ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੈਡਮ ਜੀ ਤੁਹਾਡੇ ਗੀਤ ਮੈ ਉਸ ਟਾਇਮ ਚ ਬਹੁਤ ਉਚੀ ਅਵਾਜ਼ ਚ ਮੋਟਰ ਤੇ ਲਾਕੇ ਸੁਣਦਾ ਸੀ ਤੁਸੀ ਮੈਨੂੰ ਮੇਰੀ ਜਵਾਨੀ ਯਾਦ ਕਰਵਾ ਦਿਤੀ ਇਹਨੇ ਵਧਿਆ ਗੀਤ ਸੀ ਤੁਹਾਡੇ ਅੱਜ ਦਾ ਗਾਇਕ ਤੁਹਾਡੇ ਬਰਾਬਰ ਨਹੀ
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ.... ਸੋ ਰੋਗ ਹੋਰ ਲਾ ਗਿਆਂ...... ਅੱਜ ਵੀ ਦਿਲਾਂ ਚ ਸੰਭਾਲ ਕੇ ਰੱਖਿਆ ਮੈਂ ਤਾਂ..... ਮੇਰੀ ਮਨ ਪਸੰਦ ਗਾਇਕਾ ਰਾਣੀ ਰਣਦੀਪ
yar meri v a..
Mera vi
ਇਸ਼ਕੇ ਦੀ ਮਾਰ ਬਹੁਤ ਗੀਤ ਸੁਣਿਆ ਹੈ ਉਸ ਟਾਈਮ, ਚੁਣਵੇਂ ਜਹੇ ਗਾਇਕ ਸੀ ਸੁਮਨ ਦੱਤਾ , ਹਰਭਜਨ ਮਾਨ, ਕੁਲਵਿੰਦਰ ਢਿੱਲੋਂ, ਰਣਜੀਤ ਮਣੀ,ਹੰਸ ਰਾਜ ਹੰਸ ਜੀ, ਰਾਣੀ ਰਣਦੀਪ, ਅਮਰਨੂਰੀ ਸਰਦੂਲ ਸਿਕੰਦਰ,ਵਰਗੇ ਗਾਇਕ ਸੀ , ਬਹੁਤ ਬਹੁਤ ਧੰਨਵਾਦ ਟਾਇਣਾ ਵੀਰ ਜੀ ਅਲੋਪ ਹੋਏ ਚੇਹਰੇ,, ਗੁਮਨਾਮ ਹੋਏ ਚੇਹਰੇ ਸਾਮਣੇ ਲਿਆ ਰਹੇ ਹੋ ਜੀ ਪੁਰਾਣੀਆਂ ਯਾਦਾ ਤਾਜਾ ਹੋ ਗੲੀਆਂ ਜੀ
Very nice❤️👍👍
ਬਹੁਤ ਸੋਹਣਾ ਗਾਉਂਦੇ ਹੋ ਰਾਣੀ ਰਣਦੀਪ ਜੀ,,,, ਦੁਬਾਰਾ ਸ਼ੁਰੂ ਕਰੋ ਵਾਹਿਗੁਰੂ ਮੇਹਰ ਕਰੇਗਾ
I love this song
ਮੈਂ ਉਦੋਂ ਚੜ੍ਹਦੀ ਜਿਹੀ ਉਮਰ ਚ, ਸੀ... ਸਕੂਲ ਵੇਲੇ.. ਜਦੋਂ ਰਾਣੀ ਰਣਦੀਪ ਦਾ.. ਐਸੀ ਪਈ ਇਸ਼ਕੇ ਦੀ ਮਾਰ.. .. ਸੁਣਿਆ ਸੀ..... ਬਹੁਤ ਸੁਣਿਆ ਇਹਨਾਂ ਨੂੰ.... ਲਾਸ੍ਟ ਚ, ਚੰਨ ਜੀ ਸਲਾਮ... ਸੁਣਿਆ...... ਇੱਕ ਇਹ ਹੈ ਸਾਡੇ ਮੋਗੇ ਜ਼ਿਲ੍ਹੇ ਦੇ.....ਬਾਕੀ ਸਾਡੇ ਪਿੰਡਾਂ ਵੱਲ ਦੇ.... ਬਹੁਤ ਵਧੀਆ ਜੀ.... ਜੁੱਗ ਜੁੱਗ ਜੀਓ..... 👍👍👍👌👌👌👌👍👍👍🙏🙏🙏🙏🙏🙏
ਮੈਡਮ ਜੀ ਦਾ ਗਾਣਾ ਸੁਣ ਕੇ ਬਹੁਤ ਚੰਗਾ ਲੱਗਾ ਤੇ ਨਾਲੇ ਮੈਡਮ ਜੀ ਦੀ ਆਵਾਜ਼ ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ ।
Allah bless u Rani ji love u meria duava thahade nal hai fir tu au wait kar rehe hai Allah thanu har khushi dave te sehatjab kre love u
@@indershah4171 pppp
ਰਾਣੀ ਜੀ, ਬੋਲਣ ਦਾ ਲਹਿਜਾ ਬੜਾ ਕਮਾਲ ਤੇ ਠਰੰਮੇ ਵਾਲਾ ਹੈ, ਜੱਗ ਜੱਗ ਜੀਓ
Nyc g
Hello g m sahbi kapurthala Geetkar j Kisi nu song chahi da hove te menu contact Karoo mare WhatsApp number+97455485475+97431606409 Qatar city to dsog g
Sahi keha
ਆਵਾਜ਼ ਓਹੇਜੀ ਅੱਜ ਵੀ ਪਰਮਾਤਮਾ ਰਾਜ਼ੀ ਰੱਖੇ ਜਲਦੀ ਨਵਾਂ ਗੀਤ ਲੈਕੇ ਆਉਣ ਰਾਣੀ ਜੀ ।
600 ਦੇ ਕਰੀਬ ਕਮੇਂਟਸ ਦੱਸਦੇ ਹਨ ਕਿ ਆਪ ਜੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਵਧੀਆ ਰਹੇਗੀਹਿੰਮਤ ਰੱਖੋ ਤੇ ਸਵੈ ਵਿਸ਼ਵਾਸ ਨਾਲ ਵਧੀਆ ਗਾਇਕੀ ਨਾਲ ਨਵੀਂ ਸ਼ੁਰੂਆਤ ਕਰੋ ਜੀ। ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ ।
Right
ਕੌਣ ਕੌਣ ਚਾਹੁੰਦਾ ਕਿ ਰਾਣੀ ਰਣਦੀਪ ਦੁਬਾਰਾ ਵਾਪਸੀ ਕਰੇ?
❤❤❤❤
Vapsi krni chahidi hai ji... Main boht sunya... Os time wale gane main hun v sunda
Vapsi karni chaidi hai
@@HarpreetKaur-cq2fb😢😊😊😊😊😊
ਵਾਹ ਜੀ ਵਾਹ....ਰਾਣੀ ਰਣ ਦੀਪ ਜੀ ਨਾਲ ਮੁਲਕਾਤ ਕਰਾਉਣ ਦਾ prime Asia TV da ਧੰਨਵਾਦ। ਰਾਣੀ ਜੀ ਦੇ ਨਵੇਂ ਗੀਤਾਂ ਦੀ ਅੱਜ ਵੀ ਉਡੀਕ ਹੈ
Nice.rani.ji.
Come back g lovely voice Rani randeep g God blees u
ਮੈਂ ਬਹੁਤ ਸੁਣਦੀ ਹਾਂ ਰਾਣੀ ਜੀ ਦੇ ਗੀਤ, ਮੈਂ ਸੱਤਵੀਂ ਕਲਾਸ ਤੋਂ ਸੁਣਦੀ ਆ ਰਹੀ ਆ, ਵਿਆਹ ਤੋਂ ਬਾਅਦ ਅੱਜ ਤੱਕ ਸੁਣ ਰਹੀ, ਮੈਨੂੰ ਸਾਰੇ ਗੀਤ ਬਹੁਤ ਹੀ ਪਸੰਦ ਹੈ, ਰਾਣੀ ਰਣਦੀਪ ਜੀ ਰੱਬ ਮੇਹਰ ਕਰੇ ਤੁਹਾਡੇ ਤੇ, ਕਿ ਤੁਸੀਂ ਜਲਦੀ ਹੀ ਗੀਤ ਰਿਲੀਜ਼ ਹੋਵੇ,
Lovely Masih Ekam Jai Masih Di ENGLAND
ਇਸ ਤਰਾਂ ਦੇ ਗਾਇਕਾਂ ਨੂੰ ਅੱਗੇ ਲੈ ਕੇ ਆਇਆ ਕਰੋ ਟਹਿਣਾ ਸਾਬ।। ਬਹੁਤ ਜ਼ਿਆਦਾ ਖੂਬਸੂਰਤ ਪ੍ਰੋਗਰਾਮ ਸੀ ਅੱਜ ਦਾ।।
ਰਾਣੀ ਜੀ ਆਪ ਸ਼ ਚਮਕੀਲਾ ਜੀ ਦੀ ਤਰਾ ਇਕ ਦੱਮ ਚਮਕੇਸੀ ਦੁਵਾਰਾ ਜਰੂਰ ਆਉ
ਮੈਂ ਅੱਜ ਵੀ ਆਪਣੇ ਦੋਸਤਾਂ ਨੂੰ ਪੁੱਛਦਾ ਹੁਨਾ ਕੀ ਇਕ ਰਾਣੀ ਗਾਉਂਦੀ ਹੁੰਦੀ ਸੀ,, ਉਹ ਕਿੱਥੇ ਗਈ ,,ਅੱਜ ਤੱਕ ਕੇ ਅੱਖਾਂ ਵਿੱਚ ਚਮਕ ਆਈ,,,,,,,,
Sahi gal ha
sahi gal ae
Mere pind ehna de nanke aa 🤗😊main mili haan ehna nu bhtt Nice nature aa
@@geetunaharkaur2529 ਕਿਹੜਾ ਪਿੰਡ ਹੈ ਜੀ
@@sukhwantsingh7429 talwandi bhai hai chota jya sher
ਰਾਣੀ ਜੀ ਤੁਸੀਂ ਵਾਪਸ ਆ ਜਾਓ ਤੁਹਾਨੂੰ ਸਾਰੇ ਬਹੁਤ miss ਕਰਦੇ ਆ 🙏❤️
ਮੈਂ ਇਸ਼ਕ ਗਾਣਾ ਰੀਲ ਵਿੱਚ ਭਰ ਕੇ ਲਿਆਂਦਾ ਸੀ ਤੇ ਇਕ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਸੋਣਦਾ ਹੁੰਦਾ ਸੀ miss you mam ਬਹੁਤ ਸੋਹਣੀ ਗਾਇਕੀ ਸੀ ਤੁਵਾਡੀ
ਬਹੁਤ ਸੋਹਣੀ ਅਵਾਜ਼ ਤੇ ਗਾਇਕੀ,, ਰਾਣੀ ਰਣਦੀਪ ਜੀ,, ਬਚਪਨ ਚ ਬਹੁਤ ਸੁਣਿਆ,, ਬਹੁਤ ਹੀ ਕਮਾਲ ਅਵਾਜ਼ ਦੇ ਮਾਲਿਕ ਨੇ ਰਾਣੀ ਜੀ,,
ਨਜ਼ਾਰਾ ਲਿਆ ਤਾ ਬਚਪਨ ਚੇਤਾ ਆਗਿਆ......ਪਲੀਜ਼ ਦਵਾਰਾ ਜਲਦੀ ਆਓ ਅਸੀਂ ਵਕਤ ਦਾ ਇੰਤਜ਼ਾਰ ਕਰਾਂਗੇ 😍
ਜਾਗੋ ਦੇ ਬਹਾਨੇ ਗਿੱਧਾ ਪਾਉਣ ਆਈ ਅਾਂ, ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਨੀ ਨੱਚਣਾ ਆਗਿਆ ਅੱਜ ਤੇਰਾ ਨੀ ਵਿਆਹ ਵਰਗੇ ਖੂਬਸੂਰਤ ਗੀਤਾਂ ਦੀ ਰਾਣੀ
ਤੂੰ ਤੇ ਆਇਆਂ ਸੀ ਵੰਡਾਉਣ ਦੁੱਖ ਮੇਰੇ ਵੇ ,ਸੌ ਦੁੱਖ ਹੋਰ ਲਾ ਗਿਆ (ਮੇਰਾ ਬੈਸਟ ਗੀਤ)
ਵੀਰ ਜੀ ਮੇਰਾ ਵੀ ਮਨਪਸੰਦ ਗੀਤ ਹੈ
ਬੀਬਾ ਰਣਦੀਪ ਰਾਣੀ ਜੀ ਫੇਰ ਗਾਉਣਾ ਸ਼ੁਰੂ ਕਰੋ ਅੱਜ ਵੀ ਕਮਾਲ ਦੀ ਆਵਾਜ਼ ਹੈ ਪਹਿਲਾਂ ਅਤੇ ਹੁਣ ਦੀ ਆਵਾਜ਼ ਵਿੱਚ ਕੋੲੀ ਫਰਕ ਨਹੀਂ। ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
Also me
Best song
Hnji vr song bahut nice c
"ਕਾਸੇ ਵਿੱਚੋ ਦਿਲ ਰੱਖ ਕੇ "ਰਾਣੀ ਜੀ ਦਾ ਬਹੁਤ ਹੀ ਖੂਬਸੂਰਤ ਗੀਤ ਸੀ.
Bda mitha geet aa
I like this song
ਗੀਤਕਾਰ ਕਿਰਪਾਲ ਮਾਹਣਾ
*ਹੁਣ ਵੱਜਣਗੀਆਂ ਸਰਚਾਂ ਰਾਣੀ ਰਣਦੀਪ ਤੇ*
Marn e lga c veer 😁😁😁😁
ਬਿਲਕੁਲ ਸਹੀ
ਹਾਂਜੀ ਸਹੀ ਕਿਆ ਵੀਰਜੀ ਮੈਂ ਵੀ ਸੋਚ ਰਹੀ ਸੀ ਪੁਰਾਣੇ ਸੋਂਗ ਕੱਢ ਕੇ ਸੁਣਨ ਦੀ
Hanji
Jaroor sarch Hovegi
ਅਸੀਂ ਤਾਂ ਨਹੀਂ ਵਿਸਾਰਿਆ ਜੀ ਨਵੇਂ ਗਾਣੇ ਦੀ ਉਡੀਕ ਵਿੱਚ ਹਾਂ ਜੀ
ਜਿਸਦਾ ਨਾਮ ਹੀ ਇਨ੍ਹਾਂ ਵਧੀਆਂ ਹੈ "ਚੱਜ ਦਾ ਵਿਚਾਰ" ਪ੍ਰੋਗਰਾਮ ਕਿੰਨਾ ਵਧੀਆਂ ਹੋਵੇਗਾ ਇਹ ਤਾਂ ਸਾਰੇ ਜਾਣਦੇ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਇਕਦਮ ਸਾਫ -ਸੁਥਰਾ ਹੈ।ਇਕ ਬੇਨਤੀ ਹੋਰ ਕਰਨੀ ਚਾਉਗਾ ਮੈਂ ਕਿ 'ਅੰਮ੍ਰਿਤਾ ਵਿਰਕ ਅਤੇ 'ਅਨੀਤਾ ਸਮਾਣਾ' ਹੋਰਾਂ ਨੂੰ ਵੀ ਜਰੂਰ ਬੁਲਾਓ ਜੀ ਕਿਉਂਕਿ ਉਹਨਾਂ ਦੇ ਗੀਤ ਵੀ ਬਹੁਤ ਸੁਪਰ -ਹਿੱਟ ਰਹੇ ਸੀ ਉਹਨਾਂ ਦਿਨਾਂ ਚ ਇਸ ਕਰਕੇ ਉਹਨਾ ਦਾ ਵੀ ਹਾਲ-ਚਾਲ ਪੁੱਛਣਾ ਜਰੂਰ ਬਣਦਾ ਹੈਧੰਨਵਾਦ ਜੀ
ਸਹੀ ਕਿਆ ਵੀਰਜੀ ।
ਬ-ਕਮਾਲ ਦੀ ਗਾਇਕਾ, ਵਕਤ ਨੇ ਗੁੰਮ ਕਰ िਦਤੀ ਸੀ.ਰਾਣੀ ਜੀ ਨੂੰ ਦੁਬਾਰਾ ਗਾਇਕੀ ਦੇ ਖੇਤਰ िਵਚ ਅਾੳੁਣਾ ਚਾਹੀਦਾ. ਤੁਸੀ ਬਣੇ ਹੀ ਗਾਇਕੀ ਲਈ ਹੋ.
ਦੁਬਾਰਾ ਸ਼ੁਰੂ ਕਰੋ ਜੀ ਪਹਿਲੀ ਕੈਸੇਟ ਤੋਂ ਲੈ ਕੇ ਆਖਿਰੀ ਗੀਤ ਸਲੀਮ ਨਾਲ ਮੈਂ ਕਿਹਾ ਚੰਨ ਜੀ ਸਲਾਮ ਕਹਿਣੇ ਆਂ ਯਾਦ ਆ , ਤੁਹਾਡੇ ਸਰੋਤੇ ਅੱਜ ਵੀ ਉਡੀਕਦੇਂ ਆ
ਸੱਚੇ ਪਾਤਸ਼ਾਹ ਜੀ ਰਾਣੀ ਰਣਦੀਪ ਜੀ ਨੂੰ ਦੁਬਾਰਾ ਫੁੱਲ ਕਾਮਜਾਬ ਕਰਨਾ ਜੀ ਇਹਨਾ ਦੀ ਸਿਹਤ ਨੂੰ ਠੀਕ ਰੱਖਣਾ ਰੱਬ ਜੀ। ਆਪਜੀ ਦੇ ਗੀਤ ਬਹੁਤ ਹੀ ਸੁਪਰ ਹਿੱਟ ਹਨ ਜੀ। ,,Ballu ਰਟੈਂਡਾ,,
ਜਦੋ ਸਮਾ ਹੁੰਦਾ ੳੁਦੋ ਸਮਜ ਨਹੀ ਹੁੰਦੀ ਜਦੋ ਸੱਮਜ ਅਾੳੂਦੀ ੳੂਦੋ ਸਮਾ ਨਹੀ ਹੁੰਦਾ!ਜੇ ਸਮਾ ਤੇ ਸੱਮਜ ਰੱਲ ਜਾਣ ਹੱਰ ਕੋੲੀ ਅਾਪਣੀ ਜ਼ੀਨਦਗੀ ਦੇ ਸੁਪਨੇ ਪੂਰੇ ਕਰਲੇ ੲੇਹ ਮੇਰੀ ਸੋਚ ਅਾਪਣੀ ਸੋਚ ਅਾ 🙏👍
िਸਰਾ
Very good bro ਸਹੀ ਗੱਲ ਏ
Bilkul Sahi keha ji
ਬਿਲਕੁਲ ਸਹੀ ਗੱਲ ਐ ਵੀਰ
ਮੈਡਮ ਗਾਣਾ ਸੁਣ ਕੇ ੍ਹਫਿਰ ਦਿਨ ਯਾਦ ਆ ਗੲਏ
ਕੋਣ ਕੋਣ ਰਾਣੀ ਦੀ ਆਵਾਜ਼ ਕਾਇਲ ਹੈ
ਓ ਭਾਈ ਘਾਈਲ ਨੀ ਕਾਇਲ
@@baljindersinghlongowal4097 😂😂😂ਲਗਦਾ ਬੰਟੀ ਘਾੲਿਲ ਹੈ😜😜😜😜😜
Me ji
Nice
QQ
Hun phir cassette da intezar karan waale like karo
ਮੈਂ ਉਦੋਂ ਨੌਵੀਂ ਕਲਾਸ ਚ ਪੜਦਾ ਸੀ ਬਹੁਤ ਸੁਣਿਆ ਦਿਲ ਕੱਚ ਦਾ ਤੇ ਇਸ਼ਕੇ ਦੀ ਮਾਰ
Mai v
Same bro
ਤੂੰ ਤਾਂ ਆਇਆ ਸੀ ਵੰਡਾਉਣ ਦੁਖ ਮੇਰੇ, ਵੇ ਸੌ ਦੁੱਖ ਹੋਰ ਲਾ ਗਿਆ
ਅੱਜ ਵੀ ਊ ਹੀ ਅਵਾਜ ਬੁਹਤ ਸੋਨੀ ਦੁਬਾਰਾ ਆਜੋ ਸੁਆਗਤ ਕੀਤਾ ਜਾਂਦਾ ਹੈ
ਵਾਹ ਜੀ✅👍✅👍✅👍 ਵਾਹਿਗੁਰੂ ਜੀ ਕਿਰਪਾ
ਅਮਰਦੀਪ ਗਿੱਲ ਭਾਜੀ ਨੇ ਬਹੁਤ ਵਧੀਆ ਕਲਾਕਾਰਾ ਨੂੰ ਜਨਮ ਦਿੱਤਾ.....ਰਾਣੀ ਰਣਦੀਪ ਤੇ ਗਿੱਲ ਭਾਜੀ ਦੀ ਜੋੜੀ ਨੂੰ ਸਲਾਮ....
ਰਾਣੀ ਜੀ ਬਹੁਤ ਮਿੱਠੀ ਆਵਾਜ਼ ਦੇ ਮਲਕ ਹਨ ਤੇ ਇਹਨਾਂ ਨੂੰ ਗਾਇਕੀ ਵਿਚ ਵਾਪਸ਼ ਆ ਜਾਣਾ ਚਾਹੀਦਾ ਹੈ ਜੇ ਇਹਨਾਂ ਨੂੰ ਕਿਸੇ ਦੀ ਮੱਦਦ ਦੀ ਲੋੜ ਹੈ ਤਾਂ ਇਹਨਾਂ ਦੀ ਮੱਦਦ ਕੀਤੀ ਜਾਵੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ 🙏🙏🙏😘😘
ਅੱਜ ਵੀ ਪੂਰੀ ਤਰਾਂ ਯਾਦ ਹੈ ਇਸ਼ਕੇ ਦੀ ਮਾਰ ਤੋਂ ਬਾਅਦ ਵਧੀਆਂ ਉਮੀਦਾਂ ਨਾਲ, ਮੈਂ ਸੰਗਰੂਰ ਲਾਲ-ਬੱਤੀਆਂ ਕੋਲ ਜੌਨੀ ਆਲੇ ਦੀ ਦੁਕਾਨ ਤੋਂ ਦਿਲ ਕੱਚ ਦਾ ਖਰੀਦੀ ਸੀ। ਤੇ ਓਹੀ ਕਾਹਲ ਕਦਮੀਂ ਨਾਲ ਬੱਸ ਸਟੈਂਡ ਵੱਲ ਮੁੜਿਆ ਸੀ..ਇਨਾ ਚਾਅ ਕਿ ਕਦ ਫੀਲੀਪਸ ਵਾਲੇ ਡੈਕ ਨੂੰ ਭਾਗ ਲੱਗਣੇ। ਸਾਰੀ ਕੈਸਟ ਕਮਾਲ ਹਰ ਗੀਤ ਆਸ ਤੇ ਖਰਾ ਉਤਰਿਆ ਪਰ ਅਫਸੋਸ ਹੈ ਕਿ ਐਨੇ ਸੁਪਰ ਡੁਪਰ ਹਿੱਟ ਹੋਣ ਦੇ ਕਾਬਿਲ ਗੀਤ ਚੰਗੀ ਤਰਾਂ ਪ੍ਰਮੋਟ ਨਹੀਂ ਹੋ ਪਾਏ ਸੀ। ਤੇ ਹੁਣ ਦੁਬਾਰਾ ਮੈਮ ਰਾਣੀ ਰਣਦੀਪ ਜੀ ਨੂੰ ਦੇਖ ਸੁਣ ਬਹੁਤ ਖੁਸ਼ੀ ਹੋਈ। ਨਵੀਂ ਆਸ ਵੱਝੀ ਓਹੀ ਸ਼ਿਦਤ ਵਾਲੀ ਆਵਾਜ਼ ਦੁਬਾਰਾ ਮਾਨਣ ਦੀ🎶 ਪਰਮਾਤਮਾ ਇਹ ਅਵਾਜ਼ ਹਮੇਸ਼ਾ ਸਲਾਮਤ ਰੱਖੇ। ਨਵੇਂ ਗੀਤਾਂ ਲੲੀ ਸ਼ੁਭਕਾਮਨਾਵਾਂ । 💐🌻🌸
ਪਲੀਜ਼ ਰਾਣੀ ਜੀ ਫਿਰ ਇੱਕ ਵਾਰ ਬੱਲੇ ਬੱਲੇ ਕਰਵਾ ਦੋ ਕੋਈ ਗਾਣਾਂ ਦੁਬਾਰਾ ਕੱਢੋ ਜੀ
ਤੂੰ ਤਾ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੌ ਦੁੱਖ ਹੋਰ ਦੇ ਗਿਆ ਰਾਣੀ ਰਣਦੀਪ ਦਾ ਗੀਤ ਆ
ਸਾਡੇ ਸਾਰਿਆਂ ਦੀ ਮੰਨਪਸੰਦ ਰਾਣੀ ਰਣਦੀਪ ਜੀ,ਅਸੀ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੀ ਗਾਇਕੀ ਤੇ ਅੰਨਦਾਜ ਨੂੰ, ਜਿਨ੍ਹਾਂ ਤੁਹਾਨੂੰ ਮੈ ਸੁਣਿਆ ਜੀ ਸਾਈਦ ਹੀ ਕਿਸੇ ਨੇ ਸੁਣਿਆ ਹੁਣਾ ਮੈ ਹੁਣ ਵੀ ਤੁਹਾਡੇ ਗਾਣੇ ਰਪੀਟ ਤੇ ਲਾ ਕੇ ਸੁਣਦਾ, ਇਸ਼ਕੇ ਦੀ ਮਾਰ, ਚਿੱਠੀਆਂ, ਤੂੰ ਤਾ ਆਇਆ ਸੀ ਵਢਾਉਣ ਦੁੱਖ ਮੇਰੇ,,ਤੇਰੇ ਵਾਅਦੇ ਨਿਕਲੇ ਲਾਰੇ ਜਹੇ,ਇਹ ਸਾਰੇ ਗੀਤ ਮੈ ਹਰ ਰੋਜ਼ ਗੱਡੀ ਵਿੱਚ ਰਪੀਟ ਤੇ ਸੁਣਦਾ, ਪਲੀਜ ਇਦਾ ਦੇ ਗੀਤ ਸਾਡੀ ਝੋਲੀ ਹੋਰ ਪਾਓ,ਤੇ ਪਲੀਜ ਤੁਸੀ ਗਾਇਕੀ ਲਾਈਨ ਵਿੱਚ ਦੁਆਰਾ ਆਜੋ, ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ, ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਤੁਸੀ ਸਦਾ ਹੀ ਹੱਸਦੇ ਵੱਸਦੇ ਰਹੋ,
ਮੈਂ ਉਸ ਵਕਤ 8ਵੀ ਜਮਾਤ ਵਿੱਚ ਪੜ੍ਹਦਾ ਸੀਬਹੁਤ ਵਾਰ ਸੁਣਿਆਂ ਇਹ ਗੀਤ 🥰
ਮੈਂ ਵੀ
ਮਣਕੇ ਟੁੱਟਦੇ ਜਾਦੇ ਆ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣਕੇ ਟੁੱਟਦੇ ਜਾਦੇ ਆ
ਰਾਣੀ ਰਣਦੀਪ ਦੁਬਾਰਾ ਸੁਰੂ ਕਰੋ ਜੀ Nice song ji👌🤙🙏👍
ਬਹੁਤ ਵਧੀਆ ਲੱਗਾ ਜੀ ਮੈਡਮ ਦੀ ਇੰਟਰਵਿਊ ਸੁਣ ਕੇ। ਧੰਨਵਾਦ ਟਹਿਣਾ ਜੀ ਤੇ ਹਰਮਨ ਜੀ।
ਰਾਣੀ ਜੀ ਤੁਹਾਨੂੰ ਸਾਡੇ ਦਰਸ਼ਕਾਂ ਦੀ ਪਿਆਰ ਕਰਨ ਵਾਲੇਆਂ ਦੀ ਕਸਮ ਗਾਣਾ ਜਰੂਰ ਸੁਰੂ ਕਰੋ ਜੀ 🙏🙏🙏🙏🙏
ਚੰਗੀ ਸਿਹਤ ਔਰ ਗਾਇਕੀ ਵਿੱਚ ਵਾਪਸੀ ਦੀ ਕਾਮਨਾ ਕਰਦੇ ਹਾਂ ਜੀ 🙏
very nice rani ji
ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ. ਸਾਡੇ ਬਚਪਨ ਦੇ ਹਿੱਟ ਗਾਇਕ. ਏਸਾ ਕੋਈ ਗੀਤ ਨਹੀਂ ਹੋਣਾ ਜੋ ਨਹੀਂ ਸੁਣਿਆ.
ਬਹੁਤ ਵਧੀਆ ਗਾਣੇ ਰਾਣੀ ਰਣਦੀਪ ਦੇ,ਬਚਪਨ ਯਾਦ ਕਰਾਤਾ, ਜੁਗ ਜੁਗ ਜੀਓ
ਰਾਣੀ ਰਨਦੀਪ ਦਾ ਗਾਣਾ ਤਾਂ ਉਸ ਵਕਤ ਦਿਲ ਨੂੰ ਸਕੁਨ ਦਿੰਦਾ ਸੀ
ਬਹੁਤ ਹੀ ਪਿਅਰੀ ਗਾਇਕੀ ਦੇ ਮਾਲਕ ਨੇ ਜੀ ਰਾਣੀ ਰਾਣਦੀਪ ਜੀ ਮੈ ਬਹੁਤ ਸੁਣੀਆ ਜੀ ਇਹਨਾ ਦੇ ਗੀਤਾ ਨੂੰ
ਸਭ ਕਿਸਮਤ ਦੇ ਗੇੜ ਹੁੰਦੇ ਨੇ ਜੋ ਪਰਮਾਤਮਾ ਨੂੰ ਮਨਜੂਰ ਬਹੁਤ ਵਧੀਆ ਗਾਇਕਾਂ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਰਾਣੀ ਰਣਦੀਪ ਨੂੰ
ਇਹ ਅੱਜ ਭੀ ਧੂੜਾਂ ਪਟਾ ਦੳਗੀ, come on and sing for viewer and punjabi language
right
ਜੇਕਰ ਦੋਬਾਰਾ ਗਾਇਕੀ ਚ ਆਵੋ ਤਾਂ ਜੀ ਤੁਸੀਂ ਗੁਰਲੇਜ਼ ਅਖ਼ਤਰ ਨੂੰ ਫੇਲ੍ਹ ਕਰ do ge
ਨਵੇ ਬਣੇ ਸਬ ਫੀਮੇਲ ਸਿੰਗਰਾਂ ਨੂੰ ਜਬਰਦਸਤ ਟੱਕਰ ਦੇ ਸਕਦੇ ਨੇ ਰਣਦੀਪ ਮੇਮ
ਸਹੀ ਗੱਲ ਏ
Yes
ਟੁੱਟੀਆਂ ਭਜੀਆਂ ਸਿੰਗਰਾਂ ਨੂੰ ਸੁਣ ਸੁਣ ਕੇ ਮੰਨ ਅੱਕ ਗਿਆ ।ਪੁਰਾਣੇ ਗਾਣੇ ਕੱਢ ਕੇ ਸੁਣਦੇ ਰਹੀਦਾ ਬਚਪਨ ਦੀਆਂ ਯਾਦਾਂ ।
100% ਸਹੀ ਕਿਹਾ ਲਾਲੀ ਜੀ।
ਰਾਣੀ ਰਣਦੀਪ ਦੀ ਆਵਾਜ਼ ਇੱਕ ਕੁਦਰਤੀ ਤੋਹਫ਼ਾ ਮਿਲਿਆ ਜੋ ਸਾਰਿਆਂ ਨੂੰ ਬਖਸ਼ ਮਾਲਿਕ ਨਹੀਂ ਕਰਦਾ ,,, ਸੋ ਜਰੂਰ ਦੁਆਰਾ ਪਿੜ ਵਿੱਚ ਆਉਣ ਤੇ ਗੀਤ ਅੱਛੇ ਸੁਣਨ ਵਾਲਿਆਂ ਨੂੰ ਨਿਹਾਲ ਕਰਨ ,,,, ਹਰਮਨ ਤੇ ਟਹਿਣਾ ਜੀ ਬਹੁਤ ਖੂਬ ਪੇਸ਼ਕਸ਼ Well Done ..
ਇਕ ਛੋਟਾ ਕੈਰੀਅਰ ਪਰ ਕਾਮਯਾਬੀ ਭਰਿਆ । ਉੱਜਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ।
bachpan to baad phli vaari eh awaz suni Thanks rooh khush krti♥️♥️
ਬਹੁਤ ਵਧੀਆ ਗਾਇਕਾ ਆ ਰਾਣੀ ਰਣਦੀਪਬੀਬਾ ਜੀ ਉੱਦਮ ਦੁਬਾਰਾ ਕਰੋ,ਆਵਾਜ਼ ਸੁਰੀਲੀ ਆ।
ਇਹ ਕੁੜੀ ਕਰਤਾਰ ਰਮਲਾ ਜੀ ਦੀ ਭਤੀਜੀ ਹੈ ਉਹਨਾਂ ਦੀ ਗਾਇਕੀ ਦੀ ਵਾਰਿਸ ਹੈ ਦੁਬਾਰਾ ਸ਼ੁਰੂ ਕਰੋ ਗਾੳਣਾ
ਮੈ ਕਿਹਾ ਚੰਨ ਜੀ ਸਲਾਮ ਕਹਿਣੇ ਆਂ, ਮੇਰੀ ਪਹਿਲੀ ਪਸੰਦ ਗਾਣਾ
ਐ ਮੇਰੇ ਪਿੰਡ ਧੂੜਕੋਟ ਦੇ ਜੰਮਪਲ ਹਨ ਇਹਨਾ ਦੀ (sis ਰਜਨੀ )ਵੀ ਬਹੁਤ ਸੋਹਣਾ ਗਾਉਂਦੀ ਵਾਹਿਗੁਰੂ ਤਰੱਕੀ ਬਖਸ਼ੇ ਭੈਣਾ ਨੂੰ
ਬਹੁਤ ਵਧੀਆ ਗਾਇਕਾ ਸੀ ਤੇ ਬਹੁਤ ਹੀ ਵਧੀਆ ਅਵਾਜ਼ ਸੀ ,ਮੌਕਾ ਮਿਲੇ ਤਾਂ ਇਕ ਵਾਰ ਫੇਰ ਸਰੋਤਿਆਂ ਦੇ ਰੂਬਰੂ ਹੋਵੋ ਤੇ ਗਾਊਣਾ ਸੁਰੂ ਕਰੋ।
Paani diyaan Chhallaan geet de zikar toh bina eh kisht adhoori hai , hopefully tusi agli kisht ch zaroor zikar karoge !! Beautiful Interview !!
ਇਸ਼ਕੇ ਦੀ ਮਾਰ ਗੀਤ ਹੀ ਨਹੀਂ ਬਲਕਿ ਪੂਰੀ ਕੈਸੇਟ ਹੀ ਹਿੱਟ ਰਹੀ ਸੀ।
ਬਹੁਤ ਵਧੀਆ ਗੀਤ ਆ ਜੀ ਤੈ ਆਵਾਜ਼
ਐਸੀ ਪਾਈ ਇਸ਼ਕੇ ਦੀ ਮਾਰ ਸਾਨੂੰ ਵੇਲੀਆਂਬਹੁਤ ਵਧੀਆ ਗਾਇਆ ਜੀਸੁਣ ਕੇ ਪੁਰਾਣੀ ਯਾਦ ਆ ਗਾਈ
ਮੈਨੂੰ ਲਗਦਾ ਵੈਰੀਅਾ ਕਿਹਾ ਗਾਣੇ ਵਿੱਚ😂😂😂😂😂😂
Valiya ni variya aa veer
ਇਹ ਕੁੜੀ ਮੇਰੇ ਪਿੰਡ ਧੂੜਕੋਟ ਨੇੜੇ ਮੁੱਦਕੀ ਦੇ ਰਹਿਣ ਵਾਲੀ ਆ ,ਪਰ ਹੁਣ ਇਹ ਮੋਗੇ ਰਹਿ ਰਹੇ ਨੇ।ਰੱਬ ਮੇਹਰ ਕਰੇ
Sanu ehna da contact nmbr cahida ji koi kmm hai mil skda aw ji?
ਇੱਕ ਵਾਰ ਕੁਲਵਿੰਦਰ ਢਿੱਲੋਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ ਜੀ
ਕਾਸੇ ਵਿੱਚ ਦਿਲ ਰੱਖਦੇ ਗੀਤ ਦਾਸ ਦੀ ਕਲਮ ਨੇ ਉਕਰਿਆ ਗੀਤ ਭੀ ਇਸ਼ਕੇ ਦੀ ਮਾਰ ਵਿੱਚ ਸ਼ਾਮਿਲ ਸੀ ਧੰਨਵਾਦ ਜੀ ਰਾਣੀ ਰਣਦੀਪ ਜੀ ਦੀ ਇੰਟਰਵਿਊ ਵੇਖ ਕੇ ਅਛੀ ਲੱਗੀ ਜੀ ! ਕਿਰਪਾਲ ਮਾਅਣਾ 9876550529
ਕਿਆ ਬਾਤ ਹੈ ਜੀ ਰਾਣੀ ਰਣਦੀਪ ਜੀ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਸੀ ਜੀ। ਬਹੁਤ ਸਕੂਨ ਮਿਲਿਆ ਕਰਦਾ ਸੀ ਰਾਣੀ ਰਣਦੀਪ ਜੀ ਦੇ ਗਾਣੇ ਸੁਣ ਕੇ।
ਬਹੁਤ ਵਧੀਆ!ਕਲਾ ਦੇ ਰੂਪ ਚ ਪਰਮਾਤਮਾ ਦੀ ਬਹੁਤ ਵੱਡੀ ਰਹਿਮਤ!
ਟਹਿਣਾ ਭਾਜੀ ਇੱਕ ਬੇਨਤੀ ਏ ਤੁਹਾਡੇ ਅੱਗੇ ਕਿ ਨੀਚੇ ਲੋਕਾਂ ਦੀ ਪਰਤੀਕਿਰਿਆ ਵੀ ਪੜ ਲਿਆ ਕਰੋ ਕਿ ਲੋਕ ਹੁਣ ਕਿਸ ਕਲਾਕਾਰ ਦੀ ਮੁਲਾਕਾਤ ਚਾਹੁੰਦੇ ਹਨ
ਬਹੁਤ ਅਰਸੇ ਬਾਅਦ ਰਾਣੀ ਜੀ ਨੂੰ ਵੇਖ ਕੇ ਮੰਨ ਖੁਸ਼ ਹੋ ਗਿਆ। ਆਸ ਹੈ ਕਿ ਤੁਸੀ ਫਿਰ ਤੋਂ ਸ਼ੁਰੂਆਤ ਕਰੋਗੇ।
ਮੈ ਜਦੋ ਸੱਤਵੀਂ ਕਲਾਸ ਵਿੱਚ ਪੜਦਾ ਸੀ ਉਦੋ ਆਉਦੇ ਜਾਦੇ ਸਮੇਂ ਬੱਸ ਵਿੱਚ ਇਹ ਗੀਤ ਅਕਸਰ ਸੁਣਨ ਨੂੰ ਮਿਲਦਾ ਸੀ ਤਾ ਬੜਾ ਦਿਲ ਨੂੰ ਟੁੰਬਦਾ ਸੀ।
ਬਹੁਤ ਹੀ ਖੂਬਸੂਰਤ ਅਵਾਜ਼ ਦੇ ਮਾਲਿਕ ਨੇ ਇਹ ਭੈਣ ਜੀ
ਮੁਲਾਕਾਤ ਤਾ ਹਮੇਸ਼ਾ ਦੀ ਤਰਾਂ ਬਹੁਤ ਵਧੀਆਂ ਹੁੰਦੀ ! ਪਰ ਪੰਜਾਬੀ ਵਿੱਚ ਲਿਖੀਆਂ ਟਿੱਪਣੀਆਂ ਪੜਨ ਦਾ ਸਵਾਦ ਵੀ ਦੁੱਗਣਾ ਹੁੰਦਾ ਹੈ 🙏
ਬਹੁਤ ਖ਼ੂਬਸੂਰਤ ਆਵਾਜ਼ ਹੈ ਜੀ ਰਾਣੀ ਰਣਦੀਪ ਹੁਰੀ ਦੀ । ਉਨ੍ਹਾਂ ਨੂੰ ਚਾਹੀਂਦਾ ਏ ਕਿ ਗਾਇਕੀ ਵਿੱਚ ਮੁੜ ਕੇ ਆਉਣ …
ਰਾਣੀ ਜੀ ਤੁਸੀਂ ਫਿਰ ਤੋਂ ਗਾਉਣਾ ਸ਼ੁਰੂ ਕਰੋ ਜੀ
Achha ji Gaane Tuhade ajj bhi sadey Dilah upper Raj karde Han All the Best of luck Mam JEE
ਮੈਂ ਅੱਜ ਵੀ ਇਹਨਾਂ ਦਾ ਇਕ song ਬਹੁਤ ਸੋਣਦਾ ਹੈ ਇਸਕ ਸਤਾਈਆ ਤੇਰੇ ਇਸਕ ਸਤਾਈਆ
ਬਹੁਤ ਸੋਹਣੇ ਜਵਾਬ ਸਵਾਲ, ਬਹੁਤ ਠਰੰਮੇ ਨਾਲ ਰਾਣੀ ਰਣਦੀਪ ਜੀ ਨੇ ਆਪਣੀ ਹਰ ਗੱਲ ਸਾਂਝੀ ਕੀਤੀ.ਬਾਕਮਾਲ ਇੰਟਰਵਿਊ ਟਹਿਣਾ ਸਾਹਿਬ
ਸਵਰਨ ਸਿੰਘ ਟਹਿਣਾ ਤੇ ਹਰਮਨ ਕੌਰ ਥਿੰਦ ਜੀਓ ਸ੍ਰ ਅਮਰਦੀਪ ਸਿੰਘ ਗਿੱਲ ਹੁਰਾਂ ਨਾਲ ਵੀ ਮੁਲਾਕਾਤ ਕਰੋ .
ਰਾਣੀ ਰਣਦੀਪ ਜੀ ਤੁਸੀਂ ਗੀਤ ਰਿਕਾਰਡ ਕਰੋ
ਥੋਡੇ ਵਰਗੇ ਕਲਾਕਾਰ ਬਹੁਤ ਘਟ,ਨੇ ਇਕ ਵਾਰ ਜਰੂਰ ਆਓ
ਪਾਜੀ ਜਗਦੀਸ਼ ਖੌਸਲੇ ਨੂੰ ਬੁਲਾਉ ਇਕ ਵਾਰ
100 ਦੁੱਖ ਹੋਰ ਲਾ ਗਿਆ ਗਾਣਾ ਬੁਹਤ ਵਧੀਆ ਜੀ ਤੁਹਾਡਾ
ਤੁਹਾਡੀ ਆਵਾਜ਼ ਸਚਮੁੱਚ ਹੀ ਬਹੁਤ ਸੋਹਣੀ ਹੈ। ਤੁਹਾਨੂੰ ਦੁਬਾਰਾ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।
ਜਾ ਵੇ ਸ਼ਰਾਬੀਆ ਵੇ ਕਦਰਾਮੇਰਾ ਭਰਿਆ ਜੌਬਨ ਲੁੱਟਿਆ ਤੇਂਮੈਨੂੰ ਭਰੀ ਨੂੰ ਹਿੱਕ ਨਾਲ ਲਾਉਂਦਾ ਸੀਕਰ ਖਾਲੀ ਪਰੇ ਨੂੰ ਸੁੱਟਿਆ ਤੇਂ ।।।ਵਾ ਕਮਾਲ ਗਾਣਾ✍️✍️✍️🤘🤘👌👌
Kehdi tape vich hai g song plz ddo
Mam me aapne bachpan ch si jad tadde songs aaye but jad ajj taddi interview dekhi sarey songs pata ni kidda apne aap yaad aayi jan .m shocked😍😍
ਰਾਣੀ ਰਣਦੀਪ ਜੀ ਬਹੁਤ ਹੀ ਬਦੀਆਂ ਗੀਤ ਗਾੲੇ ਤੁਸੀਂ ਅਸੀਂ ਵੀ ਛੋਟੇ ਹੁੰਦੇ ਤੁਹਾਡੇ ਗੀਤਾਂ ਦੇ ਅਾਦਿ ਸੀ ਅੱਜਕੱਲ ਫੈਨ ਕਿਹਾ ਜਾਂਦਾ ਰੱਬ ਤੁਹਾਨੂੰ ਤੰਦਰੁਸਤੀ ਬਕਸੇ ਟਹਿਣਾ ਵੀਰ ਤੇ ਭੈਣ ਜੀ ਨੂੰ ਸਤਿ ਸ੍ਰੀ ਅਕਾਲ।
She has learned from her past and is mature now ! ! God bless her
Rani Randeep de fan like kro
👍
ਵਾਹ ਦਿਲ ਗੱਦ ਗੱਦ ਹੋ ਗਿਆ program ਦੇਖ ਕੇ
ਵੀਰ ਅਤੇ ਭੈਣ ਜੀ ਸਤਿ ਸਰੀ ਅਕਾਲ ਜੀ ਬੱਬੂ ਮਾਨ ਨੂ ਜਰੂਰ ਬਲਾਓ ਇਸ ਪਰੋਗਰਾਮ ਵਿੱਚ ਜੀ ਪਲੀਜ🙏🙏🙏
Ishke Di maar I heard this song from my student( girl student) for the first time in 2005 . She sang it beautifully like Rani Randeep
ਬਹੁਤ ਸੁਰੀਲੀ ਅਵਾਜ਼ !ਵਾਹਿਗੁਰੂ ਤਰੱਕੀਆਂ ਬਖ਼ਸ਼ੇ ਜੀ !
Bakshiyan c par saambh ni saki
Waheguru ji Tarki bakseo sister nu
ਅੱਜ ਵੱਡੇ ਕਲਕਾਰਾਂ ਵਿਚ ਨਾਮ ਆਉਂਦਾ ਮੈਡਮ ਰਣਦੀਪ ਕੌਰ ਜੀ ਅੱਜ ਵੀ ਬਹੁਤ ਸੁਣਦੇ ਆ
ਸਬ ਤੋਂ ਪਹਿਲੀ ਵਾਰ ਰਾਣੀ ਰਣਦੀਪ ਨੂੰ ਬਰਨਾਲੇ ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਵਿੱਚ ਸੁਣਿਆ ਸੀ ।।।।ਉਸ ਸਮੇਂ ਹਰਭਜਨ ਮਾਨ ਜੀ ਦਾ ਮਿਰਜ਼ਾ ਸੌਂਗ ਗਾਇਆ ਸੀ ।।।।ਬਹੁਤ ਵਧੀਆ ਗਾਇਕੀ ਸੀ ।।।।
ਵੀਰ ਜੀ ਗਾਇਕੀ ਇਕ ਭਗਤੀ ਹੈ
Thank you ji dasan lyi
Prime Asia 🙏🏻🙏🏻🙏🏻 ਬਹੁਤ ਬਹੁਤ ਧੰਨਵਾਦ ਤੁਹਾਡਾ ਸੱਚੀਆਂ ਸੁੱਚੀਆਂ ਗੱਲਾਂ ਸੁਣਨ ਨੂੰ ਮਿਲਦੀਆ
ਦਰਦ ਦਿਲਾਂ ਦਾ ਜਾਣਦੇ ਦਰਦ ਵਾਲੇ ਬੇਦਰਦਾ ਨੂੰ ਦਿਲਾਂ ਦੀ ਸਾਰ ਕੀ
ਮੇਰਾ ਪਸੰਦੀਦਾ ਗੀਤ ਸੀ-ਕਾਂਸੇ ਵਿਚ ਦਿਲ ਰੱਖਦੇ,ਦੂਜਾ ਗੀਤ ਸੀ ਸਲੀਮ ਜੀ ਨਾਲ- ਮੈਂ ਕਿਹਾ ਚੰਨ ਜੀ ਸਲਾਮ ਕਹਿਣੇ ਆ।।👌👌
ਮੈਡਮ ਜੀ ਤੁਹਾਡੇ ਗੀਤ ਮੈ ਉਸ ਟਾਇਮ ਚ ਬਹੁਤ ਉਚੀ ਅਵਾਜ਼ ਚ ਮੋਟਰ ਤੇ ਲਾਕੇ ਸੁਣਦਾ ਸੀ ਤੁਸੀ ਮੈਨੂੰ ਮੇਰੀ ਜਵਾਨੀ ਯਾਦ ਕਰਵਾ ਦਿਤੀ ਇਹਨੇ ਵਧਿਆ ਗੀਤ ਸੀ ਤੁਹਾਡੇ ਅੱਜ ਦਾ ਗਾਇਕ ਤੁਹਾਡੇ ਬਰਾਬਰ ਨਹੀ
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ.... ਸੋ ਰੋਗ ਹੋਰ ਲਾ ਗਿਆਂ...... ਅੱਜ ਵੀ ਦਿਲਾਂ ਚ ਸੰਭਾਲ ਕੇ ਰੱਖਿਆ ਮੈਂ ਤਾਂ..... ਮੇਰੀ ਮਨ ਪਸੰਦ ਗਾਇਕਾ ਰਾਣੀ ਰਣਦੀਪ
yar meri v a..
Mera vi
ਇਸ਼ਕੇ ਦੀ ਮਾਰ ਬਹੁਤ ਗੀਤ ਸੁਣਿਆ ਹੈ ਉਸ ਟਾਈਮ, ਚੁਣਵੇਂ ਜਹੇ ਗਾਇਕ ਸੀ ਸੁਮਨ ਦੱਤਾ , ਹਰਭਜਨ ਮਾਨ, ਕੁਲਵਿੰਦਰ ਢਿੱਲੋਂ, ਰਣਜੀਤ ਮਣੀ,ਹੰਸ ਰਾਜ ਹੰਸ ਜੀ, ਰਾਣੀ ਰਣਦੀਪ, ਅਮਰਨੂਰੀ ਸਰਦੂਲ ਸਿਕੰਦਰ,ਵਰਗੇ ਗਾਇਕ ਸੀ , ਬਹੁਤ ਬਹੁਤ ਧੰਨਵਾਦ ਟਾਇਣਾ ਵੀਰ ਜੀ ਅਲੋਪ ਹੋਏ ਚੇਹਰੇ,, ਗੁਮਨਾਮ ਹੋਏ ਚੇਹਰੇ ਸਾਮਣੇ ਲਿਆ ਰਹੇ ਹੋ ਜੀ ਪੁਰਾਣੀਆਂ ਯਾਦਾ ਤਾਜਾ ਹੋ ਗੲੀਆਂ ਜੀ
Very nice❤️👍👍
ਬਹੁਤ ਸੋਹਣਾ ਗਾਉਂਦੇ ਹੋ ਰਾਣੀ ਰਣਦੀਪ ਜੀ,,,, ਦੁਬਾਰਾ ਸ਼ੁਰੂ ਕਰੋ ਵਾਹਿਗੁਰੂ ਮੇਹਰ ਕਰੇਗਾ
I love this song
ਮੈਂ ਉਦੋਂ ਚੜ੍ਹਦੀ ਜਿਹੀ ਉਮਰ ਚ, ਸੀ... ਸਕੂਲ ਵੇਲੇ.. ਜਦੋਂ ਰਾਣੀ ਰਣਦੀਪ ਦਾ.. ਐਸੀ ਪਈ ਇਸ਼ਕੇ ਦੀ ਮਾਰ.. .. ਸੁਣਿਆ ਸੀ..... ਬਹੁਤ ਸੁਣਿਆ ਇਹਨਾਂ ਨੂੰ.... ਲਾਸ੍ਟ ਚ, ਚੰਨ ਜੀ ਸਲਾਮ... ਸੁਣਿਆ...... ਇੱਕ ਇਹ ਹੈ ਸਾਡੇ ਮੋਗੇ ਜ਼ਿਲ੍ਹੇ ਦੇ.....ਬਾਕੀ ਸਾਡੇ ਪਿੰਡਾਂ ਵੱਲ ਦੇ.... ਬਹੁਤ ਵਧੀਆ ਜੀ.... ਜੁੱਗ ਜੁੱਗ ਜੀਓ..... 👍👍👍👌👌👌👌👍👍👍🙏🙏🙏🙏🙏🙏
ਮੈਡਮ ਜੀ ਦਾ ਗਾਣਾ ਸੁਣ ਕੇ ਬਹੁਤ ਚੰਗਾ ਲੱਗਾ ਤੇ ਨਾਲੇ ਮੈਡਮ ਜੀ ਦੀ ਆਵਾਜ਼ ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ ।
Allah bless u Rani ji love u meria duava thahade nal hai fir tu au wait kar rehe hai Allah thanu har khushi dave te sehatjab kre love u
@@indershah4171 pppp
ਰਾਣੀ ਜੀ, ਬੋਲਣ ਦਾ ਲਹਿਜਾ ਬੜਾ ਕਮਾਲ ਤੇ ਠਰੰਮੇ ਵਾਲਾ ਹੈ, ਜੱਗ ਜੱਗ ਜੀਓ
Nyc g
Hello g m sahbi kapurthala Geetkar j Kisi nu song chahi da hove te menu contact Karoo mare WhatsApp number+97455485475+97431606409 Qatar city to dsog g
Sahi keha
ਆਵਾਜ਼ ਓਹੇਜੀ ਅੱਜ ਵੀ ਪਰਮਾਤਮਾ ਰਾਜ਼ੀ ਰੱਖੇ ਜਲਦੀ ਨਵਾਂ ਗੀਤ ਲੈਕੇ ਆਉਣ ਰਾਣੀ ਜੀ ।
600 ਦੇ ਕਰੀਬ ਕਮੇਂਟਸ ਦੱਸਦੇ ਹਨ ਕਿ ਆਪ ਜੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਵਧੀਆ ਰਹੇਗੀ
ਹਿੰਮਤ ਰੱਖੋ ਤੇ ਸਵੈ ਵਿਸ਼ਵਾਸ ਨਾਲ ਵਧੀਆ ਗਾਇਕੀ ਨਾਲ ਨਵੀਂ ਸ਼ੁਰੂਆਤ ਕਰੋ ਜੀ। ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ ।
Right
ਕੌਣ ਕੌਣ ਚਾਹੁੰਦਾ ਕਿ ਰਾਣੀ ਰਣਦੀਪ ਦੁਬਾਰਾ ਵਾਪਸੀ ਕਰੇ?
❤❤❤❤
Vapsi krni chahidi hai ji... Main boht sunya... Os time wale gane main hun v sunda
Vapsi karni chaidi hai
@@HarpreetKaur-cq2fb😢😊😊😊😊😊
ਵਾਹ ਜੀ ਵਾਹ....ਰਾਣੀ ਰਣ ਦੀਪ ਜੀ ਨਾਲ ਮੁਲਕਾਤ ਕਰਾਉਣ ਦਾ prime Asia TV da ਧੰਨਵਾਦ। ਰਾਣੀ ਜੀ ਦੇ ਨਵੇਂ ਗੀਤਾਂ ਦੀ ਅੱਜ ਵੀ ਉਡੀਕ ਹੈ
Nice.rani.ji.
Come back g lovely voice Rani randeep g God blees u
ਮੈਂ ਬਹੁਤ ਸੁਣਦੀ ਹਾਂ ਰਾਣੀ ਜੀ ਦੇ ਗੀਤ, ਮੈਂ ਸੱਤਵੀਂ ਕਲਾਸ ਤੋਂ ਸੁਣਦੀ ਆ ਰਹੀ ਆ, ਵਿਆਹ ਤੋਂ ਬਾਅਦ ਅੱਜ ਤੱਕ ਸੁਣ ਰਹੀ, ਮੈਨੂੰ ਸਾਰੇ ਗੀਤ ਬਹੁਤ ਹੀ ਪਸੰਦ ਹੈ, ਰਾਣੀ ਰਣਦੀਪ ਜੀ ਰੱਬ ਮੇਹਰ ਕਰੇ ਤੁਹਾਡੇ ਤੇ, ਕਿ ਤੁਸੀਂ ਜਲਦੀ ਹੀ ਗੀਤ ਰਿਲੀਜ਼ ਹੋਵੇ,
Lovely Masih Ekam Jai Masih Di ENGLAND
ਇਸ ਤਰਾਂ ਦੇ ਗਾਇਕਾਂ ਨੂੰ ਅੱਗੇ ਲੈ ਕੇ ਆਇਆ ਕਰੋ ਟਹਿਣਾ ਸਾਬ।। ਬਹੁਤ ਜ਼ਿਆਦਾ ਖੂਬਸੂਰਤ ਪ੍ਰੋਗਰਾਮ ਸੀ ਅੱਜ ਦਾ।।
ਰਾਣੀ ਜੀ ਆਪ ਸ਼ ਚਮਕੀਲਾ ਜੀ ਦੀ ਤਰਾ ਇਕ ਦੱਮ ਚਮਕੇਸੀ ਦੁਵਾਰਾ ਜਰੂਰ ਆਉ
ਮੈਂ ਅੱਜ ਵੀ ਆਪਣੇ ਦੋਸਤਾਂ ਨੂੰ ਪੁੱਛਦਾ ਹੁਨਾ ਕੀ ਇਕ ਰਾਣੀ ਗਾਉਂਦੀ ਹੁੰਦੀ ਸੀ,, ਉਹ ਕਿੱਥੇ ਗਈ ,,
ਅੱਜ ਤੱਕ ਕੇ ਅੱਖਾਂ ਵਿੱਚ ਚਮਕ ਆਈ,,,,,,,,
Sahi gal ha
sahi gal ae
Mere pind ehna de nanke aa 🤗😊main mili haan ehna nu bhtt Nice nature aa
@@geetunaharkaur2529 ਕਿਹੜਾ ਪਿੰਡ ਹੈ ਜੀ
@@sukhwantsingh7429 talwandi bhai hai chota jya sher
ਰਾਣੀ ਜੀ ਤੁਸੀਂ ਵਾਪਸ ਆ ਜਾਓ ਤੁਹਾਨੂੰ ਸਾਰੇ ਬਹੁਤ miss ਕਰਦੇ ਆ 🙏❤️
ਮੈਂ ਇਸ਼ਕ ਗਾਣਾ ਰੀਲ ਵਿੱਚ ਭਰ ਕੇ ਲਿਆਂਦਾ ਸੀ ਤੇ ਇਕ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਸੋਣਦਾ ਹੁੰਦਾ ਸੀ miss you mam ਬਹੁਤ ਸੋਹਣੀ ਗਾਇਕੀ ਸੀ ਤੁਵਾਡੀ
ਬਹੁਤ ਸੋਹਣੀ ਅਵਾਜ਼ ਤੇ ਗਾਇਕੀ,, ਰਾਣੀ ਰਣਦੀਪ ਜੀ,, ਬਚਪਨ ਚ ਬਹੁਤ ਸੁਣਿਆ,, ਬਹੁਤ ਹੀ ਕਮਾਲ ਅਵਾਜ਼ ਦੇ ਮਾਲਿਕ ਨੇ ਰਾਣੀ ਜੀ,,
ਨਜ਼ਾਰਾ ਲਿਆ ਤਾ ਬਚਪਨ ਚੇਤਾ ਆਗਿਆ......ਪਲੀਜ਼ ਦਵਾਰਾ ਜਲਦੀ ਆਓ ਅਸੀਂ ਵਕਤ ਦਾ ਇੰਤਜ਼ਾਰ ਕਰਾਂਗੇ 😍
ਜਾਗੋ ਦੇ ਬਹਾਨੇ ਗਿੱਧਾ ਪਾਉਣ ਆਈ ਅਾਂ, ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਨੀ ਨੱਚਣਾ ਆਗਿਆ ਅੱਜ ਤੇਰਾ ਨੀ ਵਿਆਹ ਵਰਗੇ ਖੂਬਸੂਰਤ ਗੀਤਾਂ ਦੀ ਰਾਣੀ
ਤੂੰ ਤੇ ਆਇਆਂ ਸੀ ਵੰਡਾਉਣ ਦੁੱਖ ਮੇਰੇ ਵੇ ,ਸੌ ਦੁੱਖ ਹੋਰ ਲਾ ਗਿਆ (ਮੇਰਾ ਬੈਸਟ ਗੀਤ)
ਵੀਰ ਜੀ ਮੇਰਾ ਵੀ ਮਨਪਸੰਦ ਗੀਤ ਹੈ
ਬੀਬਾ ਰਣਦੀਪ ਰਾਣੀ ਜੀ ਫੇਰ ਗਾਉਣਾ ਸ਼ੁਰੂ ਕਰੋ ਅੱਜ ਵੀ ਕਮਾਲ ਦੀ ਆਵਾਜ਼ ਹੈ ਪਹਿਲਾਂ ਅਤੇ ਹੁਣ ਦੀ ਆਵਾਜ਼ ਵਿੱਚ ਕੋੲੀ ਫਰਕ ਨਹੀਂ।
ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
Also me
Best song
Hnji vr song bahut nice c
"ਕਾਸੇ ਵਿੱਚੋ ਦਿਲ ਰੱਖ ਕੇ "ਰਾਣੀ ਜੀ ਦਾ ਬਹੁਤ ਹੀ ਖੂਬਸੂਰਤ ਗੀਤ ਸੀ.
Bda mitha geet aa
I like this song
ਗੀਤਕਾਰ ਕਿਰਪਾਲ ਮਾਹਣਾ
*ਹੁਣ ਵੱਜਣਗੀਆਂ ਸਰਚਾਂ ਰਾਣੀ ਰਣਦੀਪ ਤੇ*
Marn e lga c veer 😁😁😁😁
ਬਿਲਕੁਲ ਸਹੀ
ਹਾਂਜੀ ਸਹੀ ਕਿਆ ਵੀਰਜੀ ਮੈਂ ਵੀ ਸੋਚ ਰਹੀ ਸੀ ਪੁਰਾਣੇ ਸੋਂਗ ਕੱਢ ਕੇ ਸੁਣਨ ਦੀ
Hanji
Jaroor sarch Hovegi
ਅਸੀਂ ਤਾਂ ਨਹੀਂ ਵਿਸਾਰਿਆ ਜੀ ਨਵੇਂ ਗਾਣੇ ਦੀ ਉਡੀਕ ਵਿੱਚ ਹਾਂ ਜੀ
ਜਿਸਦਾ ਨਾਮ ਹੀ ਇਨ੍ਹਾਂ ਵਧੀਆਂ ਹੈ "ਚੱਜ ਦਾ ਵਿਚਾਰ" ਪ੍ਰੋਗਰਾਮ ਕਿੰਨਾ ਵਧੀਆਂ ਹੋਵੇਗਾ ਇਹ ਤਾਂ ਸਾਰੇ ਜਾਣਦੇ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਇਕਦਮ ਸਾਫ -ਸੁਥਰਾ ਹੈ।ਇਕ ਬੇਨਤੀ ਹੋਰ ਕਰਨੀ ਚਾਉਗਾ ਮੈਂ ਕਿ 'ਅੰਮ੍ਰਿਤਾ ਵਿਰਕ ਅਤੇ 'ਅਨੀਤਾ ਸਮਾਣਾ' ਹੋਰਾਂ ਨੂੰ ਵੀ ਜਰੂਰ ਬੁਲਾਓ ਜੀ ਕਿਉਂਕਿ ਉਹਨਾਂ ਦੇ ਗੀਤ ਵੀ ਬਹੁਤ ਸੁਪਰ -ਹਿੱਟ ਰਹੇ ਸੀ ਉਹਨਾਂ ਦਿਨਾਂ ਚ ਇਸ ਕਰਕੇ ਉਹਨਾ ਦਾ ਵੀ ਹਾਲ-ਚਾਲ ਪੁੱਛਣਾ ਜਰੂਰ ਬਣਦਾ ਹੈ
ਧੰਨਵਾਦ ਜੀ
ਸਹੀ ਕਿਆ ਵੀਰਜੀ ।
ਬ-ਕਮਾਲ ਦੀ ਗਾਇਕਾ, ਵਕਤ ਨੇ ਗੁੰਮ ਕਰ िਦਤੀ ਸੀ.ਰਾਣੀ ਜੀ ਨੂੰ ਦੁਬਾਰਾ ਗਾਇਕੀ ਦੇ ਖੇਤਰ िਵਚ ਅਾੳੁਣਾ ਚਾਹੀਦਾ. ਤੁਸੀ ਬਣੇ ਹੀ ਗਾਇਕੀ ਲਈ ਹੋ.
ਦੁਬਾਰਾ ਸ਼ੁਰੂ ਕਰੋ ਜੀ ਪਹਿਲੀ ਕੈਸੇਟ ਤੋਂ ਲੈ ਕੇ ਆਖਿਰੀ ਗੀਤ ਸਲੀਮ ਨਾਲ ਮੈਂ ਕਿਹਾ ਚੰਨ ਜੀ ਸਲਾਮ ਕਹਿਣੇ ਆਂ ਯਾਦ ਆ , ਤੁਹਾਡੇ ਸਰੋਤੇ ਅੱਜ ਵੀ ਉਡੀਕਦੇਂ ਆ
ਸੱਚੇ ਪਾਤਸ਼ਾਹ ਜੀ ਰਾਣੀ ਰਣਦੀਪ ਜੀ ਨੂੰ ਦੁਬਾਰਾ ਫੁੱਲ ਕਾਮਜਾਬ ਕਰਨਾ ਜੀ ਇਹਨਾ ਦੀ ਸਿਹਤ ਨੂੰ ਠੀਕ ਰੱਖਣਾ ਰੱਬ ਜੀ। ਆਪਜੀ ਦੇ ਗੀਤ ਬਹੁਤ ਹੀ ਸੁਪਰ ਹਿੱਟ ਹਨ ਜੀ।
,,Ballu ਰਟੈਂਡਾ,,
ਜਦੋ ਸਮਾ ਹੁੰਦਾ ੳੁਦੋ ਸਮਜ ਨਹੀ ਹੁੰਦੀ ਜਦੋ ਸੱਮਜ ਅਾੳੂਦੀ ੳੂਦੋ ਸਮਾ ਨਹੀ ਹੁੰਦਾ!
ਜੇ ਸਮਾ ਤੇ ਸੱਮਜ ਰੱਲ ਜਾਣ ਹੱਰ ਕੋੲੀ ਅਾਪਣੀ ਜ਼ੀਨਦਗੀ ਦੇ ਸੁਪਨੇ ਪੂਰੇ ਕਰਲੇ ੲੇਹ ਮੇਰੀ ਸੋਚ ਅਾਪਣੀ ਸੋਚ ਅਾ 🙏👍
िਸਰਾ
Very good bro ਸਹੀ ਗੱਲ ਏ
Bilkul Sahi keha ji
ਬਿਲਕੁਲ ਸਹੀ ਗੱਲ ਐ ਵੀਰ
ਮੈਡਮ ਗਾਣਾ ਸੁਣ ਕੇ ੍ਹਫਿਰ ਦਿਨ ਯਾਦ ਆ ਗੲਏ
ਕੋਣ ਕੋਣ ਰਾਣੀ ਦੀ ਆਵਾਜ਼ ਕਾਇਲ ਹੈ
ਓ ਭਾਈ ਘਾਈਲ ਨੀ ਕਾਇਲ
@@baljindersinghlongowal4097 😂😂😂ਲਗਦਾ ਬੰਟੀ ਘਾੲਿਲ ਹੈ😜😜😜😜😜
Me ji
Nice
QQ
Hun phir cassette da intezar karan waale like karo
ਮੈਂ ਉਦੋਂ ਨੌਵੀਂ ਕਲਾਸ ਚ ਪੜਦਾ ਸੀ ਬਹੁਤ ਸੁਣਿਆ ਦਿਲ ਕੱਚ ਦਾ ਤੇ ਇਸ਼ਕੇ ਦੀ ਮਾਰ
Mai v
Same bro
ਤੂੰ ਤਾਂ ਆਇਆ ਸੀ ਵੰਡਾਉਣ ਦੁਖ ਮੇਰੇ, ਵੇ ਸੌ ਦੁੱਖ ਹੋਰ ਲਾ ਗਿਆ
ਅੱਜ ਵੀ ਊ ਹੀ ਅਵਾਜ ਬੁਹਤ ਸੋਨੀ ਦੁਬਾਰਾ ਆਜੋ ਸੁਆਗਤ ਕੀਤਾ ਜਾਂਦਾ ਹੈ
ਵਾਹ ਜੀ✅👍✅👍✅👍 ਵਾਹਿਗੁਰੂ ਜੀ ਕਿਰਪਾ
ਅਮਰਦੀਪ ਗਿੱਲ ਭਾਜੀ ਨੇ ਬਹੁਤ ਵਧੀਆ ਕਲਾਕਾਰਾ ਨੂੰ ਜਨਮ ਦਿੱਤਾ.....ਰਾਣੀ ਰਣਦੀਪ ਤੇ ਗਿੱਲ ਭਾਜੀ ਦੀ ਜੋੜੀ ਨੂੰ ਸਲਾਮ....
ਰਾਣੀ ਜੀ ਬਹੁਤ ਮਿੱਠੀ ਆਵਾਜ਼ ਦੇ ਮਲਕ ਹਨ ਤੇ ਇਹਨਾਂ ਨੂੰ ਗਾਇਕੀ ਵਿਚ ਵਾਪਸ਼ ਆ ਜਾਣਾ ਚਾਹੀਦਾ ਹੈ ਜੇ ਇਹਨਾਂ ਨੂੰ ਕਿਸੇ ਦੀ ਮੱਦਦ ਦੀ ਲੋੜ ਹੈ ਤਾਂ ਇਹਨਾਂ ਦੀ ਮੱਦਦ ਕੀਤੀ ਜਾਵੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ 🙏🙏🙏😘😘
ਅੱਜ ਵੀ ਪੂਰੀ ਤਰਾਂ ਯਾਦ ਹੈ ਇਸ਼ਕੇ ਦੀ ਮਾਰ ਤੋਂ ਬਾਅਦ ਵਧੀਆਂ ਉਮੀਦਾਂ ਨਾਲ, ਮੈਂ ਸੰਗਰੂਰ ਲਾਲ-ਬੱਤੀਆਂ ਕੋਲ ਜੌਨੀ ਆਲੇ ਦੀ ਦੁਕਾਨ ਤੋਂ ਦਿਲ ਕੱਚ ਦਾ ਖਰੀਦੀ ਸੀ। ਤੇ ਓਹੀ ਕਾਹਲ ਕਦਮੀਂ ਨਾਲ ਬੱਸ ਸਟੈਂਡ ਵੱਲ ਮੁੜਿਆ ਸੀ..ਇਨਾ ਚਾਅ ਕਿ ਕਦ ਫੀਲੀਪਸ ਵਾਲੇ ਡੈਕ ਨੂੰ ਭਾਗ ਲੱਗਣੇ। ਸਾਰੀ ਕੈਸਟ ਕਮਾਲ ਹਰ ਗੀਤ ਆਸ ਤੇ ਖਰਾ ਉਤਰਿਆ ਪਰ ਅਫਸੋਸ ਹੈ ਕਿ ਐਨੇ ਸੁਪਰ ਡੁਪਰ ਹਿੱਟ ਹੋਣ ਦੇ ਕਾਬਿਲ ਗੀਤ ਚੰਗੀ ਤਰਾਂ ਪ੍ਰਮੋਟ ਨਹੀਂ ਹੋ ਪਾਏ ਸੀ। ਤੇ ਹੁਣ ਦੁਬਾਰਾ ਮੈਮ ਰਾਣੀ ਰਣਦੀਪ ਜੀ ਨੂੰ ਦੇਖ ਸੁਣ ਬਹੁਤ ਖੁਸ਼ੀ ਹੋਈ। ਨਵੀਂ ਆਸ ਵੱਝੀ ਓਹੀ ਸ਼ਿਦਤ ਵਾਲੀ ਆਵਾਜ਼ ਦੁਬਾਰਾ ਮਾਨਣ ਦੀ🎶 ਪਰਮਾਤਮਾ ਇਹ ਅਵਾਜ਼ ਹਮੇਸ਼ਾ ਸਲਾਮਤ ਰੱਖੇ। ਨਵੇਂ ਗੀਤਾਂ ਲੲੀ ਸ਼ੁਭਕਾਮਨਾਵਾਂ । 💐🌻🌸
ਪਲੀਜ਼ ਰਾਣੀ ਜੀ ਫਿਰ ਇੱਕ ਵਾਰ ਬੱਲੇ ਬੱਲੇ ਕਰਵਾ ਦੋ ਕੋਈ ਗਾਣਾਂ ਦੁਬਾਰਾ ਕੱਢੋ ਜੀ
ਤੂੰ ਤਾ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੌ ਦੁੱਖ ਹੋਰ ਦੇ ਗਿਆ ਰਾਣੀ ਰਣਦੀਪ ਦਾ ਗੀਤ ਆ
ਸਾਡੇ ਸਾਰਿਆਂ ਦੀ ਮੰਨਪਸੰਦ ਰਾਣੀ ਰਣਦੀਪ ਜੀ,ਅਸੀ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੀ ਗਾਇਕੀ ਤੇ ਅੰਨਦਾਜ ਨੂੰ, ਜਿਨ੍ਹਾਂ ਤੁਹਾਨੂੰ ਮੈ ਸੁਣਿਆ ਜੀ ਸਾਈਦ ਹੀ ਕਿਸੇ ਨੇ ਸੁਣਿਆ ਹੁਣਾ ਮੈ ਹੁਣ ਵੀ ਤੁਹਾਡੇ ਗਾਣੇ ਰਪੀਟ ਤੇ ਲਾ ਕੇ ਸੁਣਦਾ, ਇਸ਼ਕੇ ਦੀ ਮਾਰ, ਚਿੱਠੀਆਂ, ਤੂੰ ਤਾ ਆਇਆ ਸੀ ਵਢਾਉਣ ਦੁੱਖ ਮੇਰੇ,,ਤੇਰੇ ਵਾਅਦੇ ਨਿਕਲੇ ਲਾਰੇ ਜਹੇ,ਇਹ ਸਾਰੇ ਗੀਤ ਮੈ ਹਰ ਰੋਜ਼ ਗੱਡੀ ਵਿੱਚ ਰਪੀਟ ਤੇ ਸੁਣਦਾ, ਪਲੀਜ ਇਦਾ ਦੇ ਗੀਤ ਸਾਡੀ ਝੋਲੀ ਹੋਰ ਪਾਓ,ਤੇ ਪਲੀਜ ਤੁਸੀ ਗਾਇਕੀ ਲਾਈਨ ਵਿੱਚ ਦੁਆਰਾ ਆਜੋ, ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ, ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਤੁਸੀ ਸਦਾ ਹੀ ਹੱਸਦੇ ਵੱਸਦੇ ਰਹੋ,
ਮੈਂ ਉਸ ਵਕਤ 8ਵੀ ਜਮਾਤ ਵਿੱਚ ਪੜ੍ਹਦਾ ਸੀ
ਬਹੁਤ ਵਾਰ ਸੁਣਿਆਂ ਇਹ ਗੀਤ 🥰
Mai v
ਮੈਂ ਵੀ
ਮਣਕੇ ਟੁੱਟਦੇ ਜਾਦੇ ਆ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣਕੇ ਟੁੱਟਦੇ ਜਾਦੇ ਆ
ਰਾਣੀ ਰਣਦੀਪ ਦੁਬਾਰਾ ਸੁਰੂ ਕਰੋ ਜੀ Nice song ji👌🤙🙏👍
ਬਹੁਤ ਵਧੀਆ ਲੱਗਾ ਜੀ ਮੈਡਮ ਦੀ ਇੰਟਰਵਿਊ ਸੁਣ ਕੇ। ਧੰਨਵਾਦ ਟਹਿਣਾ ਜੀ ਤੇ ਹਰਮਨ ਜੀ।
ਰਾਣੀ ਜੀ ਤੁਹਾਨੂੰ ਸਾਡੇ ਦਰਸ਼ਕਾਂ ਦੀ ਪਿਆਰ ਕਰਨ ਵਾਲੇਆਂ ਦੀ ਕਸਮ ਗਾਣਾ ਜਰੂਰ ਸੁਰੂ ਕਰੋ ਜੀ 🙏🙏🙏🙏🙏
ਚੰਗੀ ਸਿਹਤ ਔਰ ਗਾਇਕੀ ਵਿੱਚ ਵਾਪਸੀ ਦੀ ਕਾਮਨਾ ਕਰਦੇ ਹਾਂ ਜੀ 🙏
very nice rani ji
ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ. ਸਾਡੇ ਬਚਪਨ ਦੇ ਹਿੱਟ ਗਾਇਕ. ਏਸਾ ਕੋਈ ਗੀਤ ਨਹੀਂ ਹੋਣਾ ਜੋ ਨਹੀਂ ਸੁਣਿਆ.
ਬਹੁਤ ਵਧੀਆ ਗਾਣੇ ਰਾਣੀ ਰਣਦੀਪ ਦੇ,ਬਚਪਨ ਯਾਦ ਕਰਾਤਾ, ਜੁਗ ਜੁਗ ਜੀਓ
ਰਾਣੀ ਰਨਦੀਪ ਦਾ ਗਾਣਾ ਤਾਂ ਉਸ ਵਕਤ ਦਿਲ ਨੂੰ ਸਕੁਨ ਦਿੰਦਾ ਸੀ
ਬਹੁਤ ਹੀ ਪਿਅਰੀ ਗਾਇਕੀ ਦੇ ਮਾਲਕ ਨੇ ਜੀ ਰਾਣੀ ਰਾਣਦੀਪ ਜੀ ਮੈ ਬਹੁਤ ਸੁਣੀਆ ਜੀ ਇਹਨਾ ਦੇ ਗੀਤਾ ਨੂੰ
ਸਭ ਕਿਸਮਤ ਦੇ ਗੇੜ ਹੁੰਦੇ ਨੇ ਜੋ ਪਰਮਾਤਮਾ ਨੂੰ ਮਨਜੂਰ ਬਹੁਤ ਵਧੀਆ ਗਾਇਕਾਂ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਰਾਣੀ ਰਣਦੀਪ ਨੂੰ
ਇਹ ਅੱਜ ਭੀ ਧੂੜਾਂ ਪਟਾ ਦੳਗੀ, come on and sing for viewer and punjabi language
right
ਜੇਕਰ ਦੋਬਾਰਾ ਗਾਇਕੀ ਚ ਆਵੋ ਤਾਂ ਜੀ ਤੁਸੀਂ ਗੁਰਲੇਜ਼ ਅਖ਼ਤਰ ਨੂੰ ਫੇਲ੍ਹ ਕਰ do ge
ਨਵੇ ਬਣੇ ਸਬ ਫੀਮੇਲ ਸਿੰਗਰਾਂ ਨੂੰ ਜਬਰਦਸਤ ਟੱਕਰ ਦੇ ਸਕਦੇ ਨੇ ਰਣਦੀਪ ਮੇਮ
ਸਹੀ ਗੱਲ ਏ
Yes
ਟੁੱਟੀਆਂ ਭਜੀਆਂ ਸਿੰਗਰਾਂ ਨੂੰ ਸੁਣ ਸੁਣ ਕੇ ਮੰਨ ਅੱਕ ਗਿਆ ।
ਪੁਰਾਣੇ ਗਾਣੇ ਕੱਢ ਕੇ ਸੁਣਦੇ ਰਹੀਦਾ ਬਚਪਨ ਦੀਆਂ ਯਾਦਾਂ ।
100% ਸਹੀ ਕਿਹਾ ਲਾਲੀ ਜੀ।
ਰਾਣੀ ਰਣਦੀਪ ਦੀ ਆਵਾਜ਼ ਇੱਕ ਕੁਦਰਤੀ ਤੋਹਫ਼ਾ ਮਿਲਿਆ ਜੋ ਸਾਰਿਆਂ ਨੂੰ ਬਖਸ਼ ਮਾਲਿਕ ਨਹੀਂ ਕਰਦਾ ,,, ਸੋ ਜਰੂਰ ਦੁਆਰਾ ਪਿੜ ਵਿੱਚ ਆਉਣ ਤੇ ਗੀਤ ਅੱਛੇ ਸੁਣਨ ਵਾਲਿਆਂ ਨੂੰ ਨਿਹਾਲ ਕਰਨ ,,,, ਹਰਮਨ ਤੇ ਟਹਿਣਾ ਜੀ ਬਹੁਤ ਖੂਬ ਪੇਸ਼ਕਸ਼ Well Done ..
ਇਕ ਛੋਟਾ ਕੈਰੀਅਰ ਪਰ ਕਾਮਯਾਬੀ ਭਰਿਆ । ਉੱਜਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ।
bachpan to baad phli vaari eh awaz suni Thanks rooh khush krti♥️♥️
ਬਹੁਤ ਵਧੀਆ ਗਾਇਕਾ ਆ ਰਾਣੀ ਰਣਦੀਪ
ਬੀਬਾ ਜੀ ਉੱਦਮ ਦੁਬਾਰਾ ਕਰੋ,ਆਵਾਜ਼ ਸੁਰੀਲੀ ਆ।
ਇਹ ਕੁੜੀ ਕਰਤਾਰ ਰਮਲਾ ਜੀ ਦੀ ਭਤੀਜੀ ਹੈ ਉਹਨਾਂ ਦੀ ਗਾਇਕੀ ਦੀ ਵਾਰਿਸ ਹੈ ਦੁਬਾਰਾ ਸ਼ੁਰੂ ਕਰੋ ਗਾੳਣਾ
ਮੈ ਕਿਹਾ ਚੰਨ ਜੀ ਸਲਾਮ ਕਹਿਣੇ ਆਂ, ਮੇਰੀ ਪਹਿਲੀ ਪਸੰਦ ਗਾਣਾ
ਐ ਮੇਰੇ ਪਿੰਡ ਧੂੜਕੋਟ ਦੇ ਜੰਮਪਲ ਹਨ ਇਹਨਾ ਦੀ (sis ਰਜਨੀ )ਵੀ ਬਹੁਤ ਸੋਹਣਾ ਗਾਉਂਦੀ
ਵਾਹਿਗੁਰੂ ਤਰੱਕੀ ਬਖਸ਼ੇ ਭੈਣਾ ਨੂੰ
ਬਹੁਤ ਵਧੀਆ ਗਾਇਕਾ ਸੀ ਤੇ ਬਹੁਤ ਹੀ ਵਧੀਆ ਅਵਾਜ਼ ਸੀ ,ਮੌਕਾ ਮਿਲੇ ਤਾਂ ਇਕ ਵਾਰ ਫੇਰ ਸਰੋਤਿਆਂ ਦੇ ਰੂਬਰੂ ਹੋਵੋ ਤੇ ਗਾਊਣਾ ਸੁਰੂ ਕਰੋ।
Paani diyaan Chhallaan geet de zikar toh bina eh kisht adhoori hai , hopefully tusi agli kisht ch zaroor zikar karoge !! Beautiful Interview !!
ਇਸ਼ਕੇ ਦੀ ਮਾਰ ਗੀਤ ਹੀ ਨਹੀਂ ਬਲਕਿ ਪੂਰੀ ਕੈਸੇਟ ਹੀ ਹਿੱਟ ਰਹੀ ਸੀ।
ਬਹੁਤ ਵਧੀਆ ਗੀਤ ਆ ਜੀ ਤੈ ਆਵਾਜ਼
ਐਸੀ ਪਾਈ ਇਸ਼ਕੇ ਦੀ ਮਾਰ ਸਾਨੂੰ ਵੇਲੀਆਂ
ਬਹੁਤ ਵਧੀਆ ਗਾਇਆ ਜੀ
ਸੁਣ ਕੇ ਪੁਰਾਣੀ ਯਾਦ ਆ ਗਾਈ
ਮੈਨੂੰ ਲਗਦਾ ਵੈਰੀਅਾ ਕਿਹਾ ਗਾਣੇ ਵਿੱਚ😂😂😂😂😂😂
Valiya ni variya aa veer
ਇਹ ਕੁੜੀ ਮੇਰੇ ਪਿੰਡ ਧੂੜਕੋਟ ਨੇੜੇ ਮੁੱਦਕੀ ਦੇ ਰਹਿਣ ਵਾਲੀ ਆ ,ਪਰ ਹੁਣ ਇਹ ਮੋਗੇ ਰਹਿ ਰਹੇ ਨੇ।ਰੱਬ ਮੇਹਰ ਕਰੇ
Sanu ehna da contact nmbr cahida ji koi kmm hai mil skda aw ji?
ਇੱਕ ਵਾਰ ਕੁਲਵਿੰਦਰ ਢਿੱਲੋਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ ਜੀ
ਕਾਸੇ ਵਿੱਚ ਦਿਲ ਰੱਖਦੇ ਗੀਤ ਦਾਸ ਦੀ ਕਲਮ ਨੇ ਉਕਰਿਆ ਗੀਤ ਭੀ ਇਸ਼ਕੇ ਦੀ ਮਾਰ ਵਿੱਚ ਸ਼ਾਮਿਲ ਸੀ ਧੰਨਵਾਦ ਜੀ ਰਾਣੀ ਰਣਦੀਪ ਜੀ ਦੀ ਇੰਟਰਵਿਊ ਵੇਖ ਕੇ ਅਛੀ ਲੱਗੀ ਜੀ ! ਕਿਰਪਾਲ ਮਾਅਣਾ 9876550529
ਕਿਆ ਬਾਤ ਹੈ ਜੀ ਰਾਣੀ ਰਣਦੀਪ ਜੀ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਸੀ ਜੀ। ਬਹੁਤ ਸਕੂਨ ਮਿਲਿਆ ਕਰਦਾ ਸੀ ਰਾਣੀ ਰਣਦੀਪ ਜੀ ਦੇ ਗਾਣੇ ਸੁਣ ਕੇ।
ਬਹੁਤ ਵਧੀਆ!
ਕਲਾ ਦੇ ਰੂਪ ਚ ਪਰਮਾਤਮਾ ਦੀ ਬਹੁਤ ਵੱਡੀ ਰਹਿਮਤ!
ਟਹਿਣਾ ਭਾਜੀ ਇੱਕ ਬੇਨਤੀ ਏ ਤੁਹਾਡੇ ਅੱਗੇ ਕਿ ਨੀਚੇ ਲੋਕਾਂ ਦੀ ਪਰਤੀਕਿਰਿਆ ਵੀ ਪੜ ਲਿਆ ਕਰੋ ਕਿ ਲੋਕ ਹੁਣ ਕਿਸ ਕਲਾਕਾਰ ਦੀ ਮੁਲਾਕਾਤ ਚਾਹੁੰਦੇ ਹਨ
ਬਹੁਤ ਅਰਸੇ ਬਾਅਦ ਰਾਣੀ ਜੀ ਨੂੰ ਵੇਖ ਕੇ ਮੰਨ ਖੁਸ਼ ਹੋ ਗਿਆ। ਆਸ ਹੈ ਕਿ ਤੁਸੀ ਫਿਰ ਤੋਂ ਸ਼ੁਰੂਆਤ ਕਰੋਗੇ।
ਮੈ ਜਦੋ ਸੱਤਵੀਂ ਕਲਾਸ ਵਿੱਚ ਪੜਦਾ ਸੀ ਉਦੋ ਆਉਦੇ ਜਾਦੇ ਸਮੇਂ ਬੱਸ ਵਿੱਚ ਇਹ ਗੀਤ ਅਕਸਰ ਸੁਣਨ ਨੂੰ ਮਿਲਦਾ ਸੀ ਤਾ ਬੜਾ ਦਿਲ ਨੂੰ ਟੁੰਬਦਾ ਸੀ।
ਬਹੁਤ ਹੀ ਖੂਬਸੂਰਤ ਅਵਾਜ਼ ਦੇ ਮਾਲਿਕ ਨੇ ਇਹ ਭੈਣ ਜੀ
ਮੁਲਾਕਾਤ ਤਾ ਹਮੇਸ਼ਾ ਦੀ ਤਰਾਂ ਬਹੁਤ ਵਧੀਆਂ ਹੁੰਦੀ ! ਪਰ ਪੰਜਾਬੀ ਵਿੱਚ ਲਿਖੀਆਂ ਟਿੱਪਣੀਆਂ ਪੜਨ ਦਾ ਸਵਾਦ ਵੀ ਦੁੱਗਣਾ ਹੁੰਦਾ ਹੈ 🙏
ਬਹੁਤ ਖ਼ੂਬਸੂਰਤ ਆਵਾਜ਼ ਹੈ ਜੀ ਰਾਣੀ ਰਣਦੀਪ ਹੁਰੀ ਦੀ । ਉਨ੍ਹਾਂ ਨੂੰ ਚਾਹੀਂਦਾ ਏ ਕਿ ਗਾਇਕੀ ਵਿੱਚ ਮੁੜ ਕੇ ਆਉਣ …
ਰਾਣੀ ਜੀ ਤੁਸੀਂ ਫਿਰ ਤੋਂ ਗਾਉਣਾ ਸ਼ੁਰੂ ਕਰੋ ਜੀ
Achha ji Gaane Tuhade ajj bhi sadey Dilah upper Raj karde Han All the Best of luck Mam JEE
ਮੈਂ ਅੱਜ ਵੀ ਇਹਨਾਂ ਦਾ ਇਕ song ਬਹੁਤ ਸੋਣਦਾ ਹੈ ਇਸਕ ਸਤਾਈਆ ਤੇਰੇ ਇਸਕ ਸਤਾਈਆ
ਬਹੁਤ ਸੋਹਣੇ ਜਵਾਬ ਸਵਾਲ, ਬਹੁਤ ਠਰੰਮੇ ਨਾਲ ਰਾਣੀ ਰਣਦੀਪ ਜੀ ਨੇ ਆਪਣੀ ਹਰ ਗੱਲ ਸਾਂਝੀ ਕੀਤੀ.ਬਾਕਮਾਲ ਇੰਟਰਵਿਊ ਟਹਿਣਾ ਸਾਹਿਬ
ਸਵਰਨ ਸਿੰਘ ਟਹਿਣਾ ਤੇ ਹਰਮਨ ਕੌਰ ਥਿੰਦ ਜੀਓ ਸ੍ਰ ਅਮਰਦੀਪ ਸਿੰਘ ਗਿੱਲ ਹੁਰਾਂ ਨਾਲ ਵੀ ਮੁਲਾਕਾਤ ਕਰੋ .
ਰਾਣੀ ਰਣਦੀਪ ਜੀ ਤੁਸੀਂ ਗੀਤ ਰਿਕਾਰਡ ਕਰੋ
ਥੋਡੇ ਵਰਗੇ ਕਲਾਕਾਰ ਬਹੁਤ ਘਟ,ਨੇ ਇਕ ਵਾਰ ਜਰੂਰ ਆਓ
ਪਾਜੀ ਜਗਦੀਸ਼ ਖੌਸਲੇ ਨੂੰ ਬੁਲਾਉ ਇਕ ਵਾਰ
100 ਦੁੱਖ ਹੋਰ ਲਾ ਗਿਆ ਗਾਣਾ ਬੁਹਤ ਵਧੀਆ ਜੀ ਤੁਹਾਡਾ
ਤੁਹਾਡੀ ਆਵਾਜ਼ ਸਚਮੁੱਚ ਹੀ ਬਹੁਤ ਸੋਹਣੀ ਹੈ। ਤੁਹਾਨੂੰ ਦੁਬਾਰਾ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।
ਜਾ ਵੇ ਸ਼ਰਾਬੀਆ ਵੇ ਕਦਰਾ
ਮੇਰਾ ਭਰਿਆ ਜੌਬਨ ਲੁੱਟਿਆ ਤੇਂ
ਮੈਨੂੰ ਭਰੀ ਨੂੰ ਹਿੱਕ ਨਾਲ ਲਾਉਂਦਾ ਸੀ
ਕਰ ਖਾਲੀ ਪਰੇ ਨੂੰ ਸੁੱਟਿਆ ਤੇਂ ।।।
ਵਾ ਕਮਾਲ ਗਾਣਾ✍️✍️✍️🤘🤘👌👌
Kehdi tape vich hai g song plz ddo
Mam me aapne bachpan ch si jad tadde songs aaye but jad ajj taddi interview dekhi sarey songs pata ni kidda apne aap yaad aayi jan .m shocked😍😍
ਰਾਣੀ ਰਣਦੀਪ ਜੀ ਬਹੁਤ ਹੀ ਬਦੀਆਂ ਗੀਤ ਗਾੲੇ ਤੁਸੀਂ ਅਸੀਂ ਵੀ ਛੋਟੇ ਹੁੰਦੇ ਤੁਹਾਡੇ ਗੀਤਾਂ ਦੇ ਅਾਦਿ ਸੀ ਅੱਜਕੱਲ ਫੈਨ ਕਿਹਾ ਜਾਂਦਾ ਰੱਬ ਤੁਹਾਨੂੰ ਤੰਦਰੁਸਤੀ ਬਕਸੇ ਟਹਿਣਾ ਵੀਰ ਤੇ ਭੈਣ ਜੀ ਨੂੰ ਸਤਿ ਸ੍ਰੀ ਅਕਾਲ।
She has learned from her past and is mature now ! ! God bless her
Rani Randeep de fan like kro
👍
👍
ਵਾਹ ਦਿਲ ਗੱਦ ਗੱਦ ਹੋ ਗਿਆ program ਦੇਖ ਕੇ
ਵੀਰ ਅਤੇ ਭੈਣ ਜੀ ਸਤਿ ਸਰੀ ਅਕਾਲ ਜੀ ਬੱਬੂ ਮਾਨ ਨੂ ਜਰੂਰ ਬਲਾਓ ਇਸ ਪਰੋਗਰਾਮ ਵਿੱਚ ਜੀ ਪਲੀਜ🙏🙏🙏
Ishke Di maar I heard this song from my student( girl student) for the first time in 2005 . She sang it beautifully like Rani Randeep
ਬਹੁਤ ਸੁਰੀਲੀ ਅਵਾਜ਼ !
ਵਾਹਿਗੁਰੂ ਤਰੱਕੀਆਂ ਬਖ਼ਸ਼ੇ ਜੀ !
Bakshiyan c par saambh ni saki
Waheguru ji Tarki bakseo sister nu
ਅੱਜ ਵੱਡੇ ਕਲਕਾਰਾਂ ਵਿਚ ਨਾਮ ਆਉਂਦਾ ਮੈਡਮ ਰਣਦੀਪ ਕੌਰ ਜੀ ਅੱਜ ਵੀ ਬਹੁਤ ਸੁਣਦੇ ਆ
ਸਬ ਤੋਂ ਪਹਿਲੀ ਵਾਰ ਰਾਣੀ ਰਣਦੀਪ ਨੂੰ ਬਰਨਾਲੇ ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਵਿੱਚ ਸੁਣਿਆ ਸੀ ।।।।
ਉਸ ਸਮੇਂ ਹਰਭਜਨ ਮਾਨ ਜੀ ਦਾ ਮਿਰਜ਼ਾ ਸੌਂਗ ਗਾਇਆ ਸੀ ।।।।
ਬਹੁਤ ਵਧੀਆ ਗਾਇਕੀ ਸੀ ।।।।