ਗਾਵਾਂ ਦਾ ਖੂਨ ਪੀਂਦੇ ਹਨ ਇਹ ਲੋਕ Maasai Village Life | Punjabi Travel Couple | Ripan Khushi | Masai Mara

แชร์
ฝัง
  • เผยแพร่เมื่อ 31 ม.ค. 2025

ความคิดเห็น • 877

  • @PreetPreet-yd4ni
    @PreetPreet-yd4ni ปีที่แล้ว +108

    ਬਹੁਤ ਵਧੀਆ ਲੱਗਿਆ ਮਸਾਈ ਲੋਕਾਂ ਦਾ ਪਿੰਡ ਤੇ ਉਨ੍ਹਾਂ ਦਾ ਅਮੀਰ ਵਿਰਸਾ ਕਿੰਨੇ ਮਹਾਨ ਲੋਕ ਜ਼ੋ ਆਪਣੇ ਵਿਰਸੇ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਆਕਾਲ ਜੀ 🙏

    • @Sukhvindersingh1313-i2b
      @Sukhvindersingh1313-i2b ปีที่แล้ว +1

      ਪਰ ਆਪਣੇ ਕਜਰ ਸਭ ਛੱਡਗੈ ਪਰ ਮੈ ਨਹੀਂ ਛੱਡਿਆ ਭਾਵੈ ਦਿੱਲੀ ਰਹਿੰਦਾ ਚਾਦਰ ਕੁੜਤੈ ਤੈ ਕੱਢੀ ਜੁਤੀ ਪਾਈ ਦੀ ਵਾ

  • @jaggajatt2524
    @jaggajatt2524 ปีที่แล้ว +255

    ਇਹਨਾ ਲੋਕਾਂ ਨੂੰ ਦੇਖ ਕੇ ਲੱਗਦਾ ਸ਼ੂਕਰ ਆ ਸਾਨੂੰ ਪੰਜਾਬ ਵਰਗੀ ਧਰਤੀ ਨਸੀਬ ਹੋਈ ਕੋਟਿ ਕੋਟਿ ਧੰਨਵਾਦ ਵਾਹਿਗੁਰੂ ਜੀ ਦਾ ਜੋ ਸਾਨੂੰ ਪੰਜਾਬ ਦੇ ਵਾਸੀ ਬਣਾਇਆ।। ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤

    • @sarabjitkaur3691
      @sarabjitkaur3691 ปีที่แล้ว +11

      ਬਹੁਤ ਵਧੀਆ ਲੱਗਾ ਰਿਪਨ ਤੇ ਖੁਸੀ

    • @jeevanpalwan6009
      @jeevanpalwan6009 ปีที่แล้ว +7

      Bai ji har kise nu aapni dharti piyari hundi aa ji 🙏

    • @jaggajatt2524
      @jaggajatt2524 ปีที่แล้ว +2

      @@jeevanpalwan6009 mai v ehi bolya bai ji ki I love punjab

    • @J_s_Sidhu
      @J_s_Sidhu ปีที่แล้ว +4

      Proud to be a punjabi 4m Punjab but khalistanies r not good person

    • @jeevanpalwan6009
      @jeevanpalwan6009 ปีที่แล้ว +2

      @@jaggajatt2524 mera matlab c ke ohna ne aap da culture v sambh ke rakhiya hai jo aasi bhulde ja rhe ha

  • @gyanijogasinghkavisharbhag9258
    @gyanijogasinghkavisharbhag9258 ปีที่แล้ว +7

    ਕਿੰਨਾ ਵੱਡਾ ਸੰਸਾਰ ਹੈ,, ਪੰਜਾਬ ਵਰਗੀ ਧਰਤੀ ਤੇ ਰਹਿਣ ਸਹਿਣ ਕਿਤੇ ਨਹੀਂ ਹੈ।

  • @AmritpalSingh-gx6yf
    @AmritpalSingh-gx6yf ปีที่แล้ว +52

    ਵੱਖਰੀ ਦੁਨੀਆਂ ਦਿਖਾਉਣ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦੀ ਮੇਹਰ ਸਦਕਾ ਸਫ਼ਰ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ।

  • @armanpreetsingh9633
    @armanpreetsingh9633 ปีที่แล้ว +173

    ਦਿਲੋਂ ਧੰਨਵਾਦ ਭਾਜੀ ਤੁਹਾਡਾ ਸਾਨੂੰ ਘਰ ਬੈਠਿਆਂ ਨੂੰ ਤੁਸੀਂ ਦੁਨੀਆਂ ਦੀ ਸੈਰ ਕਰਵਾ ਰਹੇ ਹੋ❤❤

    • @PreetKularan
      @PreetKularan ปีที่แล้ว +5

      🎉🎉🎉🎉 Sahi gll aa y ji

    • @PardeepSingh-ox9nc
      @PardeepSingh-ox9nc ปีที่แล้ว +2

      ​@@PreetKularan11@1ql)76yr6j

    • @sharanjitkaur456
      @sharanjitkaur456 ปีที่แล้ว

      Right 👍

    • @JagsirSingh-ph5tg
      @JagsirSingh-ph5tg ปีที่แล้ว

      ਬਹੁਤ ਵਧੀਆ ਵੀਡੀਓ ਹੈ, ਜੀਅ ਕਰਦਾ ਵੇਖੀ ਜਾ।

  • @lovepreethazzra879
    @lovepreethazzra879 ปีที่แล้ว +71

    ਪੰਜਾਬ ਨਾਲ ਦਾ ਕੋਈ ਵੀ ਦੇਸ਼ ਨਹੀ❤❤❤❤❤

    • @amardeepbhatti1686
      @amardeepbhatti1686 ปีที่แล้ว

      I love my punjab❤❤❤

    • @usmansb795
      @usmansb795 9 หลายเดือนก่อน

      پنجاب کون سا ملک ہے ۔مطلب میں تو پھر پاکستان کے پنجاب ملک میں رہتا ہوں

  • @anteryamisingh2594
    @anteryamisingh2594 ปีที่แล้ว +15

    ਮਸਾਈ ਲੋਕ ,ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ,ਇਹਨਾਂ ਦੇ ਰਹਿਣ ,ਸਹਿਣ ਦਾ ਢੰਗ ਬਿਆਨ ਕਰਨ ਲਈ ਧੰਨਵਾਦ ਰਿਪਨ ਜੀ ,ਸੈਰ ,ਸਫ਼ਰ ਚੜਦੀ ਕਲਾ ਵਿੱਚ ਜਾਰੀ ਰਹੇ 👍👍

  • @MD-ht2xr
    @MD-ht2xr ปีที่แล้ว +15

    ਅੱਜ ਤੋਂ ਬਾਅਦ ਸੁਕੈਸ਼ ਪੀਣ ਨੂੰ ਦਿਲ ਨਹੀਂ ਕਰਨਾ, ਇਹ ਯਾਦ ਆ ਜਾਇਆ ਕਰਨਗੇ 😩😩😩

  • @ManjitKaur-cl7su
    @ManjitKaur-cl7su ปีที่แล้ว +22

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਨੇ ਸਾਨੂੰ ਬਹੁਤ ਸਾਰੀਆਂ ਘਰ ਬੈਠਿਆਂ ਨੂੰ ਜਗਾਵਾਂ ਦਿਖਾਉਣ ਲਈ ਦਿਲੋਂ ਧੰਨਵਾਦ ਤੁਹਾਡਾ ਵੀਰ ਜੀ

  • @avneet-f5o
    @avneet-f5o 11 หลายเดือนก่อน +1

    ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤❤❤❤❤❤🎉🎉🎉🎉

  • @emaansinghmaan79
    @emaansinghmaan79 ปีที่แล้ว +2

    ਬਹੁਤ ਬਹੁਤ ਵਧੀਆ ਲੱਗਿਆ ਮਸਾਈ ਲੋਕਾਂ ਨੇ ਬਹੁਤ ਵਧੀਆ ਇਨਸਾਨ ਲੋਕ ਹਨ ਹਿੰਦੋਸਤਾਨੀ ਕਦੇ ਇਨੀਂ ਇਜਤ ਨਹੀਂ ਕਰਦੇ

  • @user-gurijatana0786
    @user-gurijatana0786 ปีที่แล้ว

    Menu ta song de voice son k dar lag reha ek tusi ho jo ena loka ch apna sama bata rahe ho 🙏🙏

  • @JashanGill-k5b
    @JashanGill-k5b ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਸੱਬਤੈ ਤੇ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @malkeetsingh4635
    @malkeetsingh4635 ปีที่แล้ว +2

    ਰਿਪਨ ਤੇ ਖੂਸੀ ਦਾ ਮਿਸ਼ਰਣ ਕਬੀਲੇ ਦੇ ਲੋਕ ਨੇ ਸਵਾਗਤ ਕੀਤਾ ਧੰਨਵਾਦ ਅਫਰੀਕੀ ਦੇਸ਼ ਵਾਸੀਆਂ ਦਾ ❤

  • @BalbirSingh-ff5yp
    @BalbirSingh-ff5yp ปีที่แล้ว

    Inni gareebi ch apna culture sambhal rakhiya hai.salute to this cummunity

  • @inderjeetsingh9644
    @inderjeetsingh9644 ปีที่แล้ว +2

    asi bhut lucky a jo asi Punjab ch jame a. sari duniya to amer virsa sada. Punjab. Punjabi boli. sikh itihaas. dhan dhan guru gobind singh ji maharaj

  • @baltejsingh6376
    @baltejsingh6376 ปีที่แล้ว +8

    ਵੀਰ ਬਹੁਤ ਵਧੀਆ ਲੱਗਦਾ ਵੱਖਰੇ ਲੋਕਾ ਨੂੰ ਦੇਖਣਾ । ਤੁਹਾਡਾ ਧੰਨਵਾਦ ਜੋ ਮਿਹਨਤ ਕਰਕੇ ਸਾਨੂੰ ਇਹ ਸਾਰਾ ਕੁਝ ਦਿਖਾ ਰਹੇ ਹੋ 🙏

  • @harbhajansingh8872
    @harbhajansingh8872 ปีที่แล้ว +35

    , ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤਾਹਨੂੰ ਵੀਰ ਜੀ ❤❤

  • @kawal315
    @kawal315 ปีที่แล้ว +10

    Panjabiyo Shukar krya kro Waheguru da or khush reha kro asi raajeya vangu rehne aa panjab ch . Chahe África te ki América sab toh jyada Sukoon vali life panjab ch .

  • @BalwinderKaur-dk4xl
    @BalwinderKaur-dk4xl ปีที่แล้ว +4

    Maasai village people is very hard working Waheguru ji maher kern sab ta people nu Dekh ke khushe hoyi🙏🙏🙏🙏🙏♥️♥️♥️♥️♥️

  • @GagandeepSingh-n5f
    @GagandeepSingh-n5f ปีที่แล้ว

    Ripen , khushi asi America vich reh rahe Han . Tohade blogs dekhde han, baut vadiya lagda. God bless you
    Balwinder singh

  • @ChardaPunjab-p6e
    @ChardaPunjab-p6e ปีที่แล้ว +18

    ਬਹੁਤ ਸੋਹਨਾ ਵਿਲੋਗ। ਤੁਹਾਡਾ ਵਿਲੋਗ ਜੋ ਵੀ ਦੇਖਦੇ ਜਾਂ ਤੁਸੀਂ ਵੀ। ਸਾਡੇ ਬੰਦਿਆਂ ਨੇ ਬਾਹਰ ਤੋ ਆਕੇ ਕਹਿੰਣਾ ਸ਼ੁਰੂ ਕੀਤਾ ਸੀ ਕਿ ਪਾਣੀ ਬਦਲ ਗਿਆ ਪਰ ਅਸੀ ਪਾਣੀ ਹੀ ਫਿਲਟਰ ਦਾ ਪੀਣਾ ਸ਼ੁਰੂ ਕਰ ਦਿੱਤਾ। ਪਾਣੀ ਤਾਂ ਨਲਕੇ ਤਾਂ ਰਹੇ ਨਹੀ ਬੋਰ ਦਾ ਹੀ ਪੀਣਾ ਚਾਹੀਦਾ। ਬੋਰ ਡੂੰਗਾ ਕਰਵਾਲੋ। ਅਸੀ ਆਪਣਾ ਪਾਣੀ ਇੰਨਾਂ ਗਵਾਦੇ ਹਾਂ। ਫਿਲਟਰ ਵਿੱਚ 100 ਲੀਟਰ ਪਾਣੀ ਭਰਨਾ ਹੋਵੇ ਤਾਂ 400 ਲੀਟਰ ਪਾਣੀ ਆਪਣੇ ਕੋਲ ਹੋਣਾ ਚਾਹੀਦਾ ਹੈ। ਮੁੱਕਦੀ ਗੱਲ ਪਾਣੀ ਉਹ ਹੀ ਪੀਤਾ ਜਾਵੇ ਜੋ ਸਾਨੂ ਤੰਦਰੁਸਤ ਰੱਖਦਾ ਹੈ

  • @HarinderSingh-zb1gn
    @HarinderSingh-zb1gn ปีที่แล้ว +44

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਧੰਨਵਾਦ ਸਾਨੂ ਵੱਖ ਵੱਖ ਦੇਸਾ ਵਿਚ ਜਾ ਕੇ ਸੈਰ ਕਰਾਉਣ ਲਈ ਸਦਾ ਖੁਸ਼ ਰਹੌ ਜੀ🙏

  • @gursewaksidhu8088
    @gursewaksidhu8088 ปีที่แล้ว

    Beshak greeb ne par dil kina saf a sara pind aya welcome 🙏 karn lai sade ore je koi ave ada pind mchya firda hunda hye ana de o aya ana de o entry bhut sohni kite ana lokan ne

  • @jeevanpalwan6009
    @jeevanpalwan6009 ปีที่แล้ว

    Bai ji kina nigga swaagat kita yaar dil kush ho giya mai ghato ghat 20 vaar reply kar kar dekhya waheguru ina di zindagi vich kushhaali liave ❤

  • @gillxpb4690
    @gillxpb4690 ปีที่แล้ว

    Very nice ❤ ghar vich reh k bina kharch kite asi duniya di shear kr reh ha jankaari mildi aaa thanks

  • @TarsemSingh-st1vw
    @TarsemSingh-st1vw ปีที่แล้ว

    Ipan te khushi beta ji bahut bahut piar beta ji ajj tusi masai maara lokan di jindgi te rahan sahan dikhayaaap ji da dhanbad keep itvup beta ji god bless both of you Lakhwinder Kaur from gurdaspur

  • @jasskaur-pe3hv
    @jasskaur-pe3hv ปีที่แล้ว +12

    ਮੈਨੂੰ ਤਾਂ ਵੀਰ ਜੀ ਤੁਹਾਡਾ ਸ਼ਾਮ ਨੂੰ ਵਲੋਗ ਦੇਖਣ ਦੀ ਬਹੁਤ ਕਾਹਲੀ ਹੁੰਦੀ ਹੈ ਮੈਂ ਸ਼ਾਮ ਨੂੰ ਜਲਦੀ ਰੋਟੀਆਂ ਬਣਾ ਕੇ ਤੁਹਾਡਾ ਵਲੋਗ ਦੇਖਦੀ ਹਾਂ ਤੁਹਾਡੇ ਸਾਰੇ ਵਲੌਗ ਬਹੁਤ ਵਧੀਆ ਹੁੰਦੇ ਹਨ

    • @Sweetydesuit
      @Sweetydesuit ปีที่แล้ว

      Sada eh new channel hai ji suita da… ik baar jaroor dekhyo … umeed krdi aa tuhanu pasand on ge 😇 asi roz thode lyi nwe te sobar suit leke awa ge 😇

    • @BeantSingh-km8xn
      @BeantSingh-km8xn 6 หลายเดือนก่อน

      Nice

  • @jasmersinghjassbrar3673
    @jasmersinghjassbrar3673 ปีที่แล้ว +2

    ਪਹਿਲਾਂ ਤਾਂ ਰਿਪਨ ਡਰ ਜੇਹਾ ਲਗਿਆ ਵੇਖਦਿਆਂ ਕੇ ਯਾਰ ਤੁਸੀ ਕਿੱਧਰ ਫਸ ਗਏ.-ਪਰ ਤੁਸੀ ਬਹੁਤ strong ਦੋਨੋ. ਅਸੀਂ ਇਹੋ ਜਿਹੇ ਫ਼ਿਲਮਾਂ ਚ, ਤਾਂ ਵੇਖ਼ੇ ਹੈ ਪਰ ਵਾਸਤਵ ਚ, ਤੁਸੀ ਵਿਖਾਤੇ ਮੇਹਰਬਾਨੀ ਥੋਡੀ.

    • @navlodhra
      @navlodhra 6 หลายเดือนก่อน

      Very nice

  • @GurpreetKaur-fq6ul
    @GurpreetKaur-fq6ul ปีที่แล้ว +9

    ਸਤਿ ਸ਼੍ਰੀ ਆਕਾਲ ਵੀਰ ਜੀ ਕਿੰਨੀ ਮੁਸ਼ਕਿਲ ਹੈ ਇਨਾਂ ‌ਲੋਕਾ ਦੀ ਜ਼ਿੰਦਗੀ ਵਾਹਿਗੁਰੂ ਜੀ

  • @ajaibsingh6044
    @ajaibsingh6044 ปีที่แล้ว +1

    ਬਹੁਤ ਵਧੀਆ ਰਿਪਨ ਖੁਸ਼ੀ ਜਿਓਦੇ ਵਸਦੇ ਰਹੋ ਮਨ ਖੁਸ਼ ਹੋ ਗਿਆ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
    ਮਾਨਸਾ

  • @rjvirsingh2703
    @rjvirsingh2703 ปีที่แล้ว +2

    ਦੇਖ ਕੇ ਬਹੁਤ ਵਧੀਆ ਲੱਗਾ {ਬੈਂਸ ਹੁਸ਼ਿਆਰਪੁਰ ਜਿਲ੍ਹੇ ਤੋਂ}

  • @Harpreet14159
    @Harpreet14159 ปีที่แล้ว +9

    ਮੇਰਾ ਸੋਹਣਾ ਦੇਸ਼ ਪੰਜਾਬ ਵਾਹਿਗੁਰੂ ਵਾਹਿਗੁਰੂ ਜੀ ਦਾ ਸ਼ੁਕਰ ਗੁਜ਼ਾਰੀਏ।

  • @safepureliving6464
    @safepureliving6464 ปีที่แล้ว +18

    ਬਹੁਤ ਭਿਆਨਕ ਕੰਮ ਕਰ ਰਹੇ ਹੋ ਤੁਸੀਂ 😮

  • @balwindersingh-zh6oi
    @balwindersingh-zh6oi ปีที่แล้ว +27

    ਛੋਟੇ ਵੀਰ , ਸਤਿ ਸ੍ਰੀ ਅਕਾਲਿ ਜੀ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @coachcricketerfactory551
    @coachcricketerfactory551 ปีที่แล้ว

    They are vry nice peoples .baut vdhy lgya ehna loka nu dekh k malik chardikla vich rakhe thunu doha nu god bless you ❤

  • @SandeepSingh-dl6zm
    @SandeepSingh-dl6zm ปีที่แล้ว +4

    Vlogs ਤਾਂ ਹੋਰ ਲੋਕ ਵੀ ਬਹੁਤ ਬਣਾਉਂਦੇ ਆ ਪਰ ਤੁਹਾਡਾ ਕੰਮ ਸਿਰਾ ਬਾਈ,,ਜਿਉਂਦੇ ਰਹੋ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @harjeet_maan_
    @harjeet_maan_ ปีที่แล้ว +6

    ਬਹੁਤ ਧੰਨਵਾਦ ਵੀਰ ਜੀ ਜਿਹੜਾ ਕੁਝ ਅਸੀਂ ਦੇਖਿਆ ਨੀ ਤੁਸੀਂ ਵਿਚ ਰਹਿਕੇ ਦਿਖਾ ਦਿੱਤਾ ਮਾਲਕ ਲੰਮੀ ਉਮਰ ਕਰੇ ਵੀਰ ਨਵੀਂ ਤੋਂ ਨਵੀਂ ਦੁਨੀਆਂ ਦਿਖਾਉਂਦੇ ਆ

  • @kashmirkaur6827
    @kashmirkaur6827 ปีที่แล้ว +4

    ਵਾਹਿਗੁਰੂ ਜੀ ਆਪ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਮਿਸਾਈ ਕਬੀਲਾ ਦਿਖਾਉਣ ਲਈ ਵਧੀਆ ਲਗਾ ਸਾਨੂੰ ਤਾਂ ਦੇਖਕੇ ਡਰ ਲਗਦਾ ਸੀ

  • @parwinderkumarparwinder2457
    @parwinderkumarparwinder2457 ปีที่แล้ว +12

    ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @pinkyrajput8455
    @pinkyrajput8455 ปีที่แล้ว +9

    Waheguru ji ripan Khushi di raksha kare in kale bhoota naal bacha ke rakhe God bless you

  • @pindersidhu803
    @pindersidhu803 ปีที่แล้ว +13

    ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ ❤❤❤❤❤

  • @baljindersingh7802
    @baljindersingh7802 ปีที่แล้ว +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @SukhwinderSingh-wq5ip
    @SukhwinderSingh-wq5ip ปีที่แล้ว +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਵੱਖਰੀ ਦੁਨੀਆਂ ਦਿਖਾਉਣ ਲਈ ਤੁਹਾਡਾ ਧੰਨਵਾਦ ਜੀ

  • @Avleensandhu08
    @Avleensandhu08 ปีที่แล้ว

    Waheguru.. waheguru.. eh bande de bhesh ch jaanvar e ne..

  • @lovepreethazzra879
    @lovepreethazzra879 ปีที่แล้ว +13

    ਕਿਤੇ ਤੁਹਾਨੂੰ ਨਾਂ ਖਾ ਜਾਣ ਬਚਕੇ ਜਰਾ❤❤❤

  • @renusarwan9966
    @renusarwan9966 ปีที่แล้ว +1

    Ripan khushi feeling Raja &Rani of masayi😅😅

  • @bhindersran2170
    @bhindersran2170 ปีที่แล้ว

    ਬਹੁਤ ਵਧੀਆ ਜਾਨਕਾਰੀ ਹੁੰਦੀ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਕੱਲ੍ਹ ਨੂੰ ਐ❤❤❤❤🎉🎉

  • @All_in_one_mast9318
    @All_in_one_mast9318 ปีที่แล้ว

    Veer ji aap de video bahot wadiya hai 👍 waheguru tawanu uchiyan manjala Tak pahuchwe . Waheguru ji da Khalsa waheguru ji di fateh🪯

  • @navreetkaur7975
    @navreetkaur7975 ปีที่แล้ว +1

    Boht ee mjjaa anda dekh k 😂🙌🏻boht sara pyaar❤️

  • @BikramSingh-s5q
    @BikramSingh-s5q ปีที่แล้ว +26

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @shayargaganjaito
    @shayargaganjaito ปีที่แล้ว

    Shukrana tuhada tuhade tandruste EDA barkarar rahe tusi ghumde raho te Sanu nawaia nawaia jaga dikhode raho

  • @SukhdevSingh-hd8ob
    @SukhdevSingh-hd8ob ปีที่แล้ว +7

    Blessed couples.... Waheguru ji thode te hmesha Mehr bhariya hath rakhn ji te trrakiya kroo...... I'm your biggest fan Ripon paji te khushi bhen..

  • @garrygill1843
    @garrygill1843 ปีที่แล้ว

    Bai ji pehla dar lgda c Africa jaan bare soch ke,tuhanu dekh hosla ho gya,

  • @jodharandhawa9549
    @jodharandhawa9549 ปีที่แล้ว

    Good luck punjabi cupel Ripan and Khushi ❤️ Love you cupel

  • @GurpreetSingh-ws9gz
    @GurpreetSingh-ws9gz ปีที่แล้ว +2

    ਰਿਪਨ ਵੀਰੇ ਸੁਆਦ ਆ ਗਿਆ ਅੱਜ ਦੀ ਵੀਡੀਓ ਦੇਖ ਕੇ ... God bless you and khushi 🎉🎉🎉.From patiana

  • @Medicoscare
    @Medicoscare ปีที่แล้ว +9

    I love punjab NO COMPARISION OF OUR PUNJAB❤❤❤❤❤❤❤❤❤

  • @itsraman295
    @itsraman295 ปีที่แล้ว +7

    Bhut jada Vadiya lag reha sanu te eda lagda jiwe asi v Africa nal hi ghum rahe aa😊

  • @SatpalSingh-gq6to
    @SatpalSingh-gq6to ปีที่แล้ว

    Nhi lbni moj Punjab wargi lucky aa k asi Punjab di dharti tey Janam lea 🙏

  • @avtarcheema3253
    @avtarcheema3253 ปีที่แล้ว +2

    ਬਹੁਤ ਵਧੀਆ , ਧੰਨਵਾਦ ਮਸਾਈ ਲੋਕਾਂ ਦਾ ਕਲਚਰ ਦਿਖਾਉਣ ਲਈ 👍👍🙏🙏

  • @manpreetatwal6270
    @manpreetatwal6270 ปีที่แล้ว +1

    Waheguru ji 🙏🏻🙏🏻🙏🏻 love you sidhu mosewala forever 😘😘😘😘

  • @SavekBrar-fj8qh
    @SavekBrar-fj8qh ปีที่แล้ว +6

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @deepsingh2233
    @deepsingh2233 ปีที่แล้ว

    ਬਹੁਤ ਵਧੀਆ ਲੱਗਾ ਰਿਪਨ ਵੀਰ। ਜਿਉਂਦੇ ਵਸਦੇ ਰਹੋ ਐਨਾ ਕੁੱਝ ਦਿਖਾ ਰਹੇ ਹੋ ਲੱਗਦਾ ਹੀ ਨਹੀ ਅਸੀਂ ਵਲੌਗ ਦੇਖਦੇ ਹਾਂ ਐਦਾ ਲੱਗਦਾ ਜਿਵੇ ਲਾਈਫ ਲਾਈਵ ਖੁਦ ਦੇਖ ਰਹੇ ਹਾਂ।

  • @kapilnayyer6612
    @kapilnayyer6612 ปีที่แล้ว

    😂😂 jo mrji mza aagya dekh k..
    God blesss you g ❤❤

  • @gurdipsahni7982
    @gurdipsahni7982 ปีที่แล้ว +4

    Thanks brother for exploring local public n culture..rab Raha ji

  • @abnashbhullar3715
    @abnashbhullar3715 ปีที่แล้ว

    Thanks Khushi and Ripan bete it was nice to see Maasai Area thanks to show

  • @paramjitkaur2285
    @paramjitkaur2285 ปีที่แล้ว

    Punjab de loka nalo eh Masai bhut jyada rich ne
    Ripan veer ghat too ghat cluter sambal ke rakhya tee apne Punjabi dekh lo apne culuter sadd ke westron culture ch ja rahe aa

  • @kawalsandhu5223
    @kawalsandhu5223 ปีที่แล้ว +2

    Bahut sohni Jodi hai tuhadi Dona di waheguru es Tarah hi piyar banai rakhe

  • @Gurdeep.pro-2017
    @Gurdeep.pro-2017 ปีที่แล้ว

    ਪੂਰਾ ਰੰਗ ਬੰਨਿਆ ..ਹਜਾਰਾ ਸਿੰਘ ਰਮਤਾ ਯਾਦ ਆ ਗਿਆ ...ਉਹਦੇ ਗੀਤ ਕੀਨੀਆ ਯੁਗਾਡਾ ਬਾਰੇ ਬਹੁਤ ਜਾਣਕਾਰੀ ਭਰਭੂਰ ਨੇ

  • @ਖੰਟਆਲੇਦਾਫੈਨ
    @ਖੰਟਆਲੇਦਾਫੈਨ ปีที่แล้ว

    ਚੜਦੀ ਕਲਾਂ h rake ਪਰਮਾਤਮਾ ਤੁਹਨੋ

  • @dilbagbassi5952
    @dilbagbassi5952 ปีที่แล้ว

    ਬਹੁਤ ਵਧੀਆ ਲੱਗਾ ਇਹਨਾਂ ਲੋਕਾਂ ਦਾ ਰਹਿਣ ਸਹਿਣ ਵੱਖਰਾ ਹੀ ਹੈ ਧੰਨਵਾਦੀ ਹਾਂ ਤੁਹਾਡੇ ਤੁਸੀ ਇਹੋ ਉਪਰਾਲਾ ਕੀਤਾ

  • @PreetPreet-yd4ni
    @PreetPreet-yd4ni ปีที่แล้ว +11

    ਇੰਤਜ਼ਾਰ ਵਿੱਚ ਹਾਂ ਜੀ ਵਲੋਗ ਦੇ ਸਤਿ ਸ਼੍ਰੀ ਆਕਾਲ ਜੀ

  • @BhupinderSingh-lx7ob
    @BhupinderSingh-lx7ob ปีที่แล้ว

    Shukar e parmatma Sanu Punjab vich janam dita

  • @SandeepSinghSandeepSingh-k2k
    @SandeepSinghSandeepSingh-k2k 10 หลายเดือนก่อน

    ❤❤❤ ਸਤਿ ਸ੍ਰੀ ਆਕਾਲ ਜੀ ਵੀਰ ਜੀ ਬਹੁਤ ਸੋਹਣੀ ਵਿਡੀਉ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਸਦਾ ਖੁਸ਼ ਰੱਖੇ ਜੀ ਤਰੱਕੀਆ ਬਖਸ਼ੇ ਜੀ

  • @lakhjeetsingh1028
    @lakhjeetsingh1028 ปีที่แล้ว

    ਤੁਹਾਡੇ ਬਲੌਗ ਵਿੱਚੋ, ਬਹੁਤ ਕੁਝ ਨਵਾਂ ਦੇਖਣ ਸੁਣਨ ਨੂੰ ਮਿਲਦਾ ਰਹਿੰਦਾ ਹੈ। ਧੰਨਵਾਦ।
    Jio jio ਜੀਓ

  • @sardarni1431
    @sardarni1431 ปีที่แล้ว

    ਅਲੱਗ ਦੁਨੀਆਂ ਦੇਖ ਕੇ ਖੁਸ਼ੀ ਹੋਈ thanks

  • @kusamsauravsharma4124
    @kusamsauravsharma4124 ปีที่แล้ว

    Mere watga ta unj hi darr jave bohtt himmat wale ho tuc ji

  • @balbirsinghvirk5555
    @balbirsinghvirk5555 ปีที่แล้ว

    Ena di vi jindgi hai Rab hi Malik hai

  • @punjabansidhu0007
    @punjabansidhu0007 ปีที่แล้ว

    Veer bahut thanks 🙏 manu ta lagda sari life vich aa kuj nahi dekhna ni c par tusi ta bus ❤️❤️❤️❤️❤️🙏🙏🙏🙏🙏❤️

  • @lovejeetsingh7784
    @lovejeetsingh7784 ปีที่แล้ว +3

    Y ji jldi jldi paa do wait ho rhi aaa I'm from Pakistan😊❤

    • @kawalsandhu5223
      @kawalsandhu5223 ปีที่แล้ว

      Pakistan vale veera de meharbani love from Amritsar Punjab

  • @jagsirsingh3898
    @jagsirsingh3898 ปีที่แล้ว +1

    Wahiguru chadikala ch rakhe ina nu g🙏🙏🙏

  • @gurmeetgill6759
    @gurmeetgill6759 ปีที่แล้ว

    ਵੀਰੇ ਤੁਹਾਨੂੰ ਇਹਨਾਂ ਤੋਂ ਡਰ ਨਹੀਂ ਲੱਗਦਾ

  • @DavinderSingh-x5v1s
    @DavinderSingh-x5v1s ปีที่แล้ว

    I love you ripan and Khushi for showing us whole world I proud of you both

  • @mintuverynycbajwa3163
    @mintuverynycbajwa3163 ปีที่แล้ว

    Y Ripan tusi sira hi krta pag Sikha di jind jaan a tuwanu guru Saab ne bakshi hai karma wale ho bro

  • @ParwinderSingh-iu1zx
    @ParwinderSingh-iu1zx ปีที่แล้ว +3

    ਰਿਪਨ ਵੀਰ ਜੀ ਰਜੀਆ ਵਾਲਿਆਂ ਦੇ ਬਲੌਗ ਦੀ ਉਡੀਕ ਹੋ ਰਹੀ ਏ ਵੱਲੋ ਪਰਵਿੰਦਰ ਸਿੰਘ ਸੇਖੋ ਪਿੰਡ ਭਲਵਾਨ ਜ਼ਿਲਾ ਸੰਗਰੂਰ ਤਹਿਸੀਲ ਧੂਰੀ ❤❤❤❤❤❤❤❤🎉🎉🎉🎉🎉🎉🎉🎉🎉

  • @Balbirsinghusa
    @Balbirsinghusa ปีที่แล้ว

    ਆਪਣੇ ਪਹਿਲਾਂ ਕੱਚੇ ਘਰ ਐਂ ਈ ਦੇਖਣ ਨੂੰ ਹੁੰਦੇ ਸੀ।ਥੋੜਾ ਫਰਕ ਸੀ।ਸਾਨੂੰ ਘਰ ਬੈਠਿਆਂ ਨੂੰ ਦਿਖਾਉਣ ਲਈ ਧੰਨਵਾਦ

  • @HarpreetKaur-zg1eo
    @HarpreetKaur-zg1eo ปีที่แล้ว

    ਰਿਪਨ ਵੀਰ ਤਾਂ ਉਲਟੀ ਦੀ ਪਰੈਕਟਿਸ ਕਰੀ ਜਾਂਦੇ 😂😂😂😂😂

  • @pb_x_6
    @pb_x_6 ปีที่แล้ว

    Bai g keniya vich Nairobi de guduwara sahib jroor jayo like singh sabha and south c gurduwara sahib

  • @swarnsingh6145
    @swarnsingh6145 ปีที่แล้ว

    ਬਹੁਤ ਵਧੀਆ ਰਿੰਪਨ ਖੁਸ਼ੀ। ਇਹਨਾਂ ਮਸਾਈ ਲੋਕਾ ਨੂੰ ਦੋ ਦੇਗਾ ਚੋਲਾ ਦੀਆ ਬਣਾ ਕੇ ਖਵਾ ਦੇਣੀਆ ਸੀ ਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਬਹੁਤ ਵਧੀਆ ਜਾਣਕਾਰੀ ਮਿਲੀ ਬੇਟਾ ਜੀ। ਚੜ੍ਹਦੀ ਕਲਾ ਰਹੇ।

  • @gursewaksidhu8088
    @gursewaksidhu8088 ปีที่แล้ว

    Staring ch jo music 🎶 lgya hoya o bhut vdia

  • @HarjinderSINGH-gh6hr
    @HarjinderSINGH-gh6hr 26 วันที่ผ่านมา +1

    ਕਮਾਲ ਆ, ਕੋਈ ਗਊਆਂ ਦਾ ਖੂਨ ਪੀਈ ਜਾਂਦਾ , ਕੋਈ ਮੂਤ ਪੀਈ ਜਾਂਦਾ ਤੇ ਦੁੱਧ ਤਾਂ ਸਾਰੇ ਈ ਪੀਂਦੇ ਆ, ਮੈਂ ਵੀ ਪੀਨਾ ਦੁੱਧ ਤਾਂ!
    😃

  • @gavyjahangir7095
    @gavyjahangir7095 ปีที่แล้ว

    ਬਾਈ ਜਿਹੜੇ ਬੰਦੇ ਨੇ ਪਰਾਂਦਾ ਘੁਮਾਇਆ ਸਿਰਾ ਲਾਤਾ ਓਹਨੇ ਪਰਾਂਦੇ ਵਾਲਾ 👌👌👌👌😂

  • @kirankaur2288
    @kirankaur2288 ปีที่แล้ว +1

    Bhra ji boht vdia vlog ....khushi sis di drees or khushi sis boht cute lgde c ajj,😍😍

  • @RinkuKhokar
    @RinkuKhokar 4 หลายเดือนก่อน

    M ta ripn bro has has kmli hogi. U ne kita jo hoo hoo. 😂😂😂😂😂😂😂😂. Soooo funny🤣🤣🤣

  • @harkiratkaur3763
    @harkiratkaur3763 ปีที่แล้ว

    thank you khusi Repin ana khush dikhyon lai...❤ love you bhut bhut sara❤elephant dunk ch fire lai unha ne. oh v bhut vdaya lgya...love you once again

  • @cartoonmovies7927
    @cartoonmovies7927 ปีที่แล้ว

    Pajji India is the best love from Punjab India

  • @JagtarSingh-wg1wy
    @JagtarSingh-wg1wy ปีที่แล้ว +3

    ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਜੋ ਪਿੰਡ ਦੀ ਯਾਤਰਾ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @AmarjeetSingh-dm4mj
    @AmarjeetSingh-dm4mj ปีที่แล้ว +1

    ਬਹੁਤ ਵਧੀਆ ਰਿਪਨ ਵੀਰੇ ਖੁਸ਼ੀ ਭੈਣਜੀ ਤੁਹਾਡਾ ਧੰਨਵਾਦ
    ਜੇ ਕਿਤੇ ਵਲੋਗਰਾਂ ਨੂੰ ਦੇਣ ਲਈ ਅਵਾਰਡ ਸੋ਼ਅ ਹੋਵੇ ਮੇਰੇ ਵੱਲੋਂ ਫਸਟ ਅਵਾਰਡ ਤੁਹਾਨੂੰ ਦਿੱਤਾ ਜਾਵੇ ਕਿੰਨਾ ਜ਼ਿਆਦਾ ਵਧੀਆ ਕਰ ਰਹੇ ਹੋ ਤੁਸੀਂ ਬਹੁਤ ਘੈਂਟ

  • @Arsh_Sandhu377
    @Arsh_Sandhu377 ปีที่แล้ว

    ਅਸੀਂ ਭਾਗਾ ਵਾਲੀ ਧਰਤੀ ਅਮ੍ਰਿਤਸਰ ਪੰਜਾਬ ਵਿੱਚ ਰਹਿੰਦੇ ਆ ਪਰ ਫਿਰ ਵੀ ਸਕੂਨ ਨਹੀਂ ਕਈ ਲੋਗਾ ਨੁੰ ਜ਼ਿੰਦਗੀ ਵਿੱਚ ਉਹ ਇਹਨਾ ਮਸਾਈ ਲੋਗਾ ਨੁੰ ਵੇਖ ਕੇ ਰੱਬ ਦਾ ਸ਼ੁਕਰ ਕਰਨ