ਜਦੋਂ ਸੁੱਤੀ ਮੱਤ ਜਾਗਦੀ ਹੈ ਤਾਂ ਪ੍ਰਗਾਸ ਹੁੰਦਾ ਹੈ | Sach Khoj Academy | Dharam Singh Nihang Singh

แชร์
ฝัง
  • เผยแพร่เมื่อ 12 ก.ย. 2022
  • ਜਦੋਂ ਸੁੱਤੀ ਮੱਤ ਜਾਗਦੀ ਹੈ ਤਾਂ ਪ੍ਰਗਾਸ ਹੁੰਦਾ ਹੈ | Sach Khoj Academy | Dharam Singh Nihang Singh
    #ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯॥
    The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    #Dharamsinghnihangsingh #DSNS #sachkhojacademy
    #spiritualwisdom

ความคิดเห็น • 30

  • @harbhajansinghji8703
    @harbhajansinghji8703 ปีที่แล้ว +9

    ਬਹੁਤ ਵਧੀਆ ਜੀ ਆਪ ਜੀ ਦਾ ਧੰਨਵਾਦ ਕਰਦੇ ਹਾਂ ਵਾਰ ਵਾਰ ਜੀ ਤਾਜਾ ਵਰਤਮਾਨ ਅਤੇ ਸਹੀ ਸੇਧ ਮਿਲ ਰਹੀ ਹੈ ਜੀ

  • @manavloksingh8106
    @manavloksingh8106 ปีที่แล้ว +2

    श्री गुरुमुख श्री धर्म सिंह निहंग सिंह जी को🙏🌎🇮🇳 शत् शत् शत् शत् शत्☝ नमन् करते हैं

  • @jaswantbajwa1621
    @jaswantbajwa1621 4 หลายเดือนก่อน

    Good mere bapu ji
    Good
    Jionde rho ji

  • @sinderpal603
    @sinderpal603 ปีที่แล้ว +5

    Thankyou sach Khoj academy 💯%true !!🙏bhapuji!

  • @ranjitbrar2449
    @ranjitbrar2449 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਾਬਾ ਜੀ ਦੇ ਵਿਚਾਰ ਸੁਣਦੇ ਹਾਂ ਸਾਨੂੰ ਬਾਬਾ ਜੀ ਕਿੱਥੇ ਮਿਲ ਸਕਦੇ ਹਨ ਜਾਂ ਫੋਨ ਨੰਬਰ ਲਿਖੋ ਬਹੁਤ ਬਹੁਤ ਧੰਨਵਾਦ

  • @rajindersungh1052
    @rajindersungh1052 ปีที่แล้ว +3

    ਸੱਚੇ ਪਾਤਸ਼ਾਹ ਧਰਮ ਸਿੰਘ ਨਿਹੰਗ ਸਿੰਘ ਜੀ

    • @jaswantsingh3885
      @jaswantsingh3885 ปีที่แล้ว +1

      Sahi wa Bhagat daas honda

    • @jaswantsingh3885
      @jaswantsingh3885 ปีที่แล้ว +1

      Such pargat ho chucka Such nanga ho Chuka jalde time aa gya ek pita ek k hum barik paida karan wala ek palan wala ek naash karan wala ek ohi Guru wa ohi parmeshvar wa🙏

    • @Akaalsingh1996
      @Akaalsingh1996 ปีที่แล้ว

      ਪਾਤਸਾਹ ਦਾ ਅਰਥ ਪੱਤ ਰੱਖਣ ਵਾਲਾ ਰਾਜਾ।

  • @SantokhSingh-vt8ql
    @SantokhSingh-vt8ql 7 หลายเดือนก่อน

    Waheguru

  • @tevinderkaur
    @tevinderkaur 8 หลายเดือนก่อน

    Super true

  • @drbrar5328
    @drbrar5328 6 หลายเดือนก่อน

    🙏🏼🙏🏼🙏🏼

  • @sardarjisardarji1854
    @sardarjisardarji1854 ปีที่แล้ว +2

    🙏🙏🙏🙏🙏🙏🙏🙏🙏

  • @jkaur3229
    @jkaur3229 9 หลายเดือนก่อน

    🙏🙏

  • @user-xf2vo7ev6s
    @user-xf2vo7ev6s 4 หลายเดือนก่อน

    🙏🙏🙏🙏🙏🌷

  • @jassar100
    @jassar100 ปีที่แล้ว

    Eh h Gursikh, salute.

  • @411021993
    @411021993 ปีที่แล้ว

    Salute for bringing original Gurbani before the Truth Seekers.

  • @dineshforever
    @dineshforever 11 หลายเดือนก่อน

    Satnaam Siri waheguru khalsa ji🙏

  • @jaswindershekhon7731
    @jaswindershekhon7731 ปีที่แล้ว +2

    🙏🙏🙏🙏❤️

  • @sarabjeethundal5590
    @sarabjeethundal5590 ปีที่แล้ว

    Waheguru ji mehar karo

  • @Balkarsingh-ut9hl
    @Balkarsingh-ut9hl ปีที่แล้ว +2

    🙏🙏🙏🙏

  • @gurveersamra
    @gurveersamra ปีที่แล้ว +3

    Akkkal

  • @RajdeepSingh-te7so
    @RajdeepSingh-te7so ปีที่แล้ว +1

    🙏🏼

  • @kulwindersingh6429
    @kulwindersingh6429 ปีที่แล้ว

    Waheguru ji🙏🙏🌹🌹🌹🌹🌹

  • @KuldeepSingh-zc4wt
    @KuldeepSingh-zc4wt ปีที่แล้ว +1

    Jab(GUR🗯️) GIYAN 🗯️ KI 🗯️ andhi (❤️🗯️) AATI 🗯️ HAI 🗯️ TAB BANARAS 🔥KE (K) THAGG (🪨🔥💵) BHAAG (🏃) 🔥JATE HAI

  • @harsimransingh1054
    @harsimransingh1054 ปีที่แล้ว +1

    baba ji kaam di isha te v vedios bna k paao te guide kro kirpa kr k esdi lod bht jyada hai aj paisa ena nuksan ni krda jina kaam kr reha ji🙏🏻

    • @Akaalsingh1996
      @Akaalsingh1996 ปีที่แล้ว

      ਮਨ ਨੂੰ ਗਿਆਨ ਵਿੱਚ ਲਗਾਦੋ। ਝੂਠੇ ਸੰਸਾਰ ਸੁਪਨੇ ਵਿੱਚੋ ਮਨ ਨੂੰ ਪਰਮਾਤਮਾ ਦੇ ਗਿਆਨ ਵਿੱਚ ਲਗਾਉ

    • @sodhips761
      @sodhips761 4 หลายเดือนก่อน

      kaam eshiava han

  • @AmandeepSingh-me8jg
    @AmandeepSingh-me8jg ปีที่แล้ว +3

    🙏🙏🙏🙏🙏🙏🙏🙏🙏

  • @musafirhun
    @musafirhun ปีที่แล้ว

    🙏🙏🙏🙏