Asu Da mela 2002

แชร์
ฝัง
  • เผยแพร่เมื่อ 15 เม.ย. 2024
  • Asu Da mela 2002 #Jathedar Amar Singh #sribhainisahib
    sri bhaini sahib
    namdhari kirtan
    namdhari diwan
    namdhari asa di war
    sham da kirtan
    satguru jagjit singh ji
    satguru ram singh ji
    satguru udey singh ji
  • บันเทิง

ความคิดเห็น • 10

  • @user-nz7nq5pb6m
    @user-nz7nq5pb6m หลายเดือนก่อน +2

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @user-nz7nq5pb6m
    @user-nz7nq5pb6m หลายเดือนก่อน +2

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।

  • @gurnamsingh1941
    @gurnamsingh1941 หลายเดือนก่อน +1

    ਆਦਿ ਗੁਰਏ ਨਮਹ ਜੁਗਾਦਿ ਗੁਰਏ ਨਮਹ ਸਤਿਗੁਰਏ ਨਮਹ ਸ੍ਰੀ ਗੁਰਦੇਵਏ ਨਮਹ
    ਏਕਤਾ ਵਿੱਚ ਵਿਕਾਸ ਹੈ। ਨਫਰਤ ਵਿੱਚ ਵਿਨਾਸ ਹੈ ਸਤਿ ਸ੍ਰੀ ਅਕਾਲ

  • @user-nz7nq5pb6m
    @user-nz7nq5pb6m หลายเดือนก่อน +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @user-nz7nq5pb6m
    @user-nz7nq5pb6m หลายเดือนก่อน +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੋਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m หลายเดือนก่อน +2

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ

  • @pneote
    @pneote 2 หลายเดือนก่อน +2

    Wah ji Wah for uploading the old videos.
    It represents the typo of speakers and the faithful sangat in those days