ਜੰਮਣ ਤੋਂ ਪਹਿਲਾਂ, ਤੂੰ ਕੀ ਸੀ | Rare Knowledge | Sach Khoj Academy | Dharam Singh Nihang

แชร์
ฝัง
  • เผยแพร่เมื่อ 25 ม.ค. 2025

ความคิดเห็น • 23

  • @palwindersingh526
    @palwindersingh526 ปีที่แล้ว +14

    ਰਾਜਾ ਰਾਮ ਕੀ ਕਹਾਣੀ ਚ ਚਾਰ ਸਟੇਜ ਨੇ, ਪਰ ਅਸੀਂ ਤਾਂ ਅਜੇ ਪਹਿਲੀ ਸਟੇਜ ਚ ਉਲਝ ਗਏ, ਆਤਮ ਗਿਆਨ ਅੱਜ ਕਿਸੇ ਵਿਰਲੇ ਦਾ ਵਿਸ਼ਾ ਬਾਕੀ ਤਿੰਨ ਸਟੇਜ ਅੱਗੇ ਨੇ. ਪਹਿਲੇ ਨੂੰ ਹੀ ਅਸੀਂ ਤਾਂ ਛੱਡੇ ਫਿਰਦੇ ਹਾਂ. ਹਰੇਕ ਨੂੰ ਅਪਣਾ ਫਿਕਰ ਕਰਨਾ ਚਾਹੀਦਾ, ਦੂਜਿਆਂ ਦੀ ਚਿੰਤਾ ਪਰਮੇਸ਼ਰ ਨੂੰ ਹੈ, ਏਹ ਖਸਮ ਦੀ ਬਰਾਬਰੀ ਨਾ ਕਰੇ, ਸਗੋਂ ਜੋ ਕਰਨ ਆਇਆ ਉਹ ਕਰੇ. ਨਹੀਂ ਤਾਂ ਜੀਵਨ ਬਿਰਥਾ ਚਲੇ ਜਾਊ .

  • @palwindersingh526
    @palwindersingh526 ปีที่แล้ว +1

    Sat vachan baba g 🙏

  • @JasvinderSingh-ev4uq
    @JasvinderSingh-ev4uq 3 หลายเดือนก่อน +1

    ❤❤❤❤❤🎉

  • @malkiatsingh3297
    @malkiatsingh3297 ปีที่แล้ว

    Very nice

  • @desraj4906
    @desraj4906 ปีที่แล้ว

    Allis,truth,babaniji,,,old,is,gold

  • @BaljinderSingh-sr1is
    @BaljinderSingh-sr1is 7 หลายเดือนก่อน

    🙏

  • @jaswindershekhon7731
    @jaswindershekhon7731 ปีที่แล้ว

    🙏🙏🙏🙏❤️

  • @palwindersingh526
    @palwindersingh526 ปีที่แล้ว +4

    ਜਮੀਨ ,ਜਾਇਦਾਦ, ਸੋਨਾ, ਐੱਫ. ਡੀ ., ਬੀਮੇ, ਹੋਰ ਪਤਾ ਨੀ ਕਿੰਨਾ ਕੁਝ ਇੱਕ ਪਲ ਚ ਸਵਾਹ ਬਣ ਜਾਣਾ ਜਦੋਂ ਵਾਜ ਪਈ. ਏਹ ਜਾਣਦੇ ਹੋਏ ਵੀ ਏਨ੍ਹਾ ਨੂੰ ਜੋੜਨ ਤੇ ਜੀਵਨ ਦਾਅ ਤੇ ਲਾ ਦਿੱਤਾ. ਫਿਰ ਮੂੰਹ ਕਾਲਾ ਕਰਾ ਕੇ ਗਿਆ. ਫਿਰ ਪਛਤਾਵਾ ਹੁੰਦਾ ਕਿ ਏਹ ਕੀ ਕਰ ਲਿਆ. ਬਾਜ਼ੀ ਹਾਰ ਕੇ ਚਲਾ ਗਿਆ ਫੇਰ ਪਤਾ ਨੀ ਕਦੋਂ ਮੌਕਾ ਮਿਲੇ.

    • @Akaalsingh1996
      @Akaalsingh1996 ปีที่แล้ว

      Hg veer g..

    • @jaswindersingh-us6om
      @jaswindersingh-us6om ปีที่แล้ว

      ਪਾਜੀ ਇਹ ਸ਼ਬਦ ਇਕ ਚੌਪਈ ਵਿਚ ਹੁਣਾ ਕਿ।। ਸੰਤਨ ਦੁੱਖ ਪਾਏ ਤੇ ਦੁਖੀ ।। ਪਰ ਹੁਕਮ ਹੀ ਕਰਵਾਉਂਦਾ ਸਭ ਕੁਝ ਫੇਰ ਪਰਮੇਸ਼ਰ ਨੂੰ ਆਪ ਕਰ ਕੇ ਦੁੱਖ ਕਉ ਆਉਂਦਾ ਹੈ??

    • @palwindersingh526
      @palwindersingh526 ปีที่แล้ว

      @@jaswindersingh-us6om ਏਹ ਸੰਸਾਰ ਤਮਾਸ਼ੇ ਚ ਜਦੋਂ ਆਉਗਣ ਵਾਲੇ ਪਾਸੇ ਦਾ ਪੱਲਾ ਭਾਰੀ ਹੁੰਦਾ ਤਾਂ ਜੋ ਸਾਧੂ ਸੁਭਾਅ ਦੇ ਲੋਕ ਨੇ ਉਹ ਏਹ ਗੱਲ ਤੇ ਦੁਖੀ ਹੁੰਦੇ ਨੇ ਕਿਉਂਕਿ ਉਹਨਾਂ ਦੀ ਗਿਣਤੀ ਥੋੜ੍ਹੀ ਹੁੰਦੀ ਹੈ ਜ਼ੋਰ ਉਹਨਾਂ ਦਾ ਚੱਲਦਾ ਨਹੀਂ ਫੇਰ ਉਹਨਾਂ ਨੂੰ ਉਭਾਰਨ ਲਈ ਪਰਮੇਸ਼ਰ ਅਪਣਾ ਸਪੈਸ਼ਲ ਬੰਦਾ ਜਿਵੇਂ ਗੁਰ ਗੋਬਿੰਦ ਸਿੰਘ ਜੀ ਨੂੰ ਭੇਜਿਆ ,ਭੇਜਦਾ ਤਾਂ ਕਿ ਉਹ ਚੰਗੇ ਬੰਦਿਆਂ ਵਾਲੇ ਪਾਸੇ ਨੂੰ ਉਪਰ ਲੈ ਕੇ ਆਵੇ. ਜੇ ਅਜੇ ਵੀ ਸਮਝ ਨਹੀਂ ਆਈ ਤਾਂ ਦੱਸ ਦਿਉ or ਅਪਣਾ ਮੋਬਾਈਲ ਨੰਬਰ ਲਿਖ ਦਿਉ.

    • @jaswindersingh-us6om
      @jaswindersingh-us6om ปีที่แล้ว

      @@palwindersingh526 ਦੁਖੀ ਕਿਉਂ ਹੋਣਾ ਵੀ ਰੱਬ ਨੇ। ਕਿ ਰੱਬ ਦੇ ਹੱਥ ਹੀ ਹੈਗਾ ਸਭ ਕੁੱਝ ਉਹ ਤਾਂ ਭਗਤ ਨੇ ਸਭ ਉਹ ਤਾਂ ਆਨੰਦ ਦੀ ਅਵਸਥਾ ਚ ਨੇ ਉਥੇ ਦੋਮ, ਸੋਮ , ਦੁੱਖ, ਬੇਗਮ ਪੁਰਾ ਵਾ ਇਹ ਸੱਚਖੰਡ ਦਾ ਨਕਸ਼ਾ ਰਵਿਦਾਸ ਜੀ ਨੇ ਦਸਿਆ ਹੋਇਆ ।। ਯਾ ਫੇਰ ਆਪਣੇ ਭਾਣੇ ਵਾਲੇ ਜੋਂ ਚਲਣ ਵਾਲੇ ਨੇ ਓਹ ਵੀ ਜਿੱਦ ਕਰ ਕੇ ਰੱਬ ਕੋਲੋ ਹੀ ਮੰਗਦੇ ਨੇ ਕਿ ਆਸੀ ਅਹ ਚਾਹੁੰਨੇ ਹਾਂ ਤੇ ਓਹ ਫੇਰ ਮਿਲਦਾ ਓਹਨਾ ਨੂੰ।। ਜਾ ਹੈਗਾ ਦੋਵਾਂ ਸਿਰਿਆਂ ਦਾ ਆਪ ਸੁਆਮੀ ।। ਯਾ ਜਿਸਕੇ ਸਿਰ ਉਪਰ ਤੂੰ ਸਵਾਮੀ ਓਹ ਦੁੱਖ ਨਹੀਂ ਪਾ ਸਕਦਾ । ਯਾ ਏਕ ਜੀਵ ਦੀ ਗੱਲ ਹੈਗੀ ਜਿਵੇਂ ਆਪੇ ਦਾਤਾ ਆਪੇ ਭੁਗਤਾ। ਆਪੇ ਫੇਰ ਅੰਦਰਲਾ ਮਨ ਹੀ ਦੁਖੀ ਹੁੰਦੈ। ਬਾਹਰ ਵਾਲੇ ਜਨ ਯ ਗੁਰਮਤਿ ਮਨ ਜੋਂ ਸ਼ੁੱਧ ਹੋ ਗਿਆ ਹੁੰਦੈ ?

    • @palwindersingh526
      @palwindersingh526 ปีที่แล้ว

      @@jaswindersingh-us6om ਵੀਰ ਤੂੰ ਸਮਝਿਆ ਨਹੀਂ ਇੱਕ ਸੰਤ ਨੇ ਇੱਕ ਹਰਿ ਕੇ ਸੰਤ ਨੇ. ਤੂੰ ਕਿਧਰੇ ਹੋਰ ਫਿਰਦਾ. ਏਹ ਏਨੀ ਜਲਦੀ ਸਮਝ ਨੀ ਆਉਣੀ. ਲਗਾਤਾਰ ਗਿਆਨ ਲੈਂਦੇ ਰਹੋ ਫਿਰ ਕੁਝ ਪਤਾ ਲੱਗਦਾ. ਇੱਕ ਲਾਈਨ ਲੈ ਕੇ ਨਹੀਂ ਸਮਝ ਆਉਣਾ. ਕਿਉਂਕਿ ਕਿਹੜੀ ਲਾਈਨ ਕਿਸ ਟਾਈਮ ਕਿੰਨੂ ਕਹੀ ,ਕਿਉਂ ਕਹੀ. ਮੈ ਤੁਹਾਨੂੰ ਫੇਰ ਦੱਸਦਾ ਜਦੋਂ ਚੰਗੇ ਸੁਭਾਅ ਦੇ ਲੋਕਾਂ ਵਾਲਾ ਪਾਸਾ ਕਮਜ਼ੋਰ ਪੈ ਗਿਆ, ਫਿਰ ਹਰਿ ਕੇ ਸੰਤ ਗੁਰ ਗੋਬਿੰਦ ਸਿੰਘ ਜੀ ਨੂੰ ਪਰਮੇਸ਼ਰ ਨੇ ਭੇਜਿਆ, ਉਹਨਾਂ ਨੂੰ ਉਭਾਰਨ ਲਈ. ਹੁਣ ਆਈ ਕੁਝ ਸਮਝ. ਜੇ ਨਹੀਂ ਫੇਰ ਫੋਨ ਕਰ ਲਿਓ. ਅਸਲ ਚ ਗੱਲ ਏਹ ਹੈ ਕਿ ਤੁਸੀਂ ਤਮਾਸ਼ੇ ਨੂੰ ਜ਼ਿਆਦਾ serious ਲੈ ਲਿਆ.

  • @baldevbhullar3062
    @baldevbhullar3062 5 หลายเดือนก่อน

    🙏