ਚਲੋ ਸਾਰੇ ਥੋੜ੍ਹਾ-ਥੋੜ੍ਹਾ ਬਦਲੀਏ l Gal Te Gal l EP 172 l Gurdeep K Grewal l Rupinder K Sandhu l B Social

แชร์
ฝัง
  • เผยแพร่เมื่อ 5 ก.ย. 2024
  • ਚਲੋ ਸਾਰੇ ਥੋੜ੍ਹਾ-ਥੋੜ੍ਹਾ ਬਦਲੀਏ l Gal Te Gal l EP 172 l Gurdeep Kaur Grewal l Rupinder Kaur Sandhu l B Social
    Costume Sponsored By
    Fabric By: www.instagram....
    Designed by: www.instagram....
    #GalTeGal
    #GurdeepKaurGrewal
    #RupinderKaurSandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social
  • บันเทิง

ความคิดเห็น • 48

  • @BalbirSinghraikoti
    @BalbirSinghraikoti 10 หลายเดือนก่อน +8

    ਆਪ ਕਮਾਉ ਆਪ ਖਾਉ ਮਾਂ ਪਿਉ ਲਈ ਵੀ ਕੁਝ ਰੁਪਏ ਬਚਾਉ ਮੈਂ ਆਪ ਆਪਣੇ ਖਾਣ ਲਈ ਆਪਣਾਂ ਖਾਣਾਂ ਸਾਂਗ ਤੋਂ ਬਿੰਨਾਂ ਸਭ ਕੁਝ ਤਿਆਰ ਕਰ ਲੈਦਾ ਹਾ ਜੋਂ ਮੈਨੂੰ ਮੇਰੀ ਮਾਂ ਨੇ ਸਖਾਈਆ ਸੀ ਬਹੁਤ ਬਹੁਤ ਧੰਨਵਾਦ ਜੀ

  • @gurpinderkaursandhu8386
    @gurpinderkaursandhu8386 10 หลายเดือนก่อน +7

    ਬਹੁਤ ਸੋਹਣੀ ਗੱਲਬਾਤ....ਦੋਵੇਂ ਭੈਣਾਂ ਬਹੁਤ ਪਿਆਰੀਆਂ ਨੇ।

  • @BaljinderKaur-pu6oy
    @BaljinderKaur-pu6oy 10 หลายเดือนก่อน +3

    ਭੈਣ ਜਦੋਂ ਸੂਟ ਦੀ ਐਂਡ ਦਿੰਦੇ ਹੋ ਤਾਂ ਖੜਕੇ ਦਿਆ ਕਰੋ ਤਾਂ ਜ਼ੋ ਪੂਰੇ ਸੂਟ ਦਾ ਪਿਰੰਟ ਦਿਸੇ।

  • @navneetkalra3772
    @navneetkalra3772 10 หลายเดือนก่อน +12

    ਤੁਹਾਡਾ ਅੱਜ ਦਾ ਵਿਸ਼ਾ ਸਿਹਤ ਪੱਖੋਂ ਕਾਫ਼ੀ ਮਹੱਤਵਪੂਰਨ ਅਤੇ ਮੇਰੇ ਦਿਲ ਦੇ ਕਾਫ਼ੀ ਨੇੜੇ ਹੈ। ਘਰ ਦੇ ਖਾਣੇ ਤੋਂ ਪੌਸ਼ਟਿਕ ਅਤੇ ਗੁਣਵੱਤਾ ਭਰਪੂਰ ਕੋਈ ਖਾਣਾ ਨਹੀਂ। ਤੁਹਾਡੀ ਇਸ ਪੇਸ਼ਕਸ਼ ਲਈ ਅਦਾਰਾ B SOCIAL ਅਤੇ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ।

  • @GurjantSingh-zy3lv
    @GurjantSingh-zy3lv 10 หลายเดือนก่อน +4

    ਪੰਧੇਰ ਭੈਣ ਕਿਧਰ ਗਏ ਜੀ,
    ਉਹਨਾਂ ਦਾ ਕੋਈ ਪ੍ਰੋਗਰਾਮ ਸੁਣੇ ਨੂੰ ਸਮਾਂ ਹੋ ਗਿਆ

  • @SukhwinderSingh-wq5ip
    @SukhwinderSingh-wq5ip 10 หลายเดือนก่อน +2

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sarbjitkaursandhu5904
    @sarbjitkaursandhu5904 10 หลายเดือนก่อน +7

    ਬਹੁਤ। ਸੋਹਣੀਆ। ਤੇ। ਸਿਆਣੀਆ। ਭੈਣਾਂ। ਮੇਰੀਆ

  • @Growupwithnancy
    @Growupwithnancy 10 หลายเดือนก่อน +3

    Am very lucky mere husband nu bhot vdiaa cooking krde Aa te sunday mainu breakfast surprise mil da h ❤

  • @sonydhaliwal7965
    @sonydhaliwal7965 9 หลายเดือนก่อน

    Mere husband bhuuuht hi vadia khana bnunde hn shiddat naal pyar naal bnunde hn non veg v ❤

  • @darshansingh3904
    @darshansingh3904 10 หลายเดือนก่อน +3

    ਖੂਬਸੂਰਤ ਪ੍ਰੇਰਨਾਮਈ ਸੂਨੇਹਾ..ਸਵੈ-ਨਿਰਭਰਤਾ ਅਤੇ ਸੁਚੱਜੀ ਜੀਵਨ ਜਾਂਚ.. ਵੱਡੇ ਅਰਥ ਰੱਖਦੀਆਂ ਨਿੱਕੀਆ ਨਿਕੀਆਂ ਗੱਲਾਂ.. ਛੋਟੇ ਛੋਟੇ ਬਦਲਾਆਂ ਦੀ ਜੀਵਨ ਵਿਚ ਲੋੜ ..ਸਮਝਣ ਦੀਆਂ ਗੱਲਾਂ ਰੁਪਿੰਦਰ ਤੇ ਗੁਰਦੀਪ ਭੈਣ 🙏🏻🙏🏻

  • @harmanmeet6092
    @harmanmeet6092 10 หลายเดือนก่อน +3

    Cooking and cleaning is basic life skill to live. It should be without gender. Unfortunately people cannot understand this.

  • @manoharsinghindian8677
    @manoharsinghindian8677 10 หลายเดือนก่อน +1

    Dil se

  • @gurbindersingh8002
    @gurbindersingh8002 10 หลายเดือนก่อน +1

    Mainu ghr chde nu 6 sall ho gye. Mai sara kmm app krda and i love’n it.

  • @paramjeetchahal2944
    @paramjeetchahal2944 10 หลายเดือนก่อน +2

    ਬਹੁਤ ਵਧੀਆ

  • @shazeenmalik8867
    @shazeenmalik8867 10 หลายเดือนก่อน +1

    New ep q nai aya

  • @chahalagriculture2714
    @chahalagriculture2714 10 หลายเดือนก่อน +1

    ਸਤਿ ਸ੍ਰੀ ਅਕਾਲ ਜੀ🙏

  • @sarwjeetkaur4631
    @sarwjeetkaur4631 10 หลายเดือนก่อน +2

    Sohni gal baat

  • @parmindersinghparmindersin1318
    @parmindersinghparmindersin1318 10 หลายเดือนก่อน +1

    ਬਹੁਤ ਵਧੀਆ ਗੱਲ ਹੈ ਭੈਣ

  • @sukhmanjohal8435
    @sukhmanjohal8435 10 หลายเดือนก่อน +2

    ਭੈਣੇ ਸਾਡੇ ਵੀ ਪਾਪਾ ਹੀ ਮੀਟ ਬਣਾਊਦੇ ਹੁੰਦੇ ਸੀ

  • @AmandeepKaur-tu7nc
    @AmandeepKaur-tu7nc 10 หลายเดือนก่อน +1

    Bhut Jada vadia topic se bhania Aaj thuda jo sama de lod aa

  • @ramandeepsingh4310
    @ramandeepsingh4310 10 หลายเดือนก่อน +2

    Good

  • @ranjitsandhu2326
    @ranjitsandhu2326 10 หลายเดือนก่อน +1

    Mere husband v khana cook kar lainde aa

  • @FKGroupKW-ki5ny
    @FKGroupKW-ki5ny 10 หลายเดือนก่อน +1

    Sat shri akal Dr narinder bhaper jhabelwali

  • @KULWANTSingh-dj3xm
    @KULWANTSingh-dj3xm 10 หลายเดือนก่อน +1

    Sareyan nu hee sare kamm aune chahida h

  • @parmeetkaur6487
    @parmeetkaur6487 10 หลายเดือนก่อน +2

    I’m lucky my Husband is very Adjustable

  • @FKGroupKW-ki5ny
    @FKGroupKW-ki5ny 10 หลายเดือนก่อน +1

    Ji

  • @arroncutebaby3175
    @arroncutebaby3175 10 หลายเดือนก่อน +1

    Very good topic!

  • @manoharsinghindian8677
    @manoharsinghindian8677 10 หลายเดือนก่อน +1

    ❤❤❤❤❤❤❤❤❤❤

  • @bhagwantkaurbrar5615
    @bhagwantkaurbrar5615 10 หลายเดือนก่อน +2

    Sat seri akal beta God bless you ❤

  • @JasPal-xf7wg
    @JasPal-xf7wg 10 หลายเดือนก่อน +1

    Very good ji

  • @Gagan_sukh13
    @Gagan_sukh13 10 หลายเดือนก่อน +1

    ਸਤਿ ਸ੍ਰੀ ਅਕਾਲ ਭੈਣਾਂ ਨੂੰ

  • @Typhonnyx
    @Typhonnyx 10 หลายเดือนก่อน +1

    timestamp jarur bnao

  • @amanluthra21
    @amanluthra21 10 หลายเดือนก่อน +1

    😊

  • @user-hn4gp9bo3z
    @user-hn4gp9bo3z 3 หลายเดือนก่อน

    👌👌❤️💯

  • @user-rc8qn2zv6u
    @user-rc8qn2zv6u 10 หลายเดือนก่อน +1

    👍👍👍

  • @shaminderjeetkaur9147
    @shaminderjeetkaur9147 10 หลายเดือนก่อน +1

    👏👏👏👏👍

  • @GurpreetKaur-lx9tp
    @GurpreetKaur-lx9tp 10 หลายเดือนก่อน +1

    👌🙏🇩🇪♥️

  • @mandeepsandhu1322
    @mandeepsandhu1322 10 หลายเดือนก่อน +5

    Ma'am tuci pregnant ho

    • @kasturrandhawa2479
      @kasturrandhawa2479 10 หลายเดือนก่อน

      ਮਨਦੀਪ ਕਿ ਹਾਲ a

    • @kasturrandhawa2479
      @kasturrandhawa2479 10 หลายเดือนก่อน

      ਮਨਦੀਪ ਕੌਰ🙏

  • @GurjantSingh-zy3lv
    @GurjantSingh-zy3lv 10 หลายเดือนก่อน +1

    ਸਾਡੇ ਘਰ ਵੀ ਇਹੋ ਹੁੰਦਾ, ਚਿਕਨ ਪਹਿਲਾਂ ਪਾਪਾ ਬਣਾਉਂਦੇ ਸੀ, ਸਾਰੇ ਮਸਾਲੇ ਕਟ ਕਟਾ ਲੈਂਦੇ ਆ ਤੇ ਬਣਾਉਂਦੇ ਆਪ।
    ਹੁਣ ਮੈਂ ਉਹਨਾਂ ਨਾਲ ਬਣਾਉਂਦਾ, ਜਦੋਂ ਦਿਲ ਕਰਦਾ ਬਣਾ ਖਾ ਲਈ ਦਾ।
    ਖਾਣ ਪੀਣ ਦੇ ਲਿਹਾਜ਼ ਤੋਂ ਬੀਬੀ ਹੋਰਾਂ ਨੂੰ ਇਸ ਗੱਲੋਂ ਨਿਸਾ ਹੀ ਹੈ, ਬਣਾ ਕੇ ਖਾ ਲੈਣ ਗੇ
    ਬਹੁਤਾ ਕੁੱਝ ਤੇ ਨੀ ਪਰ ਫਿਰ ਵੀ ਆਮ ਸਬਜ਼ੀ ਭਾਜੀ ਬਣਾ ਲਈਦੀ
    ਹਾਂ ਰੋਟੀ ਪਤਾ ਨੀ ਕਿਉਂ ਪਕਾਉਣੀ ਆਈ
    😂😂😂😂

  • @AshwinPatil1110
    @AshwinPatil1110 10 หลายเดือนก่อน

    Copied content from Amit Sangwan

  • @gurpreetsidhu5229
    @gurpreetsidhu5229 10 หลายเดือนก่อน +1

    🫶🏻👌🏼

  • @AbhijotSingh-oj3vt
    @AbhijotSingh-oj3vt 10 หลายเดือนก่อน +1

    Nice

  • @kirankaur4504
    @kirankaur4504 10 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @rajveerkaur6954
    @rajveerkaur6954 10 หลายเดือนก่อน +1

    ❤❤❤❤❤❤

  • @jasbirkaur529
    @jasbirkaur529 10 หลายเดือนก่อน +1

    👍👏👏👏💯