ਬੀਬੀਆਂ ਦੀਆਂ ਤੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਅੱਜ ਦੇਖੋ ਬੰਦਿਆਂ ਦੀਆਂ ਤੀਆਂ | Jaipalgarh Teeyan 2024

แชร์
ฝัง
  • เผยแพร่เมื่อ 26 ม.ค. 2025

ความคิดเห็น • 22

  • @KawaljitKaur-fh9cx
    @KawaljitKaur-fh9cx 5 หลายเดือนก่อน +18

    ਬਹੁਤ ਵਧੀਆ ਲੱਗਦੀਆਂ ਹਨ ਬੀਬੀ ਆਂ ਭੈਣਾਂ ਵਹਿਗੁਰੂ ਜੀ ਪਹਿਲਾਂ ਵਾਲਾ ਮਾਹੌਲ ਆ ਜਾਵੇ

  • @gobindbrarbrar5682
    @gobindbrarbrar5682 4 หลายเดือนก่อน

    Bahut khoob❤❤❤🎉

  • @BalrajSingh-rd2sc
    @BalrajSingh-rd2sc 4 หลายเดือนก่อน

    ਇੱਕ ਘੜੇ ਵਿੱਚ ਮੋਠ ਬਾਜਰਾ ਇੱਕ ਘੜੇ ਵਿੱਚ ਰੂੰ,ਨੀ ਵੱਢੀਏ ਭਰਜਾਈਆਂ ਪਾਏ ਪੁਆੜੇ ਤੂੰ ਨੀ਼਼਼਼਼਼਼਼਼਼਼਼

  • @GurpalSingh-r2l
    @GurpalSingh-r2l 5 หลายเดือนก่อน +1

    ਭੁੱਲ ਗਏ ਜਦੋਂ ਮੁਗਲ ਤੀਆਂ ਲਗਵਾਉਂਦੇ ਸੀ ਤੇ ਕੁੜੀਆਂ ਨੂੰ ਜਬਰਦਸਤੀ ਲੈ ਜਾਂਦੇ ਸੀ ਜੇਕਰ ਜਿਆਦਾ ਚਾਅ ਆ ਤਾਂ ਓਹਨਾ ਨੂੰ ਦੁਬਾਰਾ ਬੁਲਾ ਲਵੋ ਸਾਰਾ ਚਾਅ ਲੈ ਜੂ ਬੇਸ਼ਰਮ ਟੋਲਾ

  • @gurdevkaur1209
    @gurdevkaur1209 5 หลายเดือนก่อน +2

    ਮੇਰੀਆਂ ਸਾਰੀਆਂ ਭੈਣਾਂ ਭਰਾਵਾਂ ਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਬੋਹਤ ਹੀ ਵਧੀਆ ਰੌਣਕਾਂ ਲਗਾਈਆਂ ਜੀ ਹੱਸਦੇ ਵੱਸਦੇ ਰਹੋ ਜੀ ਸਦਾ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਜੀ

  • @supinderkaur344
    @supinderkaur344 5 หลายเดือนก่อน +5

    Excellent gidha

  • @Babasohbasinghg
    @Babasohbasinghg 5 หลายเดือนก่อน +1

    Very good ❤❤

  • @nitpalsharma3805
    @nitpalsharma3805 5 หลายเดือนก่อน +3

    Very good

  • @JasbirKaur-j8f8v
    @JasbirKaur-j8f8v 5 หลายเดือนก่อน

    Bahot sohna

  • @SukhwinderSingh-wq5ip
    @SukhwinderSingh-wq5ip 5 หลายเดือนก่อน +3

    ਪੰਜਾਬੀ ਸੱਭਿਆਚਾਰ ❤❤😂😂

  • @seetarani813
    @seetarani813 5 หลายเดือนก่อน

    Good g

  • @ranjeetsekhon765
    @ranjeetsekhon765 5 หลายเดือนก่อน

    Very nice ji ❤️❤️❤️

  • @manjitkaurkaur2145
    @manjitkaurkaur2145 5 หลายเดือนก่อน

    ❤❤❤

  • @satnamkaur2435
    @satnamkaur2435 5 หลายเดือนก่อน +3

    ਰੰਨਾ ਚ ਧੰਨਾ 😂😂😂😂 ਵੇ ਕੀ ਤੈਨੂੰ ਭੀੜ ਪਈ ਮਰਦੋਂ ਬਣੇ ਜਨਾਨਾ 😂😂😂

    • @narinderpal1854
      @narinderpal1854 5 หลายเดือนก่อน

      ਜਨਾਨੀਆਂ ਦੇ ਗਿੱਧੇ ਚ ਵੜ ਜਾਂਦੇ ਨੇ,,,,ਅੱਡ ਨੱਚ ਲੈਣ।

    • @cookwithgsingh6518
      @cookwithgsingh6518 5 หลายเดือนก่อน

      Teri ma da shak lean aye ah

    • @DarshanSingh-x3z
      @DarshanSingh-x3z 5 หลายเดือนก่อน

      Rna wqwas krn jogia rehgia es kr k folk nu bnde hi sbhal rahe ne 😂😂😂😂😂😂

  • @manjitgrewal4232
    @manjitgrewal4232 5 หลายเดือนก่อน

    Excellent

  • @daljitsingh4000
    @daljitsingh4000 5 หลายเดือนก่อน

    Good

  • @karamjitkaur804
    @karamjitkaur804 5 หลายเดือนก่อน

    ❤️❤️❤️❤️

  • @sarbjeetkaur2154
    @sarbjeetkaur2154 5 หลายเดือนก่อน

    ❤❤

  • @jaswinderkaur8558
    @jaswinderkaur8558 5 หลายเดือนก่อน

    Very good