ਪਟਿਆਲੀਏ ਰਾਜਾ ਕਹਿੰਦਾ ਮੈਂ ਚੁੱਕ ਕੇ ਵੀ ਲਿਜਾ ਸਕਦਾ ਤੈਨੂੰ ਪਰ ਕੇਸਰ ਕੌਰ ਨੇ ਜੋ ਜਵਾਬ ਦਿੱਤਾ

แชร์
ฝัง
  • เผยแพร่เมื่อ 8 ก.ย. 2024
  • Waheguru Ji Ka Khalsa Waheguru JI Ki Fateh JI
    ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
    Topic- ਧੀਆਂ ਬਦਲੇ ਜਾਗਿਰਦਾਰੀਆਂ ਤੇ ਜੈਲਦਾਰ ਏਦਾਂ ਬਣ ਸਨ ਲੋਕ
    Follow Facebook Page :
    fb.watch/v/b4a...
    #jindbadali #punjabilatestnews #trending #virelvideo #history #maharajabhupindersingh #patiala #punjabi #zaildar #royalfamilynews
    Like Subscribe Share ---

ความคิดเห็น • 187

  • @ManjitSingh-hq5wn
    @ManjitSingh-hq5wn 9 หลายเดือนก่อน +28

    ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਨੂੰ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਧੰਨਵਾਦ ਜੀ

    • @usergrnvloger
      @usergrnvloger 2 หลายเดือนก่อน

      ਵਧੀਆ ਬਾਈ

  • @harcharansingh6037
    @harcharansingh6037 9 หลายเดือนก่อน +25

    ਬਹੁਤ ਵਧੀਆ ਜੀ ਉਨ੍ਹਾਂ ਸਰਦਾਰਾਂ ਨੂੰ ਕਾਕੇ ਬਣੇ ਨੇ ਉਨ੍ਹਾਂ ਜਗੀਰਦਾਰਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਰਕਬੇਆ ਦੇ ਮਾਲਕ ਕਿਵੇਂ ਬਣੇ ਨੇ

    • @pritpalsingh2089
      @pritpalsingh2089 9 หลายเดือนก่อน +2

      Sada professor v dasda hunda si

    • @pritpalsingh2089
      @pritpalsingh2089 9 หลายเดือนก่อน

      Amy virk di film jeona moar ch jehra jagirdar kudi di doli chuk ke le janda.veer os da naam v pata kise nu

    • @BabuBabu-en2qp
      @BabuBabu-en2qp 9 หลายเดือนก่อน

      Good

  • @user-nz3th1qf6m
    @user-nz3th1qf6m 9 หลายเดือนก่อน +46

    ਬਹੁਤ ਵਧੀਆ ਜਾਣਕਾਰੀ ਐ, ਸਾਡੇ ਪਿੰਡ ਚ ਵੀ ਇਕ ਘਰ ਅਪਣੇ ਆਪ ਨੂੰ ਸਾਹੀ ਪਰਿਵਾਰ ਕਹਾਉਦਾ, ਪਰ ਹੁਣ ਪਤਾ ਲਗਿਆ, ਭੁਆ ਦੀ ਲਾਈ ਰਾਤ ਦੀ ਮੇਹਰ ਬਾਨੀ ਐ, ਕੁਤੇ ਨੀ ਮੁਤ ਦੇ ਇਹੋ ਜਿਹੀ ਸਰਦਾਰੀ ਤੇ, ਅਸਲੀ ਸਰਦਾਰੀ ਤਾ ਰਘਰੇਟਾ ਕੋਮ ਨੂੰ ਮਿਲੀ ਐ, ਕਲਗੀਧਰ ਜੀ ਨੇ ਅਪਣੀ ਛਾਤੀ ਨਾਲ ਲਾਇਆ ਸੀ

    • @harindersingh1622
      @harindersingh1622 9 หลายเดือนก่อน +1

      😁😁👌🏼

    • @raghvirsarao1446
      @raghvirsarao1446 9 หลายเดือนก่อน +2

      ਭੁਪਿੰਦਰ ਸਿੰਘ ਸਿੱਧੂ ਜੱਟ ਦੀਆਂ ਜਿਆਦਾ ਰਾਣੀਆਂ ਰਾਜਕੁਮਾਰੀਆਂ ਪਹਾੜਨਾਂ ਸਨ ,ਬਾਕੀ ਜਿਹੜੀ ਇਹ ਕੇਸਰ ਕੌਰ ਪਾਥੀਆਂ ਪਥਦੀ ਰਾਜੇ ਨਾਲ ਵਾਰਤਾ ਲਾਪ ਸੂਬਾ ਰਿਹਾ ਇਹ ਕੋਲ ਖੜਾ ਸੁਣਦਾ ਸੀ

    • @s.ki1142
      @s.ki1142 9 หลายเดือนก่อน +2

      @@raghvirsarao1446
      ਸੱਚ ਸੱਚ ਹੁੰਦਾ ਝੂਠ ਝੂਠ ਹੁੰਦਾ ਹੁਣ ਸੋਸ਼ਲ ਮੀਡੀਆ ਆ ਗਿਆ ਕਰਤੂਤਾਂ ਆਦੀਆਂ ਤੁਹਾਡੀਆਂ ਸਾਹਮਣੇ ਅੱਖ ਲਾਣ ਦਾ ਤੁਹਾਡੇ ਵਰਗੇ ਜੱਟਾਂ ਦੇ

    • @raghvirsarao1446
      @raghvirsarao1446 9 หลายเดือนก่อน +4

      @@s.ki1142 ਜੱਟਾਂ ਨੇ ਜਮੀਨਾਂ ਡਾਂਗ ਦੇ ਜੋਰ ਤੇ ਲਾਈਆਂ ਨੇ,ਜਿਹਨਾਂ ਗਾਂਡ਼ ਦੇ ਜੋਰ ਤੇ ਲਈਆਂ ਹਨ ਉਹ ਤਾਂ ਸਰਦਾਰ ਜਾ ਜਗੀਰਦਾਰ ਬਣ ਗਏ ਸਨ ਤੇ ਚਾਹੇ ਕਿਸੇ ਵੀ ਜਾਤ ਦੇ ਹੋਣਅੱਜ ਵੀ ਪੂੰਛ ਲੱਗੀ ਹੁੰਦੀ ਹੈ , ਗਾਂਡ ਦੇ ਜੋਰ ਨਾਲ ਸਰਦਾਰ ਬਣਿਆਂ ਨੂੰ ਤਾਂ ਮੁਸਕ ਆਉਂਦਾ ਸਾਡੇ ਵਰਗੇ ਜੱਟਾਂ ਤੋਂ

    • @sarabjitsingh3295
      @sarabjitsingh3295 9 หลายเดือนก่อน

      Kehde pind aa veer ji tuhda
      Asli Sikhe de varesh Rangrete ne

  • @singhdavinder2390
    @singhdavinder2390 10 หลายเดือนก่อน +80

    ਜਿਹੜੇ ਅੱਜ ਜ਼ੈਲਦਾਰ ਜਾਂ ਵੱਡੇ ਸਰਦਾਰ ਬਣੀ ਫ਼ਿਰਦੇ, ਸੱਭ ਭੂਆ ਵੇਚ ਵੱਟ ਕੇ ਜ਼ਮੀਨਾਂ ਲੈਣ ਵਾਲ਼ੇ ਨੇ।

    • @executiveassistant6688
      @executiveassistant6688 9 หลายเดือนก่อน

      ਆਹ ਜੱਟ ਜਿਹੜੇ ਜਮੀਨਾਂ ਦੇ ਦਮ ਤੇ ਸੁਰਮੇ ਬਣਦੇ ਨੇ, ਸਭ ਨੇ ਮੁਗਲਾਂ, ਅੰਗਰੇਜਾਂ ਅਤੇ ਪਟਿਆਲੇ, ਫਰੀਦਕੋਟ, ਜੀਂਦ ਅਤੇ ਕਪੂਰਥਲੇ ਦੇ ਰਾਜਿਾਂ ਨੂੰ ਭੂਆ ਵੇਚ ਕੇ ਜਮੀਨਾਂ ਵੱਟੀਆਂ ਅਤੇ ਹੁਣ ਜੱਟ ਅਖਵਾਉਂਦੇ ਨੇ ।

    • @s.ki1142
      @s.ki1142 9 หลายเดือนก่อน +2

      😂😂😂

    • @kuljindersinghdhaliwal4400
      @kuljindersinghdhaliwal4400 9 หลายเดือนก่อน +4

      Sardari Dhrnm ate ankh vichon paida hoyi hai Dheean de sodean vicho nhi. Jaildar Ajj v sardar (Gursikh ) nhi hunde sirf pgg bnn k nakl krde nai. Asli sardari Sidk ate Dhrnm vichon paida hundi hai

    • @pritpalsingh2089
      @pritpalsingh2089 9 หลายเดือนก่อน +1

      Sahi gal main ta agge kehnda si list bane jo aaj jagirdari Layi

    • @singhdavinder2390
      @singhdavinder2390 9 หลายเดือนก่อน

      @@kuljindersinghdhaliwal4400 ਅਸੀਂ ਜ਼ਮੀਨ ਆਲੇ ਖ਼ੁਦ ਬਣੇ ਸਰਦਾਰਾਂ ਦੀ ਗੱਲ ਕਰਦੇ ਹਾਂ, ਜੇਕਰ ਧਰਮ ਦੀ ਗੱਲ ਕਰੀਏ ਤਾਂ ਧਰਮ ਵਿਚੋਂ ਵੱਡੇ ਵੱਡੇ ਮਹਾਂਰਥੀ ਜਿਵੇਂ ਗਿਆਨੀ, ਦਾਤੇ, ਭਗਤ, ਨਾਂਮ ਰਸੀਏ, ਸੂਰਮੇ, ਜ਼ਰਨੈਲ, ਯੋਧੇ ਆਦਿ ਪੈਦਾ ਹੁੰਦੇ ਹਨ ਨਾਂ ਕਿ ਅਮੀਰ, ਗੁਰੂ ਸਾਹਿਬ ਜੀ ਖ਼ੁਦ ਇੱਕ ਫ਼ਕੀਰਾਂ ਵਾਲਾ ਜੀਵਨ ਬਤੀਤ ਕੀਤਾ ਹੈ, ਧਰ੍ਮ ਖਾਤਿਰ ਆਪਣਾ ਸਰਬੰਸ ਵਾਰ ਦਿੱਤਾ,

  • @sukhdevsingh6078
    @sukhdevsingh6078 10 หลายเดือนก่อน +25

    ਅਯਾਸ ਬੰਦੇ ਦੀ ਕੋਈ ਪੰਸਦ ਨੀ ਹੁੰਦੀ ਓਹਨੇ ਆਪਣੀ ਹਵਸ ਪੂਰੀ ਕਰਨੀ ਹੁੰਦੀ ਹੈ

  • @user-lu8hz1kk3h
    @user-lu8hz1kk3h 2 หลายเดือนก่อน

    ਬਾਈ ਜੀ।ਇਹ ਗੱਲ ਅਕਸਰ ਹੀ ਖੁੰਡ ਚਰਚਾ ਦੇ ਦੌਰਾਨ ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਜੀ ਦੱਸਦੇ ਹੁੰਦੇ ਸਨ। ਜੋ ਕਿ ਉਸ ਜਮਾਨੇ ਦੇ ਸਾਂਝੇ ਅਤੇ ਬਹੁਤ ਵੱਡੇ ਪੰਜਾਬ ਦੇ ਵਿੱਚ ਸ਼ਾਮਲ ਸਾਰਿਆਂ ਰਾਜਿਆਂ ਤੋੰ ਵਧੀਆ ਰਾਜਭਾਗ ਅਤੇ ਚਰਿੱਤਰ ਵਲੋਂ ਫਰੀਦਕੋਟ ਦੀ ਰਿਆਸਤ ਵਾਲੇ ਰਾਜਾ ਬਜਿੰਦਰ ਸਿੰਘ ਬਰਾੜ ਜੀ ਬਹੁਤ ਹੀ ਵਧੀਆ ਸ਼ਖਸੀਅਤ ਸਨ ।ਧੰਨਵਾਦ ਜੀਉ।

  • @KirpalSingh-mi8xq
    @KirpalSingh-mi8xq 9 หลายเดือนก่อน +48

    ਹਵਸ ਤੇ ਕਾਮ ਵਿਚ ਅਨਾੰ ਬੰਦਾ ਆਪਣੇ ਕਾਮ ਦੀ ਪੂਰਤੀ ਕਰਨ ਲਈ ਕਿਸੇ ਵੀ ਹਦ ਤਕ ਗਿਰ ਸਕਦਾ ਇਸ ਹਰਕਤ ਨੂੰ ਅਸੀਂ ਪਿਆਰ ਨਹੀ ਕਹਿ ਸਕਦੇ ਪਿਆਰ ਆਪਣੇ ਪਿਆਰੇ ਤੋ ਸਬ ਕੁਛ ਕੁਰਬਾਨ ਕਰਨ ਦਾ ਨਾ ਹੈ ਹਵਸ ਸਭ ਕੁਛ ਲੁਟਣ ਦਾ ਤੇ ਆਪਣੀ ਝੂਠੀ ਮਲਕੀਅਤ ਦਾ ਨਾਮ ਹੈ ਸ਼ਰੀਰ ਦੀ ਪੂਰਤੀ ਹੀ ਕਾਮ ਤੇ ਹਵਸ ਹੈ ਆਤਮਾ ਦੀ ਤ੍ਰਿਪਤੀ ਹੀ ਪਿਆਰ ਹੈ

    • @birsingh4200
      @birsingh4200 9 หลายเดือนก่อน +2

      ਸਹੀ ਫੁਰਮਾਇਆ ਜੀ

  • @Jaimalsinghmaan
    @Jaimalsinghmaan 6 หลายเดือนก่อน +1

    ਪਟਿਆਲੇ ਆਲੇ ਰਾਜਿਆਂ ਨੇ ਤਾਂ ਦੇਸ਼ ਗੁਲਾਮ ਕਰਾਇਆ ਸੀ ਅੰਗਰੇਜ਼ਾਂ ਕੋਲੋਂ ਇਹ ਲੋਕ ਗਿਰਦਾਰਥ ਹਨ ਪੰਜਾਬ ਦੇ ਸਿੱਖ ਰਾਜ ਦੇ

  • @avisingh7873
    @avisingh7873 9 หลายเดือนก่อน +10

    ਬਾਈ ਚਵਲ ਨੀ ਮਾਰਦਾ ।ਸੱਚ ਦਸਦਾ ਲੋਕਾ ਦਾ । ਜਿਉਦਾ ਰਿਹ ਬਾਈ

  • @gurmailsinghgill4971
    @gurmailsinghgill4971 9 หลายเดือนก่อน +6

    ਇਸ ਕਰਕੇ ਅੱਜ ਗਰੀਬ ਲੋਕਾਂ ਕੋਲ ਜਮੀਨਾਂ ਨਹੀਂ ਹਨ, ਇੱਥੇ ਹੀ ਬੱਸ ਨਹੀਂ ਹੋਰ ਪਿੰਡਾਂ ਵਿੱਚ ਵੀ ਗਰੀਬ ਲੋਕਾਂ ਦੀਆਂ ਜਮੀਨਾਂ ਘੋੜਾ ਫੇਰ ਕੇ ਖੋਹੀਆਂ ਗਈਆਂ ਸਨ, ਤੇ ਇਹਨਾਂ ਮਹਾਰਾਣੀਆਂ ਦੇ ਵਾਰਸਾਂ ਨੂੰ ਦਿੱਤੀਆਂ ਗਈਆਂ ਸਨ।

  • @rajendrabedi186
    @rajendrabedi186 9 หลายเดือนก่อน +4

    Great to listen you. Thanks 🙏🏼 keep it up. 👍

  • @rbrar3859
    @rbrar3859 9 หลายเดือนก่อน +5

    ਹਵਸ ਤੇ ਕਾਮ ਵਿੱਚ ਬੰਦਾ ਅੰਨਾ ਹੋ ਜਾਂਦਾ ਹੈ।
    ਸਾਡੇ ਪਿੰਡ ਵਿੱਚ ਇੱਕ ਮੁੰਡਾ ਆਵਦੀ ਸਕੀ ਚਾਚੀ ਨਾਲ ਚੱਕਰ ਚਲਾਈ ਬੈਠਾ ਹੈ। ਤੇ ਉਸ ਮੁੰਡੇ ਦੀ ਘਰ ਵਾਲੀ ਭੱਜ ਗਈ।

  • @zaildarkuldeep8451
    @zaildarkuldeep8451 9 หลายเดือนก่อน +3

    ਠੀਕ ਹੈ ਜੋ ਤੁਸੀ ਕਿਹਾ ਹੈ। ਪਰ ਤੇ ਪਰ ਤਹਾਨੂੰ ਇੱਕੋ ਪਿੰਡ ਮਿਲੇਗਾ ਉਸ ਵਕਤ ਸਮੇ ਵੇਲੇ ਸਾਡਾ ਪਰਿਵਾਰ ਵਿੱਚੋ ਜੋ ਜੈਲਦਾਰ ਸੀ ਉਸ ਦੀ ਨਾਂ ਤਾਂ ਕੋਈ ਭੂਆ ਸੀ ਸੋਹਣੀ ਤੇ ਨਾਂ ਹੀ ਕੋਈ ਭੈਣ ਸੀ ਬਹੁਤ ਸੋਹਣੀ ਜੋ ਕਿ ਰਾਜੇ ਨੂੰ ਦੇ ਕੇ ਕੁੱਝ ਹਾਸਲ ਕਰਨ ਦੀ ਲਾਲਸਾ ਸੀ। ਵੇਖੋ ਲੋਕ ਧੀਆਂ ਦਿੰਦੇ ਸਨ ਪਰ ਸਾਡੇ ਪਿੰਡ ਵਿੱਚ ਉਸ ਵਕਤ ਵੋਟਾਂ ਨਾਲ ਜੈਲਦਾਰ ਚੁਣਿਆਂ ਗਿਆ ਸੀ। ਵੋਟਾਂ ਵਿੱਚ ਸਾਡਾ ਬੁਜਰਗ ਸਾਧੂ ਸਿੰਘ ਸੀ ਤੇ ਦੂਸਰਾ ਸਾਇਦ ਗੰਢਾ ਸਿੰਘ ਸੀ ਜਾਂ ਉਸ ਦਾਂ ਪਿਤਾ ਸੀ। ਅਸੀ ਜਿੱਤ ਗਏ ਤੇ ਸਾਨੂੰ ਜੈਲਦਾਰੀ ਮਿਲ ਗਈ। ਗਲਬਾਤ ਹੁਣ ਵਾਲੀ ਹੀ ਹੈ ਕਿ ਰਿਸਵਤ ਦੇਕੇ ਇਲੈਕਸਨ ਲੜਦੇ ਹਨ ਲੋਕ ਤੇ ਉਸ ਵਕਤ ਲੋਕ ਧੀਆਂ ਦੇਕੇ ਸਰਦਾਰੀਆਂ ਤੇ ਜੈਲਦਾਰੀਆਂ ਲੈਣ ਦੀ ਰੀਸ ਕਰਦੇ ਹੁੰਦੇ ਸਨ ਫਰਕ ਨਹੀ ਹੈ ਸੋਚਣ ਲਈ ਉਸ ਵਕਤ ਦਾ ਤੇ ਹੁਣ ਦੇ ਵਕਤ ਦਾ। ਬਾਕੀ ਤੁਸੀ ਆਪ ਸਿਆਣੇ ਹੋ ਵਿਚਾਰ ਕਰਕੇ ਸਮਝਣਾ। Thanks.

  • @jagtarsingh5852
    @jagtarsingh5852 9 หลายเดือนก่อน +3

    ❤very nice ❤

  • @teramaan342
    @teramaan342 8 หลายเดือนก่อน +1

    ਪੰਜਾਬ ਦੇ ਗਦਾਂਰ ਗੁਰੂ ਘਰ ਦੁਖ ਨਿਵਾਰਨ ਸਹਿਬ ਜੀ ਤੇ ਹਮਲਾ ਕਰਵਾਉਣ ਵਾਲੇ ਵੀ ਇਹੀ ਸੀ ਤੇ ਸੇਵਾ ਸਿੰਘ ਜੀ ਠਿਕਰੀਵਾਲੇ ਨੂੰ ਮਾਰਨ ਵਾਲੇ ਏਹੀ ਇੰਦਾ ਦੀਆ video vi ਜ਼ਰੂਰ ਪਾਉ ਜੀ ਤਾਂ ਜੋ ਆਪਾਂ ਦਲੇਰ ਬਣੀਏ ਸੱਚ ਬੋਲਣ ਤੋ ਡਰੀ ਨਾ ਜੇ ਮੋਥੋ ਗਲਤ ਬੋਲੇ ਮਾਫ ਕਰੀ ਛੋਟੇ ਭਰਾ ਨੂੰ

  • @s.ki1142
    @s.ki1142 9 หลายเดือนก่อน +4

    ਉਹ ਜਿਉਂਦਾ ਰਿਹਾ ਵੀਰ ਬਹੁਤ ਵਧੀਆ ਵੀਡੀਓ ਬਣਾਈ ਇਦਾਂ ਦੀਆਂ ਵੀਡੀਓ ਬਣਾ ਇਹਨਾਂ ਦੀਆਂ ਕਰਤੂਤਾਂ ਲਿਆ ਕੱਢ ਕੇ ਬਾਹਰ

  • @sulakhandhaliwal6456
    @sulakhandhaliwal6456 9 หลายเดือนก่อน +1

    Sach kehna bada aukha vada jigra bai da , sardaria ja sees de k ja doley ke mildiya ne.

  • @babbubabbu6790
    @babbubabbu6790 10 หลายเดือนก่อน +1

    super hit kahani bai ji

  • @vanshdeepsingh9438
    @vanshdeepsingh9438 10 หลายเดือนก่อน +2

    ਬਹੁਤ ਹੀ ਵਧੀਆ ਢੰਗ

  • @sukhchenjisiddhu6081
    @sukhchenjisiddhu6081 10 หลายเดือนก่อน +1

    Very nice 👍 thank you

  • @ManjitSingh-mn9qu
    @ManjitSingh-mn9qu 9 หลายเดือนก่อน

    Good information । Bandali sahib sat sri akaal ❤❤❤❤❤

  • @mann-kg4pg
    @mann-kg4pg 9 หลายเดือนก่อน +4

    ਰਾਜੇ ਹਮੇਸ਼ਾ ਹੀ ਅਜਾਸ ਰਹੇ ਆ

  • @GurmeetSingh-oc1sn
    @GurmeetSingh-oc1sn 9 หลายเดือนก่อน +7

    ਰਾਜੇ ਨਹੀਂ ਚੋਰ ਅਤੇ ਰਾਖਸ਼ਾਂ ਦੀ ਵੰਸ਼ਜ ਵਿੱਚੋਂ ਸੀ ਪਟਿਆਲ਼ੇ ਵਾਲੇ ਰਾਜ਼ੇ 🤬🤬☠️☠️😫😫🐕‍🦺🐕‍🦺

  • @Bhangujatt3191
    @Bhangujatt3191 9 หลายเดือนก่อน +2

    Bilkul sahi gal eh pind mere nerhe ha ji

  • @GurcharanSandhu-gf4yc
    @GurcharanSandhu-gf4yc 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @jasbirpalsingh8910
    @jasbirpalsingh8910 9 หลายเดือนก่อน +1

    Waheguru ji

  • @PARGATSINGH-dq9im
    @PARGATSINGH-dq9im 9 หลายเดือนก่อน +1

    Very good sahi h

  • @baldevSingh-pd1ez
    @baldevSingh-pd1ez 10 หลายเดือนก่อน +1

    JI SSA BATHINDA 🙏 FANA 🙏

  • @aparsingh5343
    @aparsingh5343 9 หลายเดือนก่อน +8

    ਜਿੰਦ ਜੀ ਇਸ ਹਾਸੀ ਗੈਰ ਇਖਲਾਕੀ ਲੋਕਾਂ ਤੇ ਸਮਾਂ ਬਰਬਾਦ ਨਾ ਕਰਿਆ ਕਰੋ।

  • @jagroopsingh5592
    @jagroopsingh5592 10 หลายเดือนก่อน +1

    good lalach

  • @JassDeep-sj1pv
    @JassDeep-sj1pv 10 หลายเดือนก่อน +7

    Bus samj hi lye ki sirre da faddu ci😂😂😂😂

  • @dso8018
    @dso8018 9 หลายเดือนก่อน +2

    Maharaje & te Sardars eho jihe hunde hun. Ik garib parivar da faida ho gaya. Ajj Afsar maharaje nein

  • @grsekhon
    @grsekhon 9 หลายเดือนก่อน +2

    Jind Badali ji, Also explore why General Gurnam Singh of village Mangwal near Sangrur was prisoned at Dehradun by Maharaja Bhupendra Singh. Gursharan Sekhon USA

    • @user-st5sf1rj9x
      @user-st5sf1rj9x 8 หลายเดือนก่อน

      Gen Gurman Singh was a thorough gentleman and was on prominent position in Jind state as a General and later on minister..
      His daughter RajMata Bakhtawar kaur was Maharaja Bhupinder Singh s first wife ..
      Later on differences arised between Gen Gurman Singh and Maharaja Bhupinder Singh due to some Sardars of Patiala...Gen Gurman Singh never took any favours from Maharaja Bhupinder Singh.He was a great man who donated his property for many educational institutions...He owned big property himself

  • @user-bg9pt3md7t
    @user-bg9pt3md7t 9 หลายเดือนก่อน +10

    ਕੰਜਰਾਂ ਦੇ ਖਾਨਦਾਨ ਇਹਦੀ ਬੁੰਡ ਚੋਂ ਬਹੁਤ ਖੂਨ ਵਗੇਆ
    ਆਖਰੀ ਸਮੇਂ ਬਹੁਤ ਮੋਦੇ ਲਾਏ ਪਰ ਖੂਨ ਬੰਦ ਨੀ
    ਹੋਇਆ ਅੰਤ ਬਾਬਾ ਨੰਦ ਸਿੰਘ ਜੀ ਨੇ ਇਹਦੀ ਬੇੜੀ
    ਬੰਨੇ ਲਾਈ

    • @LallySandhu-xh6uv
      @LallySandhu-xh6uv 9 หลายเดือนก่อน +2

      HANJI ,MAI BI EH GAL PRHI ...

    • @inderjitmukker7568
      @inderjitmukker7568 9 หลายเดือนก่อน

      ਇਹ ਆਪ ਵੀ ਹਰਾਮਯਾਦੇ ਸਨ, ਸੇਨੇ ਚਾਂਦੀ ਦੀਆਂ ਤੇ ਹੋਰ ਗੰਦ ਪਿਲ ਖਾ ਕੇ ਸੈਕਸ ਪੂਰਤੀ ਕਰਦੇ ਸਨ , ਫਿਰ ਭਾਈ ਖੂਨ ਹੀ ਨਿਲਲਣਾ ਸੀ ,

    • @jaskaransinghdhaliwal4358
      @jaskaransinghdhaliwal4358 9 หลายเดือนก่อน

      Shayad me galat na hova ta oh sant baba mahaharnam singh bhucho wale san jo baba nand singh ji de guru san

  • @hirasingh183
    @hirasingh183 9 หลายเดือนก่อน

    Vah oyo jeldaro

  • @jagsirsingh4983
    @jagsirsingh4983 9 หลายเดือนก่อน +3

    ਬਾਈ ਜੀ ਮਹਾਰਾਜ ਭੰਵਿੱਦਰ ਸਿੰਘ ਨੇ ਸਾਡੇ ਬਾਬੇ ਜੀ ਨਾਲ਼ ਪੱਗ ਬੇਟਿਆਂ ਹੋਏ ਸੀ ਪਰ ਰਾਜਾਂ ਨੇ ਕਿਸੂ ਵੀ ਨਹੀਂ ਦਿੱਤਾ ਸਾਡੇ ਬਾਬੇ ਜੀ ਨੂੰ ਮਹਾਰਾਜਾ ਦੀਆਂ ਘੋੜੀਆ ਨਾਭੇ ਵਾਲੇ ਦੇ ਰਾਜਾ ਦੇ ਬੰਦੇ ਖੱਲੇ ਕੇ ਲਾਗਿਆ ਪਰ ਬਾਬਾ ਜੀ ਨੇ ਸਾਮੀਆ ਘੋੜਿਆਂ ਪਟਿਆਲਾ ਵਾਲੇ ਦੇ ਰਾਜ ਵਿੱਚ 42 ਦਿਨ ਵਿਚ ਵਾਪਸ ਲਿਆ ਦਿੱਤੀ ਸੀ ਪਰ ਰਾਜਾਂ ਸਾਹਿਬ ਨੇ ਸਾਡੇ ਬਾਬੇ ਨੂੰ ਆਲਟੀ 6 ਮਹੀਨੇ ਦੀ ਕਾਦ ਕਰਤੀ ਸੀ ਪਰ ਸਾਡੇ ਬਾਬੇ ਜੀ ਵੀ ਪੂਰਾ ਆੜਬੇ ਸੀ ਉਸ ਵੇਲੇ 1936 ਵਿੱਚ 11 ਰੁਪਏ ਹਰ ਰੋਜ਼ ਜਿਲ ਵਿਚ ਲਾਂਦੇ ਰਹੇ ਸੀ ਸਾਡੇ ਬਾਬੇ ਜੀ 18/12/1970 ਵਿਚ ਦੂਨੀਆਂ ਵਿਚ ਨਹੀਂ ਰਿਹਾ ਹੈ ਪਰ ਵਾਪਸ ਘੋੜੀਆਂ ਮੜੈਈ ਸੀ ਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪਿੰਡ ਤੋਲਾਵਾਲ ਤਹਿਂ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਇੱਕ ਵੀ ਰਾਵਤੇ ਨਹੀਂ ਕੀਤਾ ਹੈ ਅੱਜ 22/11/23 ਤੱਕ ਪਰ ਬਾਬਾ ਜੀ ਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਜੀ ਤੋਂ 11 ਰੁਪਏ ਹਰ ਰੋਜ਼ ਦੇ ਲਾਂਦਾ ਰਹੇ ਸੀ ਰਾਜਾ ਸਾਹਿਬ ਤੋਂ ਲਾਦੇ ਸੀ 9330050097 ਫੋਨ ਨੰਬਰ ਮੈਂ ਜਗਸੀਰ ਸਿੰਘ ਭੰਗੂ

    • @pargatsingh-mg1ib
      @pargatsingh-mg1ib 9 หลายเดือนก่อน

      Apne babe nu kahina see ghodia nhe kudia dinda Raja bahut sari Jameen dinda taa thusi mauj karde jisda tuhanu afsos hai.

    • @kaurbowani
      @kaurbowani 5 หลายเดือนก่อน

      @@pargatsingh-mg1ib thonu ta afssos nhi hona begani satt nu

  • @user-nz3th1qf6m
    @user-nz3th1qf6m 9 หลายเดือนก่อน +3

    ਪਿੰਡ ਸਫੀਪੁਰ ਕਲਾ ਚ ਵੀ ਇਕ ਘਰ ਐ

  • @JaspalVirk-kk4uo
    @JaspalVirk-kk4uo 9 หลายเดือนก่อน +1

    ਸਵਾਦ ਤੁੰਹ ਵੀ ਰਾਜੇ ਨਾਲੋ ਵਧ ਲੈਣਾ,

  • @sukhjindersingh1675
    @sukhjindersingh1675 9 หลายเดือนก่อน +8

    ਕਿਸੇ ਚੰਗੇ ਬੰਦੇ ਦੀ ਗੱਲ ਕਰੋ ਕਾਮੀ ਪੁਰਸ਼ ਦੀ ਗੱਲ ਨਾ ਕਰੋ

  • @LakhwinderSingh-ke6zc
    @LakhwinderSingh-ke6zc 9 หลายเดือนก่อน +1

    ਮੈਂ ਤਾਂ ਸੁਣਿਆ, ਰਾਜਾ ਪਟਿਆਲਾ ਨੂੰ, ਲਾਸਟ ਵਿੱਚ ਕੋੜ ਪਿਆ ਸੀ, ਕੋੜ ਦੀ ਬਿਮਾਰੀ ਨਾਲ ਹੀ ਐਂਡ ਹੋਇਆ ਸੀ ਉਹਨਾਂ ਦਾ, ਕਿਆ ਇਹ ਸੱਚ ਹੈ,

  • @user-nd7kg5co7m
    @user-nd7kg5co7m 9 หลายเดือนก่อน +7

    Mere hisaab naal jine sikh raje hoye sareya vicho fuddu khandan aa patiala khandaan ajj takk sikha de ult hi reha abbdali ton baad angrez fr congres fr aklai fr congres fr bjp matlab eh kade sikha naal nahi khde sago sikha de virodhi naal khde jo pawer vich hunde ne

    • @SherSingh.382
      @SherSingh.382 9 หลายเดือนก่อน +1

      Ehna nu Raja manda koun aa? 😂
      Raje hondey bavzood v eh taut to upar di izat nahi, Patiale de khandan di😂.

    • @SukhdevDhiman-pb3rn
      @SukhdevDhiman-pb3rn 9 หลายเดือนก่อน

      Pond rethink garh near fateh garh vase be designed ji

    • @gurmejsingh3722
      @gurmejsingh3722 9 หลายเดือนก่อน

      Is sasar da Vada kuta khandan

  • @harindersingh1622
    @harindersingh1622 9 หลายเดือนก่อน +4

    ਤੂੰ ਵੀ ਵੀਰਾ ਬੜੇ ਨਜ਼ਾਰੇ ਲੈ ਲੈ ਇਹ ਟੋਪਿਕ ਛੋਹਿਆ...😁😇

  • @tejsingh8217
    @tejsingh8217 9 หลายเดือนก่อน +2

    ਜ਼ੈਲਦਾਰ ਤੇ ਅੰਗਰੇਜ਼ਾਂ ਦੁਆਰਾ ਦਿੱਤਾ ਗਿਆ ਸਤਕਾਰ ਵਾਲਾ ਅਹੁਦਾ ਸੀ ਗਿਆਨੀ ਬਣਨ ਤੋਂ ਪਹਿਲਾਂ ਕੁਝ ਪੜ ਵੀ ਲਿਆ ਕਰੋ। ਜ਼ੈਲਦਾਰ ਗੁਰਦਾਸਪੁਰ ਅੰਮ੍ਰਿਤ ਸਰ ਹੈਗੈ ਸਨ ਉੱਥੇ ਤੇ ਪਟਿਆਲੇ ਵਾਲਾਂ ਦਾ ਰਾਜ਼ ਨਹੀਂ ਸੀ । ਗਿਆਨੀ ਸਾਹਬ ਜੋ ਮੂੰਹ ਵਿੱਚ ਆਏ ਉਹੀ ਬਕਵਾਸ ਨਹੀਂ ਕਰਨ ਲੱਗ ਜਾਈ ਦਾ

  • @jaswantsingh-rk6fm
    @jaswantsingh-rk6fm 9 หลายเดือนก่อน +2

    O veer enna ne v shri Guru Hargobind singh ji jameen dite c Sidhu te Brar e Guru ji da bahut shath ditta c

  • @KuldeepSinghGrewal-fy3sy
    @KuldeepSinghGrewal-fy3sy 9 หลายเดือนก่อน +1

    KAAKE ONA NU HI KEHNDE

  • @balwinderkaur-nq6pe
    @balwinderkaur-nq6pe 9 หลายเดือนก่อน +1

    Sorry mein kujh bolan laggi aan par eh sabh te nhi bht aadmiyaan di fitrat hundi ae aadmi di duniya vich pehli pehchan chhatiyan ton hundi ae te duniyan naal saanjh v aadmi maa di chhati ton pavitar amrit lainda hai jo usde jeevan da aadhar ae aapni maan nu bhull ke inna lokan di nigah duje di dhee bhain te ive jaandi ae aapni bhain da nhi taan aapni maa de dhudh nu yaad kr lave haraami lok

  • @kaurasingh7750
    @kaurasingh7750 9 หลายเดือนก่อน +5

    ਵੀਰ ਮੇਰਿਓ ਰੰਘਰੇਟਾ ਸੱਚ ਬੋਲਦਾ ਹੈ ਸੱਚ ਬੋਲਣਾ ਤੇ ਸੱਚ ਸੁਣਨਾ ਬਹੁਤ ਔਖਾ ਹੈ l ਆਪਸ ਵਿੱਚ ਦੀ ਨਾ ਲੜੋ ਤੇ ਸਾਰੇ ਜੱਟ ਵੀਰ ਗੁੱਸਾ ਨਾ ਕਰੋ ਜਾ ਤਾਂ ਫਿਰ ਉਹਨਾਂ ਨੂੰ ਗੁੱਸਾ ਲੱਗਦਾ ਜਿਨ੍ਹਾਂ ਦੀ ਭੂਆ ਨੇ ਕੁਰਬਾਨੀ ਦਿੱਤੀ ਹੈ l ਵੀਰ ਮੇਰਿਓ ਇਹ ਉਹਨਾਂ ਵਾਸਤੇ ਹੈ ਜੋ ਫੁਕਰੇ ਜੱਟ ਹਨ l ਵੀਰ ਕੋਈ ਗੱਲ ਨਹੀਂ ਵੀਰ ll ਭੂਆ ਵੀ ਸੁਆਦ ਲੈ ਗਈ ਤੇ ਹੁਣ ਭੂਆ ਜੀ ਦੇ ਭਤੀਜੇ ਵੀ ਐਸ਼ ਕਰਦੇ ਹਨ ਤੇ ਫੁਕਰੀਆਂ ਮਾਰਦੇ ਹਨ l ਇਹ 5/10 ਏਕੜ ਵਾਲੇ ਜੱਟਾਂ ਪਰ ਲਾਗੂ ਨਹੀਂ ਹੈ l ਇਹ ਉਹਨਾਂ ਤੇ ਲਾਗੂ ਹੈ ਜੋ ਆਪਣੇ ਆਪ ਨੂੰ ਵੱਡੇ ਵੱਡੇ ਸਰਦਾਰ ਕਹਾਉਦੇ ਹਨ ਤੇ ਗਰੀਬ ਦੀ ਧੀ ਭੈਣ ਦੀ ਇੱਜਤ ਨਹੀਂ ਕਰਦੇ ll

    • @NirmalSingh-is1xn
      @NirmalSingh-is1xn 9 หลายเดือนก่อน

      Vakia de keray lock laggeo se os time jaydee margee lay sakday se asli satch ta oss rub nu patta hea

    • @NirmalSingh-is1xn
      @NirmalSingh-is1xn 9 หลายเดือนก่อน

      VAKI APPNA APPNA DNA CHECK KRALO KITAY ENA GUNDUSTANIA DA TA NYE

  • @amandeepkaur-ve4iv
    @amandeepkaur-ve4iv 9 หลายเดือนก่อน +1

    Aaj kal jatt

  • @sandipthind2077
    @sandipthind2077 9 หลายเดือนก่อน

    Nardo house in patiala I saw this mahal

  • @bholasingh1825
    @bholasingh1825 9 หลายเดือนก่อน +2

    Bhupinder Singh de khandan cho sahib Singh ne v ta maharaja Ranjit Singh naal v dagga/dhokha keeta c. Amrinder singh v ta arusha naal kheh khanda reha. Inha da khandan ganda khandan reha hai. Bhupinder Singh ne ajehe bahut hath chuck laftain vazeer banae san aur sunder ladkiya de varisha nu inha dia kuddia di ijat lootan de badle pinda de pind jamina alout hi nahi kiteya san onha valo ghoda (horse) ferya janda c sare din ch jitho tak ghoda fir geya utani jameen de diti jandi c.

  • @DaljeetSingh-il8xh
    @DaljeetSingh-il8xh 9 หลายเดือนก่อน +2

    Bai kyi bandya nu such kuch wang chubh riha

  • @nirmalkaur9525
    @nirmalkaur9525 9 หลายเดือนก่อน +1

    ਝੂਠ ਦੀ ਪੰਡ ਪਹਿਲੇ ਅਪਣੀ ਮੰਜੀ ਥੱਲੇ ਡੰਡਾ ਫੇਰ ਕੇ ਦੇਖ ict da jamana ਝੂਠੇ ਦੇ ulad ਵੀ ਝੂਠੀ ਹੋਵੇਗੀ waheguru waheguru ਜਾਪ apana ਜੀਵਨ ਸਫਲ ਕਰ chugli ਨਿਰਯਾਤ shad narka ਦਾ ਭਾਗੀ ਨਾ banoh ਅਗਰ murbeya ਭੁੱਖ ਤੇ ਪਟਿਆਲਾ ਮਹਾਰਾਜ ਲੇਹ lehiy

    • @gurmejsingh3722
      @gurmejsingh3722 9 หลายเดือนก่อน

      Jhhuth nu jhuth k

    • @gurmejsingh3722
      @gurmejsingh3722 9 หลายเดือนก่อน

      Jjhuth nu jhuth kaina Nidia n

  • @nirmalkaur9525
    @nirmalkaur9525 9 หลายเดือนก่อน

    1:00

  • @user-ts7le7gw2e
    @user-ts7le7gw2e 8 หลายเดือนก่อน

    ਕਹਿੰਦੇ ਮਾਲਵੇ ਦੇ ਇਲਾਕੇ ਚ ਕੋਈ ਮਾਤੜ ਜੱਟ ਹਲ਼ ਵਾਹ ਰਿਹਾ ਸੀ।ਬੁੱਢੇ ਬਲ਼ਦ ਜੁਣਕ ਜੁਣਕ ਤੁਰ ਰਹੇ ਸਨ।ਜਦ ਨੂੰ ਨਵੇ ਨਵੇਂ ਚੱਲੇ ਜੀਟਰ ਟਰੈਕਟਰ ਵਾਲ਼ਾ ਕੋਲ ਬਰੇਕ ਮਾਰਕੇ ਕਹਿਣ ਲੱਗਾ " ਚਾਚਾ ਦੁਨੀਆਂ ਚੰਦ ਤੇ ਚੜਗੀ ਤੂੰ ਬੌਲਦਾਂ ਨਾਲ ਹੀ ਮੱਥਾ ਮਾਰੀ ਜਾਨੈਂ"? ਤਾਂ ਗਰੀਬ ਜੱਟ ਨੇ ਬੁਚਕਰ ਮਾਰ ਕੇ ਜੋਗ ਰੋਕ ਲਿਆ ਤੇ ਧਰਤੀ ਤੇ ਪਰੈਣ ਗੱਡਕੇ ਬੋਲਿਆ"ਸਰਦਾਰਾ ਕਿਸ਼ਮਤ ਦੀ ਗੱਲ ਐ ਸਾਡੀ ਭੂਆ ਨੀ ਸੀ ਮੰਨੀ ਪਟਿਆਲ਼ੇ ਜਾਣ ਨੂੰ,ਨਹੀ ਤਾਂ ਅਸੀ ਵੀ ਟਰੈਗਟ ਲੈ ਲੈਣਾ ਸੀ"।ਟਰੈਕਟਰ ਵਾਲ਼ਾ ਕੱਚਾ ਜਿਹਾ ਹੋ ਕੇ ਟਰੈਕਟਰ ਭਜਾ ਕੇ ਲੈ ਗਿਆ। ਅ ਸ ਅਮਰ

  • @JaspalVirk-kk4uo
    @JaspalVirk-kk4uo 9 หลายเดือนก่อน +4

    ਚਵਲਾ ਮਾਰਨ ਤੋੰ ਹਟਿੳ ਨਾਂ,
    ਸ਼ਾਬਾਸ਼ ਲਗੇ ਰਹੋ,

  • @s.ki1142
    @s.ki1142 9 หลายเดือนก่อน +5

    ਵੀਰੇ ਪੂਰਾ ਨਾਮ ਦੱਸਣਾ ਸੀ ਉਹਦਾ ਨਾਮ ਮਹਾਰਾਣੀ ਕੇਸਰ ਕੌਰ ਸੰਧੂ ਸੀ

  • @PARDEEPSINGH-ic2cw
    @PARDEEPSINGH-ic2cw 9 หลายเดือนก่อน +1

    ਇਹ ਵੀ ਕਾਮ ਦੇਵਤਾ ਹੀ ਸੀ 😂😂

  • @didarsingh7599
    @didarsingh7599 9 หลายเดือนก่อน +4

    ਇਹ ਬਿਭਚਾਰੀ ਬੰਦਾ ਦੁਨੀਆਂ ਭਰ ਵਿੱਚ ਕਾਮ ਵਾਸ਼ਨਾ ਦਾ ਅੰਨਾ ਨਰਕਾਂ ਦਾ ਗਾਮੀ ਨ ਹਲਤ ਸ਼ੋਭਾ
    ਨ ਪਰਤ ਢੋਈ ।

  • @rameshgarg-op9wd
    @rameshgarg-op9wd 9 หลายเดือนก่อน

    Yoda Novel da ki baniaa

  • @sarbjitgill766
    @sarbjitgill766 8 หลายเดือนก่อน

    Capt Amrinder Singh vich es tharki da khoon hai ! Punjab da beda gark kar dita.

  • @Jagjeet-kaur57
    @Jagjeet-kaur57 9 หลายเดือนก่อน +3

    ਵੀਰ ਜੀ ਇਹੋ ਜਿਹੇ ਗੰਦੇ ਬੰਦੇ ਦਾ ਕੀ ਸਵਰਗਾਂ ਚ ਵਾਸਾ ਹੋ ਜਾਵੇਗਾ

    • @tarsemlal9356
      @tarsemlal9356 9 หลายเดือนก่อน

      Kde nhi

    • @gurmejsingh3722
      @gurmejsingh3722 9 หลายเดือนก่อน

      Is gande pariwar da gadar aj ve hai Sikh jodia nu Bach ke rehna chae

  • @jogabining4759
    @jogabining4759 10 หลายเดือนก่อน

    Latching Lok

  • @harpsandhu37
    @harpsandhu37 7 หลายเดือนก่อน

    ਮੈਨੂੰ ਤਾ ਸ਼ੱਕ ਹੈ
    ਜਿੰਦ ਦੀ ਦਾਦੀ ਵਜਾ ਕੇ ਮਹਾਰਾਜਾ ਮੁਕਰ ਗਿਆ ||
    ਭੜਾਸ ਕੱਢ ਰਿਹਾ 🤣🤣🤣🤣🤣

  • @jaswantsingh-gy4xo
    @jaswantsingh-gy4xo 9 หลายเดือนก่อน

    Lagda, tuci pashtaa rahe ho, k Saade Bajurgan kujh nahi bkita.

  • @hardevsingh3399
    @hardevsingh3399 9 หลายเดือนก่อน +5

    ਮਹਾਰਾਜੇ ਨੇ ਵਧੀਆ ਕੰਮ ਕੀਤਾ

  • @sarbjitsingh8955
    @sarbjitsingh8955 9 หลายเดือนก่อน

    Cab.kad

  • @user-le7nx2ve7z
    @user-le7nx2ve7z 9 หลายเดือนก่อน +2

    Kesar kaur da peo jatt aap le k gea hona raje kol

  • @AmanGrewal-dj6nw
    @AmanGrewal-dj6nw 9 หลายเดือนก่อน

    ਆ ਪੇਜ ਵਾਲਾ ਗਿਟੱਲ ਆ

  • @PrinceGill-be5yi
    @PrinceGill-be5yi 9 หลายเดือนก่อน +2

    Sare jatta diya kudiya raje ya ne chodiya Te hun hafsiya kol chudn layi pej de ne jatt hafsi chika mronde ne jatta di kudiya diya aaj kal

  • @jaswinderchahal2275
    @jaswinderchahal2275 9 หลายเดือนก่อน

    ਹਰਾਮ ਦਿਆ ਜਿੰਦ ਬਡਾਲੀ ਤੇਰੇ ਵਰਗੇ ਕੁੱਤੇ ਬੰਦਿਆ ਕਰਕੇ ਡਾ ਗੁਰਿੰਦਰ ਰੰਘੜ ਵਰਗੇ ਬਾਲਮੀਕ ਮਜ਼੍ਹਬੀ ਤੇ ਰਵੀਦਾਸੀਏ ਪੂਰੇ ਜੱਟ ਸਮਾਜ ਨੂੰ ਘਟੀਆਂ ਤੇ ਅਸ਼ਲੀਲ ਸ਼ਬਦਾਵਲੀ ਵਰਤਦੇ ਹਨ ਲਾਹਨਤਾਂ ਤੇਰੇ ਤੇ ਜਿੰਦ ਬਡਾਲੀ ਮੈਨੂੰ ਲੱਗਦਾ ਤੇਰੇ ਵੱਡੇ ਪੁਰਖਿਆਂ ਨੇ ਪਟਿਆਲੇ ਵਾਲੇ ਜੱਟ ਰਾਜੇ ਨੂੰ ਆਪਣੀ ਭੂਆਂ ਦੇ ਕੇ ਜ਼ਮੀਨ ਲਈ ਹੋਣੀ ਹਰਾਮ ਦੀ ਸੱਟ ਜਿੰਦ ਬਡਾਲੀ ਕੁੱਤਾ ਦੱਲਾ

    • @SukhjinderSingh-pz9hl
      @SukhjinderSingh-pz9hl 9 หลายเดือนก่อน

      😂😂😂

    • @kaurasingh7750
      @kaurasingh7750 9 หลายเดือนก่อน

      ਜਸਵਿੰਦਰ ਵੀਰ ਸੱਚ ਸੁਣੋ ਤੇ ਸੱਚ ਕਹੋ
      ਤੈਨੂੰ ਕੀ ਗੁੱਸਾ ਹੈ ਕੀ ਤੁਸੀਂ ਵੀ ਉਸੀ ਲਾਈਨ ਦੇ ਵਿੱਚ ਤਾਂ ਨਹੀਂ ll ਸਬਰ ਕਰ ਵੀਰ ਤੁਸੀਂ ਵੀ ਗਰੀਬਾਂ ਦੀ ਬਹੁਤ ਬੇਇਜ਼ਤੀ ਕਰਦੇ ਰਹੇ ਹੋ ll

    • @NirmalSingh-is1xn
      @NirmalSingh-is1xn 9 หลายเดือนก่อน

      22 gussa q karday ho vakia de kayray lock lagay see saray appna DNA CHECK KRALO NOT WORRY

  • @jogabining4759
    @jogabining4759 10 หลายเดือนก่อน +1

    Greedy people

  • @AmrikShigh
    @AmrikShigh 9 หลายเดือนก่อน

    Ahluwalia,ne,😅😅😅,

  • @gursewaksandhu9656
    @gursewaksandhu9656 9 หลายเดือนก่อน

    Ehna Saaleya ne saari umar ehi kam kita... patiala shahi parivar ne Sikha nal hamesha dhroh kitta atey kaam vaashna di poorti hi keeti.... mahaan eh sala kehde paaseo C....

  • @sukhdevsingh6470
    @sukhdevsingh6470 2 หลายเดือนก่อน

    Kee usoon aapni bhain nahin sohni lagi

  • @Jagjeet-kaur57
    @Jagjeet-kaur57 9 หลายเดือนก่อน +1

    ਪੰਜਾਬੀ ਭਾਸ਼ਾ ਦੀ ਬੇਅਦਬੀ ਕਰਦੇ ਹੋ ਕਿਓ ਜ਼ਬਾਨ ਗੰਦੀ ਕਰਦੇ ਹੋ ਬਾਈ ਘਰ ਦੇ ਘਰ ਵਿੱਚ ਹੀ

  • @bS-jf5rf
    @bS-jf5rf 9 หลายเดือนก่อน +1

    Apni hawas nu pyaar da naa deke shaadi kitti kanjar ne

  • @kulwinderkumar9478
    @kulwinderkumar9478 9 หลายเดือนก่อน

    Aa sun lao , jehre aapne Naa magar jaildar , jageerdar launde ho ..... edhan banne tusi jaildar , jageerdar .....

  • @user-gw6wy9bk9v
    @user-gw6wy9bk9v 9 หลายเดือนก่อน

    Chori de thaan te danga de gajj

  • @sarbjitgill766
    @sarbjitgill766 8 หลายเดือนก่อน

    BJP dee jholi vich bath gia.

  • @gurdipanand4105
    @gurdipanand4105 9 หลายเดือนก่อน +1

    1 knjr khandan

  • @arshb4812
    @arshb4812 9 หลายเดือนก่อน +1

    Captain da khandaan hi ganda c😂

  • @BaljeetSingh-gx4yv
    @BaljeetSingh-gx4yv 9 หลายเดือนก่อน

    ਇਹ ਕੀ ਗੱਲਾਂ ਨੇ। ਹਰ ਕੋਮ। ਵਿਚ। ਗਦਾਰ ਹੋਇਆ ਕਰਦੇ ਆ

  • @TARSEMRAMGARHIA
    @TARSEMRAMGARHIA 9 หลายเดือนก่อน +1

    lowrence ਬਿਸ਼ਨੋਈ ਜੱਟਾਂ ਦਾ ਪਿਓ 😂

  • @user-nz7dt4lw5i
    @user-nz7dt4lw5i 10 หลายเดือนก่อน +6

    ਓਹ ਫੁੱਦੀ ਦੇਆ ਇਹ ਕਿਹੜੀ ਕਿਤਾਬ ਵਿਚ ਲਿਖਿਆ ਐਵੇਂ ਖਚਾ ਭੌਰੀ ਜਾਨਾ ਵਾਂ

    • @JindBadali
      @JindBadali  10 หลายเดือนก่อน +12

      ਫੋਟੋ ਸੰਤਾਂ ਦੀ ਲਾਈ ਤੇ ਮੂੰਹ ਚ ਫੁੱਦੀ ਪਾਈ ਫਿਰਦਾ , ਜੇ ਮੂੰਹ ਰਾਹੀਂ ਹਗਣਾ ਹੁੰਦਾ ਤਾਂ ਸੰਤਾਂ ਦੀ ਫੋਟੋ ਨੀ ਆਪਣੇ ਪ੍ਰਾਹੁਣੇ ਜੌਨੀ ਸੈਂਸ ਦੀ ਫੋਟੋ ਲਾ , ਨਾਲੇ ਮੈਨੂੰ ਪਤਾ ਲੱਗ ਗਿਆ ਤੇਰੀ ਵੀ ਕਿਧਰੇ ਰਿਸ਼ਤੇਦਾਰੀ ਪੈਂਦੀ ਹੋਣੀ ਪਟਿਆਲੇ ਆਲੇ ਰਾਜੇ ਨਾਲ ਜਾਗੀਰ ਤਾਂ ਨੀ ਲਈ ਤੇਰੇ ਬੁੜਿਆਂ ਨੇ ਕਿਤੇ 😅 ? ਟੂਟਲਾ ਜੇ ਕਿਤਾਬ ਚ ਲਿਖਿਆ ਏ ਤਾਂ ਹੀ ਵੀਡੀਓ ਬਣਾਈ ਐ ਐਵੇਂ ਜਾਤ ਨੀ ਦਿਖਾਈ ਦੀ ਜਾ ਤੁਰਜਾ ਹੁਣ

    • @user-nz7dt4lw5i
      @user-nz7dt4lw5i 10 หลายเดือนก่อน +3

      @@JindBadali ਤੇਰੇ ਵਰਗੇ ਖਚਾ ਕਰਕੇ ਹੀ ਜਿੰਨਾ ਨੇ ਪਟਿਆਲੇ ਆਲੇ ਰਾਜੇ ਨੂੰ ਕੁੜੀਆ ਦਿੱਤੀਆ ਤੇ ਜਮੀਨਾ ਲਈਆ,ਤੁਹਾਡੇ ਦੁਆਬੇ ਤੇ ਮਾਲਵੇ ਆਲਿਆ ਕਰਕੇ ਹੀ ਤਾਂ ਡਾਕਟਰ ਰੰਘਰੇਟਾ ਪੂਰੇ ਜੱਟਾ ਨੂੰ ਕੁੜੀ ਤੋਰਦਾ ਵਾਂ, ਹੁਣ ਜੱਟ ਹੋ ਕੇ ਤੂੰ ਅਪਣੀ ਕੁੜੀ ਮਹਾਰਾਜੇ ਪਟਿਆਲੇ ਨੂੰ ਦਿੱਤੀ ਤੇ ਤੂੰ ਅਪਣੀ ਕਰਤੂਤ ਦਸ ਰਿਹਾ ਤੇ ਡਾਕਟਰ ਪੂਰੇ ਜੱਟਾ ਨੂੰ ਭੈਣ ਪੇਸ਼ ਕਰਦਾ ਵਾਂ

    • @user-nz7dt4lw5i
      @user-nz7dt4lw5i 10 หลายเดือนก่อน

      @@JindBadali ਚੰਦ ਜਮੀਨਾ ਦੇ ਪੈਸਿਆਂ ਖਾਤਰ ਤੁਸੀ ਪਹਿਲਾ ਆਪਣੀ ਬੁੜੀ ਪਟਿਆਲੀਏ ਰਾਜੇ ਨੂੰ ਦੇ ਦਿੱਤੀ, ਤੇ ਹੁਣ ਵਿਊ ਦੇ ਖਾਤਰ ਆਪਣੀ ਬੁੜੀ ਦੀਆ ਕਰਤੂਤਾ ਦਸਨ ਲੱਗਿਆ ਤੇ ਡਾਕਟਰ ਰੰਘਰੇਟਾ ਫੇਰ ਕੁੜੀ ਪੂਰੇ ਜੱਟਾ ਨੂੰ ਤੋਰਦਾ ਤੇ ਕਰੋ ਤੁਸੀ ਭੋਗੇ ਸਾਰਾ ਜੱਟ ਕੁਨਬਾ

    • @JindBadali
      @JindBadali  10 หลายเดือนก่อน +4

      @@user-nz7dt4lw5i ਤਕਲੀਫ ਤਾਂ ਉਹਨਾਂ ਨੂੰ ਹੋਣੀ ਚਾਹੀਦੀ ਜਿਨ੍ਹਾਂ ne ਦਿੱਤੀਆਂ tu ਕਿਉਂ ਚੀਕ ਮਾਰਦਾ ?

    • @singhdavinder2390
      @singhdavinder2390 10 หลายเดือนก่อน +4

      ​@@JindBadaliਸਾਹਿਬ ਲੱਗਦਾ ਇਹਨਾਂ ਨੇ ਵੀ ਭੂਆ ਵੇਚੀ ਵੱਟੀ ਹੋਣੀ, ਤਾਹੀਂ ਇਸ ਭਾਟੜੇ ਦੇ ਭੱਖੜਾ ਅੜਿਆ,

  • @user-ht1ew6cy9u
    @user-ht1ew6cy9u 10 หลายเดือนก่อน +1

    Raja Bhuppa sirf jatt samaaj ton hi kyu kharid daari karda c??

    • @user-nz7dt4lw5i
      @user-nz7dt4lw5i 10 หลายเดือนก่อน

      ਫੁੱਦੀ ਦੇਆ ਓਹਦੀ ਰਾਣੀ ਰਾਜਪੂਤਾਂ ਤੇ ਚਮਾਰਿਆ ਸੀ ,

    • @user-bg9pt3md7t
      @user-bg9pt3md7t 9 หลายเดือนก่อน

      Nahi o pura kutta c Jatt baman koine chadda c koshalya Shanti bhoomi davi
      Sab os kol c

    • @NirmalSingh-is1xn
      @NirmalSingh-is1xn 9 หลายเดือนก่อน

      Tusee lock lyea see appna DNA CHECK V KRALO

    • @user-ht1ew6cy9u
      @user-ht1ew6cy9u 9 หลายเดือนก่อน

      @@NirmalSingh-is1xn Bai g mere question da meaning hi galat kadh lia

  • @didarsingh171
    @didarsingh171 9 หลายเดือนก่อน

    Bilkul bakwas marda a

  • @bittushergill804
    @bittushergill804 9 หลายเดือนก่อน

    Bakwaas band kar…

  • @HarjinderSingh-dx2np
    @HarjinderSingh-dx2np 9 หลายเดือนก่อน

    Eh jine vee aamir ate jiyada jamina wale jimidar aa vadde vadde jamina wale jatt aa sab aapniya kudiya bhana rajeya aamir loka nu dende si Kai ta jahn bhujj ke pal palosh ke sahmne karde si

  • @s.ki1142
    @s.ki1142 9 หลายเดือนก่อน +1

    ਓਏ ਪਟਿਆਲੇ ਦੀ ਭੂਆ ਵਾਲਿਓ ਸ਼ੇਰੋ ਜਿਉਂਦੇ ਰਹੋ ਰੱਬ ਤੁਹਾਨੂੰ ਬਹੁਤ ਤਰੱਕੀਆਂ ਵੇ ਅਮਰੀਕਾ ਜਾਓ ਕਨੇਡਾ ਜਾਓ ਤੁਹਾਡੀ ਭੂਆ ਉਥੇ ਵੀ ਤੁਹਾਡਾ ਸਾਥ ਦਵੇ ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਤੁਹਾਡੀ ਭੂਆ ਦੀ ਸੂਰਤੀ ਬਣਾਈ ਰੱਖੇ ਚਿੱਤੜ ਗੋਲ ਰੱਖੇ ਦੁੱਧ ਵੀ 👙ਗੋਲ ਰੱਖੇ ਥੱਲੇਓ ਪੂਰੀ ਟੈਟ👙
    ਰਖੇ

    • @Amriksingh12445
      @Amriksingh12445 9 หลายเดือนก่อน

      😂😂😂😂

    • @NirmalSingh-is1xn
      @NirmalSingh-is1xn 9 หลายเดือนก่อน

      Tere maa de ke guarantee aa apna DNA CHECK KAR LAY