End Kara ti movie ne....mai har hafte ch ek baar dekhda haan jadu di release hoyi aa....idhe ch Punjab di zindagi dasi hoyi aaa...te yaari punjab di ♥️✌️
Eda dian film koi hé a ek do ko Jo mud to dekhne nu dil krda nhi bkwas sab udi hassi jnde nah bina mtlb to koi nhi changi bahut saalan waad mud k dekhi
ਬਹੁਤ ਘੈਂਟ ਫਿਲਮ ਆ ਤੇ ਅਣਗਿਣਤ ਵਾਰ ਵੇਖ ਲਈ ਆ ਤੇ ਅਗਾਂਹ ਵੀ ਵੇਖਦਾ ਰਹਾਂਗਾ,, ਐਨੀਂ ਘੈਂਟ ਫਿਲਮ ਕੇ ਬੰਦਾ ਬੋਰ ਹੀ ਨਹੀਂ ਹੁੰਦਾ, ਧੰਨਵਾਦ
ਇਹ ਫਿਲਮ ਬੜੀ ਵਾਰ ਦੇਖੀ ਬੜੀ ਘੈਂਟ ਫਿਲਮ ਸੀ ਉਹ ਟਾਈਮ ਦੀ
ਧਨਵਾਦ ਫਿਲਮ ਅੱਪਡੇਟ ਕਰਨ ਲਈ ਮੈ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ
ਬਾਈ ਇੱਥੋਂ ਤਾਂ ਫ਼ਿਲਮ ਦੀ ਕਹਾਣੀ ਚ ਅਸਲ ਮੁੱਦਿਆਂ ਦਾ ਮੋੜ ਆਉਂਦਾ ਇਹ ਚਾਰੇ ਹੱਕ ਸੱਚ ਲਈ ਤੁਰਦੇ ਆ ਤੂੰ ਯਾਰ ਪੂਰੀ ਪਾਈ ਨੀ ਫ਼ਿਲਮ।
ਮੇਰੇ ਕੋਲ ਹੈਗੀ ਆ ਇਹ ਪੂਰੀ ਮੂਵੀ ਫੇਸਬੁੱਕ ਉੱਤੇ ਪਾਈ ਮੈਂ ਬਹੁਤ ਘੈਂਟ movie ਏ 2010 ਵਿੱਚ ਆਈ ਸੀ ਇਹ ਮੂਵੀ ਬਾਕੀਆਂ ਮੂਵੀਆਂ ਨਾਲੋਂ ਅਲੱਗ ਈ ਏ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਮੂਵੀ ਤੋਂ
ਬਹੁਤ ਭਾਲੀ ਆ ਮੂਵੀ ਨੈਟ ਤੇ ਅੱਜ ਸਬੱਬੀਂ ਸਾਹਮਣੇ ਆ ਗਈ❤❤❤❤
ਏਦਾਂ ਦੀਆਂ ਫਿਲਮਾਂ ਬਹੁਤ ਘੱਟ ਆ ਰਹੀਆਂ ਹਨ, ਜੋ ਦੇਖਣ ਨੂੰ ਮਿਲੀ ਹੈ, ਬਹੁਤ ਵਧੀਆ ਫਿਲਮ ਹੈ
58:04 ਵੇਖਲੇ ਥਾਣੇਦਾਰਾ! ਬਾਹਰ ੨੦੦੦ ਬੰਦਾ ਖੜਾ ਖਲ੍ਹਿਆਰ ਦਿਆਂਗੇ 🔥🔥
My favourite dialogue from childhood ❤️
जबरदस्त
2011 ੱਚ ਦੇਖੀ ਸੀ ਇਹ ਮੂਵੀ.. ਬਹੁਤ vadia ਮੂਵੀ ਆ...
ਮਿੱਟੀ ਤੇ ਸਿਕੰਦਰ ਸਦਾ ਈ Favorite ਸੀ ਤੇ ਰਹਿਣਗੀਆਂ।
ਸੋਹਣੀ ਫਿਲਮ
ਬਹੁਤ ਵਧੀਆ ਫਿਲਮ ਆ 👌👌👌👌👌
My favourite Punjabi Movies
Carry on Jatta
Angrej
Bamboo Caat
and
Mitti❤
ਛੋਟੇ ਹੁੰਦੇ ਬਹੁਤ ਦੇਖੀ ਏ ਫਿਲਮ ❤️
Aj 22 masad movie veakhi rabbi veer di bhot sphni movie bnayi a
Ma 10 wari wekh chuka aur kade bor nahi hoya manu ta sholly Movi wang lagdi ha super hit movi I love it
ਬਾਈ ਜੀ ਬਹੁਤ ਸਰਚਾ ਮਾਰਦਾ ਸੀ ਯੂ ਟੱਬਰ ਤੇ ਅੱਜ ਮਿਲੀ 2 3 ਸਾਲ ਵੱਧ ਫਿਲਮ 🙏🏻🙏🏻 ਧੰਨਵਾਦ
Shi ghl veer . .
Aa movie tan mai labhda reh gya siraa film 👌
Bhra eh kihda Movie Poori Aai Haje tan boht kush hunda Es Movie Ch
Sira movie purani yaad a prania yada judia a film nl old is gold🎥🤙🏻🤙🏻🤙🏻
Best punjabi movie 🎥 of all the time ❤👌🏽
Filma bdiya ayia te on gyia v pr jo ah film ch action acting dilouge sbb kuz oh ni kise to hona end movie👌👌
End Kara ti movie ne....mai har hafte ch ek baar dekhda haan jadu di release hoyi aa....idhe ch Punjab di zindagi dasi hoyi aaa...te yaari punjab di ♥️✌️
ਮਸੰਦ ਫਿਲਮ ਸਿਨੇਮਾ ਘਰਾਂ ਵਿੱਚ ਲੱਗੀ ਹੋਈ ਵੱਧ ਤੋਂ ਵੱਧ ਰੱਬੀ ਵੀਰ ਦਾ ਸਾਥ ਦਿਓ,, ਧੰਨਵਾਦ,,
Aà
Masand ghant movie aa ji
ott te hoi a
ਮੈਨੂੰ ਵੈਸੇ ਈ ਬੰਦਾ ਵਧੀਆ ਲੱਗਦਾ ਰੱਬੀ ਦੇਖ ਲਈ ਫ਼ਿਲਮ
@@gaganvlogs1269😊
Please upload Punjabi movie
JIHNE MERA DIL LUTEYA
Bund deni aaa ohnu dekh k
Tu
My favorite movie 🤩
Wah o y sawad liyata bde sallan baad eh movie dekhn da mouka milia ❤
Never heard about this movie before, it’s Sidhuz favourite movie watching today
ਘੁੰਮਣਾ ਪਿੰਡ ਤੇ ਸਾਡਾ ਪਿੰਡ ਪਡੋਰੀ ਫਗਵਾੜੇ ਦੇ ਕੋਲਾ ਛੇ ਕਿਲੋਮੀਟਰ
Thx for uploading but Poori movie nahi ay eh. Missing
Baaki di movie vi you tube te aa gi va kal hi jehri rahndi si oh poori dekhi mai
ਬਹੁਤ ਬਹੁਤ ਧੰਨਵਾਦ ਬਾਈ ਜੀ
Bhut ghaint films aa rabbi veer g diya god bless u veer g always
Blockbuster movie bae g
ਇਸ ਫਿਲਮ ਦੀ ਸ਼ੂਟਿੰਗ ਘੁੰਮਣਾ ਪਿੰਡ ਵਿੱਚ ਵੀ ਹੋਈ ਸੀ
ਤੇ ਸਾਡੇ ਪਿੰਡ ਢੱਕ ਪੰਡੋਰੀ ਵਿੱਚ ਵੀ ਹੋਈ ਸੀ ਸ਼ੂਟਿੰਗ
Jma sirra movie aa jinni var mrji dekhlo
Kandola Saab acting👌👌👌
Master piece of Punjabi cinema
thanks for this sir u uploaded this movie on youtube. sir
Bhut Vadhia movie aa veer
Nice movie gf nal dekh k aya c ....
What a movie ❤️I don't know how many times watch
Thanks for uploading this masterpiece 🙏🏻
King 👑 mika singh 🍗🍻
Bhut vadhyea movie aaaa
Super duper movie
Rabbi kandola respct button👈
ਬਹੁਤ ਬੇਕਾਰ ਜਿਹੇ ਲੋਕ ਵੀ ਸਟਾਰ ਬਣੇ ਹੋਏ ਹਨ, ਇਸ ਫਿਲਮ ਵਿੱਚ ਵੀ ਇੱਕ ਕਾਲਾ ਜਿਹਾ ਹੈ, ਪੰਜਾਬੀ ਸਿਨੇਮਾ ਵਿੱਚ ਫਿਲਮਾਂ ਬਹੁਤ ਆ ਰਹੀਆਂ ਹਨ, ਪਰ ਹਿੱਟ ਨਹੀਂ ਆ ਰਹੀਆਂ
Nahi bai,Eh film tan bahut vadiya, Baki film vich kam karn wale pehli waar aye c,fer v ਮਾੜਾ kam ni kita🙏
@@zee6173 ਮੈਂ ਇੱਕ ਬੰਦੇ ਦੀ ਗੱਲ ਕੀਤੀ ਹੈ, ਬਾਕੀ ਟੀਮ ਨੂੰ ਕੁਝ ਨਹੀਂ ਲਿਖਿਆ, ਬਹੁਤ ਵਧੀਆ ਕੰਮ ਕੀਤਾ ਹੈ ਬਾਈ ਜੀ
10 saal baad uplaod hoi
Childhood memories first sight love ☺️
Best of luck bro
Good bless you🥰🥰🥰🥰 veer
Nyc movie
Thnx bro 10 saal tu nai mil rahi c eh movie
2024 kait film a all time
1 Banda tu Bai jis kol movie a nahi labi nahi mainu bot time to thx bro
RABBI KANDOLA 👌👌👌👌
Very nice movie ☺️🎥😊😅😮😢🎉😂❤
ਪੂਰੀ ਫ਼ਿਲਮ ਨਹੀ 👍
Eh film di shooting sade pind Ghuman dist.Nawansher which hoi aa.hun dekh ke purana pind yaad aunda te kayi bande shad ke jaa chuke ne
Nice👍👍👍👍👍👍👍👍 movie
Shukar hai yr kise ne tan upload kiti
film baut hi vadia eh 8 war vekh li h
11 agust 2024❤❤
Thanks for this Movie
ਮਿੱਟੀ
Rabi sada pra aa saria movie att aa
Bai yaad grewal acting sirra bai puri
👍👍👍
Nyccc 💯💯 movie verr
Very nice video 👍👍
Aa end ch dev maan ..cycle ala mla😂
ਯਾਰ ਪੂਰੀ movie ਪਾਵੋ ਜੀ ਇਹ ਮੂਵੀ ਪੂਰੀ ਨਹੀਂ ਹੈ
Hegi aa poori youtube te search kr
Mitti Ton bshd masand B'nai Bhai ne watt kdte
bai bohut vadia laggi movie
❤️❤️❤️❤️❤️👍👍👍👍👍❤️❤️❤️❤️❤️
Atttt Movie
22 poori ni hegi movie eh ???
Thaks meri Favorit movi ha mitti I am injoy
❤️❤️❤️❤️❤️❤️❤️
Puri movie di duration 2 hour 23minute aa eh puri nhi aa,bai G puri upload Karo
ਮੰਸ਼ਦ ਦੇਖੀ ਆ ਓਹ ਗਾਲ ਬਾਤ ਹੈ ਨੀ
Devmaan😅😅
Nice movie
2011 ਤੋਂ ਬਾਦ ਦੇਖ ਰਹੇ ਆ
Jagdev nabhe wala😅😅
One of the best movie
Sirra movie aa
Mika best acting
Bahi dosra path b uplod kro
Nice ji
Sira movie
Isdi clip bahut deakhi siraa yaaara da group
Ik Gal pata lagi sidhu di favorite movie kyu c ajj ton 10 sal pehla vi jatt faha Le ke marde c te ajj vi
Film da name
Thnx y
it is incomplete.
Nice pic sec 22ji
Mika pahji
Atttt move
Eda dian film koi hé a ek do ko Jo mud to dekhne nu dil krda nhi bkwas sab udi hassi jnde nah bina mtlb to koi nhi changi bahut saalan waad mud k dekhi