ਮਾਂ ਦੀ ਗਲਤੀ EP 76 | new punjabi movie 2023 | punjabi Natak |Short Film | Sukhpal

แชร์
ฝัง
  • เผยแพร่เมื่อ 14 ต.ค. 2024
  • ਮਾਂ ਦੀ ਗਲਤੀ EP 76 | new punjabi movie 2023 | Punjabi Natak | Short Film | Sukhpal‪@PenduVirsaMansa‬ ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
  • บันเทิง

ความคิดเห็น • 533

  • @gurpreetkaur3024
    @gurpreetkaur3024 ปีที่แล้ว +8

    ਬਹੁਤ ਵਧੀਆ ਲੱਗੀ ਜੀ ਵੀਡੀਓ ਕਦੇ ਕਦੇ ਮਾਪੇਆ ਦੀ ਜਿੰਦ ਵੀ ਬੱਚਿਆਂ ਦੀ ਜ਼ਿੰਦਗੀ ਦੇ ਬੈਠਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ 🙏🙏♥️👏🎉🌹

  • @rockgamer185
    @rockgamer185 ปีที่แล้ว +5

    ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤

  • @jasvirbhangu977
    @jasvirbhangu977 ปีที่แล้ว +18

    ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੱਸੇ ਵੀਰ ਨੂੰ ਤੇ ਸੁਖਪਾਲ ਭੈਣ ਤਹਿ ਦਿਲੋਂ ਧੰਨਵਾਦ ਕਰਦੇ ਹਾਂ ❤

  • @GurmeetKaur-kl7zs
    @GurmeetKaur-kl7zs ปีที่แล้ว +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BeantSingh-ih1sn
    @BeantSingh-ih1sn ปีที่แล้ว +12

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @KarninderSingh-ed8hc
    @KarninderSingh-ed8hc ปีที่แล้ว +3

    ਬਹੁਤ ਵਧੀਆ ਪੇਸ਼ਕਾਰੀ ਚੜਦੀ ਕਲਾ ਵਿੱਚ ਰਹੋ ਕਰਨਿੰਦਰ ਸ਼ਰਮਾਂ ਮੈਲਬੌਰਨ👌

  • @gurdassingh7360
    @gurdassingh7360 ปีที่แล้ว +27

    ਸਰਪੰਚੀ ਦਾ ਰੋਲ ਬਹੁਤ ਵਧੀਆ ਕਰਦੇ ਨੇ ਬੇਬੇ ਜੀ ❤❤❤

  • @akashdk5686
    @akashdk5686 ปีที่แล้ว +5

    Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga

  • @RajwinderKaur-ty7dl
    @RajwinderKaur-ty7dl ปีที่แล้ว +3

    ਬਿਲਕੁਲ ਸਹੀ ਸਟੋਰੀ ਹੈ ਜੀ ਜਿਹੜੇ ਮਾਵਾਂ ਦੀ ਸੈ ਨਾਲ ਔਲਾਦ ਬਿਗੜਦੀ ਹੈ ਤਾਂ ਰੱਬ ਵੀ ਉਸ ਔਲਾਦ ਨੂੰ ਸੁਧਾਰ ਨਹੀਂ ਸਕਦਾ

  • @jasschahal4151
    @jasschahal4151 ปีที่แล้ว +7

    ਮਨ ਬਹੁਤ ਦੁੱਖੀ ਹੋਏਆ ਇਹ ਵੀਡੀਓ ਨੂੰ ਦੇਖ ਕੇ ਵੀਰ ਜੀ

  • @jaspalkaur1552
    @jaspalkaur1552 ปีที่แล้ว +1

    ਬਹੁਤ ਵਧੀਆ ਵੀਡੀਓ ਬਣਾਈ ਹੈ। ਬਿਲਕੁਲ ਸਚਾਈ ਹੈ ਇਹ, ਇਸ ਤਰ੍ਹਾਂ ਹੀ ਕਈ ਨਿਰਦੋਸ਼ ਧੀਆਂ ਮਾਰੀਆਂ ਜਾਂਦੀਆਂ ਹਨ।

  • @jagjitsingh-wl9bg
    @jagjitsingh-wl9bg ปีที่แล้ว +2

    ਵੀਡਿਓ ਬਹੁਤ ਵਧੀਆ ਟੌਪਿਕ ਤੇ ਬਣਾਈ ਹੈ । ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ,ਖਾਸ ਤੌਰ ਤੇ ਸੁਖਪਾਲ ਤੇ ਜੱਸੇ ਦੀ ਪਰ
    ਇਹ ਵੀਡਿਓ ਦੇਖ ਕੇ ਮਨ ਬਹੁਤ ਖਰਾਬ ਹੋਇਆ । ਨਛਿਆਂ ਦਾ ਧੰਦਾਂ ਕਰਨ ਵਾਲਿਆਂ ਨਾਲ ਰਲੇ ਹੋਏ ਪ੍ਸਾਸ਼ਨ ਅਤੇ ਸਰਕਾਰਾਂ - ਮੁਰਦਾਬਾਦ !

  • @harkewalsandhu1815
    @harkewalsandhu1815 ปีที่แล้ว +4

    ਵੀਡਿਓ ਬਹੁਤ ਵਧੀਆ! ਪੰਜਾਬ ਵਿਚ ਨਸ਼ਾ ਬਹੁਤ ਵੱਧ ਗਿਆ! ਹਰਕੇਵਲ ਸਿੰਘ ਸਰੀ ਕਨੇਡਾ

  • @sukhdevsinghbrar6149
    @sukhdevsinghbrar6149 ปีที่แล้ว +4

    ਬਹੁਤ ਵਧੀਆ ਵੀਡੀਓ ਪੇਸ਼ ਕਰਦੇ ਹੋ ਲੋਕਾ ਨੂੰ ਸਿੱਖਿਆ ਦੇਣ ਵਾਸਤੇ ਜੇ ਲੋਕ ਵੀ ਮੰਨਣ ਸਾਰੀ ਟੀਮ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @rachhpalsingh78466
    @rachhpalsingh78466 ปีที่แล้ว +5

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @mandeepdhaliwal7414
    @mandeepdhaliwal7414 ปีที่แล้ว +3

    Bahut vadiya play karde ho y g har vaar well done 🎉

  • @jujharsingh9451
    @jujharsingh9451 ปีที่แล้ว +2

    ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਸੀ ਮੈਸੇਜ ਦਿੱਤਾ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤❤❤

  • @neetugold6136
    @neetugold6136 ปีที่แล้ว

    ਸੁਖਪਾਲ ਦੀ ਬੇਬੇ ਧੱਕਾ ਕਰ ਰਹੀ ਹੈ ਆਪਣੀ ਧੀ ਨਾਲ।ਧੀਆਂ ਦੇ ਦਰਦ ਨੂੰ ਸਮਝੋ।ਧੀ ਦੇ ਗਲ ਮਰਿਆ ਸੱਪ ਪਾ ਕੇ ਬੇਬੇ ਸੁਰਖਰੂ ਹੋ ਗਈ ।

  • @SimranSingh-zx4wj
    @SimranSingh-zx4wj ปีที่แล้ว +9

    ਸੁੱਖਪਾਲ ਭੈਣ ਜਦੋਂ ਤੁਸੀਂ ਬੇਬੇ ਕਿਹਾ ਮੈਨੂੰ ਤਾਂ ਮੇਰੀ ਬੇਬੇ ਦੀ ਯਾਦ ਆ ਜਾਂਦੀ ਮੈਂ ਆਪਣੀ ਮੰਮੀ ਨੂੰ ਵੀ ਬੇਬੇ ਤੇ ਆਪਣੀ ਨਾਨੀ ਨੂੰ ਬੇਬੇ ਕਿਹਾ ਕੇ ਬਲਾਉਂਦੇ ਹਾਂ ਬੇਬੇ ਕਹਿਣਾ ਬਹੁਤ ਵਧੀਆ ਲੱਗਦਾ ਹੈ

  • @gursakhbal195
    @gursakhbal195 ปีที่แล้ว +2

    ਵਧੀਆ

  • @kuljitkaur1375
    @kuljitkaur1375 ปีที่แล้ว +40

    ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ, ਇਹ ਬਿਲਕੁਲ ਬੰਦ ਹੋਣੇ ਚਾਹੀਦੇ ਹਨ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ 🙏

    • @kuljitkaur1375
      @kuljitkaur1375 ปีที่แล้ว +3

      Jasse veer ji 🙏 mai thoudi saria video dekhdi aa , pr mai kini vaar MSG kita ke please Mera name bol Dena tusi KDE Mera name nhi bolde Manu bhout Khushi honi e jado tusi Mera name bolo gee 🙏🙏🙏🙏 kuljit kaur Nizampur mere Restedaar v thoudia video dekhde ne te Manu majak krde ne ke Tera name nai bolna jasse veer ne 😞

    • @karnveersingh
      @karnveersingh ปีที่แล้ว

      ​@@kuljitkaur1375jñjnjjjjnjj
      Jjjnjjjnnjnjjnjjjjn

    • @malkanibegum6534
      @malkanibegum6534 ปีที่แล้ว

      ​@@kuljitkaur1375byj I'mhc. R ha
      H ❤

    • @surrenderkaur6526
      @surrenderkaur6526 ปีที่แล้ว +1

      ​@@kuljitkaur1375pqafaà

    • @jasskaran5213
      @jasskaran5213 ปีที่แล้ว

      😢🎉

  • @karamjeetkaur997
    @karamjeetkaur997 ปีที่แล้ว +2

    God bless you nice video jassa bro sukhpal sister karmjeet dharmpura 👍🏻👍🏻👌👍🏻

  • @pargtsingh4161
    @pargtsingh4161 ปีที่แล้ว +3

    ❤❤ ਬਹੁਤ ਸੋਹਣੀ ਵੀਡਿਓ ਐਜੀ

  • @parminderkaur8069
    @parminderkaur8069 ปีที่แล้ว +8

    ਮੇਰੇ ਘਰਦੇ ਵੀ ਕਦੇ ਮੇਰਾ ਸਾਥ ਨਹੀਂ ਦਿੰਦੇ ਸੀ ਉਹ ਕਹਿ ਦਿੰਦੇ ਸੀ ਕਿ ਬੱਸ ਅਸੀਂ ਤਾਂ ਇਕ ਵਾਰ ਵਿਆਹ ta

  • @Thealtafmalik_
    @Thealtafmalik_ ปีที่แล้ว +22

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @KrishanKumar-pr7ix
    @KrishanKumar-pr7ix ปีที่แล้ว +4

    ਬਹੁਤ ਵਧੀਆ ਲੱਗੀ ਵੀਡੀਓ। ਰੌਣਕ ਹੀ ਲਗ ਪਿਆ ਮੈਂ ਤਾਂ।।। ਰਘੁਬੀਰ ਪਰਜਾਪਤ ਅਬੋਹਰ

  • @bainsfamily4734
    @bainsfamily4734 ปีที่แล้ว +6

    ਬਹੁਤ ਵਧੀਆ ਮੈਸਿਜ ਦਿਦੇ ਹੋ ਜੀ
    ਨਿਰਮਲਜੀਤ ਕੌਰ ਮੋਹਾਲੀ 🙏🏻

  • @charanjitsingh8846
    @charanjitsingh8846 ปีที่แล้ว +9

    ਅਸੀਂ ਤੁਹਾਡੀਆਂ ਵੀਡੀਓਜ ਦੇਖ ਕੇ Like ਤਾਂ ਕਰਦੇ ਹੀ ਹਾਂ ਨਾਲ ਰਿਸ਼ਤੇਦਾਰਾਂ ਅਤੇ ਸੱਜਣਾ- ਮਿਤਰਾਂ ਨਾਲ share ਵੀ ਕਰਦੇ ਹਾਂ। ਬਹੁਤ ਵਧੀਆ ਜੀ। ਬਣੇ ਰਹੋ।
    ਰਾਜਵਿੰਦਰ ਕੌਰ ਅਤੇ ਚਰਨਜੀਤ ਸਿੰਘ ਗੁਰਦਿੱਤ ਪੁਰਾ (ਨਾਭਾ)

  • @jassgrewaljassgrewal-vu3bq
    @jassgrewaljassgrewal-vu3bq ปีที่แล้ว +1

    ਪੁੱਤਾਂ ਨੂੰ ਵਿਗਾੜਨ ਚ 90%ਮਾਵਾਂ ਦਾ ਹੱਥ ਹੁੰਦਾ

  • @ranjeetsinghsingh9248
    @ranjeetsinghsingh9248 ปีที่แล้ว +2

    ਬਹੁਤ ਵਧੀਆਂ

  • @manjeetsinghsukhanand2473
    @manjeetsinghsukhanand2473 ปีที่แล้ว +9

    ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਵਧੀਆ ਸਿਖਿਆ ਦਿਤੀ ਆਪਣੀ ਇਜ਼ਤ ਬਣੀ ਰਵੇ ਮਾਪੇ ਆਪਣੀਆਂ ਧੀਆਂ ਨੂੰ ਬਲੀ ਚਾੜ੍ਹ ਦਿੰਦੇ ਆਪਣੇ ਪੁੱਤਰ ਨੂੰ ਗ਼ਲਤ ਨਹੀਂ ਕਹਿਣਾ ਬਗਾਨੀ ਧੀ ਨੂੰ ਦੋਸ਼ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍

  • @pindadalifestyle682
    @pindadalifestyle682 ปีที่แล้ว +2

    ਵਾਹਿਗੁਰੂ ਜੀ

  • @sukhjeetkaur967
    @sukhjeetkaur967 ปีที่แล้ว +2

    Sukhpal bhan tusi great o❤

  • @sukhpalsingh9477
    @sukhpalsingh9477 ปีที่แล้ว +3

    ਬਹੁਤ ਵਧੀਆ ਸੇਨਹਾ

  • @jassgrewaljassgrewal-vu3bq
    @jassgrewaljassgrewal-vu3bq ปีที่แล้ว +1

    ਨਸ਼ੇ ਵਾਲਾ ਸਾਰਾ ਪੰਜਾਬ ਗਾਹ ਆਉਦਾ ਜਨਾਨੀਆ ਵਿਚਾਰੀਆ ਘਰ ਉਡੀਕਦੀਆ ਰਹਿੰਦੀਆ ਨੇ ਟੈਨਸ਼ਨਾ ਚ

  • @jasbirvirdi6653
    @jasbirvirdi6653 ปีที่แล้ว +2

    Bauht vadiha story very nice

  • @viper05876
    @viper05876 ปีที่แล้ว +3

    ਬਹੁਤ ਵਧੀਆ ❤

  • @surindersharma9935
    @surindersharma9935 ปีที่แล้ว +1

    Good massage video dekh ke sari team ke acting bahat acchi lage sarpanchani Bibi ji bahat sohne roll karde a good story thanks ji

  • @Rog_Gaming_1
    @Rog_Gaming_1 ปีที่แล้ว +2

    ਬਹੁਤ ਵਧੀਆ ਵੀਡੀਓ ਆ ਜੀ ਖੁਸ਼ ਰਹੋ ਕੁਲਦੀਪ ਕੌਰ ਹਮੀਦੀ ❤❤❤

  • @manjitkaurfaridkot2888
    @manjitkaurfaridkot2888 ปีที่แล้ว

    Bhuat vadia video nice msg

  • @gurwindersidhugfc9024
    @gurwindersidhugfc9024 ปีที่แล้ว +1

    Good massage
    ਬਹੁਤ ਵਧੀਆ ਜੀ

  • @ajaypalsingh1555
    @ajaypalsingh1555 ปีที่แล้ว +37

    ਸਹੀ ਕਿਹਾ ਜੀ ਆਪਣੇ ਪੁੱਤਰ ਨੂੰ ਸੁਧਾਰਨ ਲਈ ਬੇਗਾਨੀ ਧੀ ਦੀ ਜ਼ਿੰਦਗੀ ਖਰਾਬ ਕਰਦੇ ਨੇ ਬਹੁਤ ਵਧੀਆ ਸੁਨੇਹਾ ਦਿੰਦੇ ਜੇ ਹਰ ਵੀਡੀਓ ਵਿੱਚ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

    • @rajathome1765
      @rajathome1765 ปีที่แล้ว

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @rajathome1765
      @rajathome1765 ปีที่แล้ว

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @rajathome1765
      @rajathome1765 ปีที่แล้ว

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @rajathome1765
      @rajathome1765 ปีที่แล้ว

      😊😊😊😊😊😊😊😊😊😊😊😊

    • @rajathome1765
      @rajathome1765 ปีที่แล้ว

      😊😊😊

  • @hrmn9940
    @hrmn9940 ปีที่แล้ว +3

    ਸਾਰੀ ਟੀਮ ਨੂੰ ਦਿਲੋਂ ਸਪੋਰਟ ❤ ਐਵੇਂ ਦੀਆਂ ਪਰਿਵਾਰਿਕ ਵੀਡਿਓ ਬਣਾਉਣਾ ਜਾਰੀ ਰੱਖਿਓ
    ਹਰਮਨਜੋਤ (ਪਿੰਡ ਪੰਜਗਰਾਈਂ ਕਲਾਂ) ਵੱਲੋਂ ਬਹੁਤ ਸਾਰਾ ਪਿਆਰ❤🙏🏻

  • @jagjitgill2867
    @jagjitgill2867 ปีที่แล้ว +11

    ਬਹੁਤ ਵਧੀਆ ਵੀਡੀਉ ਜਿਵੇਂ ਸੱਚ ਹੀ ਹੋ ਰਿਹਾ ਲੋਕਾਂ ਨਾਲ😂😂

  • @minecraftshorts564
    @minecraftshorts564 ปีที่แล้ว

    Bahut badiya c video ji ona bhena da drd da feel kra dita tu I jina .de ghr a klash rehinda

  • @SimranSingh-zx4wj
    @SimranSingh-zx4wj ปีที่แล้ว +3

    ਸਹੀ ਕਿਹਾ ਜੀ ਬਹੁਤ ਵਧੀਆ ਵੀਡਿਉ 👌👌 ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੀ ਮਾਲਕਾ

  • @sairasyed2122
    @sairasyed2122 ปีที่แล้ว +2

    Bohat vaadia topic ji
    Allah pak sab no bachaae is moozi toon
    Watch From Switzerland

  • @sarwandassmehton3421
    @sarwandassmehton3421 ปีที่แล้ว +2

    Waris Shah na aadtan .......kat deyo porian porian 👏👏👏👏👏👏👏👏👏👏👏

    • @paramjitkaur1102
      @paramjitkaur1102 4 หลายเดือนก่อน

      4⁴444⁴⁴4⁴4⁴⁴⁴⁴⁴⁴444444⁴⁴⁴⁴4⁴3⁴¹¹144⁴4⁴

  • @ravi._.pbx1
    @ravi._.pbx1 ปีที่แล้ว +2

    ਰਵੀ ਸਿੰਘ ਅਤੇ ਸੁਖਪ੍ਰੀਤ ਕੌਰ ਜੱਸੀ ਪੌ ਵਾਲੀ ਬਠਿੰਡੇ ਤੋਂ ਜੀ very nice ji 🥰🥰

  • @SantoshRani-n7t
    @SantoshRani-n7t ปีที่แล้ว +1

    Bahut achi video h Ji

  • @himmatbanwait314
    @himmatbanwait314 ปีที่แล้ว +3

    ਸੱਤ ਸ੍ਰੀ ਅਕਾਲ ਸਾਰੀਆ ਨੂੰ ❤ ਅਸੀਂ ਕੈਨੇਡਾ ਤੂੰ ਬਣਵੈਤ ਫੈਮਿਲੀ

  • @bhajankaur8289
    @bhajankaur8289 ปีที่แล้ว +1

    Shi kiha apne nashedi puttt nu viah k mapea di dhi bli Chad diti rb sb de bache khush rkhe bhajan Kaur jirkpur

  • @SudeshsinghSingh-yc9lj
    @SudeshsinghSingh-yc9lj ปีที่แล้ว +1

    Sudesh singh Amritsar Punjab

  • @RajuSingh-lm8un
    @RajuSingh-lm8un ปีที่แล้ว +3

    Good bless you all team

  • @jaswindersinghbatth617
    @jaswindersinghbatth617 ปีที่แล้ว +5

    All team members 🙏🏻🙏🏻 sat Sri akal Jassa 22 ji from KHANNA PB 26👍

  • @daljitkaur3761
    @daljitkaur3761 ปีที่แล้ว +5

    God bless you all team❤❤❤
    Gurbax Singh ( Goraya )❤❤❤😊😊😊

  • @ParamjitKaur-mn9qv
    @ParamjitKaur-mn9qv ปีที่แล้ว +1

    ਬਹੁਤ ਵਧੀਆ ਹੈ ਵੀਰ ਜੀ ਰੋਲ

  • @manmohansinghgill768
    @manmohansinghgill768 ปีที่แล้ว +4

    ਬਹੁਤ ਵਧੀਆ ਸੀਰੀਅਲ

  • @Arshpreetsandhucitytour369
    @Arshpreetsandhucitytour369 ปีที่แล้ว

    ਨਸ਼ਿਆਂ ਨੇ ਲੋਕਾਂ ਦੇ ਘਰ ਝਾੜਤੇ ਹਾਏ ਓਏ ਰੱਬਾ ਨਸ਼ਿਆਂ ਨੂੰ ਖਤਮ ਕਰਦੋ ਮੈ ਅਰਸ਼ਪ੍ਰੀਤ ਸੰਧੂ ਰਤੀਆ ਤੋਂ

  • @virinderjitkaur2243
    @virinderjitkaur2243 ปีที่แล้ว

    Very very very nice vdo and good massage to all of us.

  • @harpreetsharma4125
    @harpreetsharma4125 ปีที่แล้ว +1

    ਬਹੁਤ ਵਧੀਆ ਵੀਡੀਓ ਨਸ਼ਿਆਂ ਤੋਂ ਦੂਰ ਰਹੋ ਪਰਮਜੀਤ ਜਗਰਾਉਂ

  • @ਕੁਲਦੀਪਸਿੰਘ-ਛ6ਬ
    @ਕੁਲਦੀਪਸਿੰਘ-ਛ6ਬ 8 หลายเดือนก่อน

    ਬਹੁਤ ਵਧੀਆ ਵੀਡੀਓ ਪਿੰਡ ਕਾਉਣੀ ਜਿਲਾ ਫਰੀਦਕੋਟ 22 ਜੀ

    • @JassaSukhpal
      @JassaSukhpal  8 หลายเดือนก่อน

      ਧੰਨਵਾਦ ਜੀ🙏

  • @KulwantSingh-ol5yb
    @KulwantSingh-ol5yb ปีที่แล้ว +3

    I like jassa acting

  • @official_sarbjeet5327
    @official_sarbjeet5327 ปีที่แล้ว +1

    Nasseya ne ta Punjab nu kha leya bhut vadia video c all team god bless you 🙏from ( sunam)

  • @NseebSingh-q5e
    @NseebSingh-q5e ปีที่แล้ว +3

    Very nice video 🎉❤🎉❤🎉🎉🎉❤

  • @puniasaab8312
    @puniasaab8312 ปีที่แล้ว +17

    ਸੁਖਪਾਲ ਤੇਰੀ ਰੀਅਲ ਮਾ ਕਿਹੜੀ ਤੇ ਸਸ ਕਿਹੜੀ ਆ ਐਕਟਿਗ ਬਹੁਤ ਵਧੀਆ ਕਰਦੀਆ ਨੇ

  • @KamalChahal-z1n
    @KamalChahal-z1n 6 หลายเดือนก่อน

    ਬਹੁਤ ਸੋਹਣਾ sneh😄 best

  • @RajwinderKaur-ty7dl
    @RajwinderKaur-ty7dl ปีที่แล้ว

    ਇਹ ਸਭ ਕੁਝ ਮੈਂ ਖੁਦ ਹੰਡਾਇਆ ਹੈ ਜੀ ਤੀਹ ਸਾਲ ਹੋ ਗੲਏ ਇਹ ਸਭ ਹੁੰਦਿਆਂ ਨੂੰ ਮੇਰੀ ਸੱਸ ਵੀ ਬਿਲਕੁਲ ਇਵੇਂ ਹੀ ਕਰਦੀ ਹੈ

  • @KuldeepKaur-it7lr
    @KuldeepKaur-it7lr ปีที่แล้ว +1

    ਬੁਹਤ ਵਧਿਆ ਜੀ

  • @kaursukhidhillon9272
    @kaursukhidhillon9272 ปีที่แล้ว +7

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤

  • @Surinderpalsingh8161
    @Surinderpalsingh8161 ปีที่แล้ว

    Bhut vadia msg bir ji mandeep tiwana Lassoi

  • @SukhwinderSingh-pu8kr
    @SukhwinderSingh-pu8kr ปีที่แล้ว

    Good masseg nice stori all team mebar thanks sukhwinder mundi newzealand ❤❤❤❤❤❤❤🎉🎉🎉🎉🎉🎉🎉🎉🎉

  • @virpalkaur980
    @virpalkaur980 ปีที่แล้ว +1

    Bht vdia meg deta g🙏👍🏻virpal,perry mansa

  • @SeeraKhan-q4e
    @SeeraKhan-q4e ปีที่แล้ว +1

    ਬਹੁਤ ਵਧੀਆ ਵੀਡੀਓ ❤❤❤❤❤

  • @poojagrewal632
    @poojagrewal632 ปีที่แล้ว

    ❤❤❤❤❤❤ ਸੋਹਣੀ ਵੀਡਿਓ ਬਹੁਤ jayada🌹🌹🌹🌹🌹🥀🌹🥀🥀🥀🥀🥀🥀🥀🥀🥀🥀🥀🥀🥀

  • @jaswinderrattol4021
    @jaswinderrattol4021 ปีที่แล้ว

    ਬਹੁਤ ਵਧੀਆ ਵੀਡਿਓ ਬਣੀਏ ਆ ਵੀਰ ਜੀ

  • @NarinderKumar-uh7on
    @NarinderKumar-uh7on ปีที่แล้ว

    Sukhpal Didi Great mansa to Anita

  • @dikshagarg3655
    @dikshagarg3655 ปีที่แล้ว +1

    Bhut ghaint video ji best of luck i am Ludhiana ji

  • @VISHALSingh-gx6yt
    @VISHALSingh-gx6yt ปีที่แล้ว

    Bohat vadia video y g❤❤❤❤❤ vishal Sippy sunam ton

  • @anupreet7413
    @anupreet7413 ปีที่แล้ว +13

    God bless you all team . ❤ Great message 👏👏

  • @sarojbala7376
    @sarojbala7376 ปีที่แล้ว

    Maa di galti anto drug good massage public congratulations pendu virsa team saroj Bala mittal near tinkoni near your poultry farm mansa

  • @MakhanSingh-eh6zv
    @MakhanSingh-eh6zv ปีที่แล้ว

    ਬਹੁਤਵੱਧੀਆਮੱਖਣਸਿੰਘ

  • @husandhillon9523
    @husandhillon9523 ปีที่แล้ว +4

    ਬਹੁਤ ਸੋਹਣੀ ਵੀਡੀਓ ਹੈ ਮੇਹਰ ਸਿੰਘ ਢਿੱਲੋਂ ਮੰਡੀ ਕਲਾਂ

  • @manjitkularvlogs
    @manjitkularvlogs ปีที่แล้ว +2

    ਬਹੁਤ ਵਧੀਆ ਵੀਡਿਓ ਬਣਾਈ ਜੀ👌👌

  • @JatinderSingh-dr5sl
    @JatinderSingh-dr5sl ปีที่แล้ว

    Very nice Mandeep Kaur ferok👌👍👍👌👌👌

  • @baldevSingh-pd1ez
    @baldevSingh-pd1ez ปีที่แล้ว

    Ji SSA BATHINDA 🙏🌹🙏

  • @JaspreetKaur-y7h6s
    @JaspreetKaur-y7h6s ปีที่แล้ว +1

    Great message 👍 bhut hi vadiya video lagi nice 👌👌👌🌟🌟🌟 (jaspreet kaur and,( arshdeep Kaur Patiala)

  • @harpreetsidhu3333
    @harpreetsidhu3333 ปีที่แล้ว

    ਸਾਡਾ ਨਾਮ ਨਹੀਂ ਬੋਲਦੇ ਹਰ ਕੋਈ ਵੀਡੀਓਜ਼ ਦੇਖਦੇ ਹਾ ਮਨਜੀਤ ਹਿੰਮਤਪੁਰਾ ਮੋਗਾ ਤਨਰਾਜ ਗਿੱਲ ਮੋਗਾ

  • @Rajindersingh-df9gv
    @Rajindersingh-df9gv ปีที่แล้ว

    Very nice ji from Rajinder Dhindsa Kharar Pb

  • @SimranKaur-gw8iv
    @SimranKaur-gw8iv ปีที่แล้ว

    Jassa bhaji acting kmaal di karde

  • @jashandhillon7530
    @jashandhillon7530 ปีที่แล้ว

    Nice ji ਬਹੁਤ ਸੋਹਣੀ ਸੀ video ਜਸ਼ਨ ਢਿੱਲੋਂ ਪਿੰਡ ਭਗਵਾਨਗੜ੍ਹ

  • @SonuBarpagga
    @SonuBarpagga 4 หลายเดือนก่อน

    Bahut badhiya video Sonu vadpada hoshiyarpur

  • @ashoksingla7924
    @ashoksingla7924 ปีที่แล้ว +9

    God bless you all team good msg🙏🙏🙏🙏🙏❤❤❤❤❤❤

    • @usharani-rr7od
      @usharani-rr7od ปีที่แล้ว

      😊 very nice story Usha Sharma Delhi se 🙏🙏

  • @jasschatha1933
    @jasschatha1933 ปีที่แล้ว

    Nic vadios parmatma chadikala c rekhe ♥️👍 Jass chatha Nehera to

  • @vickyrai5413
    @vickyrai5413 ปีที่แล้ว

    Rab hamesha khush rakhe tanu Vicky rai Jalandhar

  • @HarwinderSingh-ns2pn
    @HarwinderSingh-ns2pn ปีที่แล้ว +1

    Sat shriakal Veer ji🙏 very nice video

  • @KawaljeetKaur-hv4xy
    @KawaljeetKaur-hv4xy ปีที่แล้ว +3

    ਬਹੁਤ ਵਧੀਆ ਮੈਸਜ ਆਊਣ ਵਾਲੀ ੫ੀੜੀ ਨੂੰ ਬਚਾਓਣਾ ਚਾਹੀਦਾ ਮਾ ਹੀ ਆ੫ਣੀ ਅਲੋਦ ਨੂੰ ਛੇਹ ਦੇ ਕੇ ਬਗਾੜਦੀ ੫ਹਿਲਾ ਤਾ ਮੁੰਡੇ ਵਾਲੇਕੁੜੀ ਦੀ ਜੀਦਗੀ ਖਰਾਬ ਕਰਦੇ ਨੇ ਫੇਰ ਕਈ ਮਾਵਾ ਵੀ ਅ੫ਣੀ ਧੀ ਦਾ ਦੁੱਖ ਨੀ ਸਮਝਦੀਆ ਤੇ ਫੇਰ ਇਹੀ ਹਲਾਤ ਬਣਦੇ ਨੇ ਬਾਕੀ👍👍👌👌🌷🌷🌷

  • @SukhwinderKaur-rg8ou
    @SukhwinderKaur-rg8ou ปีที่แล้ว +2

    Very nice Video❤❤Manpreet Kaur mullanpur garibdass new Chandigarh mohali ❤❤❤❤

  • @SukhwinderKaur-rg8ou
    @SukhwinderKaur-rg8ou ปีที่แล้ว +7

    God bless you all family waheguru ji tuhanu hamesha chaddicala ch rakhe ❤❤❤❤❤❤❤❤Manpreet kaur mullanpur garibdass new Chandigarh mohali ❤❤❤❤❤❤❤❤❤❤❤❤

  • @narinderkumar380
    @narinderkumar380 ปีที่แล้ว +1

    Good message for the Public and must think about it family and all sweden