Kothi da Purja Purja Vechan wale Maa-Putt ! Dekho ki kr rhe Mang | Pro Punjab Tv

แชร์
ฝัง
  • เผยแพร่เมื่อ 20 พ.ค. 2022
  • #ManukhtaDiSewa #MaaPutt #Kothi #Chitta #ProPunjabTv
    ਕੋਠੀ ਦਾ ਪੁਰਜਾ ਪੁਰਜਾ ਵੇਚਣ ਵਾਲੇ ਮਾਂ ਪੁੱਤ ਹੋ ਰਹੇ ਠੀਕ ਦੇਖੋ ਮਿੰਟੂ ਬਾਈ ਤੋਂ ਕੀ ਮੰਗ ਰਹੇ
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 35

  • @user-bp8py8tc5w
    @user-bp8py8tc5w 2 ปีที่แล้ว +17

    ਇਹ ਹੀ ਰੱਬ ਹੈ ਵੀਰ ਰੱਬ ਇਸਨੂੰ ਕਹਿੰਦੇ ਨੇ ਤੈਨੂੰ ਮੇਰੀ ਵੀ ਉਮਰ ਲੱਗ ਤੂੰ ਜੁੱਗ ਜੁੱਗ ਜੀਵੇ ਵੀਰਨਾ ਕਲਜੁੱਗ ਵਿੱਚ ਧਰਤੀ ਤੇ ਆ ਗਿਆ ਰੱਬ ਦੇਖ ਕਿਵੇ ਮਾਵਾਜੇ ਪੁੱਤ ਜਾ ਰਹੇ ਨੇ ਦੁਨੀਆ ਤੋ ਕਿਵੇ ਪੰਜਾਬ ਬਰਵਾਦ ਹੋ ਰਿਹਾ ਵੀਡੀਉ ਦੇਖ ਕੇ ਰੋਣਾ ਆਉਦਾ🙏🏿🙏🏿

  • @daljeet376
    @daljeet376 2 ปีที่แล้ว +8

    ਵੀਰੇ ਤੁਹਾਡੀ ਇਸ ਸੇਵਾ ਮਹਾਨ ਹੈ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ

  • @arzoopreet3072
    @arzoopreet3072 24 วันที่ผ่านมา +3

    ਤਾਏ ਨੂੰ ਪੁੰਨ ਕਰਨਾ ਚਾਹੀਦਾ ਇਨਸਾਨੀਅਤ ਲਈ ❤❤❤❤🎉🎉

  • @gurpreetrai3755
    @gurpreetrai3755 8 วันที่ผ่านมา

    Very nice gurpreet no words for you thanks 🙏

  • @ARSHDEEPSINGH-ec1nq
    @ARSHDEEPSINGH-ec1nq 2 ปีที่แล้ว +2

    ਬਹੁਤ ਉੱਚੀ ਸੋਚ,, ਇਕ ਨੇਕ ਕੋਸ਼ਿਸ਼,, ਕਿਸੇ ਦੀ ਜਿੰਦਗੀ ਸਵਾਰਨ ਲਈ ਕੀਤੀ ਗਈ ਕੋਸ਼ਿਸ਼ ਪੁੰਨ ਧਰਮ ਵਾਂਗ ਹੁੰਦੀ ਹੈ।
    ਸਿਆਸਤਦਾਨ ਤੇ ਸਰਕਾਰ ਤਾਂ ਆਮ ਮਾਨਵ ਦੀ ਭਲਾਈ ਲਈ ਕੰਮ ਕਰਦੇ ਨਹੀਂ ਜਦਕਿ ਇਹ ਫਰਜ਼ ਬਣਦਾ ਸਰਕਾਰ ਦਾ।
    ਸਰਕਾਰ ਤੇ ਨੇਤਾਵਾ ਨੇ ਅਜਿਹੇ ਭੜਕੇ ਨੌਜਵਾਨਾਂ ਦੀ ਮੱਦਦ ਤਾਂ ਦੂਰ,, ਸਰਕਾਰ ਤਾਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਨੂੰ ਪੇਪਰ ਕਲੀਅਰ ਕਰਕੇ ,ਸਕਰੂਟਨੀ ਕਲੀਅਰ ਹੋਣ ਬਾਅਦ ਨਿਯੁਕਤੀ ਪੱਤਰ ਨਹੀਂ ਦਿੰਦੇ।
    ਸੋ ਬਹੁਤ ਨੇਕ ਸੋਚ ਵੀਰ ਜੀ ਤੁਹਾਡੀ ਇਨਸਾਨੀਅਤ ਦੀ ਸੇਵਾ ਕਰਨ ਤੇ ਇਨਸਾਨੀਅਤ ਨੂੰ ਉੱਚਾ ਚੁੱਕਣ ਲਈ।

  • @GurpreetSingh-mk1dn
    @GurpreetSingh-mk1dn หลายเดือนก่อน +2

    ਬਿਲਕੁਲ ਸਹੀ ਕਿਹਾ ਤੁਸੀਂ ਇਹਨਾਂ ਨੂੰ ਜਗ੍ਹਾ ਬਦਲਣੀ ਪਵੇਗੀ

  • @Dhaliwalmanilegendfan
    @Dhaliwalmanilegendfan 2 ปีที่แล้ว +3

    Mintu bai ji rabb tuhanu tandrustia bakhse

  • @jaisharma4045
    @jaisharma4045 2 ปีที่แล้ว +3

    Parmatma mehar kryo ehna veera te mata ji te 🙏
    Manukhta de sewa vale paji god bless u always ❤️🙏

  • @Velly-bande7jl2x
    @Velly-bande7jl2x 26 วันที่ผ่านมา

    ਵਾਹਿਗੁਰੂ ਜੀ 🙏🏻ਬਿਲਕੁਲ ਸਹੀ ਗੱਲ ਏ 🙏🏻

  • @lucky-wm8cj
    @lucky-wm8cj 2 ปีที่แล้ว +3

    Ver g tusi rab ho main ta rab vekh lya

  • @GagandeepSingh-rv6qp
    @GagandeepSingh-rv6qp 2 ปีที่แล้ว +3

    Wehaguru ji kirpa karo

  • @ManjitSingh-js1pj
    @ManjitSingh-js1pj 2 ปีที่แล้ว +5

    Raeal hero

  • @baljitkaurjethar6975
    @baljitkaurjethar6975 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @gurmailsinghinderjitkaur2353
    @gurmailsinghinderjitkaur2353 2 ปีที่แล้ว +1

    ਵਾਹਿਗੁਰੂ ਜੀ 🌹

  • @user-wc6kx2sz4b
    @user-wc6kx2sz4b 10 วันที่ผ่านมา

    👌👌👌🙏🙏🙏🙏🙏

  • @user-vp1xx5xx4e
    @user-vp1xx5xx4e 22 วันที่ผ่านมา

    Waheguru Ji Mehar Karo Ji Ji

  • @simranrana9297
    @simranrana9297 หลายเดือนก่อน

    Waheguru ji Waheguru ji 😮😮

  • @baggasandhu87
    @baggasandhu87 2 ปีที่แล้ว

    Mintu Bai G Sacchi tusi Rabb de bande o God bless u may u live long

  • @gurpreetnagra8587
    @gurpreetnagra8587 2 ปีที่แล้ว +1

    waheguru ji

  • @JasjotBhatia-lk3ht
    @JasjotBhatia-lk3ht 29 วันที่ผ่านมา

    Waheguru ji mehr krooo ji

  • @jasdeepsingh7745
    @jasdeepsingh7745 2 ปีที่แล้ว +1

    SATNAM WAHEGURU G

  • @mangasingh8050
    @mangasingh8050 2 ปีที่แล้ว

    Very nice see two brothers and there mam

  • @gurpreetsinghchhina6907
    @gurpreetsinghchhina6907 2 ปีที่แล้ว +1

    Good Gurpreet veere tusi jindgi baccha diti mundiya di hun ana Dono mundiya te ah thuhadi v ijat rakh lean kade hatth na lagaon ada diya chijja nu yr 🙏🏻.

  • @user-un7qn1bn1i
    @user-un7qn1bn1i หลายเดือนก่อน

    Gurpreet ji tuhanu mera war, war prnam, yash, orf jassa,

  • @amansaini922
    @amansaini922 2 ปีที่แล้ว

    Waheguru Jee 🙏

  • @tajrandhawa325
    @tajrandhawa325 2 ปีที่แล้ว

    Waheguru g mehar Karna Sab te 🙏

  • @Mika786moga
    @Mika786moga 22 วันที่ผ่านมา +1

    ਵੀਰ ਜੀ ਇਹਨਾ ਦਾ ਕਿਵੇਂ ਹੋਇਆ

  • @RavinderGill-vt6eu
    @RavinderGill-vt6eu หลายเดือนก่อน

    Wahaguro ji

  • @gurvindersingh-hy9om
    @gurvindersingh-hy9om 2 ปีที่แล้ว +1

    Eh asli sewa hai

  • @mr_kalyug
    @mr_kalyug 2 ปีที่แล้ว +2

    Plenty of drugs overseas as well. Unless they have willpower to keep away from drugs then going overseas is not always the solution. Also get them tested for diseases.

  • @Veer296
    @Veer296 2 ปีที่แล้ว +4

    Tuhaanu ehnaa di vedio nahi banaaoni chahidi. ... number 2 tusi ehnaa da dil kamjor kyon ker rahe ho.. ehna nu tusi positive vedio dikhaao

  • @PreetKaur-kw2dv
    @PreetKaur-kw2dv 2 ปีที่แล้ว +1

    ਰੱਬ ਤੁਹਨੋ ਲੰਮੀ ਉਮਰ daba

  • @avneetkaur9030
    @avneetkaur9030 2 ปีที่แล้ว

    Bilkol she bhar bach janga

  • @malkitsingh4209
    @malkitsingh4209 2 ปีที่แล้ว

    waheguru ji