ਸੁਖਬੀਰ ਬਾਦਲ ਦਾ ਹੰਕਾਰ ਦਿਸ ਰਿਹਾ ਚਿੱਠੀ ਚ ਆਕਾਲ ਤਖਤ ਨਾਲ ਇਹ ਕਿਵੇਂ ਸ਼ਰਤ ਕਰੂ ਇਹਨਾਂ ਦੇ ਗੁਨਾਹ ਤਾਂ ਬਹੁਤ ਵੱਡੇ ਆ

แชร์
ฝัง
  • เผยแพร่เมื่อ 8 ก.ย. 2024
  • #RMBTelevision #sukhbirbadal #punjab
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest-
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 72

  • @gsdakha3763
    @gsdakha3763 หลายเดือนก่อน +9

    ਬਿਲਕੁੱਲ ਸਹੀ ਗੱਲ ਹੈ ਜੀ

  • @RAMSINGH-fh8kl
    @RAMSINGH-fh8kl หลายเดือนก่อน +11

    ਰੁਪਿੰਦਰ ਸਿੰਘ ਸਰਸੇ ਵਾਲੇ ਦਾ ਕੇਸ ਵਾਪਿਸ ਲੈਣਾ ਮਾਫੀ ਦੇਣੀ ਬੀਹਬਲ ਕਲਾ ਗੋਲੀ ਚਲਾ ਕੇ ਸਿੰਘ ਸਹੀਦ ਕਰ ਦੇਣਾ ਸਮੇਧ ਸੈਣੀ ਨੂੰ ਡੀਜੀਪੀ ਲਾਉਣਾ ਅਣ ਜਾਣੇ ਵਿਚ ਗਲਤੀ ਕਿਵੇਂ ਹੋ ਸਕਦੀ ਆ

    • @user-tg4ev5hi1e
      @user-tg4ev5hi1e หลายเดือนก่อน +1

      MUSA BHAJJIA MAUT TON AGGE MAUT KHARRIE. Supporting against conscience feel suffocated. Unpredictable situations ahead. Be ware.

  • @JaswinderKaur-g9s
    @JaswinderKaur-g9s หลายเดือนก่อน +4

    ਸਹੀ ਗੱਲ

  • @parminderbhagta4320
    @parminderbhagta4320 หลายเดือนก่อน +4

    ਰੁਪਿੰਦਰ ਬਾਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਹੋ ਇਹ ਸਾਰੇ ਪੁਰਾਣੇ ਲੀਡਰਾਂ ਨੂੰ ਬਿਨਾਂ ਸ਼ਰਤ ਘਰੇ ਤੋਰੇ ਇਨ੍ਹਾਂ ਦੇ ਗੁਨਾਹ ਮਾਫ ਕਰਨ ਵਾਲੇ ਨਹੀਂ ਹਨ ਇਨ੍ਹਾਂ ਨੂੰ ਤਾਂ ਮੱਥੇ ਲਾਉਣ ਜੀਅ ਨਹੀਂ ਕਰਦਾ ਕੋਈ ਚੱਜਦੇ ਬੰਦੇ ਅੱਗੇ ਲਾਉ

  • @gsdakha3763
    @gsdakha3763 หลายเดือนก่อน +5

    ਗੁਨਾਹ ਕੀਤੇ ਨੇ ਗੁਨਾਹ ਬਾਈ ਜੀ

  • @charanjeetsingh7782
    @charanjeetsingh7782 หลายเดือนก่อน +5

    ਮਾਫ਼ੀ ਵਾਲਾ ਪੁਰਣਾ ਅਖਬਾਰ ਕੱਢ ਕੇ ਜਨਤਕ ਕਰੋਂ ਤਾਂ ਇਹਨਾਂ ਦੀ ਪੋਲ ਖੋਲੋ

  • @prabhjotkaur6718
    @prabhjotkaur6718 หลายเดือนก่อน +3

    ਸੁੱਖੇ ਇਸਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਇਸ ਨੇ ਆਕਲ ਤਖ਼ਤ ਸਾਹਿਬ ਨੂੰ ਢਾਹ ਲਾਈ ਹੈ ਲੋਕਾਂ ਨੇ ਇਸ ਨੂੰ ਪਿੰਡਾਂ ਵਿਚ ਨੀਂ ਵੜਣ ਦੇਣਾ

  • @RAMSINGH-fh8kl
    @RAMSINGH-fh8kl หลายเดือนก่อน +5

    ਵਲਟੋਹਾ ਸੁਖਬੀਰ ਬਾਦਲ ਇੰਸਾ ਦਾ ਪਟੇ ਵਾਲਾ ਵਾਲਾ ਸਮਝੋ

  • @gurjeetsinghsangha7271
    @gurjeetsinghsangha7271 หลายเดือนก่อน

    Totally agree

  • @gurmelsinghchahal5654
    @gurmelsinghchahal5654 หลายเดือนก่อน +3

    ਬਿਲਕੁਲ ਸਹੀ ਗੱਲ ਆ ਵੀਰ

  • @parjitkhaira4531
    @parjitkhaira4531 หลายเดือนก่อน

    From nirankar kaand all the way until now we need justice

  • @GurdeepSingh-ed7nj
    @GurdeepSingh-ed7nj 28 วันที่ผ่านมา

    Salute❤

  • @HariSingh-xh6up
    @HariSingh-xh6up หลายเดือนก่อน

    Good you are. Right

  • @JagrajSingh-j1n
    @JagrajSingh-j1n หลายเดือนก่อน

    ਸਹੀ ਗੱਲ ਕੀਤੀ ਹੈ ਜੀ 🙏

  • @davindersinghbrar7024
    @davindersinghbrar7024 28 วันที่ผ่านมา

    Good job ji

  • @AmarjeetSinghSekhon-q9g
    @AmarjeetSinghSekhon-q9g หลายเดือนก่อน

    Good veer ji

  • @jaswantsinghdhadiala5639
    @jaswantsinghdhadiala5639 หลายเดือนก่อน +3

    Very much true but badals are not going to accept all of it.

  • @jaswindersingh2928
    @jaswindersingh2928 หลายเดือนก่อน

    ਬਹੁਤ ਵਧੀਆ👍💯👍💯

  • @meepbrar
    @meepbrar หลายเดือนก่อน

    ਵੀਰ ਜੀ ਇਹ ਪੂਰੇ ਗੁਨਾਹਗਾਰ ਆ ਪਹਿਲਾਂ ਇਹੀ ਮੰਨਿਆ ਜਾਂਦਾ ਸੀ ਵੀ ਅਕਾਲੀ ਦਲ ਨੇ ਇਕੱਲਾ ਦੋਸ਼ੀਆਂ ਦਾ ਸਾਥ ਦਿੱਤਾ ਪਰ ਜੋ ਹੁਣ ਪਰਤਾਂ ਖੁੱਲ ਰਹੀਆਂ ਨੇ ਸਰਸੇ ਵਾਲੇ ਦੇ ਪੋਸਟਰ ਦੀ ਰਾਖੀ ਉਹਦੀਆਂ ਫਿਲਮਾਂ ਦਵਾਉਣ ਲਈ ਜਦੋ ਜਹਿਦ ਔਰ ਉਸ ਨੂੰ ਮਾਫੀ ਦੇਣ ਦਾ ਜੋ ਢਕਵੰਜ ਰਚਿਆ ਤੇ ਸਭ ਜਾਣਬੁੱਝ ਕੇ ਕੀਤੇ ਹੋਏ ਗੁਨਾਹ। ਰਣਜੀਤ ਸਿੰਘ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਉਹਨਾਂ ਦੇ ਇੰਟਰਵਿਊ ਨੇ ਵੀ ਇਹ ਸਿੱਧ ਕਰਤਾ ਵੀ ਕਾਰਵਾਈ ਉਲਟਾ ਸਿੱਖਾਂ ਤੇ ਹੋਈ ਗੁਨਾਹ ਕਰਨ ਵਾਲਿਆਂ ਤੇ ਹੋਈ ਨਹੀਂਗੀ ਕੀ ਦੋਸ਼ ਸੀ ਭਾਈ ਗੋਰਾ ਸਿੰਘ ਦਾ ਤਸ਼ਦਦ ਉਹਨਾਂ ਨੇ ਸਹਿਆ ਪਰ ਇਹਨਾਂ ਨੂੰ ਪਤਾ ਵੀ ਲੱਗ ਗਿਆ ਸੀਗਾ ਵੀ ਇਹ ਸਾਰਾ ਗੁਣਾ ਸਰਸੇ ਵਾਲਿਆਂ ਨੇ ਕੀਤਾ ਕਿਉਂਕਿ ਉਹਨਾਂ ਨੇ ਤਾਂ ਕੰਧਾਂ ਤੇ ਪੋਸਟਰ ਲਾ ਤੇ ਸੀ ਗੇ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ ਚ ਆ ਔਰ ਸਲਾਬਤਪੁਰੇ ਡੇਰੇ ਦੇ ਵਿੱਚ ਹ ਛਡਾ ਲੋ ਤੇ ਇੱਥੋਂ ਕੀ ਸਿੱਧ ਹੁੰਦਾ ਤੇ ਗੁਣਾਂ ਦਾ ਅਰਥ ਤਾਂ ਉਹ ਹੈਗੇ ਹੈਗੇ ਆ ਜਿੰਨੀ ਮਰਜ਼ੀ ਫੋਰਸ ਲਾਉਣੀ ਪੈਂਦੀ ਕਿ ਸਰਸੇ ਵਾਲੇ ਨੂੰ ਤੇਰੇ ਜੋ ਚੱਕ ਕੇ ਲਿਆਉਂਦੇ ਉਹਦੇ ਪ੍ਰੇਮੀਆਂ ਨੂੰ ਵੀ ਚੱਕ ਕੇ ਲਿਆਉਂਦੇ ਪਰ ਨੀਅਤ ਵੋਟਾਂ ਤੇ ਡਿੱਗੀ ਹੋਈ ਸੀਗੀ ਸੋ ਇਹ ਪੂਰਨ ਗੁਣਾ ਅਦਾਰ ਨੇ ਇਹਨਾਂ ਦਾ ਸਿੱਖਾਂ ਨੂੰ ਸੰਗ ਛੱਡਣਾ ਚਾਹੀਦਾ ਰੋਟੀ ਬੇਟੀ ਦੀ ਸਾਂਝ ਇਹਨਾਂ ਨਾ ਨਹੀਂ ਰੱਖਣੀ ਚਾਹੀਦੀ ਇਹ ਸਰਸੇ ਵਾਲੇ ਦੇ ਚੇਲੇ ਆ ਇਹ ਪੰਥ ਵਾਲੇ ਨਹੀਂ ਰਹਿ ਗਏ ਹੁਣ ਇਹ ਤਾਂ ਹੁਣ ਸਰਸੇ ਵਾਲੇ ਦੇ ਡੇਰੇ ਦੇ ਵਿੱਚ ਜਾ ਕੇ ਰਹਿਣ ਉਹਨੂੰ ਪਿਤਾ ਜੀ ਮੰਨਣਾ ਉਹਦੇ ਤੋਂ ਜਾਮੇ ਹਿੰਸਾ ਪੀ ਲੈਣ ਤੇ ਉਹਦੀ ਪੁਸ਼ਤ ਪਨਾਹੀ ਕਰਨ ਕੌਮ ਤੋਂ ਇਹਨਾਂ ਨੇ ਕੀ ਲੈਣਾ ਤੇ ਕੌਮ ਨੇ ਇਹਨਾਂ ਤੋਂ ਵੀ ਕੀ ਲੈਣਾ।

  • @harvindersinghcheema2895
    @harvindersinghcheema2895 หลายเดือนก่อน

    ਰਿਤੇਸ਼ ਲੱਖੀ ਜੀ ਦੀ ਅੱਜ ਦੀ ਰਿਪੋਰਟ ਸੁਣ ਲਵੋ, ਸਾਰਾ ਕੁਝ clear ਹੋਜੁਗਾ ਜੀ 🙏

  • @user-bj2rj6pe9b
    @user-bj2rj6pe9b 28 วันที่ผ่านมา

    #justiceforsidhumoosewala
    #justicefordeepsidhu
    #justiceforsandeepnangalambian

  • @ravinderravi8257
    @ravinderravi8257 หลายเดือนก่อน +3

    ਸੁਖਬੀਰ ਬਾਦਲ ਤੋ ਇਲਾਵਾ ਬਾਕੀਆ ਦਾ ਕੀ ਹਾਲ ਹੈ ਉਹ ਵੀ ਸਾਹਮਣੇ ਹੀ ਹੈ ਕੌਮ ਚ ਕੋਈ ਆਗੂ ਹੀ ਨਹੀ ਰਿਹਾ ਹੈ ਕਿਸੇ ਹੋਰ ਤੇ ਵੀ ਕੌਮ ਨੇ ਨਾਂ ਤਕ ਨਹੀ ਲਿਆ ਸਭ ਦੋਗਲੇ ਹਨ

    • @gurshansingh9273
      @gurshansingh9273 หลายเดือนก่อน

      ਇਹ ਚਵਲ ਕਿਹੜਾ

  • @JaspalSingh-rf7sl
    @JaspalSingh-rf7sl หลายเดือนก่อน +2

    Badal---Dallie-----PAPI---Bande

  • @JasPinder-gx3xs
    @JasPinder-gx3xs หลายเดือนก่อน

    BHRA ZAAR SUKHBIR SHURM KIOUN NHI KURTDA BHOT BE SHURM AADMI HAI RSDHALIWALL ❤

  • @anmoldeepsingh6358
    @anmoldeepsingh6358 หลายเดือนก่อน +2

    ਓਹੀ ਭਗਵੰਤ ਮਾਨ ਦੀ ਬੋਲੀ।

  • @pushpindersodhi7080
    @pushpindersodhi7080 หลายเดือนก่อน

    ਪੰਥ ਦੇ ਦੋਖੀਆਂ ਦਾ ਹਾਲ ਇੰਦੋ ਡੈਣ ਤੇ ਉਹਦੇ ਪੁੱਤ ਰਾਜੂ ਆਲ਼ਾ ਹੋਊ

  • @brarmogausa3415
    @brarmogausa3415 หลายเดือนก่อน

    ਬਾਦਲਾਂ ਕਰਕੇ ਬੰਦੀ ਸਿੰਘ ਨੀ ਬਾਹਰ ਆ ਰਹੇ

  • @user-nt9zs6ll1z
    @user-nt9zs6ll1z หลายเดือนก่อน +1

    ਵਡੇ ਬਾਦਲ ਦੀ, ਚਿਠੀ ਇਸ ਤਰਾਂ ਜਿਵੇਂ ਦਿਨ ਵੇਲੇ ਖਾੜਕੂ ਆਂ ਦੇ ਭੋਗ ਤੇ ਜਾਣਾ ਤੇ ਰਾਤ ਨੂੰ ਨੌਜਵਾਨੀ ਮਰਵਾ ਉਣ ਵਾਸਤੇ ਕੇ ਪੀ ਐਸ ਗਿਲ ਨਾਲ ਮੀਟਿੰਗਾਂ ਕਰਦਾ।ਸਿਖ ਕੋਮ ਨੂੰ ਬੇਵਕੂਫ ਬਨਾ ਉਣ ਦੇ ਸਾਰੇ ਡਰਾਮੇ ਹਨ, ਹੋਰ ਕੁਝ ਨਹੀਂ ।ਬਾਦਲ ਨਸਲ ਜਲਦੀ ਹੀ ਧਰਤੀ ਤੋਂ ਆਲੋਪ ਹੋ ਜਾਵੇਗੀ ।ਮੇਰਾ ਗੁਰੂ ਵਿਸ਼ਵਾਸ਼ ਹੈ ।

  • @charanjeetsingh6137
    @charanjeetsingh6137 หลายเดือนก่อน

    Bilkul sahi gal... Sukhbir nu sideline ho jaana chaida😮😮

  • @BaljinderSingh-pb7tp
    @BaljinderSingh-pb7tp หลายเดือนก่อน

    ਇਹ,ਕਾਗਰਸੀ ਏਜੰਟ ਹੈ,ਵੀਰ ਕੋਈ ਹੋਰ ਚਜਦੇ,ਕਿਸੇ,,ਦੀ,ਇੰਟਰਵਿਊ ਕਰ ਲਿਆ ਕਰੋ,

  • @user-hz4fk9eq6g
    @user-hz4fk9eq6g หลายเดือนก่อน

    Jaamaa sahi gal... Jis tra hon pta lagda sukhveer Badal no lagda punjab de history te sikha de history he nhi pataa... Baki kase no mafi nhi kase no ve nhi baki loka bich pta Lago.. jado Mari mathe bich

  • @Dhillonamerica
    @Dhillonamerica หลายเดือนก่อน +3

    Khali dal badal parwar

  • @sukhbirsingh7003
    @sukhbirsingh7003 หลายเดือนก่อน +1

    Kakh na rahe ena ne hi keha c

  • @baljindersekhon1208
    @baljindersekhon1208 หลายเดือนก่อน

    Bhai saib Waheguru saib ji de cort voh mafi nhi saja milegi Waheguru saib ji te boh risa karo ji

  • @Aman2111
    @Aman2111 หลายเดือนก่อน +1

    Akal takht ki taketh hai....it's just takenthe money from innocent Sikhs...buss goolak da chakkar hai

  • @blacksoulgaming3269
    @blacksoulgaming3269 หลายเดือนก่อน

    1000000000 absolutely right brother❤

  • @lakheeaulakh2475
    @lakheeaulakh2475 หลายเดือนก่อน

    Jane anjane vich NAHI, ikk ikk crime against humanity dasse ke kee kee crime keete ne , oh jantak kare

  • @tarsemsohi677
    @tarsemsohi677 หลายเดือนก่อน

    ਬਾਦਲਾਂ ਤੱਕੜੀ ਵਾਲੇ, ਪੰਥ ਚੋਂ ਛੇਕਣ ਚਾਹੀਦੇ ਨੇ,, ਅਕਾਲ ਤਖ਼ਤ ਤੇ ਬਾਕੀ ਦੇ ਤਖਤਾਂ ਦੇ ਜਥੇਦਾਰ, ਤਖ਼ਤਾਂ ਚੋਂ ਕੱਢਣੇ ਚਾਹੀਦੇ ਆ,, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਓ ,ਸਿੱਖੋ ਸੱਚੇ ਸੁੱਚੇ ਸ਼ਹੀਦ ਪਰਿਵਾਰਾਂ ਦੇ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਜਿਤਾਓ ,, ਫਿਰ ਪ੍ਰਧਾਨ ਬਦਲੂ ਗਾ ,, ਫਿਰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ,, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬਹਾਲ ਕਰਾਓ ,, ਜਿੰਨਾਂ ਚਿਰ ਹਵਾਰਾ ਸਾਹਿਬ ਨਹੀਂ ਆਂਉਂਦੇ ਬਾਹਰ ,

  • @mandipsingh2052
    @mandipsingh2052 หลายเดือนก่อน

    Thank you Rupinder veer for speaking the truth. Prakash lal chand Badal was a RSS agent, the Badal’s are NOT Sikh. Sukhbir Badal aka Sukha amli is a criminal….ehnu dibrugarh assam jail vich band kaaro. Badal parwaar gadar e quam!

  • @SukhwinderSingg-l9d
    @SukhwinderSingg-l9d หลายเดือนก่อน

    ਜੇ ਏਹਦੇ ਵਿੱਚ ਹਿੰਮਤ ਹੈ ਤਾਂ ਸੁਖਬੀਰ ਬਾਦਲ ਦੇ ਬਰਾਬਰ ਇਲੈਕਛਣ ਲੜ ਕੇ ਵੇਖ ਲਵੇ ਉਕਾਤ ਦਾ ਪਤਾ ਲੱਗ ਜਾਵੇਗਾ

  • @kulwantkaur122
    @kulwantkaur122 หลายเดือนก่อน

    Veer pehlan cheema nd bhunder chamchagiri de hadd Tapp rahe aaa sukhbir nalo eh vadh aukhe aa

  • @AtwalPanjeeta5213
    @AtwalPanjeeta5213 หลายเดือนก่อน

    Yes

  • @GurwinderSingh-yr3lk
    @GurwinderSingh-yr3lk หลายเดือนก่อน

    Mafi Nahi

  • @GurmitBSingh
    @GurmitBSingh หลายเดือนก่อน

    All pujaree that's and JATHEDARS too writing criminal fake MAFEE letter etc CHOREE AADGRANTH JI CHOREE ORIGINAL LITERATURE????

  • @user-mw1xz9vs9p
    @user-mw1xz9vs9p หลายเดือนก่อน

    ਖਤਮ ਨੇ ਸੁਖਬੀਰ ਬਾਦਲ ਭੂੰਦੜ ਚੀਮਾ ਵਲਟੋਹਾ ਪੰਜ ਸੱਤ ਹੋਰ ਬੰਦੇ ਨੇ।
    ਪੱਲੇ ਕੁਝ ਨਹੀਂ ਬਚਿਆ ਗਦਾਰ ਟੋਲੇ ਦੇ

  • @JaswinderSingh-bu1ht
    @JaswinderSingh-bu1ht หลายเดือนก่อน

    Pta ni duki tiki ki ki bakwas Kari jandi a

  • @jollytiwana5964
    @jollytiwana5964 หลายเดือนก่อน

    Thonu koi hot bnda nhi milda rmb to yaaar ehoje ton vdia constructive bnde paye

  • @user-yh5cm6rh5i
    @user-yh5cm6rh5i 22 วันที่ผ่านมา

    Dukhbir badal nu te vekh ke bahut gusa charda a bhaji ikk mand budhi banda sari kom nu pagal bnaa raha aa.. Koi samj ni aarahi sari kom e es to dsrdi ferdi a.. Jathedar vi dari jnde sari sgpc dari jndi... Ki banu ga sadi kom da ida de mand budhi pagal nu agge la rakhea kom ne... Hadd ho gy sachi.. Ehnu ayog kraar kro te ghr bathao . . Dukhbir pagal nu..

  • @AmarjitKaur-vu4ub
    @AmarjitKaur-vu4ub หลายเดือนก่อน

    Planned chiddi hai

  • @SIDHU4546X
    @SIDHU4546X หลายเดือนก่อน

    Eh du ki da kamred

  • @SukhwinderSingg-l9d
    @SukhwinderSingg-l9d หลายเดือนก่อน

    ਏਹ ਏਵੇਂ ਭੋਕਾਈ ਮਾਰਦਾ ਫ਼ਿਰਦਾ ਹੈ ਏਹਦੇ ਮੂੰਹ ਤੇ ਦਾੜੀ ਨਹੀਂ ਸਿਰ ਤੇ ਕੇਸ ਨਹੀਂ ਨਾਈ ਦੇ ਅੱਗੇ ਮੂੰਹ ਕਰਨ ਵਾਲਾ ਸਿਖਾ ਦੀਆਂ ਗੱਲਾਂ ਕਰਦਾ ਹੈ

    • @baljinderaulakh5540
      @baljinderaulakh5540 หลายเดือนก่อน

      ਬਾਦਲ ਵਲਟੋਹਾ ਇਹ ਸਾਰੀ ਪਾਪੀ ਜੁੰਡਲੀ ਦਾੜੀ ਵਾਲੀ ਆ ਮਾਫੀ ਕਾਹਦੇ ਲਈ ਮੰਗ ਦੇ ਫਿਰਦੇ ਆ 😮😮

  • @user-lj9sd6uj1y
    @user-lj9sd6uj1y หลายเดือนก่อน

    Pura Badal Lana Chandu jagiro Dhindsa’s Brar Maluka balata Brar hor saraa puranaa member dosi

  • @gagasmalsar9404
    @gagasmalsar9404 หลายเดือนก่อน

    Sukhbir badal zindabad

  • @Pituchd_shorts
    @Pituchd_shorts หลายเดือนก่อน

    Sukhbir badal zindabad jehra bol reha ehnu jaanda kon aa eve channel wale bhi hrek tempoo nu betha k interview len lg jaande aa

  • @Pituchd_shorts
    @Pituchd_shorts หลายเดือนก่อน

    Y tu Ena kina k vadiya bnda jdo dekho chsnnel wale hrek nu betha k interview dwaun lg jaane oo eh hI kon

  • @Pituchd_shorts
    @Pituchd_shorts หลายเดือนก่อน

    Y eh fudu bnda jma fudu bnda ebe sukhbir badal de piche pye aa channel wale bhi view len lyi hrek di interwoven krn lvg jaande aa

    • @inderpalsingh5583
      @inderpalsingh5583 หลายเดือนก่อน

      Mann leya ji banda fudu aa! Par ehdiya gallan da jawab deyo.

  • @Pituchd_shorts
    @Pituchd_shorts หลายเดือนก่อน

    Hrek hi baba bn jaanda ehnu jaanda kon aa kithe sukhbir badal kithe aa tempoo

    • @lakheeaulakh2475
      @lakheeaulakh2475 หลายเดือนก่อน

      Durr fiteh muh tera pituchd

  • @user-bj2rj6pe9b
    @user-bj2rj6pe9b 28 วันที่ผ่านมา

    #justiceforsidhumoosewala
    #justicefordeepsidhu
    #justiceforsandeepnangalambian

  • @user-bj2rj6pe9b
    @user-bj2rj6pe9b 28 วันที่ผ่านมา

    #justiceforsidhumoosewala
    #justicefordeepsidhu
    #justiceforsandeepnangalambian

  • @user-bj2rj6pe9b
    @user-bj2rj6pe9b 28 วันที่ผ่านมา

    #justiceforsidhumoosewala
    #justicefordeepsidhu
    #justiceforsandeepnangalambian