EP 3 ਅਨੰਦਪੁਰ ਮਤੇ ਦੀਆਂ ਉਹ ਮੰਗਾਂ ਜੋ ਅਕਾਲੀਦਲ ਨੇ ਪੂਰੀਆਂ ਕਰਨੀਆ ਸੀ, ਪਰ ਨਹੀਂ ਕੀਤੀਆਂ। | AKAAL CHANNEL
ฝัง
- เผยแพร่เมื่อ 7 มี.ค. 2019
- Special talk show on Matta Sri Ananadpur Sahib with Atinderpal Singh Khalistani
Click Link Below To Watch Ep 2
• EP 2 ਅਨੰਦਪੁਰ ਸਾਹਿਬ ਦਾ ...
Click Link Below To Watch Full Episodes Of Sri Anandpur Da Mata .
• MTA SRI ANANDPUR SAHIB
Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
#MattaSriAnandpurSahib #akaalidal #sgpc
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
TH-cam :- goo.gl/EYvzFR - บันเทิง
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
ਖਾਲਿਸਤਾਨ ਜ਼ਿੰਦਾਬਾਦ ਫੋਰਸ
ਭਾਈ ਸਾਹਿਬ ਜੀ ਤੋਂ ਸਾਰੀ ਸੰਗਤ ਨੂੰ ਇਹ ਅਨਮੋਲ ਹੀਰੇ ਤੇ ਇਤਹਾਸ ਦੇ ਨਾਲ ਜਾਣੂ ਕਰਵਾਇਆ ਗਿਆ ਹੈ ਜੀ ਇੱਕ ਹੋਰ ਬੇਨਤੀ ਹੈ ਜੀ ਕੇ ਸਾਨੂੰ ਇਸ ਕਿਤਾਬ ਦਾ ਨਾਂ ਵੀ ਜਰੂਰ ਦੱਸੋ ਜੀ।
Thanku atinder Pal Singh ji...........pls being our cm .............kon kon sehmat aaaa mere nalll
ALL SIKHS
Sikh kaum de wafadar sare sehmat a veerg
veer ji cm apne wich he onna ha, sab de soch ek jhe hone chhde ha fer he vakas ho sakde ha punjab da
You probably dont give a shit but if you're bored like me atm you can watch pretty much all of the latest series on InstaFlixxer. I've been binge watching with my gf during the lockdown =)
@Bruce Denver Yea, I've been using instaflixxer for years myself =)
ਅਾਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਭਾਈ ਸਾਹਿਬ ਤੁਸੀਂ ਪੂਰੇ ਪੰਜਾਬ ਵਿਚ ਚੌਣ ਲਈ ਕੈਡੀਡੇਟ ਖਲਾਰੌ ਸਾਨੂੰ ਪੂਰੀ ਉਮੀਦ ਹੈ ਕਿ ਨਵੀ ਜਿਨਰੇਸ਼ਨ ਤੁਹਾਡੇ ਨਾਲ ਹੈ। ਕਿਰਪਾ ਕਰਕੇ ਆਓਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਲਈ ਤਿਆਰੀਆਂ ਮੁਕੰਮਲ ਕਰ ਲਿਆ ਜੀ।
Mai tuhadea naal sahmat haa
Ch
edha nahi chaldha system , power ch ohi andha jo center dhe agende anusar chaldha hai . bakiya nu jail ch sut dita jandha jaa hor trikeya naal rok dita jandha . Hindustan ch koi democracy ni hegi . ewe bhulekhe ch naa raho k Vote pai k jit jandhe log .
ਇਹ ਬਿਲਕੁਲ ਸਚਾਈ ਐ ਜੀ ।ਨਾਭਾ ਰਿਆਸਤ ਦਾ ਇਤਿਹਾਸਕ ਤਥ ਐ ਜੀ ।ਹੁਣ ਤਾਂ ਤੁਹਾਡੇ ਇਤਿਹਾਸ ਨੂੰ ਗਲਤ ਲਿਖਿਆ ਜਾਣ ਲਗਿਆ ਹੈ।ਸੰਭਾਲ ਲਵੋ ਆਪਣੀ ਪਹਿਚਾਣ ਜੀ ।
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰਖੇ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ || ਜੁੜੇ ਰਹੋ ਜੀ
ਅੱਪਡੇਟ ਲਈ Akaal Channel ਨੂੰ Subscribe ਤੇ Share ਕਰੋ ਜੀ |
Please come forward and
Guide Sikh s and
You are great Anchor
S ATTINDER PAL SINGH JI ' KHALISTANI' Waheguru aap nu lamian umraan davey aap nu badi changi knowledge sikh itihas bare hai..punjabi literature bare hai ass bada kujh aap toin sikhan nu milda hai. APP sade kirtiman Leader ho.. iss captain nu kujh akkal sikhao... kujh akkal parkash singh former c m nu vi aani chaidi hai. khotein nu akkal devo history toin kujh viakti bilkul anjaan hun.
Waheguru ji
ਕੌਮ ਦਾ ਹੀਰਾ ਸੱਚ ਬੋਲਣ ਨੰੂ ਜੂਰਤ ਚਾਹੀਦੀ ਹੈ ਵਾਹਿਗੁਰੂ ਜੀ
ਇਹ ਵਿਚਾਰ ਬਹੁਤ ਵਧੀਆ ਹਨ
Most enlightening interview
ਧੰਨਵਾਦ ਵੀਰ ਜੀ
We stand with u plz come forward to lighten the Sikh community and reign Punjab
Bout vadia veer ji
Gadaran de Goli maro
Waheguru ji mehar krn ge Sardaar saab jonde wasde raho ji thodiaa gala sun k sachi akaa koldiaa
Sach ta eho hai a ji
we respect all who giving to impowerment to sikh panth
Waheguru ji mehar karn
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਨ੍ਹਾਂ ਚਿਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਵਰਗੇ ਸੂਰਮੇ ਜੀਂਦੇ ਹਨ,ਮੇਰੀ ਕੋਮ ਸ਼ੋ ਨਹੀਂ ਸਕਦੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਹਿ ||
ਜੁੜੇ ਰਹੋ ਜੀ |
ਜੀ ਹੁਣ ਤਾਂ ਲੁੱਟ ਗਿਆ ਬਹੁਤ ਕੁੱਝ
Thank u khalsa ji
ਭਾਈ ਸਾਹਿਬ ਜੀ ਤੁਸੀਂ ਅੱਗੇ ਆਓ
ਵੀਰ ਜੀ ਅਕਾਲੀ ਦਲ ਤਾਂ ਅਜ਼ਾਦੀ ਤੋ ਪੰਜਾਹ ਸਾਲ ਪਹਿਲਾਂ ਹੋਂਦ ਵਿੱਚ ਆਈਆਂ ਸੀ ਅਜਾਦੀ ਵੇਲੇ ਸਿੱਖ ਲੀਡਰਾਂ ਨੇ ਕਿਓਂ ਨਾ ਸਿੱਖ ਸਟੇਟ ਮੱਗੀ ਮਗਰੋਂ ਆਵਦੇ ਹਿਤਾਂ ਖਾਤਰ ਪੰਜਾਬੀ ਸੂਬਾ ਮੰਗਣ ਲੱਗ ਪਏ ਫੇਰ ਇੱਕ ਸੋਟੀ ਜੀ ਸੁਬਹ। ਦੇ। ਲੲਈ ਜਿਨਾ ਨੁਕਸਾਨ ਸਿੱਖ ਲੀਡਰਾਂ ਸਿੱਖਾਂ ਦਾ ਕੀਤਾ ਓਨਾ ਤਾਂ ਅਬਦਾਲੀ ਨਹੀਂ ਕਰ ਸਕੀਆ
ਬਾਦਲ ਕੰਜਰ ਤਾਂ ਬ੍ਰਾਹਮਣ ਦੀ ਗੋਦ ਵਿਚ ਬੈਠ ਗਏ ਸਿਰਫ ਕੁਰਸੀ ਤੇ ਪੈਸੇ ਜਮੀਨ ਜਾਇਦਾਦ ਦੀ ਖਾਤਰ। ਇਹਨਾਂ ਨੂੰ ਅੱਜ ਗੁਰੂ ਦਾ ਭੋਰਾ ਡਰ ਨਹੀਂ ਰਹਿ ਗਿਆ। ਇਹ ਬਾਦਲ ਕਿਤੇ ਚੱਜ ਦੇ ਹੁੰਦੇ ਤਾਂ ਪੰਜਾਬ ਦਾ ਇਤਿਹਾਸ ਅੱਜ ਕੁਝ ਹੋਰ ਹੀ ਹੋਣਾ ਸੀ। ਪਰ ਇਹ ਤਾਂ ਬਹੁਤ ਸਸਤੇ ਵਿਕ ਗਏ।
ਬਾਦਲ ਤਾ ਵਿਕ ਗਿਆ ਪਰ ਪੰਜਾਬ ਦੇ ਲੋਕ ਅਜੇ ਵੀ ਬਾਦਲਾ ਨੂੰ ਵੋਟਾਂ ਪਾਈ ਜਾਦੇ ਹਨ
Badal na bara gark kita hai bhot vadhia ep see
very very thanks kom valo makhu veer ji and great bhai sahib atinder pal ji MP sahib
Bhut kuj pta chliya waheguru ji
Thank you veerji for making a free videos and giving such a great knowledge by spending your valuable time for us..
Thank you for being persistent viewer .
Stay Connected for More Updates .Subscribe Akaal Channel.
Excellent bai ji 👌👌👌👌👌
🙏🙏
Rabb tuhade lambi umar kare dhanwaad veer ji..
Thanwadh khalastani ji te makhu ji jankari sanjhi karn waste ji 🙏
i ardass karda han long life doven singh
Waheguru ji khalsa waheguru ji feteh
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਹਿ ||
Jurre rehan Lai Subscribe Zaroor karo ji Akaal Channel nu
Thanks again for your time TGT yyt😅❤❤
Bhaut vadia makhu saab menu aah sab gallan da 0.1% v nai c pta ,tuhadia es interviews to baad clear ho rayia sab gallan
Bht vdia khalistani jiii
Makhu veer ji 100 episode kro tsi. History da pta hi hun lag reha .waheguru thnu chrdu kla ch rkhe
Back voice ਵਿੱਚ ਫੇਰ ਭਾਈ ਸਾਹਿਬ ਨੂੰ ਖਾਲਿਸਤਾਨੀਂ ਕਹੀ ਜਾਂਦੇ ਆ ਜੀ ਖਾਲਸਤਾਨੀ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ||
ਆਪ ਜੀ ਦੇ ਸੁਜਾਓ ਸਾਢੇ ਲਈ ਬਹੁਤ ਮਹੱਤਵ ਪੂਰਨ ਹਨ | ਅਸੀਂ ਆਪ ਜੀ ਦੇ ਵਿਚਾਰਾਂ ਤੇ ਜ਼ਰੂਰ ਉਪਰਾਲਾ ਕਰਾਂਗੇ |
ਜੁੜੇ ਰਹਿਣਾ ਜੀ ਅਕਾਲ ਚੈਨਲ ਨਾਲ ||
khalistani te khalastani vich ki farak
khalistani te khalastani vich ki farak
sare log dekho te share kro , kaum suti pai .
Much interested sikh history
Thanks you .We value your review.
Stay connected and Subscribe Akaal Channel
Coming hero
Baba ji ✌🏻😍😍😍😍😍😍
m swere 5 wje kam shuru karda ! jado tak truck chlona odo tak thonu sun da ! dil to dhanwaad thoda eha kuj dasan lyi 🙏🙏🙏
Sardar atinderpal Singh khalistani jindabad Sardar Harpreet Singh makhu jindabad
Episode 20 bna do pr ik ik gl samjao bhut hi vadia e ji
Dhanwaad Ji . Saddi Puri Koshish rehndi hai ke assi aap ji tak sab massle pahuncha sakiye. tusi purrey Episode dite Link te dekh Sakde Ho Ji. th-cam.com/play/PLu79PPeBaA0DHicgri4g0M_WG-zaGc0bx.html
Subscribe te Share Karo ji Akaal Channel .
ਵੀਰ ਜੀ ਭਾਈ ਸਾਹਿਬ ਜੀ ਦੀ ਮਤੇ ਬਾਰੇ ਲਿਖਤ ਕਿਥੋ ਤੇ ਕਿਵੇ ਪ੍ਰਾਪਤ ਕਰ ਸਕਦੇ ਹਾ।
god bles yuo both is the best long life wahaguro rakha
Now proceed further.
31:38 te video kyo kti gai h ji ?
Maharajah Ripudaman Singh of Nabha died in 1942 not 1947. He was deposed by British in 1928 and his son Partap Singh became Maharajah of Nabha from 1928-1947. Maharajah Partap Singh moved out from Nabha after 1947 and died in 1995. He was cremated in Nabha in 1995.
One more episode karo
Samvirk ,thanks you for being a persistent Viewer.For full Episode click the link
th-cam.com/play/PLu79PPeBaA0DHicgri4g0M_WG-zaGc0bx.html
Stay connected ,Subscribe and share Akaal Channel
ਮੱਖੂ ਸਾਬ ਇਹ ਵੀ ਦੱਸੋ ਕਿ 4 ਸਾਲ ਹੋਗੇ ਇਸ ਪ੍ਰੋਗਰਾਮ ਤੋਂ ਬਾਅਦ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੂੰ ਅਕਾਲ ਚੈਨਲ ਤੇ ਦੁਬਾਰਾ ਕਿਉਂ ਨਹੀਂ ਬੁਲਾਇਆ? ਕਿਹੜਾ ਦਬਾਅ ਪਿਆ ਤੁਹਾਡੇ ਤੇ ? ਸੱਚ ਨਾਲ ਖੜਨਾਂ ਬਹੁਤ ਔਖਾ , ਗੱਲਾਂ ਕਰਨੀਆਂ ਸੌਖੀਆਂ ਨੇ। ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ,
ਵਾਹਿਗੁਰੂ ਜੀ ਕੀ ਫ਼ਤਹਿ ।।
ਭਾਈ ਜੀ ਆਨੰਦਪੁਰ ਸਾਹਿਬ ਦਾ ਮਤੇ ਕੀ ਕੀ ਹਨ।
ਧੰਨਵਾਦ ਜੀ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਹਿ ||
ਵਧੇਰੇ ਜਾਣਕਾਰੀ ਲਈ ਤੁਸੀਂ ਥੱਲੇ ਦਿਤੇ ਲਿੰਕ ਤੇ ਸਾਰੇ ਐਪੀਸੋਡ ਦੇਖ ਸਕਦੇ ਹੋ ਜੀ |
th-cam.com/play/PLu79PPeBaA0DHicgri4g0M_WG-zaGc0bx.html
ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ |
Sant jarnail Singh bhindrawala ji da anandpur sahib ji da mata Dubara laggu karvaya jave.
Book name pls
@AkaalChannel :- Es kitaab de dono edition sanu kedi kedi jagah to mil skdi hai ?
Amazon/Flipkart te asani naal koi v seller bn skda hai. Kirpa kr k aap ji eh heela kro ki je koi eh kitaab pdna chahe ta o es nu online order kr k mngwa ske ate es nu pd k laha le sakan.
Veer ji Video time 31:38 te ek cut lageya tusi., kuch kehnde kehnde , gal adhoori chad gaye., kirpa karke gal poori karo, (akhauti sant) attar (singh) baare
Dhanwaad !
Master tara singh ne kom nal gadari kiti hai jiss karan asi Sikh ajj tak gulami kat rehy aa
Tuhadiaa sariaa galaa sahi han buhat kuj jannde hia te bahut kuj tuhade to pata lag gyaa
Singh saab mera ik swal a k jd nabha reyast de raaje ne sign nai kita ta ki oh bharat vich legal tor te shamil hoi a ??? te j nai hoi ta ki aapa is utte UN ya international court vich apeal kr skde aa
Please help khalistaniji people of punjab
Video ktti gyi...31:44 to baad
Makhu ji
Gur fateh !
What about PEPSU ? How did it come into being ?
Ehe book kitho la skdea
Bhai Atinderpal singh khalasthani, Veer ji ik hi thode pairaa vich bainti karna chahu ga, J thonu pata lag giya ci 1988 - 89 vich k Parkash Chand Badal te jundli panth naal vaar vaar Gadaari kar de ne, kise Singh ne ouse gaddi kion nahi chardiya? J Indra nu narak de sakdi hai ki koi guru da lal Chandu de naak vich nakkail fer ni pa saqda?
Hun holi holi sara pata lag reha.
VEERO SBTU PHLE INHA NU PANTHAK IKATH DE STAGE TE BOLAN DA HK DILAO
ਖਾਲਸਤਾਨੀ ਜੀ ਪ੍ਰਕਾਸ਼ ਇੰਸਾ ਨੂੰ ਸਰਦਾਰ ਕਿਉਂ ਕਹਿ ਰਹੇ ho.
Attinderpal Singh has this wrong perhaps. Maharaja Ripudaman Singh of Nabha passed away in 1942. British India was partitioned in 1947? Please advise. Thnxa
Pratap Singh (Maharajas son) signed the ascension to India.
Election jitto sarea lokan de dilan nu khalistaan bnao.khalsa aid ton sikho.sari dunia de dilan te raj krn d koshish kro.khalsa Anal purkh ki fauj.
BHAGAT JI ES BOOK DA NAME PLEASE SEND KAR DO JI DASS BAHUT DHANWADI HOYE GA JI 9212791313
ਤੁਸੀਂ ਅਤਿੰਦਰਪਾਲ ਸਿੰਘ ਜੀ ਦੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ |
ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ
ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜੀ ਅਕਾਲ ਚੈਨਲ ਨਾਲ ||
Dubara CM li chona kyu ni larde pey atinderpal singh????
meri umar 29 saal ho gyi hun tak menu eh sab pata nhi c jado da m thoda show vekhan lga menu apne aap te sharm oundi aa k ik do war akaliyan nu vote pyi c ! jado tak zindgi aa apni te apne pure pariwar di ik v vote ehna akali hraam deya nu vote nhi pawa ga ! taksaal nu v kde mooh ni louna 😡😡😡😡
Khalsa g
Badal zikriakhan RSS dai paltu nai
Captain abdali nai sikh kom dai nal gadari Katti a
Sach jano ta Badla ne kaum nal sab tu wadi gadari kiti.
प
ਕੌਮੀ ਹੀਰਾ
Waheguru ji
Waheguru ji .
Jurre rehan Lai dhanwad.
Subscribe N Share Akaal Channel