Aae Guru Ram Singh | Hola Mahalla Sri Bhaini Sahib 2017 | Diwan | Jathedar Gurbakhash Singh Canada

แชร์
ฝัง
  • เผยแพร่เมื่อ 25 มี.ค. 2017
  • Gurbakhash Singh is performing at Hola Mohalla in presence of Satguru Uday Singh g. Gurbakhash Singh Performing at Bhaini Sahib 14 March 2017
  • เพลง

ความคิดเห็น • 41

  • @user-nz7nq5pb6m
    @user-nz7nq5pb6m หลายเดือนก่อน +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @user-nz7nq5pb6m
    @user-nz7nq5pb6m หลายเดือนก่อน +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੋਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।। ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ।। ਪਰ ਪਾਪੀਆਂ ਨੂੰ ਪਾਪ ਕਦੇ ਲੱਗੇ ਗਾ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ।।

  • @user-nz7nq5pb6m
    @user-nz7nq5pb6m หลายเดือนก่อน +2

    ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਅਕਾਲ ਪੁਰਖ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਰੂਪ ਧਾਰਿਆ ਸ੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦਾ ਆਪਣਾ ਬਚਨ ਪੁਰਾ ਕਰਨਾ ਕਲਜੁਗ ਮੇੰ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ

  • @user-nz7nq5pb6m
    @user-nz7nq5pb6m หลายเดือนก่อน +2

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।

  • @user-nz7nq5pb6m
    @user-nz7nq5pb6m หลายเดือนก่อน +2

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ

  • @user-nz7nq5pb6m
    @user-nz7nq5pb6m หลายเดือนก่อน +2

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।

  • @user-nz7nq5pb6m
    @user-nz7nq5pb6m หลายเดือนก่อน +2

    ਸਤਿਗੁਰੂ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਦਰਗਾਹੋ ਅਤੇ ਨਰਕਾਂ ਵਿੱਚ ਵੀ ਜਗਾ ਨ ਮਿਲੇਗੀ ਵਾਹਿਗੁਰੂ ਜੀ

  • @manjitsinghslatch230
    @manjitsinghslatch230 ปีที่แล้ว +1

    Dhan shree satguru Jagjit singh ji maharaj kirpa kro ji..sarbat sarbat da bhla kro ji hey greebniwaz mere dukh door kro ji nam di daat baksho 🙏🙏🙏🙏

  • @manjitsinghslatch230
    @manjitsinghslatch230 ปีที่แล้ว +1

    Dhan shree satguru Jagjit singh ji maharaj dhan shree satguru Uday singh ji maharaj

  • @manjitsinghslatch230
    @manjitsinghslatch230 ปีที่แล้ว +1

    Dhan shree satguru Uday singh ji maharaj

  • @user-hb6pl4bs9l
    @user-hb6pl4bs9l หลายเดือนก่อน +1

    Dhan satguru Ram Singh ji

  • @avtarpanag6423
    @avtarpanag6423 2 ปีที่แล้ว +3

    Dhan Dhan Shri Satguru Ram Singh Maharaj Ji 🙏🙏🙏🙏🙏 ਧੰਨ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 🙏🙏🙏🙏🙏💐💐💐💐💐🌹🌹🌹🌹🌹

  • @avtarsinghnamdhari1772
    @avtarsinghnamdhari1772 2 ปีที่แล้ว +3

    Dhan dhan sri satguru Ram singh ji 🙏😍🌹🌹🌺🌺🌻🌸🤲🤲💐🌻🥀🌺🤲🤲🤲🤲Dhan dhan sri satguru Uday singh ji🙏😍🌹🌺🥀🌻🌻💐🤲🤲

  • @kamalpreetneelu8096
    @kamalpreetneelu8096 3 ปีที่แล้ว +6

    Dhan dhan satguru jagjit singh ji dhan dhan guru Uday Singh ji bahut bahut kirpa hai tuhadi ❤️❤️❤️❤️❤️❤️❤️

  • @user-bi1ls2pm6w
    @user-bi1ls2pm6w 3 ปีที่แล้ว +5

    So much proud on jethedar sant gurbaksh singh blessing of hajra hjoor satguru ji

  • @gurmeetgill2749
    @gurmeetgill2749 2 ปีที่แล้ว +2

    Dhan Dhan Sri Sat guru Ram Singh Ji Bakhshash kro 🙏🙏🙏🙏🙏❤️

  • @paramjitsingh-dg3oh
    @paramjitsingh-dg3oh 2 ปีที่แล้ว +2

    Poori mehar

  • @manpreetdahele8418
    @manpreetdahele8418 3 ปีที่แล้ว +5

    I am so proud of you Gurbakhash Singh g

  • @manindersingh7939
    @manindersingh7939 3 ปีที่แล้ว +4

    Dhan dhan Satguru Ram Singh ji 🙏

  • @KuldeepSingh-hp9ps
    @KuldeepSingh-hp9ps 2 หลายเดือนก่อน +1

    🙏🏻🙏🏻🙏🏻🙏🏻🙏🏻

  • @paramjitsingh-dg3oh
    @paramjitsingh-dg3oh 2 ปีที่แล้ว +2

    Waho waho

  • @harnaamgill6188
    @harnaamgill6188 2 ปีที่แล้ว +3

    Nice 🙂🙂🙂🙂

  • @jasvinderkhokhar2081
    @jasvinderkhokhar2081 ปีที่แล้ว +1

    Good

  • @RajenderSingh-wv4kk
    @RajenderSingh-wv4kk 3 ปีที่แล้ว +3

    Dhan Sri Satguru Ram Singh JI🙏🙏🌹🌹🌹

  • @gurpreetsingh-tr2kh
    @gurpreetsingh-tr2kh 5 ปีที่แล้ว +7

    very. good

  • @manindersingh7939
    @manindersingh7939 3 ปีที่แล้ว +4

    🙏🙏🙏🙏🙏

  • @harpalkaursandhu8189
    @harpalkaursandhu8189 3 ปีที่แล้ว +2

    Bahut Asha.