Pash ਦਾ ਸਿੱਖਾਂ ਨਾਲ ਕੀ ਰੌਲਾ ਸੀ ? ਕੀ ਸੱਚੀਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਲਾ ਦਿਓ ਝੋਨਾ ?

แชร์
ฝัง
  • เผยแพร่เมื่อ 8 ก.ย. 2024
  • ਪਾਸ਼ ਦਾ ਸਿੱਖਾਂ ਨਾਲ ਕੀ ਰੌਲਾ ਸੀ ?
    ਕੀ ਸੱਚੀਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਲਾ ਦਿਓ ਝੋਨਾ ? | Simranjot Singh Makkar | SMTV
    #smtv #punjab #podcast #simranjotsinghmakkar #bababakhshishsingh #pash #writer #poetry #sikhismtv #avtarsinghsandhu #punjabipoetry #punjabiquotes #shayari

ความคิดเห็น • 534

  • @baljindersingh1184
    @baljindersingh1184 หลายเดือนก่อน +42

    ਕ੍ਰਾਂਤੀ ਕਾਰੀ ਕਵਿਤਾਵਾਂ ਲਿਖਣਾ ਤੇ ਸਰਕਾਰ ਦੇ ਅਨੁਸਾਰ ਚੱਲਣਾ ਦੋਵੇਂ ਕਿਵੇਂ ਠੀਕ ਹੋ ਸਕਦਾ ਹੈ ।ਗਲਤ ਬੋਲਣਾ ਮੂਰਖਤਾ ਹੈ । ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ , ਦਲੀਲ ਨਾਲ ਤੇ ਬਹੁਤ ਹੀ ਠਰੰਮੇ ਨਾਲ ਗੱਲਬਾਤ ਕੀਤੀ ਹੈ।ਸ਼ਾਬਾਸ਼ ਖਾਲਸਾ ਜੀ ।ਸੁਆਦ ਆ ਗਿਆ।

    • @vitocorleone9919
      @vitocorleone9919 หลายเดือนก่อน +5

      Jadon sarkar maada kar Rahi si Pash nay tadh sarkar bhandi jadon Khadku nay mada kita tad pash nay onha nu bhandeya simple ji gal hai thoday play nahi paini

    • @baljindersingh1184
      @baljindersingh1184 หลายเดือนก่อน +3

      @@vitocorleone9919 ਤੂੰ ਆਪਣੇ ਪੱਲੇ ਚ ਹੀ ਰੱਖ ਸੰਭਾਲ ਕੇ ।

    • @vitocorleone9919
      @vitocorleone9919 หลายเดือนก่อน

      @@baljindersingh1184 Mai taan rakheya hoya hai thodi per galti Teri bi veer gudti vich he eh mileya hai tenu

    • @baljindersingh1184
      @baljindersingh1184 หลายเดือนก่อน +1

      @@vitocorleone9919 ਗੁੜਤੀ ਤਾਂ ਸਾਨੂੰ ਦਸ਼ਮੇਸ਼ ਪਿਤਾ ਜੀ ਦੀ ਹੈ।ਨਾ ਕੋਈ ਵੈਰੀ ਨਹੀਂ ਬੇਗਾਨਾ। ।ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ ।

    • @vitocorleone9919
      @vitocorleone9919 หลายเดือนก่อน

      @@baljindersingh1184 dasmesh pita di gal taan kiti veer tu per Deshmesh pita nay eh vi keha si jehda talwar da uttar talwar naal dain nu keha si kalam da uttar talvar nahi

  • @dlrajkhakh4140
    @dlrajkhakh4140 หลายเดือนก่อน +66

    ਖਾੜਕੂ ਬਾਬਾ ਬਖਸ਼ੀਸ਼ ਸਿੰਘ ਜੀ ਹਰ ਇਕ ਗੱਲ ਨੂੰ ਤਰਕ ਤੇ ਸਿੱਖ ਸਿਧਾਂਤਾਂ ਤੇ ਕਰਦੇ ਹਨ, ਕਦੇ ਵੀ ਹਵਾ ‘ਚ ਗੱਲ ਨੀ ਕਰਦੇ ਤੇ ਖਾੜਕੂ ਸਿੰਘਾਂ ਦੀ ਹਿੱਕ ਠੋਕ ਕੇ ਵਕਾਲਤ ਕਰਦੇ ਹਨ, ਬਹੁਤ-ਬਹੁਤ ਧੰਨਵਾਦ ਜੀ ।

  • @Gur.nav.kaur.Aulakh-eh8zy
    @Gur.nav.kaur.Aulakh-eh8zy หลายเดือนก่อน +31

    ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਹਮੇਸ਼ਾ ਸੱਚ ਬੋਲਦੇ ਓ ❤❤ਜਿਉਂਦੇ ਰਹੋ ਤੇ ਲੋਕਾਂ ਨੂੰ ਸੱਚ ਨਾਲ਼ ਵਾਕਿਬ ਕਰਵਾਉਂਦੇ ਰਹੋ

  • @user-teji-gill
    @user-teji-gill หลายเดือนก่อน +22

    ਜੇ ਹੰਨੂਮਾਨ ਜੀ ਹੱਥ ਤੇ ਪਹਾੜ ਚੁੱਕ ਸਕਦੇ ਨੇ ਤਾਂ ਕੀ ਸਾਡਾ ਬਾਬਾ ਨਾਨਕ ਹੱਥ ਨਾਲ ਇੱਕ ਪੱਥਰ ਨਹੀ ਰੋਕ ਸਕਦਾ … ਸੋ ਉਹਨਾਂ ਦੀ ਆਪਣਾ ਵਿਸਵਾਸ ਆ ਤੇ ਸਾਨੂੰ ਸਾਡੇ ਆਪਣੇ ਧਰਮ ਤੇ

    • @bikarjitsingh34bikarjitsin10
      @bikarjitsingh34bikarjitsin10 หลายเดือนก่อน

      ਚਮਤਕਾਰ ਕੁਦਰਤੀ ਹੁੰਦਾ ਹੈ ਮਤ ਕਿ ਨਹੀਂ ਜਦੋਂ ਆਪਣੇ ਤੇ ਕੋਈ ਚੀਜ਼ ਡਿਗਦੀ ਹੈ ਆਪਾਂ ਹੱਥ ਅੱਗੇ ਕਰਦੇ ਹਾਂ ਪਰ ਇਕ ਹਜ਼ਾਰਾਂ ਕਿਲੋਮੀਟਰ ਪਹਿਲੀ ਗੱਲ ਉਡ ਕੇ ਜਾਣਾ ਤੇ ਪਹਾੜ ਹੀ ਚੁੱਕ ਲੈਣਾ

    • @user-teji-gill
      @user-teji-gill หลายเดือนก่อน

      @@bikarjitsingh34bikarjitsin10 ਬਿਲਕੁੱਲ ਵੀਰੇ.. ਫੇਰ ਬੇਬੇ ਰਜਨੀ ਦਾ ਕੋਈ 400 ਸਾਲ ਦੇ ਪੁਰਾਣੀ ਗੱਲ ਏ.. ਜੋ ਕਿ ਸਾਡੇ ਦਾਦਿਆ ਦੇ ਪੜਦਾਦਿਆ ਦੇ ਸਮੇਂ ਦੀ ਗੱਲ ਏ ਸੋ ਇਹ ਕਿਵੇ ਝੂਠੀ ਹੋ ਸਕਦੀ ਏ ਕਿਉਕਿ ਸਾਡੇ ਵੱਡੇ ਬੁਜਰਗਾਂ ਨੇ ਆਪਣੇ ਬੱਚਿਆ ਨੂੰ ਦੱਸੀਆ ਹੋਣ ਗਈਆ ਜੋ ਸਾਡੇ ਤੱਕ ਪਹੁੰਚੀਆ ਨੇ ਬਾਕੀ ਜੇ ਕਿਸੇ ਨੂੰ ਸਵਾਹ ਦੀ ਚੁਟਕੀ ਨਾਲ ਆਰਾਮ ਮਿਲ ਸਕਦਾ ਤਾ ਕੀ ਸਰੋਵਰ ਚ ਇਸਨਾਨ ਕਰਨ ਨਾਲ ਕੋਈ ਅਰੋਗੀ ਨਹੀ ਹੋ ਸਕਦਾ

    • @jugsingh2006
      @jugsingh2006 หลายเดือนก่อน

      Guru Sahib ne Mardane nu oh pathar chukan lyee kiha jis thalle jharna si.Pathar rokna sirf ikk kahani hai te huth di chhap ajj tak kiwen reh gyee?Ki pathar pighal gya si.?

    • @sanawarkler
      @sanawarkler หลายเดือนก่อน

      ਬਿਲਕੁਲ ਸਹੀ

  • @chamkurthind7765
    @chamkurthind7765 หลายเดือนก่อน +48

    ਬਾਬਾ ਬਖਸ਼ੀਸ਼ ਸਿੰਘ ਜੀ ਸ਼ਤਿ ਸ਼੍ਰੀ ਅਕਾਲ ਖਾੜਕੂ ਲਹਿਰ ਦੇ ਸਮੋ ਬਾਬਾ ਬਖਸ਼ੀਸ਼ ਸਿੰਘ ਜੀ ਉਚਾ ਨਾਓਂ ਸੀ ਬਹੁਤ ਦੁੱਖ ਸਰੀਰ ਤੇ ਝੱਲਿਆ

  • @Mrindia699
    @Mrindia699 หลายเดือนก่อน +6

    ਬਾਬਾ ਜੀ
    ਬਿਲਕੁਲ ਸਹੀ ਨੇ
    ਪੰਜਾਬ ਪੰਜਾਬੀਓ ਸਾਂਭੋ
    ਪੰਜਾਬ ਗੁਰਾਂ ਦੀ ਕਿਰਪਾ ਨਾਲ ਵਸਦਾ ਹੈ

  • @anjangrewal8335
    @anjangrewal8335 หลายเดือนก่อน +17

    ਸਿੰਘ ਸਾਹਿਬ ਨੇ ਬਹੁਤ ਵਿਵੇਕ ਨਾਲ਼ ਜ਼ਵਾਬ ਦਿੱਤੇ ਬਹੁਤ ਵਧੀਆ ਜੀ

  • @HarwinderSingh-yy3co
    @HarwinderSingh-yy3co หลายเดือนก่อน +14

    ਬਿਲਕੁਲ ਸਹੀ ਕਿਹਾ ਬਾਬਾ ਜੀ ਇਹ ਕਦੇ ਵੀ ਨਹੀ ਦੱਸਿਆ ਜਾ ਸਕਦਾ ਕਿ ਸਿੱਖ ਕੌਮ ਆਪਣੇ ਦੁਸ਼ਮਣਾ ਨੂੰ ਕਿਵੇ ਸੋਧਦੀ ਹੈ

  • @gagan.kahangarhia6024
    @gagan.kahangarhia6024 หลายเดือนก่อน +19

    ਪਾਸ਼ ਹੈ ਕੋਣ ਇਹੋ ਜਹੇ ਪੰਜਾਹ ਆਏ ਗਏ, ਜੋ ਸਿੱਖ ਸਿਧਾਂਤਾ ਦੇ ਖਿਲਾਫ਼ ਜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਗਲਤ ਬੋਲੂ ਜਾਂ ਗਲਤ ਕਰਨ ਦੀ ਕੋਸ਼ਿਸ਼ ਕਰੂ ਉਸ ਦੀ ਸਜਾ ਸਿਰਫ਼ ਮੌਤ ਹੋਊ

    • @rajinderbhogal9280
      @rajinderbhogal9280 หลายเดือนก่อน

    • @nareshthakur-kn5by
      @nareshthakur-kn5by หลายเดือนก่อน

      Har dhram da eho vichar aa koi bol k vekhe paida hon te afsos hoju oss nu

  • @pamajawadha5325
    @pamajawadha5325 หลายเดือนก่อน +14

    BABA Bakshish singh ji sat shri akl ji punjab da sher putar jindabad

    • @SardoolsinghKang
      @SardoolsinghKang หลายเดือนก่อน +1

      ਬਾਬਾ ਸ਼ੇਰ ਪੁਤ੍ਰ ਨੀ ਇਹ ਉਹੀ ਤਾਂ ਨੀ ਜਿਸਨੇ ਬੈਂਕ ਲੁਟਿਆ ਸੀ ਅਗਰ ਇਹ ਉਹੀ ਆ ਫਿਰ ਤਾਂ ਇਹ ਲੁਟੇਰਾ ਹੋਇਆ

    • @krish-sz9sx
      @krish-sz9sx หลายเดือนก่อน +1

      😂😂😂 ਸ਼ੇਰ ਦੀ ਪਰਿਭਾਸ਼ਾ ਤੇਰੇ ਵਰਗੇ ਗਧਿਆਂ ਦੇ ਸਮਝ ਨਹੀਂ ਆਉਣਾ 😂

    • @RanjitSingh-ip2uj
      @RanjitSingh-ip2uj หลายเดือนก่อน +1

      ​@@krish-sz9sxKute understands the language of a lion 😅😅😅😅😅

    • @PritpalKahlon
      @PritpalKahlon หลายเดือนก่อน

      ​Luteya sarkaar da paisa cc Or state khilaf ladna cc apne haqa lai teri ki babe ne bund marke paise ni ditte jehra Tu lutera keh reha kde movement baare study kri te soch ke dekhi tainu akal aajugi name piche singh laya under tuhande khaakhi nikkera paiya pagga ch sir psaye aa tusi​@@SardoolsinghKang

  • @satpalsidhu1236
    @satpalsidhu1236 หลายเดือนก่อน +11

    ਬਹੁਤ ਦਲੀਲ ਨਾਲ ਗੱਲਾ ਕੀਤੀਆ ਬਾਬਾ ਬਖਸ਼ੀਸ਼ ਸਿੰਘ ਜੀ

  • @gurlabhsingh8072
    @gurlabhsingh8072 หลายเดือนก่อน +16

    ਪ੍ਰਾਪਤੀ ਦੱਸ ਨਹੀਂ ਸਕਦੇ ਇਹਨਾਂ ਨੂੰ ਜੋ ਫਿੱਟ ਨਹੀਂ ਬੈਠਦਾ ਉਸ ਨੂੰ ਮਾਰ ਦਿੰਦੇ ਸਨ ਚੋਰ ਗਰੋਹ ਲੁਟੇਰੇ ਇੱਕਠੇ ਹੋ ਗਏ ਸੀ

    • @avjindersinghsodha3633
      @avjindersinghsodha3633 หลายเดือนก่อน

      ਤੇਰੀ ਭੈਣ ਵੀ ਮਾਰਤੀ ਸੀ

    • @Dhanwantjosan
      @Dhanwantjosan หลายเดือนก่อน +4

      ਪਾਸ਼ ਦੀਆਂ ਪਰਾਪਤੀਆਂ ਕਰਨ ਵਾਲੀਆਂ ਲਿਖਤਾਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਪੜਾਵੋ।

    • @jeevansingh01200
      @jeevansingh01200 หลายเดือนก่อน

      ਤੇਰੀ ਕਾਮਰੇਡ ਮਾਂ ਦੀ ਫੁੱਦੀ ਬੁੰਡ ਪੰਗੇ ਕਾਮਰੇਡਾ ਅਤੇ ਨਿਰੰਕਾਰੀ ਨੇ ਲ‌ਏ ਤੇ ਟੰਗੇ ਗਏ

    • @jattmoosewala83
      @jattmoosewala83 27 วันที่ผ่านมา

      ਅੱਤਵਾਦੀਆਂ ਦੀ ਲਹਿਰ ਖਤਮ ਹੋਈ ਚੰਗਾ ਹੋਇਆ

    • @avjindersinghsodha3633
      @avjindersinghsodha3633 27 วันที่ผ่านมา

      @@jattmoosewala83 ਤੇਰੀ ਭੈਣ ਤੇ ਮੋਮਿਆ ਤੇ ਨਾਮ‌ ਲਿਖਾਈ ਫਿਰਦੀ ਸੀ ਉਹਨਾਂ ਦੇ

  • @hardipsingh4738
    @hardipsingh4738 หลายเดือนก่อน +10

    Great answer by baba bakshesh singh g

  • @user-su1tr2pc9k
    @user-su1tr2pc9k หลายเดือนก่อน +4

    ਮ:੧ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥

  • @HarjinderSINGH-gh6hr
    @HarjinderSINGH-gh6hr หลายเดือนก่อน +5

    ਮੱਕੜ ਸਹਿਬ! ਸੂਰੀ ਨੂੰ ਗੱਲਬਾਤ ਨਾਲ਼ ਸਮਝਾ ਲੈਣਾ ਸੀ ਫਿਰ. . ?
    ਦੋ ਤਿੰਨ ਹੋਰ ਫਿਰਦੇ ਆ ਓਹੋ ਜਿਹੇ, ਓਹਨਾ ਨੂੰ ਸਮਝਾ ਲਓ, ਸਮਾਂ ਹੈਗਾ ਹਾਲੇ !
    ਦਿੱਤਾ ਥੋਨੂੰ ਮੌਕਾ, ਖੁੱਲ੍ਹਾ ਸਮਾਂ !
    🦁🦁

    • @kaursukh6634
      @kaursukh6634 หลายเดือนก่อน

      ਲੱਤਾਂ ਦੇ ਭੂਤ ਗੱਲਾਂ ਨਾਲ ਨੀ ਮੰਨਦੇ ।

  • @user-ce3md1yx3y
    @user-ce3md1yx3y หลายเดือนก่อน +14

    ਜੋ ਵੀ ਪੰਜਾਬ ਅਤੇ ਪੰਜਾਬੀਅਤ ਦੇ ਖਿਲਾਫ਼ ਜਹਿਰ ਉਗਲਦਾ ਹੈ ਉਸਨੂੰ ਦਿੱਲੀ ਤਖ਼ਤ ਹੱਲਾਸ਼ੇਰੀ ਦਿੰਦਾ ਹੈ ਬਾਕੀ ਪਾਸ਼ ਕੋਈ ਹਸਤੀ ਨਹੀਂ ਸੀ

  • @sachdiawaaj3738
    @sachdiawaaj3738 หลายเดือนก่อน +27

    ਵਾਕਿਆ ਹੀ ਬਾਬਾ ਜੀ ਨੇ ਹਰ ਗੱਲ ਦਾ ਤਰਕ ਨਾਲ ਜਵਾਬ ਦਿੱਤਾ

  • @1699TC
    @1699TC หลายเดือนก่อน +41

    ਕਦੇ ਜੇਲ੍ਹਾਂ ਤੇ ਕਦੇ ਬੇਲਾਂ ਤੇ,
    ਸਵਾਰ ਉੱਤੇ ਮੌਤ ਦੀ ਰੇਲਾਂ ਤੇ,
    ਸਦਾ ਵਿੱਚ ਮੈਦਾਨ,
    ਭਰੇ,ਜ਼ਿੰਦਗੀ ਦੇ ਖੇਲਾਂ ਦੇ,
    ਪੱਟੀਆਂ ਨੇ ਧੁੜਾਂ,
    ਜਿਨ੍ਹਾਂ ਉਠਾਈ ਗਰਦ ਹੈ,
    ਬਦਲੇ ਮੌਸਮ ਨਾ ਬਦਲੇ,
    ਕੀ ਗਰਮ ਤੇ ਕੀ ਸਰਦ ਹੈ,
    ਗਿਆ ਹਰ ਘੜੀ ਪੀਹ,
    ਪਰ ਨਿੱਕਲੀ ਨਾ ਸੀ,
    ਜੁਬਾਨ ਤੇ ਆਇਆ ਨਾ ਜੀਦੇ ਦਰਦ ਹੈ,
    ਨਾ ਬੁਝੈ,ਜੋ ਜੂਝੇ ਓਹੀ ਤਾਂ ਮਰਦ ਹੈ,
    ਬਾਜ਼ਾ,ਓਹੀ ਤਾਂ ਮਰਦ ਹੈ..
    ਬਾਜ਼

    • @Guruditsingh13
      @Guruditsingh13 หลายเดือนก่อน

      @@1699TC Sachi gal bni nii

    • @1699TC
      @1699TC หลายเดือนก่อน

      @@Guruditsingh13 ਫੇਰ ਸੁਣ,
      ਹਰ ਗੱਲ ਹਰ ਲਈ ਨਹੀਂ ਹੁੰਦੀ,
      ਕਿਸੀ ਦੇ ਸਮਜੋ ਬਾਹਰ,
      ਕਿਸੀ ਤੋਂ ਜਰ ਨਹੀਂ ਹੁੰਦੀ,
      ਇਹ ਬਾਜ਼ ਦੀ ਲਿੱਖੀ ਆ,
      ਹਰ ਇੱਕ ਤੋਂ ਪੜ੍ਹ ਨਹੀਂ ਹੁੰਦੀ..
      ਬਾਜ਼

  • @Arjanvelly123
    @Arjanvelly123 หลายเดือนก่อน +62

    ਮੱਕੜ ਭਾਈ ਤੁਸੀ ਆਵਾਜ਼ ਕਉਂ ਨਹੀ ਚੁੱਕਦੇ, ਆਮ ਆਦਮੀ ਪਾਰਟੀ ਆਲੇ 90 + ਸੀਟਾਂ ਲੈਕੇ ਬਹੁਮਤ ਚ ਹੈ, ਕਿਉਂ ਨਹੀਂ ਕਨੂੰਨ ਬਣਾਉਂਦੇ , ਜਿਮੇ ਹਿਮਾਚਲ ਚ ਕੋਈ ਬਾਹਰ ਦਾ ਜਮੀਨ ਨਹੀ ਲੈ ਸੱਕਦਾ, ਨਾ ਜਾਗੇ ਤਾਂ 10 ਸਾਲ ਬਾਅਦ ਸਾਰਾ ਪੰਜਾਬ ਬਯੋਆ ਪੰਜਾਬ ਬੰਜੁ ਲੁੱਦੀਆਨੇ ਵਰਗਾ।
    ਖਾਲਸਤਾਨ ਤਾਂ ਬਣਨਾ ਨਹੀ ਪਰ ਬਾਇਆਸਤਾਨ ਜਰੂਰ ਬਣਦਾ ਦਿਸ ਰੇਆ

    • @HarpreetSingh-oj2qe
      @HarpreetSingh-oj2qe หลายเดือนก่อน +3

      ਵੀਰ ਚੱਜ ਨਾਲ ਪੜੋ ਇਹ ਇੰਟਰਨੈਸ਼ਨਲ ਕਨੂੰਨ ਹੈ ,ਪਹਾੜੀ ਏਰੀਏ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ , ਹਿਮਾਚਲ ਹੀ ਨਹੀਂ ਉਤਰਾਖੰਡ ਜੰਮੂ ਕਸ਼ਮੀਰ ਤੇ ਮਣੀਪੁਰ ਤੇ ਹੋਰ ਸਟੇਟਾ

    • @bhullarsimran9574
      @bhullarsimran9574 หลายเดือนก่อน +2

      @@HarpreetSingh-oj2qenai uttrakhand ch tan hun lagu hoya kanun phla nai si
      Muslims di ginti vdn karke ona ne kanun bnaya o tan muslims nu attack karrahea

    • @Doaba1313
      @Doaba1313 หลายเดือนก่อน +8

      ​@@HarpreetSingh-oj2qeਵੀਰ ਤੂੰ ਧਿਆਨ ਨਾਲ ਪੜ ਉਤਰਾਖੰਡ ਗੁਜਰਾਤ ਤੇ ਹੋਰ ਬਹੁਤ ਸਟੇਟਾ ਚ ਇਹ ਕਾਨੂੰਨ ਲਾਗੂ ਹੈ ਇਹ ਭੰਡ ਸਿਰਫ ਪੰਜਾਬ ਚ ਹੀ ਨੀ ਕਾਨੂੰਨ ਲਾਗੂ ਕਰ ਰਿਹਾ ਤੇ ਨਾ ਹੀ ਇਹਨੇ ਕਰਨਾ ਕਿਉਂਕਿ ਇਹ ਅੰਦਰੋ ਬੀ ਜੇ ਪੀ ਦੇ ਨਾਲ ਰਲਕੇ ਚੱਲਦਾ ਤੁਸੀ ਦੇਖ ਲੈਣਾ ਪੰਜ ਸਾਲ ਪੂਰੇ ਹੋ ਲੈਣਦੋ ਢਾਈ ਸਾਲਾ ਇਹਨੇ ਕਿਹੜਾ ਕੰਮ ਕੀਤਾ ਪੰਜਾਬ ਚ ਤੇ ਕਰਜਾ ਦੇਖਲੋ ਕਿੰਨਾ ਚੱਕ ਲਿਆ ਪਰ ਸਾਡੇ ਕਈ ਲੋਕ ਅਜੇ ਵੀ ਇਹ ਭੰਡ ਦੇ ਅੰਨੇ ਭਗਤ ਬਣੇ ਪਏ

    • @cheema840
      @cheema840 หลายเดือนก่อน +2

      ​@@HarpreetSingh-oj2qe veer knoon v lok hi bnvaunde ne.. apa awaaj chukkange ta hi bill pass hon di possibility bnu te knoon bnu.

    • @SardoolsinghKang
      @SardoolsinghKang หลายเดือนก่อน +2

      ਫਿਰ ਰਾਜਸਥਾਨ ਵੀ ਪਹਾੜੀ ਏਰੀਆ ਉਥੇ ਕਿਉਂ ਨੀ ਖਰੀਦਣ ਦਿੰਦੇ​@@HarpreetSingh-oj2qe

  • @rajpaltiwana9249
    @rajpaltiwana9249 หลายเดือนก่อน +9

    ਕੋਮੀ ਸੰਘਰਸ਼ ਦਾ ਹਿੱਸਾ ਰਹੇ ਬਾਬਾ ਬਖਸ਼ੀਸ਼ ਸਿੰਘ ਨੂੰ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਪੰਜਾਬ ਚ ਸੂਰਮੇ ਜੰਮਦੇ ਰਹਿਣਗੇ ਇਹ ਕਦੇ ਖਤਮ ਨਹੀਂ ਹੋਣਗੇ ਦਿੱਲੀ ਦੇ ਦੱਲਿਓ

  • @devinderrandhawa4175
    @devinderrandhawa4175 หลายเดือนก่อน +4

    ਤਾਂਹੀ ਤਾਂ ਵਿਚ ਖੇਤਾਂ ਦੇ ਮਾਰ ਕੇ ਸੁਟਿਆ ਸੀ, ਜੇ ਸਿੱਖਾ ਨੂੰ ਜਾਂ ਗੁਰੂ ਅਸਥਾਨਾਂ ਬਾਰੇ ਗ਼ਲਤ ਬੋਲੇਗਾ ਤਾਂ ਉਸ ਨਾਲ ਇਹੀਂ ਹੋਏਗਾ

  • @user-ey4ds6hd1j
    @user-ey4ds6hd1j หลายเดือนก่อน +7

    Baba bakhshees ji jindabad ji

  • @rajpaltiwana9249
    @rajpaltiwana9249 หลายเดือนก่อน +4

    ਪੰਜਾਬ ਚ ਉਸ ਸਮੇਂ ਤੇ ਹੁਣ ਵੀ ਨਕਲੀ ਪਗੜੀ ਧਾਰੀ ਸਿੱਖ ਮਸੰਦ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਦਿੱਲੀ ਦੇ ਦਲਾਲਾਂ ਨੇ

  • @user-gy3el9ty6t
    @user-gy3el9ty6t หลายเดือนก่อน +19

    ਬਾਬਾ ਬਖਸ਼ੀਸ ਸਿੰਘ ਜੀ ਗੁਰੂ ਤੁਹਾਡੀ ਚੜਦੀ ਕਲਾ ਰੱਖੇ

  • @navpahuwind
    @navpahuwind หลายเดือนก่อน +27

    ਸਾਡੇ ਭਿੱਖੀਵਿੰਡ ਵੀ ਇਕ ਕਾਮਰੇਡ ਬਲਵਿੰਦਰ ਸਿੰਘ ਨੇ ਬਹੂਤ ਖਾੜਕੂ ਸਿੰਘ ਅਤੇ ਪਰਿਵਾਰ ਮਰਵਾਏ ਸਰਕਾਰ ਦੀ ਮੁੱਖਬਰੀ ਕਰਕੇ ਆਖਿਰ ਉਸਦਾ ਵੀ ਸੋਧਾ ਲਗਾ ਦਿੱਤਾ ਗਿਆ

    • @satwinder5611
      @satwinder5611 21 วันที่ผ่านมา

      2022ਵਿੱਚ ਮਾਰ ਤਾਂ ਸੀ

  • @IKONKAR739
    @IKONKAR739 หลายเดือนก่อน +2

    Big big respect to Bhai Baksheesh ji, very nice answers, I have immense respect for you!, 🙏 so shameful to Makkar saab, you shouldn't ask such questions, this is our fight, don't make it public...

  • @sarajjaitu4900
    @sarajjaitu4900 หลายเดือนก่อน +18

    ਸਿੱਖਾਂ ਲਈ ਸ੍ਰੀ ਦਰਬਾਰ ਸਾਹਿਬ ਤੇ ਮੁਸਲਮਾਨਾਂ ਲਈ ਮੱਕਾ ਓਦੋਂ ਪਰੇ ਸੱਭ ਅਜਾੜ ਹੀ ਅਜਾੜ

    • @nareshthakur-kn5by
      @nareshthakur-kn5by หลายเดือนก่อน

      Eh gall sab dhrma lyi aa ustaad sade lyi v apne Chad k sab viraan hi aa

  • @Dhanwantjosan
    @Dhanwantjosan หลายเดือนก่อน +9

    ਜਿਹੜੇ ਪਾਸ਼ ਦੀਆਂ ਪਰਾਪਤੀਆਂ ਦੀ ਗੱਲ ਕਰਦੇ ਆਉਹ ਪਰਾਪਤੀਆਂ ਕਰਨ ਵਾਲੀਆਂ ਲਿਖਤਾਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਪੜਾਉਣ।

  • @GurpreetSingh-ep7vo
    @GurpreetSingh-ep7vo หลายเดือนก่อน +4

    ਮੱਕੜ ਨੂੰ ਮੁੜ ਮੁੜ ਕੇ ਪਾਸ਼ ਦਾ ਏਨਾ ਹੇਜ ਕਿਉਂ ਆਉਂਦਾ ਕਿਉਂਕੇ ਮੱਕੜ ਦੂਜਾ ਪਾਸ਼ ਹੈ ਇਸ ਦੀ ਸੋਚ ਬਿਲਕੁਲ ਪਾਸ਼ ਵਰਗੀ ਹੈ

    • @kaursukh6634
      @kaursukh6634 หลายเดือนก่อน

      ਬਿਲਕੁਲ ਇੱਕ ਨੰਬਰ ਦਾ ਹਰਾਮੀ ਮੱਕੜ ਵੀ ।

  • @MODERNWARFAREGAMERZ
    @MODERNWARFAREGAMERZ หลายเดือนก่อน +13

    Great answer baba bakhsish singh ji

  • @meharsinghgill1734
    @meharsinghgill1734 หลายเดือนก่อน +75

    ਜਦੋਂ ਸਰੋਵਰ ਪੂਰ ਕੇ ਝੋਨਾ ਲਾਉਣ ਦੀ ਗੱਲ ਕਰਨ ਤੋਂ ਬਾਅਦ ਪਾਸ਼ ਮੱਸੇ ਰਗੜ, ਅਬਦਾਲੀ ਵਾਲੀ ਲਾਇਨ ਆ ਗਿਆ। ਫਿਰ ਮਰਨਾ ਤੈਅ। ਜੇ ਉਹਨਾਂ ਦੇ ਮਾਰਨ ਤੇ ਅਫਸੋਸ ਨਹੀ ਫਿਰ ਪਾਸ ਤੇ ਮਰਨ ਤੇ ਅਫਸੋਸ ਕਿਸ ਗੱਲ ਦਾ। ਮੱਕੜ ਤੈਨੂੰ ਸਵਾਲ ਕਰਨੇ ਨਹੀ ਆਉਦੇ। ।

    • @jassaimmortal..6772
      @jassaimmortal..6772 หลายเดือนก่อน +4

      ਸਿਧੂ ਨੇ ਕਯੂ ਕਿਹਾ ਸੀ ਮੁਡਾ ਅੱਜ ਦਾ ਏ ਪਾਸ਼ ਨੀ ।। ਲੋਕਾ ਨੇ ਤਾ ਸਿਧੂ ਨੀ ਸ਼ੱਦਿਆ ਤੈ ਥੋਡੇ ਵਰਗੇ ਧਰਮ ਦੇ ਵੇਹਨ ਚ ਵੈਹ ਕੇ ਕੁਜ ਵੀ ਬੋਲ ਦਿਦੇ ਹੋ
      ਕਿਤਾਬ ਪੜੋ ਪੋਡਕਾਸਟ ਜਿਦਗੀ ਬਰਬਾਦ ਕਰਦੇ ਨੇ
      ਘੱਟ info ਬੁਹਤ ਮਾੜੀ ਹੁਦੀ ਏ
      ।। ਬਾਈ ਤੁਸੀ ਸੋਚੋ

    • @navjotsinghsandhu6096
      @navjotsinghsandhu6096 หลายเดือนก่อน +3

      Gill saab it wargi gal kitti ae ji 👏👏👏

    • @navjotsinghsandhu6096
      @navjotsinghsandhu6096 หลายเดือนก่อน +1

      Paash bhave mera goti c per main onu pas and nahi karda c.

    • @vitocorleone9919
      @vitocorleone9919 หลายเดือนก่อน

      @@meharsinghgill1734 jhona laun Tay kanjri nachauni tere ki ek gal hai ?

    • @Mpunplug
      @Mpunplug หลายเดือนก่อน +2

      ​@@jassaimmortal..6772 te ghat knowledge of language v maadi AA brother, apni punjabi pdo pehla, Yan fir jehri language ondi AA ohde ch likh lo

  • @JaspalSingh-lr2qh
    @JaspalSingh-lr2qh หลายเดือนก่อน +8

    ਮੱਕੜ ਸਾਹਿਬ ਪਿੰਡ ਰੁੜਕਾ ਕਲਾਂ ਤੇ ਬਿਲਗਾ ਵਿੱਚ ਕਾਮਰੇਡ ਐਮ ਐਲ ਏ ਹਲਕਾ ਨੂਰਮਹਿਲ ਦੇ ਗੁੰਡਿਆਂ ਵੱਲੋਂ 9 ਸਿੱਖ ਨੋਜਵਾਨਾਂ ਨੂੰ ਕਤਲ ਕਰਵਾਇਆ ਤੇ ਉਸ ਦੇ ਵਿਰੋਧ ਵਜੋਂ ਜੰਡਿਆਲਾ ਦੇ ਨਿੱਜੀ ਹਸਪਤਾਲ ਵਿੱਚ ਗੋਲੀਵਾਰੀ ਵਿੱਚ ਕਤਲ ਹੋਇਆ ਤੇ ਨੂਰਮਹਿਲ ਦੇ ਸਾਬਕਾ ਐਮ ਐਲ ਏ ਸਰਵਨ ਸਿੰਘ ਚੀਮਾਂ ਦਾ ਛੇ ਗੰਨਮੈਨਾ ਸਮੇਤ ਜੰਡਿਆਲਾਂ ਮੰਜਕੀ ਵਿਖੇ ਗੋਲਾਵਾਰੀ ਨਾਲ ਕਤਲ ਹੋਇਆ 1980 ਤੋਂ ਪਹਿਲੇ ਵਾਲੇ ਕਾਮਰੇਡ ਲੋਕਾਂ ਦੇ ਹੱਕ ਲਈ ਲੜਦੇ ਰਹੇ ਹਨ ਪਰ ਬਾਦ ਵਿੱਚ ਉਹੀ ਲੀਡਰ ਕਾਂਗਰਸ ਸਰਕਾਰ ਦੇ ਹੱਥ-ਠੋਕੇ ਬਣ ਗਏ

    • @user-nc5tx8mq6e
      @user-nc5tx8mq6e หลายเดือนก่อน

      1947 ਤੋਂ ਪਹਿਲਾਂ ਕਾਮਰੇਡਾਂ ਸਵਰਨ ਸਿੰਘ ਦੀ ਪ੍ਰਧਾਨਗੀ ਵਿੱਚ ਸਿਖਾਂ ਲਈ ਵਖਰੀ ਸਟੇਟ ਦਾ ਮਤਾ ਪਾਇਆ ਸੀ।ਉਦੋਂ ਕਾਮਰੇਡ ਸਿਖਾਂ ਦੀ ਕੌਮੀ ਅਜਾਦੀ ਸਮਝਦੇ ਸਨ। ਬਾਅਦ ਵਿਚ ਰੂਸੀ ਕੇ ਜੀ ਬੀ ਨੇ ਆਹਲਾ ਦਾ ਦਿਮਾਗ ਚੱਟ ਲਿਆ।

  • @HUMANITY_SUPREME
    @HUMANITY_SUPREME หลายเดือนก่อน +5

    ਖਾੜਕੂਵਾਦ ਦਾ ਉਦੇਸ਼ ਨੂੰ ਸਮਝ ਲਗਾ। ਪੰਜਾਬ ਵਿੱਚ ਓਸ ਵੇਲੇ ਵੀ ਸਿੱਖ ਮੁੱਖ ਮੰਤਰੀ। ਅਕਾਲੀ ਵਜਾਰਤ। ਭਿੰਡਰਵਾਲੇ ਖਾਲਿਸਤਾਨ ਮੰਗਦੇ ਨਹੀ ਸਨ। ਹਿੰਦੂਆਂ ਨੂੰ ਪੰਜਾਬ ਚੋਂ ਨਿਕਲਣ ਲਈ ਮਜਬੂਰ ਕੀਤਾ। ਕਤਲੋ ਗਾਰਤ ਕੀਤੀ। ਮਕਸਦ ਕੀ ਸੀ? ਪੰਜਾਬ ਦੀ ਬਰਬਾਦੀ ਧਰਮ ਦੇ ਨਾਮ ਤੇ। ਜਦੋਂ ਕਿ ਪੰਜਾਬ ਵਿੱਚ ਸਿੱਖਾਂ ਦਾ ਰਾਜ ਸੀ ਅਤੇ ਹੈ।

    • @jugsingh2006
      @jugsingh2006 หลายเดือนก่อน

      Bhindranwale Hinduvirodhi nahin sun.Kujh hor group.sun.

  • @samar_editz773
    @samar_editz773 หลายเดือนก่อน +4

    ਬਹੁਤ ਵਧੀਆ ਤੇ ਤਰਕ ਨਾਲ ਗੱਲਾਂ ਦੱਸੀਆ ਬਾਬਾ ਜੀ ਤੁਹਾਡਾ ਧੰਨਵਾਦ ਜੀ

  • @DalbirSingh-oh4kd
    @DalbirSingh-oh4kd 21 วันที่ผ่านมา

    ਬਾਬਾ ਜੀ ਜੇ ਮੈਂ ਕੁਝ ਸ਼ਬਦ ਲਿਖ ਕੇ ਕੋਈ ਆਪਣੇ ਕਮੈਂਟਸ ਦੇਵਾਂ ਤਾਂ ਇਸ ਗੱਲ ਲਈ ਮੈਨੂੰ ਸ਼ਬਦ ਛੋਟੇ ਲਗਦੇ ਨੇ।ਨੈਟ ਛੈਲ ਕਹਾਂ ਕਿ ਜਿਨੀ ਸੂਝਬੂਝ, ਸਿਆਣਪ, ਠਰ੍ਹੰਮੇਂ, ਨਰਮਦਿਲੀ,ਸੰਜਮ,ਨਿਮਰਤਾ ਅਤੇ ਤਰਕ ਨਾਲ ਤੁਸੀਂ ਸਵਾਲਾਂ ਦੇ ਜੂਆਬ ਦਿਤੇ ਹਨ , ਅਨੰਦ ਆ ਗਿਆ। ਕਾਵਾਂ ਤੋਂ ਹੰਸ ਬਣਨਾਂ ਤੇ ਬੀਬੀ ਰਜਨੀ ਵਾਲੇ ਸਵਾਲ ਦਾ ਜਵਾਬ ਤਾਂ ਬਾ ਕਮਾਲ ਤਰਕ ਨਾਲ ਭਰਭੂਰ ਸੀ। ਕੁਝ ਸਿਖਣ ਨੂੰ ਮਿਲਿਆ।ਵਾਹਿਗੁਰੂ ਤੂਹਾਡੇ ਤੇ ਇਸੇ ਤਰਾਂ ਹੀ ਆਪਣੀ ਕਿਰਪਾ ਰੱਖਣ।

  • @Lofi_promotion
    @Lofi_promotion หลายเดือนก่อน +2

    Baba bakhshish Singh ❤❤❤👍👍

  • @jagimalak8630
    @jagimalak8630 หลายเดือนก่อน +7

    ਜਾਤ ਗੋਤ ਸਿੰਘਣ ਕੀ ਦੰਗਾ ਦੰਗਾ ਹੀ ਸਤਗੁਰ ਤੇ ਮੰਗਾ ❤❤

  • @RandhirSingh-co4kp
    @RandhirSingh-co4kp หลายเดือนก่อน +16

    ਦਰਬਾਰ ਸਾਹਿਬ ਜੀ,,ਬਾਰੇ ਗਲਤ ਬੋਲ ਕੇ ਮਸ਼ਹੂਰ ਹੋਇਆ ,,,ਹੋਰ ਉਸ ਪੱਲੇ ਕੱਖ ਨਹੀ ਸੀ,,

  • @manjitsingh9991
    @manjitsingh9991 หลายเดือนก่อน +2

    Singh is king never give up

  • @Gurpreetsingh-bz9tg
    @Gurpreetsingh-bz9tg หลายเดือนก่อน +2

    ਬਿਲਕੁਲ ਬਾਬਾ ਜੀ ਸਿੱਖ ਸੰਘਰਸ਼ ਖਤਮ ਨੀ ਹੋਇਆ ਇਹ ਚੱਲਦਾ ਰਹਿਣਾ 👍🏻

  • @Han739
    @Han739 หลายเดือนก่อน +9

    ਇਹ ਵਿਰਕ ਹੈ ਇਹਨਾਂ ਕੋਲ ਹਰ ਗੱਲ ਦਾ ਜਵਾਬ ਮਿਲਜੂ

  • @sandhugurlab3323
    @sandhugurlab3323 หลายเดือนก่อน +3

    ਬਾਬਾ ਜੀ ਹਰ ਗੱਲ ਲੌਜਿਕ ਨਾਲ ਕਰਦੇ ਹਨ ਇਨ੍ਹਾਂ ਅੱਗੇ ਸਿਰ ਝੁਕਦਾ

  • @jasvirsinghghuman
    @jasvirsinghghuman หลายเดือนก่อน +3

    ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @sachdiawaaj3738
    @sachdiawaaj3738 หลายเดือนก่อน +14

    ਬਹੁਤ ਬਹੁਤ ਧੰਨਵਾਦ ਮੱਕੜ ਸਾਹਿਬ ਅੱਜ ਪਾਸ਼ ਦਾ ਅਸਲੀ ਚਿਹਰਾ ਨੰਗਾ ਕੀਤਾ

  • @user-yo8ym7ew1r
    @user-yo8ym7ew1r หลายเดือนก่อน +3

    Bilkul sahi keha Bai Sahab Makkar sahab da v Dhanvad

  • @astaadg8148
    @astaadg8148 หลายเดือนก่อน +3

    ਬਾਬਾ ਜੀ ਵਾਹਿਗੁਰੂ ਆਪਦੀ ਲੰਬੀ ਉਮਰ ਕਰੇ, ਸਦਾ ਚੜ੍ਹਦੀ ਕਲਾ ਵਿੱਚ ਰਹੋ।

  • @sukhvirsingh8700
    @sukhvirsingh8700 หลายเดือนก่อน +5

    Love you baba ji❤❤❤❤

  • @gurlabhsingh8072
    @gurlabhsingh8072 หลายเดือนก่อน +10

    ਬਾਬਾ ਗੁਰੂ ਨਾਨਕ ਪਖੰਡੀ ਤੀਰਥ ਯਾਤਰਾ ਇਸ਼ਨਾਨ ਪੂਜਾ ਦਾ ਵਿਰੋਧ ਕਰਦੇ ਹਨ ਜੇਕਰ ਪਾਸ ਨੇ ਆਖ ਦਿੱਤਾ ਫਿਰ ਕੀ ਹੋ ਗਿਆ ਸਿੱਖ ਛੋਟੇ ਦਿਲ ਦਾ ਨਹੀਂ ਹੁੰਦਾ ਕਾਮਰੇਡ ਦੇ ਬੱਚੇ ਮਾਰ ਰਹੇ ਸੀ ਉਹ ਕੀ ਕਰਦੇ

    • @McpePL4Y
      @McpePL4Y หลายเดือนก่อน

      Swaal krn te khud hi faisla krn ch fark hunda veer , bande de vichara vacho ohdi niyat jhalkdi aw

  • @SatnamSingh-sq8ni
    @SatnamSingh-sq8ni หลายเดือนก่อน +3

    ਬਹੁਤ ਵਧੀਆ ਗੱਲਬਾਤ,, ਮੱਕੜ ਸਾਹਿਬ,,ਬਾਬਾ ਬਖਸ਼ੀਸ਼ ਸਿੰਘ

  • @sukhpalkaur2429
    @sukhpalkaur2429 หลายเดือนก่อน +3

    ਗੁਰੂ ਦੀ ਕਿਰਪਾ ਹੈ ਪੂਰੀ ਖ਼ਾਲਸਾ ਜੀ ਉੱਪਰ ਜੋ ਏਨੀ ਦਲੇਰੀ ਅਤੇ ਹਾਜ਼ਰ ਜੁਆਬੀ ਹੈ ।ਵਾਹਿਗੁਰੂ !

  • @jamadesigallan5356
    @jamadesigallan5356 หลายเดือนก่อน +7

    ਪਾਸ ਦੀਆਂ ਗੱਲਾਂ ਅੱਜ ਸੱਚੀਆਂ ਹੋ ਰਹੀਆਂ ਨੇ।ਪਾਸ ਨੇ ਐਡੀ ਗੱਲ ਤਾਂ ਨਹੀਂ ਕਹੀ ਹੋਣੀ ਜੇ ਕੋਈ ਪਰੂਫ ਤਾਂ ਜਰੂਰ ਦਿਓ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ।

  • @NirmalSingh-vq9gv
    @NirmalSingh-vq9gv หลายเดือนก่อน +17

    ਜੇ ਦੱਬੇ ਕੁਚਲਿਆ ਬਾਰੇ ਲੜਦੇ ਤਾਂ ਜਿਧਰ ਦਾ ਇਹ ਬਾਬਾ ਹੈ ਉਧਰ ਦੇ ਲੋਕ ਪੂਰੇ ਪੰਜਾਬ ਨਾਲੋ ਵੱਧ ਈਸਾਈ ਕਿਉ ਬਣਦੇ

    • @PawanKumar-wx2ml
      @PawanKumar-wx2ml หลายเดือนก่อน

      Inko to sirf hindu dharam ko target karna hai, kionki Isai, Vias wale aur Sirse wale, musalman inka sabhi ka khuni rishta hai..

    • @swaransingh483
      @swaransingh483 หลายเดือนก่อน +1

      ਸਾਡੇ ਗੁਰੂ ਸਾਹਿਬਾਨ ਲਡਦੇ ਆਏ ਨੇ ਨਿਵੇਆੰ ਲਈ, ਬਾਬਾ ਜੈਤਾ ਜੀ, ਬਾਬਾ ਸੰਗਤ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਕਿੰਨੇ ਨਾਂਮ ਹਨ ਜੋਂ ਗਿਨਾਏ ਨੀਂ ਜਾ ਸਕਦੇ

    • @NirmalSingh-vq9gv
      @NirmalSingh-vq9gv หลายเดือนก่อน +1

      @@swaransingh483 ਗੁਰੁ ਸਾਹਿਬਾਨ ਅਤੇ ਗੁਰੂ ਦੇ ਪਿਆਰੇ ਸਿੰਘ ਸ਼ਹੀਦਾਂ ਬਾਰੇ ਤਾਂ ਮੈਂ ਵੀ ਗੱਲ ਨਹੀਂ ਕੀਤੀ ਗੱਲ ਅੱਜ ਦੇ ਆਪੇ ਬਣੇ ਚੌਧਰੀਆਂ ਬਾਰੇ ਹੋ ਰਹੀ ਹੈ

    • @Sandhugora6459
      @Sandhugora6459 หลายเดือนก่อน +1

      ਵੀਰ ਕੋਈ ਵੀ ਲਹਿਰ ਮਾੜੀ ਜਾ ਚੰਗੀ ਮਾਝੇ ਤਰਨ ਤਾਰਨ ਤੋਂ ਹੀ ਉਠਦੀ cmt ਕਰਨਾ ਬਹੁਤ ਸੌਖਾ ਵੀਰ ਜੋ ਜੋਂ ਇਹਨਾਂ ਨੇਂ ਆਪਣੇਂ ਪਿੰਡੇ ਤੇ ਹੰਢਾਇਆ ਤੁਸੀ ਕੀ ਜਾਣਦੇ ਉ ਇਹਨਾਂ ਬਾਰੇ

  • @Sandhu_Jatt2471
    @Sandhu_Jatt2471 หลายเดือนก่อน +23

    ਵੀਰ ਜੀ ਮੈਂ ਕਿਸੇ ਧਰਮ ਨੂੰ ਗ਼ਲਤ ਨਹੀਂ ਕਹਿੰਦਾ ਪਰ ਇਕ ਸਵਾਲ ਆ ਜੀ ਜੇ ਪੱਥਰ ਤੇ ਰਾਮ ਲਿਖ ਕੇ
    ਰਾਮ ਸੇਤੁ ਬਣ ਸਕਦਾ ਤਾਂ ਦਰਬਾਰ ਸਾਹਿਬ ਵਿਚ ਕਾਂ ਵੀ ਹੰਸ ਬਣ ਸਕਦੇ ਆ

    • @kissanjattkissan9976
      @kissanjattkissan9976 หลายเดือนก่อน

      Tu oho aw jehda kehna ki sikh dharm ch karamata nhi hegyie thode dimag hi rabb ne ehna dita

    • @manindersinghmaanganganaga9258
      @manindersinghmaanganganaga9258 หลายเดือนก่อน +1

      वीर जी कोई हंस बगलेओं तो नही बने

    • @nareshthakur-kn5by
      @nareshthakur-kn5by หลายเดือนก่อน

      O ustaad tusi apda dekho na sade naal ki comparison thoda

  • @mannrandhawa8269
    @mannrandhawa8269 หลายเดือนก่อน +1

    Bilkul sahi gal kiti baba ji❤

  • @rsandhu7646
    @rsandhu7646 หลายเดือนก่อน +5

    ਪਾਸ਼ ਅਯਾਸ਼ ਸੀ ਤਾਂ ਉਹ ਆਪਣੀਆਂ ਕਿਤਾਬਾਂ ਵਿੱਚ ਮੰਨ ਗਿਆ। ਪਰ ਇੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ, ਸਰੂਪ ਗੁੰਮ ਹੋਏ ਕੋਈ ਨਹੀਂ ਮੰਨਿਆ ਤੇ ਹੁਣ ਬਿਲਕੁੱਲ ਤਾਜ਼ਾ ਖ਼ਬਰ ਜੋ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਅਖੰਡ ਪਾਠਾਂ ਵਿੱਚ ਘਪਲਾ ਹੋਇਆ ਜੋ ਲੋਕ ਆਪਣੇ ਵੱਲੋਂ ਅਖੰਡ ਪਾਠ ਕਰਵਾ ਕੇ ਬੈਠੇ ਸਨ ਅੱਜ ਉਹਨਾਂ ਦੀਆਂ ਭਾਵਨਾਵਾਂ ਨਾਲ ਜੋ ਖਿਲਵਾੜ ਹੋਇਆ ਇਹ ਕਿਸਨੇ ਕੀਤਾ ਇਹ ਵੀ ਕਿਸੇ ਨੇ ਨਹੀਂੰ ਮੰਨਣਾ।

  • @kashmirsingh6991
    @kashmirsingh6991 หลายเดือนก่อน +4

    ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਡੀ ਸੋਚ ਨੂੰ ਸਲੂਟ ਆ

  • @SarbjitSingh-yg7bs
    @SarbjitSingh-yg7bs หลายเดือนก่อน +1

    Bakhshish...... First time 🕓 you talking about this Useful subjects

  • @GagandeepSingh-is2ck
    @GagandeepSingh-is2ck หลายเดือนก่อน +2

    Baba bakhsish singh b kmal vichaar dinde ne. Waheguru ji

  • @ShamsherSingh-ib4ty
    @ShamsherSingh-ib4ty หลายเดือนก่อน +2

    ਬਹੁਤ ਹੀ ਮਹੱਤਵਪੂਰਨ ਤੇ ਹਕੀਕੀ ਸੋਹਣੀਆਂ ਗੱਲਾਂ ਨੇ

  • @Surjitsingh-hz8ut
    @Surjitsingh-hz8ut หลายเดือนก่อน +13

    ਬਾਬਾ ਬਖਸੀਸ ਸਿੰਘ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਹਿ

  • @robbyaujla2201
    @robbyaujla2201 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ! ਸਰਦਾਰ ਬਖਸਿਸ਼ ਸਿੰਘ ਜੀ ਤੇ y #makkar ਜੀ! ਪਾਸ ਬਾਰੇ ਏਹ ਮੈਂ ਵੀ ਕਿਤੇ ਸੁਣਿਆ ਸੀ ਤੇ ਕਾਫੀ ਸਮੇਂ ਤੋਂ ਇਸ ਬਾਰੇ ਜਾਣਕਾਰੀ ਲੱਭ ਰਿਹਾ ਸੀ,,, ਇਸ ਤੇ ਇਕ ਵੀਡੀਓ ਬਣਾ ਕੇ ਬਹੁਤ ਗੱਲਾਂ ਤੋਂ ਜਾਣੂ ਕਰਵਾਇਆ ਧੰਨਵਾਦ ਜੀ!

  • @PrabhjitsinghSingh-ju7uo
    @PrabhjitsinghSingh-ju7uo 21 วันที่ผ่านมา

    Waheguru ji ka Khalsa waheguru Ji ki Fateh ji

  • @baldevsingh3568
    @baldevsingh3568 หลายเดือนก่อน +3

    Aj sikha nu 10 guru sahib ta bhul gye lagde ne bhindrawala yad hai

  • @Kuldeep06sraw
    @Kuldeep06sraw หลายเดือนก่อน +2

    Good.jankari.baba.ji.ne.diti

  • @jaswinderkaur1907
    @jaswinderkaur1907 หลายเดือนก่อน +1

    Bahut bahut bahut bahut khoob 🙏🙏🙏🙏🙏

  • @balwindersinghbhullar9415
    @balwindersinghbhullar9415 หลายเดือนก่อน +2

    Bahut vadhia lagia

  • @user-ih7ib4vo9v
    @user-ih7ib4vo9v หลายเดือนก่อน +1

    Shai gall aa Singh ji

  • @tarloksingh2141
    @tarloksingh2141 หลายเดือนก่อน +2

    Bhai Bakshis Singh G Waheguru G aap gian noo chadrde kala vich rakhan.

  • @amanjeetsingh730
    @amanjeetsingh730 หลายเดือนก่อน +5

    ਪੰਜਾਬੀ ਯੂਨੀਵਰਸਿਟੀ ਚ ਇਸ ਦੇ ਬਾਰੇ ਸਲੇਬਸ ਚ ਪੜਾਇਆ ਜਾਂਦੇ ma punjabi ਚ🤬😡

  • @Harvindersingh-um6dy
    @Harvindersingh-um6dy หลายเดือนก่อน +1

    Bahut vadia baba baksis Singh g bahut vadia logic Nal gala kitia

  • @Jaswantsingh-qz5pv
    @Jaswantsingh-qz5pv หลายเดือนก่อน +2

    ਮੱਕੜ ਸਾਹਿਬ ਵੀਰ ਜੀ ਕਾਮਰੇਡ ਜ਼ਿਆਦਾ ਤਰ ਸਿੱਖਾਂ ਵਿੱਚ ਹੀ ਹੋਏ ਪਰ ਇਹ ਤਾਹਨੂੰ ਵੀ ਪਤਾ ਕਿਹੜੀ ਬਰਾਦਰੀ ਨਾਲ ਸਬੰਧਤ ਹਨ

  • @PritpalKahlon
    @PritpalKahlon หลายเดือนก่อน +1

    Ajj tak da je kise di interview sun ke tarak da te gal karn da pta lagda sirf baba bakhshish singh ji ne

  • @jaspreetsingh-hu8sd
    @jaspreetsingh-hu8sd หลายเดือนก่อน +1

    ਜਿੱਥੇ 24 ਘੰਟੇ ਗੁਰਬਾਣੀ ਸਾਹਿਬ ਦਾ ਜਾਪ ਚਲਦਾ ਹੋਵੇ ਓਥੇ ਕੀ ਨੀ ਸੰਭਵ ਹੋ ਸਕਦਾ। ਬਿਲਕੁਲ ਨੀ ਸੰਕਾ ਕਰਨੀ ਚਾਹੀਦੀ ਕਿ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਚੋ ਕੁਝ ਹੋ ਨੀ ਸਕਦਾ ।

  • @fankomiyodheyade
    @fankomiyodheyade หลายเดือนก่อน +3

    ਜਿੰਨੇ ਵੀ ਕਾਮਰੇਡ ਹਨ ਇਹਨਾ ਸਭਨੂੰ ਧਰਤੀ ਤੋਂ ਖਤਮ ਕਰਨਾ ਚਾਹੀਦਾ ਕਿਉਂਕਿ ਇਹ ਕਾਮਰੇਡ ਹਰ ਇਕ ਧਰਮ ਦੇ ਵੈਰੀ ਹਨ

  • @anjaan8675
    @anjaan8675 หลายเดือนก่อน

    Great a Avtar Singh pash

  • @ajitsingh-qh9ii
    @ajitsingh-qh9ii หลายเดือนก่อน +6

    ਇਸ ਗਲਬਾਤ ਤੋਂ ਇਹ ਪਤਾ ਲੱਗਦਾ ਲੱਗਦਾ ਹੈ ਨਕਸਲਾਈਟ ਲਹਿਰ ਦਾ ਅਗਲਾ ਰੂਪ ਹੀ ਖਾੜਕੂ ਲਹਿਰ ਅਗੇ ਵਧਿਆ ਹੈ,ਦੋਨਾਂ
    ਦਾ ਮਕਸਦ ਵੀ ਇੱਕ ਸੀੀ|

    • @PawanKumar-wx2ml
      @PawanKumar-wx2ml หลายเดือนก่อน

      Yeh wohi thay jo pahile naxli fir atankwadi ab kisan union mein hain.

  • @DeepaSingh-wh2ty
    @DeepaSingh-wh2ty หลายเดือนก่อน +3

    Waheguru ji

  • @HarjinderSINGH-gh6hr
    @HarjinderSINGH-gh6hr หลายเดือนก่อน +3

    ਅਸੀਂ ਸੱਪ ਬਾਹਰ ਕੱਢ ਲਏ ਆ ਪੂਸ਼ਾਂ ਫੜ ਖੁੱਡ ' ਚੋਂ. ..
    🦁🦁

  • @NirmalSingh-ys7wz
    @NirmalSingh-ys7wz หลายเดือนก่อน +9

    ਓਸ ਵੇਲੇ ਕਾਮਰੇਡਾਂ ਦੇ ਸੁਰਖ ਰੇਖਾ ਰਸਾਲੇ ਨੇ ਖਾੜਕੂਅਾਂ ਵਿਰੁੱਧ ਬਹੁਤ ਜ਼ਹਿਰ ੳੁਗਲਿਅਾ। ਸਰਕਾਰ ਦੇ ਪਿੱਠੂ ਬਣੇ ਲੋਕਾਂ ਚ ਹਰਪਾਲ ਪੰਨੂੰ ਵਰਗੇ ਸਨ।

  • @mithbolre
    @mithbolre หลายเดือนก่อน +3

    ਮੈ ਵੀ ਪਾਸ ਨੂੰ ਪੜਿਆ ਪਰ ਕੁਝ ਖਾਸ ਨਹੀ ਲੱਗਾ

  • @HardevsinghSihra-br2yy
    @HardevsinghSihra-br2yy หลายเดือนก่อน +2

    ਮਾਰੇ ਗਏ,, ਲੋਕ ਗੱਦਾਰ ਲੋਕਾਂ ਨੂੰ ਹੀ,, ਮਹਾਰਾਜ ਜੀ, ਦਸਮੇਸ਼ ਜੀ ਨੇ,, ਜ਼ੋ ਬਚਨ ,, ਚਮਕੌਰ ਸਾਹਿਬ ਜੀ,, ਦੇ ਯੁੱਧ,, ਤੋਂ ਬਾਅਦ,, ਬਚਨ ,, ਸਿੰਘੋ ,, ਇਹ ਲੋਕ, ਤੁਹਾਡੇ ਹੀ ,,਼ਭੇਖ ਵਿਚ,, ਤੁਹਾਡੇ ਘਰਾਂ ਵਿੱਚ ਪੈਦਾ ਹੌਣਗੇ, , ਪਤਾ ਕਿਵੇਂ ਲੱਗੇਗਾ,, ਉਹ,,‌ ਲੋਕ ਜ਼ੋ ਕੰਮ ਕਰਨਗੇ ਜੀ,, ਉਹ ਕੰਮ,, ਵਿਰੋਧੀ ਤਾਕਤਾਂ ਵਾਲੇ ਕਰਨਗੇ,, ਉਹ,, ਬਚਨ‌ ਪੂਰੇ ਹੋ ਰਹੇ ਹਨ ਜੀ,,੍ਇਹ ਸਿੰਘ,,‌ ਨਹੀਂ,, ਸਿੰਘ ਭੇਸ ਵਿਚ ਹੋਣਗੇ,,,,

  • @mukaddarsingh5917
    @mukaddarsingh5917 หลายเดือนก่อน +4

    ਮੱਕੜ ਸਾਬ ਅਸੀਂ ਬਾਬੇ ਨਾਨਕ ਨੂੰ ਮੰਨਣ ਵਾਲੇ ਸਿੱਖ ਹਾਂ।ਬਾਬੇ ਨਾਨਕ ਨੇ ਤੇ ਹਰ ਥਾਂ ਤੇ ਤਰਕ ਨਾਲ ਗੱਲ ਕੀਤੀ ਹੈ ਅਤੇ ਕਰਾਮਾਤ ਦਾ ਵਿਰੋਧ ਕੀਤਾ ਹੈ।ਬਾਬੇ ਨਾਨਕ ਨੇ ਜਦੋਂ ਕਰਤਾਰਪੁਰ ਸਾਹਿਬ ਦੇ ਖੇਤਾਂ ਨੂੰ ਪਾਣੀ ਦੇ ਕੇ ਪੰਡਤਾਂ ਨੂੰ ਵਖਾਇਆ ਸੀ,ਬਾਬੇ ਨਾਨਕ ਨੇ ਕਿਹਾ ਸੀ, ਕਿ ਜੇ ਤੁਹਾਡਾ ਪਾਣੀ ਸੂਰਜ ਤੇ ਜਾ ਸਕਦਾ ਹੈ,ਫੇਰ ਮੇਰਾ ਪਾਣੀ ਵੀ ਮੇਰੇ ਖੇਤਾਂ ਨੂੰ ਜਾ ਸੱਕਦਾ ਹੈ।ਜਦੋਂ ਅਸੀਂ ਕਹਿੰਦੇ ਹਾਂ, ਕਿ ਕਾਲੇ ਕਾਂ ਹੰਸ ਬਣ ਸੱਕਦੇ ਹਨ, ਕਿ ਫੇਰ ਅਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਉਲਟ ਨਹੀਂ ਖੜੇ ਹੁੰਦੇ??ਜਦੋਂ ਅਸੀਂ ਕਹਿੰਦੇ ਹਾਂ, ਕਿ ਸਾਡੀ ਆਸਥਾ ਹੈ, ਕਿ ਸੂਰਜ ਨੂੰ ਪਾਣੀ ਦੇਣਾ ਪੰਡਤਾਂ ਦੀ ਆਸਥਾ ਨਹੀਂ ਸੀ??ਬਾਬੇ ਨਾਨਕ ਨੇ ਹਰ ਥਾਂ ਤੇ ਪਾਖੰਡ ਦਾ ਵਿਰੋਧ ਕੀਤਾ ਹੈ।ਮੇਰਾ ਮੰਨਣਾ ਹੈ, ਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਂਦੇ ਹਾਂ,ਅਸੀਂ ਏਕਸਪੋਜ ਹੁੰਦੇ ਹਾਂ।ਮੇਰਾ ਮਕਸਦ ਕਿਸੇ ਵੀਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ,ਅਗਰ ਕਿਸੇ ਨੂੰ ਗੱਲਤ ਲੱਗਦਾ ਹੈ ਤੇ ਮੈਂ ਮਾਫ਼ੀ ਚਾਹੁੰਦਾ ਹਾਂ, ਪਰ ਮੈਂ ਬਾਬੇ ਨਾਨਕ ਦੀ ਵਿਚਾਰਧਾਰਾ ਦੀ ਗੱਲ ਕੀਤੀ ਹੈ।ਮੱਕੜ ਸਾਬ ਅਗਰ ਹੋ ਸਕੇ ਤੇ ਜਵਾਬ ਜਰੂਰ ਦੇਣਾ ਜੀ।ਧੰਨਵਾਦ ਸੱਤ ਸ੍ਰੀ ਅਕਾਲ🙏🏾

  • @astaadg8148
    @astaadg8148 หลายเดือนก่อน +2

    ਮਕੜ ਨੂੰ ਕਹੋ ਭਾਈ ਦਲਜੀਤ ਸਿੰਘ ਜੀ ਦੀ ਕਿਤਾਬ ਪੜ੍ਹੇ।

  • @Balbirsinghusa
    @Balbirsinghusa หลายเดือนก่อน +5

    ਜਹਿਰ ਖੰਡ ਵਿੱਚ ਲਪੇਟੀ ਦਾ ਛੇਤੀ ਭੇਤ ਨਹੀਂ ਆਉਂਦਾ।

  • @Eaglevidion2600
    @Eaglevidion2600 หลายเดือนก่อน +2

    ਜੇਕਰ ਕੁੱਝ ਕਾਂਮਰੇਡ ਸਰਕਾਰ ਦੇ ਹੀ ਏਜੰਟ ਸਨ ਫਿਰ ਅਸਲੀ ਕਾਂਮਰੇਡਾਂ ਨੇ ਪਰੈਸ ਕਾਂਨਫਰੈਸ ਕਰਕੇ ਓਹਨਾਂ ਦੀ ਨਿਖੇਧੀ ਕਿਓ ਨਹੀ ਕੀਤੀ ਚਲੋ ਹੋ ਸਕਦਾ ਓਹਦੋ ਪਰੈਸ ਵੀ ਵਿਕਾਊ ਹੋਵੇਗੀ ਪਰ ਅੱਜ ਕਦੀ ਕਿਸੇ ਕਾਂਮਰੇਡ ਸਿੱਖਾਂ ਦੀ ਅਜ਼ਾਦੀ ਲਈ ਲੜਨ ਵਾਲਿਆਂ ਨੂੰ ਯੋਧੇ ਕਿਹਾ? ਕੀ ਸਿੱਖਾਂ ਦੀ ਆਜ਼ਾਦੀ ਤੇ ਹਮਲੇ ਦੇ ਵਿਰੋਧ ਤੇ ਕਿਸੇ ਇੱਕ ਵੀ ਕਾਂਮਰੇਡ ਨੇਤਾ ਨੇ ਵੀਡਿਓ ਪਾ ਕੇ ਆਪਣਾ ਸਟੈਡ ਸਪੱਸ਼ਟ ਕੀਤਾ?ਹਿੰਮਤ ਕਰੋ ਜਿੱਥੇ ਵੀ ਕੋਈ ਕਾਂਮਰੇਡ ਵੱਡੇ ਤੋ ਵੱਡਾ ਲੀਡਰ ਵੀ ਬੈਠਾ ਹੋਵੇ ਓਥੇ ਸਿਰਫ ਇੰਨਾ ਕਹਿ ਦਿਓ ਬਈ ਸਿੱਖਾਂ ਨਾਲ ਭਾਰਤ ਵਿੱਚ ਧੱਕਾ ਹੋ ਰਿਹਾ।ਓਸਤੋ ਬਾਅਦ ਇਹਨਾਂ ਦੇ ਸਿੱਖਾਂ ਖਿਲਾਫ ਨਸਲੀ ਨਫਰਤ ਖਿੱਲਰਦੀ ਤੁਸੀ ਆਪਣੀ ਅੱਖੀ ਦੇਖੋਗੇ। ਸਿੱਖਾਂ ਦੇ ਹੱਕ ਵਿੱਚ ਅਮਰੀਕਾ ਦੇ ਓਸਦੇ ਮਿੱਤਰ ਦੇਸ਼ ਹੀ ਖੜੇ ਹਨ ਤਾਂ ਆਪਾਂ ਬਚੇ ਹਨ ਵੀਰੋ ਆਪਣੇ ਮਿੱਤਰ ਦੇਸ਼ਾਂ ਨਾਲ ਖੜੋ ਤਾਂ ਹੀ ਤੁਹਾਨੂੰ ਆਜ਼ਾਦੀ ਮਿਲੇਗੀ ਨਹੀ ਤਾਂ ਹਮੇਸ਼ਾ ਹਮੇਸ਼ਾ ਲਈ ਗੁਲਾਮ ਰਹੋਗੇ।ਸਿੱਖੋ ਵੀਰੋ ਅੱਜ ਦਾ ਟਾਇਮ ਸੁਨਹਿਰੀ ਮੌਕਾ ਹੈ ਅਮਰੀਕਾ ਤੇ ਕਨੇਡਾ ਤੁਹਾਡੇ ਹੱਕ ਵਿੱਚ ਖੜੇ ਹਨ ਜੇਕਰ ਤੁਸੀ ਅੱਜ ਵੀ ਇਹਨਾਂ ਦੇਸ਼ਾਂ ਦੇ ਨਾਲ ਖੜਨ ਦੀ ਜਗਾ ਇਹਨਾਂ ਨੂੰ ਹੀ ਨਫਰਤੀ ਪੰਜਾਬੀ ਕਾਂਮਰੇਡਾਂ ਪਿੱਛੇ ਲੱਗ ਕੇ ਭੰਡਦੇ ਰਹੇ ਤੇ ਫਿਰ ਤੁਹਾਡੇ ਨਾਲ ਕਿਸੇ ਵੀ ਦੇਸ਼ ਨੇ ਨੀ ਖੜਨਾ ਤੇ ਅੱਜ ਦੇ ਓਹੀ ਲ਼ੋਕ ਅਜ਼ਾਦ ਹੋ ਸਕਦੇ ਜਿਹਨਾਂ ਦੇ ਪਿੱਛੇ ਵੱਡੀ ਟਿਕਨਲੋਜੀ ਵਾਲੇ ਦੇਸ਼ ਖੜੇ ਹਨ।ਪਾਠੀ ਸਿੰਘਾਂ ਤੇ ਨਸਲੀ ਟਿੱਪਣੀਆਂ ਕਰਦੇ ਆਂਮ ਹੀ ਕਾਂਮਰੇਡ ਦੇਖੇ ਜਾ ਸਕਦੇ ਹਨ।ਜਿੰਨਾ ਚਿਰ ਇਹਨਾਂ ਹੰਕਾਰੀ ਤੇ ਨਸਲਵਾਦੀ ਕਾਂਮਰੇਡਾਂ ਦੇ ਮਾਂ ਰੂਸ ਜਿਓਦਾ ਓਹਨਾਂ ਟਾਇਮ ਇਹ ਸਿੱਖਾਂ ਤੇ ਹਮਲਾ ਕਰਦੇ ਰਹਿਣਗੇ ਤੇ ਇਹਨਾਂ ਹੰਕਾਰੀਆਂ ਦਾ ਇਲਾਜ ਅਮਰੀਕਾ ਸੀ ਤੇ ਅਮਰੀਕਾ ਹੀ ਹੈ ਤੇ ਸਿੱਖਾਂ ਨੂੰ ਡਟ ਕੇ ਅਮਰੀਕਾ ਦੇ ਨਾਲ ਖੜਨਾਂ ਚਾਹੀਦਾ।

  • @Kularsarpanch
    @Kularsarpanch หลายเดือนก่อน +13

    ਬਹੁਤ ਜਰੂਰੀ ਸੀ ਇਸ ਵਿਸ਼ੇ ਤੇ ਗੱਲ
    ਪਾਸ਼ ਸਾਡੇ ਗੁਆਢ ਪਿੰਡ ਤੋ ਆ
    ਪਿੰਡ ਚ ਇੱਕ ਯਾਦਗਾਰ ਜਿਹੀ ਵੀ ਬਣਾਈ ਆ
    ਪਿੰਡ ਦੇ ਕਾਫੀ ਬੰਦੇ ਇਸ ਕਲੰਨ ਨੂੰ ਰੱਬ ਮੰਨੀ ਬੈਠੇ

    • @SardoolsinghKang
      @SardoolsinghKang หลายเดือนก่อน +3

      ਹਰ ਇਕ ਦੀ ਆਪਣੀ ਸੋਚ ਆ ਪੰਜਾਬ ਵਿਚ ਤਾਂ ਦੋ ਇਟਾਂ ਸੜਕ ਦੇ ਕਿਨਾਰੇ ਰਖਕੇ ਪੀਰ ਬਣਾ ਲੈਂਦੇ ਨੇ ਉਹਨਾਂ ਸਮਾਜ ਬਣਾਲੀ ਤਾਕੀ ਹੋਇਆ

  • @Mota_singh
    @Mota_singh หลายเดือนก่อน +1

    ਹਰ ਕਹਾਣੀ ਦੇ ਦੋ ਪਹਿਲੂ ਹੁੰਦੇ ਹਨ, ਅਤੇ ਫਿਰ ਸੱਚਾਈ ਹੈ।
    There are two sides to every story, and then there's the truth.

  • @dilpreetsingh-tz8kc
    @dilpreetsingh-tz8kc หลายเดือนก่อน +4

    ਲੋਕ ਕਵੀ ਸੰਤ ਰਾਮ ਉਦਾਸੀ ਸੀ ਨਾ ਕਿ ਪਾਸ

  • @GurdeepSingh-ne8jy
    @GurdeepSingh-ne8jy หลายเดือนก่อน +5

    ਹਰਮੰਦਰ ਸਾਹਿਬ ਤੇ ਸਰੋਵਰ ਵਾਲੀ ਗਲ ਦਾ ਤਾਂ ਇਹ ਸਪਸ਼ਟ ਹੀਨਹੀਂ ਕਰ ਸਕਦੇ ਕਿ ਉਹ ਪਹਿਲਾਂ ਹੀ ਚਮਤਕਾਰੀ ਦੀ ਯ ਗੁਰੂ ਦੇ ਆਉਣ ਨਾਲ? ਕਿਉਕਿ ਇਹ ਮਨਘੜਤ ਕਹਾਣੀਆਂ ਸੰਤੋਖ ਸਿੰਘ ਨੇ ਹਿੰਦੂ ਧਰਮ ਦੇ ਬਰਾਬਰ ਸਿੱਖ ਧਰਮ ਨੂੰ ਦਿਖਾਉਣ ਲਈ ਲਿਖੀਆ ਹਨ ਜੋਂ ਗੁਰਬਾਣੀ ਦੇ ਫਲਸਫੇ ਤੋਂ ਉਲਟ ਹਨ । ਚਮਕੀਲਾ ਪਾਸ਼ ਆਦਿ ਨਿੱਜੀ ਦੁਸ਼ਮਣੀ ਅਤੇ ਫਿਰੌਤੀ ਦੇ ਚੱਕਰ ਵਿੱਚ ਮਾਰੇ ਗਏ ਸਨ l us wele ਕੋਈ ਕਾਨੂੰਨ ਨਹੀਂ ਸੀ। ਜੀਹਦਾ ਦਿਲ ਕਰਦਾ ਸੀ ਕਿਸੇ ਵੀ ਬੇਕਸੂਰ ਨੂੰ ਮਾਰ ਦਿੰਦਾ ਸੀ ।

    • @jashandeepsingh1180
      @jashandeepsingh1180 หลายเดือนก่อน

      Teri maa da gusa chamikle nu marn gye bndya da pichokad dekh li . Ona nu koi lod ni c firoti lenn di

  • @user-dp2eh4pv3d
    @user-dp2eh4pv3d หลายเดือนก่อน +15

    ਸਰਕਾਰ ਉਸਨੂੰ ਹੀ ਮਸ਼ਹੂਰ ਕਰਦੀ ਹੈ ਜਿਹੜਾ ਉਸਦੇ ਹੱਕ ਚ ਭੁਗਤੇ ।ਇੱਕ ਪਾਸੇ ਖੱਬੇ ਪੱਖੀ ਲਹਿਰ ਵਾਲਿਆਂ ਦੇ ਪੁਲਿਸ ਮੁਕਾਬਲੇ ਹੋਏ ਤੇ ਦੂਜੇ ਪਾਸੇ ਪੰਜਾਬ ਦੀ ਇੱਕ ਪੁਲਿਸ ਲਾਈਨ ਵਿੱਚ ਪਾਸ਼ ਦੇ ਨਾਮ ਤੇ ਲਾਇਬ੍ਰੇਰੀ ਬਣਾਈ ਆ ਪੁਲਿਸ ਨੇ,ਆਪੇ ਸਮਝ ਲਓ ਕਿ ਉਹ ਕਿੱਥੇ ਸਟੈਂਡ ਕਰਦਾ। ਕ੍ਰਾਂਤੀਕਾਰੀ ਕਿ ਪੁਲਿਸ ਦਾ ਟਾਊਟ

    • @HarpreetSingh-oj2qe
      @HarpreetSingh-oj2qe หลายเดือนก่อน

      ਵੀਰ ਪਾਸ ਬਾਰੇ ਕਿਤਾਬਾਂ ਪੜੋ ਉਸ ਤੇ ਮਿੰਟੂ ਗੁਰੂਸਰੀਆ ਦੇ ਵਿਚਾਰ ਵੀ ਸੁੱਣੋ

    • @jasha9sandhu
      @jasha9sandhu หลายเดือนก่อน +3

      Freedom of Expression ਦਾ ਅਸਲੀ ਮਤਲਬ ਹੀ ਫੇਰ ਰਹਿੰਦਾ ਜੇ ਓਸ ਨੂੰ ਓਹਨਾਂ ਖ਼ਿਲਾਫ਼ ਬੋਲਣ ਲਈ ਵਰਤਿਆ ਜਾ ਸਕੇ ਜੋ ਤੁਹਾਨੂੰ ਜਾਂ ਤੁਹਾਡੀ ਵਿਚਾਰਧਾਰਾ ਨੂੰ ਬਰਦਾਸ਼ਤ ਨਾ ਕਰੇ।
      ਖਾਲਿਸਤਾਨੀਆਂ ਦਾ ਦੋਗਲਾਪਨ ਜੱਗ ਜ਼ਾਹਰ ਹੈ - ਇਹ ਆਪਣੇ ਖ਼ੁਦ ਲਈ ਤਾਂ ਸਭ ਆਜ਼ਾਦੀਆਂ, ਸਭ ਅਧਿਕਾਰ ਚਾਹੁੰਦੇ। ਪਰ ਜੋ ਇਹਨਾਂ ਨੂੰ ਨਕਾਰਦਾ, criticise ਕਰਦਾ, ਓਹਨਾਂ ਨੂੰ ਮਾਰਨ ਤੋਂ ਘੱਟ ਗੱਲ ਨੀ ਕਰਦੇ।
      ਸ਼ੁਕਰ ਆ ਇਹਨਾਂ ਦਾ ਕਦੇ ਰਾਜ਼ ਨੀ ਆਇਆ, ਨਾ ਕਦੇ ਆਉਣਾ। ਬੁਰਛਾਗਰਦੀ ਗੁੰਡਾਗਰਦੀ ਦਹਿਸ਼ਤਗਰਦੀ ਹੀ ਇਹਨਾਂ ਦਾ ਅਸਲੀ ਧਰਮ ਆ।
      ਪਹਿਲਾਂ ਤਾਂ ਇਹ ਗੁੰਡਾਗਰਦੀ ਕਰਦੇ, ਫੇਰ ਜਦੋਂ ਅੱਗੋਂ ਸਟੇਟ ਦਾ reaction ਆਉਂਦਾ, ਫੇਰ ਰੋਂਦੇ ਵੀ ਤਸ਼ਦੁਤ ਹੋ ਗਿਆ।
      ਮੱਕੜ ਵੀ ਆਪਣੇ views ਲਈ ਕਾਫ਼ੀ ਪ੍ਰੋਮੋਟ ਕਰਦਾ ਇਹਨਾਂ ਸੌੜੀ ਸੋਚ ਵਾਲਿਆਂ ਨੂੰ, ਇਹਨੂੰ ਵੀ ਸਵਾਦ ਆਉਣਾ ਕਿਸੇ ਦਿਨ ਅਜਿਹੇ ਗੰਦ ਨੂੰ ਫੈਲਾਉਣ ਲਈ।

    • @amritsarpanch
      @amritsarpanch หลายเดือนก่อน +3

      @@jasha9sandhu22 ਜੇ ਤੂੰ ਪਾਸ਼ ਦਾ ਇਸ ਕਾਰਨ ਹਿਮਾਇਤੀ ਵੀ ਉਹ ਵੀ ਸੰਧੂ ਸੀ ਤੇ ਤੂੰ ਵੀ ਤਾਂ ਬਾਬਾ ਦੀਪ ਸਿੰਘ ਵੀ ਸੰਧੂ ਸੀ ਜੋ ਕ ਦਮਦਮੀ ਟਕਸਾਲ ਦੇ ਪਹਿਲੀ ਮੁਖੀ ਸੀ ਤੇ ਸਾਡੇ ਮੁਤਾਬਿਕ ਉਹ ਬਿਨਾ ਸਿਰ ਲੜਦੇ ਹੋਏ ਦਰਬਾਰ ਸਾਹਿਬ ਚ ਸ਼ਹੀਦ ਹੋਏ ਅ ਜਿੱਥੋ ਅ ਹੰਸ ਵਾਲੀ ਗੱਲ ਤੁਰਦੀ ਅ ਗੱਲ ਲੰਮੀ ਹੋ ਜਾਣੀ ਨਹੀਂ ਤੂੰ ਅਹ ਵੀਡੀਓ ਪੂਰੀ ਦੇਖ ਹੰਸਾ ਵਾਲੀ ਗੱਲ ਤਾਂ ਆਪ ਕਲੀਅਰ ਹੋ ਜਾਣੀ ਅ। ਦੂਜੀ ਗੱਲ ਜੇ ਤਰਕ ਤੇ ਕਰਨੀ ਅ ਤਾਂ ਪਾਸ਼ ਜੋ ਆਪਣੇ ਪਿੰਡ ਦੀਆ ਕੁੜੀਆ ਵਾਰੇ ਬੋਲਦਾ ਰਹੇ ਓਸ ਨਾਲ ਉਥੇ ਵੀ ਖੜੋ ਬਾਕੀ ਤੇ ਰੱਬ ਤੁਹਾਨੂੰ ਵੀ ਆਹੋ ਜੇਹਾ ਗਵਾਂਢੀ ਦੇਵੇ ਆਹੀ ਕਿਹ ਸਕਦੇ ਅ ਬਸ। ਪਾਸ਼ ਆਪ ਕਮਿਊਨਿਸਟ ਤੇ ਨੈਕਸਲਾਈਟ ਮੁਮੇਂਟ ਦਾ ਹਾਮੀ ਰਿਹਾ ਉਥੇ ਉਹ ਸਰਕਾਰ ਦੇ ਫੁਲ ਮਾਰਦੇ ਸੀ?? ਹਿੰਸਾ ਨੈਕਸਲਾਈਟ ਮੁਮੈਟ ਦਾ ਹਿੱਸਾ ਹੈ ਜਾ ਨਹੀ? ਦੋਗਲੀ ਗੱਲ ਕਾਰਨ ਉਹ ਮਰਿਆ ਤੇ ਜਿਹੋ ਜੀ ਬਕਵਾਸ ਕਰਦਾ ਸੀ ਮਰਨਾ ਵੀ ਬਣਦਾ ਨਿਜ਼ੀ ਤੌਰ ਤੇ ਮੈਂ ਓਸ ਨੂੰ ਕਮਿਊਨਿਸਟ ਵੀ ਨਹੀਂ ਕਹਿੰਦਾ, ਨੈਕਸਲਾਈਟ ਜਾ ਕਮਿਊਨਿਸਟ ਮੂਮੈਂਟ ਇਸਟੈਬਲਿਸਮੈਂਟ ਪੱਖੀ ਹੋ ਹੀ ਨੀ ਸਕਦੀ ਉਹ ਨਿਰੋਲ ਸਰਕਾਰੀ ਬੰਦਾ ਸੀ,,, ਤੇ ਪਾਸ਼ ਜਾ ਤੇਰੇ ਵਰਗੇ ਬੰਦੇ ਸਰਕਾਰ ਪੱਖੀ ਹਨ ਤਾਂ ਉਹਨਾਂ ਨਾਲ ਵਿਚਾਰ ਕਰਨੇ ਬੇਮਾਨੀ ਹਨ ਤੂੰ ਮੇਰਾ ਵੀਰ ਆਪਣੇ ਮਤਲਬ ਦਾ ਕੰਟੈਂਟ ਦੇਖ ਇੱਕੋ ਮੈਸਜ ੩੬ ਜੱਗਾ ਕਾਪੀ ਪੇਸਟ ਕਰਨ ਨਾਲ ਗੱਲ ਵਜ਼ਨਦਾਰ ਨਈ ਬਣਦੀ

  • @AmandeepSingh-bu4wn
    @AmandeepSingh-bu4wn 23 วันที่ผ่านมา

    ਬਹੁਤ ਵਧੀਆ ਵਿਚਾਰ ਕੀਤੇ ਜੀ

  • @armaangorkha8028
    @armaangorkha8028 หลายเดือนก่อน +1

    Baba je

  • @pachukoking2963
    @pachukoking2963 28 วันที่ผ่านมา

    He must had said something personal disrespectful thats why he got killed. I like the way Baba ji said " we were fighting we were not writing".

  • @nachhattarsinghmaan333
    @nachhattarsinghmaan333 หลายเดือนก่อน +1

    ਕੀ ਸਾਡੇ ਸਤਿਕਾਰ ਯੋਗ ਗੁਰੂ ਸਾਹਿਬਾਨ ਦੀ ਬਾਬਤ ਜੇ ਕੋਈ ਗਲਤ ਬੋਲਦਾ ਸੀ ਕੀ ਉਹ ਜਾਂ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਉਸ ਸਮੇਂ ਗਲਤ ਬੋਲਣ ਵਾਲਿਆਂ ਨੂੰ ਮਾਰ ਦਿੰਦੇ ਸਨ

  • @tarangrewal2609
    @tarangrewal2609 หลายเดือนก่อน +1

    ਮੈਂ ਇੱਕ ਗੀਤ ਲਿਖਣ ਜਾ ਰਿਹਾ ਸੀ ਜਿਸ ਦੀ ਅਜੇ ਇੱਕ ਲਾਈਨ ਜੋੜੀ ਸੀ
    ਤੂੰ ਲਿਖਤਾਂ ਵਰਗੀ ਏ ਸ਼ਿਵ ਤੇ ਪਾਸ਼ ਦੀਆ
    ਪਰ ਹੁਣ ਇਹ ਇੰਟਰਵਿਊ ਦੇਖਣ ਤੋਂ ਮੈਂ ਬਾਅਦ ਮੈਂ ਜਾਂ ਇਹ ਗੀਤ ਨੀ ਲਿਖਣਾ ਜਾਂ ਪਾਸ਼ ਦਾ ਜਿਕਰ ਨੀ ਕਰਨਾ ਤੇ ਸ਼ਿਵ ਬਾਰੇ ਜਾਣਨ ਤੋਂ ਬਾਅਦ ਹੀ ਲਿਖੂਗਾ

    • @RamandeepSingh-bo5rb
      @RamandeepSingh-bo5rb หลายเดือนก่อน

      ਸ਼ਿਵ ਵੀ ਇਕ ਆਸ਼ਕ ਮਿਜਾਜ ਸੀ। ਕੁੜੀ ਦੇ ਚੱਕਰ ਵਿਚ ਸ਼ਰਾਬ ਪੀ ਕੇ ਉਸਨੇ ਆਪਣਾ ਲਿਵਰ ਖਰਾਬ ਕਰ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ।

    • @jagtarchand254
      @jagtarchand254 หลายเดือนก่อน

      Es babe ne tuhanu koi paash bare saboot Dita ho sakda eh jhooth bolda hove

  • @user-su1tr2pc9k
    @user-su1tr2pc9k หลายเดือนก่อน +1

    ਹਾਂ ਕਾਂ ਤੋਂ ਹੰਸ ਬਣ ਸਕਦਾ

  • @2loud284
    @2loud284 หลายเดือนก่อน +9

    ਜੇ ਚਮਕੀਲਾ ਗਲਤ ਗਾਉਂਦਾ ਤਾਂ ਤੁਸੀਂ ਮਾਰ ਦੇਉਗੇ ਜੇ ਪਾਸ਼ ਗਲਤ ਬੋਲਦਾ ਤਾਂ ਤੁਸੀਂ ਮਾਰ ਦੇਉਗੇ ਜੇ ਤੁਸੀਂ ਗਲਤ ਕਰ ਰਹੇ ਹੋ ਤਾਂ ਸਾਰੇ ਚੁੱਪ ਹੋ ਜਾਣ ਬਿਲਕੁਲ ਨਾ ਬੋਲਣ ਤੁਸੀਂ ਜੋ ਮਰਜ਼ੀ ਕਰੀ ਜਾਵੋ ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ ਦੇ ਇਹੋ ਜਾ ਤੁਸੀਂ ਖਾਲਿਸਤਾਨ ਬਣਾਉਗੇ ਤੁਸੀਂ ਤਾਂ ਲੋਕਾਂ ਦਾ ਸਾਹ ਬੰਦ ਕਰ ਦੇਵੋਗੇ

  • @baljindersingh1184
    @baljindersingh1184 หลายเดือนก่อน +2

    ਮੱਕੜ ਬਾਈ ! ਕਾਹਲਾ ਸਿੰਘ ਬਾਰੇ ਜਰੂਰ ਪੜੋ ।ਇਸ ਕਾਹਲਾ ਸਿੰਘ ਨੇ ਧਰਮ ਲਈ 25 ਬੰਦੇ ਹਜੂਰ ਸਾਹਿਬ ਮਾਰੇ ਧਰਮ ਖਾਤਰ ਫਿਰ ਜੇਲ੍ਹ ਭੇਜਿਆ ਤੇ ਐਸ ਪੀ ਨੇ ਆਪਣੀ ਰਿਹਾਇਸ਼ ਤੇ ਪਹਿਰੇਦਾਰ ਲਗਾ ਲਿਆ। ਉਹ ਵੀ ਇਕ ਮੁਸਲਮਾਨ ਕੁੜੀ ਚੁਕ ਲਿਆਇਆ ।ਉਹ ਵੀ ਸਿੰਘ ਨੇ ਝਟਕਾਇਆ ।ਉਥੋਂ ਭੱਜ ਗਿਆ ਤੇ ਹਰਿਆਣਾ ਵਿਚ ਫੜਿਆ ਗਿਆ। ਜੇਲ੍ਹ ਹੋ ਗਈ। ਫਿਰ ਅਧਰੰਗ ਹੋ ਗਿਆ ਤੇ ਅਖੀਰ ਨੂੰ ਹਰਿਆਣਾ ਦੇ ਅਕਾਲੀਦਲ ਦੇ ਲੀਡਰ ਸ ਕਰਤਾਰ ਸਿੰਘ ਟੱਕਰ ਨੇ ਮੁੱਖ ਮੰਤਰੀ ਬੰਸੀ ਲਾਲ ਨੂੰ ਸਿਹਤ ਦੀ ਖਰਾਬੀ ਕਾਰਨ ਰਿਹਾ ਕਰਵਾਇਆ। ਫਿਰ ਪ੍ਰਧਾਨ ਟੌਹੜਾ ਸਾਹਿਬ ਨੇ ਉਸ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਇਸ਼ਨਾਨ ਕਰਨ ਦੀ ਮੰਗ ਪੂਰੀ ਕੀਤੀ।ਉਦੋਂ ਕਰ ਸੇਵਾ ਵੀ ਚੱਲ ਰਹੀ ਸੀ । ਉਹ ਤੁਰ ਵੀ ਨਹੀਂ ਸਕਦਾ ਸੀ ਪਰ ਦੁੱਖ ਭੰਜਨੀ ਬੇਰੀ ਕੋਲ ਇਸਨਾਨ ਕਰਨ ਉਪਰੰਤ ਉਹ ਉਸੇ ਸਮੇਂ ਬਿਲਕੁਲ ਠੀਕ ਹੋ ਗਿਆ ਸੀ ।ਇਹ ਤਾਂ ਬਹੁਤੀ ਪੁਰਾਤਨ ਨਹੀਂ ਹੈ ।ਮੈਂ ਇਹ ਚਾਰ ਸੁੱਚੇ ਮੋਤੀ ਕਿਤਾਬ ਵਿੱਚੋਂ ਪੜੀ ਹੈ ।

  • @user-xf5qw3kg3t
    @user-xf5qw3kg3t 10 วันที่ผ่านมา

    ਪਾਣੀ ਵਾਲੀ ਗੱਲ ਜਪਾਨ ਦੀ ਹੈ ਏਹ ਸੱਚ ਹੈ

  • @user-rl5dg1cb2p
    @user-rl5dg1cb2p หลายเดือนก่อน +1

    Ki babe guru Nanak Ji , ohna vele kafar Kain valian nu maria see ?