ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਦੀ ਪ੍ਰੈੱਸ ਕਾਨਫਰੰਸ, ਸੁਖਬੀਰ ਦੇ ਅਸਤੀਫੇ 'ਤੇ ਹੋਈ ਚਰਚਾ!

แชร์
ฝัง
  • เผยแพร่เมื่อ 8 ม.ค. 2025

ความคิดเห็น • 41

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸਾਡਾ ਲੀਡਰ,ਸੁਖਬੀਰ ਸਿੰਘ ਬਾਦਲਪੰਜਾਬ ਦੀ ਆਨ - ਸ਼ਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜ਼ਿੰਦਾਬਾਦ

  • @harmanpreetsingh8387
    @harmanpreetsingh8387 14 ชั่วโมงที่ผ่านมา

    ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਸੁਖਬੀਰ ਬਾਦਲ ਹੀ ਚੱਕ ਸਕਦੇ ਹਨ😊

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਅਸੀਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ,ਹਾਂ ਅਤੇ ਹਮੇਸ਼ਾ ਖੜੇ ਰਹਾਂਗੇ
    ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵਧੀਆ ਪ੍ਰਧਾਨ ਹਨ ਬਾਦਲ ਸਾਬ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਅਕਾਲੀ ਦਲ ਪਾਰਟੀ ਪਹਿਰੇਦਾਰੀ ਅਤੇ ਸ਼ਾਂਤਮਈ ਲੋਕਰਾਜੀ ਸੰਘਰਸ਼ ਦੇ ਆਦਰਸ਼ਾਂ ਦੇ ਬਿਲਕੁਲ ਅਨੁਕੂਲ ਹੈ।

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਪੰਜਾਬ ਦਾ ਇਤਿਹਾਸ ਅਕਾਲੀ ਦਲ ਹੀ ਸਾਂਭ ਕੇ ਰੱਖ ਸਕਦਾ ਹੈ

  • @harmanpreetsingh8387
    @harmanpreetsingh8387 14 ชั่วโมงที่ผ่านมา

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪੰਜਾਬ ਲਈ

  • @SukhmanDhillon-m3q
    @SukhmanDhillon-m3q 14 ชั่วโมงที่ผ่านมา

    ਸਰਦਾਰ ਸੁਖਬੀਰ ਬਾਦਲ ਜੀ ਇੱਕ ਜਿੰਮੇਦਾਰ ਲੀਡਰ ਹਨ ਉਹਨਾਂ ਤੋਂ ਬਿਨਾ ਕੋਈ ਹੋਰ ਸ਼ਿਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦਾ।

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪਾਰਟੀ ਲਈ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਪੰਜਾਬ ਵਾਲੇ ਸਮਝਣ ਆਪਣੇ ਆਪਣੇ ਹੀ ਹੁੰਦੇ ਹਨ ਪੰਜਾਬੀਉ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦਾ ਸਾਥ ਦਿਉ ਜੇ ਬਚਾਉਣਾ ਪੰਜਾਬ ਨੂੰ ਨਹੀਂ ਇਹ ਦਿੱਲੀ ਆਲੇ ਲੁੱਟਕੇ ਲੈ ਜਾਣਗੇ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਅਸੀਂ ਸੁਖਬੀਰ ਬਾਦਲ ਜੀ ਦੇ ਨਾਲ ਹਾਂ... ⚖️⚖️⚖️⚖️⚖️⚖️

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸੁਖਬੀਰ ਸਿੰਘ ਬਾਦਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਦੇਖ ਦੇ ਨੇ,,,

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਪੰਜਾਬ ਦੀ ਇਕੋ ਇਕ ਅਪਣੀ ਪਾਰਟੀ ਹੈ। ਇਹ ਹੋਰਾਂ ਪਾਰਟੀਆ ਵਾਂਗ ਦਿੱਲੀ ਦੀ ਗੁਲਾਮ ਪਾਰਟੀ ਨਹੀਂ. ਮੈਂਨੂੰ ਮਾਣ ਹੈ ਅਕਾਲੀ ਹੋਣ ਤੇ., ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਤੇ ਸਦਾ ਹੀ ਜ਼ਿੰਦਾਬਾਦ ਰਹੁ ਗਿ

  • @amritapalsingh1693
    @amritapalsingh1693 15 ชั่วโมงที่ผ่านมา

    ਤੁਸੀਂ ਦਲੇ ਹੋ ਗਏ ਅਕਾਲ ਤਖ਼ਤ ਸਾਹਿਬ ਤੋਂ ਭੱਜੇ ਹੋਏ ਹੈ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา +1

    ਸ਼੍ਰੋਮਣੀ ਅਕਾਲੀ ਦਲ ਹੀ ਜਿੱਤੇਗਾ
    ਕਿਉਂਕਿ ਪੰਜਾਬ ਦਾ ਭਲਾ ਅਤੇ ਵਿਕਾਸ ਤਾਂ ਸਿਰਫ਼ ਅਕਾਲੀ ਦਲ ਵਾਲੇ ਹੀ ਕਰਵਾ ਸਕਦੀ ਹੈ 🚩🚩

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ

  • @davindergurhisangher7168
    @davindergurhisangher7168 13 ชั่วโมงที่ผ่านมา

    ਤੁਸੀਂ ਚੋਣ ਕਮਿਸ਼ਨ ਨੂੰ ਲਿਖਤੀ ਪਹਿਲਾਂ ਹੀ ਦਿੱਤਾ ਸੀ ਫਿਰ ਤਾਂ ਅਸੀਂ ਕਨੂੰਨ ਦੇ ਹਿਸਾਬ ਨਾਲ ਬੇਅਦਬੀ ਕਰਗੇ ਚਵਲ ਕਿਸੇ ਥਾਂ ਦੇ

  • @sukhwinderSingh-zu3id
    @sukhwinderSingh-zu3id 15 ชั่วโมงที่ผ่านมา

    ਸੁਖਬੀਰ ਅੰਮ੍ਰਿਤਧਾਰੀ ਨਹੀਂ ਹੈ ਤੇ ਚੀਮਾ ਅਤੇ ਹੋਰ ਜੋ ਪਰੈਸ ਕਾਨਫਰੰਸ ਕਰ ਰਹੇ ਹਨ ਸਭ ਚਮਚੇ ਹਨ ਵਾਹਿਗੁਰੂ ਇਹਨਾਂ ਦਾ ਭਲਾ ਕਰੇ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਜਿਆਦਾ ਡਿਵੈਲਪਮੈਂਟ ਤਾਂ ਅਕਾਲੀਆਂ ਨੇ ਹੀ ਪੰਜਾਬ ਵਿਚ ਕਰਵਾਈ ਫਿਰ ਲੋਕਾਂ ਦੇ ਦੀਨ ਮਾਨ ਤੇ ਨਿਰਬਰ ਕਰਦਾ

  • @sippydhaliwal7184
    @sippydhaliwal7184 14 ชั่วโมงที่ผ่านมา

    ਆਈ ਟੀ ਸੈੱਲ
    ਮਿਹਨਤ ਕਰ ਰਿਹਾਂ ਐ

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸਾਨੂੰ ਮਾਣ ਆ ਸੁਖਬੀਰ ਸਿੰਘ ਬਾਦਲ ਤੇ,,,,ਅਸੀਂ ਪ੍ਰਧਾਨ ਸਾਬ ਦੇ ਨਾਲ ਹਾਂ!

  • @dhiansingh7696
    @dhiansingh7696 15 ชั่วโมงที่ผ่านมา

    Sukhbir Badal sahib nu Astifa bilkul na den pure pinda de pand Sukhbir ji. Nal Akal Takhat sahib da Jethedar. Banta singh nu banao

  • @tasbirsingh3498
    @tasbirsingh3498 15 ชั่วโมงที่ผ่านมา

    Kise ne nahi kiha ki ek dharam di party Bane gi.
    Jo banda Chon jit geya uh ta already savidhan nu Mann riha.
    Je badal pariwar lalch na kare ta sabh thik ho Jana c.

  • @jagdishbadyal2214
    @jagdishbadyal2214 11 ชั่วโมงที่ผ่านมา

    Dogria de Aulad dukkha amli Sare Masand shp

  • @sharansingh-yt7jq
    @sharansingh-yt7jq 15 ชั่วโมงที่ผ่านมา

    Na FR AT SAHIB TA AMBH LEAN GAYA C TERA KOL SANGAT HA KHERI? TU BHUNDA HARSIMRAT BIKRAM KHANIA KARDA SUKHA SGPC ELECT DICTATE KRDA YA NHI? TU KR JO KARNA KAR DHAKKHA KHA GHALUO LATH TU TA MMBRSHIP VH VI BAHUT KAHANIA SUNAEIA C

  • @jagdishbadyal2214
    @jagdishbadyal2214 11 ชั่วโมงที่ผ่านมา

    Masand lok

  • @gurkreetsingh9779
    @gurkreetsingh9779 13 ชั่วโมงที่ผ่านมา

    Chro

  • @KuldeepSingh-n1r4y
    @KuldeepSingh-n1r4y 15 ชั่วโมงที่ผ่านมา

    ਸਾਨੂੰ ਮਾਣ ਆ ਸੁਖਬੀਰ ਸਿੰਘ ਬਾਦਲ ਤੇ,,,,ਅਸੀਂ ਪ੍ਰਧਾਨ ਸਾਬ ਦੇ ਨਾਲ ਹਾਂ!