Maharaj dae Prakash Purab diyian sab nu Vadhiyian 🙏🙏

  • @SukhvinderSingh-hq3ti
    @SukhvinderSingh-hq3ti ปีที่แล้ว

    Dahn Dahn shri Guru nanak dev ji sab te mahr Karo ji ❤❤❤❤❤

  • @AmandeepSingh-ee1ww
    @AmandeepSingh-ee1ww ปีที่แล้ว +11

    ਨਾਸਿਰ ਭਾਜੀ ਆਪ ਸਮੂਹ ਪਰਿਵਾਰ ਅਤੇ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਹਿ ਦਿਲੋਂ ਲੱਖ ਲੱਖ ਮੁਬਾਰਕਾਂ ਜੀ ।

  • @PrabhSingh-j3u
    @PrabhSingh-j3u ปีที่แล้ว

    Waheguru waheguru waheguru waheguru waheguru ji WMK 🌱🙏👏

  • @gurbhajankaur3281
    @gurbhajankaur3281 ปีที่แล้ว +1

    ਧਨ ਗੁਰੂ ਨਾਨਕ ਦੇਵ ਸਾਹਿਬ ਜੀ❤

  • @varinderralmil4831
    @varinderralmil4831 ปีที่แล้ว +1

    Happy gurpurb baba nanak ji

  • @GurbaniAtteSikhItehaas
    @GurbaniAtteSikhItehaas ปีที่แล้ว +7

    ਵੀਰ ਨਾਸਿਰ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਚੜਦੇ ਪੰਜਾਬ ਨੂੰ ਇੰਨਾ ਪਿਆਰ ਕਰਦੇ ਹੋ ਤੇ ਪੰਜਾਬ ਦੇ ਵਲੋਗਰਾ ਨੂੰ ਇੰਨੀ ਇੱਜ਼ਤ ਬਖਸ਼ਦੇ ਹੋ

  • @amancheema6536
    @amancheema6536 ปีที่แล้ว +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏❤❤❤❤❤❤❤❤❤❤❤❤❤❤❤❤❤

  • @mangatram9973
    @mangatram9973 ปีที่แล้ว +1

    Waheguru ji 🙏
    Dhan dhan guru pathsah guru nanak dev ji 🙏

  • @g.sharan6041
    @g.sharan6041 ปีที่แล้ว +14

    Mr Nasir thanks for showing us, really great job, waheguru ji tuhade te mehar karn

    • @singhsaab6992
      @singhsaab6992 ปีที่แล้ว

      ਸਹੀ ਕਿਹਾ ਵੀਰ

  • @pachitarsingh9580
    @pachitarsingh9580 ปีที่แล้ว +3

    ਧੰਨ ਗੁਰੂ ਨਾਨਕ ਦੇਵ ਜੀ🙏

  • @sarbbrar4173
    @sarbbrar4173 ปีที่แล้ว

    Dhan Dhan Guru Nanak Dev Ji Mehar Karo ji 🙏🙏🙏🙏🙏

  • @bhupinderbal7077
    @bhupinderbal7077 ปีที่แล้ว +4

    ਧੰਨ ਧੰਨ ਜੱਗਤ ਗੁਰੂ ਬਾਬਾ ਨਾਨਕ ਦੇਵ ਜੀ ਮਾਹਾਰਾਜ ਜੀ ਦੇ ਪ੍ਵਕਾਸ ਦਿਹਾੜੇ ਦੀਆਂ ਸਮੂਹ ਸੱਨਸਾਰ ਦੀਆਂ ਸੱਗਤਾ ਨੂੱ ਲੱਖ ਲੱਖ ਵਧਾਂਈਆ🙏🙏❤️❤️❤️❤️❤️

  • @KuldeepSingh-fx3by
    @KuldeepSingh-fx3by ปีที่แล้ว +1

    ❤❤Waheguru ji ka khalsa waheguru ji ki Fateh
    Dhan Dhan guru nanak ji ❤❤

  • @lovepreetkaurmaan3634
    @lovepreetkaurmaan3634 ปีที่แล้ว +6

    ਸਾਰੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏

  • @preetsandu6487
    @preetsandu6487 ปีที่แล้ว +4

    Waheguruji waheguruji waheguruji ji 💐💐🙌💐💐👏

  • @nirmalsidhu14
    @nirmalsidhu14 ปีที่แล้ว +5

    ਸਾਰੇ ਜਗਤ ਨੂੰ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤🙏🤲🙏

  • @amreekkaur4136
    @amreekkaur4136 ปีที่แล้ว +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥ ਗੁਰੂ ਨਾਨਕ ਪ੍ਗਟਿਆ ਮਿਟੀ ਧੁੰਧ ਜਗ ਚਾਨੁਣ ਹੋਇਆ ॥ ਸਭ ਨੂੰ ਲੱਖ ਲੱਖ ਵਧਾਈ ਜਿਓ ॥

  • @bhupinderrandhawa7368
    @bhupinderrandhawa7368 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @satnamjotkaur6467
    @satnamjotkaur6467 ปีที่แล้ว +12

    Happy Gurpurab 2U All Brother's And Sister's. Waheguru Mehar Karan Sari Duniya Te 🙌🙌❤️🤲🎊🎉❤️❤️

  • @dhandli8081
    @dhandli8081 ปีที่แล้ว +1

    WaheGuru Ji Shri Guru Nanak Dev Ji Maharaji👏

  • @DeepSingh-xf7po
    @DeepSingh-xf7po ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @harsharandhir411
    @harsharandhir411 ปีที่แล้ว +1

    Dhan dhan Shri guru nanak dev ji de gurupurav diyan lakh lakh vdaiyaan

  • @gurvinderkaur3275
    @gurvinderkaur3275 ปีที่แล้ว +1

    Dhan guru nanak dev ji Waheguru ji Maher kro ji sab te ji 🙏🙏🙏🙏🙏

  • @RSingh-xu8zq
    @RSingh-xu8zq ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @gurpreetSingh-el2pj
    @gurpreetSingh-el2pj ปีที่แล้ว

    Waheguru waheguru waheguru waheguru waheguru ji wmk

  • @raviinder6406
    @raviinder6406 ปีที่แล้ว +2

    Bahut Bahut Wadhiya Panjabi Lehar Team🙏🙏

  • @jashpalsingh1875
    @jashpalsingh1875 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ❤❤❤

  • @skdeepsabharwal5883
    @skdeepsabharwal5883 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਦੀਆਂ
    ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ 👏👏👏👏

  • @jaswantgrewal52
    @jaswantgrewal52 ปีที่แล้ว +4

    ਧਨ ਧਨ ਸਤਿਗੁਰ ਨਾਨਕ ਸਾਹਿਬ ਜੀ

  • @Mypregnancydiet
    @Mypregnancydiet ปีที่แล้ว +5

    SATNAM SHRI WAHEGURU JI 🙏🙏❤️❤️

  • @davindersinghg
    @davindersinghg ปีที่แล้ว +5

    ਧੰਨ ਧੰਨ ਗੁਰੂ ਨਾਨਕ ਸਾਹਿਬ ਤੇਰੀ ਵੱਡੀ ਕਮਾਈ

  • @harbansjohal3846
    @harbansjohal3846 ปีที่แล้ว +1

    Happy birthday God bless you

  • @trymeplz35
    @trymeplz35 ปีที่แล้ว +5

    ❤️❤️ਜਗਤ ਗੁਰੂ ਨਾਨਕ ਸਾਹਿਬ ਜੀ ❤️❤️❤️

  • @gurbhajankaur3281
    @gurbhajankaur3281 ปีที่แล้ว +1

    Waheguru ji mehar kro ji 🙏

  • @makhansingh3002
    @makhansingh3002 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

  • @punjabiLIFESTYLECookingSandeep
    @punjabiLIFESTYLECookingSandeep ปีที่แล้ว +2

    ❤❤❤ਧੰਨ ਧੰਨ ਜਗਤ ਦੇ ਮਾਲਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ 🎉🎉ਸੰਗਤਾਂ ਨੂੰ ਵਧਾਈਆਂ ਹੋਵਣ ਜੀ❤❤

  • @jagseersinghwahsgurukjibra9890
    @jagseersinghwahsgurukjibra9890 ปีที่แล้ว

    🌹🌹ਸਤਿਗੁਰ ਨਾਨਕ ਪ੍ਰਗਟਿਆ 🌹🌹🌹ਮਿੱਟੀ ਧੁੰਧ ਜਗ ਚਾਨਣ ਹੋਆ 🌹🌹🌹ਜਿਉ ਕਰਿ ਸੂਰਜ ਨਿਕਲਿਆ 🌹🌹🌹ਤਾਰੇ ਛਪੇ ਅੰਧੇਰ ਪਲੋਆ ਜੀ 🌹🌹🌹ਧੰਨ ਧੰਨ ਸੀ੍ ਗੁਰੂ ਨਾਨਕ ਦੇਵ 🌹🌹🌹ਮਹਾਰਾਜ ਪਰਮੇਸ਼ੁਰ ਸਾਹਿਬ ਜੀ 🌹🌹🌹ਦੇ ਮਹਾਨ ਪਵਿੱਤਰ ਪ੍ਕਾਸ ਪੂਰਵ 🌹🌹ਦਿਵਸ ਦੀਆਂ ਸੰਗਤਾਂ ਨੂੰ ਕੋਟਨ 🌹🌹🌹ਕੋਟ ਲੱਖ ਲੱਖ ਵਧਾਈਆਂ ਹੋਵਣ 🌹🌹🌹ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ❤️❤️❤️❤️❤️❤️❤️❤️❤️❤️💙💙💙💙💙💙💙💙💙💙💛💛💛💛💛💛💛💛💛💛💚💚💚💚💚💚💚💚💚💚🖤🖤🖤🖤🖤🖤🖤🖤🖤🖤🧡🧡🧡🧡🧡🧡🧡🧡🧡🧡💜💜💜💜💜💜💜💜💜💜💐💐💐💐💐💐💐💐💐💐💐💐💐💐💐💐💐💐💐💐🍑🍑🍑🍑🍑🍑🍑🍑🍑🍑🍑🍑🍑🍑🍑🍑🍑🍑🍑🍑🍏🍏🍏🍏🍏🍏🍏🍏🍏🍏🍏🍏🍏🍏🍏🍏🍏🍏🍏🍏🛑🛑🛑🛑🛑🛑🛑🛑🛑🛑🛑🛑🛑🛑🛑🛑🛑🛑🛑🛑💐💐💐💐💐💐💐💐💐💐💐💐💐💐💐💐💐💐💐💐🍎🍎🍎🍎🍎🍎🍎🍎🍎🍎🍎🍎🍎🍎🍎🍎🍎🍎🍎🍎🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇🍇💐💐💐💐💐💐💐💐💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💙💙💙💙💙💙💙💙💙💙💙💙💙💙💙💙💙💙💙💙🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💚💚💚💚💚💚💚💚💚💚💚💚💚💚💚💚💚💚💚💚🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurwantsandhu2699
    @gurwantsandhu2699 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gillbaba7359
    @gillbaba7359 ปีที่แล้ว +3

    Wahe guru Satnam Wahe guru ji

  • @chudharyshahid8628
    @chudharyshahid8628 ปีที่แล้ว +3

    Yar wasy na, what a marvelous ceremony. We miss it even we live in Punjab Pakistan because of permission and security issues. want to see it live

  • @manpreetchahal9330
    @manpreetchahal9330 ปีที่แล้ว

    " ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ "
    ਸਿੱਖ ਧਰਮ ਦੇ ਮੋਢੀ...ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ...ਪ੍ਰਕਾਸ਼ ਦਿਹਾੜੇ ਦੀਆਂ....ਆਪ ਸੱਭ ਨੂੰ ਕੋਟਾਨ ਕੋਟ ਵਧਾਈਆਂ ਹੋਵਣ ਜੀ 🙏

  • @dilipkimtiyani7547
    @dilipkimtiyani7547 ปีที่แล้ว

    Dhan dhan shree Guru Nanak Devji 🙏🌹 Dhan dhan shree Guru Giranth saheb ji 🙏🌹 Satnam sri waheguru ji ka Khalsa waheguru ji ki fatah jo bhole so nehal sat sri akal nanak naam chadi kala tere bhane sarbat ka bhala 🙏🌹 Guru Nanak Devji jayanti ki shub kamnaye 🙏🌹

  • @SatnamSingh-xg3lb
    @SatnamSingh-xg3lb ปีที่แล้ว +2

    ❤Smuh sikh sangat nu Guru Nanak Dev Ji Maharaj ji de gurpurab Diya lakh lakh vadaiyaan ji love you all from charda punjab ❤❤❤

  • @muhammadsultan5488
    @muhammadsultan5488 ปีที่แล้ว +1

    Masaallha alhamdolillah ❤❤

  • @gurmeetmangat279
    @gurmeetmangat279 ปีที่แล้ว +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ ਹੋਣ ਜੀ 🙏🙏🌹

  • @Kuldeepsingh-wx9ps
    @Kuldeepsingh-wx9ps ปีที่แล้ว +2

    Waheguru Ji Sab Te Kirpa Karo Ji❤🙏

  • @Gurjotsingh-11
    @Gurjotsingh-11 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙏🏻 ਮਹਾਰਾਜ ਜੀ 🙏🏻🙏🏻

  • @charanjeetsingh899
    @charanjeetsingh899 ปีที่แล้ว +1

    Waheguru ji 🙏🙏 dhan dhan sahib Shiri guru Nanak devji Maharaj ji de Parkash Purab Diya sarbat sangat nu lakh lakh mubarka 🙏🙏❤️❤️🪔🪔

  • @sukhdevkaur9697
    @sukhdevkaur9697 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤️🙏🌷💕🌹💕🌷🙏❤️🙏🌷💕🌹💕🌷🙏❤️🙏🌷💕🌹💕🌷🙏❤️🙏

  • @randhawa8937
    @randhawa8937 ปีที่แล้ว +4

    Waheguru g 🙏🏻🙏🏻

  • @pb13__wale
    @pb13__wale ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆ ਚੜਦੇ ਤੇ ਲਹਿਦੇ ਪੰਜਾਬ ਨੂੰ ਲੱਖ ਲੱਖ ਵਧਾਈਆ 🎉🎉🎉🎉❤❤❤❤ ਅਸੀ ਬਹੁਤ ਧੰਨਵਾਦੀ ਹਾ ਢਿੱਲੋ ਸਾਬ ਦੇ ਜਿੰਨਾ ਨੇ ਗੁਰੂ ਸਾਹਿਬ ਦੇ ਦਰਸਨ ਕਰਵਾਏ ❤❤❤

  • @duggalkailashsingh2743
    @duggalkailashsingh2743 ปีที่แล้ว +1

    ਵਾਹਿਗੁਰੂ ਜੀ ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪਾਕਿਸਤਾਨ ਅਤੇ ਇੰਡੀਆ nu ਲੱਖ ਲੱਖ ਵਧਾਈ ਹੋਵੇ ਅਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ nu chardikala and Tandrusti bakashe

  • @Gurpreetsinghsodi
    @Gurpreetsinghsodi ปีที่แล้ว +3

    Nanak Ji Nanak Ji...Chakrbati Samraat...Dhan Guru Nanak Dev Ji

  • @KuldeepSingh-pc2zq
    @KuldeepSingh-pc2zq ปีที่แล้ว

    ❤ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਸੱਭ ਜਗਤ ਨੂੰ ਬਹੁਤ ਬਹੁਤ ਵਧਾਈਆਂ❤

  • @teachercouple36
    @teachercouple36 ปีที่แล้ว

    ਗੁਰੂ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਧੰਨ ਬਾਬਾ ਨਾਨਕ 🙏

  • @Pritam_Australia.
    @Pritam_Australia. ปีที่แล้ว +2

    DHAN DHAN GURU NANAK DEV JI

  • @sandhusaab5012
    @sandhusaab5012 ปีที่แล้ว

    ਧਨ ਧਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਰਬਤ ਸਾਧ ਸੰਗਤ ਨੂ ਲਖ ਲਖ ਵਧਾਈ ਹੋਵੇ ਜੀ ਵਾਹਿਗੁਰੂ

  • @Jaswantsingh-qz5pv
    @Jaswantsingh-qz5pv ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਵਧਾਈਆਂ

  • @JASVIRSINGH-ls5xh
    @JASVIRSINGH-ls5xh ปีที่แล้ว +2

    Waheguru ji..NANAK NAAM CHARDIKLA TERA BHAANE SARBAT DA BHALA.

  • @meharphotography1710
    @meharphotography1710 ปีที่แล้ว +1

    वाहेगुरु जी❤🙏

  • @KuldeepSingh-ce5zw
    @KuldeepSingh-ce5zw ปีที่แล้ว

    Tan tan Shri Guru Nanak Dev Ji Maharaj🙏🙏🙏🙏🌹🌹🌹🌹🌹🌹🥀🥀🥀🥀🥀🥀💐💐💐💐💐💐💐🎋🎋🎋🎋😔😔😔😔

  • @RajKumar-kd6kx
    @RajKumar-kd6kx ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਅੰਮ੍ਰਿਤ ਵੇਲਾ ਬਖ਼ਸ਼ੋ ਜੀ

  • @RahulRana-c6h
    @RahulRana-c6h ปีที่แล้ว

    Dhan Dhan Guru NaNaK Dev Ji 🌹🙏🏻🌹🎂💐❤️

  • @manjitkaurpelia3506
    @manjitkaurpelia3506 ปีที่แล้ว +1

    Waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤😊😊

  • @kundalsunil7041
    @kundalsunil7041 ปีที่แล้ว +4

    Gurupurab di lakh lakh Wadhiya. Saree. Duniya nu Waheguru Mehar Kare sare duniya te 🙏🙏🙏🙏

  • @gurpreetmalhi3569
    @gurpreetmalhi3569 ปีที่แล้ว +1

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਇਆ ਹੋਣ

  • @gurvinderkaur3275
    @gurvinderkaur3275 ปีที่แล้ว +1

    Waheguru ji Maher kro ji sab te ji 🙏🙏

  • @jangsingh931
    @jangsingh931 ปีที่แล้ว

    💐💐🌹🌹🙏🙏 Waheguru ji dhan guru nanak dhan guru nanak dhan guru nanak dhan guru nanak dhan guru nanak dev ji maharaj ji waheguru ji waheguru ji 💐💐🌹🌹🙏🙏💯

  • @rampalsingh5046
    @rampalsingh5046 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @suchasing6624
    @suchasing6624 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaysingh-ho7eb
    @jaysingh-ho7eb ปีที่แล้ว +1

    From USA ,ਸਾਰੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ.

  • @NirmalSingh-nq5mc
    @NirmalSingh-nq5mc ปีที่แล้ว

    😮 ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਤੇ ਆਪ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਾਂ ਜੀ

  • @AmritSingh-fj3mx
    @AmritSingh-fj3mx ปีที่แล้ว +2

    Waheguru waheguru waheguru ji 🙏🏼🌹🌹❤❤❤❤❤❤

  • @harshminderkaur8470
    @harshminderkaur8470 ปีที่แล้ว +3

    Baba nanak dev ji blessed you and your family your all team members 🙏 sat Sri akal Nasir chota veer you doing good work for humanity keep it 👍 up bubby sidhu Canada 🇨🇦 👍

  • @singhsaab6992
    @singhsaab6992 ปีที่แล้ว

    ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਿਓ ਤੁਹਾਨੂੰ ਜਨਮ ਭੋਂਇ ਨੂੰ ਮੱਥੇ ਨਾਲ ਲਗਾ ਸਕੀਏ 🙏🙏🙏🙏

  • @jkkaur1315
    @jkkaur1315 ปีที่แล้ว +3

    Congratulations to all of Parkash utsav Shri Guru Nanak Devji

  • @gurindersinghgurindersingh6568
    @gurindersinghgurindersingh6568 ปีที่แล้ว

    Fulla Wali palki ch Guru Nanak Ji aaye ne 😊😊🙏🏻🙏🏻🙏🏻🙏🏻
    Than Guru Nanak Mahraj Ji 🙏🏻🙏🏻🙏🏻🙏🏻
    Happy Gurpurab Samuchi Sangat nu 🙏🏻🙏🏻🙏🏻🙏🏻

  • @KamaljeetKaur-l7u
    @KamaljeetKaur-l7u ปีที่แล้ว +4

    Dhan Dhan Baba Guru Nanak sahib ji

  • @kuljindersingh3506
    @kuljindersingh3506 ปีที่แล้ว +1

    Dhan dhan guru Nanak dev ji sarbat da bhala karo ji

  • @randhirsingh-vj9cj
    @randhirsingh-vj9cj ปีที่แล้ว +1

    ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਨਾਸਿਰ ਸਾਹਿਬ 🙏

  • @ranjitdeol1799
    @ranjitdeol1799 ปีที่แล้ว +2

    ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏🙏

  • @JaswinderSingh-fe3uk
    @JaswinderSingh-fe3uk ปีที่แล้ว

    Dhan Dhan sahib Shri Guru Nanak Dev sahib ji maharaj ji de Parkash Gurpurab Dian sab jagat nu lakh lakh Wadhahian hon ji...♥️🙏🙏🙏🙏🙏♥️

  • @sandhujatt1362
    @sandhujatt1362 ปีที่แล้ว +1

    ਬਹੁਤ ਬਹੁਤ ਵਧਾੲਿਅਾ ਢਿੱਲੌ ਵੀਰ🙏🙏🙏

  • @HarpalSingh-uv9ko
    @HarpalSingh-uv9ko ปีที่แล้ว

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @king_panjab_786
    @king_panjab_786 ปีที่แล้ว +5

    ਵਾਹਿਗੁਰੂ ਜੀ 🙏🙏❤️❤️

  • @gurtejsingh697
    @gurtejsingh697 ปีที่แล้ว +2

    Dhan Guru Nanak Dev ji

  • @amritpalkaur138
    @amritpalkaur138 ปีที่แล้ว +1

    🙏waheguru ji 🙏

  • @sandeeppandher6883
    @sandeeppandher6883 ปีที่แล้ว

    ਧੰਨਵਾਦ ਜੀ ਬਹੁਤ ਬਹੁਤ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ❤️🙏🏻

  • @JaiJwanJaiKisaan
    @JaiJwanJaiKisaan ปีที่แล้ว +1

    DHAN Guru Nanak Dev Ji 🙏 🙏 🙏 🙏 🙏💐🌹❤️

  • @rangrew7868
    @rangrew7868 ปีที่แล้ว +1

    Baba ji Guru Nanak Sahib please shower your blessings to everyone. Bless this Channel too,who are marking efforts to show on TH-cam.

  • @ranveerpunjab5695
    @ranveerpunjab5695 ปีที่แล้ว +2

    Bde kismat wale dhillon saab ❤ waheguru 🙏