ਮਾਂ ਦੇ ਕੰਗਣ | maa de kangan | new punjabi short movie| punjabi natak @sanjha pariwar vlog

แชร์
ฝัง
  • เผยแพร่เมื่อ 10 ต.ค. 2024
  • ਮਾਂ ਦੇ ਕੰਗਣ | maa de kangan | new punjabi short movie| punjabi natak @sanjha pariwar vlog
    #sanjhapariwarmansa #sanjhapariwarvlog #punjabisong #punjabicinema #sadapunjab #funny #letestpunjabimovies #punjabimovie #punjabinatak #love #punjabifilm #punjabivirsa #new #newpunjabimovie2023 #newpunjabishortvideo #punjabicinema #comedydramapunjab #newpunjabishortmovie #penduvirsa #penduvirsavlogs #khalsatv #jattsauda #amandhillon #mrmrsdevgan #punjabinewvideo #dhillonmansawala #rajumansawala #shortmovie #shortfilm #shortvideo #shorts #shortsvideo #shortsfeed #shortsviral #latestvideo #latestpunjabisongs2023 #gharparivar #sidhufamily #ganduantv #jatt #jattlife #jattmind #jattwaad #jatti #jattlifestyle #jatta_de_jhaaj #jattlifestyle #jattmafiagaming #jattislive #punjabilife #punjabilifestyle #lovepreetghuman #lovepreeti #dhillon #jashan #sadapunjabivirsa #sadapunjabvlog #sadapunjab #jattspeed #penduvlog #penduvlogger #laddi #jaspreet #kuldeep #sevak
    This work is subjected to copyright . All rights of this property are reserved to sanjha pariwar mansa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ความคิดเห็น • 146

  • @SimranSingh-zx4wj
    @SimranSingh-zx4wj 3 วันที่ผ่านมา +47

    ਕੁਝ ਵੀ ਆ ਪਰ ਮੈਨੂੰ ਤਾਂ ਜਸਪ੍ਰੀਤ ਭੈਣ ਅਤੇ ਮਨਦੀਪ ਭੈਣ ਚਰਨਜੀਤ ਭੈਣ ਅਮਨ ਭੈਣ ਤੁਹਾਡੀ ਸਾਦਗੀ ਬਹੁਤ ਵਧੀਆ ਹੈ ਮੈਨੂੰ ਤਾਂ ਇਹਨਾਂ ਦੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਹਮੇਸ਼ਾ ਸਿਰ ਉੱਤੇ ਚੁੰਨੀ ਲੈ ਕੇ ਰੱਖਦੀਆਂ ਨੇ ਭੈਣਾਂ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ

  • @Maninder_brar
    @Maninder_brar 20 ชั่วโมงที่ผ่านมา

    ਸਾਨੂੰ ਤਾਂ ਲਗਦਾ ਹੁੰਦਾ ਜਿਵੇ ਅਸੀਂ ਵੀ ਵੀਡਿਓ ਚ ਹੀ ਆ ਆਵਦੇ ਘਰ ਵਾਗੂੰ ਹੀ ਲਗਦਾ ਸਭ ਕੁਝ,,,ਬਹੁਤ ਵਧੀਆ ਵੀਡਿਓ ❤❤❤❤ ਮਨਿੰਦਰ ਬਰਾੜ

  • @gurmeetsekhon9684
    @gurmeetsekhon9684 3 วันที่ผ่านมา +9

    ਬਹੁਤ ਵਧੀਆ ਵੀਡੀਓ ਬਾਈ ਜੀ ਜਿਉਂਦੇ ਵਸਦੇ ਰਹੋ ਸਾਰੀ ਟੀਮ ਦਾ ਬਹੁਤ ਵਧੀਆ ਕੰਮ ਐ ਜੀ ਗੁਰਮੀਤ ਸੇਖੋਂ ਪਿੰਡ ਢੁੱਡੀ ਫਰੀਦਕੋਟ

  • @SimranSingh-zx4wj
    @SimranSingh-zx4wj 3 วันที่ผ่านมา +5

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਸਭ ਨੂੰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @jasjitkaur3925
    @jasjitkaur3925 3 วันที่ผ่านมา +2

    ਛਿੰਦਰ ਮਾਤਾ ਜੀ ਦੇ ਜਦ ਨਵਾਂ ਸੂਟ ਪਾਈਆਂ ਹੁੰਦਾ ਬੜਾ ਜਚਦਾ ਉਹਨਾਂ ਦੇ ਸਿਹਤ ਵਧੀਆ ਹੈ ❤

  • @Bindervirdi_123
    @Bindervirdi_123 วันที่ผ่านมา

    Bhut vadiaa vedio hai lalach bhut bhedi chij h

  • @JagsirKumar-w6l
    @JagsirKumar-w6l 3 วันที่ผ่านมา +3

    ਅੱਜ ਕੱਲ੍ਹ ਦੁਨੀਆ ਤੇ ਆਪਣੇ ਸਭ
    ਮਤਲਬੀ ਨੇ

  • @jasjitkaur3925
    @jasjitkaur3925 3 วันที่ผ่านมา +3

    ਬਹੁਤ ਵਧੀਆ ਤੁਹਾਡੇ ਪਿੰਡ ਵਿੱਚ ਸਭ ਤੋਂ ਵੱਧ ਤੁਹਾਡੀਆਂ ਵੀਡਿਉ ਦੇਖਣ ਦਾ ਮਜ਼ਾ ਆਉਂਦਾ ਹੈ ਸਭ ਦਾ ਸੁਭਾਅ ਵਧੀਆ ਹੈ ਬਸ ਰਲ ਮਿਲ ਕੇ ਰਹਿਣਾ ਤੁਸੀਂ ਸਾਰੇ ਸਾਰੇ ਅਦਾਕਾਰ ਜ਼ਰੂਰੀ ਨੇ ❤ ਇੰਤਜ਼ਾਰ ਰਹਿੰਦਾ ਤੁਹਾਡੀ ਵੀਡਿਉ ਦਾ ਜਸਮੀਤ ਕੌਰ ਮਾਹੂਆਣਾ

  • @AshmeetSingh-rj4ll
    @AshmeetSingh-rj4ll 3 วันที่ผ่านมา +2

    Ah heere de lagna ne ajj sira karwa dita😅

  • @inderjeetkaur6273
    @inderjeetkaur6273 วันที่ผ่านมา

    Bahut vadiya vidio

  • @UkFarming-x8t
    @UkFarming-x8t 3 วันที่ผ่านมา +3

    ਸਾਰੀ ਟੀਮ ਬਹੁਤ ਮਿਹਨਤੀ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ

  • @JagsirKumar-w6l
    @JagsirKumar-w6l 3 วันที่ผ่านมา +2

    ਖੋਦੀਆ ਪਹਾੜ ਨਿਕਲਿਆ ਚੁਹਾ
    ਸੁਨਿਆਰੇ ਦਾ ਨਾਮ ਹੀਰਾ ਤੇ
    ਹੀਰੇ ਦੇ ਕੰਗਣ 😂😂😂😂😂😂😂
    ਜਗਸੀਰ ਅਰੋੜਾ ਸੀਮਾ ਅਰੋੜਾ
    ਕੋਟ ਈਸੇ ਖਾ

  • @a_s2801
    @a_s2801 3 วันที่ผ่านมา +2

    Bahut vadie video sat sari aakal all team members

  • @BalwinderSinhh-z7j
    @BalwinderSinhh-z7j 3 วันที่ผ่านมา +2

    Very very very very nice video Amanpreet mangewal barana❤❤❤❤❤❤❤❤🎉🎉🎉🎉🎉

  • @binderkaur2453
    @binderkaur2453 3 วันที่ผ่านมา +1

    😮😮😮😮😮😮

  • @NK-rd4wo
    @NK-rd4wo 2 วันที่ผ่านมา

    Very nice and moralable movie nale maa bap to utter koi Hira nahi

  • @harjinderkaur3475
    @harjinderkaur3475 3 วันที่ผ่านมา +3

    Very nice video veer ji

  • @Satnamoffical
    @Satnamoffical 2 วันที่ผ่านมา

    ❤❤❤🎉

  • @santdhaliwal6224
    @santdhaliwal6224 3 วันที่ผ่านมา +3

    ਬਹੁਤ ਵਧੀਆ ਵੀਡੀਓ। ਰਿਸ਼ਤੇ ਨਾਤੇ ਸਭ ਲਾਲਚ ਦੇ ਰਹਿ ਗਏ । ❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ ( ਬਠਿੰਡਾ)

  • @daljeetjeeti383
    @daljeetjeeti383 3 วันที่ผ่านมา +3

    ਸਾਝਾ ਪ੍ਰਵਾਰ ਬਲੋਗ ਦੀ ਸਾਰੀ ਟੀਮ ਨੇ ਰਲ ਕੇ ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ ਤੇ ਵੀਡੀਓ ਬਹੁਤ ਹਈ ਖੂਬਸੂਰਤ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 7 / 10

  • @neetugold6136
    @neetugold6136 3 วันที่ผ่านมา +1

    Very nice video

  • @manishamalhotra4959
    @manishamalhotra4959 3 วันที่ผ่านมา +1

    Bhai wah!! Mazaa aa gaya …. Heere de karhe 😂😂😂

  • @bobyraja7870
    @bobyraja7870 3 วันที่ผ่านมา +2

    very very nice video ❤❤HONG KONG

  • @PervaizShah-ok5qx
    @PervaizShah-ok5qx 3 วันที่ผ่านมา +1

    Very nice 👍 video. Sari family team da kum bohat wadiya. Bebe Gurmail Kaur di acting number one 👌.
    From, Pakistan.

  • @LaviBrar-c4e
    @LaviBrar-c4e 3 วันที่ผ่านมา +1

    Lovedeep singh mohali ❤❤ very heart touching video

  • @madhusabharwal3449
    @madhusabharwal3449 3 วันที่ผ่านมา +6

    ਪਰਮਾਤਮਾ ਸਭ ਨੂੰ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤੀ ਬਖਸ਼ੇ ਲਾਲਚ ਦਾ ਕੋਈ ਅੰਤ ਨਹੀਂ ਪਿਆਰ ਨੂੰ ਪਹਿਲ ਦਿਉ ਨਾ ਕੀ ਸੋਨੇ ਵਰਗੀਆਂ ਚੀਜ਼ਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ❤❤ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤😊

  • @MK-lm8ro
    @MK-lm8ro 3 วันที่ผ่านมา +2

    Nice video ❤

  • @Be.a.__men
    @Be.a.__men 3 วันที่ผ่านมา +3

    Good 👍

  • @SahilFunny-w5s
    @SahilFunny-w5s 3 วันที่ผ่านมา +3

    ❤❤❤❤

  • @SukhasinghAulakh
    @SukhasinghAulakh 2 วันที่ผ่านมา

    Very nice video ❤❤❤

  • @swaransinghbhatia3116
    @swaransinghbhatia3116 3 วันที่ผ่านมา +2

    Bada hi sona vidio ji swaran singh bhatia bhilai chhattisgarh

  • @AmandeepKaur-eh5tt
    @AmandeepKaur-eh5tt 3 วันที่ผ่านมา +2

    Ohi ta gal

  • @JasbirKaur-y6c
    @JasbirKaur-y6c 3 วันที่ผ่านมา +1

    Bahut badiya video waheguru sari team nu chaddi kala vich rakhe

  • @SatpalSharma-y5q
    @SatpalSharma-y5q 3 วันที่ผ่านมา +2

    Very Very Nice video ji❤❤Satpal Sharma Alisher (SANGRUR)

  • @sukhdialtakhar7948
    @sukhdialtakhar7948 3 วันที่ผ่านมา +2

    😂😂😂😂😂😂😂❤❤❤

  • @surinderkaurbrar63
    @surinderkaurbrar63 วันที่ผ่านมา

    Very nice

  • @KaramjitKaur-j9k6j
    @KaramjitKaur-j9k6j 3 วันที่ผ่านมา +2

    Bhaut vadhia vedio gbu

  • @gurpreetsandhu4786
    @gurpreetsandhu4786 3 วันที่ผ่านมา

    Very nice video love bebe Gurmail Kaur acting.

  • @sanjeevanand9519
    @sanjeevanand9519 3 วันที่ผ่านมา +1

    Wah ji wah bhut Sohni script si

  • @sodhisurindersingh2370
    @sodhisurindersingh2370 3 วันที่ผ่านมา

    Very Nice Bahuct achhi stories Surinder Singh Sodhi Patiala

  • @noorkaur7294
    @noorkaur7294 3 วันที่ผ่านมา +1

    Very nice video 👌🏼 ❤❤❤❤

  • @JITENDERKUMAR-qx8zh
    @JITENDERKUMAR-qx8zh 3 วันที่ผ่านมา +1

    Very nice video 🎉🎉🎉🎉🎉🎉 good luck 💯

  • @ajitpalsinghbimroajitpalsi1332
    @ajitpalsinghbimroajitpalsi1332 3 วันที่ผ่านมา +1

    Nice video

  • @bhajankaur8289
    @bhajankaur8289 3 วันที่ผ่านมา +1

    Sari team ne bhut vdhia kamm kita h❤❤❤❤ bhajan kaur jirkpur Chandigarh 🎉🎉🎉🎉🎉

  • @bhupindergaddu4562
    @bhupindergaddu4562 3 วันที่ผ่านมา

    Very good message to everyone 👍 👏 welll done.to the team 👏

  • @amritchahal6783
    @amritchahal6783 3 วันที่ผ่านมา +2

    Very nice👍

  • @Sad-u4r
    @Sad-u4r 3 วันที่ผ่านมา +3

    Nazia Pakistan ❤❤❤❤❤❤

  • @MandeepKaur-z4z6s
    @MandeepKaur-z4z6s 3 วันที่ผ่านมา +1

    Very nice video😂😂 Mandeep Kaur Mohali

  • @narinderkour3322
    @narinderkour3322 3 วันที่ผ่านมา +1

    Mill

  • @jaspalkaur1552
    @jaspalkaur1552 3 วันที่ผ่านมา +1

    Very nice video ji.

  • @GurpinderKaur-kx1vg
    @GurpinderKaur-kx1vg 3 วันที่ผ่านมา +1

    Bahut vadiya story ji🙏🙏

  • @ButaSingh-o8k
    @ButaSingh-o8k 3 วันที่ผ่านมา +1

    ਬੁਹਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦ!.. ਬੂਟਾ ਸਿੰਘ ਬੁਟਰ ਹਲਵਾਰਾ ..

  • @LakhvirSingh-sz7gv
    @LakhvirSingh-sz7gv 3 วันที่ผ่านมา +2

    ਬੁਹਤ ਵਧੀਆ video hai 🥰🥰

  • @faqirchand3396
    @faqirchand3396 3 วันที่ผ่านมา +1

    Va kamaal story Faqir Chand Barnala

  • @SarbjitKaur-og3hb
    @SarbjitKaur-og3hb 3 วันที่ผ่านมา +2

    ❤❤😊😊😊😊

  • @deepkaur1695
    @deepkaur1695 3 วันที่ผ่านมา +1

    Deep Kaur Sanehwal bauhat vadiya video

  • @sandeepdhindsa2182
    @sandeepdhindsa2182 3 วันที่ผ่านมา

    Nice story

  • @parmjitsingh535
    @parmjitsingh535 2 วันที่ผ่านมา

    Verynice video Thanks all team fromparmjit singh Grewal village Aķbarpur sangrur.

  • @lakhveerjassal692
    @lakhveerjassal692 3 วันที่ผ่านมา +1

    ਬਹੁਤ ਵਧੀਆ ਜੀ ਬਹੁਤ ਵਧੀਆ ਜੀ 👍❤️❤️👍

  • @manjitkaur-uh1mi
    @manjitkaur-uh1mi 3 วันที่ผ่านมา

    Very nice vedio
    Nice massage 🎉🎉🎉🎉🎉🎉🎉🎉🎉

  • @sarviKaur-i6w
    @sarviKaur-i6w 3 วันที่ผ่านมา +2

    Very nice sarbi samana

  • @HarpreetDhaliwal-tb6qe
    @HarpreetDhaliwal-tb6qe 3 วันที่ผ่านมา +1

    ਕੰਗਨ ਦਾ ਕਰਕੇ ਦੁੱਧ ਮਿਲਦਾ

  • @daljitjudge9963
    @daljitjudge9963 3 วันที่ผ่านมา +1

    👌👌👌👌👌👌

  • @GurpreetKaur-k4f
    @GurpreetKaur-k4f 3 วันที่ผ่านมา

    Mnu ta ehna da ghr he bhut ਸੋਹਣੇ ਲਗਦੇ ਸੱਚੀ

  • @paramjeetkor
    @paramjeetkor 3 วันที่ผ่านมา

    Ohoo heere de kangan ne taan pngga pa ditta 😂😂😂 bhut hi sohni video c sachi veer ji ❤❤❤💖💖💖💐💐💐🌹🌹

  • @HardeepSingh-i9r
    @HardeepSingh-i9r 3 วันที่ผ่านมา +3

    Mandeep di khato ni ondhi video vich

  • @dikshagarg3655
    @dikshagarg3655 3 วันที่ผ่านมา +2

    Bhut vdea video c ji sari team nu god bless u i am Ludhiana ji

  • @AshmeetSingh-rj4ll
    @AshmeetSingh-rj4ll 3 วันที่ผ่านมา +2

    Jdo ah

  • @heavenrangi4911
    @heavenrangi4911 3 วันที่ผ่านมา

    ❤❤❤

  • @SabaRazzaq-xq9vu
    @SabaRazzaq-xq9vu 3 วันที่ผ่านมา

    Very nice story love from lehnda punjab

  • @anurag_saddi
    @anurag_saddi 3 วันที่ผ่านมา

    Nice video Sanjeev Sharma Moga

  • @IDONTKNOWBRO-bm9lx
    @IDONTKNOWBRO-bm9lx 2 วันที่ผ่านมา

    Boht vdia ji❤❤🎉🎉

  • @harkiratsidhu2909
    @harkiratsidhu2909 3 วันที่ผ่านมา

    Nice aa video

  • @Jaspreetkaur-hz9fp
    @Jaspreetkaur-hz9fp 2 วันที่ผ่านมา +1

    Jaspreet and arshdeep kaur kankwal Bhagwan
    Nice video 👌 bhut mza aya video dekh ke asi thodi hr video dekh de han pr comment AJ kita Kyu ki tsi comment ch namm nhi lende

  • @GurpreetKaur-jr7wv
    @GurpreetKaur-jr7wv 3 วันที่ผ่านมา

    Badi vadhia video ji parmatma tarrakian bakhshan ji

  • @daljitpandher9096
    @daljitpandher9096 3 วันที่ผ่านมา

    Daljit. Kaur. Usa. Shaina Very very
    Very. Very. Very good nice video
    ❤❤❤❤❤❤❤❤❤❤❤❤❤❤

  • @karnailsingh3592
    @karnailsingh3592 3 วันที่ผ่านมา +1

    Bahut vadia video veer ji❤karnail singh galue to

  • @jashandhaliwal4456
    @jashandhaliwal4456 3 วันที่ผ่านมา +2

    ਕੁਲਦੀਪ ਤੁਹਾਡੀਆਂ ਜਿਨੀਆ ਵੀ ਵੀਡੀਓ ਹੁਣ ਤੱਕ ਆਈਆਂ ਹਨ। ਜਦੋਂ ਵੀ ਜ਼ਮੀਨ ਦੀ ਗਲ ਹੁੰਦੀ ਏ। ਜ਼ਮੀਨ ਤੁਸੀ ਰਾਉਂਡ ਫਿਗਰ ਕਿਉ ਨੀ ਦਸਦੇ ਕਦੇ ਢਾਈ ਕਿਲੇ ਸਾਢੇ ਤਿੰਨ ਕਿਲੇ ਜਾਂ ਸਾਢੇ ਪੰਜ ਕਿਲੇ। ਜਿਹੜਾ ਤੁਸੀ ਢਾਈ ਕਹਿਣਾ ਉਸ ਨੂੰ ਤਿੰਨ ਵੀ ਕਹਿ ਸਕਦੇ ਹਾਂ। ਇਸ ਗੱਲ ਦਾ ਭੇਤ ਨੀ ਆਇਆ ਸਾਨੂੰ।

  • @MamluSingh
    @MamluSingh 3 วันที่ผ่านมา

    Very nice video rekha barnala👌👌👌👌👌👌👌👌👌👌👌👌👌👌👌👌👌

  • @rupinderkaaur3715
    @rupinderkaaur3715 3 วันที่ผ่านมา

    Rupinder kaur from Delhi 🎉🎉🎉🎉🎉

  • @PunjabanSireDi
    @PunjabanSireDi 2 วันที่ผ่านมา

    😅😅😅Heere de kagun

  • @ushachugh3211
    @ushachugh3211 3 วันที่ผ่านมา +2

    Bhuat Soni video aa usha Faridabad

  • @kamaldhaliwal6340
    @kamaldhaliwal6340 3 วันที่ผ่านมา

    Nice video did g 🎉🎉🎉❤❤

  • @hamirsinghsingh8102
    @hamirsinghsingh8102 3 วันที่ผ่านมา

    Bahut badhiya video Hamir Singh New Delhi

  • @jinderbhullar6054
    @jinderbhullar6054 3 วันที่ผ่านมา

    ❤❤❤❤❤ very nice picture 🎉🎉🎉🎉❤❤

  • @harmanbrar6045
    @harmanbrar6045 3 วันที่ผ่านมา +3

    Bittu Brar pind bhallaiana distk Shri muktsar sahib

  • @daljeetkaur6258
    @daljeetkaur6258 3 วันที่ผ่านมา +2

    ਭੈਣ ਜੀ ਭੈਣ ਜੀ ਜ਼ਿਆਦਾ ਨੀ ਹੋ ਗਿਆ ਗੁਰਮੇਲ ਕੌਰ ਤੇ ਸ਼ਿੰਦਰ ਕੌਰ ਦੀ 😂😂

  • @daljeetkaur6258
    @daljeetkaur6258 3 วันที่ผ่านมา +2

    ਦਲਜੀਤ ਕੌਰ ਜ਼ੀਰਾ

  • @HarpreetDhaliwal-tb6qe
    @HarpreetDhaliwal-tb6qe 3 วันที่ผ่านมา

    ਬਹੁਤ ਸੋਹਣੀ ਵੀਡੀਓ ਧੰਨਵਾਦ ਸਾਰੀ ਟੀਮ ਦਾ ਹਰਪੀਤ ਸੈਦੋਕੇ🎉🎉

  • @AshmeetSingh-rj4ll
    @AshmeetSingh-rj4ll 3 วันที่ผ่านมา +2

    Jdo ah video cha3"4kille v ghtt dsde aa menu azeed lgda Sadi cast vich adhe kille vala hi raja huda

  • @daljeetkaur6258
    @daljeetkaur6258 3 วันที่ผ่านมา +1

    ਜਵਾਈ ਦੀ ਮਾਂ ਤੋਂ ਸੇਵਾ ਕੋਣ ਕਰਵਾਉਂਦਾ 😮😮

  • @anugoyal6277
    @anugoyal6277 3 วันที่ผ่านมา +1

    Bhut Soni story sb bhut badia act karde ne

  • @ekamjot9513
    @ekamjot9513 3 วันที่ผ่านมา +1

    Very nice video vere Mandeep kuo NE aai Kai video dakea Aa NE rhe

  • @KulwantKaur-th1sf
    @KulwantKaur-th1sf 3 วันที่ผ่านมา

    Waheguru je

  • @BeantSingh-xb9cv
    @BeantSingh-xb9cv 3 วันที่ผ่านมา

    ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤❤

  • @navtejbrar1018
    @navtejbrar1018 3 วันที่ผ่านมา +1

    Diggi nu panni ali nu daggi he khai jandi

  • @pratimajolly8768
    @pratimajolly8768 3 วันที่ผ่านมา +1

    Sabko lalach aa raha hai Kangan par nazar hai

  • @t.s.h.s8515
    @t.s.h.s8515 3 วันที่ผ่านมา

    ਬਹੁੱਤ ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @Brar516
    @Brar516 3 วันที่ผ่านมา +6

    ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏👌🙏👌👌👌 ਐ🍒🍎🍎🍓🍎🌴🌹🌹🌹

  • @singhgurpreet4657
    @singhgurpreet4657 3 วันที่ผ่านมา +2

    Preet Ludhiana to