Ripan te khushi beta ji bahut bahut piar beta ji waheguru ji tuhanuhamesha tandrust te hasda vasda rakhan keep it up god bless both of you beta ji lot's of West wishes Lakhwinder kaur from Gurdaspur🙏🙏🙏🙏🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Amazing experience thanks for showing us 🎉something totally different 🙏God bless you 🙏 kids looks so happy how they live their hard to believe God bless them 🙏
Thanks Khushi and Ripan bete it is v new area you showed us It is. in Ethopia it is nice to look v hot place. but enjoy it we enjoy free so thanks again
ਰਿੰਪਨ ਤੇ ਖੁਸ਼ੀ ਭੈਣ ਮੇਰੀਏ ਤਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਹਮੇਸ਼ਾ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਸਤਿਗੁਰ ਤਹਾਨੂੰ ਲੰਬੀਆਂ ਉਮਰਾਂ ਬਖਸ਼ਣ ਰਿੰਪਨ ਤੇ ਖੁਸ਼ੀ ਜੀ ਮੈ ਤਹਾਡੀ ਬਹੁਤ ਇੰਜਤ ਕਰਦਾ ਵਾ ਪਰ ਇੱਕ ਗੱਲੋ ਤੇਰੇ ਨਾਲ ਨਾਰਾਜਗੀ ਵੀ ਆ ਤੁਸੀ ਕਦੀ ਵੀ ਕਿਸਾਨ ਅੰਦੋਲਨ ਬਾਰੇ ਕਦੀ ਦੋ ਸ਼ਬਦ ਨਹੀਂ ਬੋਲੇ ਕਿੰਨੇ ਤੇਰੇ ਫੋਲਵਰ ਕਿੰਨੇ ਤੇਰੇ ਸਸਕਿਬਰ ਵਾ ਕਿਸੇ ਤੇ ਅਸਰ ਹੁੰਦਾ ਤੁਵੀ ਇੱਕ ਕਿਸਾਨ ਦਾ ਮੁੰਡਾ ਵਾ ਯਾਰ ਕੁਝ ਤਾ ਸੋਚ
Aina lamba. Pheragraph likhan di ki lod c sidha v keh sakda si😂😂
Ee nhi bol skde bhra .
E tu jyada gharmi ta punjab ch pay jndi
ਸ਼ੋਸ਼ਲ ਮੀਡੀਆ ਤੇ ਕਮਾਈ ਕਰਨ ਵਾਲੇ ਬੰਦੇ ਨੂੰ ਕਿਸਾਨ ਕਿੱਥੇ ਯਾਦ ਰਹਿੰਦੇ ਨੇ ਬਾਈ ਜੀ।
@@vinylRECORDS0522 bol k bhra ehna ne views down krone aa .
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ
ਬਲੋਗ ਦੇਖ ਕੇ ਲਗਦਾ ਵਾਕਿਆ ਹੀ ਦੁਨੀਆ ਬੜੀ ਰੰਗ ਰੰਗੀਲੀ ਹੈ । ਕਮਾਲ ਦੀ ਦੁਨੀਆ ਬਣਾਈ ਹੈ ਕੁਦਰਤ ਨੇ । ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖੇ ।
ਬਹੁਤ ਵਧੀਆ ਬਲੋਗ ਲੱਗਿਆ ਜੀ ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਰਿਪਨ ਬਾਈ ਬਹੁਤ ਵਧੀਆ ਬਲੌਗ ਬਣਾਉਦੇ ਹੋ ਤੁਸੀ ਜਿਥੇ ਅਸੀ ਜਾਣ ਬਾਰੇ ਸੋਚ ਵੀ ਨਹੀ ਸਕਦੇ ਉਹ ਜਗਾ ਸਾਨੂੰ ਘਰ ਬੈਠਿਆ ਨੂੰ ਤੁਸੀ ਦਿਖਾ ਦਿਦੇ ਹੋ ਪਰ ਇੱਕ ਗੱਲ ਦਾ ਸਾਨੂੰ ਰੋਸ ਆ ਤੇਰੇ ਤੇ ਕਿ ਤੁਸੀ ਕਿਸਾਨੀ ਮੋਰਚੇ ਬਾਰੇ ਇੱਕ ਸਬਦ ਵੀ ਨਹੀ ਬੋਲਦੇ ਤੁਹਾਡੀ ਗੱਲ ਕਹੀ ਕਿਨੀ ਦੂਰ, ਦੂਰ ਤੱਕ ਪਹੁਚੁਗੀ ਇਸ ਕਰਕੇ ਤੁਸੀ ਜਰੂਰ ਕਿਸਾਨੀ ਧਰਨੇ ਬਾਰੇ ਦੋ ਲਫਜ ਜਰੂਰ ਬੋਲਿਆ ਕਰੋ
ਧੰਨਵਾਦ ਰਿਪਨ ਖੁਸ਼ੀ ਤੁਹਾਡੇ ਰਾਹੀਂ ਅਸੀਂ ਵੀ ਦੁਨੀਆਂ ਦੇ ਵੱਖ ਵੱਖ ਰੰਗ ਦੇਖ ਰਹੇ ਹਾਂ। ਬਹੁਤ ਵਧੀਆ, ਖੂਬਸੂਰਤ ਵਲੌਗ ❤
ਸ੍ਹਾਸਰੀਕਾਲ ਦੋਵਾਂ ਨੂੰ ਵਾਹਿਗੁਰੂ ਥੋਨੂੰ ਗਰਮੀ ਚ ਠੰਡ੍ਹ ਬਖਸ਼ੇ !
ਬਹੁਤ ਬਹੁਤ ਧੰਨਵਾਦ ਬਹੁਤ ਖੂਬਸੂਰਤ ਜਗਾਹ ਉਸ ਮਾਲਕ ਦੀ ਰੰਗਲੀ ਦੁਨੀਆ ਵਿਖਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 👍👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਰਿਪਨ ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਤੇ ਬਹੁਤ ਮਿਹਨਤ ਕਰ ਰਹੇ ਹੋ ਜਿਸ ਲਈ ਅਸੀਂ ਤੁਹਾਡਾ ਧੰਨਵਾਦ ਹੀ ਕਰ ਸਕਦੇ ਹਾਂ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਅਤੇ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹੋ ਧੰਨਵਾਦ 🙏❤
God bless you Ripan Khushi putar g👍👍👍👍🙏🙏🙏🙏
ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਬਾਈ ਜੀ ਤੁਸੀਂ ਜਿੰਨਾ ਨੂੰ ਵੀ ਮਿਲਦੇ ਹੋ ਉਨ੍ਹਾਂ ਨੂੰ ਹਮੇਸ਼ਾ ਪੰਜਾਬੀ ਮੂਵੀਜ ਵੇਖਣ ਲਈ ਜਰੂਰ ਬੋਲਿਆ ਕਰੋ ਜੀ
ਰਿਪਨ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਖੂਬਸੂਰਤ ਜਗਾਹ ਉਸ ਮਾਲਕ ਦੀ ਰੰਗਲੀ ਦੁਨੀਆ ਵਿਖਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਸੱਤ ਸ੍ਰੀ ਅਕਾਲ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ 🙏🙏👍👍❤️❤️
ਰਿਪਨ ਭਾਜੀ ਇੱਕ ਤਾਂ ਤੁਹਾਡਾ ਪੁਲਿਸ ਵਾਲਾ ਗਾਰਡ ਬਾਲਾ ਹ ਤਗੜਾ ਰੱਖੀ ਫਿਰਦੇ ਹੋ ਅਤੇ ਦੂਸਰਾ ਤੁਸੀਂ ਲਗਭਗ 20 21 ਮਿੰਟ ਦੇ ਲਾਗੇ ਜੋ ਪੁਲ ਦੇਖ ਰਹੇ ਸੀ ਉਸ ਬਾਰੇ ਕੋਈ ਕਮੈਂਟ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਦਾ ਕਿ ਜੇਕਰ ਪੁੱਲ ਬਣੇ ਹੋਏ ਹਨ ਤਾਂ ਇਹਦਾ ਮਤਲਬ ਕਿਸੇ ਵੇਲੇ ਇੱਥੇ ਪਾਣੀ ਦਾ ਵਹਾਅ ਹੋਵੇ ਲਗਭਗ ਕੋਈ ਨਦੀ ਨਾਲਾ ਹੋ ਸਕਦ ਹੋਵੇ ਇਦਾਂ ਦਾ ਦੱਸਣਾ ਚਾਹੀਦਾ ਸੀ ਪੁੱਛ ਕੇ ਤੁਹਾਨੂੰ,, ਬਾਕੀ ਬਹੁਤ ਖ਼ਤਰਨਾਕ journey ਹੈ ਜੀ ਇਹ,, good 👍 keep it up 🎉🎉🎉❤❤❤❤
Wahiguru g di tuhade te kirpa rahe g 🙏🙏🙏
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩🥰
ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼
Ripan te khushi beta ji bahut bahut piar beta ji waheguru ji tuhanuhamesha tandrust te hasda vasda rakhan keep it up god bless both of you beta ji lot's of West wishes Lakhwinder kaur from Gurdaspur🙏🙏🙏🙏🙏🙏🙏🙏🙏
Singer mossewala
Travel vloger ripen khusi
Koi tod ni
Bhut Achha laga, Waheguru ji kirpa Banaye Rakhna jai Ho Lord
Wahiguru g chadikala vich rakhe sariyan nu 🙏🙏🙏
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤
ਰੀਪਨ ਵੀਰ ਜੀ ਸਤਿਸ਼ਰੀ ਅਕਾਲ ,ਬਲੌਕ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ, ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ , ਰਾਣਾ ਰਾਣੀਪੁਰੀਆ ,26,,,2,,,2024
❤ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਆਪ ਦਾ ਭਲਾ ਕਰੇ
Waheguru ji 🙏 tuhanu hamesha khush rakhe ❤😊🥰👩❤️👨
Sat Shri akal Khushi te ripan veer ji 🙏🙏 waheguru ji tuhnu hemsha Khush te chrdi kala vich rkhen 🙏🙏
Iam always first looking daily vlog 8P.M.on you tube and 7A.M on face book 📖 ❤❤❤❤❤
ਬਹੁਤ ਵਧੀਆ ਬਲੋਗ ਆ ਬਾਈ ਜੀ ਕਮਾਲ ਦਾ ਨਜ਼ਾਰਾ ਤੁਹਾਡੀਆਂ ਵੀਡੀਓ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਹਰ ਰੋਜ਼ ਉਡੀਕ ਕਰਦੇ ਆਂ ਤੁਹਾਡੀਆਂ ਵੀਡੀਓ ਦੀਆਂ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਬਹੁਤ ਬਹੁਤ ਧੰਨਵਾਦ ਬਾਈ ਜੀ
ਬਹੁਤ ਵਧੀਆ ਵਲੌਗ । ਬਹੁਤ ਅਜੀਬ।ਚੜ੍ਹਦੀ ਕਲਾ ਰਹੇ
First view love from fazlaka
I love you brother sister god bless you good luck waheguru ji 🙏👍❤️
Waheguru ji❤❤
Waheguru ji 🙏 mehar kare ❤😊👩❤️👨🥰
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਵੀਡੀਓ 👍🏻👍🏻
ਭੁੱਲਰ ਸਾਬ੍ਹ ਜੀ 🙏
Bhut vadhia ji
Wahiguru g di tuhade te kirpa rahe g 🤘🤘🤘
❤❤❤❤❤❤❤❤ ਬਾਈ ਜੀ ਧੰਨ ਆ ਕੁਦਰਤ ❤❤❤❤❤ ਆ ਬਾਈ ਜੀ
ਬਹੁਤ ਵਧੀਆ ਬਲੋਗ ਆ ਜੀ ਅੱਜ ਤੱਕ ਅਸੀ ਇਹੋ ਜਿਹਾ ਬਲੋਗ ਨਹੀ ਦੇਖਿਆ ਬਹੁਤ ਧੰਨਵਾਦ ਸਾਨੂੰ ਰੰਗ ਬਰੰਗੀ ਧਰਤੀ ਦੁਨੀਆ ਦਿਖਾਉਣ ਲਈ
ਬਹੁਤ ਮੁਬਾਰਕਾਂ ਰਿਪਨ ਖੁਸ਼ੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
Very good Jatta 👍
ਬਹੁਤ ਖੂਬਸੂਰਤ ਸਫ਼ਰ👣👣👣👣
Wahaguru ji god bless you 🙏🙏
ਅਸ਼ੀ ਭੀ ਦੇਖੀ ਸੀ ਇਹੋ ਜਿਹੀ ਧਰਤੀ ।ਇਕ ਭੀ ਘਾਹ ਦੀ ਤਿੜ ਨਹੀ ਦੇਖੀ ਲਿਬੀਆ ਵਿਚ।ਕਿੱਕਰਾਂ ਦੀਆਂ ਸੂਲਾਂ ਇਕ ਇਕ ਗਿਠ। ਦੀਆਂ
🙏Nand aa geya ji 👍😊 from Mount Abu 🇮🇳😊
Love you ❤❤❤ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ love you all jio or jeene do waheguru
Buhat sohna Sara kuch veer g 🙏🙏
Very nice 👍
Bless you guys... Rab rakha 👏🏻
Waheguru ji maher kern Ripen and Khushi te Take care and safe journey 🙏🙏🙏🙏🙏♥️♥️♥️♥️♥️
ਧੰਨਵਾਦ ripan ji khusi ji dunia da har ਵੱਖ ਵੱਖ ਰੰਗ ਦੇਖ ਰਹੇ ਹਾਂ bhout-2 thanks
Waheguru ji 🙏🤲❤️
❤love you ❤gbu 🎊 enjoy your life
Waheguru ji kirpa rakhe ji
Bohut vdhia vilong beta 🙏🙏🙏🙏🙏
Very very imaging and wonderful 🎉🎉🎉❤
ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ🙏🙏
Very nice video god bless both of you take care 🌺🌺
Very nice video parmatma dona nu hamesha khush rekhe
ਬਹੁਤ ਹੀ ਵਧੀਆ👍💯
Love from wagha border village Lahore Punjab Pakistan🇵🇰❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Amazing experience thanks for showing us 🎉something totally different 🙏God bless you 🙏 kids looks so happy how they live their hard to believe God bless them 🙏
❤❤❤❤
Bhut wdia vlog ji 💯❤️
Thanks Khushi and Ripan bete it is v new area you showed us It is. in Ethopia it is nice to look v hot place. but enjoy it we enjoy free so thanks again
ਰਿਪਨ ਖੁਸ਼ੀ God bless you 🎉
Sat shri Akal Ripan and Khushi ji Beautiful ❤❤❤❤❤❤ Gurdaspur Kalanaur S S K
Nice tour of ethopia 🎉🎉🎉🎉
Bai ji mai vi Djibouti reh ke Aya...Nice country 😊
ਧਰਤੀ ਵੱਖਰੀ ਆ ਬਾਈ ਜੀ. ਪਰ ਤਾਪਮਾਨ ਤਾਂ ਪੰਜਾਬ ਚ ਵੀ 45~50 ਹੋ ਜਾਂਦਾ
Right
ਵਾਹਿਗੁਰੂ ਤੁਹਾਡਾ ਇਹ ਸਫਰ ਕਾਮਯਾਬ ਕਰੇ
ਬਹੁਤ ਵਧੀਆ ਵਲੌਗ, ਕਮਾਲ ਹੋ ਗਈ ਏਨੀ ਗਰਮੀ? ਇਸ ਇਲਾਕੇ ਦੇ ਲੋਕ ਕੀ ਖਾਂਦੇ ਹਨ, ਤੇ ਜੀਵਨ ਕਿਵੇਂ ਬੀਤ ਰਿਹਾ ਹੈ ਜਰੂਰ ਦੱਸਿਆ ਜੀ ਧੰਨਵਾਦ ਜੀ
ਬਹੁਤ ਵਧੀਆ ਲੱਗਿਆ ਤੁਹਾਨੂੰ ਵੇਖ ਕੇ 🎉🎉🎉
❤❤❤❤❤ਬਾਈ ਜੀ ਬਹੁਤ ਘੈਟ ਪੰਜਾਬੀ ਜੱਟ ❤❤🌹👍👍👍👍👍👏👏👏👏👏👏👏🙏🏻🙏🏻🙏🏻🙏🏻🙏🏻🙏🏻🌹🌹🌹🌹🌹💕💕💕💕💕❤️❤️❤️💕💕💕🚶🏻♀️🚶🏻♀️🚶🏻♀️🏃🏻🏃🏻🏃🏻🕺🏻🙏🏻🙏🏻🙏🏻🙏🏻🙏🏻🌹🌹🌹🌹🙏🏻🙏🏻🙏🏻
Butasingh kamalura Ludhiana punjab india ❤❤❤❤❤❤
Satnam wahaguru ji 🙏 ❤❤❤❤❤
Bha g mere nall Ethiopia da Banda Kam Karda bhut kush assi blog sare dekhde AA..❤❤
❤❤❤ Thank you sooo much paji ❤❤❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
God bless both of you 🎉🎉
🌹very nice vlog🌹ਬਾਈ ਜੀ ਤੁਹਾਡਾ ਰਸਤਾ ਖਤਰਨਾਕ ਹੈ ਪਰ ਸੀਟ ਵੇਲਟ ਕਿਉਂ ਨਹੀ ਲਗਾਈ l ਡਰਾਈਵਰ ਬਾਈ ਨੇ ਲਾਈ ਹੋਈ ਐ l
*Sulamaan* looks like , ur. YOUNG GUIDE *DEHGU *OF PREVIOUS TOUR I N AFERICA . FAJJA 🙏TO ALL AFRICAND .
Good luck be safe ❤❤🎉🎉
Bhut vdya ripan vere nd khushi ss
Kamal de views... nice trip..rab rakha ji
ਬਹੁਤ ਵਧੀਆ ਜੀ 👌👌
❤❤❤❤❤🎉🎉🎉very happy g nice g😂😂
ਤੁਹਾਡਾ ਵਲੋਗ ਦੇਖਣ ਦਾ ਰੁਟੀਨ ਜਾ ਬਣ ਗਿਆ ਮੇਰਾ, ਸਾਰੀ ਥਕਾਵਟ ਜੀ ਉੱਤਰ ਜਾਂਦੀ ਐ ਸਾਰੇ ਦਿਨ ਦੀ। ਜਿਉਂਦੇ ਰਹੋ ਦੋਨੋਂ।
Guard in chaadra with Gun ,,😂😂😂very Good
Bahut vdia veer ❤❤❤
ਰਿਪਨ। ਬੇਟਾ। ਅਤੇ ਖੁਸ਼ੀ। ਬੇਟੀ। ਪਿਛਲੇ। ਜਨਮ। ਚ। ਕੀ। ਪੁੰਨ। ਕਰਕੇ। ਆਏ। ਹੋ। ਜੋ। ਸਾਰੇ। ਮੁਲਕਾ। ਚ। ਸੈਰ। ਕਰ ਰਹੇ। ਹੋ
Nice vlog veer ji 👍
Very beautiful journey ❤❤❤❤❤
Very nice vlog g b u.❤❤🎉🎉
Tuhade Sare hi wo log bahut hi dekhan yog. ਹਾਨ
Have really enjoyed the video - very interesting.👍for attempting this . Like the name Yellow 😅 !
ਬਹੁਤ ਸੁੰਦਰ ਦ੍ਰਿਸ਼ ਲੱਗ ਰਿਹਾ ਜੀ
Doing a good job God bless you both we are watching every vlog 🎉
SsA ji very sweet couple ji Rab mahr kara
Baki veere bhut vdia kmm aa 👍👍
SATNAM SATNAM WAHEGURU JI WAHEGURU JI SARBAT DA BHALA KARIO JI❤🌹🌹🌹🌹🙏🙏🙏🙏
Sat Shri akal ji 🙏
Good bless you ripen Khushi bro