ਜੇ ਸੱਸ ਮਾਂ ਬਣਜੇ (ਭਾਗ 2 )EP 88 | new punjabi movie 2023 | punjabi Natak | Sukhpal

แชร์
ฝัง
  • เผยแพร่เมื่อ 14 ต.ค. 2024
  • ਜੇ ਸੱਸ ਮਾਂ ਬਣਜੇ (ਭਾਗ 2 ) EP 88 | new punjabi movie 2023 | Punjabi Natak | Short Film | Sukhpal‪@PenduVirsaMansa‬ ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

ความคิดเห็น • 570

  • @ManinderKaur-wr8oi
    @ManinderKaur-wr8oi ปีที่แล้ว +5

    ਕਿਸੇ ਦਾ ਜੀਅ ਨਹੀਂ ਕਰਦਾ ਹੁੰਦਾ ਤਲਾਕ ਲੈਣ ਨੂੰ ਅੱਕ k hi lende ਆ ਵੀਰੇ ਤਲਾਕ ਮਾਂ ਪਿਓ ਕੋਈ ਨਹੀਂ ਚਹੁੰਦਾ ਆਪਦੀ ਧੀ ਦਾ ਘਰ ਖਰਾਬ ਹੋਵੇ

  • @amarjitsingh1946
    @amarjitsingh1946 ปีที่แล้ว +10

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯💚💚💚💚

  • @manjeetsinghsukhanand2473
    @manjeetsinghsukhanand2473 ปีที่แล้ว +31

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਮਾਂਵਾਂ ਠੰਡੀਆਂ ਛਾਂਵਾਂ ਪੇਕਿਆਂ ਬਿਨਾਂ ਨਹੀਂ ਸਰਦਾ ਜੇ ਸੱਸ ਮਾਂ ਬਣਜੇ ਧੀਆਂ ਨੂੰ ਪੇਕਿਆਂ ਦੀ ਯਾਦ ਕਿਉਂ ਆਵੇ ਮਾਂ ਤਾਂ ਮਾਂ ਹੁੰਦੀ ਆ ਬਿਨਾਂ ਦੇਖੇ ਸਮਝ ਜਾਂਦੀ ਮੇਰੀ ਧੀ ਕਿਸੇ ਮੁਸੀਬਤ ਵਿੱਚ ਆ ਵਾਹਿਗੁਰੂ ਜੀ ਹਰ ਧੀ ਨੂੰ ਖੁਸ਼ ਰੱਖਣਾ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏❤

  • @BeantSingh-ih1sn
    @BeantSingh-ih1sn ปีที่แล้ว +22

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @HarpreetkaurPreet-op3bb
    @HarpreetkaurPreet-op3bb ปีที่แล้ว +12

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @navrojkaur8748
    @navrojkaur8748 ปีที่แล้ว +13

    ਬੇਟਾ ਜੀ ਮਾਂ ਤਾਂ ਮਾਂ ਹੁੰਦੀ ਆ ਸੁਖਪਾਲ ਬੇਟੇ ਤੁਹਾਡੀ ਮਾਂ ਦਾ ਬਹੁਤ ਵਧੀਆ ਰੋਲ ਸੀ ਵੇਖ ਮਨ ਭਰ ਆਇਆ ਬਿਨ ਪੱਤੀਆਂ ਤੋਂ ਛਾਂ ਨਹੀਂ ਹੁੰਦੀ ਧੀਆਂ ਦਾ ਦੁੱਖ ਕੀਹਨੇ ਸੁਣਨਾਂ ਸੀ ਜੇਕਰ ਮਾਂ ਨਾ ਹੁੰਦੀ ਬਹੁਤ ਹੀ ਸੋਹਣੀ ਆ ਵੀਡੀਓ 👌🏻👌🏻🎉🎉🎉

  • @manjitkaurfaridkot2888
    @manjitkaurfaridkot2888 ปีที่แล้ว +4

    ਮਾਂ ਹੁੰਦੀ ਆ ਮਾਂ ਓ ਦੁਨੀਆ ਵਾਲੇ ਓ ਬਹੁਤ ਸੋਹਣੀ ਵੀਡੀਓ ਆ ਜੀ

  • @msf5937
    @msf5937 ปีที่แล้ว +3

    ਸੁਖਪਾਲ ਤੇਰੀ ਸੱਸ ਵੇਖਣ ਨੂੰ ਲਗਦੀ ਉਗਲਾ ਲਾਉਦੀ ਹੇਉ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @jasmeendeol-f7f
    @jasmeendeol-f7f ปีที่แล้ว +4

    ਬਹੁਤ ਵਧੀਆ ਸੁਨੇਹਾ ਵਿਡੀਊ ਵਿੱਚ ਦਿੱਤਾ ਜੀ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🙏🙏ਤਰੱਕੀਆਂ ਵਖਸੇ਼ ਵਾਹਿਗੁਰੂ ਤੁਹਾਨੂੰ ਜਸਮੀਨ ਦਿਉਲ ਪਿੰਡ ਕੋਟ ਫੱਤਾ

  • @rupinderkaur2270
    @rupinderkaur2270 ปีที่แล้ว +5

    ਬਹੁਤ ਵਧੀਆ ਵੀਡੀਓ ਆ ਜੀ ਦਿਲ ਨੂੰ ਲੱਗਣ ਵਾਲੀ❤❤ਵੀਰ ਜੀ❤
    ਪਿੰਡ,ਖਿਆਲੀ ਚਹਿਲਾਂ ਵਾਲੀ ( ਝੁਨੀਰ)😊

  • @M___10____KING514
    @M___10____KING514 ปีที่แล้ว +49

    ਮਾਂ। ਮਾਂ ਹੀ ਹੁੰਦੀ ਹੈ। ਸੱਸ ਸੱਸ ਹੀ ਹੁੰਦੀ ਹੈ। ਸੱਸ ਕਿਨੀਂ ਵੀ ਚੰਗੀ ਹੋਵੇ ਪਰ ਮਾਂ ਨਹੀਂ ਬਣ ਸਕਦੀ। ਦੁਖ ਵਿਚ ਮਾਂ ਹੀ ਖੜਦੀ ਹੈ ਹੋਰ ਕੋਈ ਨਹੀਂ ਖੜ੍ਹਦਾ। ਸਭ ਪਾਸਾ ਵੱਟ ਲੈਂਦੇ ਹਨ। ਪਿੰਡ ਸਦੋਹਾ ਰਮਨਦੀਪ ਕੌਰ

  • @jaisai956
    @jaisai956 ปีที่แล้ว +1

    very nice sister God bless you ਅਮਨ ਜਖੇਪਲ

  • @HardeepKaur-ew6oj
    @HardeepKaur-ew6oj ปีที่แล้ว +2

    ਮਾਂ ਤਾ ਮਾਂ ਹੁੰਦੀ ਹੈ nice video ❤❤❤❤ Basraon

  • @GSScoutandGuide
    @GSScoutandGuide ปีที่แล้ว +5

    ਜਦੋਂ ਸੁਖਪਾਲ ਭੈਣ ਨੇ ਚੋਰੀ ਫੋਨ ਨੰਬਰ ਫੜਾਇਆ ਸੀ, ਤੇ ਕਿਹਾ ਮੇਰੇ ਵੀਰ ਨੂੰ ਫੋਨ ਕਰ ਦਿਉ,, ਕੇ ਥੋਡੀ ਧੀ ਬਾਹਲੀ ਔਖੀ ਆ..... ਬਹੁਤ ਭਾਵੁਕ ਸੀਨ ਸੀ..... ਰੋਣਾ ਆ ਗਿਆ 😢😢 ਸਾਡੇ ਸਮਾਜ ਦਾ ਕੌੜਾ ਸੱਚ

  • @gurpreetkaur-wn5pz
    @gurpreetkaur-wn5pz ปีที่แล้ว +9

    🙏☺ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜੰਦੀ ਕਲਾ ਵਿੱਚ ਰੱਖਣ😊 ਸਾਰਿਆ ਨੂੰ ਜੀ ਸੁਖਪਾਲ ਭੈਣ ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਗੁਰਪ੍ਰੀਤ ਕੌਰ ਫਤਿਹਗੜ੍ਹ ਸਾਹਬ🙏😊

  • @jaswantkatawde2858
    @jaswantkatawde2858 ปีที่แล้ว +6

    Very beautiful story, no one can take mother's place, very well done 👍👍👍👍🙏🙏🙏🙏🙏🌺🌺🌺🌺🌿🌿🌿🌿

  • @GW_PUNJAB
    @GW_PUNJAB ปีที่แล้ว +14

    ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ , ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ❤❤❤❤

    • @PritamSingh-id9hb
      @PritamSingh-id9hb ปีที่แล้ว +2

      Ji
      De

    • @MohinderKaur-y8i
      @MohinderKaur-y8i ปีที่แล้ว +1

      ​@@PritamSingh-id9hbaqaqa

    • @sikhi32
      @sikhi32 ปีที่แล้ว +1

      Bro tum ff khelte ho aur tum punjabi ho main v Punjabi hun

    • @GW_PUNJAB
      @GW_PUNJAB ปีที่แล้ว

      @@sikhi32 yes

    • @SushmaMunjral
      @SushmaMunjral 11 หลายเดือนก่อน

      ​@@PritamSingh-id9hb😢😢

  • @jasschahal4151
    @jasschahal4151 ปีที่แล้ว +34

    ਸੁਖਪਾਲ ਭੈਣੇ ਲਾਗੇਆ ਪਤਾ ਮਾ ਤਾ ਮਾ ਹੁੰਦੀ ਏ ਵੀਡੀਓ ਬਹੁਤ-ਬਹੁਤ ਵਧੀਆ ਐ

  • @ManpreetKaur-n3d
    @ManpreetKaur-n3d ปีที่แล้ว +2

    ਸਾਨੂੰ ਬਹੁਤ ਵਧੀਆ ਲਗਦੀਆਂ ਵੀਡਿਓਜ਼ ਅਸੀਂ Australia vich daily ਦੇਖ ਦੇ ਆ। Manpreet Kaur Australia

  • @jassbhullar5625
    @jassbhullar5625 ปีที่แล้ว +2

    ਬਹੁਤ ਵਧੀਆ ਕਹਾਣੀ ਲੱਗੀ

  • @t.s.h.s8515
    @t.s.h.s8515 ปีที่แล้ว +61

    ਮਾਂ ਤਾਂ ਮਾਂ ਹੁੰਦੀ ਐ,ਭੈਣੈ,,,ਮਾਂ ਨੂੰ ਬਚਿੱਆ ਦਾ ਦੁੱਖ ਵੱਡ ਵੱਡ ਖਾਈ ਜਾਂਦਾ,ਪਰ ਇੱਕ ਗੱਲ ਐ,ਜੇ ਕਿਤੇ ਪਿਉ ਹੁੰਦਾਂ ਨਾ ਤਾ ਡਕੱਰੇ ਕਰ ਦਿੰਦਾਂ ਉਥੇ ਜਿਥੇ ਧੀ ਇਨੀ ਦੁੱਖੀ ਹੋਵੇ,,,ਇਮੋਸ਼਼ਨਲ ਵੀਡੀਓ ਸੀ,ਪਰ ਵਧੀਆ,,ਨਾ ਨੀ ਮੈ ਲਿੱਖਣਾ ,ਤੁਸੀ ਕਹਿੜੇ ਲੈਨੇ ਉ ਨਾਂ,,,ਉਹ ਕਹਿੰਦੇ ਨੇ ਨਾ,ਕਿ ਧੀਆਂ ਮਰਦੇ ਦਮ ਤੱਕ ਪਿਉ ਦਾ ਸਾਥ ਨੀ ਛੱਡਦੀ,ਤੇ ਮੁੰਡੇ ਸਿਰਫ ਵਿਆਹ ਤੱਕ ਹੀ ਸੀਮਤ ਰਹਿੰਦੇ ਨੇ,

  • @davindersingh6385
    @davindersingh6385 ปีที่แล้ว +1

    ਗਲਤ ਗੱਲ ਹੈ ਆਪਣੀ ਸਗੀ ਮਾ ਦੀ ਬੇਜਤੀ ਕਰਨਾ

  • @SudeshsinghSingh-yc9lj
    @SudeshsinghSingh-yc9lj ปีที่แล้ว +1

    Sudesh singh Amritsar Punjab ❤❤

  • @gursakhbal195
    @gursakhbal195 ปีที่แล้ว +1

    ਵਧੀਆ

  • @baljinderkaur3931
    @baljinderkaur3931 ปีที่แล้ว +1

    ਬਹੁਤ ਵਧੀਆ ਵੀਡੀਓ ਜੀ ਪਿੰਡ ਢੰਗਰਾਲੀ ਜਿਲਾ ਰੋਪੜ

  • @AmaniInder
    @AmaniInder ปีที่แล้ว +1

    Maa ta fr maa hi hundi shi gl a

  • @roopsingh3085
    @roopsingh3085 ปีที่แล้ว +1

    ਬਹੁਤ ਵਧੀਆ ਵਿਸ਼ਾ ਅਤੇ ਰੂਪਕ
    ਰੂਪ ਸਿੰਘ ਤਲਵੰਡੀ ਸਾਬੋ

  • @gursewakboparai7820
    @gursewakboparai7820 ปีที่แล้ว +3

    Tuhadi sari team nu rabb labi omar bakhshe जो loka deyan akka kholde ने | waheguru ji ka khalsa waheguru ji ki fateh

  • @sukhnoor271
    @sukhnoor271 ปีที่แล้ว +2

    Very nice story sukhpal di 👌👍🌹🌹🌹🌹🌹🌹🌹🌹🌹🌹

  • @sdeol6522
    @sdeol6522 ปีที่แล้ว

    ਤੁਹਾਡੀ ਵੀਡੀਓ ਬਹੁਤ ਸੋਹਣੀ ਹੈ ਸੁਖਪਾਲ

  • @sonalika.lover.s665
    @sonalika.lover.s665 ปีที่แล้ว +1

    ਦੇ ਜੱਜ ਮਾਂ ਬਣਜੇ ਤੇ ਮਾਂ ਮਾਂ ਹੀ ਹੁੰਦੀ ਹੈ

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Thealtafmalik_
    @Thealtafmalik_ ปีที่แล้ว +2

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @inderjitkaur4820
    @inderjitkaur4820 ปีที่แล้ว +2

    Bahut vadhia massage hai 👌👍 inderjit kaur bathinda

  • @jobanpreet4935
    @jobanpreet4935 ปีที่แล้ว +3

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਬਹੁਤ ਵਧੀਆ ਸੰਦੇਸ਼ ਦਿੱਤਾ ਏ ਵਾਹਿਗੁਰੂ ਸਾਰੀ ਟੀਮ ਨੂੰ ਤੁਦੰਰਸਤੀ ਬਖਸ਼ੇ,,( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @sarabjitsekhon1107
    @sarabjitsekhon1107 ปีที่แล้ว +2

    ਮਾ ਤਾ ਮਾ ਹੁੰਦੀ ਹੈ ਸੱਸ ਨੇ ਆਪਦੇ ਰੰਗ ਦਿਖਾਤੇ

  • @satveerkaur66
    @satveerkaur66 ปีที่แล้ว +2

    Bhut sohni video a

  • @gursharanpaddapaddasaab7730
    @gursharanpaddapaddasaab7730 ปีที่แล้ว

    ਬੁਹਤ ਹੀ ਵਧੀਆ ਵੀਡੀਓ ਬਾਈ।ਜੀ। ਅਤੇ। ਸੁਖਪਾਲ।ਭੈਣ। ਦੀ

  • @parvinderkaur-fl1ke
    @parvinderkaur-fl1ke ปีที่แล้ว +2

    Very nice lagi video g 👌🙏

  • @KamalKumar-ow7mq
    @KamalKumar-ow7mq ปีที่แล้ว +1

    Ma hundi a ma dunia waleo,very nyc

  • @bainsfamily4734
    @bainsfamily4734 ปีที่แล้ว +4

    ਬਹੁਤ ਵਧੀਆ ਸਨੇਹਾ ਜੀ
    ਨਿਰਮਲਜੀਤ ਕੌਰ ਮੋਹਾਲੀ 🙏🏻

  • @SimranSingh-zx4wj
    @SimranSingh-zx4wj ปีที่แล้ว +1

    ਬਹੁਤ ਵਧੀਆ ਵੀਡਿਉ ਸੁੱਖਪਾਲ ਭੈਣ ਮਾਂ ਤੇ ਮਾਂ ਹੁੰਦੀ ਏ ਜਿਹੜੀ ਗੱਲ ਆਪਾਂ ਕਿਸੇ ਨਾਲ ਨਹੀਂ ਕਰ ਸਕਦੇ ਹੋ ਗੱਲ ਸਿਰਫ ਮਾਂ ਨਾਲ ਹੁੰਦੀ ਮੈਂ ਆਪਣਾ ਦੁੱਖ ਸੁੱਖ ਆਪਣੀ ਮਾਂ ਨਾਲ ਹੀ ਕਰਦੀ ਹਾਂ ਮੇਰੀ ਮਾਂ ਤੋਂ ਬਿਨਾਂ ਤੇ ਇੱਕ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਸਮਝ ਸਕਿਆ ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @BittuSingh-mq6tj
    @BittuSingh-mq6tj ปีที่แล้ว +1

    ਬਹੁਤ ਵਧੀਆ ਵੀਡੀਓ ਹੈ

  • @sukhdevdhaliwal6927
    @sukhdevdhaliwal6927 ปีที่แล้ว

    ਸਿਰਾ ਬਾਈ ਜੱਸੇ

  • @SatpalDhillo
    @SatpalDhillo ปีที่แล้ว +8

    Very very nice ❤❤❤ waheguru mehr kre sari Tim nu

  • @SonyGrewal-b6m
    @SonyGrewal-b6m ปีที่แล้ว +1

    V'Nice video

  • @JagjeetSingh-s9p
    @JagjeetSingh-s9p ปีที่แล้ว +7

    Very nice video ji Waheguru Mehar Kara Diljot Kotli 🎉🎉

  • @hardevsingh7717
    @hardevsingh7717 3 หลายเดือนก่อน

    ਸਹਿ ਗਾਲ ਹੈ ਜੀ ਮਾਵਾ ਮਾਵਾ ਹੁੰਦੀਆਂ ਨੇ ❤

  • @ramansoni6472
    @ramansoni6472 ปีที่แล้ว +1

    ਬਹੁਤ ਹੀ ਵਧੀਆ ਸੰਦੇਸ਼ ਆਪਣੇ ਤਾਂ ਆਪਣੇ ਹੀ ਹੁੰਦੇ ਨੇ god bless all of you❤❤

  • @PB-LALY
    @PB-LALY ปีที่แล้ว

    LALY SEKHON BACHHOANA
    LALY
    LALY
    LALY
    LALY
    LALY
    LALY
    LALY
    LALY
    LALY
    LALY
    ❤❤

  • @SimranSingh-zx4wj
    @SimranSingh-zx4wj ปีที่แล้ว +2

    ਮਾਂ ਕਦੇ ਵੀ ਆਪਣੇ ਬੱਚਿਆਂ ਨਾਲ ਗੁੱਸੇ ਨਹੀਂ ਹੁੰਦੀ ਬਾਕੀ ਭਾਵੇਂ ਜੱਗ ਰੁੱਸੇ

  • @harjindersingh5407
    @harjindersingh5407 ปีที่แล้ว +1

    Maa ta maa hundia

  • @kulwinderknagra3640
    @kulwinderknagra3640 ปีที่แล้ว

    ਵੈਰੀ ਨਾਈਸ ਵੀਡੀਓ 🙏❤🙏 ਵੈਦੀ ਨਾਈਸ ਮੈਸਜ 🙏❤🙏

  • @jaswindersinghbatth617
    @jaswindersinghbatth617 ปีที่แล้ว +2

    All team members 🙏🏻🙏🏻 video very nice from. KHANNA

  • @naibsinghkhaira6997
    @naibsinghkhaira6997 ปีที่แล้ว +1

    ਬਹੁਤ ਵਧੀਆ ਵੀਡੀਓ ਅੱਕਲ ਜੀ ❤❤ ਮਹਿਕਜੋਤ ਸਿੰਘ ਬਿਰੜਵਾਲ

  • @daljeetjeeti383
    @daljeetjeeti383 ปีที่แล้ว +1

    ਦਲਜੀਤ ਸਿੰਘ ਪੰਧੇਰ ਰਜੂਰ ਜੀਤੀ ਰਜੂਰ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ

  • @GurjotkaurSidhu-lk9el
    @GurjotkaurSidhu-lk9el ปีที่แล้ว +4

    ਤੁਸੀ ਆਪਣੇ ਅਸਲੀ ਰਿਸ਼ਤਿਆ ਤੇ vlog ਪਾਓ..,.

  • @jasbirvirdi6653
    @jasbirvirdi6653 ปีที่แล้ว +1

    Bauht vadiha story very nice

  • @akashdk5686
    @akashdk5686 ปีที่แล้ว +3

    Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga

  • @jagjeetsinghkaler2717
    @jagjeetsinghkaler2717 ปีที่แล้ว

    Pandu virasa di sari team bhot vadea kam kar rai loka tak ajj di jo dunea ch chal rea oh sabh dekha ke baki thodi team nu mill bhot changa lgaya c te rab ada hi kam sikhra te rakhe.... Jaswinder kau from bathinda

  • @sukhjeetkaurtiwana8957
    @sukhjeetkaurtiwana8957 ปีที่แล้ว +1

    Boht vdia msg ...boht vdia film

  • @chanpreetshergill6875
    @chanpreetshergill6875 4 หลายเดือนก่อน +1

    Good knowledge 🎉🎉🎉

    • @JassaSukhpal
      @JassaSukhpal  4 หลายเดือนก่อน

      ਧੰਨਵਾਦ ਜੀ🙏

  • @bholasinghsidhu5167
    @bholasinghsidhu5167 ปีที่แล้ว +1

    ਬਹੁਤ ਵਧੀਆ ਵੀਰ ਜੀ ਧਨਵਾਦ ਜੀ

  • @gagandeepkaurdeep9441
    @gagandeepkaurdeep9441 ปีที่แล้ว +2

    Koi shabd ni hn Dil khus ho gya veere
    Maa di jga koi ni lai skda eh atal sachai h

  • @jonykambo812
    @jonykambo812 ปีที่แล้ว +1

    Very very nice story g God bless you 🙏🙏🌹🌹😢😢

  • @karamsingh8878
    @karamsingh8878 ปีที่แล้ว

    VeryGoodActingOf Sukhpal

  • @atwalsab1632
    @atwalsab1632 ปีที่แล้ว +2

    ਕੁਲਵੰਤ ਸਿੰਘ ਅਠਵਾਲ ਮੈਂ ਤੁਹਾਡੀ ਹਰੇਕ ਵੀਡੀਓ ਦੇਖਦਾ ਹਾਂ

    • @atwalsab1632
      @atwalsab1632 ปีที่แล้ว +1

      ਬਹੁਤ ਵਧੀਆ ਜੀ

  • @kskaurkaur4692
    @kskaurkaur4692 ปีที่แล้ว +1

    Very Very nice ❤❤❤waheguruji Mehr kee San Tim nu kk

  • @vmix-ki3zs
    @vmix-ki3zs ปีที่แล้ว +1

    Jass moga bhut vadiya storyc gbuall tea m members

  • @guljarsingh3013
    @guljarsingh3013 ปีที่แล้ว

    ਬਹੁਤ ਵਧੀਆ ਹੈ

  • @parmindersingh3839
    @parmindersingh3839 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ ਐਨੀਆਂ ਵਧੀਆ ਵਧੀਆ ਵੀਡੀਓ ਸਾਡੇ ਤੱਕ ਪਹੁੰਚਾਉਣ ਲਈ ਅਗਲੀ ਵਾਰ ਨਾਂ ਤਾਂ ਲੇ ਦਿਓ ਵੀਰ ਜੀ ਪਰਮਿੰਦਰ ਸਿੰਘ prtc ਰੰਘੇੜਾ ਖੁਰਦ

  • @ManpreetSingh-ui2uk
    @ManpreetSingh-ui2uk ปีที่แล้ว +1

    ਬਹੁਤ ਬਹੁਤ ਵਧੀਆ ਹੈ ਜੀ🙏

  • @sukhdevsingh2088
    @sukhdevsingh2088 ปีที่แล้ว

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਪੱਤੀ ਬੱਲਾਂ

  • @SarbCreation
    @SarbCreation ปีที่แล้ว +3

    ਬਹੁਤ ਵਧੀਆ 🎉

  • @jagdevbrar9973
    @jagdevbrar9973 ปีที่แล้ว +1

    ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਲੋਕਾਂ ਨੂੰ ਬਹੁਤ ਕੁਝ ਸੱਖਣ ਨੂੰ ਮਿਲਦਾ

  • @harpreetsharma4125
    @harpreetsharma4125 ปีที่แล้ว

    ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਪਰਮਜੀਤ ਜਗਰਾਓਂ

  • @InderjitSingh-rg5yh
    @InderjitSingh-rg5yh ปีที่แล้ว +2

    Same mere nl hoea eda mera ta Rona a gya sachi bhut wadia video a🎉

  • @Hardevdhillon123
    @Hardevdhillon123 ปีที่แล้ว +1

    Very nice video sukpal di

  • @darshan5818
    @darshan5818 9 หลายเดือนก่อน

    ਪੋਤਾ ਹਰਗੁਣ ਪੋਤੀ ਅਸਮੀਤ‌।ਦਰਸ਼ਨ ਲੇਲੇਵਾਲਾ

    • @JassaSukhpal
      @JassaSukhpal  9 หลายเดือนก่อน

      ਧੰਨਵਾਦ ਜੀ 🙏

  • @ArshdeepKaur-is1br
    @ArshdeepKaur-is1br ปีที่แล้ว

    ਪੇਕੇ ਕੋਈ ਨੀ ਧੀ ਦਾ ਘਰ ਖਰਾਬ ਕਰਦੇ ਮਾਂ ਤਾਂ ਮਾਂ ਹੀ ਹੁੰਦੀ ਹੈ ਪਰ ਵਧੀਆ ਵੀਡੀਓ ਹੈ ਜੀ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ਸਿਮਰਜੀਤ ਕੌਰ ਬੋਪਾਰਾਏ ਖੁਰਦ ਲੁਧਿਆਣਾ 😊😊😊😊

  • @jasmeetsinghsarwara6941
    @jasmeetsinghsarwara6941 ปีที่แล้ว

    ਗੁਰਸੇਵਕ ਸਿੰਘ ਸਰਵਾਰਾ ਮੁੰਬਈ ਬਹੁਤ ਕਮਾਲ ਦੀ ਵੀਡੀਓ ਜੀ

  • @rachhpalsingh78466
    @rachhpalsingh78466 ปีที่แล้ว +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @Gurdeep-hc1rx
    @Gurdeep-hc1rx ปีที่แล้ว +2

    Very nice video mama ji and mami ji 👍👍👌♥️♥️🙏🙏💯💯💯

  • @gursewakboparai7820
    @gursewakboparai7820 ปีที่แล้ว +1

    Bahut vadiya video aa bai ji | bai Tuhadi har एक video dekhda koi video miss nhi kiti ❤❤❤❤

  • @KP.Doraha_Vlogs
    @KP.Doraha_Vlogs ปีที่แล้ว +2

    Sahi gal aa sass kde maa ni ban skdi apni dhee da dukh mnandi aa sirf baki bahuyan taan kise diyan kudiyan nahin jive

  • @surindersharma9935
    @surindersharma9935 ปีที่แล้ว +1

    Maa ta maa e hundi aa je sass maa ban je faer ke aa acting bahat sohne se par sukpal didi ji tusi apane brother de maa de respect Karo wait for next video Kush raho

  • @BhattiSab-h5u
    @BhattiSab-h5u หลายเดือนก่อน

    B.good Allah Rakha Bhatti Lahore Pakistan

    • @JassaSukhpal
      @JassaSukhpal  หลายเดือนก่อน

      ਧੰਨਵਾਦ ਜੀ🙏

  • @KawaljeetKaur-hv4xy
    @KawaljeetKaur-hv4xy ปีที่แล้ว

    ਬਹੁਤ ਵਧੀਆ ਮੈਸਜਸੁਖ੫ਾਲ ਭੈਣੇ ੫ੇਕੇ ੫ੇਕੇ ਹੀ ਹੁੰਦੇ ਧੀ ਦਾ ਦੁੱਖ ਮਾ ਬਾ੫ ਨਹੀ ਦੇਖ ਸਕਦੇਅਜਿਹੇ ਲਾਲਚੀ ਲੋਕਾ ਦਾਕੁੱਝਨਹੀ ਹੋ ਸਕਦਾ ਬਾਕੀ👍👍🍀🍀

  • @sukhjeetkaur68
    @sukhjeetkaur68 ปีที่แล้ว +2

    Maa ta maa e hundi aa. Sass changi ho sakdi aa pr maa nhi bn sakdi.😍💖💖💖💖

  • @rjndeepkalsi
    @rjndeepkalsi ปีที่แล้ว

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤੇ ਅਮਰਦੀਪ ਸਿੰਘ ਤਲਵੰਡੀ ਭਾਈ ।।

  • @ParamjitKaur-mn9qv
    @ParamjitKaur-mn9qv ปีที่แล้ว

    ਬਹੁਤ ਵਧੀਆ ਵੀਰ ਜੀ ਅਸੀਂ ਤੁਹਾਡੇ ਸਾਰੲਈਆਵਡੀਉਦੇਖਦੇਹਾਬਹੁਤਵਧੀਆ

  • @RekhaMakkar-v7q
    @RekhaMakkar-v7q 9 หลายเดือนก่อน

    Mom Mom hote h 💖 sukhpal didi ♥️ nice video 🎉🎉🎉🎉

    • @JassaSukhpal
      @JassaSukhpal  9 หลายเดือนก่อน

      ਧੰਨਵਾਦ ਜੀ 🙏

  • @Baby-wg3mk
    @Baby-wg3mk ปีที่แล้ว +2

    Bot vdia msg a ji smaj lyi God bless u all family members 🙂

  • @Sandhusvlogchannel
    @Sandhusvlogchannel ปีที่แล้ว

    ਸਤਿ ਸ੍ਰੀ ਆਕਾਲ ਜੀ ਸਾਰੇ ਤੁਹਾਡੇ ਟੀਮ ਮੈਂਬਰਾਂ ਨੂੰ 🙏ਸੁਖਪਾਲ ਜੀ ਅਸੀਂ italy ਤੋਂ 😍all most asi ਤੁਹਾਡੀਆਂ ਸਾਰੀਆਂ ਵੀਡੀਉਜ ਦੇਖੀਆਂ ਤੁਹਾਡੇ ਹਰ ਵੀਡੀੳਿ ਵਿੱਚ ਮੈਸਿਜ ਹੁੰਦਾ ਜੀ 😍ਸਾਨੂੰ ਤੁਸੀ ਸਾਰੇ ਬਹੁਤ ਹੀ good te sweet lagde❤️❤️❤️❤️

  • @baldevSingh-pd1ez
    @baldevSingh-pd1ez ปีที่แล้ว

    JI SSA BATHINDA 🙏🌹🙏

  • @gurwinderbrar189
    @gurwinderbrar189 ปีที่แล้ว +1

    Sahi aa je sass maa ban je peke len ki jaie , maa bina vi peke jn nu Dil ni karda 😓😢bhut shoni story g👍

  • @ManjotSingh-ts4th
    @ManjotSingh-ts4th ปีที่แล้ว +1

    Very very nice wmk🙏

  • @devsoni6830
    @devsoni6830 ปีที่แล้ว

    हाटके विडियो बनी है बहोत vadia good massage for people
    बिंदर सोनी रतिया

  • @khushdeepsingh2926
    @khushdeepsingh2926 ปีที่แล้ว

    Vry nice video happy pandit bajakhana

  • @dikshagarg3655
    @dikshagarg3655 ปีที่แล้ว +1

    Bhut ghaint video ji best of luck i am Ludhiana ji