ਕਰਮਾ ਵਾਲੀ ਦਾ ਦਾਜ (ਭਾਗ-9) Karma wali da daaj (Ep-9)New Latest Punjabi Movie 2024 !Dhillon mansa wala

แชร์
ฝัง
  • เผยแพร่เมื่อ 22 ม.ค. 2024
  • Karma wali da daaj (Ep-9) !! New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***

    Rajveer Dhillon
    EDITING***
    Gurkiret Dhillon
    CAMRAMAN***ੱ
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ***********************
    Karma wali da daaj
    • ਕਰਮਾਂ ਵਾਲੀ ਦਾ ਦਾਜ਼ !! ...
    Karma wali da daaj (Ep-2)
    • ਕਰਮਾਂ ਵਾਲੀ ਦਾ ਦਾਜ਼ (2)...
    Karma wali da daaj (Ep-3)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-4)
    • ਕਰਮਾਂ ਵਾਲੀ ਦਾ ਦਾਜ (ਭਾਗ...
    Karma wali da daaj (Ep-5)
    • ਕਰਮਾਂ ਵਾਲੀ ਦਾ ਦਾਜ (ਭਾਗ...
    Karma wali da daaj (Ep-6)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-7)
    • ਕਰਮਾ ਵਾਲੀ ਦਾ ਦਾਜ (ਭਾਗ-...
    karma wali da daaj (Ep-8)
    • ਕਰਮਾ ਵਾਲੀ ਦਾ ਦਾਜ (ਭਾਗ-...
    Main pagg ne lani (Ep-27)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-28)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-29)
    • ਮੈਂ ਪੱਗ ਨੀ ਲੈਣੀ (ਭਾਗ-2...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • บันเทิง

ความคิดเห็น • 378

  • @gurjeetkaurdhaliwal3559
    @gurjeetkaurdhaliwal3559 6 หลายเดือนก่อน +10

    ਗੀਤ ਅਤੇ ਗਿੱਧਾ ਬਹੁਤ ਸੋਹਣਾ ਲੱਗਿਆ ਅਮਨ ਦੀਦੀ। ਤੁਸੀਂ ਨੱਚਦੇ ਵੀ ਬਹੁਤ ਸੋਹਣੇ ਲਗਦੇ ਓ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🙏🏻🙏🏻🙏🏻🙏🏻🙏🏻🎉🎉🎉🎉

  • @closetonature801
    @closetonature801 6 หลายเดือนก่อน +12

    ਬਹੁਤ ਵਧੀਆ ਗੀਤ ਗਾਏ ਅਮਨ ਜੀ ਬਚਪਨ ਯਾਦ ਕਰਵਾ ਦਿੱਤਾ, ਮੇਰੇ ਚਾਚਿਆਂ ਦੇ ਵਿਆਹ ਵਿੱਚ 15ਦਿਨ ਪਹਿਲਾਂ ਕੋਠੇ ਦੇ ਉਪਰ ਇਹ ਗੀਤ ਸੁਣੇ ਸੀ, ਯਾਦ ਆ ਗਈ ਬਚਪਨ ਦੀ ਜਿਉਂਦੇ ਰਹੋ,

  • @Maninder_brar
    @Maninder_brar 6 หลายเดือนก่อน +5

    ਬਹੁਤ ਵਧੀਆ ਐਪਿਸੋੜ ਜੀ ❤ ਗੀਤਾਂ ਵਿਚ ਪਿੰਡ ਦੀਆਂ ਔਰਤਾਂ ਨੂੰ ਸੱਦ ਲਿਆ ਕਰੋ 2,4 ਨੂੰ ਵਧੀਆ ਲੱਗਦਾ ਵੈਸੇ ਵਿਆਹ ਵਾਲਾ ਵਧੀਆ ਰੰਗ ਬੰਨ ਦਿੱਤਾ ਤੁਸੀ❤❤❤ਅਭੀ ਬਹੁਤ ਬੋਰ ਕਰਦਾ ਹੁਣ ਓਵਰ ਐਕਟਿੰਗ ਕਰਨ ਲਗ ਪਿਆ ਹੁਣ

  • @GurpreetSingh-ui7vq
    @GurpreetSingh-ui7vq 6 หลายเดือนก่อน +3

    ਬਹੁਤ ਵਧੀਆ ਜੀ ਘੈਂਟ ਵੀਡੀਓ ਹੁੰਦੀਆਂ ਤੁਹਾਡੀਆਂ ਸਾਰੀਆਂ ਰਾਜ ਵੀਰ ਕਰਮਾਂ ਵੀਰਾਂ ਕਾਕਾ ਸਰਪੰਚ ਹਰਜੀਤ ਅਵੀ ਅਮਨ ਅੰਜਲੀ ਸੋਨੀਆਂ ਸੀਬੋ ਚਰਨਜੀਤ ਕੌਰ ਜੀ ਲਾਭੋ ਪ੍ਰੀਤ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਬਾਕੀ ਤੁਹਾਨੂੰ ਮਿਲ਼ਣ ਨੂੰ ਬਹੁਤ ਜ਼ਿਆਦਾ ਜੀ ਕਰਦਾ ਹੈ ਸਾਡੀ ਬਡਲਾਡੇ ਲਾਂਗੇ ਰਿਸ਼ਤੇਦਾਰੀ ਨਿੱਕੀ ਵੱਡੀ ਰਿਓਦ ਤਹਾਨੂੰ ਜਰੂਰ ਮਿਲਕੇ ਜਾਵਾਂਗੇ ਜੀ

  • @BalwinderSingh-qj2cx
    @BalwinderSingh-qj2cx 6 หลายเดือนก่อน +3

    Very nyc g

  • @gurjitdeol1401
    @gurjitdeol1401 6 หลายเดือนก่อน +3

    Very very nice video g good bless you all them good acting ❤🙏🏻🌹❤️🌹

  • @talwinderkaur2287
    @talwinderkaur2287 6 หลายเดือนก่อน +27

    ਐਂ ਲਗਦਾ ਜਿਵੇਂ ਸੱਚੀ ਵਿਆਹ ਹੂੰਦਾ ਬਣਦੀ ਵੀਡੀਓ ਆ 😂😂😂😂

  • @ManjitKaur-qw4fk
    @ManjitKaur-qw4fk 6 หลายเดือนก่อน +2

    Aman Diii sade kol thude lye koi shabad nahi hege . Eni vadiya video kive baunde oh ❤❤❤❤❤❤. Watching from USA 🇺🇸🇺🇸🇺🇸🇺🇸🇺🇸🇺🇸🇺🇸

  • @muhammadafzal8112
    @muhammadafzal8112 6 หลายเดือนก่อน +6

    Excellent Aman
    Jodi Aman Tay Sonia charnoo d
    Masomayat Harjeet,kaka bapbo,Raj d

    • @soniasonia1865
      @soniasonia1865 6 หลายเดือนก่อน +1

      Thank you ji 🙏

  • @SandeepKaur-hb7kf
    @SandeepKaur-hb7kf 6 หลายเดือนก่อน +9

    ਗੱਲਾਂ ਤਾਂ ਸੀਬੋਂ ਸੱਚੀਆਂ ਕਰਦੀ ਆ 👍🏻👍🏻👍🏻

  • @kulvirgill5881
    @kulvirgill5881 6 หลายเดือนก่อน +2

    Very very nice story 👌 parmatma chadhadi kala vich Rakhe sari team nu 👍

  • @dsgpatwari4285
    @dsgpatwari4285 6 หลายเดือนก่อน +13

    ਵਿਆਹ ਸਮੇਂ ਗਾਏ ਜਾਂਦੇ ਗੀਤਾਂ ਰਾਂਹੀਂ ਆਹ ਬੀਬੀਆਂ ਨੇ ਪੰਜਾਬੀ ਸੱਭਿਆਚਾਰ ਦਾ ਰੰਗ ਬੰਨ੍ਹਤਾ,ਸੁਆਦ ਆਗਿਆ ਸਾਡਾ ਕਿੰਨਾ ਅਮੀਰ ਵਿਰਸ਼ਾ,ਕਮਾਲ ਕਰਤੀ।ਧੰਨਵਾਦ ਸਾਰੀਆਂ ਬੀਬੀਆਂ ਦੇ।❤❤❤❤❤❤

  • @TarnveerSingh-qh4xy
    @TarnveerSingh-qh4xy 6 หลายเดือนก่อน +2

    ❤❤❤❤👌👌👌👌 MOGA

  • @avtarchahal5207
    @avtarchahal5207 6 หลายเดือนก่อน +4

    Very nice video Aman di ❤👌📸🤩💓💕♥️💖🌹

  • @khushpreetkour2838
    @khushpreetkour2838 6 หลายเดือนก่อน +2

    Boht sohni veido ❤❤

  • @sidhubrar785
    @sidhubrar785 6 หลายเดือนก่อน +2

    Aman de km jma meri mami wale a o v har km kr landi a boliyan geet ❤❤❤❤❤

  • @gaggisingh3722
    @gaggisingh3722 6 หลายเดือนก่อน +2

    ਵੀਡੀਓ ਬਹੁਤ ਵਧੀਆ ਲੱਗੀ ਜੀ ਸੋਨੀਆ ਭੈਣ ਦੀ ਐਕਟਿੰਗ ਬਹੁਤ ਵਧੀਆ ਲੱਗੀ

    • @soniasonia1865
      @soniasonia1865 6 หลายเดือนก่อน

      Thank you ji 🙏

  • @kuljitsingh2620
    @kuljitsingh2620 6 หลายเดือนก่อน +1

    ਬਹੁਤ ਵਧੀਆ ਵੀਡੀਓ ਹੈ

  • @shaminderkaursandhu9747
    @shaminderkaursandhu9747 6 หลายเดือนก่อน +2

    Very nice video good job all team 👍👍

  • @Virk-2022
    @Virk-2022 6 หลายเดือนก่อน +9

    ਵੀਡੀਓ ਬਹੁਤ ਸੋਹਣੀ ਆ ❤❤
    ਸੱਚੀ ਵਿਆਹ ਦਾ ਮਹੌਲ ਬਣਿਆ ਪਿਆ
    😂😂

  • @user-zg2ug8yh3o
    @user-zg2ug8yh3o 6 หลายเดือนก่อน +1

    Very nice video veer ji bhain ji God bless you all family 🙏🙏👌👌👍👍

  • @jasvirkaur49
    @jasvirkaur49 6 หลายเดือนก่อน +3

    ਅਵੀ ਕੁਝ ਜ਼ਿਆਦਾ ਹੀ ਬੋਲ ਰਿਹਾ ਇਹ ਰੋਲ ਬਹੁਤ ਘਟੀਆ ਹੈਂ ਪ੍ਰਾਹੁਣੇ ਤਾਂ ਸਹੁਰੇ ਪਰਿਵਾਰ ਦੀ ਇੱਜਤ ਹੁੰਦੀ ਹੈ ਅਬੀ ਤਾ ਕਮਲੇ ਵਾਲਾਂ ਰੋਲ ਕਰ ਰਿਹਾ ਹੈ 🥰🥰

  • @tejindersingh9676
    @tejindersingh9676 6 หลายเดือนก่อน +2

    ❤😂verry nice VIDIO vadhia Rounk geeta te boliyan nal purana time ajad as gia viah vi asli lagda unj ta VIDIO aa so good❤❤

  • @arpindercheema5493
    @arpindercheema5493 6 หลายเดือนก่อน +2

    Very nice video g ❤pura rang bnn dita ❤ geet te boliyan bohat vadia c real marriage wala ghar lagda c 👌🏻👌🏻👍🏻

  • @jasmeetkaursidhu332
    @jasmeetkaursidhu332 6 หลายเดือนก่อน +3

    Very nice story Aman di and Raj veer g

  • @status_star8291
    @status_star8291 6 หลายเดือนก่อน +2

    Good video a ji

  • @gurbhinder_01
    @gurbhinder_01 6 หลายเดือนก่อน +2

    good video

  • @SukhwinderSingh-wq5ip
    @SukhwinderSingh-wq5ip 6 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sidhutar
    @sidhutar 6 หลายเดือนก่อน +7

    Very nice movie when I see this movie looks like it is my wedding party very nice it is show our culture thohadi sari team noo parmatma Chardikla Wich rakhe Avtar Sidhu from Canada

  • @yuvrajDevil-u4t
    @yuvrajDevil-u4t 6 หลายเดือนก่อน +1

    Bhaut vida viedo g

  • @user-of6mb8bu8t
    @user-of6mb8bu8t 6 หลายเดือนก่อน +2

    Abhi bhut sohna kirdaar nibhonda❤

  • @geetchauhan3109
    @geetchauhan3109 6 หลายเดือนก่อน +2

    Bhut Soni video hai ji ❤❤

  • @ninderpal8873
    @ninderpal8873 6 หลายเดือนก่อน +4

    Very nice viedo Aman And Raj veer ji God bless you🎉🎉🎉🎉❤❤

  • @sanjeevsharma4454
    @sanjeevsharma4454 6 หลายเดือนก่อน +2

    Bohut hi badiya episode ji apki video Bohut hi achhi lagi ji or sabne apna apna kirdaar bde hi dil se kiya h supar very super ji

  • @icefrooti6149
    @icefrooti6149 6 หลายเดือนก่อน +8

    ਸੋਨੀਆ ਰੋਟੀਆ‌‌ ਬਹੁਤ ਸੋਹਣੀਆ ਪਕਾਉਂਦੀ ਹੈ

    • @soniasonia1865
      @soniasonia1865 6 หลายเดือนก่อน

      Thank you ji 🙏

  • @waitloseandgain44
    @waitloseandgain44 6 หลายเดือนก่อน +3

    Bahut vadia video hai ji tuhadi agla bhag jaldi bhejna please God bless you ❤❤❤❤

  • @lakhvirsingh709
    @lakhvirsingh709 6 หลายเดือนก่อน +2

    Nice story 🎉🎉🎉❤❤❤

  • @anudhillon808
    @anudhillon808 6 หลายเดือนก่อน +2

    very nice work

  • @anudhillon808
    @anudhillon808 6 หลายเดือนก่อน +2

    aman dhillon nice acting

  • @deVilBrar9
    @deVilBrar9 6 หลายเดือนก่อน +5

    Very nice ji
    Pura mahoul bna dita ❤
    Good work 👍🙏

  • @karamjitkaur3747
    @karamjitkaur3747 6 หลายเดือนก่อน +4

    ਬਹੁਤ ਹੀ ਸੋਹਣੀ ਸੀ ਵੀਡੀਓ

  • @manjotkaur9523
    @manjotkaur9523 6 หลายเดือนก่อน +3

    ਬਹੁਤ ਵਧੀਆ

  • @user-et5ej2ty8e
    @user-et5ej2ty8e 6 หลายเดือนก่อน +5

    , ਬਹੁਤ ਵਧੀਆ ਵੀਡੀਓ ਆ ਅਮਨ।ਦੀਦੀ ਜੀ 😊😊

  • @user-mb6rx2dn9w
    @user-mb6rx2dn9w 6 หลายเดือนก่อน +2

    ❤❤

  • @SimranKaur-xp8xy
    @SimranKaur-xp8xy 6 หลายเดือนก่อน +1

    Very nice god bless you team members 🙏🙏👍👍👌🏻👌🏻

  • @talwinderkaur2287
    @talwinderkaur2287 6 หลายเดือนก่อน +9

    ਵੀਡੀਓ ਬਹੁਤ ਵਧੀਆ ਪੁਰਾਣਾ ਸਮਾ ਸਾਰੇ ਤਰਾਂ ਦਾ ਗਲਾਂ ਬਹੁਤ ਵਧੀਆ ਲਗਦੀਆਂ ਸਿਆਣੀਆਂ ਗੱਲਾਂ ਸਾਫ ਪਤਾ ਲਗਦਾ

  • @user-xp8nd6tc5q
    @user-xp8nd6tc5q 6 หลายเดือนก่อน +3

    ❤❤❤ਬਹੁਤ ਵਧੀਆ ਜੀ

  • @amninderkundal6549
    @amninderkundal6549 6 หลายเดือนก่อน +2

    Buhat vadiya video

  • @jasmeetkaur4051
    @jasmeetkaur4051 6 หลายเดือนก่อน +2

    Bahut vadia story ❤

  • @boharsingh7725
    @boharsingh7725 6 หลายเดือนก่อน +4

    ਬਹੁਤ ਹੀ ਵਧੀਆ ਬਾਈ
    👍👍👍👍👍

  • @Jatt__saab0
    @Jatt__saab0 6 หลายเดือนก่อน +1

    Bhut sohani video ❤️❤️❤️

  • @sanawarjotsinghsanawarjot72
    @sanawarjotsinghsanawarjot72 6 หลายเดือนก่อน +4

    Very nice Ji bro 🎉🎉🎉❤❤❤

  • @gurtejsingh6904
    @gurtejsingh6904 6 หลายเดือนก่อน +1

    Very ncji good 👌👌👍👍♥️♥️♥️🥀🥀🥀

  • @rupinderbrar4989
    @rupinderbrar4989 6 หลายเดือนก่อน +7

    ਬਹੁਤ ਸੋਹਣੀ ਵੀਡੀਓ ਜੀ 👌👌🌹

  • @rahulnsr1345
    @rahulnsr1345 6 หลายเดือนก่อน +1

    4🤣🤣🤣👌👌👌

  • @GurdeepSingh-pq1se
    @GurdeepSingh-pq1se 6 หลายเดือนก่อน +4

    Very nice story ji sibo Bibi da tmasa bohat vadiya c god bless you all team ❤❤

  • @user-yq3cn2de2y
    @user-yq3cn2de2y 6 หลายเดือนก่อน +4

    🎉 very nice story 👌 god bless u all family members 🙏💕💕🙏

  • @kahlon899
    @kahlon899 6 หลายเดือนก่อน +6

    Raj dhillon and team🎉🎉🎉👍👍
    ਸੁੱਖ ਕਾਹਲੋ ਲੁਧਿਆਣਾ

  • @jaswinderkaur4152
    @jaswinderkaur4152 6 หลายเดือนก่อน +2

    Nycact🎉❤

  • @veerpalkour6062
    @veerpalkour6062 6 หลายเดือนก่อน +2

    Very nice g ❤❤

  • @MamtaRani-yl1pp
    @MamtaRani-yl1pp 6 หลายเดือนก่อน +7

    Very nice God bless you all family 🙏🙏💓💞

  • @HarpreetKaur-ti5ou
    @HarpreetKaur-ti5ou 6 หลายเดือนก่อน +2

    ਅੰਜਲੀ ਨੂੰ ਮਤ ਵੀ ਦੇ ਦਿਉ ਕਿ ਦਾਜ ਸਮਾਨ ਦੀਆਂ ਗੱਲਾਂ ਕਰਕੀ ਜੲਦੀਆ

  • @bodymechanics-sr7zv
    @bodymechanics-sr7zv 6 หลายเดือนก่อน +1

    Aman didi video bahut vadia lagi tusi sare bohat sohna nachde oo❤

  • @swarnjeetkaur5726
    @swarnjeetkaur5726 6 หลายเดือนก่อน +1

    Very nice 👌 👍 video ji God bless 🙌 you always ji keep it up

  • @baghelsingh9735
    @baghelsingh9735 6 หลายเดือนก่อน +1

    Veryverynicevideoamandhillonji❤❤🎉🎉

  • @jaspreetkaur3441
    @jaspreetkaur3441 6 หลายเดือนก่อน +4

    Very nice ji 👌👌👌 God bless you ji 🙏🙏🙏

  • @harmandhaliwal4145
    @harmandhaliwal4145 6 หลายเดือนก่อน +2

    Nice video 12:35 ❤😊

  • @laddibieber9854
    @laddibieber9854 6 หลายเดือนก่อน +3

    ਗੁੱਡ ਵੀਡੀਓ ਹੈ ਢਿਲੋਂ ਬਾਈ

  • @amrikkhokhar2970
    @amrikkhokhar2970 6 หลายเดือนก่อน +6

    ❤❤❤❤❤ਬਹੁਤ ਹੀ ਸ਼ਲਾਘਾਯੋਗ ਵੀਡੀਓ ਵੀਰ ਜੀ।ਜਿਉਂਦੇ ਵਸਦੇ ਰਹੋ।

  • @gurpreetbrar3284
    @gurpreetbrar3284 6 หลายเดือนก่อน +2

    ਹਰਜੀਤ ਬਾਈ ਨੇ ਤਾਂ ਹਲਵਾਈ ਚੜ੍ਹਤੇ

    • @Jagjeet-kaur57
      @Jagjeet-kaur57 6 หลายเดือนก่อน

      😂😂😂😂

  • @user-qs6qk5lr9h
    @user-qs6qk5lr9h 6 หลายเดือนก่อน

    Very nice video God bless you hamesha Khush raho aman de Raj Veer ji waheguru ji waheguru ji

  • @RamanSingh-ih7gq
    @RamanSingh-ih7gq 6 หลายเดือนก่อน +1

    ❤ਬੋਤ ਸੋਣੀ ਵੀਡੀਓ ਆ ਜੀ

  • @nirmalkaur6893
    @nirmalkaur6893 6 หลายเดือนก่อน +7

    ਅਵੀ ਉਵਰਐਕਟਿੰਗ ਜਿਆਦਾ ਕਰਦਾ

  • @gagandeepkaur-ll4hg
    @gagandeepkaur-ll4hg 6 หลายเดือนก่อน +3

    Buth vadia video a aman ਦੀਦੀ ji wmk ❤❤❤

  • @user-sb4tg8kk9p
    @user-sb4tg8kk9p 6 หลายเดือนก่อน +2

    Outstanding performance ❤❤❤❤❤❤❤very nice video 🥰🥰👌👌👌👌😊

  • @jawaharsingh6892
    @jawaharsingh6892 6 หลายเดือนก่อน +3

    VERY FINE VEDO AMAN RAJ

  • @kulvirjaid5029
    @kulvirjaid5029 6 หลายเดือนก่อน +2

    Very nice video gd bless you all teams 👌👌👍👍👌👌👍👌👍👌👍❤️💞❤️💞❤️💞💞💞

  • @Veerpalbrar0
    @Veerpalbrar0 6 หลายเดือนก่อน +12

    ਗੀਤ ਬੋਲੀਆਂ ਤਮਾਸ਼ਾ ਬਹੁਤ ਸੋਣਾ 😂❤

  • @KamaljitKaur-kj7fv
    @KamaljitKaur-kj7fv 6 หลายเดือนก่อน +7

    Abhi is looking very smart

  • @harpreetsaini1214
    @harpreetsaini1214 6 หลายเดือนก่อน

    Buhat sunni video g sacchi nasibo aunty ne buhat suna gaiya mazza a geyia❤

  • @ramandeepkaur7769
    @ramandeepkaur7769 6 หลายเดือนก่อน +2

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹਨ ❤❤

  • @amarjeetkaur1007
    @amarjeetkaur1007 6 หลายเดือนก่อน +2

    Soniya pkodia te skrpare meri v pasnd hn 😋

  • @ManiKalyan-fx2iw
    @ManiKalyan-fx2iw 6 หลายเดือนก่อน +1

    ਅਭੀ ਬਾਹਲਾ ਚਾਲਿਆਂ ਹੋਇਆ ਬਾਹਲਾ ਪੁੱਠਾ ਬੋਲਦਾ ਕਰਮਾਂ ਅੱਕਿਆ ਪਿਆ ਅਭੀ ਤੋ ਕੁਟਾਈ ਬਹੁਤ ਕਰੂ

  • @anudhillon808
    @anudhillon808 6 หลายเดือนก่อน +1

    very nice work all team members

  • @Davinderdhaula
    @Davinderdhaula 6 หลายเดือนก่อน +11

    ਪ੍ਹੁਹੁਣੇ ਦਾ ਮੁਗਲੈਲ ਪਤਾ ਨੀ ਕਦੋ ਬਦਲਣਗੇ ...😜😜😜

  • @BalrajSingh-uy4um
    @BalrajSingh-uy4um 6 หลายเดือนก่อน +2

    Nic video aman dhillon g good 👍 👌 ❤❤❤

  • @SandhuGora-wu7mc
    @SandhuGora-wu7mc 6 หลายเดือนก่อน +7

    Very very very nice video aman dhillon ji 🎉🎉❤❤

  • @ManjeetKaur-lf4ws
    @ManjeetKaur-lf4ws 6 หลายเดือนก่อน +3

    Very nice video. God bless you all team members.

  • @sukhdevSingh-yp6pu
    @sukhdevSingh-yp6pu 6 หลายเดือนก่อน +1

    Raj nd aman bot god vedio
    Form bathinda

  • @nirmalsinghbrar552
    @nirmalsinghbrar552 6 หลายเดือนก่อน

    ਪੈਲਸਾ ਨੇ ਸਾਰਾ ਸੱਭਿਆਚਾਰ ਖੁੱਤਮ ਕਰ ਦਿੱਤਾ ਤੁਹਾਡੀਆਂ ਗੱਲਾਂ ਸੁਣ ਕੇ ਪੁਰਣੇ ਦਿਨ ਚੇਤੇ ਆ ਗਏ।ਇੱਦਾਂ ਹੀ ਰੋਲਾ ਪੈਦਾ ਸੀ ਵਿਆਹ ਵਿੱਚ

  • @sarabjitkaur8997
    @sarabjitkaur8997 6 หลายเดือนก่อน +4

    Nice viedo

  • @rupinderrani3993
    @rupinderrani3993 6 หลายเดือนก่อน

    Bhut vadhia video ji nice story

  • @dhillo238
    @dhillo238 6 หลายเดือนก่อน +1

    Very nice video dii ji God bless you

  • @reetikabains6893
    @reetikabains6893 6 หลายเดือนก่อน +4

    Sonia didi very nice ho tusi saria videos vich buhat sweet ho tusi sister g

    • @soniasonia1865
      @soniasonia1865 6 หลายเดือนก่อน

      Thank you so much ji 🙏

  • @HarjinderSingh-nr4ky
    @HarjinderSingh-nr4ky 6 หลายเดือนก่อน +2

    Bai Karame yaar Sonia mam Sidhari lagdi aa 😂😂😂😂❤

    • @soniasonia1865
      @soniasonia1865 6 หลายเดือนก่อน +1

      😂😂😂 asa ji

  • @harwinderkaur6468
    @harwinderkaur6468 6 หลายเดือนก่อน

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

  • @manbeerkourbhatia9766
    @manbeerkourbhatia9766 6 หลายเดือนก่อน +4

    Veri nice video

  • @Neelam-eb6yj
    @Neelam-eb6yj 6 หลายเดือนก่อน +4

    Very nice editing Ji avi veer ji ❤❤❤❤❤❤🎉🎉🎉🎉🎉🎉

  • @surinderpalsingh1500
    @surinderpalsingh1500 5 หลายเดือนก่อน

    Surinder pal singh abohar bhout vadia video sare family bohut vadia lagda hmm gbu Aman g TUC bhout vadia ho

  • @RanaJaveed-hg4lc
    @RanaJaveed-hg4lc 6 หลายเดือนก่อน

    Video wadhiya A- 1