ਰਿਕਸ਼ੇ ਵਾਲੇ ਨਾਲ ਬੱਸ ਅੱਡੇ ‘ਤੇ ਰਹਿੰਦੀ ਕੁੜੀ ਦੀ ਘਰੋਂ ਨਿਕਲਣ ਤੋਂ ਹੁਣ ਤੱਕ ਪੂਰੀ Story ਦੇਖ ਕੰਬ ਜਾਵੇਗੀ ਆਤਮਾ

แชร์
ฝัง
  • เผยแพร่เมื่อ 29 ก.ย. 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

ความคิดเห็น • 633

  • @Anmolkwatraofficial
    @Anmolkwatraofficial  ปีที่แล้ว +13

    Podcast ਦਾ ਨਵਾਂ Episode ਆ ਗਿਆ ਜੀ। ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਸਭ ਨੂੰ ਚੰਗੀਆਂ ਲੱਗਣਗੀਆਂ। ਸਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਸੁਣਨ ਵਾਲੀਆਂ ਨੇ। please share ਜਰੂਰ ਕਰੋ ਤੇ ਕੰਮੈਂਟ ਕਰਕੇ ਦੱਸੋ ਕਿਵੇਂ ਲੱਗਿਆ
    th-cam.com/video/S3TvGGqW9Wk/w-d-xo.html
    Watch pls

  • @n.r.d.h3944
    @n.r.d.h3944 2 ปีที่แล้ว +84

    ਕੁੜੀ ਸਿੱਧੀ ਜਾਂ ਮਾਨਸਿਕ ਰੋਗੀ ਹੈ ,ਰਿਕਸ਼ੇ ਵਾਲਾ ਨਾਜਾਇਜ ਫਾਇਦਾ ਲੈ ਰਿਹਾ ਹੈ, ਉਸ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ।,ਕੁੜੀ ਨੂੰ ਇਸ ਤੋਂ ਅਲੱਗ ਕਰਕੇ treatment ਸ਼ੁਰੂ ਕੀਤਾ ਜਾਵੇ।

    • @kanikachawla7580
      @kanikachawla7580 2 ปีที่แล้ว +1

      Well said..

    • @Nishit_Alby_Alfredo
      @Nishit_Alby_Alfredo 2 ปีที่แล้ว +1

      Kudi vichari maansik rogi va! Je kudi mansik rogi na hundi ta o kadi rikshe wale na na rendi te vadiya pese wale 10-12 boyfriend banondi te apne aap nu rabb samajhdi te duniya te gharwaleya nu fuddu banondi jida baaki sab kudiya/jananiya kardiya ne

  • @foodieshubhishorts9579
    @foodieshubhishorts9579 2 ปีที่แล้ว +2

    Waheguru bless her 🙂🙏Stay blessed olwys anmol u r doing such a grt wrk yr 🙏🙏🙏🙏❣️❣️❣️❣️

  • @neetucyprus4771
    @neetucyprus4771 2 ปีที่แล้ว +7

    I feel trembling by watching this video may lord jesus protect girls

  • @ishasidhu5437
    @ishasidhu5437 2 ปีที่แล้ว +1

    Veera rab tnu hamesha khush rkhaa

  • @satindergharial1157
    @satindergharial1157 2 ปีที่แล้ว +6

    God bless you puter ji 🙏🏻❤️🙏🏻

  • @simrangambhir5529
    @simrangambhir5529 2 ปีที่แล้ว +1

    Great work anmol veere

  • @JaspreetKaur-yc2oh
    @JaspreetKaur-yc2oh 2 ปีที่แล้ว

    I really appreciate your efforts

  • @surinderpalkaur8046
    @surinderpalkaur8046 2 ปีที่แล้ว

    God bless you anmol veer

  • @ankush_gaming2276
    @ankush_gaming2276 2 ปีที่แล้ว

    Jeeunda rehh veere anmol

  • @kripalsingh255
    @kripalsingh255 ปีที่แล้ว

    👍👍👍👍

  • @beantkaurguri8431
    @beantkaurguri8431 2 ปีที่แล้ว

    Very good bro

  • @happysaini7427
    @happysaini7427 2 ปีที่แล้ว

    Good bro

  • @Sam-vy1jd
    @Sam-vy1jd 2 ปีที่แล้ว

    Jinda raho put

  • @preetbanga2691
    @preetbanga2691 2 ปีที่แล้ว +122

    ਵਾਹਿਗੁਰੂ ਜੀ ਨੇ boht ਵਦੀਆ ਇਨਸਾਨ ਭੇਜਿਆ ਹੋਇਆ ਕਲਯੁਗ ਵਿੱਚ ਜਿਸ ਦਾ ਨਾਮ ਅਨਮੋਲ ਕਵਾਤਰਾ ਆ 🙏🙏ਜਿਊਂਦਾ ਵਸਦਾ ਰਹਿ ਵੀਰ

  • @ibadatkaurkingra7376
    @ibadatkaurkingra7376 2 ปีที่แล้ว +58

    ਮਨੁੱਖਤਾ ਦੀ ਸੇਵਾ ਵਾਲਿਆ ਨਾਲ ਗਲ ਕਰੋ ..

    • @Ardaas.16
      @Ardaas.16 2 ปีที่แล้ว +2

      Oh Ki Krnge? Eh Nashe De Aadi Ne,Ohna Kol Ehna Wrgeyan Nu Samhan Wali Team Nahin..Pehlan Ehna Nu Nashe Ton Mukat Krwauna Paina Fir Agla Socheya Ja Skda.

    • @joytijoyti6477
      @joytijoyti6477 2 ปีที่แล้ว

      God bless you bhai ji

  • @GursewakSingh-pm8pv
    @GursewakSingh-pm8pv 2 ปีที่แล้ว +4

    ਵੀਰ ਜੀ ਇਸ ਕੁੜੀ ਨੂੰ ਵੀਰ ਪਾਲ ਖਰੌੜ ਦੇ ਹਵਾਲੇ ਕਰ ਦਿਓ ਜਾਂ ਫਿਰ ਮਨੁੱਖਤਾ ਦੀ ਸੇਵਾ ਵਾਲੇ ਵੀਰ ਮਿੰਟੂ ਦੇ ਸੁਪਨਿਆਂ ਦੇ ਘਰ ਭੇਜ ਦਿਓ ਪਰ ਇਸ ਰਾਕਸ਼ਸ਼ ਤੋਂ ਦੂਰ ਕਰ ਦਿਓ । ਹਾਲੇ ਕੁੜੀ ਨੂੰ ਲਗਦਾ ਕਿ ਇਸ ਬੰਦੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ। ਜਦੋਂ ਇਹ ਕੁੜੀ ਕੁਝ ਸਮਾਂ ਸੁਪਨਿਆਂ ਦੇ ਘਰ ਵਿੱਚ ਰਹੂਗੀ ਇਸ ਨੂੰ ਚੰਗਾ ਰਹਿਣ ਸਹਿਣ ਮਿਲੂੰਗਾ ਇਹ ਆਪਣੇ ਆਪ ਇਸ ਰਾਕਸ਼ਸ਼ ਨੂੰ ਭੂੱਲ ਜਾਵੇਗੀ।

  • @makhankalas660
    @makhankalas660 2 ปีที่แล้ว +130

    ਮਾਂ ਪਿਓ ਬਿਨਾਂ ਬੱਚੀਆ ਦਾ ਕੋਈ ਨਹੀਂ ਹੁੰਦਾ ਇਸ ਭੈਣ ਦਾ ਪਿਓ ਹੈ ਨਹੀਂ ਤਾਂ ਭੈਣ ਇਸ ਹਾਲਤ ਵਿੱਚ ਸੜਕਾਂ ਤੇ ਰੁੱਲ ਰਹੀ ਹੈ, ਜੇ ਭੈਣ ਦਾ ਪਿਓ ਹੁੰਦਾ ਤਾਂ ਭੈਣ ਦੀ ਇਹ ਹਾਲਤ ਨਾ ਹੁੰਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

    • @SahotaRaaz45
      @SahotaRaaz45 2 ปีที่แล้ว +6

      Veere eh ta shadak te rul rahi hai bahut kudiya ta ghara vich v ruldiaan viah ke v rul diya 😥😥pta nhi kudiya di kismat eni madi kyu diti rab ne

    • @makhankalas660
      @makhankalas660 2 ปีที่แล้ว +5

      @@SahotaRaaz45 ਵੀਰ ਜੀ ਕੲਈ ਤਰਾਂ ਦੇ ਇਨਸਾਨ ਹੁੰਦੇ ਹਨ ਕੁੱਝ ਕਲਯੁਗੀ ਇਨਸਾਨ ਹੁੰਦੇ ਹਨ ਉਹ ਧੀਆ ਨੂੰ ਸਾਝੀਆ ਨਹੀਂ ਸਮਝਦੇ ਬੇਗਾਨੀ ਧੀ ਨੂੰਹ ਬਣ ਕੇ ਆਉਂਦੀ ਹੈ ਤਾਂ ਕਲਯੁਗੀ ਇਨਸਾਨ ਉਸ ਧੀ ਨਾਲ ਜਾਨਵਰਾਂ ਤੋਂ ਵੀ ਮਾੜਾ ਵਿਵਹਾਰ ਕਰਦੇ ਹਨ ਚਾਹੇ ਘਰਵਾਲਾ ਹੋਵੇ ਸੱਸ ਸੋਹਰਾ ਹੋਵੇ ਸਾਰੇ ਧੀ ਨੂੰ ਤੰਗ ਕਰਦੇ ਹਨ ਅੱਤਿਆਚਾਰ ਕਰਦੇ ਹਨ ਬੇਗਾਨੀ ਸਮਝਦੇ ਹਨ ਇਹ ਨਹੀਂ ਸਮਝਦੇ ਸਾਡੀ ਧੀ ਵੀ ਕਿਸੇ ਦੇ ਘਰ ਨੂੰਹ ਬਣ ਕੇ ਗਈ ਹੈ ਜੇ ਉਸ ਨਾਲ ਸੋਹਰਾ ਪਰਿਵਾਰ ਐਵੇਂ ਹੀ ਅੱਤਿਆਚਾਰ ਕਰੇ ਫੇਰ ਤੁਹਾਡੇ ਤੇ ਕੀ ਬੀਤੇਗੀ ਧੀਆ ਦੀ ਕਿਸਮਤ ਤਾਂ ਵੀ ਮਾੜੀ ਹੈ ਪੇਕੇ ਵੀ ਕਹਿ ਦਿੰਦੇ ਨੇ ਬੇਗਾਨਾ ਧੰਨ ਹੈ ਤੇ ਸੋਹਰੇ ਵੀ ਕਹਿ ਦਿੰਦੇ ਨੇ ਬੇਗਾਨੀ ਧੀ ਹੈ ਫੇਰ ਧੀਆ ਦੱਸ ਵਿਚਾਰਿਆ ਕਿੱਧਰ ਜਾਣ

    • @SahotaRaaz45
      @SahotaRaaz45 2 ปีที่แล้ว

      @@makhankalas660 right meri dost hai us da husband v us nu bahut marda hai meri dost ne apni mom nu dseya ta ageo mom kehde tu chup karke apne kam nal matlab rakh roti khai ja bas te apne bete nu dekh ,, es te meri sehli kehdi ki mera husband menu pyar nhi krda na mere room vich rehda hai na meri saas menu balaundi hai me kida raha ethe ! Sachi bahut madi kismat hundi hai kai kudiya di ,, me apni dost nu keha ki chad deo apne husband nu kyuki us de hubby di bahr kite gal chaldi hai ,, es te meri dost kehdi kive chad dewa me jawagi kithe mere peke ta kehde tu ethe reh ke roti khai ja bas ! Ek gal sochdi aa me ki bas kam kro roti khao maar seho kujh na bolo ehi married life hai bahut girl di

    • @gymlover1479
      @gymlover1479 2 ปีที่แล้ว +2

      @@SahotaRaaz45 madem ji eadda na kaho ohna bandya v dasso jehna nu gharwalia ne soside krn lyi v mazbor kita aa dunia te pyar nal rehna chahida chahe aurat howe chahe insan jo rab ne ditta ohde ch saber rakhna chahida jehne sbr krr lea oh kamjab aa sorry j glt lagya howe

    • @Nishit_Alby_Alfredo
      @Nishit_Alby_Alfredo 2 ปีที่แล้ว +1

      @@SahotaRaaz45 kediya kudiya rul raiya ne te kitthe kismat Maadi va kudiya di? Eni att chukdiya ne kudiya! Viah to pehla 10-12 yaar,viah to baad 3-4 yaar te gharwale te jhoothe dahez,gharelu hinsa de case te Deor te sohre te jhoothe shoshan de case te gali muhalle vich loka na lad diya ne te je kudiya de vass che hove ta poori duniya khatam kar den te kadi koi kudi kise besahara,bhukkhe,garib,bhikhari,sadak te emergency che lift Mangan wale,accident hoye,pani che dubde,agg che fasse,jinu awara kutte gher len,Jedi kudi da purse,mobile,gehne chor le ke bhajj jaan,apna pati,te madad Mangan wale di madad ni kardiya

  • @Guri-Kotak
    @Guri-Kotak ปีที่แล้ว +10

    ਅਨਮੋਲ ਵੀਰ ਮੈ ਤੁਹਾਡੀ ਅੱਜ ਇੱਕ ਵੀਡਿਓ ਦੇਖੀ| ਓਸ ਤੋਂ ਬਾਦ ਅੱਜ ਸਾਰੀਆਂ ਵੀਡੀਓ ਦੇਖੀ | ਵੀਰ ਅੱਜ ਪਤਾ ਲੱਗਾ ਇਨਸਾਨੀਅਤ ਜੀਂਦਾ ਹੈ | salute ਆ ਵੀਰ ਜੀ...🙏🙏🙏🙏🙏

    • @SumanRani-sc9cg
      @SumanRani-sc9cg 10 หลายเดือนก่อน

      Bro.tusi buttery nice❤❤❤❤❤❤❤

  • @mehra6889
    @mehra6889 2 ปีที่แล้ว +49

    ਊਹ ਸਿਧੀ ਹੈ ਵਿਚਾਰੀ ਕਿਥੋ ਬੱਚੇ ਨੂੰ ਸਾਬ ਲੂ

  • @gagandeepgagan4944
    @gagandeepgagan4944 2 ปีที่แล้ว +62

    ਬਾਈ ਅਨਮੋਲ ਪੰਜਾਬ िਵਚ ਇਹ ਅिਜਹਾ ਹਾਲਾਤ ਵੇਖ ਕੇ ਬਹੁਤ ਦੁॅਖ ਹੁੰਦਾ ਹੈ ਇਹੋ िਜਹੇ ਇਨਸਾਨ ਨੂੰ ਸਖਤ ਸਜਾ िਮਲਨੀ ਚਾਹੀਦੀ ਹੈ ਜੋ िਫਰ िਕਸੇ ਨਾਲ ਧॅਕਾ ਕਰਨ ਲਈ ਸੌ ਬਾਰੀ ਸੋਚੇ ਪੰਜਾਬ ਦਾ ਬੇੜਾ ਗਰਕ ਕਰਤਾ ,ਵਾिਹਗੁਰੂ ਮੇਂਹਰ ਕਰਨਾ 🚩🚩🚩🚩👏👏

  • @anjubala6705
    @anjubala6705 2 ปีที่แล้ว +24

    ਵੀਰ ਜੀ ਇਹ ਸਭ ਦੇਖ ਕੇ ਰੋਣਾ ਹੀ ਆ ਗਿਆ 😭😭🙏🙏🙏🙏🙏 ।ਧੀਆਂ ਨੂੰ ਬਚਾਉ 🙏🙏

  • @hansrajraj6994
    @hansrajraj6994 2 ปีที่แล้ว +86

    ਅਨਮੋਲ ਵੀਰੇ ਬਹੁਤ ਚੰਗੇ ‌ਹੋ ਤੁਸੀਂ

  • @dhainchand1643
    @dhainchand1643 2 ปีที่แล้ว +8

    ਅਨਮੋਲ ,ਤੁਸੀਂ ਵਾਕਿਆ ਹੀ
    ਅਨਮੋਲ ਹੋ ।
    ਜਿਉਂਦੇ ਵਸਦੇ ਰਹੋ ।

  • @imalkeetkaur814
    @imalkeetkaur814 2 ปีที่แล้ว +6

    ਅਨਮੋਲ ਵੀਰੇ ਤੁਸੀ ਕਿੰਨੇ ਚੰਗੇ ਆ. ਪ੍ਰਮਾਤਮਾ ਤੈਨੂੰ ਖੁਸ਼ ਰੱਖੇ

  • @amarjitkaur5313
    @amarjitkaur5313 2 ปีที่แล้ว +57

    ਅਨਮੋਲ ਵੀਰ ਜੀ ਬਹੁਤ vadyea ਕੰਮ ਕਰ ਰਹੇ ਹੋ

  • @ShamshersinghShera-h4j
    @ShamshersinghShera-h4j 4 หลายเดือนก่อน +1

    ਵੀਰ ਤੇਰਾ ਨਾਮ ਵੀ ਅਨਮੋਲ ਆ ਤੁਹੀ ਹੋ ਵੀ ਅਨਮੋਲ ਹੀਰਾ਼ ਜਿਸਦਾ ਨਾ ਕੋਈ ਮੁਲ ਪਾ ਸਕਦਾ ਨਾ ਹੀ ਤੇਰਾ ਕੋਈ ਦੇਣ ਦੇ ਸਕਦਾ ਼ਵੀਰ ਇਨਸਾਨੀਅੱਤ ਦੀ ਸੇਵਾ ਸਭ ਤੋ ਵੱਡੀ ਸੇਵਾ ਆ ਵੀਰ ਉ ਵੀ ਸੇਵਾ ਤੁਹਾਡੀ ਰੂਹ ਨੂੰ ਸਕੂਨ ਦਿੰਦੀ ਸੀ ਇਸ ਵੀਡਿਊ ਨੇ ਤਾ ਦਿਲ ਹੀ ਜਿੱਤ ਲਿਆ ਵੀਰ ਼਼ਇੱਕ ਗੱਲ ਜਰੂਰ ਆ ਵੀਰ ਕੇ ਜਿਸਨੂੰ ਵੀ ਵਾਹਿਗੁਰੂ ਨੇ ਇਸ ਤਰਾ ਦੀ ਸੇਵਾ ਬਖਸੀ ਉਸਨੂੰ ਤੁਹਾਡੇ ਵਾਗੂੰ ਵੱਧ ਚੜਕੇ ਸੇਵਾ ਕਰਨੀ ਚਾਹਦੀ ਵਾਹਿਗੁਰੂ ਅਨਮੋਲ ਵੀਰ ਨੂੰ ਲੰਬੀ ਉਮਰ ਬਖਸੇ ਵੀਰ ਏਸੇ ਤਰਾ ਸੇਵਾ ਕਰਦੇ ਰਹਿਣ

  • @sewasingh8464
    @sewasingh8464 2 ปีที่แล้ว +3

    ਅਨਮੋਲ ਵੀਰ ਬਹੁਤ ਵਧੀਆਂ ਕੰਮ ਕਰ ਰਾਹਿ ਹੋ

  • @RanjeetSingh-up3je
    @RanjeetSingh-up3je 2 ปีที่แล้ว +20

    ਬਹੁਤ ਹੀ ਵਧੀਆ ਕੀਤਾ ਹੈ ਵੀਰ ਜੀ,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ

  • @guleriaji2794
    @guleriaji2794 2 ปีที่แล้ว +98

    You are an example for the young generation great work anmol Bai ji 🙏

  • @mamtaranimamta6269
    @mamtaranimamta6269 2 ปีที่แล้ว +8

    Paji tuc seva kr k vdia kram kr rhe ho rabb tuhanu lambi umar deve🙏🏿🙏🏿

  • @simranvlogs1536
    @simranvlogs1536 2 ปีที่แล้ว +9

    Kudi mentally upset bilkul nahi lg rhi gallan to....baki u r doing great 👍 job veere

    • @punjabisongs8290
      @punjabisongs8290 2 ปีที่แล้ว

      Oda e fuddi da chaska pya a ehnu jehdiya pese le k dindiya o kanjriya jehdiya hotla Motra ghar sad k ja school college ch o izzat waliya a sala punjab india dono gand a ajj de time ch punjab ch 15 saal di kudi di fuddi Marni a bas 5 dina ch set ho k man jandi a fuddi den nu ageo fudda niklda boht vart k dekh lya eve lun nu kho ch sutna a ese krke punjaban nal viah nai krona forn ch e krona a punjab ch 70% gasti khana a ki pta jo sahi a o milo ja duji risk lena e kyu a forn raho fuddi maro pesa sutto agge tu das hun deni a tan

  • @purnimasingh7622
    @purnimasingh7622 2 ปีที่แล้ว +3

    Auto wale paji nu v salute. God bless you. Auto bro Anmol paji.

  • @sukhmanjaidka6199
    @sukhmanjaidka6199 2 ปีที่แล้ว +5

    ਅਨਮੋਲ veer ji good job Tusi bhout ਲੋਕਾ de help karde aw manu bhout vdy lagda veer ji koi ta kese de help karda proud of you 🤗🤗🤗🤗 and Love you veer ji

  • @niharika5683
    @niharika5683 2 ปีที่แล้ว +10

    Jesus always with u anmol Bhai g

  • @sunnysinghs5033
    @sunnysinghs5033 2 ปีที่แล้ว +8

    Agar har kissai di soch anmol wargi ho Jai ta duniya swarg bn jai

  • @n.r.d.h3944
    @n.r.d.h3944 2 ปีที่แล้ว +6

    ਇਹੋ ਜਿਹੇ ਇਨਸਾਨਾਂ ਤੇ ਸਖਤ ਕਾਰਵਾਈ ਹੋਣੀਂ ਚਾਹੀਦੀ ਹੈ।

  • @sumandadri6607
    @sumandadri6607 2 ปีที่แล้ว +12

    God bless you baba ji tuhnu hamesha khush rakhe 😘 bhut lor duniya te Anmol kawatra barge insan di

  • @harryneha6093
    @harryneha6093 ปีที่แล้ว +1

    Thuadi video dekh k menu rona aa gya tusi bhut vadia kam kr rhe ho parmatma thonu lamiya umra bakshe😌

  • @RanjeetSingh-fm2jg
    @RanjeetSingh-fm2jg 2 ปีที่แล้ว +3

    Anmol veer ji tusi bahut badiya o ji

  • @mehekpreet9671
    @mehekpreet9671 2 ปีที่แล้ว +1

    ਹੋ ਸਕਦਾ ਵੀਰੇ ਇਹ ਬੰਦਾ ਇਸ ਕੁੜੀ ਨੂੰ ਕਿਸੇ ਹੋਰ ਬੰਦੇ ਕੌਲੇ ਭੇਜ ਦਿੰਦਾ ਹੌਵੇ ਬੰਦਾ ਠੀਕ ਨਹੀਂ ਲੱਗਦਾ ਇੱਕ ਨਹੀਂ ਅਨੇਕਾਂ ਨਸ਼ਾ ਕੀਤਾ ਹੋਇਆ ਹੈ

  • @mamtarakesh5875
    @mamtarakesh5875 2 ปีที่แล้ว +6

    Anmol veer ji m tuhadi bhut respect krdi hai 🙏🙏🙏🙏🙏

  • @veerabhullar4346
    @veerabhullar4346 2 ปีที่แล้ว +18

    It's not normal to see somebody like this god bless u bro u are doing great job

  • @maneslahoria4537
    @maneslahoria4537 2 ปีที่แล้ว +1

    ਅਨਮੋਲ ਵੀਰ ਜੀ ਇਹਨਾਂ ਨੂੰ ਅਲੱਗ ਨਾ ਕਰੋ ਇਕੱਠੇ ‌ਰਹਿਣ ਦਿਉ ਇਕ ਛੋਟਾ ਜਿਹਾ ਕਮਰਾ ਲੈ ਦਿਉ

  • @kamaljitsinghkamal9142
    @kamaljitsinghkamal9142 2 ปีที่แล้ว +4

    Anmol bhaji tusi bahut vadia km krde ho .Rab tuhanu hjaran saal lambi umar deve .

  • @priyam4979
    @priyam4979 2 ปีที่แล้ว +1

    Anmol bhaiya main Amritsar se hu main bhi aap ka sath kaam karna chate hu plz

  • @kuldeepsingh-td1jx
    @kuldeepsingh-td1jx 5 หลายเดือนก่อน

    God bles brother very nice work dhan ne tere maa te baap jihna ne anmo Hira dita Punjab nu kive ਧੰਨਵਾਦ ਕਰੀਏ

  • @krishmarajpoot8061
    @krishmarajpoot8061 2 ปีที่แล้ว +2

    Nice work ji Raab tahnu hamesha khush rhke ji tuc help kar rhe aa jina jina nu tadi help chyidi aa ....❤️❤️❤️❤️❤️good work ji God always blessings u ❤️

  • @ushasharma40
    @ushasharma40 2 ปีที่แล้ว +1

    Anmol veer khena nahi chaiyda par is kudi di sachiye kuch hor hi hai je kar koi is nu paise na deve te ehniya gaala kaddi hai te ehniya badduavva dendhi hai ke banda sun ke heriyan ho kandha hai kue ki eh chiz mere nal eh kar chuki hai

  • @SonySingh-j1c
    @SonySingh-j1c 7 หลายเดือนก่อน

    ਅਨਮੋਲ ਵੀਰ ਤੂੰ ਮਸੀਹਾ ਹੈ ਜਿਵੇਂ ਤੂੰ ਦੁੱਖੀਆ ਦੀ ਮਦਦ ਲਈ ਅੱਗੇ ਆਉਣਾ ਵਾਹਿਗੁਰੂ ਜੀ ਕਿਰਪਾ ਕਰ

  • @VSingh590
    @VSingh590 2 ปีที่แล้ว +1

    ਅੱਜ ਕੱਲ੍ਹ ਤਾ ਅਪਣੇ ਨਹੀ ਸਾਭਦੇ ਲੋਕ । ਪਰ ਫਰਿਸ਼ਤੇ ਅੱਜ ਵੀ ਨੇ।😑😑

  • @ManpreetSingh-zm3mx
    @ManpreetSingh-zm3mx 2 ปีที่แล้ว +7

    🙏🌾 ਵਾਹਿਗੁਰੂ ਜੀ 🌾🙏

  • @sukhpalkaur8952
    @sukhpalkaur8952 2 ปีที่แล้ว +8

    Waheguru ji hmesha mehar bhrea hath rekheo anmol veere te ohna di team te🙏🙏🙏🙏🙏🙏❤️❤️❤️❤️

  • @asharani6758
    @asharani6758 2 ปีที่แล้ว +2

    Manukhta di seva walea nu bejo.. Una ne nashe chada dene... Paise na deo ena nu.. Una kol. Bejo plz

  • @princeprince5638
    @princeprince5638 2 ปีที่แล้ว +1

    Manukhta de sewa waleya nal ek bar gel kerke dakhlo ona de ashram bech esda elaj ho jyega

  • @manveerbhullar241
    @manveerbhullar241 2 ปีที่แล้ว +2

    😔😔💔💔rba mhere kr

  • @myactivities6315
    @myactivities6315 2 ปีที่แล้ว +6

    Anmol veere dil to salute a🙏🏻🙏🏻🙏🏻

  • @santissinghsidhu4130
    @santissinghsidhu4130 ปีที่แล้ว +3

    Wahegurug tuhde te hmesha mehra bhrya hath rakhan ❤. Very good job y🙏🙏🙏

  • @jashanhara8189
    @jashanhara8189 2 ปีที่แล้ว +28

    great to see that the youth is coming forward for the help of needy people..

  • @jagdeeppanech2755
    @jagdeeppanech2755 2 ปีที่แล้ว +10

    ਵਾਹਿਗੁਰੂ ਜੀ 🙏

  • @satishsharma8201
    @satishsharma8201 2 ปีที่แล้ว +2

    Garibo ka hamdard ANMOL Bhai g
    Jug jug jey

  • @neetucyprus4771
    @neetucyprus4771 2 ปีที่แล้ว +20

    Sir Gurpreet and bro Anmol you are doing grate work for human beings

  • @surinderdhaliwal2682
    @surinderdhaliwal2682 2 ปีที่แล้ว +5

    Good job Anmol god bless you from Canada 🇨🇦

  • @jaspalkaur7197
    @jaspalkaur7197 2 ปีที่แล้ว +5

    Manukhta di sewa wale Gurpreet singh nu contact kro.oh iho jihe case hl karde hn.

  • @tanusharma7597
    @tanusharma7597 2 ปีที่แล้ว +7

    bhaiya rabb tuhanu hmesha khush rkhe luvv uhh alot NGO team❤️

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +1

    ਅਨਮੋਲ ਵੀਰ ਗੁਰਪ੍ਰੀਤ ਸਿੰਘ ਬਿੱਟੂ ਵੀਰ ਕੋਲ ਹਸਨਪੁਰ ਭੇਜ ਦਿਉ ਜੀ

  • @nishasodhynishusoda1560
    @nishasodhynishusoda1560 2 ปีที่แล้ว

    एक तो भाई ये किदा पिदा करने से अच्छा है थोडी हिन्दी बोल लिया करो ऐसा तो है नहीं की सरदारो को हिन्दी ना आती हो भाई समझ से बाहर है ये भाषा

  • @neeruverma4359
    @neeruverma4359 2 ปีที่แล้ว +3

    Waheguru sahib ji🙏🏻🙏🏻 Anmol veeray u r great 👍

  • @mysweetmom8727
    @mysweetmom8727 2 ปีที่แล้ว +6

    God bless Anmol 🙌

  • @kaurgurpreet88
    @kaurgurpreet88 2 ปีที่แล้ว +2

    Hy raab lakh lahna sarkar te kudya de life da kuj ne sarkar nu

  • @lovelykankarwal8028
    @lovelykankarwal8028 ปีที่แล้ว

    Manukhta di Seva sabto baddi Seva Bhai Gurpreet ji ko bulao. Unka aashirbaad mila to ye bahan theek ho jayegi. Manva di Seva wali bahan also to good. Pal paaji ke pass Abhi jagah ki kami hai bahno ke liye

  • @beant7868
    @beant7868 2 ปีที่แล้ว

    Veer g me tuhadi teem ch reh k me apnea bibia bhiana di sewa krni chohndia plz mnu jrror reply krio me tuhadi teem ch add hona chihndia gi bro 🙏plzz

  • @money7715
    @money7715 2 ปีที่แล้ว +1

    Paji tusi munkhta de sewa Walia nalo contact Karo oh tadi help jaror Karn gai es kuri lai

  • @Nehu77_
    @Nehu77_ 2 ปีที่แล้ว +9

    Waheguru g mehar kri... Tuhade bacheya te...🙏🙏🙏🙏

  • @gogikaur4694
    @gogikaur4694 ปีที่แล้ว

    aye admi nashyedra ae ..... kudi bohot sidhi ae .... ghar deya nu es kudi da khayal rakhna cahi da si ..... je HIV hove es admi nu te ahda ki banda ...... ghar deyan di jumewari hai .... je oho es bechari nu rakh ni si sakde te aap kise aho jahi sanstha ch shad ke jande .... lagda oho nashyedra es bichri kudi nu kharab e karda reha

  • @SukhchainSingh-by7le
    @SukhchainSingh-by7le 2 ปีที่แล้ว +1

    anmol puttar ji ਵਾਹਿਗੁਰੂ ਜੀ ਕਿਰਪਾ ਕਰੇ ਵਾਹਿਗੁਰੂ ਮੇਹਰ ਕਰੇ

  • @EatFirrepeat786
    @EatFirrepeat786 2 ปีที่แล้ว +5

    Bhot vadia kam kr rhe ho vere baba khus rakhe thonu ❤️❤️

  • @choudharygirl9608
    @choudharygirl9608 2 ปีที่แล้ว +3

    Baba g mehar kare tuhade te anmol veere God bless you

  • @harpreetkaur-ru7ym
    @harpreetkaur-ru7ym 2 ปีที่แล้ว +13

    Waheguru mere veer nu lamia umera ,hor takat bakhsen ,I really proud of u bro

  • @abhichoudhary2550
    @abhichoudhary2550 ปีที่แล้ว

    Bhai iss behen ko KISI NGO M YA DHARAMSHSLA ASHRAM BHEJOO

  • @aruna9498
    @aruna9498 2 ปีที่แล้ว +2

    Anmol veer ji tusi both vdiya ho

  • @manrajsingh8621
    @manrajsingh8621 2 ปีที่แล้ว +2

    Rabb Da banda anmol veer ji

  • @roohaniawaaz3863
    @roohaniawaaz3863 7 หลายเดือนก่อน

    Tuc ik var fr 22 ji nal podcasts dubara kro g taki asi hor sikh skiye

  • @BITTUSINGH-cr1iy
    @BITTUSINGH-cr1iy 2 ปีที่แล้ว +1

    ਹੈਲਪ ਕਰੋ ਅਨਮੋਲ ਵੀਰੇ

  • @sukhmit3490
    @sukhmit3490 ปีที่แล้ว +1

    Words can't possibly describe how great you are, brother! Keep the good work up, we will always be there to support you and your team brother 👍👍

  • @jasbirkauruppal3673
    @jasbirkauruppal3673 2 ปีที่แล้ว

    Can u plz make noiseless videos. U will get more views. Its irritating to listen to background music . V disappointing . All ur hardwork goes waste coz no one likes to watch noisy n useless black n white scenes in videos. Look at Pal kharoud n manukht di sewa videos , they r so nice clear n v educational. Sorry to say your videos look glamorous , like tv serials , coz u put background noise n black n white scenes , its v dramatic n filmy . Let me also tell u , reality mein aisa nai chalta ji .
    Waheguruji mehar karen

  • @RupinderKaur-hc7nb
    @RupinderKaur-hc7nb 2 ปีที่แล้ว +1

    Anmol verr g thode verga rab har kse nu ni banonda na har kse kol ehna sohna dil thodi honda

  • @shehnazgoriya1863
    @shehnazgoriya1863 2 ปีที่แล้ว

    Jnani v galt mentaly hon da natak krde a jai paiseya da pta ta bake v sb kuch pta eh kmaan da zareya bnaeya hoya

  • @GulabSingh-ox4rm
    @GulabSingh-ox4rm 2 ปีที่แล้ว

    Anmol veer ji poolish nu koi lod nahi hai inko sirf sarkaar ki tankhwa se Matlab hota hai

  • @rupindersehgal3911
    @rupindersehgal3911 2 ปีที่แล้ว

    Yr yeh illetrate person hai inko app jitna margi smjhloo inko smjh nai ayegii

  • @dollishagunavneetmyprinces9157
    @dollishagunavneetmyprinces9157 2 ปีที่แล้ว +4

    🙏🏻🙏🏻🙏🏻🙏🏻🙏🏻🙏🏻 waheguru very tough job, and hats off to you anmol sir keep grow waheguru tanu hmesha chaedikala ch rakhe

  • @raniraj7337
    @raniraj7337 2 ปีที่แล้ว +1

    Anmol veer plz ladkia di help jarur karia kro🙏samaj cha eho jahe dukh dakh ni hunde😔

  • @sukharai9005
    @sukharai9005 2 ปีที่แล้ว +2

    Love you anmol veere ek tusi ek apna farz sewa society pind lachkani zila Patiala vale veer satpal ji punjab de heere ho

  • @veerpalsidhu7238
    @veerpalsidhu7238 3 หลายเดือนก่อน

    Veere simple video bnaya kro music na laya kro 🙏🙏🙏🙏

  • @sangitakalyan3124
    @sangitakalyan3124 10 หลายเดือนก่อน

    Bai tainu politician join karni chahidi hai tere varga Punjab cm chahida

  • @GulabSingh-ox4rm
    @GulabSingh-ox4rm 2 ปีที่แล้ว

    Anmol Bhai thoda dhire baat kiya karo ki jo public ko sahi samjh aaye

  • @manmohansingh8480
    @manmohansingh8480 2 ปีที่แล้ว

    Veer ji vedieo simple hi banao
    Avi filmi te jali news channels Wang lagdi a

  • @kiranpal3847
    @kiranpal3847 2 ปีที่แล้ว +1

    Keep up good job friend family 😞😍😍😍🥰😘😘 story sid nice video 😔😔😔

  • @parveenkaur1553
    @parveenkaur1553 2 ปีที่แล้ว +1

    bire dil to slaam aa thanu ksm lgge thade brge insaan bnn jaan duniya te sare duniya swarg bnn je

  • @nishasaini7507
    @nishasaini7507 2 ปีที่แล้ว +2

    mnukhta de sewa walea nal contact kr bai othe bej deo