Different life Different view bahut khoob behtareen peshkash nice pic good thought good job speechless regards to Dillon sahib ji turban ch bahut vdiya leg rare aa singh is king waheguruji hamesha tuhade te meher bharya hath rakhe ji Dillon sahib ji aap sab friends nu payar bhare sat shri akal lajawab bemisaal zabardast mohbbat ❤❤ bahut sohane video share kete thanks g nd nowords ji always be happy 😊 gbu hajra sahib da dera bahut vdiya aa je waheguruji kerme bhage kare turben payar de nashne aa great thought great personality Allah bure najer se bache ❤❤always be happy 😊 gbu.
Vdia comment kitta tu par comment de end te jehre india desh de tiranga laa ditte oh kam fudu karta , kyuki bharat desh vakhra hai te Panjab desh vakhra hai samjna pyu sanu loka nu baut jada mansikta gulaam ho chukki a tade varge loka di
Wah ji wah dove punjab ik mik ho gaye aaj waheguru ji Allaha ji sabh te mehar karn ji dove punjab jindabad ji special nasar veer ji Allaha bless you ji wmk ji from charda punjab❤❤❤❤❤❤ ton sallam ji
ناصر صاحب میں نے 2007 میں پنجاب لوک بولی میلہ میں ایک مضمون لکھا تھا ـ مقابلہ کا نام لیکھ رچنا تھا جس میں میں نے پنجاب بھر سے تیسری پوزیشن حاصل کی تھی ـ یہ میلہ بنگلہ گوگیرہ اوکاڑہ میں منعقد ہوا تھا۔ تحصیل ہارون آباد ضلع بہاولنگر سے بہت بہت پیار اور محبت ۔ آپ سے ملاقات کا متمنی ـ❤❤❤❤
Hanjra bhraa chd de panjab di pagg bnke diljeet dosanjh lgda sachi yr mjaak na smji bhra ik pagg nasir bhraa de v bnao yr pyar hor v goora houga bahut sohna laggu mera bhra ik hight lambi pagg nl bahut jyada khubsurat laggu chd de Panjab walea de dil di khbaish aa sanu umeed aabhra tu jldi poori krega rabb rakha love chd da panjab district mansa moose pind wale
Nasir dhillon sahib bahut vadia blog laga hanjra brother pure charde punjab da lag riha bahut ghaint lag raha baki ustralia bala brother pure lehande punjab da lag riha 👌👌👌👌👌💗💗🙏🏻
Dhillon saab vlog vekh ki najara aa gia ji parmatma tuhade omer lambi kri hanjra saab te astrelya vale barava da ve bhut dhanwad ji.❤deepa bathinda to.❤❤
ਓਹ ਬਾਈ ਦੀ ਗੱਲ ਸਹੀ ਆ ਜੇ ਨਾਸਿਰ ਬਾਈ ਦੀ ਮਿਹਨਤ ਨਾਲ ਹੀ ਦੋ ਪੰਜਾਬ ਇੱਕ ਹੋਏ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 😊
ਨਾਸਿਰ ਭਰਾ, ਪ੍ਰਮਾਤਮਾ ਤੁਹਾਨੂੰ ਸਿਹਤ ਤੰਦਰੁਸਤੀ ਬਖਸ਼ੇ!
ਸਾਡੇ ਚੱੜਦੇ ਪੰਜਾਬ ਵਲੋਂ ਮੈਂ ਜਗਸੀਰ ਸਿੰਘ ਦੰਦੀਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਵਲੋਂ ਨਾਸਿਰ ਢਿੱਲੋਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਮਾਲੇਕਮ
ਅੱਸਲਾਮ ਵਾਲੇਕਮ ਵੀਰ ਜੀ ਬਹੁਤ ਵਧੀਆ ਵੀਡੀਓ ਅੱਲਾ ਤਾਲਾ ਤੁਹਾਨੂੰ ਤਰੱਕੀ ਦੇਵੇ ਆਪਕੀ ਸਾਰੀ ਜਾਇਜ਼ ਤਮੰਨਾ ਪੂਰੀ ਕਰੇ 💫🤲🤲🤲💫
Hai kussi
ਨਾਸਿਰ। ਵੀਰ।ਤੇ। ਵਾਹਿਗੁਰੂ ਜੀ ਮੇਹਰ ਕਰੋ
ਬਹੁਤ ਸਾਰਾ ਪਿਆਰ ਚੜੵਦੇ ਪੰਜਾਬ ਵੱਲੋਂ ਜੀ ਗੌਡ ਬਲੈਸ ਯੂ ਨਾਸਿਰ ਵੀਰ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ❤
ਅਕਾਲ ਪੁਰਖ ਵਾਹਿਗੁਰੂ ਜੀ ਦੋਵੇਂ ਪੰਜਾਬਾਂ ਨੂੰ ਇਕ ਕਰ ਦਿਓ
❤❤❤😅🎉😂। ਪੰਜਾਬੀਓ ਓ ਪੰਜਾਬੀਓ ਸਾਡਾ ਜੀਵਨ ਜਾਚ, ਰਹਿਣ-ਸਹਿਣ, ਖਾਣ-ਪੀਣ ਮੁਗ਼ਲ ਖਿਲਾਫ਼ ਲੜਾਈ ਵੀ ਸਾਂਝੀ ਸੀ ਪਹਿਰਾ, ਬੋਲੀ ਗਿੱਦਾ ਬੋਲੀਆਂ , ਖੇਡਾਂ ਇਬੋਂ ਤਕ ਕਿ ਸਾਡੀਆਂ ਤਾਂ ਗਾਲ਼ੀਆ ਵੀ ਸਾਂਝੀਆਂ ਹੀ ਹਨ,ਫਿਰ ਅਸੀ ਬੇਗਾਨੇ ਕਿਸ ਨੂੰ ਕਹੀਏ ਤੇ ਅਪਣੇ ਕਿਸ ਨੂੰ। ਪੰਜਾਬੀਓ ਪੰਜਾਬ ਪੰਜਾਬੀਅਤ ਬਚਾਉਣ ਅਸੀਂ ਸਾਰੇ ਹੀ ਤੱਤਪਰ ਹਾਂ ਧੰਨਵਾਦ ਸਹਿਤ ਸ਼ੁਕਰੀਆ ਸ਼ਾਬਾਸ਼ ਪੰਜਾਬੀਓ ਇਕ ਹੁੰਦੇ ਹੋਏ ਵੀ ਇਕੱਲੇ ਇਕੱਲੇ ਹੀ ਸਮਝੀ ਜਾਂਦੇ ਹੋ। ਸਲੂਟ ਪੰਜਾਬ ਪੰਜਾਬੀਅਤ ਨੂੰ।
ਪੰਗ ਤੇ ਮੜਾਸੇ ਦਾ ਕੰਮ ਸਿਰ ਢੱਕ ਦਾ ਹੈ ਪੰਜਾਬੀ ਲੋਕ ਇਸ ਨੂੰ ਆਪਣੀ ਇਜ਼ਤ ਸਮਝਦੇ ਹਨ 🎉🎉
ਪੰਜਾਬੀ ਲਹਿਰ ਦੇ ਸਾਰੇ ਮੈਂਬਰਾਂ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਭਾਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਦਾ ਹਾਫਿਜ ਜੀ
16:54 16:54
Pagri jo pakistani veer de sir te banni, I badi wadia te badi sajji si. God bless both Sikh and Muslim brothers.
ਨਾਸਿਰ ਢਿੰਲੋ ਸਾਬ ਅੱਲਾ ਆਪ ਜੀ ਨੁੰ ਤੰਦਰੁਸਤੀ ਰੱਖੈ ਜੁਗ ਜੁਗ ਜੀਓ ਜੀ ਚੜਦੇ ਪੰਜਾਬ ਤੋ H S ਢਿੰਲੋ ਬਾਬਾ ਬਕਾਲਾ ਸਹਿਬ ਜੀ ਰੱਬ ਰਾਖਾ ਜੀ
ਢੇਰ ਸਾਰਾ ਪਿਆਰ ਚੜਦੇ ਪੰਜਾਬ ਵੱਲੋ ❤❤❤❤❤❤❤❤❤
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੌ❤
Hanjre bhra de pagg bahut jyada khubsurat laggi ji sira krata dono paGa bahut khubsurat
ਬਾਈ ਮੱਖਣ ਬਰਾੜ੍ਹ ਦਾ ਸੁਪਨਾ ਸੱਚ ਹੋ ਗਿਆ ਕਰੀ ਰੱਬਾ ਮੇਲ ਕਿਤੇ ਦਿੱਲੀ ਤੇ ਲਾਹੌਰ ਦਾ ਅੱਜ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਗੱਭਰੂਆਂ ਨੇ ਪੱਗਾਂ ਵਟਾਈਆਂ
ਮੱਖਣ ਬਰਾੜ ਬਾਈ ਹਸਪਤਾਲ ਦਾਖਲ ਹਨ ਉਨ੍ਹਾਂ ਵਾਸਤੇ ਦੁਆਵਾਂ ਕਰਨਾ
Punjab Punjabi punjabiyat zindabad ❤
Punjabi aa gye oyyyyeee ❤
ਨਾਸਿਰ ਭਰਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ❤
Bahut wdia Nasir Dhillon saab,Waheguru tuhanu hamesha Chardikla ch rakhn❤❤❤❤❤❤
ਨਾਸਰ ਪੁਤਰਾ ਬਹੁਤ ਸੋਹਣਾ ਪਿਆਰ ਮਹੱਬਤ ਦਾ ਬਲੋਗ ਖਾਇਆ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 23:59
Kya baat hai Rooh khush ho gyi
Different life Different view bahut khoob behtareen peshkash nice pic good thought good job speechless regards to Dillon sahib ji turban ch bahut vdiya leg rare aa singh is king waheguruji hamesha tuhade te meher bharya hath rakhe ji Dillon sahib ji aap sab friends nu payar bhare sat shri akal lajawab bemisaal zabardast mohbbat ❤❤ bahut sohane video share kete thanks g nd nowords ji always be happy 😊 gbu hajra sahib da dera bahut vdiya aa je waheguruji kerme bhage kare turben payar de nashne aa great thought great personality Allah bure najer se bache ❤❤always be happy 😊 gbu.
ਵਾਹਿਗੁਰੂ ਦੋਵਾ ਪੰਜਾਬਾ ਦਾ ਮੇਲ ਕਰੇ ਨਿਰਮਲ ਸਿੰਘ ਮੱਲ੍ਹੀ
Bahut hi Sonnian paggan dona dis, panjab di shan pagrri, pagrri sambhal jatta ❤❤
💞💕💕💕ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਔਰ ਸਭ ਠੀਕ-ਠਾਕ💞💕💕💕💕💕
ਹੱਜਰਾ ਵੀਰ ਬਹੁਤ ਹੀ ਵਧੀਆ ਲੱਗਦੀ ਦਸਤਾਰ
Hanjra shab bht sohney lagde ho pagg ch
Very Nice,Good,Saroya nu leunona ci
❤️❤️❤️ you nasir veere
Bahut vadhiya vlog lagi.
Walikum assalam and sat Sri akal ji sare members nu. Nasir Bir varge. Hiree chadi kalha bakse ji
ਜੇਬੀ ਹੰਜਰਾ❤❤❤❤❤❤❤❤❤❤❤❤❤❤❤ ਭਗਤ ਸਿੰਘ ਦਾ ਸਰੂਪ ਮੇਰਾ ਭਰਾ
Rooh khush ho gyi bahut pyar badhiya nasir dhillon sb ji ❤❤❤❤❤❤
ਤਖੀਆ ਹੁੰਦਾ ਜਿਥੇ ਕਿਸੇ ਦੀ ਮਜ਼ਾਰ ਜਾਂ ਕਬਰ ਹੋਵੇ ਜੋ ਪਿੰਡ ਦੇ ਵਿਚ ਹੋਵੇ ਤੇ ਲੋਕਾਂ ਦੇ ਬੈਠਣ ਲਈ ਸੱਥ ਵਾਂਗ ਥਾਂ ਵੀ ਹੋਵੇ।
MashaAllab zaibi veere de pagg banni bhuttt sohni lagi❤
Good🇮🇳 veer. India🇮🇳 Punjab❤❤to❤❤🎉🎉🎉🎉
ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ❤❤🇮🇳🇮🇳
Vdia comment kitta tu par comment de end te jehre india desh de tiranga laa ditte oh kam fudu karta , kyuki bharat desh vakhra hai te Panjab desh vakhra hai samjna pyu sanu loka nu baut jada mansikta gulaam ho chukki a tade varge loka di
Nasir veer ji sare veeran nu sat shri akal Punjab punjabiat jindabad hasde vasde raho
Very nice video ❤
Wah ji wah dove punjab ik mik ho gaye aaj waheguru ji Allaha ji sabh te mehar karn ji dove punjab jindabad ji special nasar veer ji Allaha bless you ji wmk ji from charda punjab❤❤❤❤❤❤ ton sallam ji
ਪੱਗਾਂ ਤਾ ਬੇਟਾਂ ਵੱਟੀਆਂ ਲਈਆਂ ਪਰ ਪਗੜੀ ਦੀ ਲਾਜ ਰੱਖਣੀ ਬਹੁਤ ਵੱਡੀ ਗੱਲ ਹੈ ਆਸਲੀ ਮੱਰਦ ਵਾਲੀ ਗੱਲ ਹੈ ਜੀ ਲਾਜ ਰੱਖਣਾ ਜੀ ❤❤❤❤❤
Love you pak Punjabi veero te bhaino khush raho Allah waheguru khushiyan bakshey 🙏🙏🫶🫶❤
Nasir veer bhut hi wdiya bande h,hajra veer bhut hi sohne lag rhe h, love you punjabi veero
Very nice video. With love from Amritsar
Wah kiaa njara hai vishrhe hoe punjab ik hon jaa rahe
ناصر صاحب میں نے 2007 میں پنجاب لوک بولی میلہ میں ایک مضمون لکھا تھا ـ مقابلہ کا نام لیکھ رچنا تھا جس میں میں نے پنجاب بھر سے تیسری پوزیشن حاصل کی تھی ـ یہ میلہ بنگلہ گوگیرہ اوکاڑہ میں منعقد ہوا تھا۔
تحصیل ہارون آباد ضلع بہاولنگر سے بہت بہت پیار اور محبت ۔
آپ سے ملاقات کا متمنی ـ❤❤❤❤
Hanjra saab 👍 Nasir te all members 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to 🇳🇪
Very good Jatta 👍
Hanzra bhaji nal pag wata k bhaut changa laga waheguru ji nu ardas karde Han k eh sanj bani rahe
Albela punjab veer sada zaibi hanjrah ji Allaha bahu......t lambi umar kate ji from charda punjab
ਸਿਰਹਾਣਾ ਦੋ ਦਾ ਸ਼ਬਦ ਹੈ, ਸਿਰਹਾਣੇ ਨੂੰ ਸਿਰਹਾਣਾ ਕਿਹਾ ਜਾਂਦਾ ਹੈ
ਨਾਸਿਰ ਢਿੱਲੋਂ ਵੀਰ ਤੇ ਹੰਜਰਾ ਵੀਰ ਤੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
Allah pak tuhadi umar lambi kre jeonde rho sare veer khush raho
ਇੰਦਰਜੀਤ ਨਿੱਕੂ ❤ ਪੰਜਾਬ ਪੰਜਾਬੀਅਤ ਜਿੰਦਾਬਾਦ ਲਵ ਯੂ ਵੀਰ
Wadiya video Nasir tey Zaibi veer tey nal sardar veer zabardast Respect 👍
Hanjra bhraa chd de panjab di pagg bnke diljeet dosanjh lgda sachi yr mjaak na smji bhra ik pagg nasir bhraa de v bnao yr pyar hor v goora houga bahut sohna laggu mera bhra ik hight lambi pagg nl bahut jyada khubsurat laggu chd de Panjab walea de dil di khbaish aa sanu umeed aabhra tu jldi poori krega rabb rakha love chd da panjab district mansa moose pind wale
Very good veer hajra veer
Wah bhai aaj ta pagg de vich ❤ from Germany 🇩🇪
V nice veer 👍👍
Good ❤
Both Punjab Together with Turban ❤🎉🎉
Mashallah very good videos 👍📸❤❤❤❤❤❤❤❤❤❤❤❤❤❤❤
Indian Punjab hero lagday paye ne zaibi hanjra sab
Buht sohni lagdi pagri ji
Nice volga❤🥰
ਵਾਹਿਗੁਰੂ ਵਾਹਿਗੁਰੂ ਜੀ ❤❤❤❤❤😂😂😂🎉🎉🎉🎉🎉🎉🎉
Punjab Da Sher Nasir dhillon ❤
ਵਹਿਗੁਰੂ ਜੀ ਮਿਹਰ ਕਰੇ
Very nice vlog. god bless you all.
Hanjra bahut sohna lag riya
Nasir dhillon sahib bahut vadia blog laga hanjra brother pure charde punjab da lag riha bahut ghaint lag raha baki ustralia bala brother pure lehande punjab da lag riha 👌👌👌👌👌💗💗🙏🏻
ਸਿੱਖ ਵੀਰ ਵਾਲੀ ਪੰਗ ਹੈ ਤੇ ਹਜਾਰਾਂ ਵੀਰ ਵਾਲਾ ਮਾੜਸਾ ਹੈ 🎉🎉
ਪੱਗ ਬੰਨ੍ਹ ਕਿ ਹੰਝਰਾ ਤਾਂ ਕੁਲਵਿੰਦਰ ਬਿੱਲਾ ਬਣ ਗਿਆ ਬਹੁਤ ਵਧੀਆ ਜੀ।
Orange colour is shining significantly ❤❤❤❤
Nice Video 👍
Wah g wah ❤❤❤love you all brother ❤❤Rabba nazar na lagay saday bhardwaj nu alhaa mehar kray ❤❤
ਨਾਸਿਰ ਢਿੱਲੋ ਸਾਬ ਬਹੁਤ ਵਧੀਆ ਲੱਗਾ❤❤❤
Nice ❤❤❤❤❤❤❤
thanks bro you are always great ji
Waheguru ji ka Khalsa waheguru ji ki Fateh
Hanjra saab pagg boht sohni lg rhi hai.
INDERJIT NIKKU
Zaibi hanjra indian Punjabi movie k hero lag rahay hain
Sat shri akal ji
ਸਤਿ ਸ੍ਰੀ ਅਕਾਲ ਨਾਸਿਰ ਬਾਈ mour ਮੰਡੀ ਬਠਿੰਡਾ ❤❤❤❤
ਸਲਾਮ ਤੇ ਸਤਿ ਸ੍ਰੀ ਆਕਾਲ ਜੀ ❤❤❤❤
اس دن کا شدت سےانتظار ہےجس دن ناصر بھائ جی نےانڈیا جانا
اللہ تعالی وہ دن جلدی لےآئے جس دن ناصر بھائ کا انڈیا پنجاب کاویزہ لگے
nasir dhillon veer dhanbad
So beautiful and lovely bha ji
Very very good ji
ਹਜਰਾ ਵੀਰ ਪੱਗ ਬਹੁਤ ਵਧੀਆ ਲੱਗਦੀ ਹੈ ਤੇਰੇ
absolutely beautiful
Boht sohna vlog Punjabi zidabad
So cute and very very nice video bro.
Very good ji
Very nice Vlog 👌 👍
Boht sara pyar Nasir veere ❤
Dhillon saab vlog vekh ki najara aa gia ji parmatma tuhade omer lambi kri hanjra saab te astrelya vale barava da ve bhut dhanwad ji.❤deepa bathinda to.❤❤
ਕਿਸਾਨਾਂ ਦਾ ਰੰਗ
Love you ❤❤
Great man Sandhu saab