ਸਰੋਂ ਦੇ ਬੀਜਣ ਦਾ ਢੁੱਕਵਾਂ ਸਮਾਂ?? Best Sowing time for Mustard Star 10-15

แชร์
ฝัง
  • เผยแพร่เมื่อ 10 ก.ย. 2024

ความคิดเห็น • 76

  • @hardeepthind9016
    @hardeepthind9016 ปีที่แล้ว +13

    ਨਾ ਦਵਾਈਆ ਦੇ ਨਾਮ ਦਸਦੇ ਨਾ ਰੇਟ ਦਸਣਗੇ ਬਸ ਟੈਕਨੀਕਲ ਦਸ ਦੇਣਗੇ ਨਾ ਮੇਰੇ ਵਰਗੇ ਦੇ ਯਾਦ ਰਹਿਦੇ ਨਾ ਪਤਾ ਲਗਦਾ ਕਿਹੜਾ ਟੈਕਨੀਕਲ ਕਿਹੜੀ ਬਿਮਾਰੀ ਲਈ ਬਸ ਜੇ ਅਸਲ ਵਿਚ ਕਿਸਾਨਾ ਦੀ ਲੁਟ ਬਚਾਉਣੀ ਤਾ ਦਸੋ ਕਿਹੜੀ ਦਵਾਈ ਕਿਨੇ ਰੇਟ ਦੀ ਕਦੇ ਨੀ ਦਸਣਗੇ ਸਾਡੇ ਵਰਗਿਆ ਨੂ ਦੱਸੋ ਦਵਾਈ ਦਾ ਨਾਮ ਲੈ ਕੇ ਇਹ ਦਵਾਈ ਇਹ ਬਿਮਾਰੀ ਤੋ ਟੈਕਨੀਕਲਾ ਤੇ ਨਹੀ ਪਤਾ ਲਗਦਾ ਜਿਵੇ ਚੈਸ ਤੇਲੇ ਤੋ ਫੇਮ ਸੁੰਡੀ ਤੋ ਹੋਰ ਜੋ ਸਸਤੀਆ ਦਵਾਈਆ ਦੇ ਨਾਮ ਦਸਣ ਦੀ ਕਿਰਪਾ ਕਰਨੀ ਧੰਨਵਾਦੀ ਹੋਵਾਗੇ

    • @kulvinderhappy8671
      @kulvinderhappy8671 ปีที่แล้ว +1

      ਵਿਰ ਗੱਲ ਤਾਂ ਤੁਹਾਡੀ ਠੀਕ ਫੇਰ ਅਗਲੇ ਕਹਿੰਦੇ ਕੰਮਪਨੀ ਮਸ਼ਹੂਰ ਕਰਦਾ ਹਾਂ ਤਜਰਬੇ ਅਨੁਸਾਰ ਵਧੀਆ ਕੰਮਪਨੀ ਤੇ ਰੇਟ ਦੱਸਿਆ ਜਾਵੇ ਜਿਹੜੀਆਂ ਹਿੱਕ ਠੋਕ ਕੇ ਦਾਵਾ ਕਰਦੀਆਂ

    • @brarfarmingvlogs5685
      @brarfarmingvlogs5685 ปีที่แล้ว

      Vr chess wala salt es var bhut ghat rate a.2000 to 3000 tk 1 kg

  • @prabhjitsinghbal
    @prabhjitsinghbal ปีที่แล้ว +16

    ਪਰਗਟ ਜੀ ਐਤਕੀਂ ਇਹ ਸਰੋਂ ਟ੍ਰਾਈ ਕਰ ਲੈਂਦੇ ਹਾਂ ਪਰ ਮੈਂ ਸਿਰਫ ਘਰ ਵਾਸਤੇ ਹੀ ਸਰੋਂ ਬੀਜਦਾਂ 2-3 ਕਨਾਲ, ਪਿਛਲੇ ਸਾਲ ਕਨੋਲਾ 7 ਬੀਜੀ ਉਹਦਾ ਤੇ ਰੰਗ ਹਰਾ ਹਰਾ ਜਿਹਾ ਦਿਸਦਾ ਸੀ ਉਸ ਤੋ ਪਹਿਲਾਂ ਪੀਲੀ ਸਰੋਂ ਬੀਜੀ ਉਹਦਾ ਤੇਲ ਗੋਲਡਨ ਕਲਰ ਦਾ ਬਹੁਤ ਹੀ ਸੋਹਣਾ ਸੀ ਪਰ ਡਾ ਦੱਸਦੇ ਇਹ ਖਾਣ ਲਈ ਨਹੀ ਚੰਗਾ ਕਨੋਲਾ ਤੇਲ ਚੰਗਾ
    ਇਸ ਲਈ ਅਗਲੀ ਵੀਡੀਓ ਸਰੋਂ ਦੇ ਤੇਲ ਤੇ ਕਰੋ ਕਿਹੜਾ ਤੇਲ ਚੰਗਾ ਕਿਹੜਾ ਨਹੀ ਕਿਸੇ ਅਕਸਪਰਟ ਨਾਲ ਗੱਲ ਕਰੋ ਅਜੇ ਸਮਾਂ ਹੈ ਸਾਰਾ ਸਾਲ ਤੇਲ ਵਰਤਣਾ ਹੁੰਦਾ

    • @vijaymaan8627
      @vijaymaan8627 11 หลายเดือนก่อน +1

      Bhaji j tuc sirf ghar lai hi bijde ho ta gopi saro best aa koi v hove

  • @bootasidhuboota5664
    @bootasidhuboota5664 ปีที่แล้ว +7

    ਬਾਈ ਜੀ 800 ਗ੍ਰਾਮ ਬੀਜ ਜ਼ਿਆਦਾ ਹੈ ਜੀ ਅਸੀਂ ਸਾਰੇ ਤਜਰਬੇ ਕੀਤੇ ਹਨ ,800ਗਾਮ ਬੀਜ ਵੀ ਪਾਇਆ ਸੀ ਅਤੇ ਇੱਕ ਏਕੜ ਵਿੱਚ 500ਗਾ੍ਮ ਬੀਜ ਵੀ ਪਾਇਆ ਪਰ ਵਧੀਆ
    ਤਜਰਬਾ ਘੱਟ ਬੀਜ ਦਾ ਹੀ ਰਿਹਾ

    • @rasandeepkaurkular5524
      @rasandeepkaurkular5524 ปีที่แล้ว +1

      ਸਹੀ ਕਿਹਾ ਸੰਘਣੀ ਸਰੋਂ ਦਾ ਝਾੜ ਹਮੇਸ਼ਾ ਘਟਦਾ ਹੈ

    • @sukhjindersran1200
      @sukhjindersran1200 ปีที่แล้ว

      Bie 3 sall ho ge 4546 pioner vejde nu 300 ton 400 gramm paone aa bhut vadia rehdi aa pehle sall 1kg piea c jadd marr janda sangni sarou daa

  • @amritpalsinghsidhu814
    @amritpalsinghsidhu814 ปีที่แล้ว +24

    ਛੋਟੇ ਵੀਰ ਤੇਰੀ ਇੱਜ਼ਤ ਕਰਦੇ ਹਾਂ। ਤੇਰੇ ਵਰਗੇ ਪੰਜਾਬੀ ਨੂੰ ਮੇਜ ਉੱਤੇ ਤਰੰਗਾਂ ਝੰਡਾ ਸੋਭਦਾ ਨਹੀਂ। ਇਸ ਝੰਡੇ ਦੇ ਅਧੀਨ ਅਸੀਂ ਗੁਲਾਮ ਹਾਂ। ਪਰ ਤੁਹਾਡਾ ਇਸ ਝੰਡੇ ਨਾਲ ਜਿਆਦਾ ਮੋਹ ਲੱਗਦਾ? ਨਾਲੇ ਬਾਈ ਚਰਨਜੀਤ ਐਗਰੀ ਐਡਵਾਈਜ ਚੈਨਲ ਵਾਲੇ ਨਾਲ ਕੀ ਰੌਲਾ ਪਾ ਲਿਆ। ਸਰੋ ਦੇ ਤਾਲ ਵਾਲਾ? ਇਸ ਤੇ ਵੀ ਤੱਥ ਨਾਲ ਵੀਡੀਓ ਬਣਾਉ।

    • @gurwindersinghkharoud8728
      @gurwindersinghkharoud8728 ปีที่แล้ว +3

      O bs kr phrawa andpadhta di nishani hor kehra desh aa tera tenu kine gulam.bnata fuddu amritpal diya suni jana lokan de jawak mrwone tusi sikhan di population tn pehla e ght aa upro tusi pump de deke mrwai chlo

    • @G_Bajwa
      @G_Bajwa ปีที่แล้ว +1

      Veerji kuch Lok te Leader ghatiya ho skde ne pr apne Desh nu burra nhi khyida, j tusi desh nal Nafrat krde oh tan thik ah, pr kise hor nu v nafrat karan lyi keh rhe oh iss gal ton Tuhadi birti v dakhayi de rhi ah!🙏🏼

    • @jagbirsingh9609
      @jagbirsingh9609 ปีที่แล้ว +2

      ਸਹੀ ਕਿਹਾ ਬਾਈ ਜੇ ਹੁਣ ਵੀ ਨਾ ਸਮਝੇ ਤਾਂ ਮਾੜੀ ਗੱਲ ਆ

    • @anmolmakkar4160
      @anmolmakkar4160 ปีที่แล้ว +1

      ਮੂਰਖ

    • @SukhdevSingh-ei9cc
      @SukhdevSingh-ei9cc ปีที่แล้ว +11

      ਏਨਾ ਨੂੰ ਨਾ ਕਹੋ ਝੰਡੇ ਵਾਰੇ ਇਹ ਸਭ ਹਿੰਦੋਸਤਾਨ ਦੀਆ ਭੇਡਾ ਨੇ ਇਹਨਾ ਭਾਈ ਅੰਮ੍ਰਿਤਪਾਲ ਸਿੰਘ ਦੀਆ ਗੱਲਾ ਨਹੀ ਚੰਗੀਆ ਲਗਦੀਆ

  • @jaswindersinghjaswinder8310
    @jaswindersinghjaswinder8310 10 หลายเดือนก่อน

    Bhut vadyia veere

  • @ajitpalsingh5641
    @ajitpalsingh5641 ปีที่แล้ว +1

    love u bro

  • @jeetukasana6876
    @jeetukasana6876 ปีที่แล้ว

    Good information 👍👍👍

  • @jarnailsandhu1838
    @jarnailsandhu1838 ปีที่แล้ว

    🙏🏻🙏🏻

  • @rajvirsingh8923
    @rajvirsingh8923 ปีที่แล้ว

    Very nice sir

  • @kuldeepnain7362
    @kuldeepnain7362 ปีที่แล้ว

    Very nice 👍👍

  • @SandeepSingh-gz2sr
    @SandeepSingh-gz2sr ปีที่แล้ว

    Buhat wadia bro

  • @PBX-ic2jl
    @PBX-ic2jl 10 หลายเดือนก่อน +1

    Star 10 15 beejni aa kll 20 oct nu beej daiye?

  • @PuranSingh-dj9zc
    @PuranSingh-dj9zc ปีที่แล้ว

    🙏

  • @sarbjeetsingh7577
    @sarbjeetsingh7577 11 หลายเดือนก่อน

    Paji main bij ton bij 8 inch line ton line 28 inch kile da 160 gram only 11 quwant aram nall godi auni pendi par advanta 405

  • @satnamsinghrawal2346
    @satnamsinghrawal2346 ปีที่แล้ว

    Bai ji sat shri akal pichle saal bahut time liya

  • @baljinderrai4
    @baljinderrai4 ปีที่แล้ว

    2 saal ho gye ਮੋਟੇ ਦਾਣੇ ਵਾਲੀ ਰਾਜਸਥਾਨੀ ਸਰੋਂ ਬੀਜੀ ਸੀ ਝਾੜ ਠੀਕ ਠਾਕ ਸੀ ਇਸ ਵਾਰ 5 ਕਨਾਲ ਬੀਜਣੀ ਹੈ ਪਹਿਲਾਂ 1 ਕਨਾਲ ਬੀਜਦਾ ਰਿਹਾਂ

  • @IamGursahib
    @IamGursahib ปีที่แล้ว +3

    45s46 ਸਭ ਤੋਂ ਵਧੀਆਂ ਏ

  • @Jagroopsingh2022
    @Jagroopsingh2022 9 หลายเดือนก่อน

    ਪੰਜਾਬ ਦੀ ਦੇਸੀ ਸਰੋਂ ਵੀਡੀਓ ਬਣਾਉ ਸਾਰੀ ਜਾਣ ਕਾਰੀ ਦਿਉ ਜੀ

  • @tezsidhu47
    @tezsidhu47 11 หลายเดือนก่อน

    Bai ji saro toh bad makki la sakde aa kina tym landi aa saro koi agta bee hai saro da

  • @SukhdeepSingh-lz5zw
    @SukhdeepSingh-lz5zw ปีที่แล้ว +1

    Bai ji munjer Kat lai emamction 1.9 ec kar sakde

  • @mannpadda8376
    @mannpadda8376 ปีที่แล้ว

    Vr panner kinni din di sakde aa te kado la sakde aa te nall eh dasso ki kinni doori te butta lona hai

  • @JagseerSingh-fu4tk
    @JagseerSingh-fu4tk ปีที่แล้ว

    ਬਾਈ ਜੀ ਕਣਕ ਦੀ ਕਿਹੜੀ ਵਰਏਟਈ ਬੀਜੀਏ ਇਹ ਵਿਸੇ ਤੇ ਵੀਡੀਓ ਪਾਉਗੇ

  • @tezsidhu47
    @tezsidhu47 11 หลายเดือนก่อน

    Koi eda di fasal dso jo e mehne aa di hove ja fr saro da bee dso jo march feb ch makki la saka plz sahi salh deo

  • @lakhvindersinghmaan6141
    @lakhvindersinghmaan6141 ปีที่แล้ว

    ਕਣਕ ਦਾ ਕਿਹੜਾ ਵੀਜ ਸਹੀ ਆ ਡਾ ਸਾਬ ਜੀ 🙏 ਧੰਨਵਾਦ ਜੀ 🙏

  • @satindersingh2760
    @satindersingh2760 11 หลายเดือนก่อน

    Veer bad palanter ti bijaye kar sakde aa sarso

  • @karanthakur313
    @karanthakur313 ปีที่แล้ว

    Jhonne wala khet ch srro star 10-15 lga skaade aa

  • @nitingupta3234
    @nitingupta3234 ปีที่แล้ว

    1 acer me kitna utpadan aa jata hai star 10 15 se

  • @silutaya13
    @silutaya13 ปีที่แล้ว

    छींटा मे कितना बीज पड़े गा जी सर और कौन कौन सी मिटी मे इस को बीजाई कर सकते है जी सर प्लीज़ बताना जी

  • @Sho_JP_vlog782
    @Sho_JP_vlog782 ปีที่แล้ว +1

    मैं आज सबेरे ही 4 बजे मोटर ते बैठा Star ⭐ 10-15 दी विडियो देख रहा था जो sada kissan चैनल वाले ने पाई होई सी। जो इसका झाड़ 10,14 किवंटल एकड़ बता रहा था ओ मैनू गप्पी लग रहा था, फिर मै सोचया के प्रगट सिंह के चैनल पर खोजें गें संयोग देखिए वीडियो आ गयी। मेरा क्या ये किस्म 45s46 से बेहतर है?

    • @cropsinformation
      @cropsinformation  ปีที่แล้ว

      All good
      Give preference your area diversity FECT,
      Take trial and make surity

    • @manighuman4371
      @manighuman4371 ปีที่แล้ว +1

      last year maina lgi thi 12 q nikli thi but mixing bht thi is variety main

    • @jaskarangrewal1313
      @jaskarangrewal1313 ปีที่แล้ว

      Pargat y number mil jau tuhada

  • @ankushkandola6261
    @ankushkandola6261 ปีที่แล้ว +2

    45&46 top Verity ha sade area me

  • @sandhukisan
    @sandhukisan ปีที่แล้ว +1

    ਪੀਲੀ ਸਰੋ ਦਾ ਕੀ ਝਾੜ
    ਏ ਵੀਰ

  • @nitingupta3234
    @nitingupta3234 ปีที่แล้ว

    Mp rewa mauganj ke liye suitable hai ki nahi

  • @GagandeepSingh-jy4ft
    @GagandeepSingh-jy4ft ปีที่แล้ว

    ਸਰੋ 725

  • @Samsher-dx1zx
    @Samsher-dx1zx ปีที่แล้ว

    Bai okeda rog bhutt penda hall daso

  • @singhhhhh555
    @singhhhhh555 11 หลายเดือนก่อน

    Bai GSC7 ghar use kida aa?

  • @Jssidhufarm
    @Jssidhufarm ปีที่แล้ว +3

    ਬਾਈ ਜੀ 8 ਮਹੀਨਾ ਜਾ ਹੋਰ ਕੋਈ ਇਸ ਤਰਾ ਵੀ ਦੱਸ ਦਿਆ ਕਰੋ

  • @user-yr9hn6jb3j
    @user-yr9hn6jb3j 10 หลายเดือนก่อน

    gobi saro da keda bij vdea

  • @princedahiya3905
    @princedahiya3905 11 หลายเดือนก่อน

    Namaskar sir ji seed kha se milega online mil jayega kya

  • @user-bb9ro1qj1r
    @user-bb9ro1qj1r ปีที่แล้ว

    Rh 761 the best, rh 725

  • @07hindihollywood80
    @07hindihollywood80 ปีที่แล้ว

    ਪ੍ਰਤੀ ਏਕੜ ਕਿੰਨੇ ਬੀਜ ਦੀ ਮਾਤਰਾ ਆਵੇਗੀ ਜੀ 8ਕਨਾਲ ਵਿਚ ਜ਼ਰੂਰ ਦੱਸਿਉ ਵੀਰ

    • @gurvinderGurri2029
      @gurvinderGurri2029 ปีที่แล้ว

      Eh jamin te depend krda bayii..
      Te beej da v fark hunda..
      600 ton 800 gram bsss

    • @07hindihollywood80
      @07hindihollywood80 ปีที่แล้ว

      @@gurvinderGurri2029 ok veer ji thank you

  • @GurdeepSingh-lu9of
    @GurdeepSingh-lu9of ปีที่แล้ว +6

    ਮੈਨੂ ਤਾਂ ਇੰਝ ਲਗਦੈ ਜਿਵੇਂ ਇਸਨੇ ਕੰਪਨੀ ਤੋਂ ਚੰਗੇ ਪੈਸੇ ਲਏ ਹੋਣ ਅਗੇਤੀ ਵੀਡੀੳ ਕੰਪਨੀ ਵਾਲੇ ਮੋਟੇ ਪੈਸੇ ਦੇਕੇ ਪਵਾਉਂਦੇ ਨੇ

  • @Sho_JP_vlog782
    @Sho_JP_vlog782 ปีที่แล้ว +1

    क्या ये किस्म 45s46 से बेहतर है? और हमारे गांव में तो कोई भी सरसों 7 किवंटल एकड़ से ज्यादा झाड़ नहीं देती

    • @cropsinformation
      @cropsinformation  ปีที่แล้ว +1

      Soil test,
      Change practice
      Sowing time
      And trial new variety

  • @gurpreetchahal9954
    @gurpreetchahal9954 ปีที่แล้ว +1

    Tu passiye lai a .ta company de advertisement krda a

  • @sukh99_sidhu
    @sukh99_sidhu ปีที่แล้ว

    ਬੇਕਾਰੀ ਬੀਜ

  • @harpreetsingh-xh2qc
    @harpreetsingh-xh2qc ปีที่แล้ว

    star 10-15 bekar saro a tuci mashoori krde o compny a di jma bekar saro ehh ede nl m rasi di beeji c 9906 ohh buht vdia rhi eta desi a jma

  • @jaskarangrewal1313
    @jaskarangrewal1313 ปีที่แล้ว +1

    Pargat y number chaida tuhada

  • @laddikalkat
    @laddikalkat ปีที่แล้ว +2

    Good information 👍👍🙏